Тёмный

Ranjit Singh Kuki Gill ਨੇ Amritpal Singh 'ਤੇ ਚੁੱਕੇ ਸਵਾਲ | Punjab Today 

Punjab Today
Подписаться 66 тыс.
Просмотров 56 тыс.
50% 1

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 357   
@labhsinghdhonsi7994
@labhsinghdhonsi7994 Год назад
ਰਣਜੀਤ ਸਿੰਘ ਜੀ ਤੁਸੀਂ ਗ੍ਰੇਟ ਹੋ ਆਪਣੇ ਵਰਗੇ ਹੋਰ ਪੰਜਾਬ ਦੇ ਹਮਦਰਦਾਂ ਨੂੰ ਮਿਲ ਕੇ ਕੌਮ ਦੀ ਅਗਵਾਈ ਕਰੋ ਤਾਂਕਿ ਪੰਜਾਬ ਦੇ ਸਾਰਿਆ ਦੁਖਾਂ ਦਾ ਅੰਤ ਹੋਵੇ ਅਸੀਂ ਤੁਹਾਡੇ ਨਾਲ ਹਾਂ
@fitnesshub366
@fitnesshub366 Год назад
Bai gi ranjit Singh kuki ne 18 saal jail kati, ohna nu pta youth da dukh , youth da agge Ki hona Ehna nu pta. Amritpal nu bjp ne tiyar kar k phejia hoya. Te Sade bevkof Lok ohnu rabb manni jande
@amandeepsingh_paapi
@amandeepsingh_paapi Год назад
ਇਸ ਗੱਲਬਾਤ ਵਿਚ ਕਾਫੀ ਕੰਮ ਦੀਆਂ ਗੱਲਾਂ ਹੋਈਆਂ ਮੈਨੂੰ ਲੱਗਦਾ ਹੈ ਕਿ ਸਭ ਨੂੰ ਇਹ ਇੱਕ ਵਾਰੀ ਜ਼ਰੂਰ ਸੁਣਨੀ ਚਾਹੀਦੀ ਹੈ.. ਜੋ ਗੱਲ ਮੈਨੂੰ ਖਾਸ ਲੱਗੀ ਕਿ ਸਾਨੂੰ ਪੰਜਾਬੀਆਂ ਨੂੰ ਪੜ੍ਹਨ ਤੇ, ਸਿੱਖਣ ਤੇ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਹੋਂਦ ਨੂੰ ਬਚਾ ਸਕੀਏ... ਜਿੱਥੋਂ ਤੱਕ ਹਥਿਆਰ ਚੁੱਕਣ ਦੀ ਗੱਲ ਹੈ ... ਬਿਨਾਂ ਸਿੱਖਿਆ ਦੇ, ਬਿਨਾਂ ਨੌਲਿਜ ਦੇ ਹਥਿਆਰ ਚੁੱਕਣਾ ਆਪਣੇ ਲਈ ਵੀ ਓਨਾ ਖ਼ਤਰਨਾਕ ਹੈ ਜਿੰਨਾ ਸਮਾਜ ਦੇ ਲਈ ਅਤੇ ਸਮਾਜ ਦੇ ਦੁਸ਼ਮਣਾਂ ਲਈ.. ਪੰਜਾਬ ਦੇ ਨੌਜਵਾਨਾਂ ਨੂੰ ਹੁਣ ਸਿਰਫ਼ ਹਥਿਆਰ ਚੁੱਕਣ ਦੀ ਲੋੜ ਨਹੀਂ ਪਹਿਲਾਂ ਪਡ਼੍ਹਨ ਸਮਝਣ ਦੀ ਲੋੜ ਹੈ.... ਕੀਹਦੇ ਖ਼ਿਲਾਫ਼ ਲੜਨਾ ਕੀਹਦੇ ਲਈ ਲੜਨਾ ਇਹ ਸਮਝਣ ਦੀ ਲੋੜ ਹੈ ..
@user-df6od9be5x
@user-df6od9be5x Год назад
Share plz this type video's 🙏🏻
@msangha3319
@msangha3319 Год назад
ਕੁੱਕੀ ਸਾਬ ਸਾਹਮਣੇ ਬੈਠੇ ਕੇ ਅਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਨ ਤੋਂ ਕਿਉਂ ਭੱਜਦੇ ਨੇਂ?
