Тёмный

Purain pind part 1 | Punjab village documentaries 

Ssv entertainment
Подписаться 22 тыс.
Просмотров 4,5 тыс.
50% 1

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 76   
@punjabiludhiana332
@punjabiludhiana332 3 месяца назад
1986/87 ਵਿੱਚ ਛੋਟੇ ਹੁੰਦੇ ਪੁੜੈਣ ਟੂਰਨਾਮੈਂਟ ਤੇ ਸਾਡੇ ਸਕੂਲ ਦੀ ਟੀਮ ਗਈ ਸੀ । ਚੱਕ ਕਲਾ ਤੋ ਪੁੜੈਣ ਵਾਲੇ ਰਾਹ ਤੁਰਕੇ ਗਏ ਸੀ । ਬਹੁਤ ਜ਼ਿਆਦਾ ਰੇਤਾ ਸੀ ।ਟਿੱਬੇ ਹੀ ਟਿੱਬੇ ਰੇਗਸਤਾਨ ਸੀ ਸਾਰਾ ਢਾਹਾ ਇਲਾਕਾ ।ਅੱਜ ਵੇਖ ਲਵੋ ਵੀਡੀਓ ਵਿੱਚ ਝੋਨਾ ਹੀ ਝੋਨਾ ਸਮਾਂ ਬਹੁਤ ਬਦਲ ਗਿਆ ।ਬਾਕੀ ਵੀਡੀਓ ਬਣਾਉਣ ਵਾਲੇ ਵੀਰ ਸਾਡਾ ਇਲਾਕਾ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ।🙏🙏
@Ssv-entertainment
@Ssv-entertainment 3 месяца назад
ਜਿਉਂਦੇ ਰਾਜੋ ਵੀਰ ਜੀ
@iqbalsingh2643
@iqbalsingh2643 3 месяца назад
ਬਹੁਤ ਖ਼ੂਬ ਬਹੁਤ ਖ਼ੂਬ, ਕਾਬਿਲੇ ਤਾਰੀਫ, ਜਿਉਂਦੇ ਵਸਦੇ ਰਹੋ
@Ssv-entertainment
@Ssv-entertainment 3 месяца назад
Thanks veer ji jionde raho ji te Sade program dekheya karo ji
@jasvirsahotatalwania8539
@jasvirsahotatalwania8539 3 месяца назад
ਬਹੁਤ ਵਧੀਆ ਜੀ❤❤
@Ssv-entertainment
@Ssv-entertainment 3 месяца назад
Thanks sahota sahab Monday Tuesday sherpur pind te Wednesday Thursday Ramewal pind aauga ji
@palbassi2769
@palbassi2769 3 месяца назад
Sis ji good jon
@Ssv-entertainment
@Ssv-entertainment 3 месяца назад
Thanks veer ji
@gurjotjangpur2570
@gurjotjangpur2570 3 месяца назад
Very good
@Ssv-entertainment
@Ssv-entertainment 3 месяца назад
Thanks gurjot ji jionde raho ji
@Kuldip-y2e
@Kuldip-y2e 3 месяца назад
Sada pind buhat sohna hai ji ❤❤❤❤❤
@Ssv-entertainment
@Ssv-entertainment 3 месяца назад
Thanks ji jionde raho ji
@ranabilal2976
@ranabilal2976 3 месяца назад
❤❤❤❤❤
@Ssv-entertainment
@Ssv-entertainment 3 месяца назад
thanks bilal sahab
@BalvieSingh-u9e
@BalvieSingh-u9e 3 месяца назад
Very nice bittu Rauwal sidhwan bet ludhiana
@Ssv-entertainment
@Ssv-entertainment 3 месяца назад
ਧੰਨਵਾਦ ਬਿੱਟੂ ਵੀਰ ਜੀ
@amanjotsingh1733
@amanjotsingh1733 3 месяца назад
Buhat vadhiya video g
