Тёмный

PUNJABI BHANGRA  

BLACK PANTHER BHANGRA GROUP ®️
Подписаться 237 тыс.
Просмотров 6 млн
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@sengamsengam4619
@sengamsengam4619 11 месяцев назад
ਰੂਹ ਖੁਸ਼ ਹੋ ਗਈ ਵੇਖ ਕੇ...🥰😍 ਲੰਬੀਆਂ ਉਮਰਾਂ ਜੀਓ ਬਾਪੂ ਜੀ..🙏😊
@user-lj9km1ig6q
@user-lj9km1ig6q 5 месяцев назад
😅😅😅😅
@Malkitsingh-b7h
@Malkitsingh-b7h Месяц назад
❤😊ok
@SarbjitSingh-bk3wl
@SarbjitSingh-bk3wl 14 дней назад
Bhudy ny salwar pee ta krk
@RaviYadav-nk8wc
@RaviYadav-nk8wc 3 дня назад
😂eggeu5
@balbirkaur9885
@balbirkaur9885 Год назад
ਜਿਹੜੇ ਲੋਕ ਦੂਜਿਆਂ ਨੂੰ ਖੁਸ਼ ਦੇਖਕੇ ਖੁਸ਼ ਹੁੰਦੇ ਹਨ ਉਹੀ ਲੋਕ ਆਪ v ਖੁਸ਼ ਰਹਿੰਦੇ ਹਨ ਅਤੇ ਦੂਜਿਆਂ ਨੂੰ ਵੀ ਖੁਸ਼ੀ ਦਿੰਦੇ ਹਨ
@BLACKPANTHERBHANGRAGROUP
@BLACKPANTHERBHANGRAGROUP Год назад
THANKS G 🙏
@ekamveer9874
@ekamveer9874 Год назад
​@@BLACKPANTHERBHANGRAGROUP❤
@user-hv5rg5xc8z
@user-hv5rg5xc8z Год назад
✈️✈️✈️✈️✈️✈️✈️👌👌👌👌👌👌
@bholasingh1008
@bholasingh1008 9 месяцев назад
ਸਹੀ ਬਾਈ
@rinkusohal7608
@rinkusohal7608 9 месяцев назад
Kya baat Love you yaar god bless you ❤❤🙏🙏🙏🙏
@RajveerKaur-tp8xy
@RajveerKaur-tp8xy 9 месяцев назад
ਬਹੁਤ ਵਧੀਆ ਬਾਪੂ ਜੀ ਤੁਹਾਨੂੰ ਦੇਖ ਕੇ ਆਪਣੇ ਬਾਪੂ ਦੀ ਯਾਦ ਆ ਗਈ
@avtarkanda253
@avtarkanda253 Год назад
ਬਹੁਤ ਹੀ ਵਧੀਆ ਲੱਗਿਆ ਹੈ ਬਾਈ ਜੀ ਦਾ ਭੰਗੜਾ ਮਰਿਆਦਾ ਵਿੱਚ ਰਹਿ ਕੇ ਧੀਆਂ ਭੈਣਾਂ ਦੀ ਇੱਜਤ ਦਾ ਖਿਆਲ ਰੱਖਦਿਆਂ ਖੁਸ਼ੀ ਮਨਾਉਣ ਦਾ ਹੱਕ ਹੈ
@GurdevSingh-rn5ct
@GurdevSingh-rn5ct 11 месяцев назад
Jatti nachdi patola bnke bahut jieada bhia bhejna di ijt da khiael rakhiea😡🤧😠🤨
@gopikalsi106
@gopikalsi106 11 месяцев назад
Very good news and thanks 😊🙏🏾👍😀🙌☺😊🙏🏾👍😀🙌
@mynanogarden6842
@mynanogarden6842 8 месяцев назад
💃💃💃💃 ਬਹੁਤ ਹੀ ਵਧੀਆ ਜੀ ਹਸਦੇ ਵਸਦੇ ਰਹੋ ਖੁਸ਼ ਰਹੋ ਜੀ ਵਾਹਿਗੁਰੂ ਜੀ ਇਨ੍ਹਾਂ ਸਾਰੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਬਹੁਤ ਖੂਬ ਜੀ ਇਹ ਹੈ ਸਾਡਾ ਪੰਜਾਬ 🙌🙌🙌😀
@kulwantkaur9831
@kulwantkaur9831 Год назад
ਬਾਪੂ ਜੀ ਤਾਂ ਕਮਾਲ ਕਰੀ ਜਾਂਦੇ ਪਰਮਾਤਮਾ ਵੱਡੀਆਂ ਉਮਰਾਂ ਕਰੇ ਬਜ਼ੁਰਗਾਂ ਦਿਆਂ ਇਸ ਤਰਾਂ ਖੂਛੀਆ ਵਿਚ ਛਾਮਲ ਹੁੰਦੇ ਰਹਿਣ ਬਜ਼ੁਰਗ ਗਹਿਣੇ ਦੀ ਤਰਾ ਹੁੰਦੇ ਇੰਨਾਂ ਦੀ ਕਦਰ ਕਰਿਆ ਕਰੋ