@jagtarsingh-qh2ig
@jagtarsingh-qh2ig Год назад
ਸਹੀ ਗੱਲ ਹੈ ਬਾਈ ਜੀ
@user-df6od9be5x
@user-df6od9be5x Год назад
@@msangha3319 kuki ehde kol kyo jave,, tuhada jiza Amritpal Singh nhi gall krda,, kyo k onu Ghamand bahut hai,, Kuki bhai ne eho jehe kyi bandar jump krde te bethe dekhe ne life vich,, apne hi. Jize Amritpal Singh nu v hor time Tusi Dekh lya j kidar nu ki bnauna Ehne,, baki sach koda hunda hai,,
@bigilbeast4689
@bigilbeast4689 Год назад
@@msangha3319 tu haga mootpal di 🐑🐑🐑🐑 Tuhade vrgiya mootpal diya Digital Khalistani 🐑🐑🐑🐑 Nu Kade Akal nhi auni, Kuki Gill veer ji Ne koi galat gal nhi kiti
@liveyungstayhappy4424
@liveyungstayhappy4424 Год назад
ਗਿੱਲ ਸਾਹਬ ਪਤਾ ਨੀ ਕਿਉਂ ਅੱਜ ਕਲ ਦੇ ਨਵੇਂ ਲੀਡਰ ਤੇ ਜੁਆਕ ਹਰਲ ਹਰਲ ਕਰਦੇ ਫ਼ਿਰਦੇ।ਕੋਈ ਟਾਰਗੇਟ ਤਾਂ ਮੈਨੂੰ ਦਿਸਦਾ ਨਹੀਂ।
@user-df6od9be5x
@user-df6od9be5x Год назад
Share plz this type video's 🙏🏻
@raavidhaliwal2903
@raavidhaliwal2903 Год назад
ਸਲਾਮ ਹੈ ਕੁੱਕੀ ਬਾਈ ਜੀ ਤੁਹਾਨੂੰ, ਤੁਹਾਡੇ ਵਰਗੇ ਸੂਰਮੇਂ ਬਹੁਤ ਘੱਟ ਹੁੰਦੇ ਹਨ। ਤੁਹਾਡੀਆਂ ਕੀਤੀਆਂ ਕੁਰਬਾਨੀਆਂ ਨੂੰ ਸਹੀ ਸੋਚ ਵਾਲਾ ਬੰਦਾ ਕਦੇ ਵੀ ਨਹੀਂ ਭੁੱਲ ਸਕਦਾ। ਜਿਹੜੇ ਅਖੌਤੀ ਫਿਲਾਸਫਰ ਅਜਮੇਰ ਸਿੰਘ ਵਰਗੇ ਤੁਹਾਨੂੰ ਬੁਰਾ ਭਲਾ ਕਹਿ ਰਹੇ ਹਨ ਉਹਨਾਂ ਦੀ ਔਕਾਤ ਕਿੰਨੀ ਕੁ ਹੈ ਤੇ ਕਿਹੜੀ ਨੀਤੀ ਹੈ ਉਹਨਾਂ ਦੀ ਇਹ ਵੀ ਸਾਨੂੰ ਸਭ ਪਤਾ ਹੈ ਜੀ। ਤੁਸੀਂ ਇਹੋ ਜਿਹੇ ਲੋਕਾਂ ਦੀ ਕੋਈ ਪਰਵਾਹ ਨਹੀਂ ਕਰਦੇ ਤੇ ਆਪਣਾ ਕੰਮ ਕਰਦੇ ਰਹੋਗੇ ਇਹ ਵੀ ਸਾਨੂੰ ਪਤਾ ਹੈ।
@panjdrya
@panjdrya Год назад
ਗਿੱਲ ਸਾਬ ਤੁਸੀ ਪੁਰਾਤਨ ਤੇ ਨਵੇ ਸਾਰੇ ਆਗੂਆ ਤੇ ਸਵਾਲ ਖੜੇ ਕਰਦੇ ਹੋ ਤੁਸੀ ਆਪ ਕਿਉ ਨਹੀ ਅਗਵਾਈ ਕਰਦੇ ?
@KingHunter3597
@KingHunter3597 10 месяцев назад
ਇਸਨੂੰ ਹੁਣ ਮੂਹਰੇ ਕੋਈ ਨਹੀਂ ਲਾਉਂਦਾ, ਕਿਉਂਕਿ ਇਹ ਸਰਕਾਰਾਂ ਦਾ ਏਜੰਟ ਬਣ ਚੁੱਕਿਆ ਹੈ
@surinderkaurkaur8240
@surinderkaurkaur8240 Месяц назад
​@@KingHunter3597ਸਰਕਾਰ ਦੇ ਦੱਲੇ ਉਹਨੇ ਜਿਨ੍ਹਾਂ ਦੀ ਕੁਕੀ ਗਿੱਲ ਗੱਲ ਕਰ ਰਹੇ ਨੇ ਗਿੱਲ ਵੀਰ ਬਹੁਤ ਉੱਚੀ ਸੋਚ ਦੇ ਮਾਲਕ ਨੇ ਸੁੱਚੇ ਸਚੇ ਸ਼ਖਸ ਨੇ ਇਦਾਂ ਦੇ ਸ਼ਖਸ ਨੂੰ ਗੰਦੀ ਰਾਜਨੀਤੀ ਵਿੱਚ ਕੋਈ ਜਗ੍ਹਾ ਦੇਣਾ ਚਾਹੁੰਦਾ। ਗਿੱਲ ਵੀਰ ਨੂੰ ਮੈਂ c m ਦੀ ਕੁਰਸੀ ਤੇ ਵੇਖਣਾ ਚਾਹੁੰਦੀ ਹਾਂ।
@gauravgautam5404
@gauravgautam5404 Год назад
What a good interview taken by this Anchor excellent
@user-df6od9be5x
@user-df6od9be5x Год назад
Share plz this type video's 🙏🏻
@Prabjotisher
@Prabjotisher Год назад
Sir jee , I have seen most of your interview . You are encyclopedia of sikh history .You are living legend .We need you as sikh leader .
