Тёмный

Ravi De Kandhe Shooting | Vlog 4 | Gurchet Chitarkar,Nasir Dhillon 

Punjabi Lehar (Punjabi Explorer)
Подписаться 773 тыс.
Просмотров 91 тыс.
50% 1

Ravi De Kandhe Shooting | Vlog 4 | Gurchet Chitarkar,Nasir Dhillon

Опубликовано:

 

13 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 336   
@kashmirkaur6827
@kashmirkaur6827 3 месяца назад
ਨਾਸਿਰ ਢਿੱਲੋ ਪੁੱਤਰ ਜੀ ਸਰੋਆ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਿਥੇ ਵੀ ਹੁੰਦੇ ਰੋਣਕਾ ਲਾ ਦਿੰਦੇ ਹੋ ਸੈਮੀ ਪੁੱਤਰ ਸਾਰਿਆ ਨੂੰ ਚੜਦੇ ਪੰਜਾਬੀਆ ਵਲੋਂ ਬਹੁਤ ਬਹੁਤ ਪਿਆਰ ❤
@gurvindersinghbawasran3336
@gurvindersinghbawasran3336 3 месяца назад
ਸਤਿ ਸ੍ਰੀ ਆਕਾਲ ਮਾਂ ਜੀ
@mudassar5401
@mudassar5401 3 месяца назад
Sarkar day karn wala kam tusi kr rahay o allah pak kamyabia daway aameen❤❤❤love you all
@malkitsigha5002
@malkitsigha5002 3 месяца назад
ਨਾਸਿਰ ਢਿੱਲੋਂ ਜੀ ਸਤ ਸ੍ਰੀ ਅਕਾਲ ਭਾਈ ਸਾਹਿਬ ਜੀ ਮੈਨੂੰ ਪੁਰਾਣੇਂ ਘਰਾਂ ਦਾ ਵੀਉ ਵੇਖ ਕੇ ਆਨੰਦ ਆ ਗਿਆ। ਅਕਾਲ ਪੁਰਖ ਤੁਹਾਨੂੰ ਸਾਰਿਆਂ ਨੂੰ ਲੰਬੀਆਂ ਉਮਰਾਂ ਬਖਸ਼ੇ 🎉🎉🎉
@amritpalkaur1822
@amritpalkaur1822 3 месяца назад
ਬਹੁਤ ਖੂਬ ਪੁਰਾਣਾ ਕਲਚਰ ਸਾਭ ਕੇ ਰੱਖਿਆ ਤੁਸੀਂ ਲਹਿੰਦੇ ਵਾਲਿਓ ਏਵੇ ਹੀ ਪਿਆਰ ਬਣਾਏ ਰੱਖੋ ❤❤❤❤❤
@nadeemchishti-cn7lp
@nadeemchishti-cn7lp 3 месяца назад
صلی اللہ علیہ والہ وسلم
@muhammadawaismianawais6615
@muhammadawaismianawais6615 3 месяца назад
❤❤❤❤❤❤❤SubhanAllah
@Dosanjh84
@Dosanjh84 3 месяца назад
9:11 sara culture ta tusi sambhi bethe o, sanu ki ditta shota jiha punjab ❤, par bai chet sab ik c apa traki de nam te shad ditta, sade te Western havi ho gya,
@gurnoorsingh9881
@gurnoorsingh9881 3 месяца назад
Bhaji aap sabh nu Love u, salekam Allah kush rakhe, tusi v bhaji dhillon, Anjum,bhindar ,gurchet de naal hi charde Punjab aao, Sanu v mehmaan niwaji da moka dio❤❤❤❤
@sharanjitdhesi4631
@sharanjitdhesi4631 3 месяца назад
ਫਿਲਮ ਤਾਂ ਜਦੋ ਆਏਗੀ ਉਦੋਂ ਆਏਗੀ, ਪਰ ਤੁਹਾਡੇ vlog ਫਿਲਮ ਨਾਲੋਂ ਜ਼ਿਆਦਾ ਦਿਲਚਸਪ ਤੇ ਕਮਾਲ ਹਨ ❤
@tirathsingh6539
