Тёмный

Putt Mehlan De ( Official Video ) | Sharry Maan | STILL - Album | Latest Punjabi Songs 2023 

The Maple Music
Подписаться 807 тыс.
Просмотров 4,8 млн
50% 1

The Maple Music Present official video of “ Putt Mehlan De" from Album STILL by Sharry Maan.
🔔 Subscribe To Our Channel: bit.ly/Subscri...
Song Credits -
Song : Putt Mehlan De
Singer : Sharry Maan
Lyrics : Gora
Music : Naaz
Mix and Mastering : PIXL
Director : Japjeet Dhillon
Assit. Director: Prince Rai
Edit / Grade: Honey Matharu
Publicity Design: Gagan Lotey
Makeup: Parteek Dhillon
Online Promotions - Gold Media
Project by - Deep Grewal
Produced by: Satpal Dhaliwal
Contact us by :
Email: Contact@TheMapleMusic.com
(This Song Is Subject To Copyright of The Maple Music)
Enjoy & stay connected with us!
► Subscribe to The Maple Music: / themaplemusic
► Like us on Facebook: / themaplemusic
► Follow us on Twitter: / themaplemusic
► Follow us on Instagram: / themaplemusic
► Follow on Snapchat: / themaple. .
► Follow on Sound Cloud: / themaplemusic
All hit punjabi songs, New punjabi songs 2020, Latest punjabi songs 2020, All new punjabi songs 2020, All new latest punjabi songs 2020, Hit punjabi song, punjabi bhangra, punjabi music, punjabi bhangra music, punjabi latest songs, punjabi romantic songs, punjabi, bhangra, latest punjabi songs 2020, speed records, Punjabi Songs, New punjabi songs 2020, All new punjabi songs 2020, Hit punjabi song, sharry maan 2020, sharry maan new song , 3 peg , wedding song sharry maan, wedding song, sharry maan latest song , the maple music

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,2 тыс.   
@sandeepsinghchahal8823
@sandeepsinghchahal8823 2 месяца назад
ਬਾਹਰਲੇ ਦੇਸ ਬੈਠ ਕੇ ਜਦ ਸੁਣਦੇ ਆ ,,(,ਸਾਡਾ ਦਾਣਾ ਪਾਣੀ ਲਿਖਿਆ ਪਾਰ ਸਮੁੰਦਰਾਂ ਤੋ) ਏਦਾਂ ਲਗਦਾ ਕਿ ਦਾਣਾ ਪਾਣੀ ਤਾਂ ਪੰਜਾਬ ਚ ਲਿਖਿਆ ਸੀ ਰੱਬ ਨੇ,, ਸੱਚੀ ਸਹੀ ਜਗਾ ਜਨਮ ਦਿੱਤਾ ਸੀ , ਪਰ ਅਸੀ ਜਿੱਦ ਕਰਕੇ ਰੱਬ ਦੇ ਉਲਟ ਆਏ ਆ 😢
@harsidhu5337
@harsidhu5337 25 дней назад
💯
@sukhpreetkalsi8410
@sukhpreetkalsi8410 11 месяцев назад
ਦੁਬਈ ਵਿਚ ਆਇਆ ਨੂੰ 13 ਸਾਲ ਹੋ ਗਏ ਪਰ ਪਿੰਡ ਗਾਲਿਬ ਦੀ ਯਾਦ ਹਮੇਸ਼ਾ ਆਂਦੀ ਰਹਿੰਦੀ ਆ। ਰੂਹ ਖੁਸ਼ ਹੋ ਜਾਂਦੀ ਏ ਏਦਾ ਦੇ ਗੀਤ ਸੁਣ ਕੇ❤
@Gurvindersingh-dg2bl
@Gurvindersingh-dg2bl 11 месяцев назад
Kokri
@jaspalsingh9333
@jaspalsingh9333 11 месяцев назад
oh balee yr mai bee dubai hai❤❤❤
@parmrajpoot3874
@parmrajpoot3874 10 месяцев назад
Kokri jagrao kol
@travellfromphilippines8065
@travellfromphilippines8065 10 месяцев назад
Same in Philippines 13 saal
@deepaman3876
@deepaman3876 10 месяцев назад
Nic bro
@Amandeepkaur-rj7sc
@Amandeepkaur-rj7sc 11 месяцев назад
💯🇨🇦 ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ...ਫਿਰ ਘਰ ਤੋਂ ਦੂਰ ਕਿਉਂ ਹੁੰਦੇ😢 nice song ❤️
@husnainrajpoot222
@husnainrajpoot222 11 месяцев назад
Right 😢😢😢😢😮
@tarunvirdi2107
@tarunvirdi2107 9 месяцев назад
............. ...... ........................ .........? ,............ 😅😅😅😅😅😅 1:58 😅😅😮
@ਜੀਤਾ3777
@ਜੀਤਾ3777 11 месяцев назад
Sharry veera Dil kad laa geya 😭😭😭😭 ਬਾਪੂ ਵਾਲੀਆਂ ਲਾਈਨਾਂ ਨੇ ਰਵਾਂ ਕੇ ਰੱਖ ਦਿੱਤਾ 🥺🥺
@viral_post0007
@viral_post0007 11 месяцев назад
ਗਲਤੀ ਲਈ ਮਾਫੀ ਭਾਜੀ ,,ਪਰ ਮਜਬੂਰੀ ਨਾਲੋਂ ਜਿਆਦਾ ਅੱਜ ਸ਼ੌਂਕ ਬਣ ਗਿਆ ਬਾਹਰ ਜਾਣਾ ,,,ਜਿਹਨਾਂ ਕੋਲ ਏਥੇ ਪੰਜਾਬ ਚੰਗੀ ਜਮੀਨ ਜਾਇਦਾਦ ਆ ਉਹ ਵੀ ਪਤੰਦਰ ਬਾਹਰ ਜਾ ਕੇ ਦਿਹਾੜੀਆਂ ਕਰਨ ਨੂੰ ਚੰਗਾ ਸਮਝ ਬੈਠੇ ਆ
@pb31malwablock41
@pb31malwablock41 8 месяцев назад
ਸਚਾਈ ਆਖੀ ਤੁਸੀ
@harinderbhatti7787
@harinderbhatti7787 7 месяцев назад
Shi gal a veer
@navjotsingh4451
@navjotsingh4451 7 месяцев назад
ਭਾਈ ਤੂੰ ਸਮਝਿਆ ਨਹੀਂ ਗਾਣੇ ਦਾ ਅਸਲੀ ਮਤਲਬ | ਸਿੱਖਾਂ ਦੇ ਬੱਚਿਆਂ ਕੋਲ ਆਪਣਾ ਮੁਲਕ ਨਹੀਂ ਆ ਮਹਿਲ ਨਹੀਂ ਆ ਇਸੇ ਲਈ ਧੱਕੇ ਖਾਂਦੇ | ਜਮੀਨਾਂ ਜਾਇਦਾਦਾਂ ਦਾ ਕੀ ਆ ਉਹ ਤਾਂ ਸਰਕਾਰਾਂ ਕਦੀ ਵੀ ਕਾਨੂੰਨ ਬਣਾ ਕੇ ਹੜੱਪ ਸਕਦੀਆਂ ਨੇ |
@dallisainidalli7043
@dallisainidalli7043 5 месяцев назад
Veer ho sakta par ਮਜਬੂਰੀ ਹੋ ਸਕਦੀ
@sarbjeetkhosaUcan
@sarbjeetkhosaUcan 5 месяцев назад
So true.