@Harjindersingh-mr5qu
@Harjindersingh-mr5qu Год назад
Tun aavda leader bana lai
@Prabjotisher
@Prabjotisher Год назад
@@Harjindersingh-mr5qu ok. Any more advice ??
@fitnesshub366
@fitnesshub366 Год назад
U r right ,he is educated , loka nu anpadh Lok jada psand han.
@shahanarif4295
@shahanarif4295 Год назад
Prabjot singh Lol ranjit singh never conquered Afghanistan he captured Peshawar Pakistan only and your hari singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also
@hsingh3676
@hsingh3676 Год назад
@@Harjindersingh-mr5quoh fuddua Lalit makan da sodha laun aala kon c kon de vairi thoke ne kuki hona ne Amritpal saale di ki den aa kom nu
@bindersingh9766
@bindersingh9766 Год назад
Waheguru Ji ka Khalsa Waheguru Ji ki fateh 🙏🙏
@shaktibhushan2252
@shaktibhushan2252 Год назад
A great guide of Punjab..... s. Ranjit Singh kuki Gill 🙏🙏
@jagtarsinghsaini5105
@jagtarsinghsaini5105 Год назад
ਨਕਲੀ ਪ੍ਰਧਾਨ ਅਮ੍ਰਿਤਪਾਲ ਆ ਕੁਕੀ ਗਿੱਲ ਜੀ ਬਹੁਤ ਬਹੁਤ ਧਨਵਾਦ ਜੀ
@user-df6od9be5x
@user-df6od9be5x Год назад
Share plz this type video's 🙏🏻
@HappySingh-ou8qx
@HappySingh-ou8qx Год назад
Veer ji amretpal na punjab fer kala dor vich dhak dana hun phla nalo ve vad munda mrna hun india world de 3 no de pabr a kesa mulk na ne bolna jena mrge mar gyea sada
@user-df6od9be5x
@user-df6od9be5x Год назад
@@HappySingh-ou8qx veer ਜੀ ਬੱਸ ਅਨਪੜ੍ਹ ਭੇਡਾਂ ਨੂੰ ਕੌਣ ਸਮਝਾਵੇ,, ਕਸ਼ਮੀਰ ਕਹਿੰਦਾ ਸੀ ਪਾਕਿਸਤਾਨ ਵਿਚ ਜਾਣਾ,, ਨਾਲ਼ੇ training ਵੀ ਪੂਰੀ ਸੀ,, ਜੋਂ ਲੜ ਰਹੇ ਸਨ ਦੇਸ਼ ਖ਼ਿਲਾਫ਼,,auto ਹਥਿਆਰ,, ਸੱਭ ਕੁੱਝ ਸੀ,,ਓਂ ਫਿਰ ਵੀ ਨਹੀਂ ਟਿਕੇ,,Govt ਅੱਗੇ,, ਅਗਲਿਆਂ ਨੇ ਰਾਤੋ ਰਾਤ 37A,370 ਧਾਰਾ ਹਟਾ ਕੇ ਕੇਂਦਰੀ ਸ਼ਾਸਤਰੀ ਪ੍ਰਦੇਸ਼ ਬਣਾ ਦਿੱਤਾ,, ਹੁਣ ਬੈਠ ਗਏ ਕਸ਼ਮੀਰ ਵਾਲੇ ਠੰਡੇ ਹੋ ਕੇ,, ਏਹੀ ਹਾਲ਼ ਪੰਜਾਬ ਨਾਲ ਹੋਣਾ j Amritpal Anpad ਫਸਾ ਕੇ ਆਪ ਭੱਜੇ ਗਾ,, ਬਹੁਤ ਦੌਰ ਪੰਜਾਬ ਦਾ ਅਉਣ ਵਾਲਾ,,,
@jagtarsingh-qh2ig
@jagtarsingh-qh2ig Год назад
ਵਾਹ ਜੀ ਵਾਹ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ
@glumygum9286
@glumygum9286 Год назад
👍👍👍👍very impressive nd informative
@chetram3458
@chetram3458 8 месяцев назад
Waheguru ji 🙏🏻🙏🏻🙏🏻🙏🏻🙏🏻🙏🏻🙏🏻
@singh.pradeep
@singh.pradeep Год назад
👏 ਬਹੁਤ ਖੁੱਲ੍ਹ ਕੇ ਵਾਰਤਾਲਾਪ ਕੀਤੀ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ ਸਾਹਿਬ ਜੀ ਨੇ ... ਅਕਾਲ ਪੁਰਖ ਉਨਾਂ ਨੂੰ ਚੱੜ੍ਹਦੀ ਕਲਾਂ ਬਖਸ਼ੇ ... ਸਾਰਿਆਂ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ 🙏🏻
@GurdevKahlon-t2o
@GurdevKahlon-t2o 6 месяцев назад
Kuki Ji no words for u ji
@yugnandanuppal3624
@yugnandanuppal3624 Год назад
Thanks, sir for supporting us, 1158 assistant professors and libraries
@gill315.