@jangshergill3966
@jangshergill3966 9 месяцев назад
😅😅😊
@ਫੈਸਲਾਬਾਦਆਲੇ
@ਫੈਸਲਾਬਾਦਆਲੇ 6 месяцев назад
ਸਲਵਾਰ ਆਲੇ ਬਾਪੂ ਜੀ 😂😂😂😂
@DR_sukh_SINGH
@DR_sukh_SINGH 4 месяца назад
Oh veer ehna nu tusi gehna kehnde ho glt ehnu kanjarpuna kehnde hun j rang chde ta waheguru da rang chdde
@rawinderkaur7584
@rawinderkaur7584 Месяц назад
Tusi CBSE board ch Study keeti hai ?
@user-dk4kg9it2p
@user-dk4kg9it2p 11 месяцев назад
ਵਾਹ ਬਾਪੁ ਦਿਲ ਖੁਸ਼ ਕਰਤਾ ਵਾਹਿਗੁਰੂ ਵਾਹਿਗੁਰੂ
@santokhsingh-ss6hl
@santokhsingh-ss6hl 7 месяцев назад
ਪੀਲੀ ਪੱਗ ਵਾਲੇ ਭਰਾ ਨੇ ਬਹੁਤ ਸੋਹਨਾ ਭੰਗਡਾ ਪਾਇਆ❤❤❤ਸਲੂਟ
@GurpreetSingh-fq8nn
@GurpreetSingh-fq8nn Год назад
ਸਰਦਾਰ ਜੀ ਨੇ ਬਹੁਤ ਸੋਣਾ ਭੰਗ਼ੜਾ ਪਾੲੇਅਾ
@ਸਿੱਧੂ1331
@ਸਿੱਧੂ1331 6 месяцев назад
ਵੀਰ ਜੀ ਇਹੀ ਤਾਂ ਦੁੱਖ ਦੀ ਗੱਲ ਹੈ ਸਰਦਾਰਾਂ ਦੀ ਕੌਮ ਨੂੰ ਨਚਾਰਾਂ ਦੀ ਕੌਮ ਬਣਾ ਦਿੱਤਾ ਹੈ ਇਹਨਾਂ ਨੇ
@sohanSingh-qm7lx
@sohanSingh-qm7lx 9 месяцев назад
ਵਾਹਿਗੁਰੂ ਜੀ ਮੇਰੇ ਪੰਜਾਬ ਨੂੰ ਇਸ ਤਰ੍ਹਾਂ ਹੀ ਖੁਸ਼ ਰੱਖ
@punjabisher4130
@punjabisher4130 Год назад
ਬਾਪੂ ਜੀ ਕਮਾਲ ਕਰਤੀ ਬਹੁਤ ਵਧੀਆ
@TarsemAtwal-vv1dd
@TarsemAtwal-vv1dd 9 месяцев назад
ਹਰ ਇਕ ਇਨਸਾਨ ਨੂੰ ਖੁਸ਼ੀ ਇਜ਼ਹਾਰ ਕਰਨੀ ਚਾਹੀਦੀ ਵਿਆਹ ਸ਼ਾਦੀ ਹੋਵੇ ਜਾਂ ਕੋਈ ਵੀ ਖੁਸ਼ੀ ਤਿਉਹਾਰ ਹੋਵੇ ਘੈਂਟ ਬਾਪੂ
@satinderkaur7317
@satinderkaur7317 Год назад
ਵਾਹ ਜੀ ਵਾਹ ਬਾਪੂ ਜੀ ਨੇ ਤਾਂ ਕਮਾਲ ਕਰਤੀ 👌❤
@RajKaur-ot7yd
@RajKaur-ot7yd Год назад
❤️❤️🥰
@Preet-w5y
@Preet-w5y 2 месяца назад
ਨੱਚੀਏ ਐਸਾ ਕੇ ਦੁਨੀਆ ਯਾਦ ਰੱਖੇ ਜਿੱਤੀਏ ਐਸਾ ਜਗ ਮਿਸਾਲ ਬਣ ਜਾਏ ❤
@SamajikMuddeChannel
@SamajikMuddeChannel 9 месяцев назад
ਬਹੁਤ ਵਧੀਆ ਬਾਪੂ ਜੀ ਜਿੰਨਾ ਦੇ ਮਿਰਚਾ ਲੜਦੀਆਂ ਲੜ ਰਹਿਣ ਦੇ
@JatinderKumar-zv7dy
@JatinderKumar-zv7dy Год назад
Har cheej da time hunda eh time entertainment da va maja le raha bapu ji
@Dhaliwal_Raj
@Dhaliwal_Raj 6 месяцев назад
ਬੱਲੇ ਜੱਟਾਂ ਲੰਮੀ ਉਮਰ ਹੋਵੇ ਤੁਹਾਡੀ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ❤❤❤
@RanjeetSandhu-ne4wr
@RanjeetSandhu-ne4wr 2 месяца назад
ਬਹੁਤ ਵਧੀਆ ਲੱਗਿਆ ਬਾਬਾ ਜੀ ਨੂੰ ਦੇਖ ਕੇ ❤❤❤❤
