Тёмный

Rajvir Jawanda - How became a Police Officer & an Artist ? ਰਾਜਵੀਰ ਜਵੰਦਾ ਨਾਲ ਮੁਲਾਕਾਤ 

Des Pardes TV
Подписаться 128 тыс.
Просмотров 356 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 249   
@harbindersingh1220
@harbindersingh1220 10 месяцев назад
ਜਵੰਦਾ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ
@harpreetkaur8063
@harpreetkaur8063 11 месяцев назад
ਘੈਟ ਪੁੱਤ ਰਾਜਵੀਰ ਜਾਵੰਦਾ ਜਿੰਦਾਬਾਦ ਚੜਦੀ ਕਲਾਂ ਰਹੇਗੀ ਐਸੇ ਪੁੱਤ ਦੀ🙏👍👍👍🙏
@jagseerdhaliwal1871
@jagseerdhaliwal1871 8 месяцев назад
ਸਾਡੇ ਨਾਨਕੇ ਪਿੰਡ ਦੇ ਹੈ ਵੀਰ ਜਵੰਦਾ ਜੀ,ਬਹੁਤ ਸੋਹਣੀ ਅਵਾਜ ਆ 🎉ਮੁਬਾਰਕਾਂ ਵੀਰੇ ,ਜੁਗ ਜੁਗ ਜੀਓ🙏
@Mannat____620
@Mannat____620 9 месяцев назад
ਬੁਹਤ ਵਧੀਆਂ ਗਾਉਂਦੇ ਹੌ ਤੁਸੀ ਜਵੰਦਾ ਸਾਹਿਬ ਪ੍ਰਮਾਤਮਾਂ ਚੱੜਦੀ ਕਲਾਂ ਵਿੱਚ ਰੱਖੇ
@sukhpalmannmann3791
@sukhpalmannmann3791 10 месяцев назад
ਰਾਜਵੀਰ ਬਾਈ ਬਹੁਤ ਸੋਹਣਾ ਗਾਉਂਦਾ ,ਮੈਂ ਇੱਕ ਵਾਰ ਮੈਰੀਲੈਂਡ ਪੈਲੇਸ ਬਰਨਾਲਾ ਵਿਖੇ ਨੰਬਰਦਾਰ ਸਾਹਿਬ ਕੇ ਵਿਆਹ ਤੇ ਲਾਈਵ ਸੁਣਿਆ ਸੀ।ਪਰਮਾਤਮਾ ਆਪ ਨੂੰ ਤਰੱਕੀਆਂ ਤੇ ਲੰਮੀ ਉਮਰ ਬਖਸ਼ਿਸ਼ ਕਰਨ।
@hardeepdhillon603
@hardeepdhillon603 10 месяцев назад
ਮੇ ਖ਼ੁਦ ਆਪਣੇ ਵੀਰ ਦੇ ਵਿਆਹ ਤੇ ਜਵੰਦੇ ਦਾ ਅਖਾੜਾ ਲਗਾਉਣਾ ਵਾਹਿਗੁਰੂ ਜੀ ਮੇਹਰ ਕਰੇ
@kamalbrar2195
@kamalbrar2195 11 месяцев назад
ਬਹੁਤ ਵਧੀਆ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
@writer6501
@writer6501 9 месяцев назад
Waheguru traki bakshe rajvir vdde pra nu
@VishalSingh-nx6ud
@VishalSingh-nx6ud 11 месяцев назад
ਸੱਚਾ ਸੁੱਚਾ ਹੀ ਵੱਧ ਟਿਕ ਸਕਦਾ ❤❤❤❤❤❤❤❤❤❤ਜਾਵਾਂਦਾ is great
@surindersingh1313
@surindersingh1313 9 месяцев назад
ਬਹੁਤ ਵਧੀਆ ਗਾਉਂਦੇ ਹੋ ਵੀਰ ਲਵ ਯੂ ਵੀਰ ਜੀ
@preetydhiman8749
@preetydhiman8749 9 месяцев назад
ਬਾਕਮਾਲ ਅਵਾਜ਼ 🎉
@dpssingh4941
@dpssingh4941 11 месяцев назад
ਰਾਜਵੀਰ ਸਿੰਘ ਜੀ ਬਹੁਤ ਵਧੀਆ ਗੱਲਬਾਤ ਕੀਤੀ ਹੈ। ਤੁਸੀ ਵੱਡੇ ਭਾਗਾਂ ਵਾਲੇ ਹੋ ਪੰਜਾਬ ਦੀ ਧਰਤੀ ਤੇ ਰਹਿ ਕੇ ਪੰਾਬੀਅਤ ਦੀ ਸੇਵਾ ਕਰ ਰਹੇ ਹੋ 🙏🏻🙏🏻