@gill315. Год назад
ਗਿੱਲ ਸਾਬਤੁਹਾਡੀ ਸੋਚ ਨੂੰ ਸਲਾਮ 👌👌
@vikramjitsingh7518
@vikramjitsingh7518 Год назад
ਬਹੁਤ ਵਧੀਆ ਕੁੱਕੀ ਸਾਬ ਜੀ 🙏🙏
@bhagwantsandhu2726
@bhagwantsandhu2726 Год назад
we are proud of you.u r genious.
@rashmitarika991
@rashmitarika991 Год назад
thankyou sir for understanding 1158 candidates' conditions...🙏
@bhagwantsinghdatla7344
@bhagwantsinghdatla7344 Год назад
ਤੋੜ ਨਹੀਓਂ ਜਿਨ੍ਹਾਂ ਦੇ ਫੱਟੇ ਚ ਗੱਡੇ ਕਿੱਲ ਦਾ,, Fan ਰਿਹਾ ਮੁੱਢੋਂ ਰਣਜੀਤ ਕੁੱਕੀ ਗਿੱਲ ਦਾ.....🎯🎯💯💯
@amandeepsingh_paapi
@amandeepsingh_paapi Год назад
ਅਸਲ ਮਾਇਨਿਆਂ ਵਿੱਚ ਕੁੱਕੀ ਗਿੱਲ ਜੀ ਪੰਜਾਬ ਦੀ ਫਿਕਰ ਕਰਦੇ ਮਹਿਸੂਸ ਹੋਏ..
@gurcharandhillon7852
@gurcharandhillon7852 11 месяцев назад
Right By Ranjeet Singh Kuki Gill ji❤ ❤❤
@eknoor4395
@eknoor4395 Год назад
ਮੈ ਜਾਣਦਾਂ ਸਰਦਾਰ ਖੇਮ ਸਿੰਘ ਜੀ ਦਾ ਬਹੁਤ ਵੱਡਾ ਨਾਮ ਐ
@pargatdhaliwal2085
@pargatdhaliwal2085 Год назад
1158 Assistant Professors and Librarians ਨੂੰ ਇਨਸਾਫ਼ ਦੇਵੇ ਸਰਕਾਰ।
@mastermind7902
@mastermind7902 Год назад
What a intellectual Man..... Thanx for this interview... 👌🏻
@chibbkadhshorts3983
@chibbkadhshorts3983 Год назад
This is called knowledge ❤️❤️
@jassdhillon8853
@jassdhillon8853 Год назад
Justice for 1158 assistant professors and librarians
@gorasaab5347
@gorasaab5347 Год назад
Kukki gill is really very intelligent,, punjab deserve these types if people as our leaders..
@harmandeep1827
@harmandeep1827 Год назад
Amazing grip on social, historical and political issues. And many thanks for talking about 1158 assistant professors. They are suffering a lot.
@shahanarif4295
@shahanarif4295 Год назад
Harder singh Lol ranjit singh never conquered Afghanistan he captured Peshawar Pakistan only and your hari singh nalwa was killed by Pathan in jamrud Peshawar Pakistan and he never entered Afghanistan go and read the history and check Sikh empire map also
@virasats8199
@virasats8199 Год назад
Ehnu kehnde suljeya hoya insaana knowledgeable person jinne Har gal da bot Wadiya jawab ditta
@csimclasses2943
@csimclasses2943 Год назад
Justice for selected 1158 assistant professor and librarian
@MohanSingh-bw8ns
@MohanSingh-bw8ns Год назад
Punjab needs kuki sahib like people to lead the Punjab.but voters are not so intelligent in punjab.respect each other.decrease enemies.
