Тёмный

RABB DE RANG | ਰੱਬ ਦੇ ਰੰਗ | EP 33 | خدا کے رنگ | MR MRS DEVGAN | NEW PUNJABI WEB SERIES 2024 

Mr Mrs Devgan
Подписаться 842 тыс.
Просмотров 551 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 764   
@palsaab9116
@palsaab9116 3 месяца назад
ਇਹ ਥੱਪੜ ਬਹੁਤ ਪਹਿਲਾਂ ਪੈਣਾ ਚਾਹੀਦਾ ਸੀ ਪਾਪਾ ਜੀ ਵਾਹਿਗੁਰੂ ਤੁਹਾਨੂੰ ਹਿੰਮਤ ਦੇਣ
@ਹਰਪਾਲ7653
@ਹਰਪਾਲ7653 3 месяца назад
ਹੁਣ ਕਹਾਣੀ ਦੇ ਹਿਸਾਬ ਨਾਲ ਹੀ ਵੱਜਣਾ ਸੀ
@karmitakaur3390
@karmitakaur3390 3 месяца назад
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@championgamemap6485
@championgamemap6485 3 месяца назад
❤ਬਹੁਤ ਵਾਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਦੇਵ ਮਿੰਦੋ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਤੇ ❤
@ChamanlalKashyap
@ChamanlalKashyap 3 месяца назад
ਬਹੁਤ ਵਧੀਆ ਪਾਪਾ ਜੀ ਬੁੜੀ ਦੇ ਇੱਕ ਥੱਪੜ ਹੋਰ ਜੜਦੇ❤❤❤
@satinderkaur7627
@satinderkaur7627 3 месяца назад
ਇਹ ਗੱਲ ਸਹੀ ਅਜ ਕਲ ਇਨਸਾਨੀਅਤ ਘੱਟ ਆ ਜਮੀਰ ਮਰ ਗਏ ਲੋਕਾਂ ਦੇ
@bharatbhushansachdeva7656
@bharatbhushansachdeva7656 3 месяца назад
ਦੇਵ ਦੀ ਦਾਦੀ ਦੇ ਇਸ ਤਰਾਂ ਹੀ ਚਪੇੜ ਪੈਣੀ ਚਾਹੀਦੀ ਸੀ ਦੇਵ ਦੇ ਦਾਦੇ ਨੇ ਬਹੁਤ ਵਧੀਆ ਕੀਤਾ
@balrajkaurbalraj49
@balrajkaurbalraj49 3 месяца назад
,ਬੁੱਢੀ ਦੇ ਚਪੇੜ ਵੀ ਪੈ ਗਈ ਪਰ ਆਕੜ ਹਾਲੇ ਵੀ ਢੈਲੀ਼ ਨੀ ਹੋਈ, ਬਾਪੂ ਜੀ ਹੋਰ ਧਰੋ ਏਹਦੇ
@bharatbhushansachdeva7656
@bharatbhushansachdeva7656 3 месяца назад
ਕਿਰਨ ਸ਼ੇਰਨੀ ਬਣੀ ਰਹੀ ਤੇਰੇ ਸੱਸ ਤੇ ਸਹੁਰਾ ਤੇਰੇ ਨਾਲ ਚਾਲ ਚਲਣਗੇ ਬਚ ਕੇ ਰਹੀਂ
@arshdeepsinghmaan7190
@arshdeepsinghmaan7190 3 месяца назад
Jish jish nu hun mindo te dev de viah wala part de udeek hai oh like kro
@JasvirKaurDhaliwal-z6d
@JasvirKaurDhaliwal-z6d 3 месяца назад
ਅਸਲ ਜ਼ਿੰਦਗੀ ਵਿੱਚ ਪਾਪਾ ਜੀ ਦਾ ਦੇਵ ਵੀਰ ਦਾ ਕੀ ਰਿਸ਼ਤਾ?
