Тёмный

Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18 

News18 Punjab
Подписаться 8 млн
Просмотров 122 тыс.
50% 1

Rahul Gandhi in Parliament | ਅਗਨੀਵਰ ਦੇ ਮੁੱਦੇ 'ਤੇ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਹੋਏ ਆਹਮੋ-ਸਾਹਮਣੇ | News18
#rahulgandhi #ParliamentSession2024 #PMModi #news18punjab #loksabhasession #agniveerscheme #agniveer
Parliament Session 2024 Updates: ਸੰਸਦ 'ਚ ਬੋਲੇ ਰਾਹੁਲ ਗਾਂਧੀ, ਹੋ ਗਿਆ ਬਵਾਲ | News18 Punjab
#rahulgandhi #ParliamentSession2024 #news18punjab #loksabhasession
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 276   
@sukhdevsinghbhatti3235
@sukhdevsinghbhatti3235 3 месяца назад
ਰਾਜਨਾਥ ਜੀ ਲੋਕਾ ਦੇ ਬੱਚੇ ਮਰਵਾਉਣ ਲਈ ਵਾਧੂ ਨਹੀਂ।ਅਪਣੇ ਬੱਚੇ ਕਿਉ ਨਹੀਂ ਅਗਨੀ ਵੀਰ ਵਿਚ ਭੇਜਦੇ।
@balwantsingh4340
@balwantsingh4340 3 месяца назад
ਰੱਖਿਆ ਮੰਤਰੀ ਜੀ ਆਪ ਵੀ ਚਾਰ ਸਾਲ ਪੰਜ ਸਾਲ ਦੀ ਜਗ੍ਹਾ ਤਿੰਨ ਸਾਲ ਕਰ ਲਓ ਤੇ ਸੰਸਦ ਚ ਉਹ ਰਿਟਾਇਰ ਹੋ ਦਿਆ ਕਰੋ
@SwaranjeetSingh-y1r
@SwaranjeetSingh-y1r 3 месяца назад
😂😂🙏🙏👍👍👍
@baldevsinghmann2474
@baldevsinghmann2474 3 месяца назад
ਰੱਖਿਆ ਮੰਤਰੀ ਝੂਠ ਬੋਲ ਰਹੇ ਹੈ, ਕਿ ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਤੇ ਕਰੋੜ ਰੁਪਏ ਦਿੱਤੇ ਜਾਂਦੇ ਨੇ। ਬਹੁਤ ਜਗਾ ਤੇ ਅਗਨੀ ਵੀਰ ਡਿਉਟੀ ਦੇ ਦੁਰਾਨ ਸ਼ਹੀਦ ਹੋਏ ਪਰ ਕਿਸੇ ਨੂੰ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਨਾ ਹੀ ਕਰੋੜ ਰੁਪਏ ਮਿਲੇ। ਇੱਕ ਪਿੰਡ ਕੋਟਲੀ ਕਲਾ, ਜਿਲਾ ਮਾਨਸਾ, ਪੰਜਾਬ, ਵਿੱਚ 2023 ਵਿੱਚ ਅਗਨੀ ਵੀਰ ਕਸ਼ਮੀਰ ਵਿੱਚ ਦੁਸਮਣਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ, ਪਰ ਉਸ ਨੂੰ ਸ਼ਹੀਦ ਦਰਦਾ ਤੇ ਕਰੋੜ ਰੁਪਏ ਤਾਂ ਦੂਰ ਦੀ ਗੱਲ, ਫੌਜੀ ਸਿਵਲ ਵਰਦੀ ਵਿੱਚ ਸਿਵਲ ਐਮਬੂਲੈਂਸ ਵਿੱਚ ਕੋਟਲੀ ਕਲਾ ਸ਼ਹੀਦ ਦੇ ਘਰ ਵਿੱਚ ਡੈਡਬੌਡੀ ਸੁੱਟਕੇ ਚਲੇ ਗਏ, ਬਾਅਦ ਵਿੱਚ ਸੈਟਰ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕਰੀ ਗਈ। ਇਸ ਲਈ ਅਗਨੀ ਵੀਰ ਨਹੀਂ ਹੋਣੀ ਚਾਹੀਦੀ, ਇਸ ਨਾਲ ਫੌਜ ਤੇ ਦੇਸ਼ ਦਾ ਨੁਕਸਾਨ ਹੈ। ਜੇ ਮੰਤਰੀ ਪੰਜ ਸਾਲਾਂ ਵਿੱਚ ਪੈਨਸ਼ਨ ਲੈ ਸਕਦੇ ਨੇ, ਫ਼ਿਰ ਅਗਨੀ ਵੀਰ ਕਿਉਂ ਨਹੀਂ, ਅਗਨੀ ਵੀਰ ਪੰਜ ਸਾਲਾਂ ਰੱਖੋ ਤੇ ਉਸ ਦੀ ਪੈਨਸ਼ਨ ਤੇ ਬਾਕੀ ਸਹੂਲਤਾਂ ਲਾਗੂ ਕਰੋ।
@jewancillcom1244
@jewancillcom1244 3 месяца назад
ਰਾਹਲ ਗਾਂਧੀ ਸਹੀ❤❤❤❤❤❤
@santokhsingh6343
@santokhsingh6343 3 месяца назад
शाबाश राहूल।राहूल ठीक कह रहा है। अडानी अंबानी से सरकार को फुर्सत मिले तो ही सरकार अगनीवीरो की तरफ ध्यान दे।evm हटाओ।
@BALVINDERSINGH-i1c
@BALVINDERSINGH-i1c 3 месяца назад
Rahul ji aap aage bde hum tumare saath hai
@jagdevgill7858
@jagdevgill7858 3 месяца назад
0oll P O ⁰
@BaljitSingh-bj4vm
@BaljitSingh-bj4vm 3 месяца назад
ਰਾਜ ਨਾਥ ਰਖਿਆ ਮੰਤਰੀ ਝੂਠ ਬੋਲ ਰਿਹਾ ਹੈ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਸਾਹਮੁਰਦਾਬਾਦ ਨਹੀਂ ਮਿਲਦਾ ਸਿਰਫ ਪੰਜਾਬ ਨੇ ਦਿਤਾ ਹੈ
@sukhdevsinghbhatti3235
@sukhdevsinghbhatti3235 3 месяца назад
ਕਿੰਨੇ ਅਗਨੀ ਵੀਰਾ ਨੂੰ ਕਰੋੜ ਰੁਪਈਏ ਮਿਲੇ ।ਮੋਦੀ ਸਰਕਾਰ ਜਨਤਕ ਕਰੇ ।
@jagdevgill7858
@jagdevgill7858 3 месяца назад
Pp ⁰l⁰pp0😊
@SouravSharma-mv8rs
@SouravSharma-mv8rs 3 месяца назад
Punjab sarkar kolo puch le
@SurinderSingh-we9rt
@SurinderSingh-we9rt 2 месяца назад
@@SouravSharma-mv8rs ਅਗਨੀ ਵੀਰ ਸਕੀਮ ਪੰਜਾਬ ਸਰਕਾਰ ਨੇ ਨਹੀਂ ਬਣਾਈ,ਫਿਰ ਭੀ ਇਕ ਕਰੋੜ ਦਿੰਦੇ ਹਨ। ਪਰ ਸੈਂਟਰ ਸਰਕਾਰ ਨੇ ਇਹ ਸਕੀਮ ਬਣਾਈ।ਸੈਂਟਰ ਸਰਕਾਰ ਕੁਝ ਭੀ ਨਹੀਂ ਦਿੰਦੀ।ਹੁਣ ਪਾਰਲੀਮੈਂਟ ਵਿਚ ਰੌਲ਼ਾ ਪਾਇਆ ਤਾਂ ਇੱਕ ਨੂੰ ਪੈਸੇ ਦਿੱਤੇ ਹਨ ਓਹ ਭੀ ਬੀਮੇ ਦੇ ਹਨ।
