Тёмный

Rat De 2 Waje Tak Pea Duja Lanter , Full Vlog Lanter Da 😊 

Sada Punjab Vlog
Подписаться 358 тыс.
Просмотров 222 тыс.
50% 1

#sadapunjab #funnyvlog #familyvlog #funny

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 819   
@shayiri_vala_sardar9706
@shayiri_vala_sardar9706 Год назад
ਵਿਕੀ ਤੇ ਪਰੀਤੀ ਨੂੰ ਨਵੇ ਘਰ ਦੀਆ ਬਹੁਤ ਬਹੁਤ ਵਧਾਈਆ ਬਾਬਾ ਜੀ ਮਿਹਰ ਕਰਨ ਤੁਸੀ ਸਾਰੇ ਆਪਣੇ ਨਵੇ ਘਰ ਵਿਚ ਹਸਦੇ ਵਸਦੇ ਰਹੋ ਤੇ ਲੰਮੀਆ ਉਮਰਾ ਮਾਣੋ
@KamalSingh-ml8nv
@KamalSingh-ml8nv Год назад
Congratulations t new gar
@AbhiReetSisters
@AbhiReetSisters Год назад
😊😊😊😊😊😊😊
@AbhiReetSisters
@AbhiReetSisters Год назад
😊😊😊😊😊😊😊😊
@prabhdhillon2348
@prabhdhillon2348 Год назад
😊 ਕਿੰਨਾ ਚਾਅ ਹੁੰਦਾ ਆ ਨਾ ਜਦੋਂ ਨਵਾ ਘਰ ਪਾਈ ਦਾ ਆ ❤❤ ਬਹੁਤ ਬਹੁਤ ਬਹੁਤ ਵਧਾਈਆਂ ਜੀ ਸਾਰੀ ਫੈਮਲੀ ਨੂੰ ਜੀ ❤❤❤
@KaurSandy951
@KaurSandy951 Год назад
ਭਾਬੀ ਤੁਹਾਡੇ ਕੋਲ ਚਕਿਆ ਸਾਹਿਬ ਬਹੁਤ ਸੋਹਣਾ ਲਗਦਾ ਜਿੱਦਾਂ ਤੁਹਾਡਾ ਆਪਣਾ ਜਵਾਕ ਹੁੰਦਾ, ਸੱਚੀਂ ਤੁਸੀਂ ਕਦੇ ਭੇਦ -ਭਾਵ ਨੀ ਕਰਦੇ ਜਵਾਕਾ ਚ 😘😘😘
@kaurkaur468
@kaurkaur468 Год назад
ਵਾਹਿਗੁਰੂ ਜੀ ਸਾਰੇ ਪਰਿਵਾਰ ਨੂੰ ਖੁਸ਼ ਰੱਖਣਾ🙏 ਵਧਾਈਆਂ ਹੋਣ ਜੀ
@rajinderchahal1311
@rajinderchahal1311 Год назад
Congratulations to all family Members waheguru ji Mehar karn
@NirmalKaur-rh6rq
@NirmalKaur-rh6rq Год назад
ਬਹੁਤ ਬਹੁਤ ਵਧਾਈਆਂ ਵਿੱਕੀ ਵੀਰ ਤੇ ਪ੍ਰੀਤ ਦੀਦੀ ਨੂੰ ਦਿਲ ਕਰਦਾ ਪਿਆ ਓਥੇ ਹੀ ਆ ਜਵਾਂ ਕਿੰਨਾ ਮਜਾ ਆਂਦਾ ਪਿਆ ਵੀਡੀਓ ਦੇਖਣ da ਤੇ ਓਥੇ ਰੀਅਲ ਚ ਜਾਕੇ ਕਿੰਨਾ ਮਜਾ ਆਊਗਾ ਬਹੁਤ ਖੁਸ਼ੀ ਹੋਈ
@akashdeep1254
@akashdeep1254 Год назад
ਲੇਟਰ ਪੈਂਦੇ ਵਿਚ ਮੀਂਹ ਆੳਣਾ ਬਹੁਤ ਚੰਗਾ ਹੁੰਦਾ ਹੈ congratulations to all family
@manrajsingh6683
@manrajsingh6683 Год назад
ਬਹੁਤ ਬਹੁਤ ਮੁਬਾਰਕਾਂ ਨਵੀਂ ਕੋਠੀ ਦੀਆ ਸਾਰੇ ਪਰਿਵਾਰ ਨੂੰ ਵੀਰ ਜੀ।ਖੁਸ਼ ਰਹੋ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰੇ ਪਰਿਵਾਰ ਨੂੰ।
@ManpreetKaur-od1ts
@ManpreetKaur-od1ts Год назад
ਮਾਮੀ ਦੋਹਤੇ ਨੇ ਪੂਰੀ ਅੱਤ ਕਰਾਈ ਏ ਮਾਮੀ ਬਹੁਤ ਖੁਸ਼ ਆ ਨਨਦ ਦਾ ਲੈਟਰ ਵੇਖ ਕੇ 🎉🎉ਵੀਰ 🎉🎉
@mandeepkaur1870
@mandeepkaur1870 Год назад
Krma wali a preet
@mangat_k_artdecor1137
@mangat_k_artdecor1137 Год назад
​​​​​@@mandeepkaur1870i don't think so preet is lucky When elders are not respected, ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,, Elders are not respected in the house Damn it, having such a gathering at home? where is grandma Where is the uncle family? Where is Preet's father's family?
@KaurSandy951
@KaurSandy951 Год назад
ਲੈਂਟਰ ਤੁਹਾਡੇ ਪੈ ਰਿਹਾ ਤੇ ਚਾ ਮੈਨੂੰ ਚੜ੍ਹ ਰਿਹਾ ਜਿੱਦਾਂ ਸਾਡੇ ਘਰ ਹੀ ਲੈਂਟਰ ਪੈ ਰਿਹਾ ਹੋਵੇ😂😂
@lovelinsidhu5039
@lovelinsidhu5039 Год назад
Congratulations all family members waheguru ji mehar karo🙏🙏❤️
@sherapawar3041
@sherapawar3041 Год назад
Congratulations all family members waheguru ji mehar krn
@manusandhu5548
@manusandhu5548 Год назад
ਬਹੁਤ।ਬਹੁਤ।ਵਧੀਆਂ।ਸਾਰੇ। ਪਰਿਵਾਰ।ਨੂੰ
@SimratkaurSandhu-cb7nl
@SimratkaurSandhu-cb7nl Год назад
Congratulations, family members 🎉❤ waheguru ji Mehar Karo 🎉
@daljeetkaur1852
@daljeetkaur1852 Год назад
.ਲੇਟਰ ਦੀਆਂ ਬਹੁਤ ਬਹੁਤ ਸਾਰੀਆਂ ਵਧਾਇਆ ਹੋਨ ਦੋਨਾਂ ਪਰਿਵਾਰਾਂ ਨੂੰ
@jaspalkaur1955
@jaspalkaur1955 Год назад
ਤੁਹਾਡੇ ਸਾਰੇ ਪ੍ਰੀਵਾਰ ਨੂੰ ਵਧਾਈ ਹੋਵੇ ਵਾਹਿਗੁਰੂ ਮੇਹਰ ਕਰਨ
@GurjeetSingh-rh5et
@GurjeetSingh-rh5et Год назад
ਬਹੁਤ ਬਹੁਤ ਵਧਾਈਆਂ ਸੋਨੂੰ ਲੇਟਰ ਦੀਆ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@japnoorsingh72
@japnoorsingh72 Год назад
Coungration 🎉🎉all fmly members 🎉 ♥ ❤ waheguru mehar karae
@renumattu1800
@renumattu1800 Год назад
Congratulations all family members
@kittu.k
@kittu.k Год назад
ਬਹੁਤ ਬਹੁਤ ਵਧਈਆ ਸਾਰੇ ਪਰਿਵਾਰ ਨੂੰ
@AliAbbas-pk4kd
@AliAbbas-pk4kd Год назад
ਬਹੁਤ, ਬਹੁਤ ਵਦਾਈਆ,ਸਾਰੇ, ਪਰਿਵਾਰ ਨੂੰ,ਦੋਨੇ,ਅੰਕਲ, ਅੰਟੀ, ਨੂੰ,
@ronakpreetkaur188
@ronakpreetkaur188 Год назад
Waheguru tuhanu sareya nu eda hi khush rakhe ❤️🙏
@amardial
@amardial Год назад
ਬਹੁਤ ਬਹੁਤ ਵਧਾਈਆਂ ਜੀ ਸਾਰੀ ਫੈਮਲੀ ਨੂੰ ❤️❤️
@harjinderkaur9514
@harjinderkaur9514 Год назад
ਹਸਦੇ ਵਸਦੇ ਰਹੋ।ਖੁਸ਼ੀਆਂ ਮਾਣੋ❤🎉
@balvirkaurbhullar8360
@balvirkaurbhullar8360 Год назад
Congratulations all'family members waheguru ji sada chardikla vich rekhan ji 🙏🙏
@sumankaur3845
@sumankaur3845 Год назад
❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻♥️♥️🙏🏻🙏🏻🙏🏻🙏🏻
@JagdeepSingh-jc1oy
@JagdeepSingh-jc1oy Год назад
Congratulations all, family members waheguru ji sade chardikla vich rekhan🙏🙏
@Maanfamilyvlogs203
@Maanfamilyvlogs203 Год назад