@user-bc9om2vj1b
@user-bc9om2vj1b 10 месяцев назад
ਜਿਹੜੇ ਲੋਕ ਦੂਜਿਆਂ ਨੂੰ ਖੁਸ਼ ਦੇਖਕੇ ਖੁਸ਼ ਹੁੰਦੇ ਹਨ ਉਹੀ ਲੋਕ v ਖੁਸ਼ ਰਹਿੰਦੇ ਹਨ ਅਤੇ ਦੂਜੀਆਂ ਨੂੰ ਵੀ ਖੁਸ਼ੀ ਦਿੰਦੇ ਹਨ
@hardeepsingh1558
@hardeepsingh1558 Год назад
Va bada ji bhut khusi di gal va k es umar vich vi ena khush very nice
@sonuaspal9754
@sonuaspal9754 Год назад
Kyo Bhai ji....khushi lai khas Umar hundi hai k
@lakhwindersingh9429
@lakhwindersingh9429 Год назад
​@@sonuaspal9754 bai energy di gal karde p
@daljeetsingh4860
@daljeetsingh4860 10 месяцев назад
uk kko
@mehakpreetsingh8290
@mehakpreetsingh8290 Год назад
ਪੰਜਾਬ,ਪੰਜਾਬੀ,ਪੰਜਾਬੀਅਤ❤❤
@JaswinderSingh-ft7tl
@JaswinderSingh-ft7tl 11 месяцев назад
ਵਾਹ ਬਾਬੇ ਭੰਗੜਾ ਪਾਉਂਦੇ ਨੇ
@rajarajput4058
@rajarajput4058 Год назад
ਵਾਹ ਜੀ ਵਾਹ ਕਿਆ ਬਾਤ ਆ ਬਾਪੂ ਜੀ, 🙏
@JagtarJaggi-qo8lv
@JagtarJaggi-qo8lv Месяц назад
Waheguru Ji mere Punjab nu hamesha is tarah Khush rakhe ji❤🙏
@gurdevsingh1847
@gurdevsingh1847 Год назад
ਗੀਤ ਚੱਜ ਦਾ ਹੋਣਾ ਚਾਹੀਦਾ ਸੀ, ਨੱਚਣਾ ਚੰਗੀ ਗੱਲ ਹੈ, ਇਸ ਨਾਲ ਸਰੀਰ ਦੀ ਕਸਰਤ ਹੁੰਦੀ ਹੈ, ਸਾਡੇ ਤਾਂ ਹੱਥ ਪੈਰ ਸਰੀਰ ਦੇ ਅੰਗ ਚੰਗੀ ਤਰ੍ਹਾਂ ਨਹੀਂ ਮੁੜਦੇ। ਬਹੁਤ ਵਧੀਆ ਪਰੈਕਟਿਸ ਹੈ।
@user-up2cp7og7x
@user-up2cp7og7x 4 месяца назад
Good soch ji
@hdhsjs8871
@hdhsjs8871 Год назад
Bapu ji ne Kamal kar di .... Wmk😍
@sarabjitsingh1654
@sarabjitsingh1654 6 месяцев назад
Baki Galla Dia Galla Step Babe de Vekh Ke Roo Khush ho gai❤❤
@karrishkapoor2892
@karrishkapoor2892 Год назад
Wowwwwww bapu ji soooooo superrrr god blessss u bapu ji waheguru tuhanu bahuuut sari khushiyan de ji 👧
@bsbal8948
@bsbal8948 8 месяцев назад
ਬਹੁਤ ਵਧੀਆ ਭਾਜੀ👌
@surjitsinghrooprai5170
@surjitsinghrooprai5170 Год назад
ਵਾਹ ਜੀ ਵਾਹ ਸੁਆਦ ਲਿਆ ਤਾਂ ਬਾਈ ਜੀ ਖੁਸ਼ ਰਹੋ
@balkaransingh8973
@balkaransingh8973 11 месяцев назад
ਸਿਰੇ ਦਾ ਕੰਜਰ
@parveengulati6427
@parveengulati6427 Год назад
Boht vadia uncle ji ab tk acha mantain rakha aap ney vrna aajkal kha ess age mein koi aise bhangda kr skta hai boht vadia.
