Тёмный

Putt Warga Ford Tractor (Full Video) | Raj Brar | Team Music Entertainment 

Team Music
Подписаться 198 тыс.
Просмотров 14 млн
50% 1

Song : Putt Warga Ford Tractor
Singer & Music : Raj Brar
Lyrics : Matt Shero Wala
Video : Karan Brar
Label : Team Music

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,7 тыс.   
@SurinderMand
@SurinderMand 2 года назад
ੲਿਹ ਪੂਰੀ ਦੁਨੀਅਾ ਚ ੲਿੱਕੋ-ੲਿੱਕ ਗੀਤ ਹੈ ਜਿਸ ਗੀਤ ਨੂੰ ਕੋੲੀ ਗਲਤੀ ਨਾਲ ਵੀ ਡਿਸਲਾੲੀਕ ਨਹੀ ਕਰ ਸਕਦਾ
@khushkaranchhina2890
@khushkaranchhina2890 2 года назад
ਪਹਿਲਾ ਮੈ ਇਸ ਗੀਤ ਨੂੰ ਮਜਾਕ ਚ ਲੈਦਾ ਸੀ ਤੇ ਹੁਣ ਮੇਰਾ ਆਪਣਾ ਟਰੈਕਟਰ ਵਿਕਾਉ ਕੀਤਾ ਹੋਇਆ।ਸਮਾ ਵੀ ਬਹੁਤ ਕੁੱਝ ਸਿਖਾ ਦਿੰਦਾ।
@laddijatt3306
@laddijatt3306 3 года назад
ਮੈਂ ਵੀ ਰੋਕੇ ਵੇਚਿਆ ਸੀ ਫੋਰਡ 3600.ਮਾਡਲ 1991 ਤਰੀਕ 10.2.2013 ਵਿੱਚ ਬਹੁਤ ਦਿਨ ਨੀਦ ਨਹੀਂ ਆਈ
@SomykaurMehra
@SomykaurMehra Месяц назад
ਬਹੁਤ ਪਿਆਰ ਹੁੰਦਾ ਆਪਣੀਆ ਚੀਜਾਂ ਨਾਲ ਵੇਚਣੀਆਂ ਤਾਂ ਬਹੁਤ ਦੁੱਖ ਦੀ ਗੱਲ ਹੁੰਦੀ ਆ ਜੀ ਚਾਹੇ ਓਹ ਪਸੂ ਹੋਣ ਜਾ ਜ਼ਮੀਨ ਜਾ ਟਰੈਕਟਰ 😢
@dr.baljitsidhu9160
@dr.baljitsidhu9160 3 года назад
ਅੱਜ ਦੀ ਮੰਡੀਰ ਇਹਨਾ ਚੀਜ਼ਾ ਨੂ ਨਹੀ ਸਮਜ ਸਕਦੀ,,,,,ਅਸਲ ਜਿੰਦਗੀ ਆ ਜੱਟ ਦੀ,,,,ਹੁਣ ਤਾ ਪਟ ਲੀ ਜੰਤਾ ਫੁਕਰਪੁਨੇ ਨੇ ,,,,,,ਵਾਹਿਗੁਰੂ ਹੀ ਰਾਖਾ ਆ ਹੁਣ ਤਾ
@satvirsingh229
@satvirsingh229 Год назад
Ajj d madeer de gaddiyan to Vihal Mile ta na gaddi khdi hou kapda de k tractor khda hou dhup ch sarea hou tattua d sardari a bai kise sir to sara kuj bnyea howe
@dr.baljitsidhu9160
@dr.baljitsidhu9160 Год назад
@@satvirsingh229 right veer ji 🙏
@DAVINDERSINGH-pm2wj
@DAVINDERSINGH-pm2wj 8 месяцев назад
Asha tanu jada pata
@SleepyBinaryCode-ow2ni
@SleepyBinaryCode-ow2ni 3 месяца назад
Good
@vishalsahota8586
@vishalsahota8586 3 месяца назад
​❤ 😢Zk W,t😅😢😅
@amandeepgill5370
@amandeepgill5370 3 года назад
ਸੱਚੀ ਰੋਣਾ 😢😢ਆ ਜਾਂਦਾ ਆ ਗਾਣਾ ਸੁਣਕੇ 😥ਰਾਜ ਬਰਾੜ ਕਿਉਂ ਚੱਲਿਆਂ ਗਿਆ ਯਾਰ ਤੁੰ
@happybaluhappybalu3631
@happybaluhappybalu3631 3 года назад
Karja bhot madi chij aa 😭😭😭
@gurdivsinghgurdivsingh9548
@gurdivsinghgurdivsingh9548 Год назад
ਮੇਰਾ। ਮਨਪਸੰਦ ਕਲਾਕਾਰ ਸੀ। ਰਾਜ ਬਰਾੜ
@tarsamsingh7975
@tarsamsingh7975 Год назад
​@@happybaluhappybalu3631t559❤
@Brar-Farming744
@Brar-Farming744 3 года назад
ਗਰੀਬ ਜੱਟ ਦੀ ਦਰਦ ਭਰੀ ਤੇ ਸੱਚਾਈ ਬਿਆਨ ਕਰਦਾ ਇਹ ਗੀਤ। ਬਹੁਤ ਵਧੀਆ ਲਿਖਿਆ ਮੱਟ ਵੀਰ ਨੇ, ਬਹੁਤ ਵਧੀਆ ਗਾਇਆ ਰਾਜ ਬਰਾੜ ਨੇ। miss u raj brar
@user-4090rabbi
@user-4090rabbi 4 года назад
ਜਿੳੁਂਦਾ ਰਹੇ ਖਾਨ ਸਾਬ ਮੱਟ ਸ਼ੇਰੋ ਵਾਲਾ.ਬਹੁਤ ਸੋਹਣਾ ਗੀਤ ਲਿਖਿਅਾ ਤੇ ਰਾਜ ਬਰਾੜ ਸਾਬ ਨੇ ਗਾੲਿਅਾ ਦਿਲੋ ਪਿਅਾਰ ਦੋਵਾ ਵੀਰਾ ਨੂੰ
@sewaksidhu7344
@sewaksidhu7344 3 года назад
ਸਾਡੇ ਵੀਰ ਮੱਟ ਸ਼ੇਰੋਂ ਵਾਲੇ ਨੇ ਬਹੁਤ ਸੋਹਣਾ ਗੀਤ ਲਿਖਿਆਂ ਹੈ ਬਾਈ ਰਾਜ ਬਰਾੜ ਨੇ ਬਹੁਤ ਸੋਹਣਾ ਗਾਇਆ ਹੈ ਅੱਜ ਵੀ ਸੁਣ ਕੇ ਪੁਰਾਣੀ ਆ ਯਾਦਾਂ ਤਾਜ਼ਾ ਹੋ ਜਾਂਦੀ ਆ ਨੇ ਜੀ ! (ਸੇਵਕ ਸਿੱਧੂ ਸ਼ੇਰੋਂ)
@manpreetsingh-yl3wb
@manpreetsingh-yl3wb 2 года назад
Shi gal bye ji
@Nature-83
@Nature-83 Год назад
27 ਅਗਸਤ 2023 ਨੂੰ ਵੀ ਸੁਣ ਰਿਹਾਂ ਏਹੀ ਤਾਂ ਗੱਲ ਸੀ ਸਾਡੇ ਰਾਜ ਬਾਈ ਦੀ ਰੂਹ ਤੋਂ ਗਾਉਂਦਾ ਸੀ ਤੇ ਰੂਹ ਚ ਲਹਿੰਦਾ ਜਾਂਦਾ ਸੀ ਕੱਲਾ ਕੱਲਾ ਬੋਲ ❤❤
@befikra9017
@befikra9017 4 года назад
ਮੱਟ ਸ਼ੇਰੋ ਵਾਲਾ ਬਾਈ ਦੀ ਕਲਮ♥️
@jassusingh8665
@jassusingh8665 3 года назад
Oops wrong one so far so good people
@downinohio-v2j
@downinohio-v2j 4 года назад
