Тёмный

Punjabi Singer Shree Brar ਖਿਲਾਫ਼ ਬੋਲਣ ਵਾਲੇ Advocate ਨਾਲ Journalist ਦੀ ਤਿੱਖੀ ਬਹਿਸ 

Rozana Spokesman
Подписаться 1,7 млн
Просмотров 137 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@ManmeetSandhu-Music
@ManmeetSandhu-Music Год назад
ਬਹੁਤ ਹੀ ਵਧੀਆ ਪੱਤਰਕਾਰੀ ਬਾਈ ਜੀ ❤🙏 ਸ਼੍ਰੀ ਬਰਾੜ ਬਾਈ ਜਿੰਦਾਬਾਦ ✊😍
@Johal1326
@Johal1326 Год назад
Bhut vdia patarkaar verre 👍
@dhalvindersingh6501
@dhalvindersingh6501 Год назад
ਸਿਆਣੇ ਕਹਿੰਦੇ ਹਨ ਲੁੱਚੀ ਸਭ ਤੋਂ ਉੱਚੀ ਇਸ ਵਕੀਲ ਤੇ ਬਿਲਕੁਲ ਸਹੀ ਢੁੱਕਦੀ ਹੈ ਪੱਤਰਕਾਰ ਵੀਰ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ
@gursevaksingh497
@gursevaksingh497 Год назад
😀 ਵਾਹ 👌
@vandnavandna1415
@vandnavandna1415 Год назад
ਇਹ ਵਕੀਲ ਨਾਲ ਕੋਈ ਨਹੀਂ ਖੜੂਗਾ ,ਪਰ ਸ੍ਰੀ ਬਰਾੜ ਵੀਰ ਨਾਲ ਪੂਰਾ ਪੰਜਾਬ ਖੜਾ ਆ । ਫੀਕਰ ਨਾ ਕਰੋ ਸ਼੍ਰੀ ਵੀਰ ਅਸੀਂ ਤੁਹਾਡੇ ਨਾਲ ਆ।
@Mani-hn8el
@Mani-hn8el Год назад
ਜੇਕਰ ਬਾਕੀ ਪੱਤਰਕਾਰ ਵੀ ਆਪਣਾ ਕੰਮ ਏਸ ਪੱਤਰਕਾਰ ਵੀਰ ਵਾਂਗੂ ਨਿਭਾਉਣ ਲੱਗ ਗਏ। ਤਾਂ ਆਉਣ ਵਾਲੇ time ਵਿੱਚ ਜੋ ਪੰਜਾਬ ਦੇ ਹੱਕਾਂ ਲਈ ਜਿਹੜੇ ਆਵਾਜ਼ ਚੱਕਦੇ ਨੇ। ਉਹਨਾਂ ਦੇ ਨਾਂਮ ਅੱਗੇ ਘੱਟੋ-ਘੱਟ rip ਨਾਂ ਲਿਖਣਾ ਪਵੇ।।media ਦੀ power ਬਹੁਤ ਆ,ਜੇ ਮੀਡੀਆ ਆਪਣੀ power samjhe ਤਾਂ#supportshreebrar 🙏❤️
@gopisran1998
@gopisran1998 Год назад
ਇਹ ਵਕੀਲ ਦਾ ਕੰਮ ਨੀ ਚੱਲਦਾ ਬਾਈ ;ਦੱਬੀ ਚੱਲ ਪਾਈ ਇਹੋ ਜਿਹੇ ਵਕੀਲਾ ਨੂੰ ਬਾਈ ਜਿਹੜੇ ਪੰਜਾਬ ਦੀ ਜਵਾਨੀ ਪਿੱਛੇ ਬਿਨਾ ਗੱਲ ਤੋ ਲੱਗੇ ਹੋਏ ;ਸਾਬਾਸ਼ ਪੱਤਰਕਾਰ ਬਾਈ God bless you
@MrSohal1987
@MrSohal1987 Год назад
Sahi keha bai
@ManojKumar-ku7kh
@ManojKumar-ku7kh Год назад
Shi bolya. Kam ni chlda ida
@punjabistatus6911
@punjabistatus6911 Год назад
Sahi aa veere ehda koi km ne chlda na kisee di hlp krda Koi free ch sab dikhawa krda eh edvocate.. Kuke ehnu mai kita c sir tuhade nl gl krni aa kise mete ch ta ehna ne keha menu miln di fees 5000 aa.. Fr km di fees alag aa.. But mai keha j kise kol paise na honn ta ke kruga agla kehnda bina paise to gl na kro
@Sandeep_9797
@Sandeep_9797 Год назад
Mare kolo 10000 mangeya se ine gal karn da kahenda fr gl kara then km de fee 5 lakh wakhre chor a sala
@deepabindra
@deepabindra Год назад
veer ji sarre es wakeel da boycat kro
@raisaab7597
@raisaab7597 Год назад
ਸ੍ਰੀ ਬਰਾੜ ਸਾਡੇ ਵੀਰ ਚੱੜਦੀ ਕਲਾ,,,,,❣️❣️❣️❣️❣️❣️❣️❣️🙏🙏🙏🙏
@SukhwinderSingh-wq5ip
@SukhwinderSingh-wq5ip Год назад
ਸ੍ਰੀ ਬਰਾੜ ਬਹੁਤ ਸੋਹਣਾ ਲੇਖਕ ਤੇ ਕਲਾਕਾਰ, ਪੰਜਾਬ ਦਾ ਪੁੱਤਰ ਹੈਂ
@Panjab1100
@Panjab1100 Год назад
Advocate Sahi hai
@luckymaan415
@luckymaan415 Год назад
Thok k rakh ta Advocate y ne
@MANPREETMOHIE71
@MANPREETMOHIE71 Год назад
@@Panjab1100 tu adv nu bund dinaa harek passe hi eh coment krda dallea ehnu dyo parshaad dalle nu 😡😡😡
