Тёмный
No video :(

Remix Katha || Krishna Avatar || Guru Gobind Singh Ji || Dasam Granth || Kans & Krishna || Part-1 || 

Sikh Itihas
Подписаться 278 тыс.
Просмотров 131 тыс.
50% 1

Follow Us On Instagram
/ sikh_itihas5
Topics Covered:
Krishna avatar katha part1
Raja kans and vasudev
Yoshomati maiya and nandlal
krishna avtar janam
Guru Gobind Singh Ji 24 avatar katha
Subscribe channel for more videos
Press bell icon to get notified first
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
This content is created and copyrighted by sikhitihas
#remixkatha #gurugobindsinghji #brahma #vishnu #krishna #dasamgranth #avatar #vasudev #janam #hinduism #sikhitihas

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 356   
@ravibhagat6448
@ravibhagat6448 Год назад
ਅਸੀ ਹਿੰਦੂ ਹਾਂ ਪਰ ਅਸੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸਭ ਤੋਂ ਉੱਚਾ ਮੰਨਦੇ ਹਾਂ
@Vijay-sj8wf
@Vijay-sj8wf Год назад
Aase hindu haa per aase guru Gobind Singh nu v maandae haa
@jia20
@jia20 Год назад
🙏🙏
@krishanshergill9950
@krishanshergill9950 Год назад
❤❤
@UttamSingh-rc9lz
@UttamSingh-rc9lz Год назад
ਹਿੰਦੂ ਲਫਜ਼ ਮੁਗਲਾਂ ਵੱਲੋ ਭਾਰਤੀ ਲੋਕਾਂ ਨੁੰ ਕੱਢੀ ਗਈ ਇਕ ਬਹੁਤ ਗੰਦੀ ਗਾਲ੍ਹ ਹੈ ਜਿਸ ਦਾ ਮਤਲਬ ਗਾਂਡੂ ਬੇਈਮਾਨ ਅਤੇ ਚੋਰ ਹੈ ਸੋ ਜਿਹਨੇ ਆਪਣੇ ਅਾਪ ਨੂੰ ਹਿੰਦੂ ਕਹਾਉਣਾ ਕਹਾਈ ਜਾਵੇ। ਬਾਕੀਆਂ ਅਖੌਤੀ ਦਸਮ ਗ੍ਰੰਥ ਜਿਸ ਕੲਈ ਵਾਰੀ ਨਾਮ ਬਦਲੇ ਹਨ ਇਹਤਾਂਹੁਣ ਆਹ ਕਥਾਕਾਰ ਹੀ ਦੱਸੇਗਾ ?ਬਰਹਮੇਂ ਨੇ ਆਪਣੀ ਬੇਟੀ ਨਾਲ ਹੀ ਬਲਾਤਕਾਰ ਕਰ ਦਿੱਤਾ ਸੀ ਜਿਸ ਤੋਂ ਇਕ ਬੇਟੀ ਨੇ ਜਨਮ ਵੀ ਲਿਆ, ਕਿਰਸ਼ਨ ਭਗਵਾਨ ਜੀ ਨੇ ਆਪਣੀ ਸਕੀ ਮਾਮੀਂ ਨੂੰ ਹੀ ਘਰ ਵਾਲੀ ਬਣਾ ਲਿਆ ਇਹਨਾਂ ਗੱਲਾਂ ਨੂੰਇਹਹੋ ਜਿਹੇ ਅਖੌਤੀ ਕਥਾਕਾਰ ਕਦੀ ਵੀ ਸੱਚਾਈ ਨਹੀਂ ਦੱਸਣਗੇ ਇਸ ਲਿਖਤ ਯਾਨੀ ਅਖੌਤੀ ਦਸਮ ਗ੍ਰੰਥ ਵਿਚ ਬਹੁਤ ਜਿਆਦਾ ਇਨਸਾਨੀਅਤ ਕਦਰਾਂ-ਕੀਮਤਾਂ ਤੋਂ ਗਿਰੀਆਂ ਗੱਲਾਂ ਲਿਖੀਆਂ ਗਈਆਂ ਹਨ ਜੋ ਕਿ ਗੁਰੂ ਸਾਹਿਬਾਨ ਜੀ ਦੇ ਵਿਰੋਧੀਆਂ ਨੇ ਸਾਡੇ ਦਸ਼ਮੇਸ਼ ਪਿਤਾ ਜੀ ਦੇ ਨਾਮ ਮੜ ਦਿੱਤੀਆਂ ਗਈਆ ਹਨ ਜਿਹਨਾ ਦਾ ਧੀਆਂ ਭੈਣਾਂ ਸਾਹਮਣੇ ਬੈਠ ਕੇ ਸੰਗਤ ਵਿੱਚ ਜਿਕਰ ਤੱਕ ਵੀ ਨਹੀਂ ਕੀਤਾ ਜਾ ਸਕਦਾ ਵਿਆਖਿਆ ਤਾਂ ਦੂਰ ਦੀ ਗੱਲ ਹੈ। ਯਾ