@SurinderSingh-we9rt
@SurinderSingh-we9rt 3 месяца назад
ਅਗਨੀ ਵੀਰ ਨੂੰ ਸ਼ਹੀਦ ਦਾ ਦਰਜਾ ਦਿੰਦੇ ਹੀ ਨਹੀਂ।ਇੱਕ ਕਰੋੜ ਜ਼ੁਬਾਨੀ ਹੀ ਕਹਿੰਦੇ ਹਨ ਪਰ 15/15 ਲੱਖ ਵਾਂਗ ਦਿੰਦੇ ਨਹੀਂ ਹਨ ।ਅਸਲੀਅਤ ਅਗਨੀ ਵੀਰ ਜਾਣਦੇ ਹਨ। ਇਨ੍ਹਾਂ ਦੀਆਂ ਪਾਲਸੀਆਂ ਤੋਂ ਦੁਖੀ ਹੋਕੇ ਨੇਪਾਲੀ ਜਵਾਨ ਇੰਡੀਆ ਦੀ ਬਜਾਇ ਚੀਨ ਦੀ ਫ਼ੌਜ ਵਿਚ ਭਰਤੀ ਹੋ ਰਹੇ ਹਨ।ਲੱਖ ਲਾਹਨਤ ਇਨ੍ਹਾਂ ਦੀ ਅਗਨੀਵੀਰ ਸਕੀਮ ਤੇ।ਰਾਹੁਲ ਗਾਂਧੀ ਜ਼ਿੰਦਾਬਾਦ।
@sukhdevsinghbhatti3235
@sukhdevsinghbhatti3235 3 месяца назад
ਸੰਸਦ ਵੀ ਸਿਰਫ ਪੰਜ ਸਾਲ ਲਈ ਚੁਣੇ ਜਾਣ ਤੋ ਬਾਅਦ ਰਿਟਾਇਰ ਹੋਣੇ ਚਾਹੀਦੇ ਅ
@dalbarasingh1025
@dalbarasingh1025 3 месяца назад
Rahul Ji Next PM
@JaspalSingh-xf8ys
@JaspalSingh-xf8ys 3 месяца назад
Pura desh agnivir bharty ke virudh hai.pura desh apni army ke sath hai.rahul ki good speech rahul.
@balversinghbs3325
@balversinghbs3325 3 месяца назад
िਜਹੜੀ ਫੋਜ ਦੇਸ਼ ਲਈ ਕੁਰਬਾਨੀ ਕਰਦੀ ਹੈ ੳੁਸ ਨੂੰ ਪੰਜ ਸਾਲ ਬਾਅਦ ਰਟਾਇਢ ਤੇ ਕੋਈ ਪੈਨਸ਼ਨ ਨਹੀ ਇਹ ਰਾਜ ਨਾਥ ਮੋਦੀ ਵਰਗੇ ਹੋਰ ਪਤਾ ਨਹੀ िਕਨੇ ਹਨ ਇਹਨਾ ਦਾ ਕੋਈ ਰਟਾਇਢ ਹੋਣ ਦਾ ਸਮਾ ਨਹੀ ਹੈ ਇਕ ਪਾਸੇ ਕੋਰਟ ਦੀ िਦਤੀ ਸ਼ਜਾ ਤੋ ਵਧ ਵੀ ਸ਼ਜਾ ਕਟ ਲਈ ਕੋਈ िਰਹਾ ਹੋਣ ਦਾ ਸਮਾ ਨਹੀ िਫਰ ਮੰਤਰੀ ਕिਹਦੇ ਹਨ ਮੇਰਾ ਭਾਰਤ ਦੇਸ਼ ਮਹਾਨ ਹੈ ਇਹਨਾ ਮੰਤਰੀਅਾ ਨੂੰ ਪੰਜ ਲਈ ਅਗਨੀ ਵੀਰ िਵਚ ਭਰਤੀ ਕਰਨਾ ਚਾਹੀਦਾ ਹੈ
@jagmohansingh879
@jagmohansingh879 3 месяца назад
ਰਾਹਲ ਗਾਂਧੀ ਜਿੰਦਾਬਾਦ
@DalbirSingh-mx9kz
@DalbirSingh-mx9kz 3 месяца назад
MP ਨੂੰ ਤਾਂ 5ਸਾਲ ਤੋਂ ਬਾਅਦ ਵੀ ਅਗਲੇ 5 ਸਾਲ ਫਿਰ ਬਾਰ ਬਾਰ 5 ਸਾਲ ਅਰਨੀਵੀਰ ਨੂੰ ਸਿਰਫ਼ 4 ਸਾਲ ਕਿੱਥੋਂ ਦਾ ਇਨਸਾਫ ਹੈ ਕੀ ਉਹ 4 ਸਾਲ ਲਾਉਣ ਲਈ ਤਿਆਰੀ ਕਰਦਾ ਹੈ ਭਰਤੀ ਹੋਣ ਲਈ