@tirathsingh6539 3 месяца назад
❤❤
@jagatkamboj9975
@jagatkamboj9975 3 месяца назад
Wah wah wah nhi reesaan I love Punjab Punjabi punjabiyat ❤❤❤
@GurpreetSingh-kh7sp
@GurpreetSingh-kh7sp 3 месяца назад
Dhillon Saab tuhada bhut bhut shukriya
@abidjatoi5481
@abidjatoi5481 3 месяца назад
So beautiful and lovely vlog❤❤Great actor Gurchet ❤❤❤
@msingh3204
@msingh3204 3 месяца назад
Paji really nice Looking really heart touching to see you guys together Paji keep it up
@user-ov8xf7sm8o
@user-ov8xf7sm8o 3 месяца назад
Sat sri akal nasir dhillon ਅਜਮੂ ਸਰੋਯਾ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਅਕਾਲ ਵਕਾਰ ਭਿੰਡਰ ਸਤਿ ਸ੍ਰੀ ਅਕਾਲ ਜੇਬੀ ਹੰਜਰਾ sat sri akal
@gurvindersinghbawasran3336
@gurvindersinghbawasran3336 3 месяца назад
ਕਿਤੇ ਖੁੱਲ ਜਾਵੇ ਬਾਡਰ ਤਾ ਕਸਮ ਆ ਵਾਹਿਗੁਰੂ ਜੀ ਦੀ ਹਰ ਹਫਤੇ ਪਾਕਿਸਤਾਨ ਘੁਮਣ ਫਿਰਨ ਆਈਏ। ਬਹੁਤ ਹੀ ਪਿਆਰਾ ਮਾਹੌਲ ਹੈ। ਇਹਨਾ ਚੀਜਾ ਨੂੰ ਇਸ ਪਿਆਰ ਮੁਹੱਬਤ ਨੂੰ ਅਸੀ ਪੰਜਾਬ ਵਾਸੀ ਤੜਫਦੇ ਹਾ ਤਰਸਦੇ ਹਾ ਆਪਣੇ ਬਾਬੇ ਨਾਨਕ ਦਾ ਘਰ ਨਨਕਾਣਾ ਸਾਹਿਬ ਜੀ ਦੇਖਣ ਨੂੰ ❤❤
@unitedcolors2920
@unitedcolors2920 3 месяца назад
ਖਿਆਲੇ ਵਾਲਾ ਭਰਾ ਸਾਡਾ, ਵਾਹਿਗੁਰੂ ਤਰੱਕੀਆਂ ਬਖਸ਼ੇ 🙏
@bpeo9578
@bpeo9578 3 месяца назад
ਨਾਸਿਰ ਢਿਲੋਂ ਬੇਟਾ ਰੂਹ ਨੂੰ ਸਕੂਨ ਮਿਲ ਜਾਂਦਾ ਜਦੋਂ ਤੁਸੀ ਮੇਰੇ ਮਾਂ ਬਾਪ ਦੀ ਜਨਮ ਭੂਮੀ ਦੇ ਦਰਸ਼ਨ ਕਰਵਾ ਦਿੰਦੇ ਹੋ। ਆਪਣੀ ਸਿਆਲਕੋਟੀ ਬੋਲੀ ਲਹੌਰੀ ਬੋਲੀ ਠੇਠ ਪੰਜਾਬੀ ਸੁਣ ਕਿ ਮਨ ਬਾਗ ਬਾਗ ਹੋ ਜਾਂਦਾ ਹੈ। ਸਾਡਾ ਸ਼ਹਿਜ਼ਾਦਾ ਗੁਰਚੇਤ ਜ਼ਿੰਦਾਬਾਦ ❤❤❤ ਚੜ੍ਹਦੇ ਪੰਜਾਬ ਤੋਂ ਤੇ ਨਿਊਜ਼ੀਲੈਂਡ ਹਮਿੰਲਟਨ ਤੋਂ ਘੁੰਮਣ ਪਰਿਵਾਰ ਯੂਕੇ ਤੋਂ ਧਾਮੀ ਪਰਿਵਾਰ ਵੱਲੋਂ ਢਿਲੋਂ ਪਰਿਵਾਰ ਸਰੋਆ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ 🙏🙏🙏 ਜੀ
@SukhwinderSingh-wq5ip
@SukhwinderSingh-wq5ip 3 месяца назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@chamkaur_sher_gill
@chamkaur_sher_gill 3 месяца назад
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਚੜਦੇ ਪੰਜਾਬ ਤੋ ਪਿੰਡ ਭੱਟੀਵਾਲ ਖੁਰਦ ਜਿਲਾ ਸੰਗਰੂਰ ਗੁਰਚੇਤ ਦਾ ਪਿੰਡ ਸਾਡੇ ਨੇੜੇ ਹੀ ਹੈ 🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉❤🎉🎉🎉🎉🎉🎉🎉❤❤❤