@simranjeet5925
@simranjeet5925 11 месяцев назад
ਜਿੰਨਾ ਸੋਹਣੇ ਅਲਫਾਜ ਬਕਮਾਲ ਅਵਾਜ ਸ਼ੈਰੀ ਮਾਨ ਦੀ ਜਿਉਂਦਾ ਰਹਿ ਵੀਰ
@sonysir8355
@sonysir8355 11 месяцев назад
ਕੰਨਾਂ ਲਈ ਨਹੀਂ ਇਹ ਗੀਤ ਰੂਹ ਲਈ ਆ...A song to feel ❤️
@mhk580
@mhk580 11 месяцев назад
❤❤❤
@hima858
@hima858 11 месяцев назад
🎉🎉
@SiyaSharma-zp9yw
@SiyaSharma-zp9yw 11 месяцев назад
​@sukhbirkaur1641it was good
@lavantikasingh9651
@lavantikasingh9651 11 месяцев назад
Feeling this so much 💫
@AshutoshMishra-wc9yv
@AshutoshMishra-wc9yv 11 месяцев назад
Very good morning
@ashwanidugg4633
@ashwanidugg4633 Месяц назад
🥺 ਪੰਜਾਬ ਦੀਆਂ ਮਾਵਾਂ ਨੂੰ ਪੁੱਤ ਤਾਂ ਨਸੀਬ ਹੀ ਨਹੀਂ ਹੁੰਦੇ ! ਓਹ ਯਾਂ ਤਾਂ ਪਰਦੇਸੀ ਜੰਮਦੀਆਂ ਨੇ, ਯਾਂ ਤਾਂ ਸ਼ਹੀਦ ਹੋਣ ਲਈ ਫ਼ੌਜੀ🥺🥺
@tajindernagra
@tajindernagra 11 месяцев назад
ਇਹ ਦਰਦ ਓਦੋਂ ਜ਼ਿਆਦਾ ਹੋ ਜਾਂਦਾ ਜਦੋਂ ਪਿਛੋ ਘਰ ਦਾ ਕੋਈ ਚੱਲ ਜਾਂਦਾ ਫਿਰ ਸਾਡੇ ਤੋ ਜਿਆਦਾ ਬੇਕਿਸਮਤ ਬੰਦਾ ਕੋਈ ਨੀ ਲਗਦਾ 😢😢
@manpreet99185
@manpreet99185 11 месяцев назад
ਯਾਰ ਜਦੋ ਸੋਚੀਂ ਦਾ ਹੁਣ ਅਸੀਂ ਦੋਬਾਰਾ ਨਹੀ ਮਿਲਨਾ ਪਿੰਡ ਜਾ ਕੇ ਓਹਨਾ ਬੰਦੀਆ ਨੂੰ ਜੋ ਸਾਡੇ ਆਣ ਤੋ ਬਾਦ ਚੱਲੇ ਗੇ ਨੇ ਬਹੁਤ ਹੀ ਦੁੱਖ ਹੁੰਦਾ ਸੋਚ ਕੇ
@tajindernagra
@tajindernagra 11 месяцев назад
Bilkul bai bhut dil ronda
@jasveerkaur801
@jasveerkaur801 11 месяцев назад
Hji shi gal ohdu bhut dukh hunda te g v ni lgda
@sandhubal-j7y
@sandhubal-j7y 11 месяцев назад
ਸਹੀ ਗੱਲ ਵੀਰ ਮੇਰੇ ਪਾਪਾ ਨੂੰ ਮਰਿਆ ਨੂੰ ਅੱਜ 24 ਦਿਨ ਹੋ ਗਏ 😭😭😭😭😭😭
@gagandeepkhan6395
@gagandeepkhan6395 9 месяцев назад
Sahi gall aa bro 😢😢
@harsimranjit2976
@harsimranjit2976 11 месяцев назад
ਦੁਬਈ ਆਏ ਨੂੰ ਇਕ ਸਾਲ ਹੋ ਗਿਆ ਪਰ ਪਿੰਡ ਦੀ ਯਾਦ ਬਹੁਤ ਆਉਂਦੀ... ਦਿਲਾਂ ਨੂੰ ਛੋਹ ਲੈਂਦੇ ਗੀਤ ਕਈ... 💯
@karanthapar4958
@karanthapar4958 11 месяцев назад
Veer menu 2 saal Hoge aa yaad ta ondi a butt majburiyan time lava rahiyan aa
@ramnpunia9804
@ramnpunia9804 11 месяцев назад
😊q
@preetgill4834
@preetgill4834 11 месяцев назад
ਵਾਹ ਓਏ ਮਾਂ ਦਿਆ ਮੱਖਣਾ ❤ ਨਜ਼ਾਰਾ ਹੀ ਲਿਆਤਾ ❤❤ ਹੁਣ ਪਿੱਛੇ ਮੁੜਕੇ ਨਾ ਦੇਖੀ ❤ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਜੁਵਾਨ ਹੋਏ ਆ ,, ਤੇ ਬੁੱਢੇ ਵੀ ਤੇਰੇ ਗੀਤਾਂ ਨੂੰ ਸੁਣਦੇ ਸੁਣਦੇ ਹੀ ਹੋਣਾ ❤ ਬੱਸ ਇਸੇ ਤਰ੍ਹਾਂ ਤੇਰੈ ਗੀਤਾਂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪਈ ਜਾਵੇ ❤love you brother
@karamjitsingh7110
@karamjitsingh7110 11 месяцев назад
Beautiful song sharry paji
@bablisahu2211
@bablisahu2211 11 месяцев назад
Feeling this so much 💫
@koy408
@koy408 11 месяцев назад
😂😂
@anshushukla5268
@anshushukla5268 11 месяцев назад
Huge fan
@akhilrajpoot4229
@akhilrajpoot4229 11 месяцев назад
Amazinggg👌
@khalsaforever531