@NavneetSingh-jr2kh
@NavneetSingh-jr2kh Год назад
Beautiful talk very intelligent person
@RajSingh-lj2ti
@RajSingh-lj2ti Год назад
Brilliant interview
@karamsingh1479
@karamsingh1479 3 дня назад
Verry.2..nice..ji
@Harmeetsingh-su9wj
@Harmeetsingh-su9wj Год назад
Intelligent person
@gurmejsinghboparai524
@gurmejsinghboparai524 Год назад
If Sikh youth want some really advise for the welfare of Sikh Kaum, it's this man S Ranjit Singh kuki Gill, a great visionary as well as a practical man.
@pargatbal4108
@pargatbal4108 Год назад
Amazing welcome Gill ji great parsonality.
@harneetkaur4675
@harneetkaur4675 Год назад
Thank you so much sir
@Simar0700
@Simar0700 Год назад
Ma ta kuki gill bai dea gala sunke fan ho gyea
@gurpreetdhaliwal523
@gurpreetdhaliwal523 Год назад
An Honor to be able to watch an Interview of a Man like Him.. Big Salute Sir!
@ballubodalawala7662
@ballubodalawala7662 Год назад
ਪੰਜਾਬ ਦੇ ਨੌਜੁਆਨਾ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜਾ ਦਿਓ ਸਾਰੇ ਮਸਲੇ ਹੱਲ ਹੋ ਜਾਣੇ । ਸਹੀ ਇਤਿਹਾਸਕਾਰਾਂ ਵੱਲੋਂ ਕੱਠਾ ਕੀਤਾ ਇਤਿਹਾਸ ਮਿਲਾਵਟ ਵਾਲਾ ਨਹੀਂ ।
@bittertruth560
@bittertruth560 Год назад
ਵੀਡਿਉ ਦੇਖ ਕੇ ਜਦੋਂ ਬਾਬਾ ਕੁੱਕੀ ਗਿੱਲ ਜੀ ਦੀ ਵਡਿਆਈ ਚ ਕੁਛ ਲਿਖਣਾ ਚਾਉਂਦਾ ਤਾਂ ਮੇਰੇ ਕੋਲ ਅੱਖਰ ਹੀ ਮੁੱਕ ਜਾਂਦੇ ਨੇ ਕਿਉਂਕਿ ਮੈਨੂੰ ਪਤਾ ਜੇ ਮੈ ਇੰਨੇ ਵਡੇ ਸੂਰਮੇ ਦੀ ਸਿਬਤ ਚ ਲਿਖ ਵੀ ਦੇਵਾਂ ਤਾਂ ਨਿਆਂ ਨਹੀਂ ਕਰ ਸਕਾਂਗਾ ਮੈਂ ਤੇ ਸਿਬਤ ਕਰਨ ਦੇ ਕਾਬਿਲ ਵੀ ਨਹੀਂ
@SukhjinderSingh-mj4ft
@SukhjinderSingh-mj4ft Год назад
Very good brother your presentation is superb i and motivational massage for community
@Aman2111
@Aman2111 Год назад
I AM HINDU AND I DONT APPRECIATED EVERYONE BUT KOOKI PAJJI DESERVE A SALUTE
@harpreetsinghrooprai6244
@harpreetsinghrooprai6244 Год назад
ਬਾਈ ਜੀ ਜੁਗ ਜੁਗ ਜੀਓ
@user-df6od9be5x
@user-df6od9be5x Год назад
Share plz this type video's 🙏🏻
@msangha3319
@msangha3319 Год назад
ਕੁੱਕੀ ਸਾਬ ਸਾਹਮਣੇ ਬੈਠੇ ਕੇ ਅਮ੍ਰਿਤਪਾਲ ਸਿੰਘ ਨਾਲ ਗੱਲਬਾਤ ਕਰਨ ਤੋਂ ਕਿਉਂ ਭੱਜਦੇ ਨੇਂ?
@avninderkumarsharma4617
@avninderkumarsharma4617 Год назад
Excellent anchoring excellent knowledge and answers
@user-df6od9be5x
@user-df6od9be5x Год назад
Share plz this type video's 🙏🏻
@vimandeep1650
@vimandeep1650 Год назад
Bht vadyia Kuki ji ne interview ditti bs lokan nu smjn di lorh ha
@rupindersangha2005
@rupindersangha2005 Год назад
Kukiji is right to question Amritpal's integrity, motive and knowledge of sikhism. My take is in due time Amritpal's true colors will come out if he is real of fake.