@harrooprajghuman7644
@harrooprajghuman7644 Год назад
Kmaal karti baapu g ne …. WMK 🙏🏼
@Daljitbhardawaj-zx9do
@Daljitbhardawaj-zx9do Год назад
BABA JI MAZA AA GAYA JI MALIK APP SALAMAT RAKHAI JI❤
@santokhsingh-ss6hl
@santokhsingh-ss6hl Год назад
ਬਹੁਤ ਵਧੀਆ ਲੱਗਾ ਖੁਸ ਰਹੋ❤❤
@user-rk9zp6re8q
@user-rk9zp6re8q 9 месяцев назад
Ankle ji da Bhangra dekh ke Dil khush ho giya 👌👍 kiya batta ne ahe a asli Panjabi birsa👍👌
@harjeetkaursaini1096
@harjeetkaursaini1096 Год назад
Bapu no 1 kya bat hai ji🎉🎉👍
@merasohanapunjab
@merasohanapunjab 11 месяцев назад
J K🎉hu🎉🎉😢yty66🎉hh🎉gjj Ui😊
@merasohanapunjab
@merasohanapunjab 11 месяцев назад
6hi
@naveedmushtaq7471
@naveedmushtaq7471 Год назад
Shandar🎉& Clapping👏.
@kulbirkaur7068
@kulbirkaur7068 Год назад
Very good dil kush ho gya sir ji
@APARADHI555
@APARADHI555 Год назад
Very nice babaji
@ਫੈਸਲਾਬਾਦਆਲੇ
ਸਲਵਾਰ ਪਾ ਕੇ 😄😄😄
@simranmalhotra9187
@simranmalhotra9187 7 месяцев назад
Wah g wah dil khush ho gya.. Uncle g waheguru ji tuhanu eda hi hmesha khush rakhn
@triloksingh7552
@triloksingh7552 Год назад
ਹਰ ਇਕ ਕੰਮ ਉਮਰ ਦੇ ਨਾਲ ਹੀ ਵਧੀਆ ਲੱਗਦਾ
@rajwantkaur2089
@rajwantkaur2089 Год назад
Whattt a energy level....god bless u bapu ji...😊
@user-yd4lq4hv1m
@user-yd4lq4hv1m Год назад
🎉🎉Dil khuss krta ji😊😊
@kamalpreetdhillon2089
@kamalpreetdhillon2089 Месяц назад
Wah uncle ji bahut vadiya hamesha eda khush raho
@bharatbhushan1791
@bharatbhushan1791 Год назад
Sardar g Kara te balle- balle ❤❤❤❤❤
@harsimrankumar9691
@harsimrankumar9691 10 месяцев назад
ਬਹੁਤ ਵਧੀਆ ਬਾਪੂ ਜੀ ਖੁਸ਼ ਰਹੋ❤❤
@dalbirsingh7019
@dalbirsingh7019 Год назад
Avee nai Maan bai kanda beh ke vek jawana babyy bhangra paundy ne ❤❤❤❤❤
@jasskaran8803
@jasskaran8803 7 месяцев назад
Waheguru ji tuhanu hemasa khush rakhn bapu ji ❤❤
@chankaur7076
@chankaur7076 Год назад
Old is gold
@RanjeetSandhu-ne4wr
@RanjeetSandhu-ne4wr 2 месяца назад
ਨੱਚਣ ਕੁੱਦਣ ਮਨ ਕਾ ਚਾਓ ਬਹੁਤ ਵਧੀਆ ਮਨ ਖ਼ੁਸ਼ ਹੋ ਗਿਆ ❤❤❤❤
@mrlaadi27133