@BalwinderKaur-lk4cd
@BalwinderKaur-lk4cd Год назад
Wahguru ji🙏🙏🙏🙏🙏
@balbirgurjar221
@balbirgurjar221 Год назад
जय श्री राम 🙏🕉️ जय जय श्री कृष्ण भगवान जी की जय हो 🙏🕉️ धन्य धन्य श्री गुरू गोबिंद सिंह जी की जय हो 🙏🕉️🕉️🔱
@Rajkumar-vj8ub
@Rajkumar-vj8ub Год назад
Jai Shri krishna Raj kumar chechi gujjar
@ranjitnagi2449
@ranjitnagi2449 Год назад
​@@Rajkumar-vj8ub pŴŵwwwŵŵŵqq
@ranjitnagi2449
@ranjitnagi2449 Год назад
Q😊😊😊q
@sukhdevsingh6078
@sukhdevsingh6078 11 месяцев назад
ਧੰਨ ਗੁਰੂ ਗੋਬਿੰਦ ਜੀ ਧੰਨ ਸ਼੍ਰੀ ਵਿਸ਼ਨੂ ਜੀ
@RajeshKumar-nj3xv
@RajeshKumar-nj3xv Год назад
ਜੈ ਸ਼੍ਰੀ ਕ੍ਰਿਸ਼ਨ
@KulwantSingh-bw7wr
@KulwantSingh-bw7wr 5 месяцев назад
खालसा जी आप जी नू कोटि-कोटि प्रणाम।आप जी बिलकुल सही कह रहे हो। श्री गुरू नानक देव जी तो लै के श्री दशमेस पिता तक किसे वी गुरू साहिबान ने ,श्री राम-कृष्ण जी अते होर जो नारायण जी ने अवतार धारण कीते हन ओहना दी कदे वी निन्दा नही कीती । बल्की ओहना दा आदर सनमान ते पूजा कीती है।आप जी ने श्री भागवत पुराण पढा है या नही लेकिन आप जी नू श्री भागवत पुराण अते श्री नारायण जी दे सरगुण अवतारा बारे पूर्ण ज्ञान है।पर सिक्ख धर्म दे आङू ठेकेदार कदे वी ऐह ज्ञान दी गल मनण वास्ते त्यार नही।
@jaggusingh3346
@jaggusingh3346 8 месяцев назад
m hindu ha te sri guru granth sahib ji nu sab to ucha-sucha manhda ha,lakh lakh namaskar sahib ji nu.
@tarasingh3904
@tarasingh3904 Год назад
ਧੰਨ ਧੰਨ ਪ੍ਰੇਮ ਦੀ ਮੂਰਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ।ਬਹੁਤ ਸੁੰਦਰ ਕਥਾ ।Thank you🙏❤️🙏❤️👍👍
@mrden6519
@mrden6519 Год назад
Guru gobind singh ne jissnu bhagwan mannnya shri krishan oos da satkaar kar.....sarre brahmand da maalak shri krishan.....hari mandir vi tan hi bnnya si gurruan ne...
@singhgurchran-kh7rd
@singhgurchran-kh7rd Год назад
@@mrden6519 galt keh rhe ho tusi!