ਵਿਕੀ ਵੀਰ ਜੀ ਤੇ ਪੀ੍ਤ ਦੀਦੀ ਤਹਾਨੂੰ ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ ਜੀ ੱ
@sukhdeepsingh3548
@sukhdeepsingh3548 Год назад
Bot bot vadhyiaan g....sare pariwar nu....sanu v sad lende...asi v pakode khaa lende...kalle kalle kha gy🤔😜😀😜😀❤️🌹❤️
@mrmrskaur7712
@mrmrskaur7712 Год назад
🎉🎉 very very congratulations to entire family 🎉🎉 lots of love to cute sahib, meher & Karan ❤️❤️🥰🥰🥰🥰🥰🥰🥰🥰🥰🥰🎂🎂🎂
@AmritpalSingh-bl7io
@AmritpalSingh-bl7io Год назад
ਨਵੇਂ ਘਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਸਾਰੇ ਪਰਿਵਾਰ ਨੂੰ
@yudhveersingh1046
@yudhveersingh1046 Год назад
ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ❤
@gurpinderdhillonkang1902
@gurpinderdhillonkang1902 Год назад
Wdayia g lentr diya sareya nu. Pray for us k mere peke v sada ghr bn jawe asi v eda e khush hoyie
@hardeepkaurgill6633
@hardeepkaurgill6633 Год назад
ਬਹੁਤ ਬਹੁਤ ਮੁਬਾਰਕਾਂ ਵਿੱਕੀ ਪ੍ਰੀਤ ਨਵੇਂ ਘਰ ਦੀਆਂ ਵਹਿਗੁਰੂ ਜੀ ਚੜਦੀ ਕਲਾ ਵਿਚ ਰਹਿਣ 🎉🎉
@balrajkaurbalraj49
@balrajkaurbalraj49 Год назад
ਵਿੱਕੀ ਬਹੁਤ ਬਹੁਤ ਮੁਬਾਰਕਾਂ ਬੇਟਾ , ਤੁਹਾਨੂੰ ਨਵਾਂ ਘਰ ਸੁਹਾਡਣਾਂ ਹੋਵੇ ਤੁਸੀਂ ਖ਼ੁਸ਼ੀ ਖ਼ੁਸ਼ੀ ਘਰ ਚ ਰਵੋਂ🎉🎉🎊🎊🌹🌷💐🎈🎈
@aishmeetsahi6093
@aishmeetsahi6093 Год назад
ਭਾਜੀ ਵਿਕੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ
@sehajpreetsingh7288
@sehajpreetsingh7288 Год назад
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ
@GURPREETSINGH-zx6zk
@GURPREETSINGH-zx6zk Год назад
Sare aa no botiyaa botiyaa vadhiya🎉🎉
@sarbjeetsingh7099
@sarbjeetsingh7099 Год назад
Congratulations all family mambera waheguru ji mehar kro 🙏🙏♥️
@mansiratkaur5951
@mansiratkaur5951 Год назад
Vadiya Vicky veer ji. Preeti di. Baba ji mahar karn
@manjinderkaur169
@manjinderkaur169 Год назад
Congratulations all family waheguru g kirpa bnai rkhn 🙏🏻🙏🏻🙏🏻🙏🏻🙏🏻🙏🏻
@gursakhbal195
@gursakhbal195 Год назад
ਬਹੁਤ ਵਧੀਆ ਜੀ
@simranbraham5649
@simranbraham5649 Год назад
ਵਧਾਈਆ ਜੀ ਸਾਰੇ ਪਰਿਵਾਰ ਨੂੰ 🎉❤❤❤❤❤❤❤🙏🙏🙏🙏🙏🙏🙏🙏🙏
@baljitkaur2228
@baljitkaur2228 Год назад
Congratulations ji vicky preet and all family❤❤
@kulwantsandhu5487
@kulwantsandhu5487 Год назад
Congratulation to whole family.