@bintykala686
@bintykala686 Год назад
Kutti ji is right
@sukhdevsingh4796
@sukhdevsingh4796 Год назад
ਮੇਰੇ ਵੀਰੋ ਇਹੋ ਜਹੇ ਸਮਝਦਾਰ ਵੀਰ ਦੀਆ ਗੱਲਾਂ ਤੇ ਅੱਮਲ ਵੀ ਕਰ ਲਿਆਂ ਕਰੋ
@kulbhushan560
@kulbhushan560 5 месяцев назад
You are great yaar kuki.gilljo thank you tunn ke rakh I am with you
@rampooransingh8113
@rampooransingh8113 3 месяца назад
Good sir g
@GurmeetSingh-rf7dv
@GurmeetSingh-rf7dv 11 месяцев назад
Raj karega khalsa
@Thetiger47
@Thetiger47 Год назад
Sir I’m born & raised in Canada I saw your program on tv. Then I watch story of your life on RU-vid. Sir you went through lot in life. I learnt so much from your interview. These days ppl like Amritpal want put Punjab in very bad situation.I’m 💯 sure he is person who is put in Punjab by political parties who want put Punjab through same hell like 80S. All the best in your life sir.
@ssingh8393
@ssingh8393 Год назад
ਮੈਂ ਮੈਂ ਮੈਂ ਕੁੱਕੀ ਗਿੱਲ ਜੱਟ ..ਨੂੰ ਸਿੱਖ ਮਿਸਲਾਂ ਵਾਰੇ ਕੁਝ ਵੀ ਪਤਾ ਨਹੀਂ ...ਅਖੇ ਜਦੋਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਉਦੋਂ ਲਾਹੌਰ ਤੇ ਅਫਗਾਨਾਂ ਦਾ ਕਬਜ਼ਾ ਸੀ..ਬਿਲਕੁਲ ਗਲਤ ਏ..ਉਦੋਂ ਲਾਹੌਰ ਤੇ ਸਿੱਖਾਂ ਦੀ ਸਭ ਤੋਂ ਵੱਡੀ ਭੰਗੀ ਮਿਸਲ ਦਾ ਕਬਜ਼ਾ ਸੀ...ਰਣਜੀਤ ਸਿੰਘ ਨੇ ਅਪਣੀ ਸੱਸ ਰਾਣੀ ਸਦਾ ਕੌਰ ਦੀ ਕਨ੍ਹਈਆ ਮਿਸਲ ਦੇ ਸਹਿਯੋਗ ਨਾਲ ਲਾਹੌਰ ਤੇ ਕਬਜ਼ਾ ਕੀਤਾ ਸੀ..
@jugdeva8045
@jugdeva8045 Год назад
ਅੱਜ ਸਾਰੇ ਸਟੇਟ ਦੇ ਸੰਦ ਭਾਈ ਅਮ੍ਰਿਤਪਾਲ ਸਿੰਘ ਦੇ ਉਲਟ ਬੋਲ ਰਹੇ ਆ। ਕੂੜ ਨ ਖੁਟੈ ਨਾਨਕਾ ਓੜਕ ਸੱਚ ਰਹੀ।
@HappySingh-ou8qx
@HappySingh-ou8qx Год назад
Koi ne veer ji thora jhea ruko tuc app khna kuke gill sach knda se
@DavinderSingh-rx3hg
@DavinderSingh-rx3hg Год назад
Veera ji. Tuci panjab nu kiu nhi lead krde?? Aaj de time vich lor hai thodi..
@savi-1
@savi-1 Год назад
Good job Gill sir.Salute to you
@ravisaggi
@ravisaggi Год назад
ਕੁੱਕੀ ਗਿੱਲ ❤❤❤
@musclehutbodybuilding2583
@musclehutbodybuilding2583 Год назад
ਸਿੱਖਾਂ ਦਾ ਆਗੂਆਂ ਪੜ੍ਹਿਆ ਲਿਖਿਆ ਤੇ ਗਿਆਨੀ ਹੋਣਾ ਚਾਹੀਦਾ ਨਾ ਕਿ ਗੱਲ ਗੱਲ ਤੇ ਚੱਕਲੋ ਚੱਕਲੋ ਕਰੇ। ਕੋਈ ਜੇ ਸਿੱਖ ਅੰਮ੍ਰਿਤਪਾਲ ਸਿੰਘ ਨੂੰ ਸਵਾਲ ਕਰਦਾ ਅੱਗੋਂ ਭੱਜ ਕੇ ਪੈਂਦਾ।
@user-df6od9be5x
@user-df6od9be5x Год назад
ਸਹੀ ਗੱਲ ਹੈ ਬੀਰ ਜੀ ✍️ ਇਹ ਬੰਦਾ ਬਹੁਤ ਘਮੰਡੀ ਹੈ ✍️ Share plz this type video's 🙏🏻
@HappySingh-ou8qx
@HappySingh-ou8qx Год назад
Veer ji amretpal nu koi nolj ne ha bas iko gll ande ser do ser do hor koi gll ne ande
@indianarmysikhregiment1364
@indianarmysikhregiment1364 Год назад
Kuki sir speaks aalways truth'✍️ Amritpal Singh gifts of ISI agency's ✍️ Plz don't believe Amritpal nd Simranjeet Singh Mann ✍️ They will distryed Ur Punjab
@MeraPunjab514
