Тёмный

Punjabi duet songs of 1970s & 80s  

Surtal Sangeet
Подписаться 13 тыс.
Просмотров 108 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@SukhmanderSingh-uy3xc
@SukhmanderSingh-uy3xc 10 месяцев назад
ਪਰਾਣੇ ਕਲਾ ਕਾਰ ਬਹੁਤ ਵਧੀਆ ਜੋੜੀ ਬਹੁਤ ਵਧੀਆ ਸੱਜਦੀ ਅੱਜ ਕੱਲ੍ਹ ਦੇ ਕਲਾ ਕਾਰ ਡਾਨਸ ਕਰਨੋਂ ਨੀ ਹੱਡਦੀ। ਸ ਸ ਕੋਹਲੀ ਬਾਠਿੰਡਾ 🎉🎉🎉🎉🎉🎉🎉🎉🎉🎉
@darshanchakkal3359
@darshanchakkal3359 9 месяцев назад
ਵਾਈ ਜੀ40 ਸਾਲ ਹੋਗੇ ਇਹਨਾਂ ਗੀਤਾਂ ਨੂੰ ਬਹੁਤ ਦੇਰ ਬਾਅਦ ਸੁਣੇ ਨੂੰ
@BalwinderSingh-jw5ws
@BalwinderSingh-jw5ws 5 месяцев назад
ਪੁਰਾਣੇ ਸਮਿਆਂ ਦੇ ਕਲਕਾਰ ਵਧੀਆ ਪੰਜਾਬੀ ਸਭਿਆਚਾਰ ਅਤੇ ਸਾਦਗੀ ਮਿਉਜ਼ਿਕ ਨਾਲ ਬੁਲੰਦ ਆਵਾਜ਼ ਵਿੱਚ ਗਾਕੇ ਅਮਰ ਹੋ ਗਏ 👍👍
@surjitsingh6134
@surjitsingh6134 5 месяцев назад
ਸਾਦਗੀ ਭਰੇ ਪੁਰਾਣੇ ਗੀਤ ਮਿੱਠੇ ਸੰਗੀਤ ਨਾਲ ਲਬਰੇਜ਼ ਬਹੁਤ ਹੀ ਵਧੀਆ ਹਨ,ਸਿਜਦਾ।
@Dilbagsingh-my4eg
@Dilbagsingh-my4eg 6 месяцев назад
ਨਹੀਂ ਰੀਸਾਂ ਜੋੜੀ ਦੀਆਂ ਪੁਰਣੀਆਂ ਯਾਦਾਂ ਤਾਜੀਆ ਹੋਗੀਆਂ ਜੀ
@avtar781
@avtar781 5 месяцев назад
ਬੀਤ ਗਏ ਵਕਤ ਦੀ ਯਾਦ ਤਾਜ਼ਾ ਹੋ ਗਈ ‌। 2024❤1970❤
@jaspreetsandhu789
@jaspreetsandhu789 9 месяцев назад
ਤੁਣ ਤੁਣ ਤੂੰਬਾ ਤੁਨ ਦਾ ਮਤਲਬ ਨੱਪ ਕੇ ਰੱਖਣਾ
@spritpal248
@spritpal248 10 месяцев назад
ਬਹੁਤ ਵਧੀਆ ਸਾਰੇ ਗੀਤ🥀❤🥀
@husaindeen6431
@husaindeen6431 9 месяцев назад
Vah ji vah nahi reesan bahut khoob ji
@SukhdevSingh-up7ed
@SukhdevSingh-up7ed 5 месяцев назад
ਜਦ ਮੈਂ ਡੋਲੀ ਚੜ੍ਹ ਗੀ ਵੇ ਕੀਹਦੇ ਗਲ ਲੱਗ ਕੇ ਰੋਵੇਗਾ। ਕਿਆ ਬਾਤ ਐ ਦੀਦਾਰ ਸੰਧੂ ਤੇ ਸਨੇਤ ਲਤਾ ਵੀ ਸਿਰਾ ਕਰਾ ਗਏ ਦੀਦਾਰ ਵਰਗਾ ਗੀਤਕਾਰ ਤੇ ਕਲਾਕਾਰ ਨਹੀ ਜੰਮਣਾ ਕਿਸੇ ਮਾਂ ਨੇ । ਸਦਾ ਬਹਾਰ ਗੀਤ।
@ravinderbraich7628
@ravinderbraich7628 4 месяца назад
ਬਹੁਤ ਬਹੁਤ ਵਧੀਆ ਗੀਤ ❤
@GurchranSingh-33033
@GurchranSingh-33033 6 месяцев назад
rooh nu. kitna sakoon milda ,sari tenson door ho jandi , slam. hai..