@KamalSingh-dl6yc
@KamalSingh-dl6yc 3 месяца назад
Bhut hi sona,,ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ
@Cheema_123
@Cheema_123 3 месяца назад
Love you bro India punjab❤
@KashmirSingh-se9ej
@KashmirSingh-se9ej 3 месяца назад
Lehnde waleio bahut bahut dhanvad ji
@HardeepSingh-tr5qb
@HardeepSingh-tr5qb 3 месяца назад
Nasir bhaji anjum saroya ji sami jat gurchet chotirkar vlog vekh ki dil bago bag ho gia ji. Parmatma tuhanu trakia bakhshi ji.tuhanu dil to piaar ji.❤deepa bathinda to.❤❤❤
@sarajitkaurkahlon668
@sarajitkaurkahlon668 3 месяца назад
Bahut khoob surt peshkash ❤ life is to loved and love is to be lived ❤ what is the name of movie ❤ so beautiful and lovely vlog great actor gurchet and saroya ji Dillon sahib ji de smile bahut vdiya ji smile is the best make up any person can wear ❤ waheguruji hamesha chardhe Kela ch rakhe sab hasdhe wasdheraho god bless you ❤❤❤❤❤.
@JagtarsinghSingh-we9bm
@JagtarsinghSingh-we9bm 3 месяца назад
ਕਿੰਨੇ ਖੁਸ ਆ ਸਾਰੇ ਕੋਈ ਜਾਤ-ਪਾਤ ਨੀ
@lakhveersingh1687
@lakhveersingh1687 3 месяца назад
Very nice veer Nasir Dhillon ji
@BalvirSingh-sk1dt
@BalvirSingh-sk1dt 3 месяца назад
Very good very nice waheguru chardikalan Rekhe ji traki bakhe
@baljindersingh7802
@baljindersingh7802 3 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@KULWINDERSINGH-nq8me
@KULWINDERSINGH-nq8me 3 месяца назад
Nice vlog nasir bai arjun surya good veer ji glla bhut vdia vdia hassi waliya sunada bai mera
@SunderSingh-zu9fc
@SunderSingh-zu9fc 3 месяца назад
Bahut badhiya hai
@MrHaadi-kf6fc
@MrHaadi-kf6fc 3 месяца назад
Punjab ty Punjab hi ay je chahy charda howy ya lehnda mohbtan sanjihan ny ty ALLAH PAK Aidan hi rakhy hamesha love you brothers ,
@reshamsingh7609
@reshamsingh7609 3 месяца назад
Nice.... God bless all of you.... Bahut badhiya work e har kalakaar da...