@mrlaadi27133 Год назад
Wah bapu ji sira krta..❤❤
@MalkeetSingh-kd1bi
@MalkeetSingh-kd1bi 11 месяцев назад
Hasda vasda Rahe punjab waheguru g eda hi kirpa rakhyo
@SukhjeetSukh-iw6jm
@SukhjeetSukh-iw6jm 7 месяцев назад
o,Bala,o,bapo,
@jasbirkaur6836
@jasbirkaur6836 Год назад
👌👌👌👌👌👌👌🎉🎉🎉🎉🎉a jatti k jatt patola bane pay aa😂😂
@surinderpalsingh9574
@surinderpalsingh9574 Год назад
ਬਿਲਕੁਲ ਸਹੀ ਲਿਖਿਆ
@avtarsingh1952
@avtarsingh1952 5 месяцев назад
ਇਸ ਤਰਾਂ ਵੀ ਜਿੰਦਗੀ ਦਾ ਅਨੰਦ ਮਾਣਿਆ ਜਾਂਦਾ ਹੈ
@ForpersonalUse-g8k
@ForpersonalUse-g8k 29 дней назад
ਬਾਪੂ shaa giaa ❤😊
@jacqueskallise1588
@jacqueskallise1588 Год назад
Aise umar aini jindadili. ❤
@devalsingh339
@devalsingh339 11 месяцев назад
Jiyonda Rhe Sada Punjab ❤❤❤❤❤
@DiljitSingh-ez8tj
@DiljitSingh-ez8tj Год назад
ਸਰਮ ਨਾ ਦੀ ਕੋਈ ਚੀਜ ਨਹੀ ਸਾਡੇ ਪੰਜਾਬਿਆ ਕੋਲ ਜੱਟੀਆ ਨੂੰ ਪਟੋਲੇ ਬਣਾਈ ਜਾਓ ਹਜਾਰਾ ਸਿੱਖ ਫੜ ਫੜ ਕੇ ਜੇਲਾ ਵਿੱਚ ਬੰਦ ਕਰਤੇ ਉਹਨਾ ਲਈ ਘਰੋ ਚੋ ਬਾਹਰ ਨਾ ਨਿਕਲਿਓ🙏
@paramjitsinghgill2979
@paramjitsinghgill2979 Год назад
ਗੁਰੂ ਘਰ ਜਾ ਕੇ ਗੋਡੇ ਦੁੱਖਣ ਲੱਗ ਜਾਂਦੇ ਆ
@DiljitSingh-ez8tj
@DiljitSingh-ez8tj Год назад
@@paramjitsinghgill2979 ਹਾਂ ਜੀ ਵੀਰ ਬਿਲਕੁਲ ਸਹੀ ਕਿਹਾ ਤੁਸੀਂ ਗੁਰੂ ਘਰ ਇਹਨਾਂ ਨੂੰ ਕੁਰਸੀਆ ਚਾਹੀਦੀਆ
@RanaRanjit-kw3pn
@RanaRanjit-kw3pn Год назад
Tnu hgi aa
@antarpalsingh1403
@antarpalsingh1403 Год назад
ਸਹੀ 👍👍👍👍👍
@lifestruth9066
@lifestruth9066 Год назад
Veere j sikhi de hisab nal hi sochiye ta swal eh v hona chahida k kehri jatti 🤔 Bhangra, nachna gaona ni psand pr jaat paat psand aa sanu lgda v eh sikhi di gal aa 🤔 .. So jatt jatti vgera vgera v nal hi banned hone chahide .. Manas ki jaat sabe eke pehchanwo . 🙏
@LavjeetBrar
@LavjeetBrar 6 месяцев назад
Bappu de actions ta sarya too ghaint aa 👍
@AnuragKumar-rf1wf
@AnuragKumar-rf1wf Год назад
Siraaa laaa Gia yaar bhut vadiya ❤
@palwindersingh3731
@palwindersingh3731 Год назад
Bhut ashe veere.
@alwanalzhor6723
@alwanalzhor6723 5 месяцев назад
God bless Bapu g with long life and health. 🎉🎉🎉🎉🎉. Bhut vdia
@Ranjit_Singh.
