Тёмный

Punjabi News | July 03, 2024 | News Bulletin | Sunil Jakhar | Amritpal Singh | TV Punjab 

TV Punjab
Подписаться 1,5 млн
Просмотров 23 тыс.
50% 1

#charanjitchanni #partapsinghbajwa #bhagwantmann #punjabnews #tvpunjab
Sunil Jakhar
Charanjit Channi
Partap Singh Bajwa
bhagwant mann
sukhbir badal
Kulbir Zira
raja warring
navjot sidhu
punjab news
kunwar vijay partap
Sukhpal Khaira
Bibi Jagir Kaur
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
Sunil Jakhar, Charanjit Channi, Partap Singh Bajwa, Kunwar vijay Partap, Arvind Kejriwal, Narendra Modi, Sukhpal Khaira, Raja Warring, Sunil Jakahr, Bhagwant mann, Rahul Gandhi, Amit shah, Charanjit channi, Sushil Rinku, Navjot Sidhu, Kunwar Vijay Partap, Pawan Tinu, Pargat Singh, Sanjay Singh, Raghav Chadha, Sukhbir Badal, Bikram Majithia, Akali Dal, Congress, BJP, AAP, Harsimran Kaur Badal, Partap Bajwa, Farmer protest, Kisan andolan, India alliance, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 30   
@cleverfox2879
@cleverfox2879 3 месяца назад
ਜਾਖੜ ਸਾਹਿਬ ਜੀ ਅੰਮ੍ਰਿਤਪਾਲ ਸਿੰਘ ਜੀ ਦੇ ਸੋਹ ਚੁਕਣ ਲਈ ਮਨਜ਼ੂਰੀ ਮਿਲਣ ਕਰਕੇ ਬਹੁਤ ਹੀ ਪ੍ਰੇਸ਼ਾਨ ਹੋ ਸਕਦਾ ਹੈ
@vikramjitsingh7710
@vikramjitsingh7710 3 месяца назад
ਜਿਨ੍ਹਾਂ ਚੀਮਾ ਸਾਬ ਸਰਕਾਰ ਦੀ ਕਮਾਈ ਦੱਸ ਰਹੇ gst ਤੋਂ ਉਹ ਕਮਾਈ ਫੇਰ ਕੀੜ੍ਹੇ ਗਈ. ਇਕ ਪਾਸੇ ਮਾਨ ਸਰਕਾਰ ਏਨੀ ਕਮਾਈ ਗਿਣਵਾਉਂਦੇ ਤੇ ਦੂਜੇ ਕਰਜਾ ਚੁੱਕਦੇ. ਏਨੀ ਕਮਾਈ ਉਪਰੋ ਕਰਜ਼ਾ ਫੇਰ ਭੀ ਲੋਕਾਂ ਤੇ ਇਕ ਰੁਪਈਆਂ ਨਹੀ ਲਗਾ ਅੱਜ
@SukhaVelly-pr4rw
@SukhaVelly-pr4rw 3 месяца назад
ਅੰਮ੍ਰਿਤਪਾਲ ਨੇ ਕੋਈ ਫਰੋਤੀ ਨਹੀਂ ਮੰਗੀ ਅੰਮ੍ਰਿਤਪਾਲ ਨੇ ਕੋਈ ਕਤਲ ਨਹੀਂ ਕੀਤੇ ਅੰਮ੍ਰਿਤਪਾਲ ਨੇ ਲੋਕਾਂ ਦੇ ਮੁੰਡੇ ਨਹੀਂ ਮਾਰੇ ਬਚਾਏ ਆ ਨਸ਼ੇ ਤੋਂ ਠੀਕ ਆ ਬਿਸ਼ਨੋਈ ਤੇ ਕੇਸ ਕਿੰਨੇ ਆ ਕਿੰਨੇ ਦੀ ਆਪ ਨੇ ਆਪਣੇ ਪੇਜ ਤੇ ਪਾ ਕੇ ਕਿਹਾ ਮੈਂ ਮਰਵਾਏ ਆ ਹੈ ਅੰਮ੍ਰਿਤਪਾਲ ਨੇ ਕੋਈ ਕਤਲ ਨਹੀਂ ਕੀਤਾ ਠੀਕ ਹ ਨਾ ਉਹਨੂੰ ਕਿੱਦਾਂ ਪ੍ਰੋਬਲਮ ਮਿਲ ਜਾਊਗੀ ਬਾਕੀ ਤੁਹਾਡੀ ਸਰਕਾਰ ਆ ਹੋ ਸਕਦਾ ਮਿਲ ਵੀ ਸਕੇ
@RoopBrar5755
@RoopBrar5755 3 месяца назад
ਜਾਖੜ ਸਾਹਿਬ ਛਰਮਂ ਕਰੋ ਕੁਝ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਲਨਾਂ ਲੌੰਰਸ ਬਛਨੌਈ ਨਾਲ ਕਰਤੀ ਜੋ ਕਿ ਬਸਨੌਈ ਨੇਂ ਕਿਨੇਂ ਕਤਲ ਕੀਤੇ ਹਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਨੇਂ ਦਸੋ ਕੇੜਾ ਕਤਲ ਕੀਤਾ ਹੈ। ਜਾਖੜ ਸਾਹਿਬ ਪੰਜਾਬੀ ਤੈਨੂੰ ਬਹੁਤ ਪਿਆਰ ਕਰਦੇ ਸੀ ਪਰ ਹੁਣ ਬਿਲੀ ਬੋਰਿਓੰ ਬਾਹਰ ਆ ਗਈ ਹੈ ਤੇਰਾ ਚੇਰਾ ਸਾਫ ਹੋ ਗਿਆ ਹੈ ਹੁਣ ਤੂੰ ਪੰਜਾਬੀਆਂ ਦੇ ਦਿਲਾਂ ਚੋਂ ਨਿਕਲ ਗਿਆ ਹੈ