ਇਹ ਗਾਣਾ ਸੁਣ ਕੇ ਅੱਜ ਪਿੰਡ ਜਾਣ ਵਾਲੀ ਦਿਲੋ ਤਾਂਹ ਨਿਕਲ ਗਈ । 😥😥
@ranakhehr366
@ranakhehr366 2 года назад
ਇਹ ਬਿਲਕੁਲ ਸੱਚ ਆ ਜੋ ਵੀ ਗੀਤ ਵਿਚ ਪੇਸ਼ ਕੀਤਾ ਆ,, ਪਰ ਅੱਜ ਕੱਲ ਦੇ ਲੰਡੂ ਸਿੰਗਰਾਂ ਨੇਂ ਥਾਰਾਂ ਤੇ ਕਾਰਾਂ ਬਹੁਤ ਵਿਖਾ ਦਿੱਤੀਆਂ ਗੀਤਾਂ ਵਿਚ ਪਰ ਆਹ ਸੱਚ ਕੋਈ ਨਹੀਂ ਦਿਖਾਉਂਦਾ
@balkaransinghvairoke
@balkaransinghvairoke 4 года назад
ਬਹੁਤ ਹੀ ਸੋਹਣਾ ਗੀਤ ਏ ਕਿਸਾਨੀ ਦੇ ਹਾਲਾਤਾਂ ਨੂੰ ਪੇਸ਼ ਕਰਦਾ! ਰਾਜ ਬਰਾੜ ਦੇ ਗੀਤ ਬਹੁਤ ਸੋਹਣੇ ਹੁੰਦੇ ਸੀ ਮੈੱਸ ਯੂ ਰਾਜ ਬਰਾੜ❤
@PBX29.93
@PBX29.93 2 года назад
Right Bai ji ਬਾਈ ਜੀ ਮੇਰਾ ਪਿੰਡ ਸਮਾਲਸਰ ਆ।
@sunitarai7562
@sunitarai7562 2 года назад
P
@basirali6445
@basirali6445 2 года назад
@@PBX29.93 gifcxt
@sukhveersingh9269
@sukhveersingh9269 Год назад
@@sunitarai7562 g
@JaswinderKaur-ge3wq
@JaswinderKaur-ge3wq Год назад
Jndo vi Sunday
@shamshersingh3100
@shamshersingh3100 7 лет назад
ਇਹ ਕਿਹੜੇ ਜੱਟ ਦੀ ਗੱਲ ਕਰ ਗਿਆ ਬਾਈ ਰਾਜ ਬਰਾੜ । ਉਏ ਫਾਇਰ ਕਰਨ ਵਾਲੇ ਜੱਟ ਭਰਾਵੋ ਆ ਗੀਤ ਸੁਣੋ ਦਿਲ ਕਰੜਾ ਕਰਕੇ । ਜੱਟ ਆਹ ਐ ਅੱਜ ਪੰਜਾਬ ਦਾ।
@ksninain5176
@ksninain5176 6 лет назад
Shamsher Singh sahi mere veer
@SahilSharma-tg7zr
@SahilSharma-tg7zr 5 лет назад
R. S
@sidhuboy7957
@sidhuboy7957 5 лет назад
Eh tuhade parune de gal kar gea tusi hamesha jatta te lagde reha karo
@mahindersarwal9461
@mahindersarwal9461 4 года назад
Sehi gal a 22 g
@chamkoursingh1512
@chamkoursingh1512 4 года назад
Sahi Gala bhai @@sidhuboy7957
@Chota_Gamer2009
@Chota_Gamer2009 2 года назад
ਮੇਰੀ ਰੱਬ ਅੱਗੇ ਦਿਲੌਂ ਅਰਦਾਸ ਹੈ ਕਿ ਅੰਨਦਾਤਾ ਦੀ ਜਿੰਦਗੀ ਵਿੱਚ ਕਦੇ ਕੋਈ ਵੀ ਦੁੱਖ ਨਾ ਆਵੇ ਹਰੇਕ ਕਿਸਾਨ ਖੁਸ਼ਹਾਲ ਰਹੇ🙏🙏🙏🙏🙏
@DiljeetSingh-g6u
@DiljeetSingh-g6u 3 месяца назад
ਵਾਹਿਗੁਰੂ ਜੀ
@kulwinderseera9185
@kulwinderseera9185 4 года назад
ਬਾਈ ਜੱਟਾਂ ਦੀ ਆਹੀ ਹੀ ਅਸਲੀਅਤ ਹੈ Lov u ਮੱਟ ਸੇਰੋਂ ਵਾਲਾ
@lakhwinderbrar483
@lakhwinderbrar483 4 года назад
Shi gl bai,,
@Harpal7653
@Harpal7653 5 лет назад
ਅਸਲੀਅਤ ਏਹੀ ਆ ਬਾਕੀ ਜਿੰਨੇ ਜੱਟਾਂ ਵਾਲੇ ਗੀਤ ਆ ਸਾਰੇ ਫੁਕਰੀਆਂ ਮਾਰਦੇ ਆ ਆਹ ਗੀਤ ਸੁਣ ਕੇ ਸੱਚੀਂ ਅੱਖਾਂ ਭਰਦੀਆੰ
@rupindersandhu2756
@rupindersandhu2756 4 года назад
G sar
@sonutanwarvlogs_0
@sonutanwarvlogs_0 4 года назад
22 aj m v vechya apna 855 😂😂😂😂😂😂
@Harpal7653
@Harpal7653 4 года назад
@@sonutanwarvlogs_0 ਬਾਈ ਮਜਬੂਰੀਆਂ ਸਾਨੂੰ ਘਰ ਵੇਚਣਾ ਪਿਆ ਸੀ ਛੇ ਲੱਖ ਦਾ ਢਾਈ ਲੱਖ ਚ
@sunnykumarsunny8478
@sunnykumarsunny8478 4 года назад
Lok kehde ne jameen vechi majbor insan nu sab karna penda .bank da karja monda koyi sukha kam nehi 4 sal ho gaye hun 10 kista reh geya rab da danwad karde ha 2020 vich karja muk jo sir tu
@gurjeetsidhu1813
@gurjeetsidhu1813 4 года назад
ਹਰਪਾਲ ਖਟਕੜ Raja Sahib Ji dilo dukh huya tuhada comment dekh k
@MandeepSingh-ry6ps
@MandeepSingh-ry6ps 2 года назад
ਜ਼ਿਮੀਦਾਰ ਦੀ ਅਸਲੀਅਤ ਨੂੰ ਪ੍ਰਮੋਟ ਕੀਤਾ ਬਰਾੜ ਸਾਬ ❤❤
@lallybains4978
@lallybains4978 Год назад
Our government is very very bad
@satindersingh7153
@satindersingh7153 4 года назад
ਇਸ ਗੀਤ ਦਾ ਹਰ ਬੋਲ ਦਿਲ ਨੂੰ ਝੰਜੋੜ ਕੇ ਰੱਖ ਦਿੰਦਾ ਹੈ
@sukhpalsingh9367
@sukhpalsingh9367 4 года назад
Sukhpal dhaliwal
@preetsarao1597
@preetsarao1597 4 года назад
Preet Kaleka
@jobanmehra2506
@jobanmehra2506 4 года назад
G
@sukhpalsinghsukhpal6610
@sukhpalsinghsukhpal6610 3 года назад
shi.