@mrjaani174
@mrjaani174 Год назад
Lun te vajje advocate te tu sale lira
@KiranDailyvlog7
@KiranDailyvlog7 Год назад
@@Panjab1100 achhaaaaaás tenu bada pta
@ਰਾਜਨਪ੍ਰੀਤਸਿੰਘ
ਸ੍ਰੀ ਬਰਾੜ ਦੇ ਨਾਲ ਅਸੀਂ ਇਹੋ ਜਿਹੇ ਵਕੀਲ ਸਿਰਫ ਸਰਕਾਰਾਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਹਨ
@khushdhillon3511
@khushdhillon3511 Год назад
ਬਹੁਤ ਹੀ ਵਧੀਆ ਸੱਚੀ ਪੱਤਰਕਾਰੀ ਕੀਤੀ ਛੋਟੇ ਵੀਰ ਲੰਕੇਸ਼
@Bdog6868
@Bdog6868 Год назад
ਬਰਾੜ ਵੀਰ ਜੀ ਬਹੁਤ ਵਧੀਆ ਇਨਸਾਨ ਹਨ ਪਤਰਕਾਰ ਵੀਰ ਨੇ ਬਹੁਤ ਵਧੀਆ ਸਵਾਲ ਪੁੱਛੇ ਹਨ ਵਕੀਲ ਨੂੰ ਬੱਸ ਵਿਚੋ ਕੱਢਕੇ ਮਾਰੇ ਬੰਦੇ ਦਿਸੇ ਪਰ ਦਰਬਾਰ ਸਾਹਿਬ ਉਪਰ ਐਟਕ ਨਹੀ ਦਿਸਿਆ ਬਕਵਾਸ ਕਰਦਾ ਬਹਿਲਾ ਵੱਡਾ ਸੇਵਾਦਾਰ ਬਣਿਆ
@makhankalas660
@makhankalas660 Год назад
ਅਸੀ ਸਾਰੇ ਪੰਜਾਬੀ ਸ੍ਰੀ ਬਰਾੜ ਵੀਰ ਦੇ ਨਾਲ ਮੋਢੇ ਨਾਲ ਮੇਢਾ ਜੋੜ ਕੇ ਖੜੇ ਹਾਂ
@deepcaptain4963
@deepcaptain4963 Год назад
ਗੱਲ ਨਹੀਂ ਸੀ ਆਉਂਦੀ। ਰੋਣ ਵਰਗਾ ਮੂੰਹ ਕਰੀ ਬੈਠਾ ਸੀ। ਸ਼੍ਰੀ ਬਰਾੜ ਜ਼ਿੰਦਾਬਾਦ।
@JS9h
@JS9h Год назад
ਜਿਹੜੀ ਗੱਲ ਦਾ ਇਸ ਕੋਲ ਜਵਾਬ ਨਹੀਂ ਹੁੰਦਾ ਉੱਥੇ ਇਹ ਕਹਿ ਦਿੰਦਾ ਮੈਨੂੰ ਨਹੀਂ ਪਤਾ, ਮੈਂ ਨਹੀਂ ਦੇਖਿਆ, ਮੈਂ ਨਹੀਂ ਸੁਣਿਆ l ਇਹ ਭਾਲਦਾ ਕੀ ਆ? RRR, KGF ਵਰਗੀਆਂ ਕਿੰਨੀਆਂ ਹੀ ਫ਼ਿਲਮਾਂ ਨੇ ਫਿਰ ਉੱਥੇ ਕਿਊਂ ਨਹੀਂ ਇਹ ਬੋਲਦਾ? ਬਹੁੱਤ ਵਧੀਆ ਪੱਤਰਕਾਰ ਵੀਰ.....
@agamdeep5474
@agamdeep5474 Год назад
ਵਕੀਲ ਨੇ ਫੁਦੂ ਸਵਾਲ ਕਰਤਾ ।ਗੁਪਤ ਅੰਗਾਂ ਬਾਰੇ।
@gursevaksingh497
@gursevaksingh497 Год назад
100/ ਸਹੀ ਕਿਹਾ ਬਾਈ ਜੀ 👍
@itzsinner
@itzsinner Год назад
Uho isdi kutn ge b fr chngi tra 😅
@babanewyorki9271
@babanewyorki9271 Год назад
Eh vkeel bahman hai eh mera sala hai, eh ganggu de aulaad hai
@jaswantsahab8549
@jaswantsahab8549 Год назад
ਵਾਹਿਗੁਰੂ ਜੀ ਜੌ ਕੰਡੇ ਕਿਸੇ ਲਈ ਬੀਜਦੇ ਨੇ ਓਹ ਓਹਨਾਂ ਦੇ ਘਰਾਂ ਵਿੱਚ ਉੱਗਣ 🙏
@tarloksingh6576
@tarloksingh6576 Год назад
ਬਹੁਤ ਵਧੀਆ ਵੀਰ ਜੀ ਦੀ ਪਤਰਕਾਰੀ। ਇਹ ਵਕੀਲ ਗੱਲਾ ਕੁੱਝ ਜਿਆਦਾ ਹੀ ਕਰਦਾ ਹੈ। ਯੂਪੀ ਵਾਲੇ ਮਡਰ ਕੇਸ ਵਿੱਚ ਵੀ ਗਲਾ ਬਹੁਤ ਕਰਦਾ ਸੀ। ਪਰ ਕੁਝ ਵੀ ਨਹੀਂ ਹੋਇਆ।
@gurpinderkaurbajwa8018
@gurpinderkaurbajwa8018 Год назад
ਬਿਲਕੁਲ ਸਹੀ ਵੀਰ ਜੀ ਮੇਰੇ ਵੀ ਦਿਮਾਗ ਚ, ਬਾਰ-ਬਾਰ ਏਹੀ ਸਵਾਲ ਘੁੰਮ ਰਿਹਾ ਸੀ।ਮੈਨੂੰ ਤਾ ਉਦੋ ਹੀ ਸ਼ੱਕ ਪੈਦਾ ਸੀ ਕਿ ਇਹ ਗੱਲਾ ਵਾਲਾ ,ਇਨਸਾਫ ਦਿਵਾਉਣ ਵਾਲਾ ਨਹੀ ਆ
@NPB9513
@NPB9513 Год назад
ਬਹੁਤ ਵਧੀਆ ਪਤਰਕਾਰ ਸਾਬ👍🙏
@sukhjinderjassar6780
@sukhjinderjassar6780 Год назад
ਸਰੀ ਬਰਾੜ ਜ਼ਿੰਦਾ ਬਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਅਸੀਂ ਵੀਰੇ ਤੈਨੂੰ ਫੁੱਲ ਸਪੋਟ ਕਰਦੇ ਹਾਂ
@jasvirkaur520
@jasvirkaur520 Год назад
Wahegurji. Tera. Bhala. Kre
@Panjab1100
@Panjab1100 Год назад
Advocate Sahi hai
@jazzchouhan2167
@jazzchouhan2167 Год назад
@@Panjab1100 kam karla koi vire
@namisidhu3598
@namisidhu3598 Год назад
@@Panjab1100 o kive?????ds skde o??
