Тёмный

Punjabi Podcast - Sangtar and Sarbjit Cheema (EP15) 

Sangtar
Подписаться 84 тыс.
Просмотров 47 тыс.
50% 1

Punjabi Podcast - Sangtar and Sarbjit Cheema (Episode 15)
In this episode of Punjabi Podcast Sarbjit Cheema shares pivotal moments of his life with Sangtar. Situations and seemingly normal events that lead to his amazing career.
More at www.PunjabiPod...
- Thanks for supporting, sharing and following Punjabi Podcast.
Subscribe to this Podcast in your favorite Podcast app:
Apple Podcasts:
podcasts.apple...
Google Podcasts:
podcasts.googl...
Spotify:
open.spotify.c...
Connect with Sangtar
Website: www.sangtar.com
Facebook: www. San...
Twitter: / sangtar
Instagram: / sangtar
RU-vid: / sangtarheer
© 2021 Plasma Records.
#PunjabiVirsa #PunjabiPodcast #SangtarPodcast

Опубликовано:

 

16 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 110   
@Mandeep_shergill17
@Mandeep_shergill17 2 года назад
ਕਿੱਦਾ ਸੰਗਤਾਰ ਭਾਜੀ ਚੱੜਦੀ ਕਲਾ ਜੀ ਭਾਜੀ ਆਪਾ ਵਾਰਿਸ ਸਾਬ ਦੇ ਤਕੜੇ ਫੈਨ ਹਾ ਜੀ ਵੈਸੇ ਵੀ ਸਰੀਰਕ ਪੱਖੋ ਹੈਲਥੀ ਆ ਵੀਰੇ ਵਾਰਿਸ ਭਾਜੀ ਨੂੰ ਮਿਲਣਾ ਬੜੀ ਤਾਂਘ ਹੈ ਦੇਖੋ ਕਦੋ ਚੰਨ ਨੂੰ ਹੱਥ ਲਾ ਕੇ ਛੂਹ ਕੇ ਦੇਖਣ ਦੀ ਕਿਰਪਾ ਰੱਬ ਕਰਦਾ
@ਪੰਜਾਬਗੁਰੂਆਂਦੀਧਰਤੀ
ਮੈ 2002ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਹੋਣ ਵਾਲ਼ੇ ਸਮਾਗਮ ਵਿੱਚ ਬਤੌਰ ਸਟੇਜ ਸੈਕਟਰੀ ਅਤੇ ਕਲਚਰਲ ਪ੍ਰੋਗਰਾਮ ਸੇਲੈਕਸ਼ਨ ਕਮੇਟੀ ਵਿੱਚ ਕੰਮ ਕਰਦਾ ਆ ਰਿਹਾ ਹਾਂ ਲਗ ਭਗ 12-13 ਵਾਰ ਰੰਗਲਾ ਪੰਜਾਬ ਗੀਤ ਤੇ ਮੁੰਡਿਆ ਦਾ ਭੰਗੜਾ ਪਵਾਇਆ, ਹਰ ਵਾਰ ਲੋਕਾਂ ਵਾਹ ਵਾਹ ਕੀਤੀ ਪਰ ਪ੍ਰਬੰਧਕ ਅਕਸਰ ਮੈਨੂੰ ਕਹਿੰਦੇ, ਯਾਰ ਬੜੀ ਵਾਰ ਹੋ ਗਿਆ ਛੱਡ ਪਰ੍ਹੇ ਹੁਣ, ਪਰ ਜਿਵੇਂ ਇਹ ਚੀਮੇ ਨੂੰ ਪਿਆਰਾ ਹੈ ਗੀਤ ਉਵੇਂ ਹੀ ਮੈਨੂੰ ਇਹ ਗੀਤ ਜਦੋਂ ਵੀ ਸੁਣਦਾ ਹਾਂ ਪਿੰਡੇ ਤੇ ਇੱਕ ਝਰਨਾਹਟ ਜਿਹੀ ਫਿਰਦੀ ਆ, ਬੜਾ ਮਜ਼ਾ ਅਨੰਦ ਜਿਹਾ ਆਉਂਦਾ। ਚੀਮਾ ਸਾਹਿਬ ਧਨਵਾਦ ਤੁਹਾਡਾ ਜਿੰਨ੍ਹਾ ਇਹ ਗੀਤ ਰਿਕਾਰਡ ਕਰਵਾ ਕੇ ਸਾਹ ਲਿਆ
@Musafirontruck
@Musafirontruck 2 года назад
With due respect bai ji saun lge bai aye lgda c sun k jive tuhaade kol beth k gllan sun reha rooh nu khushi mili bhut bhut dhanwad 🙏
@rajindersingh9172
@rajindersingh9172 Месяц назад
Shi gall a bai mainu ve lgga ve kol baith k sune bai wargiya de
@raavieu
@raavieu 2 года назад
ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰਜੀ ! ਇਕੱਲਾ ਇਕੱਲਾ episode ਸੁਣਨ ਵਾਲਾ ! ਆਸ ਕਰਦਾਂ ਕਿ ਤੁਸੀ podcast ਨੂੰ ਹੋਰ expand ਕਰੋਗੇ !