@KulwantSingh-td4fx
@KulwantSingh-td4fx 3 года назад
ਕਿਸਾਨ ਦਾ ਦਰਦ ਜੋ ਸਾਮੇ ਦੀਆ ਸਰਕਾਰ ਨਹੀ ਸਮਝਦੀਆ
@BhagwantSingh-o3e
@BhagwantSingh-o3e Год назад
ਸੱਚਾ ਗੀਤ ਹੈ ਕਿਸਾਨੀ ਤੇ ਮੇਰੇ ਨਾਲ ਵਾਪਰੀ ਇਹ ਘਟਨਾ 🙏🙏
@gurnamsahal1802
@gurnamsahal1802 3 года назад
ਅੱਜ ਵੀ ਦਿਲ ਭਰ ਆਉਂਦਾ ਮਹਿਰੂਮ ਰਾਜ ਬਰਾੜ ਜੀ ਦਾ ਇਹ ਗੀਤ ਸੁਣਕੇ
@factspk373
@factspk373 4 года назад
ਅਜੇ ਵੀ ਜਾਗ ਜਾਓ ਪੰਜਾਬੀਓ । ਇਹ ਹੁੰਦੇ ਅਾ ਗੀਤ ਜੋ ਅਮਰ ਹੋ ਜਾਂਦੇ ਅਾ। ਤੁਸੀਂ ਵੀ ਕਰਲੋ ਕੁਝ ਪੰਜਾਬ ਲਈ 🙏🙏🙏
@Chota_Gamer2009
@Chota_Gamer2009 2 года назад
ਇਹ ਗੀਤ ਰਾਜ ਬਰਾੜ ਬਾਈ ਜੀ ਦਾ ਸਾਨੂੰ ਜਿੰਦਗੀ ਦੀਆਂ ਕੋੜੀਆਂ ਸੱਚਾਈਆਂ ਹੀ ਦਸ ਰਿਹਾ ਹੈ ਜਿਹੜੀ ਕਿੰਨੇ ਹੀ ਕਿਸਾਨਾਂ ਦੀ ਹੱਡ ਬੀਤੀ ਦਾ ਅਹਿਸਾਸ ਕਰਵਾਉਂਦਾ ਹੈ ਅੱਪਣੇ ਦੇਸ਼ ਦੀਆਂ ਸਰਕਾਰਾਂ ਨੂੰ ਹਰ ਕਿਸਾਨ ਮੋਜਾਂ ਲੈਂਦਾ ਲੱਗਦਾ ਹੈ ਲੱਖਾਂ ਲਾਹਨਤਾਂ ਨੇ ਸਰਕਾਰਾਂ ਤੇ( ਰਾਜ ਬਰਾੜ ਜੀ ਨੂੰ ਦਿਲੋਂ ਸਤਿਕਾਰ ਕਰਦੇ ਹਾਂ ਜੀ) 🙏💐ਹਰ ਅੰਨਦਾਤੇ ਦੀ ਸਚਾਈ ਹੈ 😥😥😥
@JaswinderKaur-ge3wq
@JaswinderKaur-ge3wq Год назад
Chote sare kisana da dared a
@saathsachka7273
@saathsachka7273 3 года назад
ਇਹ ਗੀਤ ਦਿਲ ਨੂੰ ਰਵਾਉਣ ਵਾਲਾ ਤੇ ਰੂਹ ਨੂੰ ਹਿਲਾਉਣ ਵਾਲਾ ਹੈ ਸਿਰਫ ਗੀਤ ਹੀ ਨਹੀਂ ਕਹੂੰਗਾ ਇਹ ਕਿੰਨੇ ਕਿਸਾਨ ਭਰਾਵਾਂ ਦੇ ਸੱਚ ਨੂੰ ਵੀ ਉਜਾਗਰ ਕਰਦਾ ਹੈ
@sheraathwal4585
@sheraathwal4585 3 года назад
2021 ਚ ਸੁਣ ਕੇ ਵੀ ਜੀਅ ਨਹੀਂ ਭਰ ਰਿਹਾ
@Official_lakhwinder__007
@Official_lakhwinder__007 4 месяца назад
ਮੇਰਾ favourite ਗਾਣਾ ਆ ਮਿਸ ਯੂ ਰਾਜ ਬਰਾੜ ਬਾਈ❤❤
@SatnamSingh-ey3bg
@SatnamSingh-ey3bg 4 года назад
Mis you Raj brar ji,,,,ਪੂਰਾ ਨਾਂ ਹੋਣ ਵਾਲਾ ਘਾਟਾ ਪਿਆ, ਰਾਜ ਬਰਾੜ ਨੇ ਅਸਲੀਅਤ ਬਿਆਨ ਕੀਤੀ ।
@sidhusaab231
@sidhusaab231 4 года назад
ਤਲਖ਼ ਸਚਾਈਆਂ ਨੂੰ ਬਿਆਨ ਕਰਦਾ ਕਿੰਨਾ ਸਾਰਥਿਕ ਗੀਤ ਹੈ, ਜਿਉਂਦਾ ਰਹਿ ਮੱਟ ਬਾਈ, ਤੇ ਸਵਰਗੀ ਰਾਜ ਬਰਾੜ ਨੂੰ ਦਿਲੋਂ ਸਤਿਕਾਰ
@SanjeevKumar-jr2wd
@SanjeevKumar-jr2wd Год назад
Hu
@bains1322
@bains1322 2 года назад
ਸੱਟ ਲੱਗੀ ਏ ਦਰਦ ਤਾਂ ਹੋਣਾ ਈ ਐ !
@RanjeetSingh-vc2rg
@RanjeetSingh-vc2rg 5 лет назад
ਅੱਜ ਦੇ ਗਾੳਣ ਵਾਲ.ੀਅਾ ਨੇ ਜੱਟ ਏਨਾ ਅਮੀਰ ਬਣਾ ਤਾ ਜਿਨੇ ਪੂਠੇ ਕੱਮ ਸਾਰੇ ਜੱਟ ਦੇ ਸਿਰ
@ravigodara887
@ravigodara887 4 года назад
Veer o jaat di Peed nhi jandey
@meradeshmerapunjabsandhu8174
@meradeshmerapunjabsandhu8174 5 лет назад
ਮੈਂ ਜਦੋਂ ਵੀ ਇਹ ਗਾਣਾ ਸੁਣਿਆ ਬਹੁਤ ਰੋਇਆ ।ਰਾਜ ਬਰਾੜ ਨੂੰ ਰਬ ਏਨੀ ਜਲਦੀ ਕਿਓਂ ਲੈ ਗਿਆ
@rupindersandhu2756
@rupindersandhu2756 4 года назад
Sae gal veer g
@राजैनदरसिहराजैनदरसिह-र6च
MERA DESH MERA PUNJAB sandhu ftjiehc isnbO83760ncum
@harpindersingh1653
@harpindersingh1653 4 года назад
@@राजैनदरसिहराजैनदरसिह-र6च .
@_status_Punjabi_song
@_status_Punjabi_song 4 года назад
😢😢😭
@satveersinghgagubrar4845
@satveersinghgagubrar4845 4 года назад
Sahi gal aa veer ji
@jarnailsinghjarnail-vg4uu
@jarnailsinghjarnail-vg4uu Год назад
ਬਹੁਤ ਹੀ ਵਧੀਆ ਸੋਹਣਾ ਗੀਤ ਐ। ਕਿਸਾਨਾਂ ਦੇ ਹਾਲਾਤਾਂ ਨੂੰ ਪੇਸ ਕਰਦਾ ਹੈ।। ਰਾਜ ਬਰਾੜ ਦੇ ਗੀਤ ਬਹੁਤ ਹੀ ਸੁਨਣ ਨੂੰ ਜੀ ਕਰਦਾ ਰਹਿੰਦਾ
@BalwinderSingh-dz1bq
@BalwinderSingh-dz1bq 4 года назад
ਬਾਈ ਜੀ ਇਹ ਗੀਤ ਨੇ ਰੌਣਾ ਲਿਆ ਤਾ 100℅ ਸੱਚ ਦੀ ਕਲਮ ਮੱਟ ਸੇਰੋ ਵਾਲਾ ਤੇ ਰਾਜ ਬਰਾੜ ਨੂੰ ਦਿਲੋ ਸਲੂਟ ਅੱਜ ਵੀ ਚੇਤੇ ਆਉਦਾ ਏ ਕਲਾਕਾਰ
@RajindarKaur-ko4dm
@RajindarKaur-ko4dm 8 месяцев назад
pub
@lovelyg2698
@lovelyg2698 4 года назад
ਅੱਜ ਦਾ ਸੱਚ ਹੈ । ਹੁਣ ਵੀ ਨਵਾਂ ਲੱਗਦਾ ਇਹ ਗੀਤ । ਜੀਅ ਨੀ ਭਰਦਾ ਸੁਣ ਸੁਣ ਕੇ ।
@tarsemsinghtoor5314
@tarsemsinghtoor5314 4 года назад
Good
@sabanadeem913
@sabanadeem913 3 года назад
0gisnsimbxijzozbdh
@sabanadeem913
@sabanadeem913 3 года назад
@@tarsemsinghtoor5314 hdlbdibdod keoeneosj nei jeodndidnod ieoeromsosnsosmskpabdis josskpajokg ukxh Tim y. Don't bs ri follow
@krishangarg8269
@krishangarg8269 3 года назад
ਮੈਂਨੂੰ ਵੀ ਪਤਾ ਨਹੀਂ ਮੈਂ ਕਿੰਨੇ ਕੁ ਵਾਰੀ ਇਹ ਗੀਤ ਸੁਣ ਲਿਆ ਹੈ
@balwindertiwana8806
@balwindertiwana8806 Год назад
ਰੂਹ ਨਾਲ ਜੁੜਿਆ ਹੋਇਆ ਗੀਤ। ਇਹ ਇਕ ਸੱਚੇ ਕੀਰਤੀ ਕਿਸਾਨ ਦਾ ਦੁੱਖ ਹੈ। ਨਾ ਕੇ ਰਫਲਾ ਵਾਲੇ ਜੱਟ ਦਾ ਗੀਤ। ਸੱਚੀ ਰੋਹਣਾ ਆ ਜਾਂਦਾ, ,,,,,,,,
@Devil.nation13k
@Devil.nation13k 4 года назад
ਜਿੰਨੀ ਵਾਰ ਵੀ ਇਹ ਗੀਤ ਸੁਣਿਆ ਰੱਜ ਕੇ ਰੋਇਆਂ।ਮੱਟ ਸ਼ੇਰੋਂ ਵਾਲੇ ਨੇ ਜੱਟਾਂ ਦੀ ਸਹੀ ਮਾਅਨਿਆਂ ਵਿੱਚ ਅਸਲੀਅਤ ਬਿਆਨ ਕੀਤੀ ਹੈ। ਰਾਜ ਬਰਾੜ ਨੇ ਰੂਹ ਤੱਕ ਡੁੱਬ ਕੇ ਗਾਇਆ। ਕਾਸ਼ ਰਾਜ ਬਰਾੜ ਕੁਝ ਹੋਰ ਸਾਲ ਜਿਉਂਦਾ ਰਹਿੰਦਾ ਤਾਂ ਨਵੇਂ ਛਲਾਰੂਆ਼ਂ ਦੀ ਲੱਚਰ ਗਾਇਕੀ ਖ਼ਤਮ ਹੋ ਜਾਂਦੀ। Love you Raj Bro
@dilpreetsingh4611
@dilpreetsingh4611 3 года назад
No
@anureetkaur5839
@anureetkaur5839 3 года назад
Sahi gall
@kuldeephappy381
@kuldeephappy381 3 года назад