@MANPREETMOHIE71
@MANPREETMOHIE71 Год назад
@@Panjab1100 adv di maa da fudaaa shi aw ohdi da
@entertainmentworld9133
@entertainmentworld9133 Год назад
ਸ਼੍ਰੀ ਬਰਾੜ ਜ਼ਿੰਦਾਬਾਦ 🙏🙏🙏🙏🙏 ਲਵ ਯੂ ਵੀਰ
@sukhjindersingh7409
@sukhjindersingh7409 Год назад
ਪਹਿਲੀ ਵਾਰ ਦਿਲ ਖੁਸ਼ ਕਰਤਾ ਪਤਰਕਾਰ ਸਾਬ 🙏🙏🙏
@parminderkumar119
@parminderkumar119 Год назад
ਵਕੀਲਾਂ ਹਟ ਜਾ ਤੂੰ ਨਾ ਲੈ ਪੰਗੇ ਤੈਨੂੰ ਮਹਿੰਗਾ ਪੈਣਾ ਪੰਗਾ ਸ੍ਰੀ ਬਰਾੜ ਵਧੀਆ ਬੰਦਾ ਆ ਆ ਵਕੀਲ ਸਿਧੂ ਬਾਈ ਨੂੰ ਵੀ ਬੁਰਾ ਕਹਿੰਦਾ ਸੀ ,ਇਸ ਪੱਤਰਕਾਰ ਨੂੰ ਦਿਲੋ ਸਲਾਮ ਆ
@SandeepSingh-pn2rl
@SandeepSingh-pn2rl Год назад
ਵਕੀਲ ਸਾਹਿਬ ਤੁਸੀਂ ਸੈਂਸਰ ਬੋਰਡ ਤੇ ਕਿਉਂ ਨਹੀਂ ਪਰਚਾ ਦਿੰਦੇ ਜਿਹੜੀ ਗਾਣੇਂ ਪਾਸ ਕਰਦੀਂ?
@iqbalbrar2942
@iqbalbrar2942 Год назад
Right
@rashpalsohi55
@rashpalsohi55 Год назад
ਜੇ ਸਾਡੇ ਭਰਾ ਬਰਾੜ ਨੂੰ ਕੁਝ ਹੁੰਦਾ। ਏ ਬੰਦਾ ਜੁੰਮੇਵਾਰ ਹੋਵੇਗਾ । ਪੰਜਾਬ ਦੇ ਨੌਜਵਾਨ ਸ੍ਰੀ ਬਰਾੜ ਦੀ ਵੱਧ ਤੋ ਵੱਧ ਮਦਦ ਕਰਨ। ਉਹ ਪੰਜਾਬ ਦੀ ਗੱਲ ਕਰਦਾ
@behrampuria9
@behrampuria9 Год назад
ਸ਼੍ਰੀ ਬਰਾੜ ਦੇ ਨਾਲ ਹਾਂ ਅਸੀਂ ਤਾਂ ❤️❤️❤️🙏🙏
@lovedeepbrarpb31
@lovedeepbrarpb31 Год назад
Eh ਵਕੀਲ vrge lok sidhu to hi lot aonde c, ਅਵਾ ਤਵਾ ਬੋਲਦੇ ਵਕੀਲ ਸੋਹਣੀਏ 🤣❤️
@vikrantsharma2415
@vikrantsharma2415 Год назад
😂😂😂 shi kea bai sidhu e bond kholda c ina di
@jagjeetsaini5872
@jagjeetsaini5872 Год назад
ਜਦੋਂ ਇਹੋ ਜਿਹੇ ਫੁਕਰੇ ਵਕੀਲ ਬਣਨ ਗੇ ਉਦੋਂ ਤੱਕ ਗਰੀਬ ਲੋਕਾਂ ਦੇ ਅਦਾਲਤਾਂ ਚ ਚੱਕਰ ਲਗਦੇ ਰਹਿਣਗੇ ਲਗਦਾ ਇਸ ਵਕੀਲ ਨੂੰ ਕੋਈ ਕੇਸ ਨਹੀਂ ਮਿਲਦਾ ਜੋ ਇਹ ਸਿਗਰਾ ਖਿਲਾਫ਼ ਕੇਸ ਕਰਦਾ ਫਿਰਦਾ ਆ
@raisaab7597
@raisaab7597 Год назад
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏 ਸ੍ਰੀ ਬਰਾੜ ਸਾਡੇ ਵੀਰ ਚੱੜਦੀ ਕਲਾ ਵਾਹਿਗੁਰੂ ਮਿਹਰ ਕਰਨ ਜੀ 🙏🙏🙏🙏
@lovejot2844
@lovejot2844 Год назад
ਬਹੁਤ ਵਧੀਆ ਗੱਲਾਂ ਕੀਤੀਆਂ ਰਿਪੋਰਟ ਵੀਰੇ ਨੇ ।ਪੰਜਾਬ ਵਿੱਚ ਬਹੁਤ ਗਲਤ ਕੰਮ ਹੋ ਰਹੇ ਨੇ ਉਹਨਾਂ ਬਾਰੇ ਇਹੋ ਜਿਹੇ ਚਵਲ ਵਕੀਲ ਵਰਗਿਆਂ ਨੂੰ ਕੁਝ ਨੀ ਸੁੱਝਦਾ ਇਸ ਦੇ ਬਿਆਨ ਬਿਲਕੁਲ ਖਰਾਬ ਨੇ ਇਹੋ ਜਿਹੇ ਚਵਲ ਵਕੀਲ ਸਾਡੇ ਪੰਜਾਬ ਨੂੰ ਖਰਾਬ ਕਰ ਰਹੇ ਹਨ ।ਇਸ ਦੇ ਲਗਾਮ ਪਾਉਣੀ ਚਾਹੀਦੀ ਆ ।#justice sidhu musse wala