@australianpunjabinetwork
@australianpunjabinetwork 2 года назад
ਬਹੁਤ ਸੋਹਣਾ ਲੱਗਾ ਭਾਜੀ ਤੁਹਾਡੀਆਂ ਗੱਲਾਂ-ਬਾਤਾਂ ਸੁਣ ਕੇ… ਤੁਹਾਡੀਆਂ ਗੱਲਾਂ ਤੇ ਤੁਹਾਡੇ ਗੀਤ ਬੋਰ ਨੀ ਹੋਣ ਦਿੱਦੇ । ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ-ਕੱਲ ਸੋਸ਼ਲ ਮੀਡੀਆ ਦਾ ਕੀ ਰੇਪ ਹੋ ਰਿਆ ॥ 😁 ਜੀਉ ਭਾਜੀ 🙏🏻
@gurdeepsinghpindbagrianusa4550
@gurdeepsinghpindbagrianusa4550 2 года назад
Bhot Bhot Thanks Veer Sagtar or Sarbjeet Cheema ji. Tohade Song Son k Anund aa janda. Bhaji. Manmohan waris g Kamal heer. Veer g Great Great 👍 👌 🌹🌹🙏🙏
@happyheer7774
@happyheer7774 2 года назад
Thora late jarror ho jayi da kyibaar podcast sunn nu par suni da poori dhyaan naal tey par sakoon poora milda gallan sun k jee 🙏
@jasvirsahotatalwania8539
@jasvirsahotatalwania8539 2 года назад
ਭਾਜੀ ਮਜ਼ਾ ਆ ਗਿਆ ਜੀ ਗੱਲਾਂ ਸੁਣਕੇ
@pritpalsingh7108
@pritpalsingh7108 2 года назад
Bhaji mazaa a gya.. Mera Dil khirh janda a jad nve episode da notification onda a.. bhaji kirpa krke week ch 2 episode jaroor kro Ji..
@Balbirsinghusa
@Balbirsinghusa 2 года назад
ਚੀਮਾ ਸਾਹਿਬ ਨੂੰ ਸੈਕਰਾਮੈਂਟੋ ਵੇਖਿਆ ਸੀ ਉੱਚੀਆਂ ਸ਼ਾਲਾਂ ਮਾਰਕੇ ਗਾਉਂਦੇ ਨੂੰ ।1999 ਵਿੱਚ।
@simba13ish
@simba13ish 2 года назад
Love ur podcasts thank u for entertaining us ❤️🙏🏼
@user-rk1hs3lc5d
@user-rk1hs3lc5d Месяц назад
ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ।
@sukhsagargakhal
@sukhsagargakhal 2 года назад
ਰੂਹ ਦੀਆਂ ਗੱਲਾਂ .... 👍
@bikramjeetgill4657
@bikramjeetgill4657 2 года назад
ਦਿਲ ਖੁਸ ਹੋਆ
@LOVISH-yq4oe
@LOVISH-yq4oe 2 года назад
sangtaar ji i want to speak punjabi like you. doaba dialect
@luckysonu9265
@luckysonu9265 2 года назад
Boht vdia bhaji
@shamimmir361
@shamimmir361 2 года назад
From .Kashmir... lovely language.... punjabi...