@MeraPunjab514 Год назад
Sahi gal aw sir
@bhagwantsinghdatla7344
@bhagwantsinghdatla7344 Год назад
Anchor veere boht hi vdiya laggya tuhada treeka interview krn da kinna sohna interview kitta bdiya lggya dekh k poora dekhya bai ji keep growing veere
@amandeepsingh_paapi
@amandeepsingh_paapi Год назад
ਸ਼ੁਕਰੀਆ ਵੀਰ ਜੀ
@preetsingh8336
@preetsingh8336 Год назад
Living legend kuki gill ❤️
@shahanarif4295
@shahanarif4295 Год назад
Preet singh Lol ranjit singh never conquered Afghanistan he captured Peshawar Pakistan and he never entered Afghanistan go and read the history and check Sikh empire map also
@narinderkaur8899
@narinderkaur8899 Год назад
Gill Saab ❤️🙏
@arshdeepsingh-sb8sd
@arshdeepsingh-sb8sd Год назад
1158 ਪ੍ਰੋਫੈਸਰ ਇਨਸਾਫ ਦੀ ਉਡੀਕ ਵਿੱਚ, "ਪੰਜਾਬ " ਇਨਸਾਫ ਦੀ ਉਡੀਕ ਵਿੱਚ
@inderjit748
@inderjit748 Год назад
GILL BAI JI WAHEGURU JI THONU CHARDIKLA TANDRUSTI TE TRAKIA BAKSHAN GREAT MAN
@sharnsaraiss
@sharnsaraiss Год назад
Nice person sardar gill saab👍
@DareToDream5841
@DareToDream5841 Год назад
Great discussion!
@MSIPLAYERS
@MSIPLAYERS Год назад
22 ਜੀ ਮੈ Ajmair Singh ਦੀ ਓਸ video ਤੇ ਵੀ ਏਹ comment ਕੀਤਾ ਸੀ ਕਿ ਤੁਸੀ kukki Gill ਤੇ ਕਿੰਤੂ ਕਰ ਰਹੇ ਹੋ। ਪਹਿਲਾ ਪੰਥ ਲਈ ਆਪਣੀ ਕੁਰਬਾਨੀ ਵੀ ਦੱਸੋ। ਕਿ ਕੱਲੇ ਕਿਤਾਬੀ ਯੋਧੇ ਹੋ। But he no reply
@amardeepgosal3239
@amardeepgosal3239 Год назад
Gill sahib don't feel bothered if you are criticised by ajmer singh he is also very respectable and great philosopher of panjab Please speak respectful language It pinches us Both of u are trendsetters for us Long live both
@harmanboxer292
@harmanboxer292 Год назад
Ajmer singh is philosopher ??? What kinda philosopher pushes his community into ditch
@awisingh9614
@awisingh9614 Год назад
Kuki gill Much respect ✊🏼 sir
@darasingh2029
@darasingh2029 Год назад
बिल्कुल सही गाल महाराजा रंजीत सिंह वारियर्स खत्री क्षत्रिय खान-पीन वाला शेर ए पंजाब महाराजा
@jagtarsinghsaini5105
@jagtarsinghsaini5105 Год назад
ਕੁਕੀ ਗਿੱਲ ਸਾਡਾ ਯੋਧਾ
@user-df6od9be5x
@user-df6od9be5x Год назад
Share plz this type video's 🙏🏻
@avneetmangat3384
@avneetmangat3384 Год назад
Well said 👍
@gill315.
@gill315. Год назад
ਗਿੱਲ ਸਾਬ ਤੁਸੀ ਪੰਜਾਬ ਲਈ ਬੋਹਤ ਕੁਝ ਕੀਤਾ.. ਜੋ ਇਹ ਅੰਮ੍ਰਿਤਪਾਲ ਤਾਂ ਅੱਜ ਦਾ ਜਵਾਕ ਆ
@gurangadsinghsandhu6205
@gurangadsinghsandhu6205 Год назад
Very nice and exemplary.
@ssingh8393
@ssingh8393 Год назад
ਮੈਂ ਮੈਂ ਮੈਂ ਕੁੱਕੀ ਗਿੱਲ ਜੱਟ ..ਬੜੀ ਬੇਸ਼ਰਮੀ ਨਾਲ ਤਕਰੀਬਨ ੨੦੦੭ ਤੋਂ ਹੁਣ ਤਕ ਬਾਦਲਾਂ ਦਾ ਖਾਸਮਖਾਸ ਰਿਹਾ ਹਾਂ...ਬਾਦਲ ਪਰਿਵਾਰ ਨਾਲ ਉੱਠਦਾ ਬਹਿੰਦਾ ਰਿਹਾਂ..