@ManjitKaur-bf2jw
@ManjitKaur-bf2jw 3 месяца назад
ਘਰ ਤੋ ਪਹਿਲਾਂ ਬਾਹਰਲੇ ਜਿਆਦਾ ਜਾਣਦੇ ਹੁੰਦੇ ਨੇ
@anmolkahlon1974
@anmolkahlon1974 3 месяца назад
ਇਹ ਧੱਪੜ ਪਹਿਲੋ ਵਜਣਾ ਚਾਹੀਦਾ ❤❤
@harkiratsinghkhalsa5635
@harkiratsinghkhalsa5635 3 месяца назад
ਦੇਵ ਗੁੱਸੇ ਵਿੱਚ ਬਿਲਕੁਲ ਸਹੀ ਗੱਲ ਕਰਦਾ ਜਾਂਦੀਆਂ ਇਦਾ ਦੀਆਂ ਨਹੀਂ ਹੁੰਦੀਆਂ ❤❤
@singhsaab7601
@singhsaab7601 3 месяца назад
ਦੇਵ ਦੇ ਦਾਦਾ ਜੀ ਨੇ ਜਦ ਦਾਦੀ ਦੇ ਥੱਪੜ ਮਾਰਿਆ ਤਾਂ ਬਹੁਤ ਹੀ ਵਧੀਆ ਲੱਗਾ ੳੁਸ ਦੇ ਨਾਲ ਇਝ ਹੀ ਹੋਣਾ ਚਾਹੀਦਾ ਸੀ
@BhupinderSingh-zf7tn
@BhupinderSingh-zf7tn 3 месяца назад
ਪੁੱਤ ਮਰਿਆ ਹੋਵੇ ਤਾਂ ਮੂੰਹ ਤੋਂ ਮੱਖੀ ਨੀ ਉਡਦੀ ਪਰ ਇਹ ਮਾਂ ਕਦੇ ਨੋਪਾਲਿਸ ਨਹੀਂ ਲੈਹਣ ਦਿੰਦੀ ਤੇ ਸੁਰਖ਼ੀ ਨੀ ਲਾਉਦੀ
@Sharnjeet-g9k
@Sharnjeet-g9k 3 месяца назад
ਵਾਹਿਗੁਰੂ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤
@manjitkaur-wy1tg
@manjitkaur-wy1tg 3 месяца назад
ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਸਾਰਿਆਂ ਦੀ ਐਕਟਿੰਗ ਵੀ ਸਿਰੇ ਦੀ ae👌👌👍👍🙏🙏ਪ੍ਰਮਾਤਮਾ ਤੁਹਾਨੂੰ ਸਭ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 👌👌👍👍🙏🙏ਧੰਨਵਾਦ ਜੀ 🙏🙏❤️🌹❤️🌹❤️🌹❤️🌹❤️🌹
@anudeepkaur785
@anudeepkaur785 3 месяца назад
ਬਿਨਾਂ ਦੇਖੇ ਲਾਈਕ ਦੇਵ ਵੀਰੇ
@vinodanand9582
@vinodanand9582 3 месяца назад
Very nice
@sukheinder-sv2rd
@sukheinder-sv2rd 3 месяца назад
❣️❣️🙏🙏🙏
@surinderkaursurinder7824
@surinderkaursurinder7824 3 месяца назад
Bhout vadia
@nishakaur5810
@nishakaur5810 3 месяца назад
Very nice video
@netplusbaddi1737
@netplusbaddi1737 3 месяца назад
Bilkul g m v
@JasbirKaur-rv2jv
@JasbirKaur-rv2jv 3 месяца назад
Waheguru ji ess trah di daadi kisi nu na Dave te naa SAS very badd Dev di maa bahut vadiya ha Manpreet v waheguru ji ehna nu Shakti deoo ji
@surindersandhu8077
@surindersandhu8077 3 месяца назад
Aaj ਤਾਂ bapu ji ਨੇ ਕਮਾਲ hii ਕਰਤੀ 🎉🎉🎉🎉
@GoraKaler-z4q
@GoraKaler-z4q 11 дней назад
👍🏻👍🏻👍🏻👍🏻ਬਹੁਤ ਸੋਹਣੀ ਐਕਟਿੰਗ ਕਰਦੇ ਪਏ ਸਾਰੇ ਜਾਣੇ 🫣🫣🫣🫣