@happyheer7774
@happyheer7774 2 года назад
Bhaji jee bare sakoon naal suni di thuadi Punjabi podcast jee asi v bahut charcha krde haan jee thuadi podcast di asi doh tin janye fan haan jee 👌🙏
@laxmikant5009
@laxmikant5009 2 года назад
Two great Legend g salute Ji🙏🙏
@harmitsingh2342
@harmitsingh2342 2 года назад
Sangtaar ji bhut sohna kamm ji
@vickyabab1200
@vickyabab1200 2 года назад
ਪਾਜੀ ਬੜੀਆਂ ਵਧੀਆ ਗੱਲਾਂ ਜ਼ਿੰਦਗੀ ਦੀਆਂ ਤੁਸੀਂ ਸਾਂਝੀਆਂ ਕੀਤੀਆਂ ਹਨ ਜੀ, 🙏
@rockybalboa7153
@rockybalboa7153 Год назад
Sangtaar ji please keep this program alive forever
@TaraChand-ec7gc
@TaraChand-ec7gc 2 года назад
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃
@TheJohan2900
@TheJohan2900 2 года назад
One of the best motivational podcast 👏❤️
@lifeofpandhers1638
@lifeofpandhers1638 2 года назад
purane singra ch bahut respect c bahut vadya gal a ❤️❤️❤️baba aye e bnyi rakhe nwe singer ta ik ganne toh baad e pair chadhta
@kamaalkhattra8436
@kamaalkhattra8436 2 года назад
You are doing commendable job for promoting punjabi culture and really remarkable job for the Punjab, Punjabi and punjabiat. I admire your work and valuable knowledge through Punjabi podcast. God bless you always
@jaswindersingh6410
@jaswindersingh6410 Год назад
ਬਹੁਤੀ ਵਾਰ ਓਹੀ ਚੀਜ਼ ਚੱਲਦੀ ਹੈ,ਜਿਹਨੂੰ ਅਸੀਂ ਸ਼ੁਰੂ ਚ ਬਿਲਕੁਲ ਪਸੰਦ ਨਹੀਂ ਕਰਦੇ ਹੁੰਦੇ ਜਾਂ ਜਿਸਤੋਂ ਬਿਲਕੁਲ ਉਮੀਦ ਨਹੀਂ ਹੁੰਦੀ!
@amarjordan3327
@amarjordan3327 2 года назад
sangtar sir ji please 2 vaar krya kro week vich
@navdipsingh8568
@navdipsingh8568 2 года назад
ਸੰਗਤਾਰ ਭਾਜੀ ਕ੍ਰਿਪਾ ਕਰਕੇ ਪ੍ਰੋਗਰਾਮ ਇੱਕ ਘੰਟੇ ਦਾ ਕਰੋ।
@LoveSingh8
@LoveSingh8 2 года назад
Paaji bot changa lagga... main Cheema paaji te waris paaji dova nu Kapurthala wich mileya c...
@LOVISH-yq4oe
@LOVISH-yq4oe 2 года назад
two greats musicians . please invite babbu maan in podcast
@balpreetgill8402
@balpreetgill8402 2 года назад
I also request of Babbu Maan in every podcast
@amarjordan3327
@amarjordan3327 2 года назад
aangey jaroor
@amarjordan3327
@amarjordan3327 2 года назад
paji honaa de vadia relation ne babbu maan saab nal v jaroor aungey
@varinder3847
@varinder3847 Год назад
Oh ta fuqra ay ,,,oh naa hi kahuga
@roadwayscarrier6344
@roadwayscarrier6344 2 года назад
Bahut vadia g!!