@NinderGhugianvi
@NinderGhugianvi 11 месяцев назад
ਬੜਾ ਪਿਆਰਾ ਕਲਾਕਾਰ ਤੇ ਇਨਸਾਨ ਨੇਕ ਵੀ ਹੈ ਰਾਜਵੀਰ।
@Pb03jatt
@Pb03jatt 10 месяцев назад
babbumaan
@parwinderkaur7043
@parwinderkaur7043 11 месяцев назад
ਰੀਝਾਂ ਨਾਲ ਪਾਲਿਆ ਮਾਂ ਨੇ ਪੁੱਤ ਨੂੰ ਸੈਲਿਊਟ ਉਸ ਮਾਂ ਨੂੰ ਪੁਲਿਸ ਔਫ਼ੀਸਰ ਐਂਡ ਗਾਇਕ ਵਾਹ ਜੀ ਸੋਨੇ ਤੇ ਸੁਹਾਗਾ
@gurinderdhillon1470
@gurinderdhillon1470 11 месяцев назад
ਜਵੰਦਾ ਜੀ ਨੂੰ ਬਹੂਤ ਸੁਣਦੇ ਹਾਂ ਐਕਟਿੰਗ ਵੀ ਬਾਕਮਾਲ ਦੀ ਹੈ ਜਿਓਦੇ ਵਸਦੇ ਰਹੋ
@baldeepsingh6412
@baldeepsingh6412 11 месяцев назад
ਬਹੁਤ ਵਧੀਆ ਸਿੰਗਰ ਏ ਜਵੰਧਾ
@balwinderbal5125
@balwinderbal5125 11 месяцев назад
❤ Waheguru g ka khalsa Waheguru g ki Fateh ll ❤ Very good singerand better POLICE officer ! Baba g bless this gentleman ! Toronto Ontario CANADA 10112023
@pavitarjeet
@pavitarjeet 11 месяцев назад
ਰਾਜਵੀਰ ਜਵੰਦਾਥੋਡੀਅਵਾਜਬਹੁਤਮਿੱਠੀਆਥੱਡੇਗਾਣੇਵਧੀਆਹੁੰਦੇਆ
@harmanvirk3766
@harmanvirk3766 9 месяцев назад
Pure voice veer sweet best wishes ❤❤
@paramjitsinghbrar1034
@paramjitsinghbrar1034 11 месяцев назад
Rajvir ji Salute,, sab geet te film vekhoan bohut sohnia paarrr ajj pata lagga tusi naal job o v Punjab police,,,, Sony sohaga, Waheguru ji app nu chardi kala bakshan ji 🙏
@HramiBachaa
@HramiBachaa 10 месяцев назад
Ae punjab police ch ।। Ki post h ena di
@RAJESHKUMAR-bs3vo
@RAJESHKUMAR-bs3vo 11 месяцев назад
Very Nice God bless you Rajveer Jawanda G
@RajRani-nr5wk
@RajRani-nr5wk 9 месяцев назад
बहुत सुन्दर प्रस्तुति है बेटे आपकी God bless u ❤ se🎉
@gurbajdoctor9455
@gurbajdoctor9455 10 месяцев назад
ਇਹੋ ਜਿਹੇ ਗਾਈਕਾ ਦੀ ਲੋੜ ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ
@lakhvirdevgan107
@lakhvirdevgan107 11 месяцев назад
Jawanda ji. Proud of you and your. Quality. Voice.