@Ranjit_Singh. 11 месяцев назад
ਯਾਰ ਨਚਣਾ ਕੁੱਦਣਾ ਮਨ ਦਾ ਸ਼ੌਂਕ ਹੈ, ਇਹ ਹਰ ਇਕ ਦਾ ਪੇਸ਼ਾ ਨਹੀਂ। ਅਸੀਂ ਨਿੱਕੀ ਨਿੱਕੀ ਗੱਲ ਤੇ ਟਿੱਪਣੀ ਇੰਝ ਕਰਦੇ ਹਾਂ ਕਿ ਅਸੀਂ ਤਾਂ ਬਹੁਤ ਸਚੇ ਸੁੱਚੇ ਹਾ, ਕਦੇ ਭਰਾ ਦੇ ਵਿਆਹ ਜਾਂ ਦੋਸਤ ਮਿੱਤਰ ਦੇ ਵਿਆਹ ਵਿਚ ਜਾ ਆਪਣੇ ਪੁੱਤਰ ਦੇ ਵਿਆਹ ਵਿੱਚ ਨਹੀਂ ਨਚੇ,ਸਭ ਨਚਦੇ, ਪਰ ਭੁਲ ਜਾਂਦੇ ਹਾਂ,ਸੋਚ ਸਮਝ ਕੇ ਤੇ ਸੱਚੀ ਸਚੀ ਮਾਂ ਦੀ ਕਸਮ ਖਾ ਕੇ ਕੁਮੈਂਟ ਕਰਨਾ ਜੀ ਕਿ ਮੈਂ ਕਦੀ ਨਹੀਂ ਨਚਿਆ ਨਹੀਂ ਨਚਿਆ ।
@AmandeepKaur-cp6ht
@AmandeepKaur-cp6ht 5 месяцев назад
Waah ji waah bhut sone uncle ji bhut Sona dance kita tusi bhut changa lg riha dekh k ki age is just a number 👍
@santokhsinghsantokhsingh9985
Zindabad punjab
@RamanpreetsinghRaman-y8h
@RamanpreetsinghRaman-y8h Месяц назад
ਕਮਾਲ ਕਰਤੀ ਬਾਪੂ ਜੀ ਨੇ 🙏💖❣️
@rinkusohal7608
@rinkusohal7608 Год назад
❤❤ attttttttttt karti bapu ji ne
@KamaljitKaur-kj7fv
@KamaljitKaur-kj7fv 9 месяцев назад
ਸਰਦਾਰ ਜੀ ਬਹੁਤ ਵਧੀਆ ਡਾਂਸ ਕਰ ਰਹੇ ਆ
@jasveersingh985
@jasveersingh985 Год назад
very nice good Saab ji beautiful
@jasbirsonukaur5211
@jasbirsonukaur5211 9 месяцев назад
Pure bhangra uncle ji ne dil khush kar dita
@royaleranjeet8542
@royaleranjeet8542 Год назад
Vaa babba ji att karati😅
@sprehman5365
@sprehman5365 10 месяцев назад
WOW! The old man's spirit!lovely Bhzngda.
@amarjeetgill9189
@amarjeetgill9189 Год назад
Dil khush
@nareshkumarverynice5605
@nareshkumarverynice5605 8 месяцев назад
ਵਾਹਿਗੁਰੂ ਜੀ ਕਮਾਲ ਕਰਤੀ ਜੀ 👍👌❤️🙏🏋️‍♂️
@dalbirkaurkhaira6454
@dalbirkaurkhaira6454 Месяц назад
ਵਾਹਿਗੁਰੂ ਜੀ ਵੱਡੀਆਂ ਉਮਰਾਂ ਬਖਸ਼ਿਸ਼ ਕਰਨ
@surjitsinghmaan2179
@surjitsinghmaan2179 Год назад
❤ very nice 👌 g
@YunasMasih-sv7hu
@YunasMasih-sv7hu 2 месяца назад
Dil Khush ho gia babu ji god mehar kare
@user-ij5it3sk2t
@user-ij5it3sk2t 4 месяца назад
ਬੁੜਾਂ ਨਾਂ ਜਾਣੀ ਕਹਿੰਦਾਂ ਪੱਟਦੂ ਚੋਗਾਠ ਨੀ 😂😂
@bb5920
@bb5920 Год назад
KEE. GAL ???? SIKH BABE. NACH. NHI. SAKDE. NACH SAKDE. AA. KIS NE. KEHA. KE. RAGI. GRANTHI. MNORANJAN. NHI. KAR SAKDE. ??? NCHO. BABEO