@khalsaforever531 8 месяцев назад
🙏🏻🌹ਮਜਬੂਰੀਆਂ ਹੀ ਦੂਰੀਆਂ ਪਾ ਦਿੰਦੀਆਂ ਕਿਹਦਾ ਦਿਲ ਕਰਦਾ ਜਿਗਰ ਦੇ ਟੋਟਿਆਂ ਨੂੰ ਦੂਰ ਕਰੀਏ ਜਹਾ ਦਾਣੇ ਤਹਾ ਖਾਣੇ ਜਿੱਥੇ ਜਿੱਥੇ ਚੋਗ ਖਿਲਾਰੀ ਮਾਲਕ ਨੇ ਚੁਗਣਾ ਹੀ ਪੈਣਾ ਹੈ ਬਹੁਤ ਸੋਹਣਾ ਗੀਤ ਹੈ ਜਜਬਾਤਾਂ ਨਾਲ ਜੁੜਿਆ ਰੱਬ ਸਭ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ 🌹🙏🏻❤💘❤
@damanpanjab9406
@damanpanjab9406 11 месяцев назад
ਛਾ ਗਿਆ ਬਾਈ.... ਦਾਰੂ ਆਲੇ ਛੱਡ ਕੇ ਇੰਦਾ ਦੇ ਗਾਵੋ ਤਹਾਨੂੰ ਵੀ ਸਕੂਨ ਮਿਲਨਾ ਤੇ ਸਾਨੂੰ ਸੁਨਣ ਵਾਲਿਆਂ ਨੂੰ ਵੀ.... ❤
@JaggiSandhu211
@JaggiSandhu211 11 месяцев назад
ਬਹੁਤ ਜ਼ਿਆਦਾ ਸੋਹਣਾ ਬਾਈ ਸੁਣ ਕੇ ਰੋਣਾ ਆ ਗਿਆ ਤੇ ਆਪਣੀਆਂ ਮਜਬੂਰੀਆਂ 🙏🏻
@Brownkudidakhasam
@Brownkudidakhasam 11 месяцев назад
Chal ja india than farda ithe
@AnilKumar-wv8yu
@AnilKumar-wv8yu 11 месяцев назад
❤😂😂🎉😢😮😅😊😊
@AnilKumar-wv8yu
@AnilKumar-wv8yu 11 месяцев назад
Vera india which bahut kam hai jo tusi ante kar raho 5:33 athe ka Roba Atha karo ape pa Emana phal davega
@AnmolSinghanmol
@AnmolSinghanmol 11 месяцев назад
Sahi gal aa brother 🙏🏻
@JaggiSandhu211
@JaggiSandhu211 11 месяцев назад
ਮਿਹਨਤ ਕਰ ਰਹੇ ਹਾ ਬਾਈ ਕੁੱਝ ਬਣ ਕੇ ਜ਼ਰੂਰ ਮੁੜਾ ਗੇ
@kuldeepvirdi7324
@kuldeepvirdi7324 9 месяцев назад
ਜਿੱਥੇ ਮਾਲਕ ਰੱਖਦਾ ਉਥੇ ਰਹਿਣਾਂ ਪੈਂਦਾ....❤️🙇🏻‍♀️🥹pardesiya prawa ta mehar kareo g baba g🙏🙏
@GkSingh-gurkirpal
@GkSingh-gurkirpal 11 месяцев назад
ਕਿਸ ਕਿਸ ਦੇ ਹਾਲਾਤਾਂ ਤੇ ਇਹ ਗਾਣੇ ਦੇ ਬੋਲ ਢੁਕਦੇ ਹੈ ਵਾਹ ਭਰਾ ਸ਼ੈਰੀ ਮਾਨ। ❤❤❤❤❤
@Mandeep_singh0517
@Mandeep_singh0517 11 месяцев назад
ਬਹੁਤ ਵਧੀਆ ਬਿਆਨ ਕੀਤਾ ਪਰਦੇਸੀਆਂ ਦੀ ਜ਼ਿੰਦਗੀ ਨੂੰ 👍👍 ਗਰੇਟ ਸ਼ੈਰੀ ਮਾਨ
@PB316
@PB316 10 месяцев назад
ਰੂਹ ਨੂੰ ਰਵਾ ਦਿੰਦਾ ਨਾਲੇ ਸਕੂਨ ਵੀ ਦਿੰਦਾ ਬਹੁਤ ਸੋਹਣਾ ਗੀਤ ❤❤
@AnmolSinghanmol
@AnmolSinghanmol 11 месяцев назад
ਅੱਖਾਂ ਵਿੱਚ ਹੰਜੂ ਆ ਜਾਂਦੇ ਇਸ ਗੀਤ ਨੂੰ ਸੁਣਕੇ 🇦🇺🥹🥹
@sawaksinghsekhon2731
@sawaksinghsekhon2731 11 месяцев назад
Sachi bro
@gurpartapdhillon4264
@gurpartapdhillon4264 11 месяцев назад
ਵਾਹ ਬਾਈ ਮਾਨ ਸਿਆਂ। ਇਕ ਹੋਰ ਮੀਲ ਪੱਥਰ ਗੱਡ ਤਾ ਜੱਟਾ ।।।। ❤❤❤❤
@parmdeol4715
@parmdeol4715 9 месяцев назад
ਮੇਰਾ ਪੁੱਤ ਵੀ ਗਿਆ ਕਨੇਡਾ ਪਰ ਦਿਲ ਨੀ ਲਗਦਾ 😢😢😢😢😢
@sanjeevbaweja6417
@sanjeevbaweja6417 26 дней назад
ਗਰੀਬ ਬੰਦਾ ਕਿਹੜਾ ਬਾਹਰ ਜਾਂਦਾ ਹੈ ਉਸ ਕੋਲ ਤੇ ਖਾਣ ਨੂੰ ਰੋਟੀ ਨਹੀ ਇਹ ਤੇ ਓਹੀ ਜਾਣਦਾ ਬਾਹਰ ਜਿਦੇ ਕੋਲ ਪੈਸਾ ਹੈ ਜਾ ਸੋਕ ਹੈ ਬਾਹਰ ਜਾਨ ਦਾ
@rajsaini9
@rajsaini9 11 месяцев назад
ਅਸੀ ਇੱਟਲੀ ਰਹਿਨੇ ਆ ਏ Song ਸੁਣ ਕੇ ਰੋਣਾ ਆ ਗਿਆ 😢
@sahilagnihotri67
@sahilagnihotri67 11 месяцев назад
bai Sanu vi
@snehaa_vlogs1
@snehaa_vlogs1 11 месяцев назад
veer mai vi 27 nu ohna wa Italy kaam kar kida te salary shi a 😢agricoltura ch
@Solve-problem-with-Singh
@Solve-problem-with-Singh 6 месяцев назад