@jagdevsingh9955
@jagdevsingh9955 3 месяца назад
ਰਾਹੁਲ ਗਾਂਧੀ ਜ਼ਿੰਦਾਬਾਦ bip ਫਿਰਕਾਪ੍ਰਸਤ ਪਾਰਟੀ ਮੁਰਦਾਬਾਦ
@DalbirSingh-mx9kz
@DalbirSingh-mx9kz 3 месяца назад
ਅਮਿਤ ਸ਼ਾਹ ਨੂੰ ਫੌਜ ਬਾਰੇ ਕੋਈ ਵਧੀਆ ਜਾਣਕਾਰੀ ਨਹੀਂ ਕਿ ਫੌਜ ਦੇਸ਼ ਲਈ ਕਿੰਨੀ ਅਹਿਮ ਹੈ
@raghbirsinghsalaria3548
@raghbirsinghsalaria3548 3 месяца назад
ਰਾਜਨਾਥ ਗ਼ਲਤ ਹੈ ਰਜੀਵ ਗਾਂਧੀ ਠੀਕ ਹੈ
@gurdipsinghgillkhalsaludhi8988
@gurdipsinghgillkhalsaludhi8988 3 месяца назад
Rahol gandhi ji bilkul sahi bol rahe hain
@jinderkhokhar1218
@jinderkhokhar1218 3 месяца назад
ਅਗਨੀਵਰ ਦੀ ਲਾਸ਼ ਪ੍ਰਾਈਵੇਟ ਐਬੂਲੈਂਸ ਚ ਆਉਂਦੀ ਹੈ ਕੋਈ ਜਵਾਨ ਸਲਾਮੀ ਦੇਣ ਨਹੀਂ ਆਉਂਦਾ
@RanjitSingh-yk1mp
@RanjitSingh-yk1mp 3 месяца назад
Rahul g sahi bol rahe han
@bholabholi7083
@bholabholi7083 3 месяца назад
Modi ko agani veer bna ke kashmir bhejo 😂😢
@jashanpreetsing2002
@jashanpreetsing2002 2 месяца назад
very good
@ravinderkaurthind7294
@ravinderkaurthind7294 3 месяца назад
ਰਾਹੂਲ ਗਾਦੀ ਜੀਦਾ ਵਾਦ ਸਾਵਾਸੇ 👍👍👍👍
@Rancho_gaming
@Rancho_gaming 3 месяца назад
Very good Rahul Gandhi great man
@Haritarsikka9136
@Haritarsikka9136 3 месяца назад
Rahul ji sahi bol rahe hain
@SurinderSingh-f6g
@SurinderSingh-f6g 3 месяца назад
B j p jhuth bol rhi punjab de agniveer nu punjab govt ne help dia
@sourabchoudhary3075
@sourabchoudhary3075 3 месяца назад
Amit shah ko bola koi ki apna beta baj agniveer ma fer pta laga
@JaspalSingh-xf8ys
@JaspalSingh-xf8ys 3 месяца назад
Good speech rahul agniviro vaste.❤❤❤❤❤.