@AmandeepSingh-bu4wn
@AmandeepSingh-bu4wn 3 месяца назад
ਮਾਤਾ ਨਾਲ ਬਹੁਤ ਵਧੀਆ ਹੋਇਆ ਏ
@NarinderKaur-y7o
@NarinderKaur-y7o 3 месяца назад
ਗੁਡ ਦੇਵ
@indianpunjab295
@indianpunjab295 3 месяца назад
ਕੱਲ ਬਹੁਤ ਉਡੀਕ ਕੀਤੀ ਸੀ
@biljandersingh5142
@biljandersingh5142 3 месяца назад
ਬਹੁਤ ਵਧੀਆਂ ਕੀਤਾ ਬਾਬਾ ਜੀ ਨੇ ਬੁੜੀ ਦੇ ਥੱਪੜ ਮਾਰ ਕੇ ਕਿਸੇ ਹੋਰ ਦੇ ਘਰ ਨੂੰ ਖਰਾਬ ਨਾ ਕਰੂੰ ਗੀ
@amankotla2951
@amankotla2951 3 месяца назад
ਅੱਜ ਦਾ ਐਪੀਸੋਡ ਬਹੁਤ ਹੀ ਵਧੀਆ ਸੀ ਦੇਵ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ
@bainsjeet
@bainsjeet 3 месяца назад
ਵਧੀਆ ਸਟੋਰੀ ਚੱਲ ਰਹੀ ਐ..
@KuldeepKaur-d8v
@KuldeepKaur-d8v 3 месяца назад
ਬਹੁਤ ਵਧੀਆ ਲੱਗਿਆ ਅੱਜ ਦਾ ਐਪੀਸੋਡ ❤❤🎉🎉
@AbhijotMallah-zm7cq
@AbhijotMallah-zm7cq 3 месяца назад
ਬਹੁਤ ਵਧੀਆ ਕੀਤਾ ਬਾਪੂ ਜੀ ਨੇ ਬੁੱਢੀ ਦੇ ਥੱਪੜ ਮਰ ਕੇ ਸਵਾਦ ਆ ਗਿਆ ❤
@RajveerKaur-ih5nq
@RajveerKaur-ih5nq 3 месяца назад
ਅੱਜ ਕੱਢੀ ਆ ਹਵਾ ਦਾਦੀ ਦੀ ਬਾਪੂ ਜੀ ਨੇ ਸਵਾਦ ਆ ਗਿਆ, ਇਹੋ ਜਿਹੀ ਬੁੜੀ ਨਾਲ ਐਦਾ ਹੀ ਹੋਣਾ ਚਾਹੀਦਾ ਹੈ 😂
@JagdeepSingh-gl7wx
@JagdeepSingh-gl7wx 3 месяца назад
Right g 👌👌
@Yoona-s4j
@Yoona-s4j 3 месяца назад
Very good ਪਾਪਾ ਜੀ
@bharatbhushansachdeva7656
@bharatbhushansachdeva7656 3 месяца назад
ਦੇਵ ਦੀ ਮਾਂ ਨੂੰ ਗੁਰਪ੍ਰੀਤ ਨੂੰ ਸਾਫ ਜਵਾਬ ਦੇਣਾ ਚਾਹੀਦਾ ਹੈ ਮਕਾਨ ਵਿੱਚੋ ਹਿੱਸਾ ਦੇਣ ਬਾਰੇ ਮਕਾਨ ਤਾਂ ਉਸਦੇ ਨਾਂ ਹੈ ਗੁਰਪ੍ਰੀਤ ਕੁੱਝ ਨਹੀ ਕਰ ਸਕਦਾ
@neenakohli9285
@neenakohli9285 3 месяца назад
😂😂😂😂❤😂😂❤😂❤😂😂❤😂😂😂😂❤❤😂😂😂😂❤😂😂😂😂❤😂😂❤😂😂😂😂😂😂❤😂😂😂😂😂😂😂😂😂😂😂😂😂😂❤😂❤😂😂😂😂😂❤😂😂😂❤😂😂😂😂😂😂😂😂😂😂😂😂😂😂😂😂😂😂😂😂😂❤❤😂❤😂😂😂😂😂❤😂😂😂😂😂😂❤😂😂😂❤😂😂😂😂😂😂😂😂😂❤❤❤❤😂😂😂😂😂❤❤😂❤😂😂😂❤😂😂😂😂😂😂😂😂❤😂😂😂❤😂😂❤😂😂😂😂😂kbnbnmnmnmbbmmbmnnmbm
@Paramjitnoor
@Paramjitnoor 3 месяца назад
😂😂😂😂😂😅😅😅😅
@HarmanDeep-lu9im
@HarmanDeep-lu9im 3 месяца назад
Very nice video ji bebe de thphd bjeaa mja aa geya ❤❤❤❤
@AkashDeep-vt1qu
@AkashDeep-vt1qu 3 месяца назад
ਦੇਵ ਵੀਰ ਜੀ ਬਹੁਤ ਵਧੀਆ ਸੀ ਵੀਡੀਓ ਐਪੀਸੋਡ
@paramjeetkaur4230
@paramjeetkaur4230 3 месяца назад