@assdefb9027
@assdefb9027 Год назад
@@mrden6519 harmandir nahi harmandar sahib ya darbar sahib ha A rab da darbar a jitha koi bi a sakda ha Mandir da matlab ha mann da andar Ta nal hari da matlab sirf krishan nahi Hari da nam la ka guru maharaj na us akalpurakh jo nirankar oor sab to upr ha us nu sambodhit kita ha Thora jaya akal ta paya parda hatao nal Ma hi ma wala ghamand na karo Is tarha ta allah, khuda vi guru granth sahib vich la ta ka matlab sikh musalman na
@mrden6519
@mrden6519 Год назад
@@assdefb9027 ..Nanak ton phelan tan duniya hai nhi si.....😁😁😁😁Nanak bechara saari oomar Ram krishan shiv shakti durga nu dhiaande rahe...tusi insaana nu guruan nu hi Rabb mannan lagg paye oh 1 percent......Radha soami thodde gurdwarayan ch nhi vadd de,,,crores sikh sirse walle pichhe ne tuhaada Akaal purkh ta bachhara ikkala hi reh gya jidde picche kuch ka lakh lokk reh gya....baki dunniya ta fuddu hi jehri Ram krishan de picche pagal ne....guru gobind singh vi durga, chandi picche pagal si...chandi di vaar likh ke oos da parchand roop nu poojda reha..ya ta guru gobind singh ton pooch ke ohh kehri chandi di gal karr reha c....appne aap to hi matalb kaddi jaunde ho...kadde dashm granth vi padd le..kadde apna granth vi padd le...kuch akal aave..aa video vekh le..
@assdefb9027
@assdefb9027 Год назад
@@mrden6519 putt iyo ta para sahani ha tuadi a thongi babao nu sun sun ka budhi brust hoa ha tuadi tai ta tuada ta mughla na rajj kita maa behan di izat nal khalya oor tusi gand marvata rah gai baki sikh kada kisi DHARAM DA VARA MARA BOLDA NI TUSI LANDU IS DA FIDA UTHA KA KUCH BI BOLAN CHURU KAR DANDA O JA ITNA HI DUM SI TA JAB MUGHAL AAI SI US LA MARDANGI DASNI SI NA TUSSI SARA TA HIJRA JAMA NA OOR THORA TAMIS NAL GAL KAR GURU DA NAM NAL JI Kon lai ga Tuanu sa ap ki bhasha sanskrit ni aandi tusi sada granth kitho par lao ga Ta jado thuhada modi yogi raj vich aai ta bari takat dasda o us. La dasni si na Sala hijra jamma na Oor dyan nal guru da nam tamiz nal la
@Sarbjeet-ry1de
@Sarbjeet-ry1de Год назад
O h akala purkh khud krishan hi a hre krishan ❤❤❤
@rudrasihag9974
@rudrasihag9974 Год назад
@shakuntla9670
@shakuntla9670 6 месяцев назад