@RanjitSingh-mf3lb
@RanjitSingh-mf3lb 3 месяца назад
ਮੇਰੇ ਪਿਆਰੇ ਵੀਰੋ ਮੇਰੇ ਵਲੋ ਦਿੱਲ ਦੀਆਂ ਗਹਿਰਾਈਆਂ ਤੋ ਪਿਆਰ ਬਹੁਤ ਦਿੱਲ ਕਰਦਾ ਪਾਕਿਸਤਾਨ ਵਿੱਚ ਆਕੇ ਗੁਰੂ ਧਾਮਾਂ ਦੇ ਦਕਸ਼ਨ ਕਰਨ ਨੂੰ ਸਾਨੂੰ ਬਹੁਤ ਭੁਲੇਖੇ ਪਾਏ ਨੇ ਸਿਆਸਤਦਾਨ ਲੋਕਾ ਨੇ ਅੱਲਾ ਕਰੇ ਸਰਹੱਦਾਂ ਖੁਲ ਜਾਣ ਅਸੀ ਇਕ ਹੋ ਜਾਈਏ ❤❤
@Yadwindersinghyadu-uw8yl
@Yadwindersinghyadu-uw8yl 3 месяца назад
Nassir dhillon veer bohut vadia .ma ferozepur pind nur pur sethan to🙏🙏
@raghvirsinghsidhu1333
@raghvirsinghsidhu1333 3 месяца назад
Bhut hi sona ❤❤🥰🥰👍🙏🙏
@afzalarain9724
@afzalarain9724 3 месяца назад
Maza aa gya Nasir pai
@samiashabbir7265
@samiashabbir7265 3 месяца назад
Tobaaaa Allah mitti mitti hoe pae na sare.......nasir bhai ab sare drya e ravi ma nhaen ge to saaf hon ge😂😂😂😂👌🏻♥️💯samia minhas.sialkot punjab 🇵🇰
@SunnySingh-ke5fm
@SunnySingh-ke5fm 3 месяца назад
ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜ਼ਿੰਦਾਬਾਦ ✊✊❤❤
@gurditsingh1792
@gurditsingh1792 3 месяца назад
ਆਪਾਂ ਤਾਂ ਸਿਰਫ ਅਜੁੰਮ ਨੂੰ ਵੇਖਣਾ ਹੁੰਦਾ ❤❤
@manjindersinghbhullar8221
@manjindersinghbhullar8221 3 месяца назад
ਨਾਸਿਰ ਢਿੱਲੋਂ ਵੀਰ ਤੇ ਚੜਦੇ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ 🙏🏻🙏🏻
@Dosanjh84
@Dosanjh84 3 месяца назад
Love you lehnde waleo veero, man udas ho riha k main es time lehnde kyon ni hega, baba guru nank bulawe te jaldi lehnde nu jawa, visa kam se 2 ton 3 mahine da hove.
@PakVillageFamily
@PakVillageFamily 3 месяца назад
😂❤❤❤love you all panjabi
@mahboob.058
@mahboob.058 3 месяца назад
17:28 , Syed Nawazish Mohiudin Shah Sb 🙏, Mashallah ❤
@pawanpreetsingh1
@pawanpreetsingh1 3 месяца назад
ਮੇਰਾ ਅਸਲ ਪੰਜਾਬ❤ ਜਿਉਦੇ ਰਹੋ ਭਰਾਵੋ
@tajindartajindar4025
@tajindartajindar4025 3 месяца назад
Bhot pyar charda Punjab Amritsar to❤❤❤❤
@sarbbrar4173
@sarbbrar4173 3 месяца назад
Sat Shri akal Dhillon Saab ji 🙏🙏🙏🙏🙏
@kamleshsardana3682
@kamleshsardana3682 3 месяца назад
MAJAHAN SWIMMING KARAN TEY GURCHET NU MILLAN AYEYAN NE,❤,NASIR G KAFFI DINA BAD VRKHYA.