Matt bhai me eh gana aavde pind de Dost te likhya h
@LakhwinderSingh-rs5gj
@LakhwinderSingh-rs5gj 3 года назад
Only jatta kol te zemmen aa Baki vi duniyea vi baut greeb aa
@vinylRECORDS0522
@vinylRECORDS0522 3 года назад
ਬਿੱਲਕੁਲ ਸਹੀ ਲਿਖਿਆ ਹੈ।
@amritbatth5432
@amritbatth5432 4 года назад
ਦਿਲ ਕੱਡਣ ਵਾਲਾ ਗੀਤ😓😓❤❤
@sukhvinder_singh86
@sukhvinder_singh86 3 года назад
2021 ch sunke vi yakeen nahi ho riha enna ਵਧੀਆ ਸੋਹਣਾ ਗਾਇਕ ਰੱਬ ਨੇ ਆਪਣੇ ਕੋਲ ਬੁਲਾ ਲਇਆ 😭😭😓😓😓,,Raj brar ajj v mera fav singer hai , ਮੰਨ ਦੁਖੀ ਹੁੰਦਾ ਇੰਨਾ ਵਧੀਆ ਗਾਇਕ ਰੱਬ ਨੇ ਪੰਜਾਬ ਤੋਂ ਖੋ ਲਾਇਆ
@ravneetkang2557
@ravneetkang2557 4 года назад
ਜ਼ਿਆਦਾ ਤਰ ਜੱਟਾਂ ਦੀ ਆਪ ਬੀਤੀ ਬਹੁਤ ਬਹੁਤ ਹੀ ਵਧੀਆ ਗੀਤ ਰਾਜ ਬਰਾੜ ਜੀ ਦਾ ਸਦਾ ਅਮਰ ਰੱਖਣ ਵਾਲਾ ਗੀਤ
@nuritionvalley
@nuritionvalley 7 лет назад
ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ।। ਬਰਾੜਾ ਅੱਜ ਤੂੰ ਸਭ ਨੂੰ ਰੁਆ ਗਿਆ।
@nocztery
@nocztery 7 лет назад
URSUS ? :D
@highend3599
@highend3599 7 лет назад
Rahul Setia att aa ji
@malkittung7775
@malkittung7775 7 лет назад
Rahul Setia
@darshanbhullar3139
@darshanbhullar3139 7 лет назад
Rahul Setia verra ajj ve rona mere dill vich rehnda 24/7
@msmaan4966
@msmaan4966 7 лет назад
nyc one song
@Punjabisong2023-wp4fo
@Punjabisong2023-wp4fo 7 месяцев назад
ਜੇ ਕਿਸਾਨਾਂ ਪੁੱਤਰਾਂ ਵਰਗਾ ਟਰੈਕਟਰ ਰੋ ਕੇ ਵੇਚਿਆ ਹੁੰਦਾ ਤਾਂ ਫਿਰ ਪੰਜਾਬ ਵਿੱਚ ਨਸ਼ਿਆਂ ਦੀ ਛੇਵੀਂ ਨਦੀ ਨਾਂਹ ਚਲਦੀ ਗੀਤ ਵਧੀਆ ਫਿਰ ਵੀ ਕਿਸਾਨ ਸ਼ੁੱਧਰਾ ਨਹੀਂ।
@kamaldhimansunam75
@kamaldhimansunam75 3 года назад
ਮੇਰਾ ਕਿਸਾਨੀ ਨਾਲ ਕੋਈ ਸਬੰਧ ਨਹੀਂ ਨਾ ਮੈਂ ਕਿਸੇ ਕਿਸਾਨ ਦੇ ਘਰ ਜਨਮ ਲਿਆ ਪਰ ਅੱਖਾਂ ਵਿੱਚੋਂ ਪਾਣੀ ਪਤਾ ਨਹੀਂ ਕਿਉਂ ਆ ਗਿਆ ਗੀਤ ਸੁਣ ਕੇ
@pari2691
@pari2691 3 года назад
roti kitho khande ho
@Sarbipb31
@Sarbipb31 3 года назад
Sach likhya
@trnxsubedaar
@trnxsubedaar 2 года назад
.
@damandeepsidhu1328
@damandeepsidhu1328 2 года назад
Insaan jazbaatan da bnea hunda vera.........changi sikhea mili a vera thonu
@ramjeetsingh6694
@ramjeetsingh6694 2 года назад
Jamer de gl aa bai jee
@AzaadSoch9192
@AzaadSoch9192 3 года назад
ਮੱਟ ਸ਼ੇਰੋਂ ਵੀ ❤️👍love you ਆ ਵੀਰੇ
@BhupinderSingh-jb9gk
@BhupinderSingh-jb9gk 10 месяцев назад
ਰਾਜ ਬਰਾਡ ਵੀਰ ਅਜ ਵੀ ਜਿਉਂਦਾ ਹੂਦਾ ਗਲ ਹੋਰ ਹੋਣੀ ਸੀ ਵੀਰ ਤੂਸੀ ਜਟਾ ਦੇ ਦਰਦ ਗੀਤਾਂ ਰਾਹੀਂ ਪੇਸ਼ ਕੀਤਾ ਸੀ ਵੀਰ ਤੇਨੂੰ ਪਰਮਾਤਮਾ ਵਹੂਤ ਸੇਤੀ ਸਾਡੇ ਤੋਂ ਦੂਰ ਕਰਤਾ😢😢😢
@SANDEEPSINGH-et7lq
@SANDEEPSINGH-et7lq 3 года назад
legend bnda. aj sach ho reha eh gana da ik ik bol. jd ap asi delhi morche te baithe a. KISAN EKTA ZINDABAAD💪🏻
@AzaadSoch9192
@AzaadSoch9192 3 года назад
ਅੱਜ ਵੀ ਵਾਰ ਵਾਰ ਸੁਣ ਨੂੰ ਦਿਲ ਕਰਦਾ, ਨਾਲੇ ਅੱਖਾਂ ਭਰ ਆਉਂਦਿਆ ਨੇ ਸੁਣ ਕੇ ਗੀਤ ਰਾਜ ਬਰਾੜ ਨੂੰ miss ਕਰਦੇ ਆ
@ArunSingh-mp9nu
@ArunSingh-mp9nu 3 года назад
Miss you bro
@dangers983
@dangers983 3 года назад
@@ArunSingh-mp9nu 8 po⁹
@bachittarsingh2814
@bachittarsingh2814 2 года назад
ਮੱਟ ਬਾਈ ਕਿਆ ਬਾਤ ਤੇਰੀ ਕਲਮ ਨੂੰ ਸਲਾਮ ਆ ਜੀ 🙏👌
@sukhjindersingh1675
@sukhjindersingh1675 4 года назад
ਦਿਲ ਕਰਦਾ 1 ਲੱਖ ਕਾਮੈਂਟ ਲਿਖਦਾ ਇਸ ਗੀਤ ਵਾਸਤੇ।
@sandeepkaursandy99
@sandeepkaursandy99 3 года назад
Sahi aa vire
@sukhjindersingh1675
@sukhjindersingh1675 3 года назад
@@sandeepkaursandy99 thanks
@SandeepSingh-td5tr
@SandeepSingh-td5tr 3 года назад
Mere dil de sab ton nare aa eh song
@amandeepgill5370
@amandeepgill5370 3 года назад
ਸਹੀ ਕਿਹਾ ਵੀਰੇ
@dalbirsangwan8988
@dalbirsangwan8988 3 года назад
@@SandeepSingh-td5tr mere vi
@manraj9900
@manraj9900 13 лет назад
ford song tan sidha dil te vajda bai...rabb ne kare eho jahe din kise jatt nu dekhne pain
@8425
@8425 11 месяцев назад
❤❤❤❤❤❤❤ਅੱਜ ਵੀ ਬਾਈ ਦਾ ਗੀਤ ਸੁਣਕੇ ਰੋਣਾ ਆ ਜਾਦਾ ਇਸ ਗੀਤ ਦੀ ਵੀਡੀਉ ਦੇਖਕੇ ਬਹੁਤ ਬੰਦੀਆ ਗੀਤ ਹੈ ਬਾਈ ਰਾਜਬਰਾੜ ਜੀ ਦਾ ਧੰਨਵਾਦ
@pindersingh5648
@pindersingh5648 4 года назад
Eh geet Meri zindgi ch bht khass aw .. Mai jado 12 saal da c Sadee School ch Principal Mam Ne Stry dssi ki ik jimidar Ghat jmeen wala kiwe karjaa Vich Apna sab kuch vech dinda te Ki hlaat hundr ne Fir uhna ne Prayer ch mike te phn ch play krke ehh song chlaya c .. Main ehh Gal hun kise nal share kr rehaa c tw song sunn aya wapis te Sareya de nal dil di gal share kiti .. Baba Raj brar bai da nam ewe hi Hmeshaa jindaa rkhee ...