@sarupsingh4790
@sarupsingh4790 3 месяца назад
ਜਾਖੜ ਨੂੰ ਜ਼ਿਆਦਾ ਤਕਲੀਫ ਹੋਈ ਹੈ
@SukhaVelly-pr4rw
@SukhaVelly-pr4rw 3 месяца назад
ਸੁਨੀਲ ਜਾਖੜ ਜੀ ਤੂਹੀ ਤੁਹਾਡਾ ਕਿਰਦਾਰ ਦਾ ਵੀ ਚੰਗੀ ਤਰ੍ਹਾਂ ਪਤਾ ਵਾ ਦਲ ਬਦਲੂ ਹੈਗੇ ਜੇ ਤੁਸੀਂ ਜਦੋਂ ਕਿਸੇ ਨੇ ਲਾਲਚ ਦਿੱਤਾ ਉਧਰ ਹੀ ਪਹਿਲਾਂ ਕਾਂਗਰਸੀਆਂ ਨਾ ਹੁਣ ਭਾਜਪਾ ਨਾ ਗਾਂ ਪਤਾ ਨਹੀਂ ਕੀ ਦੇ ਨਾ ਜਾਣਾ ਤੁਸੀਂ ਆਪਦੇ ਪੀੜੀ ਥੱਲੇ ਸੋਟਾ ਮਾਰ ਕੇ ਫਿਰ ਗੱਲ ਕਰਿਆ ਕਰੋ ਭਾਈ ਅੰਮ੍ਰਿਤਪਾਲ ਸਿੰਘ ਬਾਰੇ
@ArshdeepSingh-oh4qk
@ArshdeepSingh-oh4qk 3 месяца назад
ਮੈ ਜਾਖੜ ਨੂੰ ਸਿਆਣਾ ਸਮਝਦਾ ਸੀ ਇਹ ਬਿਲਕੁਲ ਸਿਰੇ ਦਾ ਮੂਰਖ ਐਂ
@sarupsingh4790
@sarupsingh4790 3 месяца назад
ਅਸੀਂ ਸਾਰੇ ਸੁਨੀਲ ਜਾਖੜ ਨੂੰ ਸਿਆਣਾ ਸਿਆਸੀ ਲੀਡਰ ਮੰਨਦੇ ਸੀ ਪਰ ਉਸਨੇ ਬਿਆਨ ਦੇ ਕੇ ਬੇਵਕੂਫੀ ਜ਼ਾਹਿਰ ਕੀਤੀ
@sarupsingh4790
@sarupsingh4790 3 месяца назад
ਤੂੰ ਵੀ ਬੜਾ ਭਲਾਮਾਣਸ ਹੈ
@ArshdeepSingh-oh4qk
@ArshdeepSingh-oh4qk 3 месяца назад
ਜੇ ਅਮ੍ਰਿਤ ਪਾਲ ਖਾਲਸਾ ਜੀ ਨੂੰ ਪਹਿਲਾਂ ਰਿਹਾ ਕਰ ਦਿੰਦੇ ਆਪ ਪਾਰਟੀ ਨੂੰ ਘੱਟੋ ਘੱਟ 8 ਸੀਟਾਂ ਮਿਲ ਜਾਂਦੀਆਂ
@gurcharnsingh9291
@gurcharnsingh9291 3 месяца назад
ਜ ਅੱਖਰ ਚੱਲਿਆ ਹੋਇਆ ਕਾਰਤੂਸ ਹੈ ਸਾਰੀ ਉਮਰ ਜਿੱਤਿਆ ਨਹੀ ਸਾਰਾ ਦਿਨ ਭਾਜਪਾ ਨੂੰ ਖੁਸ਼ ਕਰਨ ਲਈ ਲੱਗੇ ਰਹਿੰਦਾ ਹੈ
@DaljitKaur-nl1fr
@DaljitKaur-nl1fr 3 месяца назад
ਜਾਖੜ ਦੇ ਕੀਰੇ ਪੈਣੇ ਧਰਮ ਦੀ ਜਿੱਤ ਹੋਵੇਗੀ ਦੁਸ਼ਟਾ ਦਾ ਨਾਸ ਹੋਵੇਗਾ
@BalwinderKaur-w1m
@BalwinderKaur-w1m 3 месяца назад
ਜਾਖੜ ਬਕਵਾਸ ਬੋਲ ਰਿਹਾ ਨਾ ਤਿੰਨ ਨਾਂ ਤੇਰਾ ਵਿੱਚ
@dr.paramjitsinghsumra179
@dr.paramjitsinghsumra179 3 месяца назад
ਜਾਖੜ ਬੁਖਲਾਹਟ ਵਿੱਚ ਊਟ ਪੁਟਾਂਗ ਬੋਲ ਰਿਹਾ ਹੈ। ਭਗਵੰਤ ਮਾਨ ਸਰਕਾਰ ਲੋਕਾਂ ਦੇ ਟੈਕਸ ਦਾ ਸਰਮਾਇਆ ਇਸ਼ਤਿਹਾਰ ਬਾਜੀ ਤੇ ਖਰਚ ਕਰ ਰਹੀ ਜਦੋਂ ਕਿ ਹਕੀਕਤ ਵਿੱਚ ਕੋਈ ਕੰਮ ਕੀਤਾ ਨਹੀਂ ਜਾ ਰਿਹਾ।
@moesander7790
@moesander7790 3 месяца назад
This snake of BJP who can you compare bhai saab with a gangster and a killer I think bhai saab should charge this leader
@paramnoorkaur1513
@paramnoorkaur1513 2 месяца назад