ਬਹੁਤ ਬਹੁਤ ਸੋਹਣੀ ਸਟੋਰੀ ਹੈ ਜੀ ਦੇਵਗਨ ਦੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਨੇ ਜੀ ਸਾਰੀਆਂ ਹੀ ਦੇਖਦੇ ਐਂ ਅਜ ਤਕ ਇਕ ਵੀ ਨਹੀਂ ਛੱਡੀ❤❤🎉🎉🎉
@SatnamSingh-or7ii
@SatnamSingh-or7ii 3 месяца назад
Very nice video Amar Dev episode ਬਹੁਤ ਵਧੀਆ ਞੀਡੀੳ ਲੱਗਦੀਆ ਹਨ
@waheguruji3135
@waheguruji3135 3 месяца назад
ਬਹੁਤ ਬਹੁਤ ਬਹੁਤ ਵਧਾਈਆਂ ਵੀਡੀਓ ਏ ਮਲਕੀਤ ਕੌਰ ਠੁਲੇਵਾਲਬਰਨਾਲਾ ♥️♥️♥️♥️ ਦੇਵ ਅਤੇ ਮਿਦੋ ਨੂੰ ਲਾਇਕ
@SukhwinderSingh-q4g7o
@SukhwinderSingh-q4g7o 3 месяца назад
ਬਹੁਤ ਵਧੀਆ ਜੀ
@sunitasharma1417
@sunitasharma1417 3 месяца назад
Bohot vadhiya kita bapu ji ne👌👌👌👌👌♥️♥️♥️♥️🎉🎉🎉🎉🎉
@inderjitkaur4820
@inderjitkaur4820 3 месяца назад
Bahut vadhia episode hai ji 👌👌👌👌 very nice 👍👍👍👍
@BalwantSingh-dj7rt
@BalwantSingh-dj7rt 3 месяца назад
Bahut vdia. Kita. Bapu. Ji. Ne
@kulwindernatt7790
@kulwindernatt7790 3 месяца назад
ਵੈਰੀ ਗੁੱਡ ਪਾਪਾ ਜੀ
@manjeetkaur6332
@manjeetkaur6332 3 месяца назад
bada maja aya bibi de chaped waji da bar bar dekhn da maja aya❤❤
@taranjeet4092
@taranjeet4092 3 месяца назад
Mindo da dil❤ aa gya fir to Dev te fikar na kar Dev tenu milega jaroor Mindo beta sabar kar ❤❤
@Mander_Bai
@Mander_Bai 3 месяца назад
ਬਾਈ ਦੇਵ ਬਹੁਤ ਵਧੀਆ ਵੀਡੀਓ
@sarwansandhu9878
@sarwansandhu9878 3 месяца назад
ਇਹ ਥੱਪੜ ਬਾਪੂ ਜੀ ਨੂੰ ਬਹੁਤ ਪਹਿਲਾਂ ਮਾਰਨਾ ਚਾਹੀਦਾ ਸੀ❤❤❤❤❤❤❤❤
@surinderkaur1855
@surinderkaur1855 3 месяца назад
ਬਹੁਤ ਵਧੀਆ ਕੀਤਾ ਬਾਪੂ ਜੀ
@NarinderKaur-y7o
@NarinderKaur-y7o 3 месяца назад
ਦੇਵ ਬਾਪੂ ਨੂ ਚਾਹ ਬਣਾ ਕੇ ਉਹਲੇ ਬਠਾਉ ਬੀਬੀ ਨੂ ਜਰਾ
@babitarani2939
@babitarani2939 3 месяца назад
nicr
@kulwinderkaurkulwinder6624
@kulwinderkaurkulwinder6624 3 месяца назад
ਬਹੁਤ ਵਧੀਆ ਕੀਤਾ ਬਾਪਾ ਜੀ ਏ ਥੱਪੜ ਬਹੁਤ ਪਹਿਲਾਂ ਵੱਜਣਾ ਚਾਹੀਦਾ ਸੀ 👌👌❤
@AnitaAnita-ru1ix
@AnitaAnita-ru1ix 3 месяца назад
Aaj te dada ji te dev ji kmaal kar gye wah ji
@kavitakhanna4416