@Ssv-entertainment
@Ssv-entertainment 3 месяца назад
ਧੰਨਵਾਦ ਅਮਨਜੋਤ ਵੀਰ ਜੀ
@AmanpreetSukh
@AmanpreetSukh 3 месяца назад
Bhut vdhyia pind di jaankaari❤❤
@Ssv-entertainment
@Ssv-entertainment 3 месяца назад
Thanks
@hardeepsinghdary5738
@hardeepsinghdary5738 3 месяца назад
ਬਹੁਤ ਵਧੀਆ ਲੱਗਿਆ ਵੀਰ ਜੀ 💯💯
@Ssv-entertainment
@Ssv-entertainment 3 месяца назад
ਧੰਨਵਾਦ ਡਾਰੀ ਸਾਹਬ ਜੀ ਜਿਉਂਦੇ ਰਹੋ ਜੀ
@hardeepsinghdary5738
@hardeepsinghdary5738 3 месяца назад
@@Ssv-entertainment ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਵੀਰ ਮੋਨੂੰ ਤੇ ਸਾਰੀ ਟੀਮ ਨੂੰ
@Ssv-entertainment
@Ssv-entertainment 3 месяца назад
@@hardeepsinghdary5738 ਤੁਹਾਡੇ ਤੇ ਵੀ ਵੀਰ ਜੀ
@sukhsaab3418
@sukhsaab3418 3 месяца назад
@Ssv-entertainment
@Ssv-entertainment 3 месяца назад
ਧੰਨਵਾਦ ਜੀ
@atiqurehmangoga9682
@atiqurehmangoga9682 3 месяца назад
sada pind purain im form pakisatn
@Ssv-entertainment
@Ssv-entertainment 3 месяца назад
bahut khushi di gall aa ji
@AshaRani-lb7nn
@AshaRani-lb7nn 3 месяца назад
,very good
@Ssv-entertainment
@Ssv-entertainment 3 месяца назад
thanks aunty ji
@palbassi2769
@palbassi2769 3 месяца назад
All Purain please good sir
@Ssv-entertainment
@Ssv-entertainment 3 месяца назад
Thanks veer ji jionde raho ji
@manjindersingh4042
@manjindersingh4042 3 месяца назад
❤🎉
@Ssv-entertainment
@Ssv-entertainment 3 месяца назад
thanks
@jasbirsingh6778
@jasbirsingh6778 3 месяца назад
Very nice video bro
@Ssv-entertainment
@Ssv-entertainment 3 месяца назад
ਜਿਉਂਦੇ ਰਹੋ ਜੱਸੀ ਵੀਰੇ
@TheEducatorsCorner-w3o
@TheEducatorsCorner-w3o 3 месяца назад
Keep growing ❤🎉
@Ssv-entertainment
@Ssv-entertainment 3 месяца назад
thank you very much jionde raho ji
@Kaka_sarpanch
@Kaka_sarpanch 3 месяца назад
ਏਸ ਪਿੰਡ ਨੂੰ ਵੀਰ ਚੱਕਰ ਵੀ ਪ੍ਰਾਪਤ ਹੋਇਆ
@Ssv-entertainment
@Ssv-entertainment 3 месяца назад
ਧੰਨਵਾਦ ਜੀ ਜਿਉਂਦੇ ਰਹੋ ਜੀ ਤੁਸੀਂ ਅੱਜ ਤੇ ਕੱਲ ਨੂੰ ਪਿੰਡ ਦਾ ਦੂਜਾ ਤੇ ਤੀਜਾ ਭਾਗ ਵੀ ਜ਼ਰੂਰ ਦੇਖਿਓ
@TaranjyotKaur-r5l