@RamanpreetToor
@RamanpreetToor 3 месяца назад
Paji thade vlogs bht good hunde neee❤❤❤❤❤
@RanaabdulqudoosAbdul
@RanaabdulqudoosAbdul 3 месяца назад
Bohaat vadiaa soroya Bhai Cheetham Bhai Nasir Bhai bohaat vadiaa film great job charrda Lendha Punjab film Sohna Rab Mehr Karee Rajpoot pindaa aalee Sahiwal 78 pind❤❤❤❤❤❤❤❤❤❤❤❤❤❤❤❤❤❤
@HarpreetSingh-ux1ex
@HarpreetSingh-ux1ex 3 месяца назад
ਚੜਦੇ ਪੰਜਾਬ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ
@joseantonio-pp7xv
@joseantonio-pp7xv 3 месяца назад
really amazing and entertaining love from belgium
@jassi03purewal40
@jassi03purewal40 3 месяца назад
Veer mai v ravi da new bne pull te ja k pehli var bahut sohni video bnaa k le ਆਈ ਸੀ ਸਾਰਾ ਨਜਾਰਾ ਦੇਖਿਆ ਮੈ ਮੈਨੂੰ ਲਗਿਆ c mai baba nanak ji de oh pase vale ਦਰਸ਼ਨ ਹੋ ਗਏ। Last year march vich। ਕਿਵੇਂ ਰਵੀ ਕਦੇ ਏਧਰ ਤੇ ਕਦੇ ਓਧਰ।
@kamleshsardana3682
@kamleshsardana3682 3 месяца назад
❤RAVI JEHLAM CHHENAB SADI MAA DIYA BACHPAN YADAN KHATAM HO CHOR GYE SADE VASTE.
@giansingh9874
@giansingh9874 3 месяца назад
ਸਾਡੇ ਵੱਲੋਂ ਲਹਿੰਦੇ ਪੰਜਾਬ ਦੇ ਪੰਜਾਬੀਆ ਨੂੰ ਸਤਿ ਸ੍ਰੀ ਅਕਾਲ ।
@gamdoorbrar3417
@gamdoorbrar3417 3 месяца назад
ਬਹੁਤ ਵਧੀਆ ਲੱਗਿਆ ਜੀ,,ਇਹ ਰੌਣਕ ਮੇਲਾ,,,
@SatnamSingh-fe3tg
@SatnamSingh-fe3tg 3 месяца назад
Very nice Vlog 👌
@shawindersingh6931
@shawindersingh6931 3 месяца назад
🌹very nice vlog🌹
@ballumahi4935
@ballumahi4935 3 месяца назад
Nasir Bhai Rosanwala pind Bhawanigarh (Dhode) kol v hai. .❤❤❤❤
@ravinderkaur3844
@ravinderkaur3844 3 месяца назад
Very nice👍👍
@samsammy1436
@samsammy1436 3 месяца назад
Beautiful name kari jagaa da ❤
@showmanwaraich
@showmanwaraich 3 месяца назад
Excellent performance 👌 🎉 🎉📽🎬😅😅
@user-fg7og2rr6b
@user-fg7og2rr6b 3 месяца назад
Naser veer je yar gal a koi yar tuse safe bare balde e nahe
@HarpreetSingh-ux1ex
@HarpreetSingh-ux1ex 3 месяца назад
ਨਾਸਿਰ ਵੀਰ ਅੱਜ ਤਾਂ ਸਰੋਆ ਸਾਹਿਬ ਨਾਲ ਕਲੋਲ ਤੇ ਕਲੋਲ ਹੋ ਰਹੀ ਹੈ 😛🤣🤣
@gurmandersinghbrar5123
@gurmandersinghbrar5123 3 месяца назад
Very Nice Thank you Dhillon Sahib God Bless you 🙏🙏🙏🙏👍👍👍👍👍❤️❤️