Hanji te shri krishna ne shrimad bhagwad gita vich v khud keha hai ki main hi prbrahm hu sansar ch koi v cheez mere toh add nhi ae te banda jehde v bhagwan di pooja krda ae main hi uss roop ch uss nu darshan dinda han te mere bhagtan di kade iss sansar ch vapsi nhi hundi islyi he arjun tu menu hi ishwar mann te bhaj tera moksh howega
@GurjitSingh-br9um
@GurjitSingh-br9um 4 месяца назад
ਭਾਈ ਸਾਹਿਬ ਜੀ ਰਾਮ ਕ੍ਰਿਸ਼ਨ ਸ਼ਿਵਜੀ ਮਹਾਰਾਜ ਇਹ ਭਗਵਾਨ ਨਹੀਂ ਹਨ ਇਹ ਤਿੰਨ ਦੇਵਤਾ ਨੇ ਪਰਮਾਤਮਾ ਨੇ ਇਹਨਾਂ ਨੂੰ ਸ਼ਕਤੀਆਂ ਦਿੱਤੀਆਂ ਨੇ ਇਸ ਲਈ ਸਾਨੂੰ ਇਹ ਲੱਗਦਾ ਵੀ ਇਹ ਪਰਮਾਤਮਾ ਨੇ ਪਰਮਾਤਮਾ ਦੇ ਇੱਕ ਰੋਮ ਵਿੱਚ ਕਰੋੜਾਂ ਵਿਸ਼ਨੂ ਕਰੋੜਾਂ ਸੇਵਕ ਕਰੋੜਾਂ ਕ੍ਰਿਸ਼ਨ ਕਰੋੜਾਂ ਹੀ ਸੂਰਜ ਸਮਾ ਜਾਂਦੇ ਨੇ ਇਹ ਤਿੰਨੇ ਤੁਹਾਨੂੰ ਧਨ ਦੌਲਤ ਲਾਦ ਸਾਰਾ ਕੁਝ ਦਿਆ ਇਹਨਾਂ ਲਵੇ ਮੁਕਤੀ ਨਹੀਂ ਮੁਕਤੀ ਇਹਨਾਂ ਦੀ ਖੁਦ ਦੀ ਨਹੀਂ ਹੋਈ
@GurjitSingh-br9um
@GurjitSingh-br9um 4 месяца назад
ਸਨਾਤਨੀਆਂ ਦੇ ਇਸ਼ਟ ਰਾਮ ਕ੍ਰਿਸ਼ਨ ਦੇਵੀ ਦੇਵਤਾ ਹਨ ਮਹਾਦੇਵ ਹਨ ਵਿਸ਼ਨੂ ਭਗਵਾਨ ਹਨ ਪਰੰਤੂ ਇਹ ਸਮੇਂ ਦੇ ਅਵਤਾਰ ਹਨ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਹਨ ਗੁਰੂ ਗੋਬਿੰਦ ਸਿੰਘ ਜੀ ਖੁਦ ਭਗਵਾਨ ਨਹੀਂ ਹਨ ਉਹਨਾਂ ਨੇ ਕਹਿ ਦਿੱਤਾ ਦਸੇ ਗੁਰੂ ਭਗਵਾਨ ਨਹੀਂ ਉਹਨਾਂ ਵੀ ਸਰੀਰ ਧਾਰਨ ਕੀਤਾ ਜਦੋਂ ਕਿ ਅਕਾਲ ਪੁਰਖ ਤਾਂ ਨਿਰਾਕਾਰ ਹੈ ਉਹਦੀ ਕੋਈ ਸਕਲ ਆਕਾਰੀ ਨਹੀਂ ਹੈ ਉਸ ਨੇ ਸਾਰਿਆਂ ਨੂੰ ਭੇਜਿਆ ਗਾ ਉਹਦੇ ਹੁਕਮ ਵਿੱਚ ਸਾਰੇ ਆ ਗਏ ਤੇ ਚਲੇ ਗਏ ਉਹਨਾਂ ਦੀ ਜੋਤ ਕ੍ਰਿਸ਼ਨ ਭਗਵਾਨ ਦੀ ਜੋਤ ਸ਼੍ਰੀਮਦ ਭਾਗਵਤ ਕਥਾ ਦੇ ਵਿੱਚ ਸਮਾ ਗਈ ਤੇ ਗੁਰੂਆਂ ਦੀ ਜੋਤ ਦਸਮ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾ ਗਏ ਇਸ ਲਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਰੀਰ ਭਗਵਾਨ ਸਰੀਰ ਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਣਾ ਕੀਤੀ ਆ ਰਾਮ ਕ੍ਰਿਸ਼ਨ ਸ਼ਿਵ ਜੀ ਸਾਰਿਆਂ ਦਾ ਸਰੀਰ ਭਗਵਾਨ ਨਹੀਂ ਇਹ ਤਾਂ ਨਾਸਵਾਨ ਹੈ ਪਰਮਾਤਮਾ ਤਾਂ ਨਾਸ ਤੋਂ ਪਰੇ ਆ ਉਹਦਾ ਤਾਂ ਨਾਸ ਹੋ ਹੀ ਨਹੀਂ ਸਕਦਾ ਜਿਹੜੀ ਇਸ਼ਾਰਿਆਂ ਦੇ ਵਿੱਚ ਜੋਤ ਆਤਮਾ ਕਹਿੰਦੇ ਹਨ ਉਹੀ ਪਰਮਾਤਮਾ ਦਾ
@GurjitSingh-br9um
@GurjitSingh-br9um 4 месяца назад
ਮੁਸਲਮਾਨ ਕਹਿੰਦੇ ਹਨ ਕਿ 13 ਸੂਰਜ ਹਨ ਉਹਨਾਂ ਦੇ ਪੈਗੰਬਰ ਕਹਿੰਦੇ ਹਨ ਕਿਉਂਕਿ ਉਹ ਉੱਥੇ ਤੱਕ ਹੀ ਸੀਮਤ ਤੇ ਜਿੰਨਾ ਕਹੋ ਪਰਮਾਤਮਾ ਦੇ ਨਜਦੀਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਨਾਲ ਕੁਰਾਨ ਲਿਖਤੀ ਸਨਾਤਨੀਆਂ ਦੇ ਰਿਸ਼ੀ ਮੁਨੀ ਜਿੰਨੇ ਭਗਤ ਪੈਗੰਬਰ ਹੋਏ ਨੇ ਉਹ ਜਿੱਥੇ ਤੱਕ ਪਹੁੰਚੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਗਿਆਨ ਚਾਰੇ ਵੇਦਾਂ ਵਿੱਚ ਲਿਖਤਾ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੰਪੂਰਨ ਗਿਆਨ ਅਕਾਲ ਪੁਰਖ ਬਾਰੇ ਪੂਰਾ ਗਿਆਨ
@rojoratatatata4002
@rojoratatatata4002 7 месяцев назад
Dhan dhan Guru Gobind Singh ji, dhan dhan shree Krishan
@jagtarsingh1186
@jagtarsingh1186 Год назад
ਵਾਹਿਗੂਰੂ ਜੀ ਜੈ ਸਿਰੀ ਰਾਮ ਸਿਰੀ ਕਰਿਸਨ
@harmailsingh6472
@harmailsingh6472 Год назад
