Тёмный

Punjabi News | June 22, 2024 | News Bulletin | Sukhbir Badal | TV Punjab 

TV Punjab
Подписаться 1,5 млн
Просмотров 23 тыс.
50% 1

Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 37   
@vikramjitsingh7710
@vikramjitsingh7710 3 месяца назад
ਮਾਣ ਸਾਬ ਤਾਂ ਆਜ ਜਾਦਾ ਜੋਸ਼ ਵਿੱਚ ਲਗਦੇ ਬੋਲ ਤਕ ਨਹੀ ਹੋ ਰਿਹਾ। ਹੁਣ ਮਾਣ ਦੀ ਕੁਰਸੀ ਭੀ ਇਸੇ ਜਲੰਧਰ ਦੀ ਜਿਮਨੀ ਚੋਣ ਤੇ ਨਿਰਭਰ ਯਾਂ। ਜਿਨਾ ਦੀ ਕੋਠੀ ਲਈ ਓਹ ਅਮਰੀਕਾ ਦੇ ਅਰਬਾਂ ਪਤੀ ਯਾਂ ਤੇ ਸਾਬਕਾ ਐਨ ਆਰ ਆਈ ਸਭਾ ਦੇ ਪਰਦਾਨ।
@Mannsingh-mv3un
@Mannsingh-mv3un 3 месяца назад
ਮਾਨ ਸਾਹਿਬ ਜੀ , ਨੀਅਤ ਵਾਰੇ ,ਇਮਾਨਦਾਰੀ ਵਾਰੇ ਵੋਟਰ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ। ਤੂਹਾਡੇ ਵਿੱਚ ਇਹ ਗੁਣ ਸਾਫ ਨਜਰ ਆ ਰਹੇ ਹਨ।
@BittuSingh-fk2je
@BittuSingh-fk2je 3 месяца назад
ਭਗਤ ਕਬੀਰ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ।
@SukhwinderSingh-qv3vm
@SukhwinderSingh-qv3vm 3 месяца назад
ਵਾਹਿਗੁਰੂ ਜੀ
@rajwantsingh2523
@rajwantsingh2523 3 месяца назад
ਵਾਹ ਇਹ ਹੈ ਕਮੇਡੀ ।
@parshotamlal468
@parshotamlal468 3 месяца назад
Dhan dhan baba kabir ji
@harindersingh9972
@harindersingh9972 3 месяца назад
ਗੋਲਕਾਂ ਖਾਣ ਵਾਲੇ ਸਿਰਸਾ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੀਂ,ਪਹਿਲੇ ਖੇਤੀਬਾੜੀ ਮੰਤਰੀ ਨਾਲ ਮਿਲ ਕੇ ਗੋਲਕਾਂ ਦੇ ਪੈਸੇ ਦੁਰਵਰਤੋਂ ਕੀਤੀ
@vikramjitsingh7710
@vikramjitsingh7710 3 месяца назад