@kavitakhanna4416 3 месяца назад
Bht vdiyaaaaaaaàaaaa kita Bhapa g❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SatpalSingh-nj6el
@SatpalSingh-nj6el 3 месяца назад
ਬਹੁਤ ਵਧੀਆ ਕੀਤਾ ਬਾਪੂ ਜੀ ਦਾਦੀ ਦੇ ਥੱਪੜ ਮਾਰ ਕੇ ਸ਼ਾਇਦ ਦਾਦੀ ਨੂੰ ਅਕਲ ਆ ਜਾਵੇ
@neelambedi-kg6sb
@neelambedi-kg6sb 3 месяца назад
Bohat vadiya video dev veere gbu sariya de act bohat sohani hundi a❤❤❤
@SimranKaur-xp8xy
@SimranKaur-xp8xy 3 месяца назад
very nice god bless you team members 👍👍👌🏻👌🏻🙏🙏
@harjitkaur3959
@harjitkaur3959 3 месяца назад
ਬਹੁਤ ਵਧੀਆ ਬਾਬਾਤੇਰੀ ਸੋਚ ਤੇ
@harekrishnaradhe9073
@harekrishnaradhe9073 3 месяца назад
Kal bhaut wait kita rab de rang episode da
@karamkaur1491
@karamkaur1491 3 месяца назад
Very nice episode g
@jashandhaliwal__
@jashandhaliwal__ 3 месяца назад
Very nyc episode g god bless u all devgan family ❤️
@pindervirk9494
@pindervirk9494 3 месяца назад
ਬਹੁਤ ਮਜਾ ਆਇਆ ਜਦੋਂ ਬਾਪੂ ਜੀ ਨੇ ਬੀਬੀ ਦੇ ਥੱਪੜ ਮਾਰਿਆ 💙
@kamlarani8052
@kamlarani8052 3 месяца назад
Bapuji bahut vadiya kita tusi Dev veere thodi acting bahut vadiya aa God bless you all members🎉🎉🎉🎉🎉🎉❤❤❤❤❤
@SukhmandeepKaur-h5n
@SukhmandeepKaur-h5n 3 месяца назад
Nice
@jashandeeprohta7032
@jashandeeprohta7032 3 месяца назад
Jai guru dev ji dhan guru dev ji ❤❤❤❤❤
@arjansingh2798
@arjansingh2798 3 месяца назад
Aaj dev de dada ji ne atttttt hi karti dada ji di acting sanu bilkul real lagdi hai ji ❤❤❤❤
@RahulVerma-b8m
@RahulVerma-b8m 3 месяца назад
Bhut vadia papa g well done ❤😊
@RupinderKour-xp5if
@RupinderKour-xp5if 3 месяца назад
ਬੁਹਤ ਵਧੀਆ ਸਟੋਰੀ ਆ ਜੀ ਮਿੰਦੋ ਨੂੰ ਤਾਂ ਲੱਗਦਾ ਦਾਦਾ ਜੀ ਦੀਆਂ ਗੱਲਾਂ ਸੁਣ ਕੇ ਹੀ ਦੇਵ ਵੀਰ ਜੀ ਦੇ ਨਾਲ ਪਿਆਰ ਹੋ ਗਿਆ 😂😂😂
@ravinderkaur9092
@ravinderkaur9092 3 месяца назад
ਬਾਪੂ ਜੀ ਏਕ ਹੋਰ ਸਿਟੋ ਏਹੋ ਜੇਹੀਆ ਦਾ ਤਾਂ ਗੱਲ ਘੱਟ ਦੇਣਾ ਚਾਹੀਦਾ 😢😢😢😢😢