@SwinderSinghRandhawa-i2z
@SwinderSinghRandhawa-i2z 3 месяца назад
Rahul a great leader.
@harjotsingh1731
@harjotsingh1731 3 месяца назад
Rahul gandhi sha Gye👍😊
@BhaiMehalSinghKhanauri
@BhaiMehalSinghKhanauri 3 месяца назад
ਰਹੋਲ ਜੀ ਲਗੇ ਰਹੋ ਚੜਦੀ ਕਲਾ ਜਿਉਂਦੇ ਰਹੋ
@GurpreetSingh-j2g2r
@GurpreetSingh-j2g2r 3 месяца назад
Good Rahul
@JaspalVirk-kk4uo
@JaspalVirk-kk4uo 3 месяца назад
बहुत जल्द फटने लगी, विपक्ष मजबूत होते ही
@hakksach2126
@hakksach2126 3 месяца назад
इन को अब पता चलेगा के सियासत किया होती है
@gopalchechi6350
@gopalchechi6350 3 месяца назад
Rahul gandhi shi bol rhe hai
@manatjanatmaan4590
@manatjanatmaan4590 3 месяца назад
Jhooth bol rahe hai Rajnath Singh
@DalbirSingh-mx9kz
@DalbirSingh-mx9kz 3 месяца назад
ਰਾਹੁਲ ਬਿਲਕੁਲ ਸਹੀ ਬੋਲ ਰਹੇ ਹਨ
@harpinderbhullar5719
@harpinderbhullar5719 3 месяца назад
Very good
@kamaldhiman1203
@kamaldhiman1203 3 месяца назад
Punjab.or.dehly.me.1.crorh.milta.hae
@dalbarasingh1025
@dalbarasingh1025 3 месяца назад
Good Kamal Karti Rahul Ji BJP Wala Shour Na Machao
@puranmasih5312
@puranmasih5312 3 месяца назад
Very nice very good thoughts of Rahul Gandhi
@sarabjitsingh836
@sarabjitsingh836 3 месяца назад
Very nice Rahul Gandhi ji
@GurpreetSingh-j2g2r
@GurpreetSingh-j2g2r 3 месяца назад
Sachi aa Galt nhi
@jatinnigaah7525
@jatinnigaah7525 3 месяца назад
Rahul Gandhi is great pm
@KuldeepSingh-vh8zc
@KuldeepSingh-vh8zc 3 месяца назад
Bnaya kyu nhi fir bai
@ShivamDadwal-e4j
@ShivamDadwal-e4j 3 месяца назад
Rahul Gandhi ji great man
@SukhwinderSingh-gf9yk
@SukhwinderSingh-gf9yk 3 месяца назад
Very nice rahul gandhi ji
@BhaiMehalSinghKhanauri
@BhaiMehalSinghKhanauri 3 месяца назад
ਨਿਰ ਪਖਸ ਹੋ ਕਰ ਕਮੈਟ ਕਰੋ ਜੀ
@bholabholi7083
@bholabholi7083 3 месяца назад
Again veer vapis lo
@RanjitSingh-co9he
@RanjitSingh-co9he 3 месяца назад
Rahul Gandhi jindabad
@KuldeepsinghMahey
@KuldeepsinghMahey 3 месяца назад
ਉਸਦੀ 20 ਸਾਲ ਦੀ ਨੌਕਰੀ ਹੋਣੀ ਚਾਹੀਦੀ
@bschungha8542
@bschungha8542 3 месяца назад
ਗਾਂਧੀ ਵਧੀਆ ਬੋਲਿਆ ਹੈ
@SwinderSinghRandhawa-i2z
@SwinderSinghRandhawa-i2z 3 месяца назад
Rahul ji is right.