@mikeb6476
@mikeb6476 2 года назад
2 legends
@dalwindersingh6323
@dalwindersingh6323 Год назад
ਚੀਮੇ ਦੀਆਂ ਗੱਲਾਂ 0-00% ਸੱਚੋ-ਸੱਚ ਲੱਗੀਆਂ,,,,ਸੁਆਦ ਆ ਗਿਆ,,,,,,ਵਾਹ!!👍
@sukhdeepgill6911
@sukhdeepgill6911 2 года назад
nice programme
@dhesientertainmentmusiccompany
@dhesientertainmentmusiccompany 2 года назад
Nice bhaji
@iam_sk
@iam_sk 2 года назад
khullian te dungian gallan.. baut wadiya
@gurjantsingh170
@gurjantsingh170 Год назад
Good thoughts
@amarjordan3327
@amarjordan3327 2 года назад
kamal paji nal kro ik hor episode sangtar sir
@happyheer7774
@happyheer7774 2 года назад
Kamal bhaji jee 👌
@harbanslal4428
@harbanslal4428 2 года назад
Thanks
@Balbirsinghusa
@Balbirsinghusa 2 года назад
ਅੱਜ ਵੀ ਵੱਜਦਾ ਰੰਗਲਾ ਪੰਜਾਬ ਦਾ ਧਰਤੀ ਪੰਜ ਦਰਿਆ ਦਾ ਪਾਣੀ
@me_manjeetsingh
@me_manjeetsingh Год назад
jabardast aa bhaji , saare sun rea mai , ik ik krke
@prof.kuldeepsinghhappydhad5939
@prof.kuldeepsinghhappydhad5939 2 года назад
Nice 👍
@ssg9462
@ssg9462 2 года назад
ਬਹੁਤ ਖੂਬ
@varinderkalyanpuri2645
@varinderkalyanpuri2645 Год назад
ਤੁਸੀਂ ਲਾਜਵਾਬ ਹੋ ਸੰਗਤਾਂਰ ਜੀ
@amarjeetsinghnarain2350
@amarjeetsinghnarain2350 2 года назад
Very Nice 👍
@karnaillodhipuria24274
@karnaillodhipuria24274 2 года назад
ਬਹੁਤ ਖੂਬ ਜੀ
@surdipkaur5909
@surdipkaur5909 Год назад
Sat shri akal bhaji very beautiful video
@jasmerbanger1530
@jasmerbanger1530 2 года назад
Doabe wale 😎👌
@Balbirsinghusa
@Balbirsinghusa 2 года назад
ਪੇਂਟਰ ਵਾਲੀ ਗੱਲ ਸੁਣਕੇ ਯਾਰ ਮੈਨੂੰ ਆਪਣਾ ਚੇਤਾ ਆ ਗਿਆ ਲੋੜ ਦਾ ਕੋਈ ਮੁੱਲ ਨਹੀਂ ।ਜਿੱਥੇ ਮੈਂ ਸੈਵਨ ਅਲੈਵਨ ਤੇ ਕੰਮ ਕਰਦਿਆਂ ਲਾਗੇ ਇੱਕ ਪਾਰਕਿੰਗ ਸੀ ਉਹ ਮੈਂ ਕੰਮ ਤੋਂ ਹੱਟਕੇ 45 ਡਾਲਰ ਮਹੀਨੇ ਵਾਸਤੇ ਰੋਜ ਸਾਫ਼ ਕਰਨਾ।
@dharmitungan5114
@dharmitungan5114 2 года назад
Good bro🙏
@Balbirsinghusa
@Balbirsinghusa 2 года назад
Love 💕
@gurjeetsingh5877
@gurjeetsingh5877 2 года назад
ਬਹੁਤ ਵਧੀਆ
@seniorrazr1654
@seniorrazr1654 2 года назад
Paji great 👍
@harpindersingh5454
@harpindersingh5454 2 года назад
Sangtar Bhaji je ho ske ta Debi Makhsoospuri bhaji nal bi kro ji podcast talk 🙏🙏
@ssg9462
@ssg9462 2 года назад
ਚੀਮੇ ਬਾਈ ਨੇ ਸਮਾਂ ਖੜਾਤਾ
@ManjitSingh-zu5wx
@ManjitSingh-zu5wx Год назад
Good
@sanghaparminder7070
@sanghaparminder7070 2 года назад
Best episode
@happyheer7774
@happyheer7774 2 года назад
Great work sangtar bhaji jee 👌🙏
@Ramniwasjassalbopur
@Ramniwasjassalbopur 2 года назад
ਸਾਨ ਏ ਪੰਜਾਬ
@kuldeepjoshi4258
@kuldeepjoshi4258 2 года назад
Sarbjeet cheema ji ne punjab di gal apne geeta vich keti parmatma meher kare veer te
@beatesingh4149
@beatesingh4149 2 года назад
I am Sukhdeep Singh frum garmany thanks veer g
@Balbirsinghusa
@Balbirsinghusa 2 года назад
ਲਾਈਫ਼ ਨੂੰ ਏਸੇ ਤਰਾਂ ਮੋੜਾ ਲਾਉਂਦਾ ਵਾਹਿਗੁਰੂ ਭਾਈ।
@AvtarSingh-pe1sl
@AvtarSingh-pe1sl 2 года назад
Punjabi virsa sirra sirra