@subhashram401
@subhashram401 3 года назад
ਮੈਂ ੳੁਤਰ ਪ੍ਰਦੇਸ਼ ਦਾ ਮੌਰੀਆ ਹਾਂ ਸਾਡਾ ਕੰਮ ਵੀ ਖੇਤੀਬਾੜੀ ਹੈ । ਇਹ ਗੀਤ ਸੁਣ ਕੇ ਮੇਰੇ ਵੀ ਹੰਝੂ ਆ ਜਾਂਦੇ ਨੇ।
@amriksingh9543
@amriksingh9543 Год назад
ਜਿੰਨੇ ਵਾਰ ਆ ਗੀਤ ਸੁਣਿਆ ਉਹਨੇ ਵਾਰੀ ਰੋਇਆਂ ਅੱਜ ਫੇਰ ਸੁਣ ਲਿਆ। ਕੀ ਕਰਾਂ ਰਾਜ ਰਾਜ ਹੀ ਸੀ
@jora6473
@jora6473 3 года назад
ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ❤️
@yadwinderyadu3185
@yadwinderyadu3185 7 лет назад
ਰੋ ਰੋ ਕੇ ਸੁਣਿਅਾ ੲਿਹ ਗਾਣਾ....
@GurpreetSingh-ky7tl
@GurpreetSingh-ky7tl 5 лет назад
Miss you Raj brar Bai ji
@Cricket-fr1xt
@Cricket-fr1xt 4 года назад
Shi gal aa y
@balkarsingh7312
@balkarsingh7312 4 года назад
Good song
@mahijallopuria3460
@mahijallopuria3460 4 года назад
Sachi yr
@charanjeetsingh2450
@charanjeetsingh2450 4 года назад
Miss you raj brar ji
@turbanatorsingh5319
@turbanatorsingh5319 7 месяцев назад
2024 vala hega koi ❤
@_rahulpunia
@_rahulpunia 7 месяцев назад
🙌
@MukeshSingh-uk2nk
@MukeshSingh-uk2nk 27 дней назад
Hanji
@parrybrar3834
@parrybrar3834 2 дня назад
❤❤
@BalvirSingh-yq8hv
@BalvirSingh-yq8hv 4 года назад
ਰਾਜ ਬਰਾੜ ਨੂੰ ਅਮਰ ਕਰ ਗਿਆ ਇਹ ਗੀਤ ਜਿਉਂਦਾ ਰਹਿ ਮੱਟ ਸੇਰੋ ਬਾਈ
@RadheRadhe-wb4mn
@RadheRadhe-wb4mn 4 года назад
यह सॉन्ग सचाई को उजागर करता है,हमारे देश के किसानों की हालत बहुत खराब है।❣️❣️❣️❣️❣️❣️❣️❣️❣️
@makhansinghchauhan8655
@makhansinghchauhan8655 15 дней назад
ਗੀਤ ਲਿਖਿਆ ਤੇ ਗਾਇਆ ਵੀ ਬਹੁਤ ਸ਼ਾਨਦਾਰ ਹੈ। ਜੱਟ ਦੀ ਅਸਲੀਅਤ ਹਾਲਤ ਬਿਆਨ ਕੀਤੀ ਹੈ।
@gurpreetbhullar1248
@gurpreetbhullar1248 4 года назад
2020 ਲੋਕਡਾਉਨ ਵਿਚ ਵੀ ਸੁਣ ਰਹੇ ,ਮੱਟ ਸ਼ੇਰੋਂ ਵਾਲਾ ਦੁਆਰਾ ਲਿਖਿਆ ਗੀਤ
@ਰੀਯਲਸਰਦਾਰ
@ਰੀਯਲਸਰਦਾਰ 4 года назад
ਬੁਹਤ ਵਧੀਅਾ ਗੀਤ
@gurpreetbhullar1248
@gurpreetbhullar1248 4 года назад
ਬਿਲਕੁਲ ਜੀ
@sunilkumarelectrican3913
@sunilkumarelectrican3913 4 года назад
ਬਹੁਤ ਵਧੀਆ ਲਿਖਿਆ ਤੇ ਗਾਇਆ ਹੈ।
@harrybhullar7902
@harrybhullar7902 4 года назад
Miss u 22 g
@jasschahal9735
@jasschahal9735 3 года назад
E ta sari umar ni bulna song na Raj 22 😢😢😢😢😢😢
@rajkumarchechigujjar6639
@rajkumarchechigujjar6639 3 года назад
ਇਸ ਲੀਅਤ ਗਈ ਬਰਾੜ ਸਾਹਿਬ ਨੇ ਇਹ ਤੁਹਾਡੀਆ ਯਾਦਾਂ ਰਿਹ ਗਏਆ ਸਾਡੇ ਕੋਲ ਵੀਰੇ
@balbirbasra3913
@balbirbasra3913 2 года назад
ਸੱਚੀਂ ਰੋਣਾ ਨਿਕਲ ਜਾਂਦਾ ਰਾਜ ਬਰਾੜ ਦਾ ਇਹ ਗੀਤ ਸੁਣ ਕੇ,ਰੱਬ ਵੀ ਚੰਗਿਆਂ ਬੰਦਿਆਂ ਨੂੰ ਆਪਣੇ ਕੋਲ ਛੇਤੀ ਬੁਲਾ ਲੈਂਦਾ 🙏🙏😭😭
@sukhisidhu1913
@sukhisidhu1913 Год назад
خ
@karnsingh6185
@karnsingh6185 Год назад
@@sukhisidhu1913 11
@gurbindersekhon4617
@gurbindersekhon4617 Год назад
Ryt❤
@chanderbhan2200
@chanderbhan2200 Год назад
​@gurbindersekhon4617 4z.gszf e09e3😊3😊😅
@bhupindersingh396
@bhupindersingh396 Год назад
ਵਾਹ ਜੀ ਵਾਹ
@folklife01
@folklife01 6 лет назад
ਰਾਜ ਬਰਾੜ ਸਾਹਿਬ ਦਾ ਦਿਹਾਂਤ ਮਾਂ ਬੋਲੀ ਦਾ ਨਾਂ ਪੂਰਾ ਹੋਣ ਵਾਲਾ ਹੈ😞😟
@ritutandanritutandan2640
@ritutandanritutandan2640 6 лет назад
Prince Sharma b m
@gorasingh9608
@gorasingh9608 4 года назад
ਕਿੰਗ ਖਾਨ ਹ
@charanjeetsingh2450
@charanjeetsingh2450 4 года назад
Hnji
@AmanSingh-og8iy
@AmanSingh-og8iy 4 года назад
Rita's
@BaldevSingh-xd5rt
@BaldevSingh-xd5rt 4 года назад
Raja,pp Raja Brar De Raj Brar De Punjabi song Kaise song rar
@Jassi1441
@Jassi1441 3 года назад
ਰੂਹ ਕੰਬਦੀ ਆ ਗੀਤ ਸੁਣਕੇ। ਬਿਲਕੁਲ ਸੱਚਾਈ
@rickysingh7779
@rickysingh7779 2 года назад
ਮੈ ਕਿਸਾਨ ਤਾ ਨਹੀਂ ਪਰ ਹਾ ਖੇਤੀ ਨਾਲ ਜੁੜੇ ਧੰਦੇ ਨਾਲ ਸਬੰਧਤ ਹਾ ਅਨਾਜ ਮੰਡੀ ਦਾ ਵਰਕਰ ਹਾ ਪਰ ਜਦੋਂ ਇਹ ਗੀਤ ਸੁਣਦੇ ਹਾਂ ਆਪ ਮੁਹਾਰੇ ਅੱਖੀਆਂ ਵਹਿ ਜਾਦੀਆਂ ਜਦੋਂ ਕਿਸਾਨ ਦੀ ਫਸਲ ਤਬਾਹ ਹੂੰਦਾ ਹੈ ਇਕੱਲਾ ਕਿਸਾਨ ਨਹੀਂ ਰੋਂਦਾ ਨਾਲ ਮਜਦੂਰਾਂ ਦੇ ਚੁੱਲ੍ਹੇ ਠੰਡੇ ਪੈਂਦੇ ਜਿਹੜਾ ਖੇਤੀ ਨਾਲ ਜੁੜੇ ਨੇ ਅਰਦਾਸ ਹੈ ਕਦੇ ਵੀ ਫਸਲ ਨੂੰ ਪੱਕੇ ਤੇ ਰੱਬਾ ਕਹਿਰ ਨਾ ਕਰੇ
@manraj9900
@manraj9900 13 лет назад
ਹੋਰ ਗਾਇਕਾ ਨੇ ਤਾਂ ਜੱਟ ਬਦਨਾਮ ਕਰ ਦਿਤਾ y aha pooja ta FORD hor said te hi bajhei fardi aa........y dil bhar aeya yarr sira la ta jaonda vasda reh ................