@sarbjitsingh6502
@sarbjitsingh6502 Год назад
Congratulations to all family members from dera baba nanak haruwal gurdaspur ❤❤❤❤❤❤🎉🎉🎉🎉🎉🎉🎉🇦🇪🇦🇪🇦🇪🇦🇪🇦🇪🇦🇪🇦🇪🇦🇪
@jassrajput3257
@jassrajput3257 Год назад
Batala to bahut bahut vadhaian g sare priwar nu g
@Harjotbrareditz
@Harjotbrareditz Год назад
ਪ੍ਰੀਤ ਬਹੁਤ ਸੋਹਣੀ ਲੱਗ ਰਹੀ ਸੂਟ ਵੀ ਬਹੁਤ ਸੋਹਣਾ ❤❤
@kirankaur6619
@kirankaur6619 Год назад
ਵਧਾੲੀਆ ਜੀ ਸਾਰੇ ਪਰਿਵਾਰ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਸਾਰਿਆਂ ਨੂੰ 🙏🏻🙏🏻👍👍
@ManjitSingh-rh9ju
@ManjitSingh-rh9ju Год назад
Congratulations g 🎉🎉 Waheguru tuhada ta Mehar parai hath rakha
@lakhvirsidhu946
@lakhvirsidhu946 Год назад
ਵਧਾਈਆ ਜੀ ਸਾਰੇ ਪਰਿਵਾਰ ਨੂੰ 🙏🏼
@gursewakgill4503
@gursewakgill4503 Год назад
ਵਧਾਈਆ ਹੋਣ ਜੀ ਤੁਹਾਨੂੰ ਸਾਰਿਆ ਨੂੰ
@ranjitdeol1799
@ranjitdeol1799 Год назад
ਮੁਬਾਰਕਾਂ ਜੀ ਨਵੀਂ ਕੋਠੀ ਦੀਆਂ ਬਹੁਤ ਬਹੁਤ ਮੁਬਾਰਕਾਂ ❤️❤️
@GurjantSingh-qz5er
@GurjantSingh-qz5er Год назад
Congratulations ji all family members ji waheguru ji
@samanpreetsingh7044
@samanpreetsingh7044 Год назад
Congratulations all faimly member
@Kirpalsinghvlah
@Kirpalsinghvlah Год назад
Congratulations all family members 🎉
@harjeetsingh2680
@harjeetsingh2680 Год назад
Congratulations to you nd ur whole family gbu all vse ek gl kha khenda aw na koi v kam hun tou baad mihh awe ta baba g khush ho jnda aw ta mihh penda bs positive mihh da krka tuhada kam hor v vdia hoya howa ga
@Sidhu401
@Sidhu401 Год назад
ਬਹੁਤ ਬਹੁਤ ਵਧਾਇਆ ਤੁਹਾਡੇ ਸਾਰੇ ਪਰਿਵਾਰ ਨੂੰ ਲੈਟਰ ਦੀਆਂ❤❤❤🎉🎉🎉ਮਨਜੀਤ ਸਿੱਧੂ❤🎉
@kawaljeet6551
@kawaljeet6551 Год назад
Congratulations ji 🎉🎉all family waheguru ji krpa krn sarya ta
@umarpreetrandhawa8625
@umarpreetrandhawa8625 Год назад
ਪ੍ਰੀਤ ਵੀਕੀ ਨੂੰ ਲੈਂਟਰ ਦੀਆ ਮੁਬਾਰਕਾਂ
@SurinderKumar-vv5hy
@SurinderKumar-vv5hy Год назад
Congratulation all of you baba ji sab te mehar karna
@loveLeen-eb6ye
@loveLeen-eb6ye Год назад
Very very congratulations family and members 🥰🥰 so sweet family 🎉❤️😘 and. Nice episodes and vlogs 😍nice Mera bahut ji kar da tade nal Milan da 😔😊 koi Na Sal hoja method nal Milan jarur aaungi by 🙏
@Manpreet936
@Manpreet936 Год назад
ਬਹੁਤ ਬਹੁਤ ਮੁਬਾਰਕਾਂ
@sehajpreetsingh8752
@sehajpreetsingh8752 Год назад
Congratulations 🎉🎉👍👍 all family members ❤❤❤
@sehajpreetsingh8752
@sehajpreetsingh8752 Год назад
Tuhada kehra Pind aa please das do 😊
@KaurSandy951
@KaurSandy951 Год назад
ਮੇਰਾ ਮੇਹਰ ਪੁੱਤ ਹੱਥ ਜੋੜ ਕੇ ਖੜਾ, ਚੱਪਲ ਲਾਹ ਕੇ 😘😘😘
@poojajanotra6450