@TaranjyotKaur-r5l 2 месяца назад
Mere nanke a
@Ssv-entertainment
@Ssv-entertainment 2 месяца назад
Thanks ji jionde raho ji
@syedabid707
@syedabid707 3 месяца назад
good❤❤❤❤❤
@Ssv-entertainment
@Ssv-entertainment 3 месяца назад
thanks peer sahab
@BALVINDERKAUR-ff6oq
@BALVINDERKAUR-ff6oq 3 месяца назад
Nice
@Ssv-entertainment
@Ssv-entertainment 3 месяца назад
Thanks ਭੈਣ ਜੀ
@jagdevsidhu525
@jagdevsidhu525 3 месяца назад
Very nice 🎉
@Ssv-entertainment
@Ssv-entertainment 3 месяца назад
thanks ਸਿੱਧੂ ਸਾਹਬ
@SukhdevSingh-uh8tw
@SukhdevSingh-uh8tw 3 месяца назад
Very nice 💯
@Ssv-entertainment
@Ssv-entertainment 3 месяца назад
thanks
@surinderpalkaur8934
@surinderpalkaur8934 2 дня назад
Mera pekA pind❤
@Ssv-entertainment
@Ssv-entertainment 2 дня назад
Thanks bhain ji jionde raho ji
@harjotheera.PB08
@harjotheera.PB08 3 месяца назад
Very nice bro ji
@Ssv-entertainment
@Ssv-entertainment 3 месяца назад
Thanks ਹਰਜੋਤ ਜੀ
@GurmukhSingh-y8r
@GurmukhSingh-y8r 3 месяца назад
❤❤❤❤❤🎉🎉🎉🎉🎉🎉🎉
@Ssv-entertainment
@Ssv-entertainment 3 месяца назад
thanks ਗੁਰਮੁਖ ਵੀਰ ਜੀ
@Kaka_sarpanch
@Kaka_sarpanch 3 месяца назад
ਧੰਨਵਾਦ ਬਾਈ ਜੀ ਪੁੜੈਣ ਪਿੰਡ ਦੀ ਜਾਣਕਾਰੀ ਦੇਣ ਲਈ ਸੱਭ ਤੋ ਪਹਿਲਾਂ ਸਰਦਾਰ ਨਾਹਰ ਸਿੰਘ ਥਿੰਦ ਦੀ ਪਿੰਡ ਨੂੰ ਬਹੁਤ ਵੱਡੀ ਦੇਣ ਆ ,ਪਿੰਡ ਵਿੱਚ ਸਕੂਲ ,ਹੱਸਪਤਾਲ ,ਸਰਦਾਰ ਨਾਹਰ ਸਿੰਘ ਥਿੰਦ ਦੀ ਮੇਹਰਬਾਨੀ ਨਾਲ ਬਣੇ ਹਨ , ਜੱਥੇਦਾਰ ਗੁਰਬਖਸ਼ ਸਿੰਘ ਪੁੜੈਣ ਸਾਬਕਾ ਸਰਪੰਚ ਵੱਲੋ ਪਿੰਡ ਵਿੱਚ ਫੋਕਲ ਪੁਆਇੰਟ ਲਿਆਦਾ ਗਿਆ ਤੇ ਹਾਈ ਸਕੂਲ ਤੋ ਸਕੈਡਰੀ ਸਕੂਲ ਬਣਵਾਇਆ ਗਿਆ ,
@Ssv-entertainment
@Ssv-entertainment 3 месяца назад
ਵੀਰ ਤੁਸੀਂ ਓਦਣ ਪਿੰਡ ਚ ਹੈ ਨੀ ਸੀ ਜਦੋਂ ਸੁਖਦੀਪ ਸਿੰਘ ਲੀਹਾਂ ਆਲਾ ਤਿੰਨ ਦਿਨ ਤੁਹਾਡੇ ਪਿੰਡ ਫਿਰਦਾ ਰਿਹਾ ਹੁਣ ਜੇ ਕੋਈ ਨਾਮ ਚੌਥੇ ਭਾਗ ਚ ਬੋਲਣਾ ਤਾਂ ਤੁਸੀਂ ਸੁਖਦੀਪ ਨੂੰ ਫ਼ੋਨ ਕਰਕੇ ਲਿਖਾ ਦੋ
@sukhwinder5047
@sukhwinder5047 3 месяца назад
ਸਾਬਕਾ ਸਰਪੰਚ ਸੋਹਣ ਸਿੰਘ ਨਹੀ ਮੋਹਣ ਸਿੰਘ ਸਨ ਵੀਰ ਧਿਆਨ ਦਿਓ
@Ssv-entertainment
@Ssv-entertainment 3 месяца назад
ਧੰਨਵਾਦ ਵੀਰ ਆਪਾਂ ਠੀਕ ਕਰ ਦਿਆਂਗੇ ਚੌਥੇ ਭਾਗ ਚ ਪਰ ਸਾਨੂੰ ਪਿੰਡ ਚੋਂ ਏਦਾਂ ਹੀ ਲਿਖ ਕੇ ਦਿੱਤਾ ਸੀ ਜਿਉਂਦੇ ਰਹੋ ਜੀ
@Kaka_sarpanch