@tarlochansingh4274
@tarlochansingh4274 Год назад
ਇਹ ਚਵਲ ਵਕੀਲ ਹੈ ਇਸ ਵਿੱਚ ਮੈ ਵੜੀ ਹੋਈ ਏ
@Jugaddi4321
@Jugaddi4321 Год назад
ਵੀਰ ਦਿਲ ਖੁਸ਼ ਹੋ ਗਿਆ ਇੰਟਰਵਿਊ ਦੇਖ ਕੇ. Bhut vadia questioning kiti. At the last ਇਸ ਵਕੀਲ ਦਾ ਮੂੰਹ ਕਾਲਾ ਕਰਨਾ ਬਣਦਾ..!
@mohansinghkhullar
@mohansinghkhullar Год назад
ਲੰਕੇਸ਼ ਵੀਰ ਜੀ ਸਲਾਮ ਹੈ ਤੁਹਾਡੀ ਪਤੱਰਕਾਰੀਤਾ ਨੂੰ। ਜਿਸ ਤਰ੍ਹਾਂ ਲੋਅਰ ਕੋਰਟ ਦੇ ਵਕੀਲਾਂ ਵਿੱਚੋਂ ਕਰੀਮ ਵਕੀਲ ਸੁਪਰੀਮ ਕੋਰਟ ਵਿੱਚ ਪਹੁੰਚਦੇ ਹਨ ਉਸੇ ਤਰ੍ਹਾਂ ਤੁਸੀਂ ਵੀ ਨੈਸ਼ਨਲ ਮੀਡੀਆ ਵਿੱਚ ਪਹੁੰਚਨ ਦੀ ਕਾਬਲੀਅਤ ਰਖਦੇ ਹੋ ਤੇ ਅਸੀਂ ਦੁਆ ਵੀ ਕਰਦੇ ਹਾਂ
@harpreet_chaudhary1338
@harpreet_chaudhary1338 Год назад
Shree Brar nu full support aa❤️
@mohansinghkhullar
@mohansinghkhullar Год назад
ਮਲੱਨ ਸਾਹਿਬ ਤੁਹਾਡੇ ਨਾਲ ਫੇਨ ਤੇ ਪੰਜਾਬ ਦੇ ਸਮਾਜਿਕ ਮੁੱਦਾ ਚੁੱਕਨ ਦੀ ਗੱਲ ਕੀਤੀ ਸੀ ਤੁਸੀਂ ਪਹਿਲਾਂ ਮਿਟਿਗ ਦੀ ਫੀਸ ਹੀ 5500 ਰੁਪਏ ਜਮ੍ਹਾਂ ਕਰਾਉਨ ਲਈ ਕਿਹ ਤਾ ਦੂਜੀ ਗੱਲ ਫ਼ੇਰ। ਜਦ ਕਿ ਮੁੱਦਾ ਮੇਰਾ ਨਿਜੀ ਨਹੀਂ ਹੈ
@pb003aale8
@pb003aale8 Год назад
Ehno phone kar Bai dwara fr yaad kra ehde TUC inj kha c mudda chukan lai fees mangde oo
@kartarsingh7754
@kartarsingh7754 Год назад
ਬਹੁਤ ਵਧਿਆ ਪੱਤਰਕਾਰ ਵੀਰ
@gavygill7225
@gavygill7225 Год назад
ਸ੍ਰੀ ਬਰਾੜ ਬਾਈ ਅਸੀਂ ਤੇਰੇ ਨਾਲ ਆ। ਵੇ ਫ਼ਿਕਰਾ ਹੋ ਕੇ ਕੰਮ ਨੂੰ ਦੱਬੀ ਚੱਲ ਕੁੱਤੀਆਂ ਦੇ ਭੋਂਕਣ ਨਾਲ ਹਾਥੀ ਨੀ ਰੁਕਦੇ
@simratkaur4298
@simratkaur4298 Год назад
We support ਸ਼੍ਰੀ ਬਰਾੜ 🙏
@luv_preet
@luv_preet Год назад
ਸ੍ਰੀ ਬਰਾੜ ❤️
@AmritSingh-ni3gu
@AmritSingh-ni3gu Год назад
ਸਿਰਰਾ ਪੱਤਰਕਾਰੀ ਵੀਰ ਜੀ ਸ਼੍ਰੀ ਬਰਾੜ ਲਵ ਯੂ ❤️❤️❤️❤️❤️❤️❤️👌👌👌🙏🙏🙏🙏🙏🙏
@AmarjeetSingh-hx2ik
@AmarjeetSingh-hx2ik Год назад
ਪਤਰਕਾਰ ਜੀ ਬਹੁਤ ਵਧੀਆ
@amriksingh6573
@amriksingh6573 Год назад