@poojajanotra6450 Год назад
Congratulations to all family members
@punjabap139
@punjabap139 Год назад
Bht bht wadayia ji sare parivaar nu, ghar v karma bhaga naal hi bande aa 🎉ek gal hor bht wadia aa jehre tusi majdura di full seva krde aa 👍
@tejpalsingh8262
@tejpalsingh8262 Год назад
ਵਧਾਈਆ😊 ਜੀ ਸਾਰੇ ਪਰਿਵਾਰ ਨੰ ਨਵੇਂ ਘਰ ਦੀਆ ਪ੍ਰਮਾਤਮਾ ਤਰੱਕੀਆ ਕਰੇ
@premsharma620
@premsharma620 Год назад
Bot bot mubarakbad sari family nu. God bless all family members ❤️.
@lakhivirsingh1875
@lakhivirsingh1875 Год назад
Tanu sari family nu BHUAT BHUAT mubarka g rab tanu hamsha khush rakha putt tada de lami Umar hova
@ronakpreetkaur188
@ronakpreetkaur188 Год назад
Congratulations vicky veer ji waheguru mehar kare ❤🙏
@someelse-ui6kf
@someelse-ui6kf Год назад
Thode pkoreya de small Sade phagwara tkk aadi aa😅😅😅😅
@meenasharma3198
@meenasharma3198 Год назад
Congratulations 🎉 puri family nu ji God bless you always
@taranhundal2415
@taranhundal2415 Год назад
Congratulations 🎉 ji
@jasneetkaur952
@jasneetkaur952 Год назад
ਵਾਹਿਗੁਰੂ ਚੁੱਕੀ ਕਲਾ ਰੱਖੇ
@harjeetkaur766
@harjeetkaur766 Год назад
Kawaljot veer ji te sandeep didi ji nu tuhade sare pariwar nu bohut bohut Mubaraka ji 🙏
@SurjitSingh-bb2vx
@SurjitSingh-bb2vx Год назад
So sweet cute beautiful family Ji and congratulations congregation Ji your all family Ji weheguru weheguru Ji 🎉🎉🎉🎉👍👍👍👍👌👌👌👌😂😂🤣🤣🤣🤣🌹🌹🌹🌹💖💖💖💖💖Vicky veer Ji and Preet Didi Ji congregation congregation Ji 🙏🙏🙏🙏👍👍👌👌👌
@manghuman4682
@manghuman4682 Год назад
Congratulations all fmly membrs❤ waheguru trakiya bkshye ❤❤
@jagtarmalaysia9666
@jagtarmalaysia9666 Год назад
Congratulations All family 🎉🎉🎉🎉🎉❤❤❤❤❤
@sinderkaur2533
@sinderkaur2533 Год назад
Congratulations to all family
@ronakpreetkaur188
@ronakpreetkaur188 Год назад
Unkal ji aunty ji bahut vadiya lagde na sachi ❤️
@FUNWITHK.D3.M
@FUNWITHK.D3.M Год назад
Congratulations for new home Lovely house.lovely family.. I request hai preet nu vlog lai phone na dya karo pls.. volume ghat karni pendi TV di suddenly😅.. Shilpa
@RenuSharma-gr9oi
@RenuSharma-gr9oi Год назад
Vicky te preet nu bahut bahut Mubarak sanu bai sadh lo
@harinderbal0163
@harinderbal0163 Год назад
Congratulations for Vicky preet nu 🍩🍩🍨🍦🍦🍫🎂🎂🍰🍰🍫🍬❤❤🎉🎉🎉🎉🎉
@Harjinder_x01
@Harjinder_x01 Год назад
Congratulations ji vicky te preet nd all family
@MandeepKaur-dt3qd
@MandeepKaur-dt3qd Год назад