@Usr3473
@Usr3473 10 месяцев назад
You are such a great police man and singer
@baljinderSingh-wp2zg
@baljinderSingh-wp2zg 9 месяцев назад
Veer waheguru ji app nu hamesa chardicalla or lambi umar and Trakiyan bakse ji 🙏
@anmolgill4365
@anmolgill4365 9 месяцев назад
ਸਤਿ ਸ੍ਰੀ ਆਕਾਲ ਰਾਜਵੀਰ ਜੀ❤
@kulwindersingh-9998
@kulwindersingh-9998 11 месяцев назад
ਵਾਹਿਗੁਰੂ ਜੀ 🙏 ❤
@shindersinghgill1728
@shindersinghgill1728 8 месяцев назад
ਬਹੁਤ ਹੀ ਖੂਬ❤🎉🎉
@voxofpunjab9443
@voxofpunjab9443 10 месяцев назад
Good to know that Rajvir jawandha is doing Police Job also...very nice.. very jolly nature
@Sandeepsingh-e1t9p
@Sandeepsingh-e1t9p 11 месяцев назад
ਬਹੁਤ ਵਧੀਆ ਅਵਾਜ਼ ਅਤੇ ਕਲਾਕਾਰ ਨੈ
@AjayPal-ml3ik
@AjayPal-ml3ik 11 месяцев назад
ਬਹੁਤ ਹੀ ਸੋਹਣੇ ਗੀਤ ਨੇ ਵੀਰ ਜੀ ਤੁਹਾਡੇ ਚੜਦੀ ਕਲਾ ਰਖੇ ਪਰਮਾਤਮਾ🎉
@jagminderkaur1926
@jagminderkaur1926 11 месяцев назад
Very nice Voice Rajveer jawanda veerji God bless you 🙏🙏
@manjeetkaur-uc5ht
@manjeetkaur-uc5ht 11 месяцев назад
ਬਹੁਤ ਵਧੀਆ ਕਲਾਕਾਰ ਐ ਰਾਜਵੀਰ ਪਰਮਾਤਮਾ ਇਸ ਨੂੰ ਹੋਰ ਤਰੱਕੀ ਬਖ਼ਸ਼ੇ 🤗
@Hsm9cc
@Hsm9cc 11 месяцев назад
22ਬਹੁਤ ਚੰਗੇ ਨੇ ਸਾਡੇ ਵਰਕਸ਼ਾਪ ਤੇ ਵੀਰ ਆਉਂਦਾ ਰਹਿੰਦਾ
@preetmusicproduction1908
@preetmusicproduction1908 9 месяцев назад
Veri good Rajveer Veer rab hamesha.
@TalwinderSandhu-vh7wj
@TalwinderSandhu-vh7wj 11 месяцев назад
ਬਹੁਤ ਵਧੀਆ ਕਲਾਕਾਰ ਅਤੇ ਬਹੁਤ ਹੀ ਪਿਆਰੀਅਵਾਜ. 👍
@vanshikamehra2413
@vanshikamehra2413 11 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@paramkaily-56
@paramkaily-56 11 месяцев назад
mai bahut pasanad krdi aa javade nu
@jatindersingh-in4zi
@jatindersingh-in4zi 9 месяцев назад
ਬਹੁਤ ਵਧੀਆ ਜੀ ਸਰੂਲੀ ਆਵਾਜ਼ ਹੈ ਜੀ 🙏
@SheenamKaur-or2my
@SheenamKaur-or2my 11 месяцев назад
ਵੀਰ ਜੀ ਆਪ ਬਾਹੂਤ ਹੀ ਚੰਗੀ ਅਵਾਜ਼ ਵਿਚ ਰਿਕਾਰਡ ਬਣਾਇਆ ਹੈ
@Harjinderbrar-j2e
@Harjinderbrar-j2e 10 месяцев назад
ਬਾਈ ਜਵੰਧਾ ਜੀ ਨੇ ਬਹੁਤ ਵਧੀਆ ਸਭਿਆਚਾਰ ਗੀਤ ਹੀ ਗਾਏ ਹਨ। ਧੰਨਵਾਦ ਜੀਉ
@JagdevSinghPannu-zx9dm
@JagdevSinghPannu-zx9dm 4 месяца назад
ਬਹੁਤ ਵਧੀਆ ਪੁੱਤਰ ਬਹੁਤ ਵਧੀਆ ਪੁੱਤਰ
@jinderpalsingh9764
@jinderpalsingh9764 10 месяцев назад
Waheguru ji waheguru ji waheguru ji waheguru ji waheguru ji
@jasskhaira2734
@jasskhaira2734 10 месяцев назад
ਬਹੁਤ ਖੂਬ 🥰🥰
@ramanjudge2915
@ramanjudge2915 9 месяцев назад
Rajweer bache rab tuvdi lammi umar karre ❤️🎉🎉🎉🎉❤❤❤
@gurdialbhatti5325
@gurdialbhatti5325 9 месяцев назад
Rajveer bete the song ,,dheeyan ,, te likhya singhjeet ne, rab thhuanu hemsha chardi Kala bakshe beta, bhuat bhuat khush raho.