@marinaahir2070
@marinaahir2070 2 года назад
Sangtar ji , do podcast with Harbhajan maan ji plz
@AD.akashdeep
@AD.akashdeep 2 года назад
Maama Ji
@raaglovers880
@raaglovers880 2 года назад
Waaaah
@luckysidhwanofficial8422
@luckysidhwanofficial8422 Год назад
Bhot Haunsla Milda Tuhada Podcast Sun K
@GurpreetSingh-ob8mh
@GurpreetSingh-ob8mh 2 года назад
Ghar to office da rasta 15 mnt da aa par bhaji hona dian gallan lyi adha ghanta la lyida te episode v vdia complete ho janda aa
@harwindersingh8641
@harwindersingh8641 2 года назад
Very nice ji
@sachinmehta3971
@sachinmehta3971 2 года назад
Bot Vadiaa ji
@MADMAXX1239
@MADMAXX1239 2 года назад
bai ji very nice
@jaswkahlon6666
@jaswkahlon6666 2 года назад
Mitran da shah rukh da😂😂😂👌
@dharmvirsinghshaunki5062
@dharmvirsinghshaunki5062 2 года назад
Nice
@jagwindersingh4492
@jagwindersingh4492 2 года назад
V.nic g
@beatesingh4149
@beatesingh4149 2 года назад
God bllas bro
@Tanuj_Sabherwal
@Tanuj_Sabherwal 2 года назад
Saa rukh da😂😂😂😂
@jasvirsahotatalwania8539
@jasvirsahotatalwania8539 2 года назад
ਸੰਗਤਾਰ ਭਾਜੀ ਆਪਣਾ ਫ਼ੋਨ ਨੰਬਰ ਵੀ ਦੇ ਦਿਉ ਜੀ
@sunilgujjargujjar6209
@sunilgujjargujjar6209 2 года назад
ਭਾਜੀ ਦੇ ਇਨਸਟਾਗਰਾਮ ਸਰਚ ਕਰ ਕੇ ਕਾਲ ਕਰ ਲਿਆ ਜੀ
@sunilgujjargujjar6209
@sunilgujjargujjar6209 2 года назад
ਇਨਸਟਾਗਰਾਮ ਤੇ ਅੰਗਰੇਜ਼ੀ ਵਿਚ ਸੰਗਤਾਰ ਭਰ ਲੳ ਜੀ
@vakhrekaraj9948
@vakhrekaraj9948 2 года назад
Veer babbu mann hora di v bnao podcast
@saivik2397
@saivik2397 2 года назад
Rangla punjab song roshan cheema ne likhea c
@punjabireels139
@punjabireels139 2 года назад
ਬਾਈ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਗੱਲਬਾਤ ਕਰੋ
@bobbyhothian2495
@bobbyhothian2495 2 года назад
bhaji please invite Malkit Singh Golden Star..
@deeplovely5245
@deeplovely5245 Год назад
Harbans lal kaaku ji da son jolly bawa b vadia bjaunda c dhol . But hun o b poora ho gaya 😒
@PrabhjotSingh-px7bp
@PrabhjotSingh-px7bp 2 года назад
Sangtar g ik gl kehni pawegi es nu bhawe tusi jis marzi trike naal lawo pr mein gl kehna chahunda k beshak tuhade subscriber te views baki ajj de singer naalo ght ne pr mein eh v zrur Kahanga k jinne v eh podcast sunde ne oh asli punjabi ne kyuke ajj de singer pta nhi ki ki gande ne gaane d ABC ni aundi asli singer ta tuhade warge ne beshak tuhade dona de gaane bhut ghat aaunde ne pr jo quality hai evergreen song d oh ajj da singer ni kr paaunda
@jeetkumar5771
@jeetkumar5771 2 года назад
ਮਿੱਤਰਾਂ ਦਾ ਸ਼ਾਹਰੁਖ ਦਾ 😀😀😀
@ManjeetSingh-iq1hp
@ManjeetSingh-iq1hp 2 года назад
Veer ji sidhu mosewale nal v karo gal
@jaswinderdhillon3680
@jaswinderdhillon3680 Год назад
Sat sri akal bhaji , swagat Hindi da lafaz ae g Tusi JI AAYAN NU keha karo please.