ਦਿੱਲ੍ਹੀ ਵਿੱਚ ਪਾਣੀ ਦੀ ਕਮੀ ਹਾਰ ਸਾਲ ਆਉਂਦੀ ਹੂਨ ਆਤਿਸ਼ੀ ਦਿਖਾਵੇ ਕਰ ਰਹੀ ਇਹ ਸਭ ਇੰਤਜ਼ਾਮ ਪਹਿਲਾ ਕਿਉ ਨਹੀ ਕਿਤੇ। ਜਦੋ ਟਾਈਮ ਸੀ ਲੋਕਾ ਦੇ ਮਸਲੇ ਹੱਲ ਕਰਨ ਦਾ ਓਦੋਂ ਹਾਇ ਕੇਜਰੀਵਾਲ ਹਾਈ ਕੇਜਰੀਵਾਲ ਕਰਦੀ ਰਹੀ। ਇਦਾ ਹੀ ਪੰਜਾਬ ਵਾਲੇ ਯਾਂ ਹੂਨ ਬਰਸਾਤ ਆਉਣ ਵਾਲੀ ਯਾਂ ਨਾ ਕੋਈ ਨਹਿਰ ਨਾ ਕੋਈ ਦਰਿਆ ਸਾਫ ਕਰਵਾਇਆ ਜੈ ਪਾਣੀ ਆਊਗਾ ਤਾਂ ਫੇਰ ਹੜ ਆਓਗੇ ਤੇ ਲੋਕਾ ਦਾ ਨੁਕਸਾਨ ਹੋਊਗਾ ਅਗੇ ਦਾ ਹਾਲੇ ਤਕ ਕੋਈ ਮੁਵਾਵਜਾ ਦੇਤਾ ਨਹੀ।
@tirthanandraghbirsingh9266
@tirthanandraghbirsingh9266 3 месяца назад
ਹਮੀਰ ਸਿੰਘ ਜੀ ਮੈਂ ਲਿਆਕਤ ਕਾਰਨ ਤੁਹਾਡਾ ਸਤਿਕਾਰ ਕਰਦਾ ਹਾਂ ਪਰ ਅਕਾਲੀ ਦਲ ਦੇ ਪ੍ਰਧਾਨ ਤੇ ਬਾਗ਼ੀਆਂ ਦੇ ਰੱਫੜ ਤੇ ਹਾਰ ਕਾਰਨ ਤੁਸੀਂ ਸਾਰਿਆਂ ਦੀ ਜੁਮੇਵਾਰੀ ਦੱਸੀ ਹੁਣ ਸੁਖਬੀਰ ਸਿੰਘ ਬਾਦਲ ਤੇ ਉਂਗਲ ਉਠਾਈ ਜਾ ਰਹੀ ਹੈ ਕਿ ਬਾਗ਼ੀਆਂ ਦੀ ਗਿਣਤੀ ਵਧਣ ਕਾਰਣ ਹੋ ਰਿਹਾ ਹੈ।
@gurdevsingh5591
@gurdevsingh5591 3 месяца назад
ਮਾਨ ਸਾਹਿਬ ਸਕੂਲਾਂ ਵਿੱਚ 200 ਮੀ ਟ੍ਰੈਕ ਬਨਾਾਓਣ ਲਈ 160000 ਰੁਪਏ ਸਕੂਲਾਂ ਦਿੱਤੇ ਪਰ ਟ੍ਰੈਕ ਕੇਵਲ ਦੋ ਲਾਈਨ ਦਾ ਬਣਾਉਣ ਦੇ ਓਦੇਸ ਦਿੱਤੇ ਹਨ ਇਹ ਕੇਹੋ ਜਹੀ ਤਰੱਕੀ ਹੈ
@JoraSingh-sv4rc
@JoraSingh-sv4rc 3 месяца назад
Gjjqoougjjaooudteq
@BittuSingh-fk2je
@BittuSingh-fk2je 3 месяца назад
Sat shri akal ji Jasbir ji
@BittuSingh-fk2je
@BittuSingh-fk2je 3 месяца назад
Jasbir ji is a very nice and extra intelligent journalist.
@AshokKumar-jh4wl
@AshokKumar-jh4wl 3 месяца назад
PUNJAB. KE. SAARE. TEHSILDAR. RISHVAT. LE. RAHE. HAIN.