hey bro , IT line vich kam krna chaunde ho
@thakurparaschauhan3380
@thakurparaschauhan3380 11 месяцев назад
This song is a complete reality and goosebumps giving video....salute to sharry mann sir and the whole team
@pendubeats2024
@pendubeats2024 11 месяцев назад
ਰੋਣਾ ਆ ਗਿਆ ਸੁਣ ਕੇ ❤❤
@singerlyrics-j
@singerlyrics-j 11 месяцев назад
ਅਸਤਾਦ ਰੋਣਾ ਲਿਆਤਾ ਅੱਖਾਂ ਚੋਂ ਇਹ ਗਾਣੇ ਨੇ 😢 ਬਹੁਤ ਸੋਹਣਾ ਗਾਣਾ ਮਾਨ ਬਾਈ ❤❤❤
@AshutoshMishra-wc9yv
@AshutoshMishra-wc9yv 11 месяцев назад
Wow nice
@psbhullar5911
@psbhullar5911 11 месяцев назад
ਸੱਚ ਬਹੁਤ ਸੋਹਣਾ ਲਿਖਿਆ ਏ ਸੱਚ a ਪਰਦੇਸੀ ਲਈ
@VickySingh-tb6xz
@VickySingh-tb6xz 11 месяцев назад
Bs ki kahiye sharry veere tere baare bs dil to dua aa tere layi rabb mehara bakshe tuhanu chardikla ch rakhe ❤dhmoli vallon poori support aa tuhanu ❤❤❤
@PanjabLife
@PanjabLife 11 месяцев назад
ਆ ਗਿਆ form ਚ ਭਾਅ ਹੁਣ ਮੁੜੀ ਨਾ ਪਿੱਛੇ ਖਿੱਚੀ ਰੱਖੀਂ ਕੰਮ❤❤ ਘੈਂਟ ਆ ਗੀਤ ਪੂਰਾ
@akalpunjabi674
@akalpunjabi674 11 месяцев назад
Loveee the songgg❤
@sonalikasavant4466
@sonalikasavant4466 11 месяцев назад
First song In my Playlist💥
@ary922
@ary922 11 месяцев назад
Awesome
@AshutoshMishra-wc9yv
@AshutoshMishra-wc9yv 11 месяцев назад
Ekdum mast
@sonybharta1787
@sonybharta1787 11 месяцев назад
Shukar aa waheguru da Punjab ch he Kam set aa Sada satisfied 🙏🙏
@ManjinderSingh-jk9rh
@ManjinderSingh-jk9rh 11 месяцев назад
Waheguru ji tohanu hamesha Khush rakhn veer
@gurbutasingh8244
@gurbutasingh8244 11 месяцев назад
Waheguru mehar kre bahar rahnde pardesi bhna veera te❤❤...
@jaramanjitsingh3371
@jaramanjitsingh3371 11 месяцев назад
Waheguru ji mehar karan bahar bithe veera bhena te ❤❤❤❤❤❤
@Lootera04
@Lootera04 11 месяцев назад
😇😇😇
@ideeparash1256
@ideeparash1256 11 месяцев назад
It's not just a song it is the feeling of every international students ❣️
@manveer5333
@manveer5333 11 месяцев назад
Not only for students it's also for those who are working in abroad.
@PrinceSingh-do2hu
@PrinceSingh-do2hu 11 месяцев назад
​@@manveer5333see the positivity bruh
@simsingh8492
@simsingh8492 11 месяцев назад
Some people will work 2 weeks in their lives and sing this song. If you can’t get it done in the USA/Canada go back to India please.
@rajdeepsingh4868
@rajdeepsingh4868 11 месяцев назад
Ni bro students li ni all pardeshi li
@d.s.5157
@d.s.5157 9 месяцев назад
​@@simsingh8492 No easy life in India unless you have money.