@sikanderjohal8022
@sikanderjohal8022 7 лет назад
ਬਾਈ ਕੋਈ ਨਹੀਕਰ ਸਕਦਾ ਰੀਸਾ ਤੇਰੀਆ ਬੜਾ ਘਾਟਾ ਪਿਆ
@sikanderjohal8022
@sikanderjohal8022 7 лет назад
ਟੁਟ ਗਿਆ ਅੰਬਰ ਦਾ ਇਕ ਤਾਰਾ ਮਿਤਰੋ ਕੈਸਾ ਚੜੀਆ 20017 ਮਿਤਰੋ
@photogallery9281
@photogallery9281 5 лет назад
Y ji shi gal aa ji
@rockysingh8927
@rockysingh8927 4 года назад
Right vr😢😢
@Shkhdeep_Brar855
@Shkhdeep_Brar855 4 года назад
Right vr ji
@DeepChahal1313
@DeepChahal1313 3 года назад
ਇਕੱਲੀ ਇਕੱਲੀ ਗੱਲ ਸੁਨਣ ਵਾਲੀ ਆ ਵੱਖਰੀ ਖਿੱਚ ਜਹੀ ਪਹਿੰਦੀ song ਸੁਣ ਕੇ ਅੱਜ ਕੱਲ ਦੇ song ਨਾਲੋਂ ਕਿਤੇ ਵਦੀਆਂ truee ਆ ਅਸਲੀ ਜੱਟ ਦੀ ਕਹਾਣੀ ਆ ਅੱਜ ਵੀ ਸੁਣਦਾ ਇਹ song 8. 9. 2021 ਨੂੰ 😕
@Noor_Pb02
@Noor_Pb02 4 года назад
ਵੀਰੈ ਖਾਸ ਕਰ ਘਰ ਵਿੱਚ ਵੱਡੈ ਵੀਰਾ ਨਾਲ ਇਸਤਰਾ ਹੀ ਹੁੰਦੀ ਹੈ
@mintusingh8500
@mintusingh8500 4 года назад
Sahi kha veer
@gurmalsakhonsingh6270
@gurmalsakhonsingh6270 4 года назад
Sahi a ver
@navdhillon6208
@navdhillon6208 4 года назад
Veere mere bappu nal v ehi hoea
@jagseersingh502
@jagseersingh502 4 года назад
ਸਹੀ ਗੱਲ ਹੈ ਬਾਈ ਮੈ ਸਕੂਲੋਂ ਹਟਣ ਸਾਰ ਜਿੰਮੇਵਾਰੀ ਸਾਂਭ ਕੇ ਘਰ ਸੰਭਾਲਿਆ ।ਪਰ ਅੱਜ ਵੀ ਛੋਟਾ ਭਰਾ ਕਹਿ ਦਿੰਦਾ ਕਿ ਤੂੰਮੇਰੇ ਲਈ ਕੀ ਕੀਤਾ ਹੈ
@lovepreetbrar5513
@lovepreetbrar5513 4 года назад
@@jagseersingh502 so sad 😢 I proud my big bro
@pinddawale2769
@pinddawale2769 3 года назад
2021 ੨੦੨੧ ਵਿੱਚ ਕੋਣ੍ ਸੁਣ ਰਿਹਾ ਹੈ ਇਹ ਗੀਤ
@ravitaggar5306
@ravitaggar5306 3 года назад
22 sachai hi ini h ki sune bina reh hi ni hunda
@rajwindersooch3521
@rajwindersooch3521 3 года назад
Eh sda de geet aa jo truth aaa
@harsimranjitsingh5319
@harsimranjitsingh5319 3 года назад
yes
@pritpalkaur9344
@pritpalkaur9344 3 года назад
2021
@SurjeetSangha-qh5hg
@SurjeetSangha-qh5hg 3 года назад
ਹਾਂਜੀ
@palwindersingh-ru7tq
@palwindersingh-ru7tq 7 месяцев назад
ਇਕ ਇਕ ਬੋਲ ਦਿਲ ਨੂੰ ਟੁੰਬਦਾ.......❤❤❤
@Manjeetsingh-qu6jd
@Manjeetsingh-qu6jd 4 года назад
ਜਦੋਂ ਵੀ ਗੀਤ ਸੁਣਦਾ ਹਾਂ ਤਾ ਅੱਖ👀 ਭਰ ਜਾਦੀ ਹੈ
@Sonu_Singh_Khatri
@Sonu_Singh_Khatri Год назад
ਕੌਣ ਕੌਣ ਸੁਣ ਰਿਹਾ 2023 ਵਿਚ ਮੇਰੇ ਹਰਮਨ ਪਿਆਰੇ ਰਾਜ ਬਰਾੜ ਜੀ ਦੇ ਗੀਤ ਨੂੰ💖🎶🎵
@officialdjigagesandhu226
@officialdjigagesandhu226 3 месяца назад
ਜਿੰਦਗੀ ਦੀ ਅਸਲ ਸੱਚਾਈ ਆ ਇਹ ਸੋਂਗ ਦੇ ਵਿਚ ਜਿੰਨੇ ਵਾਰ ਇਹ ਗਾਣਾ ਸੁਣਦੇ ਆ ਓਨੇ ਵਾਰ ਰੋਣਾ ਓਂਦਾ ਆ ਜਦੋਂ ਇਹ ਗਾਣਾ ਸੁਣਦੇ ਆ ਦਿਲ ਪੁੱਬਾ ਮਾਰਦਾ ਆ 😢😢
@navsidhu988
@navsidhu988 4 года назад
ਜਿਨਾ ਨੇ dislike ਕਰਿਆ ਉਨਾ ਨੂੰ ਪਤਾ ਨਹੀ ਕਿ ਗਰੀਬੀ, ਮਜਬੁਰੀ , ਕਬੀਲਦਾਰੀ ਕੀ ਹੁੰਦੀ ਐ .. ਇਹ ਅਸਲ ਸਚਾਈ ਐ ਜੱਟ ਜਿਮੀਦਾਰ ਦੀ ਜੱਟ ਗਾਣਿਆਂ ਚ ਈ ਬੜਕਾਂ ਮਾਰਦੇ ਨੇ .. ਮਿਹਨਤ ਕਰਕੇ ਫਸਲ ਉਗਾਉਦਾ .. ਬਾਅਦ ਚ ਰੇਟ ਨੀ ਮਿਲਦਾ .. ਕੀ ਕਰੇ ਜੱਟ . ਨਵੀ ਪਨੀਰੀ ਡੱਕਾ ਨੀ ਤੋੜ ਦੀ
@ranveersandhu3876
@ranveersandhu3876 3 года назад
8o
@ranveersandhu3876
@ranveersandhu3876 3 года назад
87ii ko p7 uttar i
@pajero0001
@pajero0001 3 года назад
Eh oh aa jo theka len jande aa
@RavindraSingh-zo7mc
@RavindraSingh-zo7mc 2 года назад
ਅਸਲੀ ਲਾਈਫ Jat di
@navjotkaur-vb9vi
@navjotkaur-vb9vi 2 года назад
very nice song veer g dislike kyu krna,
@Nature-83
@Nature-83 4 года назад
ਹੈ ਕੋਈ ਮਿੱਤਰ ਜਨਵਰੀ 2020 ਵਿੱਚ ਵੀ ਸੁਣਨ ਵਾਲਾ ?? ਆਹੀ ਹੈ ਜੱਟਾਂ ਦੀ ਅਸਲੀ ਤਸਵੀਰ ਆਹ ਕੁਝ ਕੁ ਕੰਜਰ ਜੇਹੇ ਗਾਇਕਾਂ ਨੇ ਨਾਸ ਮਾਰਤਾ ਮਿਹਨਤੀ ਜੱਟਾਂ ਦੀ ਨਵੀਂ ਪਨੀਰੀ ਦਾ , ਕਾਰਾਂ ਕੋਠੀਆਂ ਮੋਟਰ ਸਾਇਕਲਾਂ ਤੇ ਗੇੜੇ ਦੇ ਦੇ ਘਰ ਨੀ ਬਚਦੇ ਵੀਰੋ ਕੰਮ ਕਾਰ ਕਰ ਲਿਆ ਕਰੋ ਬਾਪੂਆਂ ਨਾਲ
@gaggighuman2100
@gaggighuman2100 4 года назад
Y asal jatt(kisaan) di ehi life aa
@sandeepsinghsingh8586
@sandeepsinghsingh8586 4 года назад
Me
@SukhchainSingh-gz7cp
@SukhchainSingh-gz7cp 4 года назад