😂😂😂 Billi Thele ton Bahar A gayee mitro aj hahha jakhar punjab da gadar si te hai aj sabat kar dita is namakharam ne...bishnoi gangester hai mafia chlaunda te us uper kine darjan mukadme ne te usnu Bhai Amritpal Singh de brabar khara karda pia jine kadi koi jurm nhi kita kanoon nhi toria nashe churwaye ne ?? hun daso Delhi hakumat di boli bolan wala jakhar punjab da wafadar kiwen ho sakda te ohdi interview karke rozana spokesman wale we punjab naal gadarian karde ne kionki ehna uper we corona call wich fund leke ghotala karan da mukadma hai te janch chal rahi hai highcourt wich case hai te eh we modi srkar dian jutian chat rahe ne ajkal sab nu pata hai
@sardulsandhu1398
@sardulsandhu1398 3 месяца назад
Ram Rahim nu v pirol mildi aa
@jassingh6261
@jassingh6261 3 месяца назад
Moosewal nu shoot krwaun vich sunil jakhar da hath laggda investigation honni chahidi hai
@amanpreetkaur4434
@amanpreetkaur4434 3 месяца назад
Amritpal ki jurm kita h sarse vale nu kyu chdde ho
@HarjitSingh-xs8qt
@HarjitSingh-xs8qt 2 месяца назад
if they are wrong then they are worried
@harpalsinghhansra7824
@harpalsinghhansra7824 3 месяца назад
Jakhar de Bakuf gal
@MalkeetSingh-uf2zl
@MalkeetSingh-uf2zl 3 месяца назад
Jakharr koi kaam aasha nhi karte hai
@onlyliveg1408
@onlyliveg1408 3 месяца назад
par eh ta india savdaan nu man de hi nahi .te hun soah kis di chakan gay .sadi samaj aaje choti aa shyed .
@BalwinderSingh-pf2nr
@BalwinderSingh-pf2nr 3 месяца назад
BHAI AMRITPAAL SINGH IS HIGH EDUCATED PERSONALITY, MORE THAN STUPIDS CRIMINALS SCANDALERS MPs, SO RELEASE HIM PROPERLY, NO MORE NSA, HE IS ELECTED MP, WITH HIGHEST SCORE OF VOTES, RESPECT HIM AS PROPER GURSIKHS !! !!
@JasPinder-gx3xs
@JasPinder-gx3xs 3 месяца назад
AUJ LOK DUSEN KE AMRITPAL DE NEL CHO BAHER AOUN TE KAUNDUKHI BJP JAA FER GOVT JAKGURRH DAA BIAAN SUNO RSDHALIWALL ❤🎉
@sarabjitsingh8337
@sarabjitsingh8337 3 месяца назад
Jakharr sahib shame on you ji
@rajansharmaraju4992
@rajansharmaraju4992 3 месяца назад
Bjp jindabad modiji is great leader
@BalbirSingh-fp3qh
@BalbirSingh-fp3qh 3 месяца назад
Jasvir.good.niss🙏🙏🙏🙏👏
Далее