@sanketsethi786
@sanketsethi786 11 месяцев назад
Any moosewala fans here😊❤
@official_fit_jaisal1066
@official_fit_jaisal1066 4 месяца назад
🤚🤚
@darshansingh-xk2fm
@darshansingh-xk2fm 3 месяца назад
Ye baby
@manpreet_singh_cinematogra3772
@manpreet_singh_cinematogra3772 11 месяцев назад
ਰੁੱਖਾਂ ਵਰਗਾ ਸਬਰ, ਖੁਹਾਂ ਜਹੀ ਗਹਿਰਾਈ, ਕੱਖਾਂ ਵਾਂਗ ਮੁਹੱਬਤ ਰੁਲੀ, ਤੇ ਉਮਰਾ ਲਈ ਜੁਦਾਈ, ❤❤❤❤
@jassieesekhon4152
@jassieesekhon4152 11 месяцев назад
👌🏻👌🏻👌🏻
@mdrizbealam8325
@mdrizbealam8325 11 месяцев назад
😅
@SiyaSharma-zp9yw
@SiyaSharma-zp9yw 11 месяцев назад
Good luck
@AshutoshMishra-wc9yv
@AshutoshMishra-wc9yv 11 месяцев назад
Ekdum mast
@akr436
@akr436 11 месяцев назад
AWESOME CONCEPT!!! this is the thing which music industry needs...
@pawanpreetsingh5792
@pawanpreetsingh5792 11 месяцев назад
veere schi bhut ghaint likhya te ohna e vdia gayea waheguru mehar kre sare students t 🙏
@ravindarsingh3002
@ravindarsingh3002 11 месяцев назад
We Punjabis are no doubt very hardworking but we need to educate ourselves to gain skills for technical or white collar jobs also. Hasde Vasde rho mere veero...apna watan apna ghar chhdna boht aukha.
@talwindersingh3721
@talwindersingh3721 10 месяцев назад
Sahi gall veer, education Wale passe ni focus karde apne lok, ethe wi kinna kamm haiga
@sardarsingh5933
@sardarsingh5933 9 месяцев назад
​@@talwindersingh3721hun ki dsa bai tainu..mere kol skill a..hune sikhya..but jis kolo sikhya..oh 1 month ch crore kma lenda..white colar job ch gulami a..so apne kam da fyida bro
@dhindsakaran
@dhindsakaran 8 месяцев назад
ki kam sikheya bro​@@sardarsingh5933
@officiallavivirk3733
@officiallavivirk3733 11 месяцев назад
Eh geet sach nal bhareya hoya hai Jo rooh nu touch karda hai ❤️‍🩹🥺
@jagdeepkalyane1815
@jagdeepkalyane1815 11 месяцев назад
Boht sohna likheya te gayaa veere waheguru ji tuhanu hamesha khush rakhan ❤❤❤❤🎉🎉🎉🎉
@Singh_gurpreet002
@Singh_gurpreet002 11 месяцев назад
👍👍👍👍👍👍👍👍👍😘😘😘😘😘😘 love you yr very good song
@AmanRani-w5d
@AmanRani-w5d 8 месяцев назад
This song is written by my big brother named sourav and I missing him very much
@user-rs5cx3bg5k
@user-rs5cx3bg5k 11 месяцев назад
Rooh di kuraak bnda Sharry Maan always ❤🎉
@lavantikasingh9651
@lavantikasingh9651 11 месяцев назад
What a soulful voice⚡
@komalkumar326
@komalkumar326 11 месяцев назад
Bhut vdia awaaz aa g 🤞
@bhuwanrathor180
@bhuwanrathor180 11 месяцев назад
Feeling this so much 💫
@bablisahu2211
@bablisahu2211 11 месяцев назад
Ghaint 💗💗
@AshutoshMishra-wc9yv
@AshutoshMishra-wc9yv 11 месяцев назад
Good luck
@anterjotsingh3778
@anterjotsingh3778 11 месяцев назад
Sharry maan Di gayeki kinnu pasand hai dsso
@Gurmailchahal1
@Gurmailchahal1 11 месяцев назад
ਪੰਜਾਬ ਛੱਡਣਾਂ ਨਾ ਪੈਂਦਾ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾਂ 🙏💔
@jagdeepsinghghuman430
@jagdeepsinghghuman430 11 месяцев назад
Sahi aa yaar
@jasveerkaur801
@jasveerkaur801 11 месяцев назад
Shi Bai fr koi lord pni c bhr jn di
@jassimehra2192
@jassimehra2192 11 месяцев назад
Bhut kaint 👍🏻 song aa, Sharry paji God bless you 🙏🏻
@SiyaSharma-zp9yw
@SiyaSharma-zp9yw 11 месяцев назад
Good luck
@AshutoshMishra-wc9yv
@AshutoshMishra-wc9yv 11 месяцев назад
Very good
@akashkular2773
@akashkular2773 7 дней назад
ਬਾਹਰਲੇ ਮੁਲਖਾਂ ਨੇ ਪਤਾ ਨੀ ਕਿੰਨੇ ਘਰ ਸਦਾ ਲਈ ਸੁਨੇ ਕਰਤੇ😭
@MasterCadreUnion
@MasterCadreUnion 11 месяцев назад
ਰਵਾਂ ਤਾਂ ਬਾਈ ਯਰ ❤ ਜਿਉਂਦਾਂ ਰਹਿ, ਏਹੋ ਜੇ ਗਾਣੇ ਗਾਉਦਾਂ ਰਹੀ, ਦੁਆਵਾਂ ❤
@bhullary2586
@bhullary2586 11 месяцев назад
Reality ❤No words this Song Same meri life nal judea a song❤❤❤❤❤❤
@DeepThind-iv6vw
@DeepThind-iv6vw 11 месяцев назад
ਕੋਈ ਜਵਾਬ ਨੀ , from Germany, city sunam , DIST sangrur ( ਮੇਰਾ❤ ਪੰਜਾਬ)
@gagangill3712
@gagangill3712 11 месяцев назад