ਐਮੀਤਾਂਬਚਨ ਸ਼ਾਰੂਖਾਨ ਐਜਅਦੇਵਗਨ ਗੂਟਕੇ ਦੀ ਏੜ ਦਿੰਦੇ ਹੈ ਊਣਾ ਬਾਰੇ ਬੀ ਦਸਿਆ ਕਰੋ ਜਾਂ ਕੇਸ ਊਣਾ ਤੇ ਬੀ ਕਰੋ
@JbMusicLDH
@JbMusicLDH Год назад
Shree Brar bai g ik song suneya huna sareya ne ... Bohat hi Sacha song a ... Jiyondeya te prace hai.mareya te seyast naree
@prabhvprabhvatwal9626
@prabhvprabhvatwal9626 Год назад
Shree Brar ਸਾਡਾ pra Love you aa ਸਾਡੇ ਆਲਿਆ ਦਬੀ ਨਾ
@sukhdevshing409
@sukhdevshing409 Год назад
Shree. Bara. Zindabad
@sukanyabhardwaj3850
@sukanyabhardwaj3850 Год назад
ਲੰਕੇਸ਼ ਵੀਰ ਬਹੁਤ ਵਧੀਆ ਠੋਕਿਆ ਹੈ ਿੲਸ ਲਾਲਚੀ ਨੇਮ ਫੇਮ ਤੇ ਸਿਆਸੀ ਦੱਲੇ ਨੂੰ ।ਮੈ ਕਾਫ ਵੱਡੀ ਪੋਸਟ ਲਿਖੀ ਸੀ ਹੁਣ ਦੁਬਾਰਾ ਲਿਖਾਂਗੀ ।ਥੋੜਾ ਟਾਿੲਮ ਲੱਗੇਗਾ ਦੁਬਾਰਾ ਰੀਮਾਿੲਡ ਕਰਨ ਨੂੰ ।ਦੁਬਾਰਾ ਿਫਰ ਪੱਤਰਕਾਰ ਪੁੱਤਰਾ ਸ਼ਾਬਾਸ਼ ਤੂੰ ਪੱਤਰਕਾਰੀ ਦੀ ਲਾਜ ਰੱਖ ਲਈ ।
@sidhuadesh4604
@sidhuadesh4604 Год назад
ਵਕੀਲ ਸਾਹਿਬ ਭਾਰਤ ਵਿੱਚ ਹੋਰ ਬਹੁਤ ਕੁੱਝ ਗਲਤ ਹੋ ਰਿਹਾ ਜੋ ਤੁਹਾਨੂੰ ਦਿਖਾਈ ਨਹੀਂ ਦਿੰਦਾ
@Janti8448
@Janti8448 Год назад
ਬਹੁਤ ਵਧੀਆ ਪੱਤਰਕਾਰ ਬਾਈ
@RobinSingh-sg1xi
@RobinSingh-sg1xi Год назад
Shree Brar is great Man . Legend
@thetruckers5445
@thetruckers5445 Год назад
Shree brar BAI ❤ support from 🇺🇸🇺🇸🇺🇸
@martinamorgenstern4002
@martinamorgenstern4002 Год назад
Sri Barar zindabad. Waheguru chardikla bakhshe veer g nu🙏🏼
@ManjeetKaur-dz4us
@ManjeetKaur-dz4us Год назад
ਸਮਰੱਥ ਪੱਤਰਕਾਰ। ਵਾਹਿਗੁਰੂ ਚੜਦੀ ਕਲਾ ਬਖਸ਼ੇ। 🙏🙏🙏🙏🙏
@shamsunder7620
@shamsunder7620 Год назад
Support Shree
@manoharsingh9443
@manoharsingh9443 Год назад
ਤੂੰ ਵਕੀਲ ਨਹੀਂ ਦਗੜ ਦਲਾ ਹੈ ਗੰਦੇ ਲੀਡਰਾਂ ਦਾ we support ਸ੍ਰੀ ਬਰਾੜ
@Inderjeetsingh-sn9lz
@Inderjeetsingh-sn9lz Год назад
Waheguru mehar krega ji
@gurkaransingh6699
@gurkaransingh6699 Год назад
ਵਕੀਲ ਨੂੰ ਕੰਮੈਂਟ ਪੜਨੇ ਚਾਹੀਦੇ ਨੇ ਇਕ ਬੀ ਬੰਦਾ ਇਸ ਨਾਲ ਸਹਿਮਤ ਨੀਂ, ਫਿਰ ਕਿਉਂ ਬੇਜਤੀ ਕਰਵਾ ਰਿਹਾ.ਉਡਦਾ ਪੰਜਾਬ ਬਣਾਉਣ ਵਾਲਿਆਂ ਤੇ ਕੇਸ ਕੀਤਾ ਤੂੰ.
