Тёмный

Ravneet bittu on Amritpal | 'ਜੇਲ੍ਹ 'ਚ ਬੈਠਾ MP ਤੁਹਾਡਾ ਕੀ ਸਵਾਰ ਲਉ' 

ABP Sanjha
Подписаться 2 млн
Просмотров 8 тыс.
50% 1

Ravneet bittu on Amritpal | 'ਜੇਲ੍ਹ 'ਚ ਬੈਠਾ MP ਤੁਹਾਡਾ ਕੀ ਸਵਾਰ ਲਉ'
#Ludhiana #BJP #CabinetMinister #Ravneetbittu #Amritpalsingh #abplive
'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'
ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂ
'ਦੇਸ਼ ਤੇ ਕਾਨੂੰਨ ਦੀ ਗੱਲ ਕਰੇ ਅੰਮ੍ਰਿਤਪਾਲ'
'ਜੇ ਦੇਸ਼ ਨੂੰ ਤੋੜਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਹੀ ਠੀਕ'
'ਦੇਸ਼ ਤੇ ਕਾਨੂੰਨ ਦੀ ਗੱਲ ਕਰੋਂਗੇ ਤਾਂ ਜੇਲ੍ਹ ਦੇ ਬਾਹਰ ਸਭ ਕੁਝ'
'ਦੇਸ਼ ਦੇ ਖਿਲਾਫ਼ ਗੱਲ ਕਰੋਂਗੇ ਤਾਂ NSA ਲੱਗੇਗੀ'
ਅੰਮ੍ਰਿਤਪਾਲ ਬਾਰੇ ਰਵਨੀਤ ਬਿੱਟੂ ਦੀ ਦੋ ਟੁੱਕ
ਅੰਮ੍ਰਿਤਪਾਲ ਜੇਕਰ ਦੇਸ਼ ਤੇ ਕਾਨੂੰਨ ਦੀ ਗੱਲ ਕਰੇਗਾ ਤਾਂ ਉਸ ਲਈ ਸਾਰੇ ਦਰਵਾਜ਼ੇ ਖੁਲ੍ਹੇ ਹਨ
ਲੇਕਿਨ ਜੇਕਰ ਉਹ ਦੇਸ਼ ਤੇ ਕ਼ਾਨੂਨ ਦੇ ਉਲਟ ਜਾਵੇਗਾ ਤਾਂ ਫ਼ਿਰ NSA ਵੀ ਲੱਗੂ ਤੇ ਜੇਲ੍ਹ ਚ ਹੀ ਰਹਿਣਾ ਪਵੇਗਾ
ਇਹ ਸਪਸ਼ਟ ਕਹਿਣਾ ਹੈ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ
ਜਿਨ੍ਹਾਂ ਨੂੰ ਜਦ ਖਡੂਰ ਸਾਹਿਬ ਤੋਂ ਸਾਂਸਦ ਚੁਣੇ ਗਏ ਅੰਮ੍ਰਿਤਪਾਲ ਦੇ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਸਾਫ਼ ਸਖਤ ਸ਼ਬਦਾਂ ਸੁਨੇਹਾ ਦਿੱਤਾ ਕਿ
ਅੰਮ੍ਰਿਤਪਾਲ ਨੂੰ ਦੇਸ਼ ਦੇ ਸੰਵਿਧਾਨ ਤੇ ਕ਼ਾਨੂਨ ਮੁਤਾਬਕ ਚਲਣਾ ਵੀ ਪਵੇਗਾ ਤੇ ਮੰਨਣਾ ਵੀ ਪਵੇਗਾ |

Опубликовано:

 