@Kaka_sarpanch 3 месяца назад
@@Ssv-entertainmentਬਾਈ ਜੀ ਸੁਖਵਿੰਦਰ ਤੁਹਾਨੂੰ ਵਧੀਆਂ ਜਾਣਕਾਰੀ ਦੇ ਸਕਦਾ ਏਸ ਤੋ ਲਵੋ
@Ssv-entertainment
@Ssv-entertainment 3 месяца назад
@@Kaka_sarpanch ਹੁਣ ਨੀ ਕੋਊ ਫ਼ਾਇਦਾ ਜੀ ਅਸੀਂ ਤਿੰਨ ਦਿਨ ਤੁਹਾਡੇ ਪਿੰਡ ਮਿਨਤਾਂ ਕਰਦੇ ਫਿਰਦੇ ਰਹੇ ਆ ਓਦੋਂ ਤਾਂ ਲੋਕਾਂ ਕੋਲ ਟਾਈਮ ਨੀ ਸੀ ਹੁਣ ਤਾਂ ਜੀ ਸਾਰਾ ਪ੍ਰੋਗਰਾਮ ਬਣ ਗਿਆ ਜੇ ਕੋਈ ਨਾਮ ਜਾਂ ਫੋਟੋ ਪਾਉਣੀ ਆ ਤਾਂ ਤੁਸੀਂ ਸੁਖਦੀਪ ਸਿੰਘ ਲੀਹਾਂ ਵਾਲੇ ਨੂੰ ਫ਼ੋਨ ਕਰੋ ਜੀ ਧੰਨਵਾਦ ਵੀਰ ਜੀ
@Kaka_sarpanch
@Kaka_sarpanch 3 месяца назад
@@Ssv-entertainmentਜੰਗ ਢਿੱਲੋ ਪੁੜੈਣ ਗੀਤਕਾਰ ਏਸੇ ਪਿੰਡ ਚੋ ਆ ਉਹਦੇ ਬਾਰੇ ਕੋਈ ਜਾਣਕਾਰੀ ਨਹੀ ??
@Ssv-entertainment
@Ssv-entertainment 3 месяца назад
@@Kaka_sarpanch ਹਲੇ ਦੋ ਭਾਗ ਰਹਿੰਦੇ ਨੇ ਵੀਰ ਗਲਤੀਆਂ ਕੱਢਣ ਦੀ ਜਲਦੀ ਨਾ ਕਰੋ ਥੋੜਾ ਜਿਹਾ ਸਬਰ ਕਰੋ ਜੀ ਅਸੀਂ ਬਹੁਤ ਮਿਹਨਤ ਕੀਤੀ ਆ ਸਦਾ ਹੌਂਸਲਾ ਵਧਾਓ ਨਾ ਕੇ ਗਲਤੀਆਂ ਲੱਭ ਕੇ ਸਵਾਦ ਖ਼ਰਾਬ ਕਰੋ ਧੰਨਵਾਦ ਜੀ ਤੁਸੀਂ ਅੱਜ ਤੇ ਕੱਲ ਦਾ ਪ੍ਰੋਗਰਾਮ ਚੰਗੀ ਤਰਾਂ ਦੇਖੋ ਆਰਾਮ ਨਾਲ
@syedabid707
@syedabid707 3 месяца назад
❤❤❤❤❤
@Ssv-entertainment
@Ssv-entertainment 3 месяца назад
thanks peer sahab
@TheEducatorsCorner-w3o
@TheEducatorsCorner-w3o 3 месяца назад
Very nice
@Ssv-entertainment
@Ssv-entertainment 3 месяца назад
ਧੰਨਵਾਦ ਜੀ ਜਿਉਂਦੇ ਰਹੋ ਜੀ
@MohanSingh-sd6lo
@MohanSingh-sd6lo 3 месяца назад
@Ssv-entertainment
@Ssv-entertainment 3 месяца назад
ਧੰਨਵਾਦ ਜੀ ਜਿਉਂਦੇ ਰਹੋ ਜੀ
@maninderpalgill2060
@maninderpalgill2060 3 месяца назад
❤❤❤❤❤
@Ssv-entertainment
@Ssv-entertainment 3 месяца назад
thanks
@harpreetsimak729
@harpreetsimak729 3 месяца назад
Very good
@Ssv-entertainment
@Ssv-entertainment 3 месяца назад
thanks ਹਰਪ੍ਰੀਤ
@SukhdeepSingh-ep5hj
@SukhdeepSingh-ep5hj 3 месяца назад
❤❤❤❤
@Ssv-entertainment
@Ssv-entertainment 3 месяца назад
thanks
Далее
Purain pind part 2 | Punjab village documentaries
11:59
ИСТОРИЯ ПРО ШТАНЫ #shorts
00:32
Просмотров 436 тыс.
1978 Bhindrawale & Nirankari conflict |Hustler
12:16
Просмотров 30 тыс.
Ramewal pind part 2 | Punjab village documentaries
17:48
ИСТОРИЯ ПРО ШТАНЫ #shorts
00:32
Просмотров 436 тыс.