@gurdeepkaur1704
@gurdeepkaur1704 11 месяцев назад
Ghaint 👌 parmatma hamesha Khush te chardi Kalla ch rakhe 🙏
@LovelyBhullar-il5jm
@LovelyBhullar-il5jm 10 месяцев назад
Dr.Bhullar. veer Raj veer Jawinda verri good Office and verri good singar a ji. Jug jug jeo veer ji.Thinks
@harwinderkang8380
@harwinderkang8380 10 месяцев назад
ਰਾਜਵੀਰ ਜਵੰਦਾ ਬਹੁਤ ਵਧੀਆ ਅਵਾਜ਼ ਤੇ ਅੰਦਾਜ਼ ਨਾਲ ਗਾਉਦਾ ❤❤
@ManjotKaur-tl2rr
@ManjotKaur-tl2rr 11 месяцев назад
ਵੀਰ ਜੀ ਪੱਗ ਵਾਲੀ ਗੱਲ ਕਰਕੇ ਦਿੱਲ ਬਾਗੋ ਬਾਗ਼ ਕਰਤਾ ਧੰਨਵਾਦ ਜੀ ਤੁਹਾਡੇ ਜਿੰਨੇ ਜਾਣ ਪਹਿਚਾਣ ਵਾਲੇ ਹਨ ਸਭ ਨੂੰ ਪੱਗ ਬੰਨਣ ਲਈ ਪ੍ਰੇਰਤ ਕਰਦੇ ਰਿਹਾ ਕਰੋ ਜੀ ਪੰਜਾਬ ਵਿੱਚ ਪੱਗ ਬਹੁਤ ਘੱਟ ਗਈ ਹੈ ਧੰਨਵਾਦ
@RajwinderKaur-nz8te
@RajwinderKaur-nz8te 10 месяцев назад
God bless you always put ji ❤❤
@jagjitrai7936
@jagjitrai7936 11 месяцев назад
Pagg bhot vadiya banni hi veer g, god bless you 🎉
@taariaulakh9916
@taariaulakh9916 10 месяцев назад
Boht hi piyari awaaz da malak aa veer Waheguru hamesha trakki dewe ❤
@manipreet679
@manipreet679 10 месяцев назад
ਸਤਿ ਸੀ ਅਕਾਲ ਵੀਰ ਜੀ
@SukhdevSingh-py8jf
@SukhdevSingh-py8jf 7 месяцев назад
Very nice veer ji
@jagtarsingh9981
@jagtarsingh9981 11 месяцев назад
Sari sari raat ginha me❤ tarre ni my favrot song ji
@bitturai597
@bitturai597 11 месяцев назад
Very.nice.mara.veer.kush.raho
@surinderkaur9310
@surinderkaur9310 11 месяцев назад
ਬੁਹਤ ਵਧੀਆ ਵੀਰ ਜੀ
@preetydhiman8749
@preetydhiman8749 9 месяцев назад
Waheguru ji
@Luckyarniwala
@Luckyarniwala 8 месяцев назад
22 di awaz bhut damdaar a yr sachi khulli ji ❤
@RamanKumar-c8v
@RamanKumar-c8v 10 месяцев назад
Bhut sohna kalakar veer
@preetydhiman8749
@preetydhiman8749 9 месяцев назад
ਬਹੁਤ ਖੂਬ
@paulsingh3447
@paulsingh3447 10 месяцев назад
ਬਹੁਤ ਪਿਆਰਾ ਕਲਾਕਾਰ ਹੈ ਸਾਡਾ ਛੋਟਾ ਭਰਾ।
@nspunia
@nspunia 9 месяцев назад
"Pagg Kirae te ni bag di" Salute to all PP and IPS officers who are keeping the culture together.
@nspunia
@nspunia 9 месяцев назад
Also, Rajvir always set up new trend by following old culture.However, I hope he sings yodhian di vaara like Manak. He will be interviweed 50 years from now.