@KuldeepSingh-pc2zq
@KuldeepSingh-pc2zq 3 месяца назад
ਏ ਮੌਜਾਂ ਭੁੱਲਣਾ ਨਈ❤❤❤
@manpreetvirk1495
@manpreetvirk1495 3 месяца назад
ਨਾਸਿਰ ਵੀਰੇ ਜਿਹੜੀਆਂ ਚੀਜਾਂ ਤੁਵਦੇ ਪਿੰਡਾ ਚ ਨੇ ਹਨਾ ਤੁਸੀਂ ਵਰਤਦੇ ਹੋ ਜੋਂ ਜੋਂ ਚੀਜਾਂ ਉਹੀ ਸਮੇਂ ਸਾਡੇ ਆ ਅਸੀ ਵਰਤਦੇ ਆ ਚੜਦੇ ਪੰਜਾਬ ਚ ਐਸੀ ਆਏ ਆ ਪਾਕਿਸਤਾਨ ਤੋ ਅਸੀ ਲਾਹੌਰੀਏ ਹੁੰਦੇ ਆ ਵੀਰਾ ਜਿੰਨਾ ਨੂੰ ਭਾਊ ਆਖਦੇ ਹੁੰਦੇ ਆ ਅੱਧੇ ਚੜਦੇ ਪੰਜਾਬ ਚ ਜੱਟ ਮਲਵਈ ਰਹਿੰਦੇ ਆ ਤੇ ਅੱਧੇ ਚੜਦੇ ਪੰਜਾਬ ਚ ਪਾਕਿਸਤਾਨ ਚੋ ਆਏ ਹੋਏ ਭਾਊ ਰਹਿੰਦੇ ਆ ਜਿਨਾਂ ਨੂੰ ਲਾਹੌਰੀਏ v ਆਖਦੇ ਐ ਇਹ ਗੁਰਚੇਤ ਚਿਤਰਕਾਰ ਬਾਈ ਹੁਣੀ ਮਲਵਈ ਜੱਟ ਹੁੰਦੇ ਨੇ ਇਨ੍ਹਾਂ ਨੂੰ ਜੱਟ ਮਲਵਈ ਆਖਦੇ ਨੇ ਭਾਅ
@manpreetvirk1495
@manpreetvirk1495 3 месяца назад
ਮੱਤਲਬ ਰਹਿੰਦੇ ਸਾਰੇ ਰਲ ਮਿਲ ਕੇ ਹੀ ਆ ਚੜਦੇ ਪੰਜਾਬ ਦੇ ਪਿੰਡਾਂ ਚ
@user-zl8jj7et2u
@user-zl8jj7et2u 3 месяца назад
Nice bro chardewal Punjab to
@Mralihassan8
@Mralihassan8 3 месяца назад
Geo so nycc good bro 🥰😘😘
@SS-ct4hv
@SS-ct4hv 3 месяца назад
ZABARDAST 👌👌👌❤❤
@HUNTREZ123
@HUNTREZ123 3 месяца назад
Bahut khub nasir dhilon g charde Punjab walo pyear Truk bhr ke
@karankamboj1286
@karankamboj1286 3 месяца назад
Very nice ji veer ji bhut Khushi hundi aa jado asi sade grandparents di janm bhumi vekhde ha
@DHARMIK-TV
@DHARMIK-TV 3 месяца назад
ਢਿਲੋਂ ਸਾਬ 👌👌
@princepram
@princepram 3 месяца назад
ਮੂਸਾਪੁਰ ਸਾਡੇ ਨਵਾਂਸ਼ਹਿਰ ਵਿੱਚ ਵੀ ਆ ❤
@RespecttoALL786.92
@RespecttoALL786.92 3 месяца назад
Anjum Bhai Kamal da Banda A❤
@amrindersinghkalra3078
@amrindersinghkalra3078 3 месяца назад
Chtrol singh karigar 😂 anjum bai cirrraaa❤❤❤ lv u a sare baiya nu
@brar9994
@brar9994 3 месяца назад
Dhillon sahib sat Shri akal
@asghargujjar8323
@asghargujjar8323 3 месяца назад
❤❤❤ Good work
@qamarraza1260
@qamarraza1260 3 месяца назад
Boht wadia bhai g maza a giya
@SukhdevSingh-mo3iy
@SukhdevSingh-mo3iy 3 месяца назад
Very nice video
@balwinderbhamra9557
@balwinderbhamra9557 3 месяца назад
full entertainment vlog 😍😍👌🏽👌🏽👌🏽👌🏽
@baljinderkaurbaljinderkaur4006
@baljinderkaurbaljinderkaur4006 3 месяца назад
Sat shri akal veer ji God bless you❤❤
@shamoonmasih113
@shamoonmasih113 3 месяца назад