@nasibkaurdhillon6823
@nasibkaurdhillon6823 5 месяцев назад
V good ih Pili Dastar vale kon ne mai 8 months to ihna da bhangra dekh rhi ha is umar vich Savas
@jimmyshergill9086
@jimmyshergill9086 Год назад
Kya baat ha siraaa❤
@SarbjitSingh-fn8wo
@SarbjitSingh-fn8wo 8 месяцев назад
I am also like punjabe Bhangra
@lovepreetbrar1513
@lovepreetbrar1513 Год назад
Nice dance baba
@hitecplumbing6548
@hitecplumbing6548 5 месяцев назад
Bhut Sohna babu ji ne bhangda pia ji🎉
@GurpreetSingh-ln3ox
@GurpreetSingh-ln3ox Год назад
Bapu ji kamaal krti
@kimmykaur4827
@kimmykaur4827 5 месяцев назад
Dil Khush hogya e video dekh k❤😊
@RaniKuar-b5m
@RaniKuar-b5m Год назад
Good
@GurjitSinghMaan-cl7dq
@GurjitSinghMaan-cl7dq 7 месяцев назад
ਵਾਹ ਜੀ ਕਮਾਲ ਕਰਤੀ ਬਾਪੂ ਜੀ ❤❤❤❤
@tonygurdaspur6678
@tonygurdaspur6678 Год назад
Good sir ji
@GurjeetKaur-od3re
@GurjeetKaur-od3re Год назад
Bahut ਸੋਹਣਾ ਨੱਚਦੇ ਅ ਬਾਬਾ Ji ❤❤❤
@gursehajmaan335
@gursehajmaan335 Год назад
Very nice. 😂
@singersabbibai2850
@singersabbibai2850 4 месяца назад
ਬਾ ਕਮਾਲ ਜੀ 👌ਦੋਸਤੋ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਕਿਉਂਕਿ ਇਹ ਵੀ ਸਾਡੇ ਵਾਂਗ ਜਵਾਨੀ ਚੋਂ ਨਿਕਲ ਕੇ ਆਏ ਨੇ.. ਇਹ ਉਮਰ ਤਜਰਬੇਆ ਨਾਲ ਭਰੀ ਹੁੰਦੀ ਏ.. ਸੜੋ ਨਾਂ ਸਿੱਖੋ ਜੇ ਕੁਸ਼ ਸਿੱਖ ਹੁੰਦਾ 🙏
@sonasinghsingh5016
@sonasinghsingh5016 Год назад
ਇਹਨੂੰ ਕਹਿੰਦੇ ਆ ਅਸਲੀ kn janjarpuna ਏਨੇ ਸ਼ੌਂਕ ਨਾਲ ਗੁਰਬਾਣੀ ਵੀ ਪੜ ਗੁਰੂਘਰ ਵੀ ਜਾ ਸਿਖ ਧਰਮ ਵਿਚ ਇਹ ਸੋਭਾ ਨਹੀਂ ਦਿੰਦਾ ਗੁਰਸਿੱਖ ਹੋਕੇ ਨਚਾਰਾਂ ਵਾਂਗ ਨਚਣਾ
@rawinderkaur7584
@rawinderkaur7584 Месяц назад
Sade ਗੁਰੂਆਂ ਨੇ ਪੂਰੀ ਬਾਣੀ ਚ ਲਿਖਿਆ ਨਚਣ - ਕੁੱਦਣ ਮਨ ਕਾ ਚਾਓ....
@maanmaan9226
@maanmaan9226 Год назад
Aaj di sab to vadia dil kush Karn vali vdo ❤❤
@gurnamsingh6163
@gurnamsingh6163 Год назад
ਗੁਰਦਵਾਰੇ ਵਿੱਚ ਕੁਰਸੀ ਚਾਹੀਦੀ ਆ ਏਨਾ ਬਾਪੂਆ ਨੂੰ
@mdeepsinghrehal4650
@mdeepsinghrehal4650 Год назад
ਹਾ ਹਾ ਹਾ ਹਾ... ਲਾ ਸਿਰਾ ਬਾਈ ਤੂੰ ਵੀ 😊😊
@ravigrewal9369
@ravigrewal9369 11 месяцев назад
Jealous jealous person.