ਦਿਲ ਕਰਦਾ ਐ ਸਾਰੀ ਜ਼ਿੰਦਗੀ ਇਸ ਆਵਾਜ਼ ਨੂੰ ਸੁਣਦਾ ਰਹਾਂ ,, ਬਈ ਬਣੇ ਗਾਉਣਾ ਨਾ ਛੱਡ ਦੀ ਤੇਰੇ ਨਾਲ ਦਿਲੋਂ ਪਿਆਰ ਆ ❤❤,
@bablisahu2211
@bablisahu2211 11 месяцев назад
Feeling this so much 💫
@sammipunjabi4195
@sammipunjabi4195 11 месяцев назад
On loop now🔥
@anshushukla5268
@anshushukla5268 11 месяцев назад
On loop now🔥
@SiyaSharma-zp9yw
@SiyaSharma-zp9yw 11 месяцев назад
Killer
@AshutoshMishra-wc9yv
@AshutoshMishra-wc9yv 11 месяцев назад
❤❤
@Love_Ghuman
@Love_Ghuman 11 месяцев назад
Assi chahe mehala wale putt ni pr apa agge aun walya nu mehala de putt bnawagy apni mehnt nal ❤️❤️
@amritdhillon4538
@amritdhillon4538 9 месяцев назад
ਜਦੋਂ ਵੀ ਮੈਂ ਇਹ ਗੀਤ ਸੁਣਿਆ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ,🥺😢😥😔
@johndeeretractor8131
@johndeeretractor8131 11 месяцев назад
😢 ਰੋਣਾ ਆ ਗਿਆ ਸ਼ੈਰੀ ਬਾਈ ਗਾਣਾ ਸੁਣ ਕੇ 😢❤❤ ਬਹੁਤ ਵਧੀਆ ਗਾਣਾ ਗਾਇਆ ਬਾਈ ਤੁਸੀਂ ਰੱਬ ( ਪਰਮਾਤਮਾ ) ਤੁਹਾਨੂੰ ਹਮੇਸ਼ਾ ਤਰੱਕੀਆਂ ਬਖੱਛਣ
@PrinceBadyal-q3x
@PrinceBadyal-q3x 11 месяцев назад
❤❤🎉🎉😂😂😂😂😅😅 love songs
@Harnekbahga
@Harnekbahga 11 месяцев назад
Waheguru mehar kri sb pardesya te 🙏❤🤲 Luv u bai ❤
@Latentry
@Latentry 11 месяцев назад
Wah jee wah took me back to my uni days in UK. Sharyy Jee Allah tuwano hasda wasdaa rakhaay
@garrysmith5445
@garrysmith5445 11 месяцев назад
This song is really dedicated to all abroad people as well students who move to abroad to fulfill their dreams .
@gurmukhsingh1938
@gurmukhsingh1938 9 месяцев назад
Left home in 2014 still struggling to become a Surgeon and to go back to my village and live there with my parents.
@arunpardhan3399
@arunpardhan3399 5 месяцев назад
Bhai ki gl refugee ho ki tussi?
@happysidhu725
@happysidhu725 11 месяцев назад
ਹਰ ਇੱਕ ਦੀ ਕਹਾਣੀ ਬਹੁਤ ਸੁਹਣਾ ❤❤❤
@jasmeetsinghj02524
@jasmeetsinghj02524 11 месяцев назад
ਜਮਾ ਦਿਲ ਨੂੰ ਪਸੀਜ ਗਿਆ ❤❤❤❤
@ManpreetBasra-v1b
@ManpreetBasra-v1b 11 месяцев назад
Sharry Maan did it again. You can make it feel with your voice. Moreover, video is also very heart touching. Baba ji karan sare chardi kala ch raho....
@Siyalkoti.Jatt25
@Siyalkoti.Jatt25 11 месяцев назад
Such a beautiful song heart touching lyrics nd No Doubt abt ShArry’s Voice…
@e-gurukulncertstuff
@e-gurukulncertstuff 11 месяцев назад
This is the story of every student who is outside from his home and doing struggle in his life for giving his family a better future...❤😢
@ishanbirla-fe3qy
@ishanbirla-fe3qy 11 месяцев назад
Wow 🥰🥰
@ishanbirla-fe3qy
@ishanbirla-fe3qy 11 месяцев назад
Best 💯
@ishanbirla-fe3qy
@ishanbirla-fe3qy 11 месяцев назад
Excellent ❤
@toshushah4465
@toshushah4465 11 месяцев назад
Woww
@toshushah4465
@toshushah4465 11 месяцев назад
Gajab
@AmritPalSingh-ew5lm
@AmritPalSingh-ew5lm 11 месяцев назад
This is Sharry maan power ✍️ Masterpiece paji 🙌
@SiyaSharma-zp9yw
@SiyaSharma-zp9yw 11 месяцев назад
❤😅😮❤😮😮😂
@AshutoshMishra-wc9yv
@AshutoshMishra-wc9yv 11 месяцев назад
Ekdum mast
@ramiyamehta5789
@ramiyamehta5789 11 месяцев назад
Feeling this so much 💫
@Satnamsingh-tq4ud
@Satnamsingh-tq4ud 11 месяцев назад
Koi shabad nahi mere kol es Geet layi❤❤❤❤❤❤❤❤❤ nice lyrics nice voice god bless you Maan saab
@arunpardhan3399
@arunpardhan3399 5 месяцев назад
ਬਾਈ ਮੈਂ ਕਦੇ ਰੋਇਆ ਨੀ ਪਰ ਆ ਗਾਣੇ ਨੇ ਰੁਆਨੇ ਤੇ ਮਜਬੂਰ ਕਰਤਾ 🇨🇦🍁
@Kayla-10millon
@Kayla-10millon 11 месяцев назад
❤dila da king ❤maan
@jaggasingh3427
@jaggasingh3427 9 месяцев назад
14 saaaal hogey punjab sadey nu . main bhul hi geyaa koi apnaa ki hundaa , apnaa pind ki hundaaa😢😢😢😢😢
@naunihalsingh1201
@naunihalsingh1201 11 месяцев назад
Literally written by gora pra from heart.... ❤❤
@deepkamlotia9673
@deepkamlotia9673 8 месяцев назад
🥹😭😭🤧🤧😂😂🤣🤣🤣 ਪਿੰਡ ਯਾਦ ਆ ਗਿਆ.. Mera ਪੰਜਾਬ ਬਸ ਦਾਅ ਰਹੇ..... ਏਹ ਮਿੱਟੀ ਸਲਾਮਤ ਰਹੇ ਹਮੇਸ਼ਾ ਹਮੇਸ਼ਾ... Asi ਚਾਹੇ ਚਾਹਿਆ jah ਨਾਂਹ ਰਾਹੀਆ.. SATNAM WAHEGURU G 🙏
@shizukaminamoto1297