@harbinderparmar790
@harbinderparmar790 Год назад
ਕੁੱਕੀ ਜੀ ਇੱਕ ਪਾਸੇ ਹੋਵੋ ਨਾਲ ਬਾਦਲਾਂ ਦੀ ਦੱਬੀ ਸੁਰ ਵਿੱਚ ਅਲੋਚਨਾ ਕਰ ਰਹੇ ਹੋ ਨਾਲੇ ਕਾਬਿਲ ਕਹਿ ਰਹੇ ਕਿ ੫ ਵਾਰੀ ਮੁੱਖ ਮੰਤਰੀ ਰਹੇ ਨੇ ! ਉਸ ਤਰਾਂ ਤਾ ਮੋਦੀ ਵੀ ਹੈ ਹੁਣ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਜਾਵੇਗਾ ਫਿਰ ਓਹ ਵੀ ਕਾਬਿਲ ਹੋਇਆ ? ਮੈ ਸਿੱਧਾ ਕਹਾਂਗਾ ਬਾਦਲ ਗੱਦਾਰ ਨੇ
@satinderpalsinghkahlon6090
@satinderpalsinghkahlon6090 Год назад
Nice interview ✅
@14pvk
@14pvk Год назад
The water comes to Punjab it comes from Himachal and is not the entire property of a truncated Punjab.All states apportioned out of Punjab have a right to all resources.
@eknoor4395
@eknoor4395 Год назад
1849 ਦੀ ਸਪੈਸਲ ਵੀਡੀਓ ਬਣਾਉ ਜੀ
@bb-vi5db
@bb-vi5db 2 месяца назад
ਕੁਕੀ ਜੀ ਐਵੇ ਨਾ ਮੈ ਮੈ ਕਰੀ ਜਾਵੋ ਅਮਰਤਪਾਲ ਖਿਲਾਫ ਅਐਵੇ ਨਾ ਬੋਲ ਸੰਗਤ ਨੇ ਜਤਾਇਆ ਦੀਪ ਸਿੰਧੂ ਕੀ ਮਾੜਾ ਕੀਤਾ ਐਵੇ ਉਸ ਖਿਲਾਫ ਵੀ ਬੋਲੀ ਜਾਨਾ ਇਸ ਤਰਾ ਮ ਲ ਏ ਨੀ ਬਣ ਹੋਣਾ
@varinderbhullar454
@varinderbhullar454 Год назад
Great interview 👍
@gurdeepsinghsekhon8408
@gurdeepsinghsekhon8408 Год назад
Great👍👏😊
@jagminderbassi1056
@jagminderbassi1056 Год назад
He said maharaja Ranjit Singh Ji 13 years old Bhai Amritpal Singh Khalsa 30 years old. Never understand him
@Simar0700
@Simar0700 Год назад
Anie vadia soch lokha agee aune chide aa
@ksingh2256
@ksingh2256 Год назад
Great
@rajandeepkour5247
@rajandeepkour5247 Год назад
education di gal kri sahi gal ae hun teacher changi tra lecture v ni lgonde
@raghbirsingh7841
@raghbirsingh7841 Год назад
if sikh didn't come into the sense modiji would repeat 84 in 2024 to come into the power
@singh6298
@singh6298 Год назад
And we'll repeat Revenge of 84....Modi ji will be dead.
@jidrit999
@jidrit999 Год назад
Bas kar shudaiya
@vipulrajput6763
@vipulrajput6763 Год назад
Eni vadi interview sun ke fir ohi lanati soch... Kuch ni ho skda tuhada
@raghbirsingh7841
@raghbirsingh7841 Год назад
You know modiji came into the power by betraying people, promising this or that but didn't deliver that's why he doesn't deserve that job
@kuldeepladhi1167
@kuldeepladhi1167 Год назад
Brother u r great
@amritpalkaur1344
@amritpalkaur1344 Год назад
Amandeep veer ji Kukki veer ji nu kithe mileya ja skda hai JI Meri dilon tammna hai ke ehna nu ikk vaar jrur mileya jave
@hskathanian2783
@hskathanian2783 Год назад
kuki gill kya baat hai
@happychauhan9460
@happychauhan9460 Год назад
100% right
@ranjitbatth2
@ranjitbatth2 Год назад
👍💐
@gurpreetdhaliwal961
@gurpreetdhaliwal961 Год назад
Bai kukki gill jindabaad
@hargopalsingh219
@hargopalsingh219 Год назад
Very good view your sir
@satnamwaheguru5415
@satnamwaheguru5415 Год назад
Great interview, well done veere
@user-df6od9be5x
@user-df6od9be5x Год назад
Share plz this type video's 🙏🏻
@bhagwanttoor6150
@bhagwanttoor6150 Год назад
great interview
Далее
Decompress small game, have time to play it!
00:35
Decompress small game, have time to play it!
00:35