@abcabc-lj8tk
@abcabc-lj8tk 10 месяцев назад
ਦੁਰ ਫਿੱਟੇ ਮੂੰਹ ਤੇਰੇ ਮਾ ਪਿਓ ਨੂੰ ਚਾਅ ਹੁੰਦਾ
@SinghSingh-xx8ym
@SinghSingh-xx8ym 7 месяцев назад
Aa uncal g bahut wadia pangra payea eda hi sab de mape khush rehn 😊
@RajanDeep-pb5gt
@RajanDeep-pb5gt Месяц назад
😊😊😊😊😊😊😊
@iqbalsingh2495
@iqbalsingh2495 Год назад
ਏਨਾ ਹੀ ਜ਼ੋਰ ਹੈ ਤਾਂ, ਜੇ ਕਦੇ ਗੁਰਦੁਆਰੇ ਜਾਣ ਬਣੇ ਤਾਂ ਉਥੇ ਲੰਗਰ ਹੀ ਵਰਤਾ ਦਿਆ ਕਰੋ। ਉਝ ਬੰਦੇ ਦੀ ਜ਼ਿੰਦਗੀ ਵਿੱਚ ਖੁਸ਼ੀ ਦੇ ਮੌਕੇ ਵਾਰ ਵਾਰ ਨਹੀਂ ਆਉਂਦੇ, ਜਦੋਂ ਕੋਈ ਮੌਕਾ ਮਿਲੇ, ਰੱਜ ਕੇ ਮਾਨਣਾ ਚਾਹੀਦਾ ਹੈ।
@kamaljit3545
@kamaljit3545 8 месяцев назад
😂
@BalwantSingh-gz3kk
@BalwantSingh-gz3kk 7 месяцев назад
ਬਹੁਤ ਵਧੀਆ ਭੰਗੜਾ ਹੈ
@mrpaulpal
@mrpaulpal Год назад
ਗੁਰੂ ਘਰਾ ਚ ਏਨਾ ਨੂੰ ਕੁਰਸੀਆ ਚਾਹੀਦੀਆ ਨੇ ਹੁਣ ਏਨਾ ਦੀਆ ਬੁੰਡਾ ਨੂੰ ਮਿਰਚਾਂ ਲੱਗਈਆ ਹੋਈਆ ਨੇ 😂😂😂😂😂 ਮੈ ਜਾਣਦਾ ਇਸ ਨੂੰ ਕੁਰਸੀਆ ਦਾ ਵਿਰੌਧ ਵੀ ਇਸ ਨੇ ਕੀਤਾ ਸੀ
@rajumalhi899
@rajumalhi899 9 месяцев назад
ਪਹਿਲਾ ਬਾਬਾ ਕੈਪਟਨ ਰਿਹਾਂ ਲੁਧਿਆਣਾ ਕਾਲਜ ਵਿੱਚ ❤
@Khalsa-kf3wt
@Khalsa-kf3wt Год назад
ਆ ਤਾ ਬਹੁਤ ਵੱਡਾ ਕੰਜਰ ਹੈ
@harpreet856
@harpreet856 Год назад
Tera tid dukhda
@SukhaSukha-i8c
@SukhaSukha-i8c Год назад
@abcabc-lj8tk
@abcabc-lj8tk 10 месяцев назад
ਫੁਦੁਆ ਮਾ ਪਿਉ ਨੂੰ ਵਿਆਹ ਚ ਚਾਅ ਹੁੰਦਾ ਹਸਣਾ ਖੇਡਣਾ ਮਨ ਕਾ ਚਾਓ
@Khalsa-kf3wt
@Khalsa-kf3wt 7 месяцев назад
ਫੁੰਦਿਆ ਵਿਆਹ ਵਾਲੇ ਦਿਨ ਕੰਜਰ ਬਣੀ ਦਾ
@Khalsa-kf3wt
@Khalsa-kf3wt 15 дней назад
⁠ਇਹ ਗੱਲ ਉਸ ਬੰਦੇ ਨੂੰ ਸਮਝ ਆ ਸਕਦੀ ਜਿਸ ਦਾ ਦਿਮਾਗ ਹੋਵੇ
@NeelamRai-g6e
@NeelamRai-g6e 6 месяцев назад
Pili pag wale veer ji bahut wadiya ji Kushal raho idea he
Далее
Bhangra Performance @ Nicka & Jassica's Engagement
6:41
A small kitten was dumped #cat #kitten #cutecat
00:41
ГИГАЧАД МЭЙКЕР В PLANTS VS ZOMBIES 2!
00:49
Punjabi Wedding Entrance - Pure Bhangra Style
5:19
Просмотров 23 млн
A small kitten was dumped #cat #kitten #cutecat
00:41