@BittuSingh-fk2je
@BittuSingh-fk2je 3 месяца назад
Very nice program
@BittuSingh-fk2je
@BittuSingh-fk2je 3 месяца назад
Right information
@sukhdevthind221
@sukhdevthind221 3 месяца назад
NSA DIBRUGARH no votes for AAP B MANN 😊
@surindersingh8020
@surindersingh8020 3 месяца назад
Besharm Manjinder Sirsa
@Avtar-xu1dd
@Avtar-xu1dd 3 месяца назад
ਬੱਸ ਤੂੰ ਹੀ ਚੁੱਪ ਕਰਜ਼ਾ ਚਰਨਜੀਤ ਬਰਾੜ ਸਿੰਆਂ
@Ajnauda
@Ajnauda 3 месяца назад
ਕੱਖ ਨਹੀ ਹੋਣਾ ਤੇਰੇ ਤੋ। ਪੰਜਾਬ ਦੇ ਲੋਕ ਤੇਰੇ ਚੁਟਕਲਿਆਂ ਤੇ ਵਿਸ਼ਵਾਸ ਨਹੀ ਕਰਦੇ। ਯਕੀਨ ਮਨੋ ਮਾਨ ਸਾਹਿਬ ਜਦੋ ਤੁਹਾਡੀ ਫੋਟੋ ਕਿਸੇ TV channel ਤੇ ਵੇਖ ਲੈਦੇ ਹਨ ਲੋਕ TV channel ਹੀ ਬਦਲ ਲੈਦੇ ਹਨ।
@BalbirSingh-fp3qh
@BalbirSingh-fp3qh 3 месяца назад
Jasvir.ji.good👏👏🙏👍🖐️
@naibsingh7290
@naibsingh7290 3 месяца назад
Sirsa golak cho paese khana riha
@ujagarsingh2240
@ujagarsingh2240 3 месяца назад
ਕੀਤੀਆਂ ਹੋਣ ਕੀ ਕਾਰੀ ਗੇ ਪਹਿਲਾ ਕੀ ਕਰ ਦੇ ਸੀ ਬਾਲਟੋਹੇਆ
@sandhu1842
@sandhu1842 3 месяца назад
ਕਤੀੜ ਆ ਏ ਮਨਜਿੰਦਰ ਸਿਰਸਾ
@RoopBrar5755
@RoopBrar5755 3 месяца назад
ਮਾੰਨ ਸਾਹਿਬ ਹੁਣ ਤੁਹਾਡੇ ਝੂਠ ਨਹੀਂ ਚਲਣੇਂ ਹੁਣਂ ਦੁਨੀਆਂ ਸੰਮਝ ਚੂਕੇ ਹੈ
@PawanKumar-lb2fd
@PawanKumar-lb2fd 3 месяца назад
Sirsa ji care to loot gurughar funds.
@darshansingh618
@darshansingh618 3 месяца назад
jasveer. ji. jimni. chon. aam. parti. nahi. jeet. sakdi. sade. loka. uppae. yaar. dhake. naal. dawal. dawal. NSA. ehh. kom. da. virodhi. rss. da. jutti. chatt. hai
@vikramjitsingh7710
@vikramjitsingh7710 3 месяца назад