@sangtarheer
@sangtarheer Год назад
ਧੰਨਵਾਦ ਜੀ। ਆਪਾਂ ਜੇ ਇਸ ਚੱਕਰ ‘ਚ ਨਾ ਪਈਏ ਤਾਂ ਵਧੀਆ। ਇੱਕ ਆਉਣ ਵਾਲੀ ਪੌਡਕਾਸਟ ਵਿੱਚ ਗੁਰਭਜਨ ਗਿੱਲ ਹੁਣਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਹੋਇਆ ਕਿ ਜੇ ਅਸਲੀ ਪੰਜਾਬੀ (ਜਾਂ ਕੋਈ ਵੀ ਭਾਸ਼ਾ) ਬੋਲਣੀ ਹੋਵੇ ਤਾਂ ਅਸੀਂ ਇੱਕ ਵੀ ਸ਼ਬਦ ਨਹੀਂ ਬੋਲ ਸਕਦੇ। ਹਰ ਇੱਕ ਸ਼ਬਦ ਉਧਾਰਾ ਹੁੰਦਾ ਏ ਕੋਈ ਹੁਣ ਦਾ ਕੋਈ ਸੌ ਸਾਲ ਪਹਿਲਾਂ ਦਾ। ਦੇਖਣਾ ਇਹ ਹੈ ਕਿ ਜੋ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਲਈ ਕੁੱਝ ਕਰ ਰਹੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਹੈ ਕਿ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਵੀ ਚੁੱਪ ਕਰਾਉਣਾ ਹੈ 🙏
@jaswinderdhillon3680
@jaswinderdhillon3680 Год назад
@@sangtarheer bhaji tuhadian purania gallan te references bahut vadiya lagde aa g , we throughly enjoy thé every conversation,galti koi nai g , it was just a suggestion. But you are doing great as always. Love from Fresno.
@simransinghbhoma
@simransinghbhoma 2 года назад
Manjit pappu naal v karo mulakaat sangtar bhaji
@lakhbirsingh8132
@lakhbirsingh8132 Год назад
ਚੀਮਾ U Are ........?
@pricekk
@pricekk 5 месяцев назад
Purane lokaan da kirdaar hundi sii. Jiwen saade maa pe
@gurbakshsingh3797
@gurbakshsingh3797 2 года назад
Pbi version
@gurbakshsingh3797
@gurbakshsingh3797 2 года назад
Enu nal rala lo madanga thode te aa
@praveenthapar3574
@praveenthapar3574 2 года назад
Lajwaab gallbaat
@daljitsood8098
@daljitsood8098 2 года назад
he is not a singer
@amanramgharia1289
@amanramgharia1289 Год назад
@sukhpalsuk legend music director
@gurpreetsingh-tw3gd
@gurpreetsingh-tw3gd 2 года назад
Nice 👍🏽
@surjitrandhwa4017
@surjitrandhwa4017 2 года назад
Good
@com.89
@com.89 2 года назад
Nice
Далее
Punjabi Podcast - Sangtar and Geeta Zaildar (EP22)
32:33
Школьник угомонил бандита!
01:00
Holding Bigger And Bigger Dogs
00:18
Просмотров 16 млн
Sangtar and Gill Raunta (EP42)  - Punjabi Podcast
33:10
Sangtar and Roshan Prince (EP49) - Punjabi Podcast
35:20
Sangtar and Sharry Mann (EP29) - Punjabi Podcast
36:50
Просмотров 112 тыс.
Sangtar and Dr. Surjit Patar (EP35) - Punjabi Podcast
35:44
Sangtar and Ranjit Bawa (EP54) - Punjabi Podcast
37:31