@karanbirsingh8364
@karanbirsingh8364 3 месяца назад
ਅੱਜ te mja a gya
@mannatkhehra9551
@mannatkhehra9551 3 месяца назад
🎉🎉🎉❤❤❤buht vadiya block aa
@monikasharmamonikasharma4239
@monikasharmamonikasharma4239 3 месяца назад
Bhut vadia dada ji great 💯👍👍👍👍👍❤❤❤❤
@anshdeep-y9n
@anshdeep-y9n 3 месяца назад
Bhut bhut Vidya story aa ❤
@davinderkaur7382
@davinderkaur7382 3 месяца назад
Bahut hi vadiya story te video hai❤
@rajnikanda8741
@rajnikanda8741 3 месяца назад
Very good papa ji 1 thapar hor jdna c bibi de🎉
@harwinderkaur6932
@harwinderkaur6932 3 месяца назад
Bapu ji great maza aa gaya 🙏🙏
@SonuKumarSonuKumar-jy2we
@SonuKumarSonuKumar-jy2we 3 месяца назад
Very very nice vedio God bless you all with team members rab tuhanu hamesha khush rakhe
@kanwalchandna5308
@kanwalchandna5308 3 месяца назад
Very nice majja aa gya
@mamtachawla9768
@mamtachawla9768 3 месяца назад
Papa rocks bibi shocks
@AkashSingh-yi3ob
@AkashSingh-yi3ob 3 месяца назад
😂😂😂😂
@sameelkhan2136
@sameelkhan2136 3 месяца назад
ਬੁਹਤ ਵਧੀਆ❤❤❤❤❤
@nirmaljitsingh1357
@nirmaljitsingh1357 3 месяца назад
Bahut badiya episode
@RajinderKaur-u5o
@RajinderKaur-u5o 3 месяца назад
Very very story hi ji AAP sb ki acting ne watt kadhte ne watt dear mindhoji and dev veere all the best for your team and love to bapuji
@kavyamer7299
@kavyamer7299 3 месяца назад
Veri good papa ji
@JagjeetSingh-bq4og
@JagjeetSingh-bq4og 3 месяца назад
ਬਹੁਤ ਵਧੀਆ ਵੀਡੀਓ ਹੈ ਦੇਵ ਬਾਈ ਜੀ
@nehakaushal9486
@nehakaushal9486 3 месяца назад
Very interesting vlog aaj to Dev veere ne bhut acha kiya aunty g ko sabak sikhaya chota ho ya bada usko galati ka ehsaas to karwana padta hai
@RajinderKaur-u5o
@RajinderKaur-u5o 3 месяца назад
Bilkul sahi kaha aapne baba ne hathyar chadde ne vhalaune ni bhullyee