Hnji bai
@navdeepchattha4984
@navdeepchattha4984 4 года назад
Manmohan ਭਿੰਡਰ hnji
@komalpreet7090
@komalpreet7090 4 года назад
।।।
@sandhuharman7322
@sandhuharman7322 Год назад
ਮੈਂ 10 ਸਾਲ ਦਾ ਸੀ ਜਦੋ ਇਹ ਗਾਣਾ ਚੜਦੀਕਲਾ ਟਾਇਮ tv ਤੇ ਬਹੁਤ ਸੁਣਿਆ
@jassikaroda8511
@jassikaroda8511 8 месяцев назад
ਅਮੀਰ ਤੇ ਗ਼ਰੀਬ ਜੋ ਵੀ ਨੇ ਹਾਜ਼ਰੀ ਲਗਾਓ 2024😊
@Baazlikhari2004
@Baazlikhari2004 7 месяцев назад
Yr a gane. Ch bahut sikhn nu milda
@AdiVerma-kh2in
@AdiVerma-kh2in 5 месяцев назад
​@RajveerSin❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤gh-ih6cy
@jashanpreetsingh1210
@jashanpreetsingh1210 4 месяца назад
ਕਿਉਂ
@Official_lakhwinder__007
@Official_lakhwinder__007 4 месяца назад
Haji❤
@jairoopGill
@jairoopGill 3 месяца назад
ਖਰਾਬ ਸੀ
@sewaksingh1386
@sewaksingh1386 4 года назад
2020।ਵਿੱਚ ਸ਼ੁਣ ਰਹੇ ਆ ਬਹੁਤ ਵਧੀਆ
@harwindersingh6356
@harwindersingh6356 2 года назад
ਜਦ ਮੈਂ ਸੱਤ ਸਾਲ ਦਾ ਹੁਦਾ ਸੀ ਜਦ ਇਹ ਗਾਣਾ ਆਈਆ ਸੀ ਮੈਨੂੰ ਯਾਦ ਹੈ ਬਹੁਤ ਸੁਣੀਆਂ ਸੀ ਇਹ ਗਾਣਾ ਕੈਬਲ ਤੇ ਚੱਲਦਾ ਹੁੰਦਾਂ ਸੀ 😔
@VICKYKUMAR-oo1wg
@VICKYKUMAR-oo1wg 9 месяцев назад
2024 ਕੌਣ ਕੋਣ ਸੁਣਦਾ ਏ ਗਾਣਾ
@AmanPreet-f5e
@AmanPreet-f5e 6 месяцев назад
Me
@AkhandKhaLsa
@AkhandKhaLsa 5 месяцев назад
❤❤❤ ਮੈ
@Sukha99144
@Sukha99144 5 месяцев назад
Hanji
@RajKumar-tf4pv
@RajKumar-tf4pv 4 месяца назад
Rsa😂😊😅​@@AmanPreet-f5e
@RajKumar-tf4pv
@RajKumar-tf4pv 4 месяца назад
Rsa😂😊😅​@@AmanPreet-f5e
@bskajla5266
@bskajla5266 5 лет назад
ਰਾਜ ਬਰਾੜ Love you miss you bro 😌
@mirzamaili250
@mirzamaili250 4 года назад
Raj Brar I love you yaar I miss you
@bantysinghchuhan925
@bantysinghchuhan925 Год назад
ਅੱਜ ਕੱਲ ਏਹੋ ਜੇ ਗੀਤ ਕਿਉ ਨੀ ਆਉਦੇ ਸੱਚੇ ਅੱਖਾ ਭਰ ਆਈਆ ਅਸੀ ਸਾਡਾ ਆਸ਼ਰ 1982 ਮਾਡਲ ਰੋ ਰੋ ਕੇ ਵੇਚੀਆ ਸੀ
@goldensparrow1079
@goldensparrow1079 3 года назад
ਹੁਨਰ ਤਾ ਹਰ ਇੱਕ ਇਨਸਾਨ ਵਿੱਚ ਹੁੰਦਾ ਹੈ!!! ਫਰਕ ਤਾਂ ਐਨਾ ਕੁ ਹੁੰਦਾ ਹੈ ਕਿਸੇ ਦਾ ਛਿਪ ਜਾਦਾ ਹੈ !! ਕਿਸੇ ਦਾ ਛਪ ਜਾਦਾ ਹੈ!!!
@gurwindersahi7331
@gurwindersahi7331 8 месяцев назад
ਮੈ ਅੱਜ ਟਰੈਕਟਰ ਵੇਚ ਕੇ ਆਹ ਗੀਤ ਸੁਣ ਰਿਹਾ ਹਾ 9feb 2024😭😭😭😭😭
@ParminderSidhu-w2m
@ParminderSidhu-w2m 7 месяцев назад
😢😢
@DarshanSingh-jv9ku
@DarshanSingh-jv9ku 7 месяцев назад
Koini jatta hege Tera shota bhra jd marji yaad karli❤
@mannasekhon782
@mannasekhon782 7 месяцев назад
Koi gall ni veer honsla rak waheguru mehar karan ve 🙏🙏🙏
@doabarecords6926
@doabarecords6926 7 месяцев назад
Bhai wahe guru maher karu ban u tractor
@AdiVerma-kh2in
@AdiVerma-kh2in 6 месяцев назад
❤​❤❤❤❤❤❤❤❤❤❤❤❤❤❤@@DarshanSingh-jv9ku
@Baaj7712
@Baaj7712 7 месяцев назад
ਕੋਈ ਨਹੀਂ ਖੜਦਾ ਵੀਰੇ ਮਾੜੇ ਟਾਈਮ ਚ
@manraj9900
@manraj9900 13 лет назад
ਕਾਸ਼ਤਕਾਰ ਅਤੇ ਮਜ਼ਦੂਰ ਭੁੱਖੇ ਨਾ ਮਰਨ। ਇਮਾਰਤਾਂ ਬਣਾਉਣ ਵਾਲਿਆਂ ਨੂੰ ਸੌਣ ਲਈ ਜਗਾਹ ਅਤੇ ਸਾਰੀ ਦੁਨੀਆ ਆਨਾਜ਼ ਪੇਦਾ ਕਰਨ ਵਾਲੇ ਕਿਸਾਨ ਨੂੰ ਰਜ਼ਵੀਂ ਰੋਟੀ ਮਿਲੇ
@Palp192
@Palp192 4 года назад
I hope and Pray
@RajkumarRajkumar-qj6zq
@RajkumarRajkumar-qj6zq 4 года назад
Raji ChahaL q
@tarisingh4393
@tarisingh4393 4 года назад
I
@daljindersumra3473
@daljindersumra3473 Год назад
Waheguru g ❤️ 💖 ♥️
@amnindergillgill5493
@amnindergillgill5493 4 года назад
ਅਸਲੀ ਜੱਟ ਦੀ ਤਸਵੀਰ ਪੇਸ਼ ਕੀਤੀ ਬਾਈ ਨੇ ਦਿਲ ਛੂਹਣ ਵਾਲਾ ਗੀਤ
@JAGLA2
@JAGLA2 3 года назад
मेहनत करने वालो की सफलता पक्की होती हैं, युवाओं के हाथ में ही देश की तरक्की होती है👍
@jarnailsinghbal3709
@jarnailsinghbal3709 3 года назад
ਰਾਜ ਬਰਾੜ ਜੀ ਅਮਰ ਰਹੇ 🙏🙏🙏🙏
@karansoni8978
@karansoni8978 День назад