@vickysangruria3317
@vickysangruria3317 Год назад
Good job patrkar Saab.. support for shree brar bro ❤️💯
@narinderpalsingh4086
@narinderpalsingh4086 Год назад
ਇਹ ਵਕੀਲ ਕਿਸੇ ਸਾਜਿਸ਼ ਅਧੀਨ ਅਜਿਹਾ ਕਰ ਰਿਹਾ ਹੈ ਅਤੇ ਮਸ਼ਹੂਰ ਹੋਣਾ ਚਾਹੁੰਦਾ ਹੈ।
@jattmind5151
@jattmind5151 Год назад
Shree Brar zindabaad
@Ritukaur8
@Ritukaur8 Год назад
ਪੱਤਰਕਾਰ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਇੰਟਰਵਿਊ ਬਹੁਤ ਵਧੀਆ ਕਰਦੇ ਹਨ 🙏🙏🙏 respect
@harrydhaliwal2924
@harrydhaliwal2924 Год назад
Full Support For Shree Brar
@imrahdboss5634
@imrahdboss5634 Год назад
ਨੰਗ ਵਕੀਲ ਆ ਯਰ ਇਹ ਦੀ ਆਪਣੀ ਹੀ ਸੋਚ ਗੰਦੀ ਆ (shree Brar) bai tere nall aa
@saulakh8768
@saulakh8768 Год назад
Support shree brar
@sukhjeetsinghdhillon7864
@sukhjeetsinghdhillon7864 Год назад
ਕੱਚਾ ਜਿਹਾ ਕਰਤਾ ਪੱਤਰਕਾਰ ਨੇ…✅
@SatnamSingh-qp9xu
@SatnamSingh-qp9xu Год назад
Shree❤
@harjeet_maan_
@harjeet_maan_ Год назад
ਇਸ ਤਰ੍ਹਾਂ ਲੋਕ ਵਿਗੜਦੇ ਹੋਣ ਤਾਂ ਬਹੁਤ ਕੁਝ ਆ ਚੁੱਕਾ ਲੋਕ ਵਿਗੜੇ ਨਹੀਂ ਜਿਹੜੇ ਨੋ ਵਿਗੜਨਾ ਉਸਨੇ ਵਿਗੜ ਜਾਣਾ
@pb88punjab29
@pb88punjab29 Год назад
Shree ♥️💪💪💪💪
@dhalvindersingh6501
@dhalvindersingh6501 Год назад
ਇਸ ਤਰ੍ਹਾਂ ਦੇ ਵਕੀਲਾਂ ਨੇ ਗੰਦ ਪਾਇਆ ਹੈ ਜਿਸਦਾ ਕੰਮ ਨਹੀਂ ਚਲਦਾ ਉਹ ਸਿੰਗਰਾ ਕੋਲੋ ਪੈਸੇ ਲੈਣ ਲਈ ਇਸ ਤਰਾਂ ਦੀਆਂ ਪਟੀਸ਼ਨਾਂ ਪਾਉਦਾ ਹੈ
@RanbirSingh-kr8lb
@RanbirSingh-kr8lb Год назад
ਸਹੀ ਲਿਖਣ ਵਾਲੀਆ ਨਾਲ ਹਮੇਸਾ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਜੀ🙏
@bilkulhogajobhesocho6740
@bilkulhogajobhesocho6740 Год назад
Shree Brar bohat vadiya banda full support shree veere
@jasvirgill2128
@jasvirgill2128 Год назад
Good job brother
@ManjeetSingh-hy4jj
@ManjeetSingh-hy4jj Год назад
Shree Brar bohat vadiya banda full support kara ge asi.
@Sukhvir_kaur120
@Sukhvir_kaur120 Год назад
We are supported to Shree Brar bro. 🙏
@virlgaming5821
@virlgaming5821 Год назад
ਜੇਕਰ ਇਹ ਮਿਲ ਜਾਵੇ ਉਸੇ ਟਾਇਮ ਇਸ ਦਾ ਦਾਣਾ ਪਾਣੀ ਖਤਮ ਕਰ ਦਿਆ
@pb29wala68
@pb29wala68 Год назад
ਬਰਾੜ ਬਾਈ ❤❤❤❤
@goravgill5325
@goravgill5325 Год назад
Sir barar ji good prsn love you Veera
@Jassmann5459
@Jassmann5459 Год назад
ਮਾਰੇ ਫੋਨ ਐਪਲ ਫੋਨ ਕਿੱਥੇ ਮੇਨੂ ਦਿਉ ਬਾਦਰਾ ਜੇ ਤੇਰੇ ਵਰਗੇ ਤਲਵੇ ਚੱਟਣ ਵਾਲਿਆ ਕੋਲ ਐਪਲ ਹੇ ਤਾ ਉਨਾ ਲੋਕਾ ਕੋਲੇ ਵੀ ਹੈ ਜਿਨਾ ਨੇ ਦਿਨ ਰਾਤ ਮਿਹਨਤ ਕਰ ਕੇ ਲਏ ਨੇ ਉਹ ਤਾ ਫੋਕਰੀ ਨਹੀ ਮਾਰਦੇ
@mannmanoranjanhub1169
@mannmanoranjanhub1169 Год назад
We Support shree Brar ❤️🙏🏻
@pjhf7018
@pjhf7018 Год назад
We support SHREE BRAR... ,♥️♥️
@charankamalsingh9384
@charankamalsingh9384 Год назад
ਧੰਨਵਾਦ ਬਾਈ ਜੀ ਤੁਸੀਂ ਵਧੀਆ ਪੱਤਰਕਾਰੀ ਪੇਸ਼ ਕੀਤੀ ਹੈ।
@goodjosh3871
@goodjosh3871 Год назад
ਮਸ਼ਹੂਰੀ ਮਿਲ ਗਈ ਵਕੀਲ ਨੂੰ ਵੈਸੇ ਕੋਈ ਕੇਸ ਮਿਲਦਾ ਨੀ ਹੋਣਾ
@bsbalbalkohnacanada4209
@bsbalbalkohnacanada4209 Год назад
❤ Waheguru g ka Khalsa Waheguru g ki Fateh ll ❤ ਆਉਣ ਸਾਰੇ ਇਕੱਠੇ ਹੋ ਕੇ ਬੈਠੀਏ ! ਛੱਡੋ ਇਹ ਝਮੇਲੇ ਭਾਜੀ ! ਬਹਿਸ ਵਿੱਚ ਕੁਝ ਨਹੀਂ ਰੱਖਿਆ ! ਆਪਾਂ ਸਾਰਿ ਇਕ ਹਾਂ !