@SorabSahota
@SorabSahota 2 месяца назад
❤❤❤❤❤ok
@jatinderdhiraj1117
@jatinderdhiraj1117 3 месяца назад
Right❤❤❤
@panjabsingh5172
@panjabsingh5172 3 месяца назад
Rahul Gandhi jindabaad 💪🏻💪🏻
@basrasingh4970
@basrasingh4970 3 месяца назад
ਰਾਜਨਾਥ ਲੋਕਾਂ ਦੇ ਬੱਚੇ ਮਰਵਾਊਣ ਲਈ ਵਾਧੂ ਨਹੀਂ ਹੈ ਤੁਸੀ ਆਪਣੇ ਬੱਚੇ ਕਿਉਂ ਨਹੀਂ ਭੇਜਦੇ ਅਗਨੀਵੀਰ ਵਿੱਚ
@mahigill3068
@mahigill3068 3 месяца назад
❤❤❤ rahul gandi jindabaad
@kalakumar4595
@kalakumar4595 2 месяца назад
ਹੋਰ ਦੇਸ਼ਾਂ ਦੇ ਮੰਤਰੀ ਤਾਂ ਗਰੀਬ ਨੇ ਤੁਸੀਂ ਕਿਉਂ ਕਰੋੜਾਂ ਅਰਬਾਂ ਰੁਪਏ ਬਣਾ ਕੇ ਬੈਠੇ ਹੋ ਤੁਹਾਡੇ ਹੱਥ ਪੈਰ ਵੱਢਣੇ ਚਾਹੀਦੇ ਨੇ ਰਾਜਨਾਥ ਤੈਨੂੰ ਕਹਿ ਰਿਹਾ ਮੈਂ ਤੁਹਾਨੂੰ ਲਾ
@fojiram730
@fojiram730 2 месяца назад
ਰੁਹਲ ਗਾਂਧੀ ਜਿੰਦਾਬਾਦ ❤❤❤❤❤ਬੀ ਜੈ ਪੀ ਨੇ ਦੇਸ਼ ਦਾਂ ਬੇੜਾ ਗ਼ਰਕ ਕੱਰ ਦਿੱਤਾ
@BaljitSingh-le8jf
@BaljitSingh-le8jf 3 месяца назад
Good sir
@kalakumar4595
@kalakumar4595 2 месяца назад
ਅਗਨੀ ਵੀਰਾਂ ਨੂੰ ਕੋਈ ਵੀ ਇਕ ਕਰੋੜ ਦੀ ਰਾਸ਼ੀ ਨਹੀਂ ਦਿੱਤੀ ਜਾਂਦੀ ਬੇਸ਼ੱਕ ਪੰਜਾਬ ਆ ਕੇ ਪੁੱਛੋ ਪੰਜਾਬ ਆਕੇ ਪਤਾ ਕਰੋ
@RanjitKaur-me8hi
@RanjitKaur-me8hi 3 месяца назад
ਨਰਿੰਦਰ ਮੋਦੀ ਨੂੰ ਕੀ ਫਰਕ ਪੈਂਦਾ ਹੈ ਇਸ ਦੀ ਕਿਹੜਾ ਕੋਈ ਔਲਾਦ ਹੈ ਜਿਹੜਾ ਇਸ ਨੂੰ ਦਰਦ ਹੋਣਾ ਹੈ ਦੂਸਰੇ ਦੇ ਪੁਤਰਾਂ ਦੇ ਲੲਈ
@gurdipsinghgillkhalsaludhi8988
@gurdipsinghgillkhalsaludhi8988 3 месяца назад
RAHOL JI NEXT PM HONGE LOK SAMAJ GAYE HAIN, KON DESH KE LIYE CHAHIYE PM
@GursewakSidhu-bt5bn
@GursewakSidhu-bt5bn 3 месяца назад
ਬੇ ਜੇ ਪੀ ਮੋਦੀ ਸਰਕਾਰ ਇੱਕ ਦਮ ਝੂਠੀ ਹੈ।ਇਹ ਦੇ ਅਮਿਤ ਸਾਹ ਤੈ ਰਾਜਨਾਥ 100% ਝੂਠ ਬੋਲ ਰਹੈ ਹਪ।
@JaspalSingh-xf8ys
@JaspalSingh-xf8ys 3 месяца назад
Pura desh rahul ke sath agnivir bharti band ho pahle ki tra hona chahida hai.bjp jumla party.