@shizukaminamoto1297 11 месяцев назад
I am listening to this piece. Absolutely magnificent sound
@abhimanyubhardwaj149
@abhimanyubhardwaj149 11 месяцев назад
Sherry Maan what a singer And Sonu Bhai luv u your acting was amazing ❤❤❤❤ We all are proud of you
@gurshandeepsingh3780
@gurshandeepsingh3780 10 месяцев назад
ਬਾਈ ਤੇਰੀ ਕਲਮ ਬਹੁਤ ਸੋਹਣੀ ਹੈ ਸਬਦ ਨਹੀਂ ਹੈ ਮੇਰੇ ਕੋਲ ਇਸ ਗੀਤ ਲਈ ਬਹੁਤ ਸੋਹਣਾ ਗੀਤ❤❤💞🙏 😥
@billugujjar4039
@billugujjar4039 11 месяцев назад
2nd album only in 2 months 🔥💥❤️love u Sharry paaji respect 👍
@AshutoshMishra-wc9yv
@AshutoshMishra-wc9yv 11 месяцев назад
Ekdum mast
@anmoldhillon140
@anmoldhillon140 11 месяцев назад
I literally got tears in my eyes each and every word of the song is so true ❤
@nayragoenka8638
@nayragoenka8638 11 месяцев назад
Woww
@nayragoenka8638
@nayragoenka8638 11 месяцев назад
Fantastic ❤❤❤
@nayragoenka8638
@nayragoenka8638 11 месяцев назад
Nice
@nayragoenka8638
@nayragoenka8638 11 месяцев назад
Good
@SiyaSharma-zp9yw
@SiyaSharma-zp9yw 11 месяцев назад
Oh my God 7 reply
@deepsidhu3296
@deepsidhu3296 11 месяцев назад
Syane kehnde aa rabb Kan kan vich vasya te ajj ehe geet sun ke ykeen ho gya menu rabb surann vich v vasda jo ajj sunn lye ...tera dilo satkar krde aa Bai tu oho rooh nu ajj ena khush krta bss dwawa hi nikl rhiyan tere lai ...jeunda rehh Bai ❤❤
@HARVINDER409
@HARVINDER409 11 месяцев назад
Sharry maan is one of the underrated artists 🥹
@singhkulwinder7152
@singhkulwinder7152 11 месяцев назад
We are here . How he underated.. .🎉
@rahmankumar2034
@rahmankumar2034 11 месяцев назад
ਬਹੁਤ ਬਹੁਤ ਹੀ ਸੋਹਣਾ ਗੀਤ ਆ ਸ਼ੈਰੀ ਬਾਈ ਜੀ ਸਿੱਧਾ ਦਿਲ ਨੂੰ ਛੂਹ ਗਿਆ 🙏🙏🙏🙏🙏🙏
@prishasinha4237
@prishasinha4237 11 месяцев назад
Feeling this so much 💫
@AshutoshMishra-wc9yv
@AshutoshMishra-wc9yv 11 месяцев назад
Killer
@manisandhu6652
@manisandhu6652 11 месяцев назад
sharry bai atte di chidi album wali vibe aa rhi ene saalan vad... keep it up
@sukhpreetkaur8976
@sukhpreetkaur8976 11 месяцев назад
❤❤❤❤❤❤❤❤❤❤❤❤❤❤ no word for this song God bless you sharry bai
@rajatsharmaAUS
@rajatsharmaAUS 11 месяцев назад
This is not a song this is a emotion for everyone who is earning bread in abroad. This song is for me 🎉
@malkiatbasra3929
@malkiatbasra3929 10 месяцев назад
ਬਹੁਤ ਵਧੀਆ ਅਲਫ਼ਾਜ਼,ਆਵਾਜ਼ ਅਤੇ ਅੰਦਾਜ਼...ਜੀਓ
@maan213
@maan213 11 месяцев назад
Once again he melts our hearts ❤️
@SiyaSharma-zp9yw
@SiyaSharma-zp9yw 11 месяцев назад
​@ashupatel2299 it was good luck with good lyrical
@krs396
@krs396 11 месяцев назад
😂😂
@riyachauhan7936
@riyachauhan7936 11 месяцев назад
Good 👍
@riyachauhan7936
@riyachauhan7936 11 месяцев назад
Cute ⭐⭐
@hima858
@hima858 11 месяцев назад
❤❤
@ravisekhon480
@ravisekhon480 11 месяцев назад
Sara geet ro k sunea bai ❤
@GlockType21
@GlockType21 11 месяцев назад
ALLAH PAK HARR PARDESI Nu Sadda Khush Sadda Salamat Rakhy AMEEN SUMMA AMEEN 😇🙏🏽❤️
@RajSingh-dd6hj
@RajSingh-dd6hj 11 месяцев назад
Well done sharry bai. That’s what you meant for !!! Good on ya bro 🎉🎉
@GURJANTSINGH-kn2kh
@GURJANTSINGH-kn2kh 8 месяцев назад
ਇਹ ਗੀਤ ਸੁਣ ਕੇ ਮੇਰਾ ਜੀ ਨਹੀਂ ਕਰਦਾ ਬਾਰ ਜਾਣ ਨੂੰ 😢
@SATNAM_SARWARA
@SATNAM_SARWARA 11 месяцев назад
ਬਹੁਤ ਸਮੇੰ ਬਾਦ goosebumps ਕਰਨ ਆਲਾ ਗਾਣਾ ਸੁਣਿਆ ਬਾਈ ਤੇਰਾ, ਇੱਕੋ ਲਫ਼ਜ ਇਹਦੇ ਲਈ ..... ਬਾ-ਕਮਾਲ 👊🏻
@AshutoshMishra-wc9yv
@AshutoshMishra-wc9yv 11 месяцев назад
So cute
@HarleenKaur-ke1yd
@HarleenKaur-ke1yd 11 месяцев назад
Very emotional and nice song 👌🏻👌🏻
@satinderuk
@satinderuk 11 месяцев назад
ਸੱਚ ਕਿਹਾ ਵੀਰੇ ਮਜਬੂਰੀ ਨੂੰ ਹੀ ਸਾਰੇ ਆਓਦੇ ਸ਼ੋਕ ਨੂੰ ਕੋਈ ਹੀ ਆਓਦਾ ਹੋਵੇਗਾ… 😢😢ਬਾਕੀ ਸਰਕਾਰਾ ਵੀ ਜਿੰਮੇਵਾਰ ਹੁੰਦੀਆ 😢 🇬🇧 😢 ਬਹੁਤ ਯਾਦ ਆੳਦੀ ਰੋਜ ਮਾਂ ਪਿਓ ਤੇ ਪਿੰਡ ਦੀ 💔ਜਲਦੀ ਮੁੜ ਜਾਣਾ ਵਾਹਿਗੁਰੂ ਸਭ ਸਹੀ ਕਰ ਦੇਵੇ
@singhnishu8777
@singhnishu8777 11 месяцев назад
Got tears and goosebumps after listening this song. Really miss home.