Very good veer g
@bilwinderbillu2776
@bilwinderbillu2776 3 месяца назад
ਬਹੁਤ ਵਧੀਆ
@mehkammaan7157
@mehkammaan7157 3 месяца назад
God bless you all 💖💖💖💖💖💖💖💖💖💖💖💖💖💖💖💖💖💖💖💖
@nomanmukhtar-ku2bf
@nomanmukhtar-ku2bf 3 месяца назад
Love u bahawalpur sy❤❤❤❤
@ranaburhan4887
@ranaburhan4887 2 месяца назад
Mein Bhi Bahawalpur Say Ho
@gursharnsingh5262
@gursharnsingh5262 3 месяца назад
Love from mansa,charda punjab ❤
@AdeelAli-ur3oe
@AdeelAli-ur3oe 3 месяца назад
Bally bally siraaaaaaa Veeray
@jashpalsingh1875
@jashpalsingh1875 3 месяца назад
ਵਸਦੇ ਰਹੋ ਪੰਜਾਬੀਓ ❤❤❤😂😂😂
@sukhmanpreetkaurr2395
@sukhmanpreetkaurr2395 3 месяца назад
Super jatta
@user-cf6zl5sr2p
@user-cf6zl5sr2p 3 месяца назад
Good. Brother. Sat. Sri. Akaal ji
@pachitarsingh9580
@pachitarsingh9580 3 месяца назад
Bahut khoobsoorat 👍 ♥️ ❤️
@himmatgill2090
@himmatgill2090 3 месяца назад
bhut vadia lga bai naser vlog tuhada
@bandnasidhu
@bandnasidhu 3 месяца назад
I feel JEALOUS with CHITERKAR JI. 😍
@AmjadAli-nb6tm
@AmjadAli-nb6tm 3 месяца назад
Nice ❤❤🎉
@SatnamSingh-fe3tg
@SatnamSingh-fe3tg 3 месяца назад
Very good Jatta 👍
@gurdevsingh1821
@gurdevsingh1821 3 месяца назад
ਫਿਰੋਜ਼ਪੁਰ ਤੋਂ ਸਤਿ ਸ੍ਰੀ ਆਕਾਲ ਜੀ ਪਾਕਿਸਤਾਨ ਵਾਲਿਉ
@davindersinghpanesar810
@davindersinghpanesar810 3 месяца назад
Tuhade sare vlog dek da asi
@RamzanRajputt-107
@RamzanRajputt-107 3 месяца назад
Wah wah khair howy sub di❤❤❤❤
@RehanGondal-mj4mc
@RehanGondal-mj4mc 3 месяца назад
Ma Sha Allah mola Slamat rakhy Shahzadya ❤❤
@OkaraPointDigital
@OkaraPointDigital 3 месяца назад
Kn si movie k shooting chal Rahi hai
@airpunjab750
@airpunjab750 3 месяца назад
Sirrra bhji love from jalandhr nakodar
@BalwinderSingh-wi7qr
@BalwinderSingh-wi7qr 3 месяца назад
ਨਾਸਿਰ ਢਿੱਲੋਂ ਵੀਰ ਜੀ, ਇਸ ਮਗਰਮੱਛ ਨੂੰ ਲੱਸੀ, ਮੱਖਣ ਯਾਦਾਂ ਨਾ ਖਲਾਉਣਾ ਇਸ ਨੇ ਸੌਂਹ ਜਾਣਾ ਫੇਰ ਇਸ ਕੋਈ ਗੱਲ ਨਹੀਂ ਆਉਣੀ ਹੈ।
Далее
Наташа Кампуш. 3096 дней в плену.
00:58
The lightweights ended Round One with a BANG 💪
00:10
Наташа Кампуш. 3096 дней в плену.
00:58