@SatinderKaur-vp1zk
@SatinderKaur-vp1zk 3 месяца назад
True story waheguru ji mehar kran ji
@loveboparai7349
@loveboparai7349 3 месяца назад
Great work devgan family
@DavinderSingh-t6r
@DavinderSingh-t6r 3 месяца назад
Sat Shri akalji very very nice video and heart touching video all family members acting is very very nice waiting for next part
@FACTTOEND
@FACTTOEND 3 месяца назад
ਜੇਹੜੇ ਦੇਵ ਦੇ ਦਾਦਾ ਜੀ ਨੇ ਉਹ ਬੋਲਦੇ ਏਦਾਂ ਨੇ ਜਿਵੇਂ ਪੰਜਾਬ ਸਹੀ ਤਰਾ ਨਹੀਂ ਆਉਂਦੀ ਹੋਵੇ
@yuvrajpaul2429
@yuvrajpaul2429 3 месяца назад
Very nice story God bless you 🎉🎉🎉🎉🎉
@RahulVerma-b8m
@RahulVerma-b8m 3 месяца назад
Nice episode devgan family excellent 👌👍😊❤
@lavyamehta6432
@lavyamehta6432 3 месяца назад
ਬੋਹਤ ਵਦੀਆ ਕਹਾਣੀ ❤❤❤❤
@gurpalsingh7493
@gurpalsingh7493 3 месяца назад
ਬਹੁਤ ਸੋਹਣੀ ਵੀਡੀਓ ਜੀ ❤❤❤❤❤❤🎉🎉🎉
@sehajpreet7643
@sehajpreet7643 3 месяца назад
I am waiting
@PushpaKataria-c1f
@PushpaKataria-c1f 3 месяца назад
νєяу иι¢є νι∂єσ ਦਾਦੇ ਨੇ ਦਾਦੀ ਨੂੰ ਮਾਰਿਆ ਬਹੁਤ ਵਧੀਆ ਕੀਤਾ ਹੁਣ ਦੇਵ ਤੇ ਮਿੰਦੋ ਦਾ ਵਿਆਹ ਦਿਖਾ ਦਿਉ ❤❤❤❤❤❤❤❤❤❤❤❤❤
@LeharChoudhary-sl2eh
@LeharChoudhary-sl2eh 3 месяца назад
Kaint episode❤
@sanjaysukhija5296
@sanjaysukhija5296 3 месяца назад
बहुत बहुत सुन्दर ❤❤❤❤❤
@neetuneetu5112
@neetuneetu5112 3 месяца назад
Bahot Vadiya episode aa
@narindermaan7142
@narindermaan7142 3 месяца назад
Great episode God bless you all family members and team members 🙏🙏
@sonugill7400
@sonugill7400 3 месяца назад
Waheguru ji mehar karna ❤❤
@raminderkaur8363
@raminderkaur8363 3 месяца назад
Dav bata buht buht sohne sorry hai tuhade sareya de ❤❤❤❤❤❤❤❤❤❤❤❤❤❤
Далее
Меня знают уже все соседи😅
00:34
Paint Projects
00:17
Просмотров 4,8 млн
I tricked MrBeast into giving me his channel
00:58
Просмотров 10 млн
Меня знают уже все соседи😅
00:34