@ggagan5338
@ggagan5338 3 месяца назад
Agniveer ajay singh jinki Rahul ji bat kr rahe hai abhi tak unke priwar ko kuch center ki taraf se kuch nhi mila
@giannsingh4947
@giannsingh4947 3 месяца назад
RAHUL JI VERY GOOD PM RAHUL HONE CHAHIE THE
@kulbirkour481
@kulbirkour481 3 месяца назад
Very good Rahul
@gurutegbahadurji9198
@gurutegbahadurji9198 3 месяца назад
good rahul sir.really proud of you.
@Jobanjeevan-bv9mm5uv8k
@Jobanjeevan-bv9mm5uv8k 2 месяца назад
ਰਾਹੁਲ ਗਾਂਧੀ ਬਹੁਤ ਵਦੀਆ ਕਰਨ ਦੇ ਜੈ ਤੁਸੀ
@ShivamDadwal-e4j
@ShivamDadwal-e4j 3 месяца назад
Rahul Gandhi next Pm
@MandeepKaurCheema-hr6fm
@MandeepKaurCheema-hr6fm 3 месяца назад
Very good Rahul ghadhi jida baad 🎉🎉🎉🎉🎉
@gaurav1268
@gaurav1268 3 месяца назад
Very good Rahul Gandhi ji
@veerpalsinghveerpalsingh2551
@veerpalsinghveerpalsingh2551 3 месяца назад
Very good Rahul gadi ji bjp da jhut loka de sahmne rakha
@mastram-qd4vm
@mastram-qd4vm 3 месяца назад
Rahul gandi thik bol rha hai
@balrajdeepsingh615
@balrajdeepsingh615 2 месяца назад
ਸੈਂਟਰ ਗੌਰਮਿੰਟ ਨਹੀ ਦੇਦੀ
@JaswinderSingh-bt9st
@JaswinderSingh-bt9st 3 месяца назад
Not Given compensation Raj Nath SINGH Tell A lie
@TarlochanSingh-lk5rr
@TarlochanSingh-lk5rr 3 месяца назад
Manipur mein Loksabha seat ek hai isliye pradhanmantri nahin Gaye
@jasbirtoot1614
@jasbirtoot1614 3 месяца назад
Very,good,Rahul,gandhi
@kalakumar4595
@kalakumar4595 2 месяца назад
ਨੀ ਰਾਮਜਾਦੇ ਬੜਾ ਨੀ ਉ ਆਨੀ ਹ ਨਾ ਕਰੋੜਾਂ ਰੁਪਏ ਕਿਉਂ ਮਾਫ ਕਰਿਆ ਹਜ਼ਾਰਾਂ ਕਰੋੜਾਂ ਰੁਪਇਆ ਮਾਫ ਕਰਤਾ ਕਿਉਂ ਜਮਾਈ ਨੇ ਉਹ ਗੌਰਮੈਂਟ ਦੇ ਤੁਹਾਡੇ ਜਮਾਈ ਨੇ
@gaurav0nayyer794
@gaurav0nayyer794 2 месяца назад
ਬੀ ਜੇ ਪੀ ਬਹੁਤ ਘਟਿਆ ਸਰਕਾਰ ਆ ਗਦ ਆ
@TarsemSingh-wn4eu
@TarsemSingh-wn4eu 3 месяца назад
Good keep it up
@PritamSingh-qx7xj
@PritamSingh-qx7xj 3 месяца назад
Very good Rahul ji
@jagwindersingh9445
@jagwindersingh9445 3 месяца назад
ਰਾਹੁਲ ਗਾਂਧੀ ਜਿੰਦਾਬਾਦ
@amriksindhu2714
@amriksindhu2714 2 месяца назад
ਰਾਹੁਲ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਹਨ
@balrajdeepsingh615
@balrajdeepsingh615 2 месяца назад
ਵੈਰੀ ਗੁਡ ਰੋਹਲ ਗਾਧੀ ਜੀ
@malkiatsingh2838
@malkiatsingh2838 3 месяца назад
Very good real question put by Rahul Gandhi before Sansad about Agneeveers problems.Thanks to Rahul Gandhi.