29 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 34   
@Parmindersingh-lu8lg
@Parmindersingh-lu8lg 2 дня назад
ਕੀ ਤੇਰੇ ਦਾਦੇ ਬੁੱਚੜ ਨੇ ਕਨੂੰਨ ਦੀ ਪਾਲਣਾ ਕਰ ਕੇ ਈ ਬੇਕਸੂਰੇ ਨੌਜਵਾਨਾਂ ਨੂੰ ਮਰਵਾਇਆ ਸੀ ?
@theone00007
@theone00007 2 дня назад
ਬਿਲਕੁਲ ਸਹੀ ਪਰ ਹੁਣ ਭੇਡਾਂ ਨੂੰ ਕੌਣ ਸਮਝਾਵੇ ਕੇ ਖੂਹ ਵਿਚ ਨਹੀਂ ਡਿਗੀਦਾ ।
@paramjitsingh6295
@paramjitsingh6295 2 дня назад
BJP ਦਾ 🐕ਲੱਗ ਦਾ
@sukhjindersingh1675
@sukhjindersingh1675 23 часа назад
ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ
@GursewakJhanduke
@GursewakJhanduke 2 дня назад
ਤੇਰੀ ਜਗਾ ਤੈਨੂੰ ਦਿਖਾ ਦਿੱਤੀ ਸੀ ਲੋਕਾਂ ਨੇ ਪਰ ਫਿਰ ਵੀ ਤੂੰ ਜ਼ਮੀਰ ਵੇਚ ਦਿੱਤੀ ਮੋਦੀ ਦੇ ਪੈਰਾਂ ਵਿੱਚ, ਬੇਸ਼ਰਮ।
@gautamramsaini7347
@gautamramsaini7347 День назад
विट्टू सिया, तुमने 15-20 सालों में पंजाब का क्या सवार दिया।
@MandeepKaur-ke4gr
@MandeepKaur-ke4gr 19 часов назад
रवनीत सिंह बिट्टू तुम चुनाव हार गए हो फिर भी बीजेपी ने तुम्हारे को कुर्सी दे दी तुम तो हारे हुए थे और जो जीता हुआ है उसको तुमने अभी तक जेल से नहीं निकलवाया
@gautamramsaini7347
@gautamramsaini7347 День назад
कांग्रेस से गद्दारी करके बीजेपी में चला गया।
@MandeepKaur-ke4gr
@MandeepKaur-ke4gr 19 часов назад
रवनीत बिट्टू जो गलती तुम्हारा बाप दादा से हो गई है उसको आप मत दोहराव हमने तो सोचा था कि आप अमृतपाल सिंह खालसा जी की रिहाई करवाओगे
@SurjitSingh-ep8qy
@SurjitSingh-ep8qy День назад
ਬੁੱਚੜ ਦੀ ਔਲਾਦ ਬੁੱਚੜ ਹੀ ਹੁੰਦੀ ਹੈ
@SukhcharanSingh-vk5gn
@SukhcharanSingh-vk5gn 2 дня назад
ਸਿਰੇ ਦਾ ਗ਼ਦਾਰ
@chamkaursingh331
@chamkaursingh331 2 дня назад
ਤੂੰ ਕੀ,ਸਵਾਰਤਾ,ਨਾਲੇ,ਤੇਰੇ,ਜਾਦੇ,ਨੇ
@JasbirDhillon-bx8dz
@JasbirDhillon-bx8dz День назад
ਵੱਕਤ ਆ ਲੈਣ
@SurjitSingh-ep8qy
@SurjitSingh-ep8qy День назад
ਮਾਮਾ ਤੈਨੂੰ ਕਿਸਨੇ ਚੁਣ ਕੇ ਭੇਜਿਆ
@devindersinghgrewal201
@devindersinghgrewal201 21 час назад
ਤੇਰੀ ਭੈਣ ਕੇਤੀਆ ਬਾਰੇ ਵਿਚਾਰ। ਜੀਜੇ ਬਾਰੇ ਤਾਂ ਭੌਕੀ ਜਾਂਦਾ।
@paramjitsingh6295
@paramjitsingh6295 2 дня назад
ਪੰਜਾਬ ਦਾ ਗੱਦਾਰ ਦੇਖ ਲੌ
@kindasingh7845
@kindasingh7845 2 дня назад
Right sir
@user-vr2fn9ek7c
@user-vr2fn9ek7c 2 дня назад
Vbilkul sahi ah ......amritpal koi mp ni hega....desh birodi ah ...
@nirmalsingh4694
@nirmalsingh4694 17 часов назад
ਝੌਲੀ ਚੁੱਕ ਬੂਚੜ ਦਾ ਪੋਤਰਾ ਹੈ,
@user-ev9ip4vw3i
@user-ev9ip4vw3i 11 минут назад
Koi hall nai eis bande da
@newsong7707
@newsong7707 День назад
Kyu nai manda shavidaan nu eh v thanu gadaara nu pta hona chida tuhade jhe loka krke jo MP PM MLA glt varto krde sarkara di
@assingh5376
@assingh5376 23 часа назад
Tere Dade ne ki swarya c punjab da,,,sare world nu pta e tere parivar bare
@newsong7707
@newsong7707 День назад
Tuhade jhe lokk swarn den ge ta hi sware gya tension na lai lardi rhi aa sikh kom lardi rhe gi tuhade warge paltu ram te gardaar nai chide
@kindasingh7845
@kindasingh7845 2 дня назад
Bjp future in Punjab
@Amarjeet-ss8wu
@Amarjeet-ss8wu День назад
Tu ki saware aa tu b te garanta lay k aaya c
@satnamsinghminhas5219
@satnamsinghminhas5219 22 часа назад
Enu pagg la deni chahidi a
@payalarora9840
@payalarora9840 День назад
Good
Далее
I Built a SECRET Soccer Field in My Room!
24:15
Просмотров 13 млн