@Kent12178
@Kent12178 Год назад
Journalist has done a wonderful job. Keep it up
@sukhmansingh2303
@sukhmansingh2303 Год назад
ਸ਼੍ਰੀ ਬਰਾੜ ਬਾਈ ਨਾਲ ਅੱਜ ਵੀ ਖੜ੍ਹੇ ਆ ਕਲ ਵੀ ਖੜਾ ਗੇ ਇਹ ਸਲੀਆ ਲੀਰਾਂ ਐਵੇਂ ਹੀ ਭੋਕਦੀਆ ਰਹਿਣ ਗਈਆਂ ਪੈਸੇ ਕਮਾਉਣ ਦੇ ਮਾਰੇ ਆਵਦੇ ਧਰਮ ਤੇ ਹੀ ਪਰਚੇ ਕਰੀ ਜਾਣ ਗੇ ਫ਼ੇਰ ਕਹਿਣ ਗੇ ਪੰਜਾਬ ਨੂੰ ਨਜ਼ਰ ਲੱਗ ਗਈ ਪੰਜਾਬ ਦੇ ਪੁੱਤ ਵਿਦੇਸ਼ ਚ ਜਾ ਰਹੇ ਹਨ #wesupportshreebrar #justiceforsidhumoosewala
@bhavneetsinghmatharoo
@bhavneetsinghmatharoo Год назад
We support Shree Brar !!
@sherepunjabsandhu5656
@sherepunjabsandhu5656 Год назад
ਜੈੜੈ ਫਿਲਮਾ ਨੈ ਹਿਦੀ ਉਨਾ ਵਿਚ ਕਿਨਾ ਆਸਲਾ ਵਿਖਾਇਆ ਜਾਦਾ ਉਸ ਟਾਈਮ ਕਿਸੈਦੀ ਜਬਾਣ ਕਿਉ ਨਹੀ ਖੂਲਦੀ ਕਲੈ ਪੰਜਾਬ ਲਈ ਕਨੂਨ ਹੈ ਹੋਰ ਕਿਸੈ ਲਈ ਨਹੀ
@sherepunjabsandhu5656
@sherepunjabsandhu5656 Год назад
ਸ੍ਰੀ ਬਰਾੜ ਨੂੰ ਪਰੈਛਾਨ ਕਰਨਾ ਇਕ ਬਹਾਨਾ ਹੈ ਸ੍ਰੀ ਨੈ ਕੋਈ ਗਲੰਤ ਨਹੀ ਕੀਤਾ
@mahabirsingh2266
@mahabirsingh2266 Год назад
ਇਹ ਵਕੀਲ ਦਾ ਕਿਸੇ ਨਾ ਕਿਸੇ ਨੇ ਕੋਟ ਪਾੜ ਦੇਣਾ ਆ ਫਿਰ ਇਹਨੇ ਰੋਂਦੇ ਫਿਰਨਾ ਆ ਬਾਕੀ ਇਹਦੇ ਨਾਲ ਤਾਂ ਕਿਸੇ ਨੇ ਨਹੀ ਖੜਨਾ ਸ਼੍ਰੀ ਬਰਾੜ ਨਾਲ ਪੂਰਾ ਪੰਜਾਬ ਖੜਾ ਚਿੰਤਾ ਨੀ ਕਰਨੀ ਸ਼੍ਰੀ ਬਰਾੜ ਬਾਈ ਅਸੀ ਤੇਰੇ ਨਾਲ ਹਾਂ ਬਾਕੀ ਰਪੋਟਰ ਵੀਰ ਨੇ ਇਸ ਵਕੀਲ ਨੂੰ ਨੰਗਾ ਕਰਕੇ ਰੱਖਤਾ ਇਹ bjp ਦਾ ਦੱਲਾ ਆ
@pargatsingh2652
@pargatsingh2652 Год назад
ਵਕੀਲ ਮਾਮਾ ਤੂੰ ਦੁਨੀਆ ਦਾ ਠੇਕਾ ਲਿਆ ਇਹਨਾ ਚਿੱਟਾ ਵਿਕਦਾ ਉਸ ਬਾਰੇ ਬਾਰੇ ਮਾਮਾ ਹਾਈਕੋਰਟ ਵਿੱਚ ਜਾ ਮਜੀਠੀਆ ਵਿਰੁੱਧ ਕੇਸ ਲੜਨਾ ਚਾਹੀਦਾ ਡੁੱਬ ਮਰ ,ਪਤਰਕਾਰ ਵੀਰ ਬਹੁਤ ਵਧੀਆ
@Bhullarsaab-
@Bhullarsaab- Год назад
Main v ehi gal krni c ....same
@meetmallan307
@meetmallan307 Год назад
ਸ੍ਰੀ ਬਰਾੜ ਘੈਂਟ ਬੰਦਾ , ਨਹੀ ਮੰਗਦਾ ਮਾਫ਼ੀ , ਫੁੱਲ ਸਪੋਟ ਆ ਯਾਰ ਨੂੰ ।
@jaramanrandhawa2523
@jaramanrandhawa2523 Год назад
Asi shree bai de nal a ✊
@preetguri1994
@preetguri1994 Год назад
ਪੱਤਰਕਾਰ ਵੀਰ👌⛳🌺
@lovepreetlove8317
@lovepreetlove8317 Год назад
ਸਹੀ ਗੱਲ ਵੀਰ ਪੱਤਰਕਾਰ ਵੀਰ
@anilverma5740
@anilverma5740 Год назад
ਇਹ ਸਾਡੇ ਸਕੂਲ ਟਾਈਮ ਚ ਨਿੱਕੀ ਨਿੱਕੀ ਕੁੜੀਆਂ ਤੇ ਹੱਥ ਫੇਰਦਾ ਰਿਹਾ
@amrittoor7531
@amrittoor7531 Год назад
Shree Brar❤
@sukhwantsingh5612
@sukhwantsingh5612 Год назад
ਸ੍ਰੀ ਬਰਾੜ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@harmandeepsingh3859
@harmandeepsingh3859 Год назад
kaint journalist …… muh bnd krta bai ne
@pb31malwablock41
@pb31malwablock41 Год назад
ਇਹ ਵਕੀਲ ਨੂੰ ਪੁਸ਼ੋ ਬੇਅੰਤ ਕੌਰ ਵਾਲੇ ਕੇਸ ਦਾ ਕੀ ਬਣਿਆ??????? ਵੱਡਾ ਕਿੰਗ ਮੇਕਰ!!