2011..ਵਿਚ ਮੈਂ 12 ਸਾਲਾਂ ਦਾ ਸੀ। ਤੇ ਇਹ ਗੀਤ ਚੰਗੀ ਤਰ੍ਹਾਂ ਸਮਜ਼ ਆਉਂਦਾ ਸੀ।😢😢😢
@sukhdevsinghmaan3897
@sukhdevsinghmaan3897 3 года назад
Raj yaar tari aawaj ch aana dard sunan wala har koi roo pada Salut aa tanu yaar
@GagandeepSingh-qy9tp
@GagandeepSingh-qy9tp 4 года назад
ਬਹੁਤ ਵਧੀਆ ਗਾਣਾਂ ਵਾ ਰਾਜ ਬਰਾੜ 😢
@simsimlawish4845
@simsimlawish4845 23 дня назад
ਨਾਂ ਤਾਂ ਮੇਰੇ ਕੋਲ ਟਰੈਕਟਰ ਹੈ ਅਤੇ ਨਾ ਹੀ ਇਨੀ ਜਮੀਨ ਹੈ ਪਰ ਫਿਰ ਵੀ ਇਸ ਗਾਣੇ ਵਿੱਚ ਇੰਨਾ ਦਰਦ ਛੁਪਿਆ ਹੈ ਕਿ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ
@choudharyboy7615
@choudharyboy7615 2 года назад
बरार साहब का सांग सुन कर आज की यादा ताजा हो गयी
@fankhantwalede642
@fankhantwalede642 7 лет назад
ਬਰਾੜਾ ਅੱਜ ਤੂੰ ਰੁਆ ਗਿਆ
@ranjitsingh4624
@ranjitsingh4624 7 лет назад
Fan khant Wale
@bittukalrabittukalra612
@bittukalrabittukalra612 7 лет назад
Fan khant Wale de xir7g
@pappusingh6128
@pappusingh6128 7 лет назад
tenujapg
@GurmeetSingh-dp6hb
@GurmeetSingh-dp6hb 6 лет назад
Fan khant Wale de
@jasbir7867
@jasbir7867 3 года назад
ਬਹੁਤ ਦਰਦ ਗੀਤ ਵਿੱਚ ਜਦ ਵੀ ਸੁਣਦਾ ਰੋਣਾ ਆ ਜਾਂਦਾ ,😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@JaganDeep-mc4tk
@JaganDeep-mc4tk Год назад
😞
@punjabirang3372
@punjabirang3372 4 года назад
ਮੈਂ ਜੱਟ ਦਾ ਪੁੱਤ ਓਸ ਗਰੀਬ ਜੱਟ ਦਾ ਜਿਸ ਦੇ ਮੋਢੇ ਤੇ ਦੁਨਾਲੀ ਨਹੀ ਸਾਰਾ ਦਿਨ ਕਹੀ ਰਹਿੰਦੀ ਐ ਪੋਚਦਾ ਰਹਿੰਦਾ ਹੈ ਸਾਰਾ ਦਿਨ ਪਸੀਨੇ ਨਾਲ ਭਿੱਜਿਆ ਗਿਲੀਆਂ ਵੱਟਾਂ ਮੈਂ ਜੱਟ ਦਾ ਪੁੱਤ ਹਾਂ ਓਸ ਅਨਪੜ੍ਹ ਜੱਟ ਦਾ ਜਿਸ ਨੂੰ ਮੇਰੀਆਂ ਡਿਗਰੀਆਂ ਦਾ ਪਤਾ ਨਹੀਂ ਬਸ ਦੇਖਦਾ ਰਹਿੰਦਾ ਹੈ ਮੈਂਨੂੰ ਪੜਦੇ ਨੂੰ ਇਕ ਆਸ ਨਾਲ ਦੇਖਦਾ ਹੈ ਸ਼ਾਇਦ ਕੁਝ ਬਣ ਜਾਵੇ ਮੈਂ ਜੱਟ ਦਾ ਪੁੱਤ ਹਾਂ ਓਸ ਕਰਜਈ ਜੱਟ ਦਾ ਜਿਸ ਦਾ ਵਾਲ ਵਾਲ ਕਰਜੇ ਨੇ ਦੱਬਿਆ ਹੈ ਬੈਂਕ ਦਾ ਮੈਨੇਜਰ 'ਤੇ ਆੜ੍ਹਤੀਆਂ ਘਰ ਆ ਕੇ ਰੋਹਬ ਮਾਰਦੇ ਨੇ ਤਾਂ ਉਹਦੀ ਨਜਰ ਸਲਫਾਸ ਤੋਂ ਸੁਰੂ ਹੋ ਕੇ ਵਿਹੜੇ ਵਿੱਚ ਫਿਰਦੀ ਆਪਣੀ ਜਵਾਨ ਧੀ ਤੇ ਰੁੱਕ ਜਾਂਦੀ ਹੈ ਮੈਂ ਜੱਟ ਦਾ ਪੁੱਤ ਹਾਂ ਓਸ ਲਾਚਾਰ ਜੱਟ ਦਾ ਜੋ ਸਾਰੀ ਦੁਨੀਆਂ ਦਾ ਪੇਟ ਭਰਦਾ ਹੈ ਪਰ ਕਈ ਵਾਰ ਖੁਦ ਭੁੱਖਾ ਸੌਂ ਜਾਂਦਾ ਹੈ ਮੈਂ ਜੱਟ ਦਾ ਪੁੱਤ ਹਾਂ ਓਸ ਬਦਕਿਸਮਤ ਜੱਟ ਦਾ ਜਿਸ ਦੀ ਫਸਲ ਨੂੰ ਸੋਕਾ ਪੈ ਜਾਂਦਾ ਹੈ ਤੇ ਪੱਕ ਜਾਣ ਵੇਲੇ ਹੜਾਂ ਦੀ ਮਾਰ ਪੈ ਜਾਂਦੀ ਹੈ ਮੈਂ ਜੱਟ ਦਾ ਪੁੱਤ ਹਾਂ ਓਸ ਦੁਖੀ ਜੱਟ ਦਾ ਜੋ ਆਲੂ ਗੰਢੇ ਤਿੰਨ ਰੁਪਏ ਕਿਲੋ ਵੇਚ ਕੇ ਕੁੜੀ ਦੇ ਵਿਆਹ ਵੇਲੇ ਤੀਹ ਰੁਪਏ ਕਿਲੋ ਲੈਂਦਾ ਹੈ ਮੈਂ ਜੱਟ ਦਾ ਪੁੱਤ ਹਾਂ ਹਾਂ ਹਾਂ ਮੈਂ ਜੱਟ ਦਾ ਪੁੱਤ ਹਾਂ ਪਰ ਓਸ ਜੱਟ ਦਾ ਨਹੀ ਜੋ ਕਿਰਪਾਨਾਂ ਤੇ ਰੋਟੀਆਂ ਰੱਖ ਖਾਂਦਾ ਹੈ ਜੋ ਗੀਤਾਂ ਵਿੱਚ ਲਲਕਾਰੇ ਮਾਰਦਾ ਹੈ ਜੋ ਟੋਚਨਾਂ ਦਾ ਸ਼ੌਂਕੀ ਹੈ ਨਹੀਂ ਨਹੀਂ ਮੈ ਅਜਿਹਾ ਜੱਟ ਦਾ ਪੁੱਤ ਨਹੀਂ ਮੈਂ ਇਕ ਮਿਹਨਤੀ ਜੱਟ ਦਾ ਪੁੱਤ ਹਾਂ ਚਮਕੌਰ ਛਾਜਲਾ 9878466606
@boharbrar1507
@boharbrar1507 3 года назад
siraaaa ver ryt
@jasbirjassjass4680
@jasbirjassjass4680 3 года назад
Very good bro
@gurpeertsingh1398
@gurpeertsingh1398 3 года назад
Veer ਮੈ share karna ਤੁਹਾਡੇ poem
@vickyaulkh2694
@vickyaulkh2694 3 года назад
Siraaa la ta y
@mannibrar9727
@mannibrar9727 3 года назад
ਸਹੀ ਗੱਲ ਆ ਬਾਈ ਟੋਚਨਾਂ ਵਾਲੇ ਗੀਤ ਪੈਸੇ ਤੱਕ ਮਤਲਬ ਰੱਖਦੇ ਆ,, ਪਰ ਸੱਚ ਕੁੱਝ ਹੋਰ ਹੁੰਦਾ ਏ
@gurdeepghuman8106
@gurdeepghuman8106 4 года назад
2016 saal de aakhri din dunya nu alvida keh ge c raj brar saab..shareerak tor te bhave nhi reh..par dilaan ch geetan rahi hamesha jeaunde rehnge legend raj brar saab ❤❤👍🙏❤❤😇😢
@shubhkarmansinghking4384
@shubhkarmansinghking4384 3 года назад
Nhi 22 jiii 2017 ch end ch
Далее
Raj Brar - Audio Jokebox || Raj Brar || Punjabi Song
16:08
Bhathi Chaldi Fadi | Raj Brar - Anita Samana
5:45
Просмотров 1,6 млн
Jaswinder Brar ਮਿਰਜ਼ਾ by JassiTV
12:02
Просмотров 4,1 млн
JAG JEONDEYAN DE MELE
6:11
Просмотров 16 млн