@avtarsingh2531
@avtarsingh2531 9 месяцев назад
ਮਾਂ ਬੋਲੀ ਪੰਜਾਬੀ ਜਿੰਦਾਬਾਦ
@jasvirsinghdhaliwal7673
@jasvirsinghdhaliwal7673 9 месяцев назад
ਪਹਿਲਾਂ ਵਾਲੇ ਕਲਾਕਾਰ ਖੱਡੇ ਗਾਉਂਦਾ ਸੀ ਲੋਕ ਨਾਚ ਦੇ ਸੀ ਹੁਣ ਕਲਾਕਾਰ ਟੱਪਦੇ ਆਪੇ ਗਿੱਧਾ ਪਾਉਣ ਮਗਰ ਹੱਲਾ ਹੱਲਾ ਭੋਕ ਦੇ ਆ
@sukhmandersinghbrar1716
@sukhmandersinghbrar1716 9 месяцев назад
Best song Best singer Old is gold
@HarnekSingh-rg4xm
@HarnekSingh-rg4xm 9 месяцев назад
Surinder shinda and Sunya artist ❤❤
@jaswantbatth-xs6fl
@jaswantbatth-xs6fl 5 месяцев назад
Very sweet music and good lyrics and good voice
@danieldaniel8125
@danieldaniel8125 5 месяцев назад
Best. Song Dil. Kuch Hoga hoga ❤❤❤❤❤ 👍👍👍👍👍
@kulwantsingh-hs2nj
@kulwantsingh-hs2nj 5 месяцев назад
👍👍👍very nice
@nardokhkumar3483
@nardokhkumar3483 9 месяцев назад
All Song Very Nice old is Gold
@ChahalCom
@ChahalCom 5 месяцев назад
1970 to 2024 tak bot purna geet najra aa giaa❤🎉🎉🎉🎉🎉
@GurmeetSingh-w3v
@GurmeetSingh-w3v 9 месяцев назад
Beutiful ❤❤❤❤❤❤❤❤❤❤
@jagirinanuwalia5568
@jagirinanuwalia5568 6 месяцев назад
❤❤❤❤❤ very nice
@RajBajwa-ze6bi
@RajBajwa-ze6bi 9 месяцев назад
All songs v nice
@GillLakhveer-hp7xn
@GillLakhveer-hp7xn 10 месяцев назад
ਬਹੁਤ ਵਧੀਆ ਪੁਰਾਣੇ ਕਲਾਕਾਰਾਂ
@pritamdaspritamdas353
@pritamdaspritamdas353 9 месяцев назад
Very good song ❤❤❤❤❤
@kewalharaj2676
@kewalharaj2676 5 месяцев назад
Very good song ❤
@harmonium7sur35
@harmonium7sur35 6 месяцев назад
ਸੁਰਿੰਦਰ ਛਿੰਦਾ ਨਾਲ ਸੁਰਿੰਦਰ ਸੋਨੀਆ ਹੈ
@MalkeetSingh-pk6sf
@MalkeetSingh-pk6sf 4 месяца назад
ਸੁਰਿੰਦਰ ਸੋਨੀਆ ਹੈ ਆਪ ਨੇ ਠੀਕ ਲਿਖਿਆ ਹੈ
@jpsamra6308
@jpsamra6308 4 часа назад
Very nice first song shinda and sonya
@SatishKum-k9q
@SatishKum-k9q 9 месяцев назад
@Karmjeetkhosa
@Karmjeetkhosa 9 месяцев назад
❤❤❤❤🙏🤚👌
@parmjitpaul3203
@parmjitpaul3203 2 дня назад
ਕੇ ਦੀਪ ਕਲਾਕਾਰ ਬਹੁਤ ਬਣਦੀਆਂ ਸੀ
@BalwantSingh-qr9bj
@BalwantSingh-qr9bj 9 месяцев назад
Good night Good night🎉🎉🎉🎉🎉🎉🎉❤❤❤❤
@kuldeepmaan1173
@kuldeepmaan1173 8 дней назад
❤❤❤❤
@BalwinderSinghRandhawa-wr3wj
@BalwinderSinghRandhawa-wr3wj 9 месяцев назад
Scriber chiba saride sonia
@gurdeepsingh9409
@gurdeepsingh9409 9 месяцев назад
ਜੋ ਵੀ ਹੋਵੇ ਸਦੀਕ ਸਹਿਬ ਤੇ ਬੀਬੀ ਰਣਜੀਤ ਕੌਰ ਦੀ ਗਾਇਕੀ ਦੀ ਰੀਸ ਨਹੀਂ। ਸਦਾ ਬਹਾਰ ਗਾਣੇ।
@HarmeshKumargangar
@HarmeshKumargangar 3 месяца назад
Ok❤
@mohdsadiq3488
@mohdsadiq3488 5 месяцев назад
दिलदार,शदु
@GurcharanSingh-y2w
@GurcharanSingh-y2w 3 месяца назад
Sinde nal soniya gulshn ni
@ashokkumar-se5sl
@ashokkumar-se5sl 5 месяцев назад
PEECHE HAT ZA KANT DIE BHENE NI ISHQ BRANDE CHDGYE .EH GANA BOHUT LBIYA AZZ TK NHI MILIYA .TUSE DAS SAKDE HO EH KIS DA GANA H.BOHUT CHLDA C 1987 CH
@KulwantSingh-ey9ks
@KulwantSingh-ey9ks 9 месяцев назад
Surinder..sima..wrong..gcomal
@SatishKum-k9q
@SatishKum-k9q 9 месяцев назад
फिर भाई फटे पुराने
@husaindeen6431
@husaindeen6431 9 месяцев назад
Vah ji vah nahi reesan bahut khoob
@AmritSingh-po2gq
@AmritSingh-po2gq 4 месяца назад
Nice song I’m love this song
@DaljinderSingh-wz7kl
@DaljinderSingh-wz7kl 5 месяцев назад
❤❤❤
Далее
I tricked MrBeast into giving me his channel
00:58
Просмотров 18 млн
3 лайфхака для УШМ
01:00
Просмотров 149 тыс.
Audio Jukebox | Jasbir Khushdil | Inreco Punjabi
28:07
Просмотров 156 тыс.