Congratulations Vicky paji and preet di ❤❤❤❤ love you all ❤❤❤❤❤❤❤❤❤😊😊😊😊😊😊god bless you ❤❤❤❤❤❤❤❤😊😊😊😊😊😊
@loveLeen-eb6ye
@loveLeen-eb6ye Год назад
Mainu Das do keda Kada ji karda Sandeep Preeti and all members nal Milan da 😊😊❤❤
@baljindersinghgill8010
@baljindersinghgill8010 Год назад
Waheguru ji Tanu saria nu bhaut-bhaut mubaraka
@shumailamushtaq4387
@shumailamushtaq4387 Год назад
Congratulations to all family members 🎉🎉🎉 Specially preet & vicky veer g❤
@parmjeetkaur6247
@parmjeetkaur6247 Год назад
ਵਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ
@kuldeepshah8872
@kuldeepshah8872 Год назад
Congratulations to all family🎉🎉❤❤
@rajveergorayagoraya7821
@rajveergorayagoraya7821 Год назад
Congratulations all family waheguru ji hor taraki dawa ❤❤🎉🎉🎉🎉🎉🎉🎉🎉
@luckyghotra7697
@luckyghotra7697 Год назад
Congratulations to all family members hamesha khush raho
@Mansi.447
@Mansi.447 Год назад
Congratulations Vicky paji te Preeti didi and all family 😊🎉❤
@komaldeepgill3737
@komaldeepgill3737 Год назад
Congratulations all family no ji waheguru ji thunu bhaut khushiyan dn god bless you
@user-tg7hz3il5i
@user-tg7hz3il5i Год назад
Congratulations🎉 ap sab nu .God bless you all family.mai apki hor video dahkti hu .bhut accha lagta .ap sab bhut achi acting karta ho. bhut bara socha ka comment kro .but aj kar hyi diya
@PrabhJot-ej8jh
@PrabhJot-ej8jh Год назад
Congratulations preet and vicky bhji
@kirankamboj3003
@kirankamboj3003 Год назад
Congratulations 🎉🎉all family members wahegure mehar karae
@harshdeep2122
@harshdeep2122 Год назад
Congratulations vicky paji preet didi...god bless you all team members 🙏🙏
@SunnySingh-dx6gs
@SunnySingh-dx6gs Год назад
Congratulations bhaji bhot bhot mubarka manveer Singh ji kato ni aunde tuhade kise v program ch bhaji appnea nal e sohne lagdee a gusse gile appnea nal hi hunde mile varte karo bhaji vadia lagda a once again congratulations
@ManpreetKaur-od1ts
@ManpreetKaur-od1ts Год назад
ਨਿੱਕਾ ਜਗੀਰਦਾਰ so nice ❤❤
@mukhtarsinghbhinder9989
@mukhtarsinghbhinder9989 Год назад
Bohat Bohat Mubaraka ji you and your family new lender diya waheguru ji tohanu hamesha khush rakhe ji
Далее
To mahh too🫰🍅 #abirzkitchen #tomato
01:00
Просмотров 864 тыс.
Asi Bnaia Chola Dea Rotia
18:27
Просмотров 270 тыс.
Ajj ik veer ghar a k surprise de gya sanu
15:54
Просмотров 114 тыс.
To mahh too🫰🍅 #abirzkitchen #tomato
01:00
Просмотров 864 тыс.