@paramrajsingh1539
@paramrajsingh1539 11 месяцев назад
Old sharry Maan vibes 🤩
@suhanakaur8431
@suhanakaur8431 11 месяцев назад
Mine favorite
@SiyaSharma-zp9yw
@SiyaSharma-zp9yw 11 месяцев назад
Best song is
@AshutoshMishra-wc9yv
@AshutoshMishra-wc9yv 11 месяцев назад
So cute
@lovenature1313
@lovenature1313 10 месяцев назад
ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ, ਕਦੇ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ। ਅਸੀਂ ਪੰਜ ਦਰਿਆਵਾਂ ਦੇ ਬਾਦਸ਼ਾਹ ਸਾਂ, ਤਾਜ ਤਖ਼ਤ ਵਾਲੇ, ਅਣਖ- ਆਨ ਵਾਲੇ। ਸਾਡੇ ਸਿਰਾਂ ਤੇ ਕਲਗੀਆਂ ਸੋਂਹਦੀਆਂ ਸਨ, ਸਾਨੂੰ ਨਿਉਂਦੇ ਸੀ ਕਈ ਗੁਮਾਨ ਵਾਲੇ। ਸਾਡੇ ਖ਼ਾਲਸਈ ਕੌਮੀ ਨਿਸ਼ਾਨ ਅੱਗੇ, ਪਾਣੀ ਭਰਦੇ ਸਨ ਕਈ ਨਿਸ਼ਾਨ ਵਾਲੇ। ਸਾਡੀ ਚਮਕਦੀ ਤੇਗ ਦੀ ਧਾਰ ਅੱਗੇ, ਭੇਟਾ ਧਰਦੇ ਸਨ, ਕਾਬਲ ਈਰਾਨ ਵਾਲੇ। ਬਿਨਾਂ ਪੁੱਛਿਆਂ ਏਧਰ ਨਾ ਝਾਕਦੇ ਸਨ, ਸਾਡੇ ਸਿਰਾਂ ਤੇ ਹੁਕਮ ਚਲਾਨ ਵਾਲੇ। ਕੌਣ ਜਾਣਦਾ ਸੀ ? ਰੁਲਦੇ ਫਿਰਨਗੇ ਇਹ, ਆਪਣੇ ਤਾਜ ਵਿਚ ਹੀਰੇ ਹੰਢਾਣ ਵਾਲੇ। ਸੀਤਲ ਹਾਲ ਫ਼ਕੀਰਾਂ ਦੇ ਨਜ਼ਰ ਆਉਂਦੇ, ਤਾਜ ਤਖ਼ਤ, ਨਿਸ਼ਾਨ, ਕਿਰਪਾਨ ਵਾਲੇ। ਬਾਪੂ ਸੋਹਣ ਸਿੰਘ ਸੀਤਲ
@inderbains9887
@inderbains9887 11 месяцев назад
This Song is not only a song but reality & it Reveals International Students Struggle 🎉
@karamsandhu
@karamsandhu 11 месяцев назад
Heart touching song This song is dedicated to all international students ❤
@hardeepgill7529
@hardeepgill7529 11 месяцев назад
Roj bhot vari sunde eh song vere bhot vadiya lagda
@happykumar1835
@happykumar1835 11 месяцев назад
Sharry 22 From my earlier age till now heard ur voice and had the greatest respect for u..lov u 22 jiunde rahoo .❤❤
@komalkumar326
@komalkumar326 11 месяцев назад
Amazinggg👌
@prishasinha4237
@prishasinha4237 11 месяцев назад
Bhut vdia awaaz aa g 🤞
@sakeellamba7165
@sakeellamba7165 11 месяцев назад
Good choreography 👌👌
@SiyaSharma-zp9yw
@SiyaSharma-zp9yw 11 месяцев назад
😮😅❤😮❤
@lavantikasingh9651
@lavantikasingh9651 11 месяцев назад
Vibezzzz💗
@satnamwalia5709
@satnamwalia5709 9 месяцев назад
V touching ❤ 😢😢
@amrindersandhu959
@amrindersandhu959 11 месяцев назад
ਰੋਣਾ ਆ ਜਾਦਾ ਯਾਰਾਂ ਇਹ ਗੀਤ ਸੁਣਕੇ ਇਕੱਲੀ ਇਕੱਲੀ ਗੱਲ ਦਿੱਲ ਚੋ ਆਉਦੀ ਆਂ🫂❤️‍🩹
@prabhjot1able
@prabhjot1able 11 месяцев назад
What a song and voice of Sharry paaji Cherry on top, Top quality song deep impact ❤❤❤❤
@yaariyaaradibalkaransingh8238
@yaariyaaradibalkaransingh8238 11 месяцев назад
Gora bai sada love you bai
@Sbbsdekhbri
@Sbbsdekhbri Месяц назад
Ajj b apne bachpan te college waale pyar di jdo b yaad aondi te akhan namm ho jndiya.. hun te bas time kadh rhe a dharti te oh b bebe te bapu krke ,,,,❤❤
@Jeet_Oli
@Jeet_Oli 11 месяцев назад
A single single lyrics is true ❤😢