ਮਾਣ ਨੇ ਬੇਅਦਬੀ ਦੇ ਸਾਰੇ ਸਬੂਤ ਮਿਲਣ ਤੇ ਭੀ ਹੋਣੀਪ੍ਰੀਤ ਤੇ ਕੋਈ ਕਾਰਵਾਈ ਨਹੀ ਕੀਤੀ ਤੇ ਦੂਜੇ ਪਾਸੇ ਗੁਰੂ ਵਲ ਲੋਕਾ ਨੂੰ ਲੋਨ ਵਾਲੇ ਅੰਮ੍ਰਿਤਪਾਲ ਤੇ ਐਨ ਐਸ ਏ ਲਾਤੀ। ਅਕਾਲੀ ਸਰਕਾਰ ਦੇ ਬਣੇ ਸਕੂਲ ਹਸਪਤਾਲ ਨੂੰ ਰੰਗ ਕਰਕੇ ਆਪਣਾ ਨਾਮ ਲਿਖੀ ਜਾ ਰਹੇ। 2.5 ਦੀ ਸਰਕਾਰ ਵਿੱਚ ਇਹ ਤਾਂ ਦੱਸਣ ਪੰਜਾਬ ਵਿੱਚ ਇਕ ਈਟ ਭੀ ਲਈ ਸਕੂਲ ਹਸਤਾਲ ਤਾਂ ਬਹੁਤ ਦੂਰ ਦੀ ਗੱਲ। ਸਿਰਫ ਜੁਮਲੇ, ਚੁਟਕਲੇ, ਕਿੱਕਲੀ ਹੀ ਪੱਲੇ ਰਹਿ ਗਿਆ। 2.5 ਸਾਲ ਤੋ ਇਨਾ ਦੀ ਸਰਕਾਰ ਯਾਂ ਫੇਰ ਭੀ ਹਰ ਗੱਲ ਪਿਛਲੀ ਨੇ ਇਹ ਕੀਤਾ ਓਹ ਕੀਤਾ ਤੁਸੀ ਕੀ ਕੀਤਾ ਓਹ ਦਸੋ ਪੰਜਾਬ ਦੀ ਜਨਤਾ ਨੂੰ।
@sandhu1842
@sandhu1842 3 месяца назад
ਆਪਣੇ ਪਿਓ ਨੂੰ ਪਿਤਾ ਸਮਾਨ ਨੀਂ ਦੱਸਿਆ ਤੇ ਬਾਦਲ ਪਰਿਵਾਰ ਵਾਂਗੂੰ ਜਨਤਾ ਦਾ ਦਸਵੰਧ ਨੀਂ ਲੁੱਟਿਆ ਗੋਲਕ ਚੋਰ, ਆਪਣੇ ਜੂਠੇ ਲੰਗਾਹ ਤੇ ਸਰਸੇ ਵਾਲੇ ਸਾਧ ਬਲਾਤਕਾਰੀ ਬੇਅਦਬੀ ਦੋਸ਼ੀਆਂ ਨੂੰ ਗੁਰੂ ਰਾਮਦਾਸ ਜੀ ਦੇ ਪਵਿੱਤਰ ਅਸਥਾਨ ਸ੍ਰੀ ਆਕਾਲ ਤਖਤ ਸਾਹਿਬ ਤੋਂ ਮਾਫੀਆਂ ਦਿੱਤੀਆਂ ਗੱਦਾਰ ਬਾਦਲ ਪਰਿਵਾਰ ਨੇਂ ਪਰਮਾਤਮਾ ਏਨਾਂ ਦਾ ਬੀਜ ਨਾਸ਼ ਹੀ ਕਰੂ
@jassingh6261
@jassingh6261 3 месяца назад
Jhooth boli jada 2 pig la k
@DalipSingh-ey9jd
@DalipSingh-ey9jd 3 месяца назад
Bagwant Mann is biggest lying liar person he is sailing Punjabto Delhi
@harindersingh9972
@harindersingh9972 3 месяца назад
ਗੋਲਕਾਂ ਖਾਣ ਵਾਲੇ ਸਿਰਸਾ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੀਂ,ਪਹਿਲੇ ਖੇਤੀਬਾੜੀ ਮੰਤਰੀ ਨਾਲ ਮਿਲ ਕੇ ਗੋਲਕਾਂ ਦੇ ਪੈਸੇ ਦੁਰਵਰਤੋਂ ਕੀਤੀ
@harindersingh9972
@harindersingh9972 3 месяца назад
ਗੋਲਕਾਂ ਖਾਣ ਵਾਲੇ ਸਿਰਸਾ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੀਂ,ਪਹਿਲੇ ਖੇਤੀਬਾੜੀ ਮੰਤਰੀ ਨਾਲ ਮਿਲ ਕੇ ਗੋਲਕਾਂ ਦੇ ਪੈਸੇ ਦੁਰਵਰਤੋਂ ਕੀਤੀ
@harindersingh9972
@harindersingh9972 3 месяца назад
ਗੋਲਕਾਂ ਖਾਣ ਵਾਲੇ ਸਿਰਸਾ ਪੰਜਾਬ ਵਿੱਚ ਆਉਣ ਦੀ ਕੋਸ਼ਿਸ਼ ਨਾ ਕਰੀਂ,ਪਹਿਲੇ ਖੇਤੀਬਾੜੀ ਮੰਤਰੀ ਨਾਲ ਮਿਲ ਕੇ ਗੋਲਕਾਂ ਦੇ ਪੈਸੇ ਦੁਰਵਰਤੋਂ ਕੀਤੀ
Далее
Grand Final | IEM RIO 2024 | BO5 | КРNВОЙ ЭФИР
6:35:24