@jashanjot6133
@jashanjot6133 Год назад
Patarkar veer good job God bless you bro 🙏🙏
@brarjass5810
@brarjass5810 Год назад
ਇਹ ਤਾਂ ਉਹੀ ਵਕੀਲ ਆ ਲਵਪ੍ਰੀਤ ਵਾਲਾ ਜੋ ਕਹਿੰਦਾ ਸੀ ਬੇਅੰਤ ਕੌਰ ਨੂੰ deport ਕਰਾ ਕੇ ਪਰਿਵਾਰ ਨੂੰ ਇਨਸਾਫ ਦਵਾਉਗਾ । 🤔🤔 ਇਹ ਹੁਣ ਕਿਹੜੇ ਰਾਹੀ ਤੁਰ ਪਿਆ 🤔🤔
@rajvirsingh2179
@rajvirsingh2179 Год назад
Shri brar jindabad pattarkar sab salute
@amarjeetsinghdhillon232
@amarjeetsinghdhillon232 Год назад
ਬਹੁਤ ਵਧੀਆ ਪਤਰਕਾਰ
@harmandeepsingh6974
@harmandeepsingh6974 Год назад
ਪੰਜਾਬ ਚ ਸ਼ਰੇਆਮ ਚਿੱਟਾ ਵਿਕ ਰਿਹਾ ਉਹਦੇ ਵੱਲ ਧਿਆਨ ਦੇਵੋ ਉਹ ਕੁਝ ਦਿਸਦਾ ਨਹੀਂ 🙏
@simranbajwa1827
@simranbajwa1827 Год назад
Buht vdiya patarkar veer g God bless you bro
@kiransumman2031
@kiransumman2031 Год назад
ਇਹ ਵਕੀਲ ਜੋ ਬਣਿਆ ਇਸ ਨੂੰ ਕੁਝ ਪਤਾ ਨਹੀਂ ਲੱਗਦਾ। ਇਹ ਹਰ ਇਕ ਨੂੰ ਗਲਤ ਬੋਲ ਰਿਹਾ। ਇਹ ਅਜਿਹੇ ਲੋਕ ਨੇ ਜੋ ਅਸਲ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਂ ਰਹੇ ਨੇ।ਅਜਿਹੇ ਲੋਕ ਫਜ਼ੂਲ ਗੱਲਾ ਕਰ ਕੇਸ ਕਰਦੇ ਨੇ। ਤੇ ਸ਼ੁਹਰਤ ਕਮਾਉਣਾ ਚਾਉਦੇ ਨੇ।
@kanwalpreets1181
@kanwalpreets1181 Год назад
ਵੱਟ ਕੱਢ ਦਿੱਤੇ ਰਿਪੋਰਟਰ ਨੇ
@bindaghalyan
@bindaghalyan Год назад
ਜਨਤਾ ਤਾਂ ਗਾਣੇ ਸੁਣਦੀ ਏ। ਜਨਤਾ ਤਾਂ ਮਾੜਾ ਕੇ ਹੀ ਨਈ ਰਹੀ ਸ਼੍ਰੀ ਬਰਾੜ ਨੂੰ।
@manijatt6458
@manijatt6458 Год назад
Bahut vadia keeta je ehna vakeel nu ta koi push da he nhi jdo dil keeta jis te marji case kardo bahut vadia veer ji akal tikane aa gyi honi advocate de
@gurpartapsingh4301
@gurpartapsingh4301 Год назад
Beant wala UP wale case bare ta kujj kar ne sakia
@gurpartapsingh4301
@gurpartapsingh4301 Год назад
Eh kahinda c beant Kaur nu wapus liauoga
@gurpartapsingh4301
@gurpartapsingh4301 Год назад
Li aia beant Kaur nu. Ave sala boli janda tattu vakkel
@JagjitSingh-mn4wv
@JagjitSingh-mn4wv Год назад
Shree Brar 👍👍👍👍❤️❤️❤️
@nihalsingh.ns38329
@nihalsingh.ns38329 Год назад
ਜਿਵੇਂ ੨੬ ਜਨਵਰੀ ਦੀ ਝਾਕੀ ਵਿੱਚੋ ਪੰਜਾਬ ਨੂੰ ਬਾਹਰ ਕੱਢ ਦਿੱਤਾ..ੲੇਸੇ ਤਰਾ ਪੰਜਾਬ ਨੂੰ ਭਾਰਤ ਨਾਲੋ ਅਲੱਗ ਕਰ ਦਿੳੁ..ਤੁਸੀ ਵੀ ਖੁਸ਼, ਅਸੀ ਵੀ ਖੁਸ਼
Далее
MAGIC TIME ​⁠@Whoispelagheya
00:28
Просмотров 9 млн