@subasingh4581
@subasingh4581 3 месяца назад
ਇਥੇ ਸੱਚਾ ਕੌਣ ਹੈ
@petarmasih7488
@petarmasih7488 3 месяца назад
Rahul ji good 👍
@ravkmann
@ravkmann 2 месяца назад
BjP big foolish party! Fooling Democracy so sad RGA stay blessed 🙌🇮🇳💕🙌
@satwinderghuman777
@satwinderghuman777 3 месяца назад
Bahut acha speech gandhi ji bjp se posho ek adhmi 58year age tak service tak karta hai ush ko koi pension nahi MLA.MANTRI 5 shal badh 1.5 LAKH 10 shal badh 3 LAKH pension kini be insafi Rahuĺ jï OPS puŕani pension lagu karwao NEKAMA PM Modhi
@AVTARBASRA-pp6um
@AVTARBASRA-pp6um 3 месяца назад
Kise politicians de ladke ladkiya kiyu ni agneeveer join karde .Baaki aam lok q military 🪖 join karde .kise kol koi jwaab hai is question da .Nhi hona jwaab kiyu k 46% Parliament vich croption gunde kursiya de upr baithe aa mai te kehnda ikali sikh regiment 24 ghante lye ghar vapis aa jawe Hindu rashter bnaun wale and Rss de gunde te ena diya agencya j piswaade chadea vich apni punsh lai k Sardaar G hme bcha lao is waar jo chahida leo lao + sluit v maarn ge. EH KHUSREA d party aa na kise d run na jwaak 11:49 baaki jehde saade grewal .mand .neki .bittu.jhakhad .badal.captaion .Daduwaal .Balbeer sichewalia.hor jina ne pagga vich sir fsae aa .
@JaswinderSingh-bt9st
@JaswinderSingh-bt9st 3 месяца назад
Good Thoughts Best Regards
@jasvirsingh911
@jasvirsingh911 3 месяца назад
Rohil ghandi jindabaad
@ravkmann
@ravkmann 2 месяца назад
Uk America what ? Stop spreading lies doob mro kya krty ho public or army ky liye apny byty bhzo badro pr ur sansad mi army walo ko job do 👍
@sarabjitsingh836
@sarabjitsingh836 3 месяца назад
Very nice Rahul Gandhi ji
@SouravSharma-mv8rs
@SouravSharma-mv8rs 3 месяца назад
Wo to tum keh rhe ho agniver ko saheed nhi keh skte modi sarkar to agniveer law lekr ayi hai
@gurvinder100
@gurvinder100 3 месяца назад
Modi kol koi jawab nhi
@KuldeepSingh-vh8zc
@KuldeepSingh-vh8zc 3 месяца назад
Congress hi degi aap ko jawab aane do ek baar
@lovepunjab8375
@lovepunjab8375 3 месяца назад
Sareya ne commentaa ch laanta payiaa Modi nu😂
@NG_Gaming001
@NG_Gaming001 3 месяца назад
Army 🪖 sad 😢 4+💔
@deepsomal8251
@deepsomal8251 3 месяца назад
Mera Bhai agniveer se ode leg fracture hoi ana sala na kad dite out karte kuj ni dite hun tak 8 Month ho gye ja koi veer mera awaj sun de ta dso sanu ki karne chyi de ana de virod ch case kari kitbe karri aa
@BalvirSingh-ig7lx
@BalvirSingh-ig7lx 2 месяца назад
Agniveer suicide Hai. Agniveer bnane wala baap apne bete ka qatil Hai.
Далее
OYUNCAK DİREKSİYON İLE ARABAYI SÜRDÜ 😱
00:16
OYUNCAK DİREKSİYON İLE ARABAYI SÜRDÜ 😱
00:16