@karanbaraich2300
@karanbaraich2300 3 месяца назад
Bahut vadia interview
@JobanSingh-wv5oy
@JobanSingh-wv5oy 22 дня назад
B
@ParamjeetKaur-we1tm
@ParamjeetKaur-we1tm 3 месяца назад
Very good Veer Ji ❤
@JobanSingh-wv5oy
@JobanSingh-wv5oy 22 дня назад
P
@piarasingh-fm3pc
@piarasingh-fm3pc 11 месяцев назад
Out Standing Knowledge Rajvir Jawada Ji
@MohammadAjmal-vt2gg
@MohammadAjmal-vt2gg 5 месяцев назад
JAWINDA.Zada Abad From Dhaunkal The wazirabad Dis Gujranwala Punjab Pakistan
@s.kstudy8847
@s.kstudy8847 9 месяцев назад
Wow pure voice🌷🌷🌷🌷🌷🌷
@bsingh3315
@bsingh3315 11 месяцев назад
punjab police artist or active loves the color red even gets on their hands. We must boycott uniforms of impressions and support only talent not oppression
@kuldeepsmagh6164
@kuldeepsmagh6164 9 месяцев назад
Very nice singar
@Sabretooth-Biggavel
@Sabretooth-Biggavel 7 месяцев назад
God bless this guy
@RajinderKahlon-v6f
@RajinderKahlon-v6f 11 месяцев назад
Bhut Sona guda Mera. Veer sheka song. Bera nice song aa
@honeykarm8828
@honeykarm8828 10 месяцев назад
good
@SSSohi-eu5zr
@SSSohi-eu5zr 11 месяцев назад
❤ excellent ❤
@asharani9501
@asharani9501 11 месяцев назад
Raj veerji so nice 👌 nice singer ve han so nice 🇬🇧🇬🇧💕💕
@HarmailKaur-g1j
@HarmailKaur-g1j 2 месяца назад
Very good g
@FreeFireGoD-s9g
@FreeFireGoD-s9g 9 месяцев назад
Rajveer bira tuci bot sona te sucha gande o. Aaho j kala kaar hi dunia di soch nu badlde na ❤
@HarmanpreetSingh-zu8cp
@HarmanpreetSingh-zu8cp 11 месяцев назад
Bhut vdiya singer veer ji God bless you
@jaswantsingh5607
@jaswantsingh5607 11 месяцев назад
Very nice sir ji 🙏
@amandeep854
@amandeep854 10 месяцев назад
Awesome jawanda bai
@punjabpolice9
@punjabpolice9 9 месяцев назад
Pagg bhut ghaint bnii a y..kini sfaii aa
@parmjitmahoo3804
@parmjitmahoo3804 8 месяцев назад
God bless you bro
@sukhwindersinghmavi1833
@sukhwindersinghmavi1833 10 месяцев назад
Bhut vadiya beta g god bless you
@charanjitsingh4661
@charanjitsingh4661 9 месяцев назад
Imaandari dikha e veer ji 🙏🙏🙏🙏🙏🙏
@mandeepvirhia8231
@mandeepvirhia8231 9 месяцев назад
ਸਿਰਾ ❤
@avtarkasoulino.1363
@avtarkasoulino.1363 10 месяцев назад
Wahyguru ji kirpa karn ji sady jwanda ver ji ty...
@bhupindersmagh5059
@bhupindersmagh5059 8 месяцев назад
Salute g
@amandeep854
@amandeep854 10 месяцев назад
Really very good singer
@paramjeetsingh9824
@paramjeetsingh9824 10 месяцев назад
Rajveer bai good singer🎤 👍👍👍👍👍👍👍👍👍👌👌👌👌🙏
@upkarsingh4985
@upkarsingh4985 10 месяцев назад
personality person.......JAWANDA SAAB
@manjinderkaur7156
@manjinderkaur7156 10 месяцев назад
Ih geet kangni menu v bhut psand he veer g tuhada
@RaviBassi-er2vw
@RaviBassi-er2vw 11 месяцев назад
Bai very good👍 pagg di jo gall khi
@Bajwaranjit
@Bajwaranjit 9 месяцев назад
Very very good reviews
@KaranSingh-kp7vq
@KaranSingh-kp7vq 9 месяцев назад
Very nice a singer and insaan aa
@NIRMALSINGH-yb8hn
@NIRMALSINGH-yb8hn 9 месяцев назад
ਵੀਰ ਜੀ ਇਹ ਜਵੰਦਾ ਪਿੰਡ ਕਿਥੇ ਕੂ ਪੈਦਾ ਹੈ ਕਿਹੜੇ ਜ਼ਿਲ੍ਹੇ ਵਿੱਚ ਹੈ
@charnjitkaur7668
@charnjitkaur7668 11 месяцев назад
rajveer you are our favourt. sun delhiaa. is the best song.
@sssss8942
@sssss8942 10 месяцев назад
Waoooo❤❤❤❤love u
@KulwinderKaur-tj7ui
@KulwinderKaur-tj7ui 8 месяцев назад
Veer mai bunty jonby boy gaun da lehkan da sohnk rahkda veer ek gall kehna Jo tusi meujak ch gaundai ohi live aa bogal aa tuhadi love you aa 143 aa
@jsthind3587
@jsthind3587 10 месяцев назад
Boht shaandar singer bai
Далее
Rajvir Jawanda Full Performance At Mela  Khatkar Kalan
39:50