ਜੈ ਸ੍ਰੀ ਕ੍ਰਿਸਨਾ
@pawansharmalicofindia586
@pawansharmalicofindia586 Год назад
ਵਾਹਿਗੁਰੂ ਜੀ ਜੈ ਸ੍ਰੀ ਕ੍ਰਿਸ਼ਨ ਭਗਵਾਨ ਜੀ
@hardevsingh3101
@hardevsingh3101 Год назад
ਬਹੁਤ ਵਧੀਆਂ ਕਥਾ ਲਗੀ ਜੀ ਧੰਨਵਾਦ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@raghwindersingh9794
@raghwindersingh9794 Год назад
ਸਹਿਬ ਏ ਕਮਾਲ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@surjitsingh1975
@surjitsingh1975 Год назад
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਅਕਾਲ ਪੁਰਖ ਦਾ ਰੂਪ
@nirmalpant501
@nirmalpant501 Год назад
श्री भगवान उवाचः सर्वधर्मान् परित्यज्य मामेकं शरणम व्रज। अहम त्वाम सर्वपापेभ्यो ,मोक्षयिस्मामि मा शुच:।। आखो जी सतनाम वाहेगुरु जय श्री हरि जय श्री कृष्णा जय जय लड्डू गोपाल जय जनार्दन श्रीमन नारायण नारायण हरि हरि।।
@narinderkaur2089
@narinderkaur2089 Год назад
❤ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।
@rickygsp1807
@rickygsp1807 Год назад
ਅਕਾਲਪੁਰਖ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਜੈ 🙏🙏🙏
@SaxyGamingYT
@SaxyGamingYT Год назад
bhagwan vishnu is akal purakh and his avatars
@assdefb9027
@assdefb9027 Год назад
@@SaxyGamingYT bhai lagda fir tu katha sahi tarha nahi suni Akal purakh sab to ucha na ta krishn bhagwan nu akalpurakh na bulaya ta dasya tarti ka bara ta kashta bara Bro sahi tra ta sun la
@mrden6519
@mrden6519 Год назад
@@assdefb9027 ..bro jehre kanna naal tuu sun rehaa hai oh kann gobind singh nu sun rahe ne..par gobind singh de kann parmatama shri krishan nuu sun rahe ne
@assdefb9027
@assdefb9027 Год назад
@@mrden6519 bro shri krishan us akalpurakh da pajya avtar hun na ki khud shri krishan parmatma ek var hor sun lo katha uthada shyad pala ni pai
@Xhauej
@Xhauej Год назад
​@@assdefb9027Ohi Akaal Purakh shri Krishan Hi hai Jinu Hari Vishnu Bathere Nam nal Janeya Gya hai oh aap hi krda jo krda Ohnu Kise Dalaal Nu Pejan di zrurat nhi Allah wang😂
@gurleenkaur-ng5fg
@gurleenkaur-ng5fg Год назад
ਸਾਹਿਬ ਏ ਕਮਾਲ ਸੀ੍ ਗੁਰੂ ਗੋਬਿੰਦ ਸਿੰਘ ਜੀ🌷💐🎋🍁🌹🌴🌲🎄☘️🍁🍂🌹🌷💐🌸🌼🌻🌹🌷🌺🌾🍁🍂🎋💐🌷🌹🌺🌸🥀🌹🌷🌼🌾
@harjindarsingh1975
@harjindarsingh1975 Год назад
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਗਲੀ ਕਥਾ ਵੀ ਜ਼ਰੂਰ ਸੁਣਾਉ
@pushparokana4742
@pushparokana4742 Год назад
प्रणाम श्री गुरु साहिबानो को जिन्होंने अपना सारा जीवन मनुख भलाई में लगाया।🙏🙏
@AshokSharma-yd2gw
@AshokSharma-yd2gw Год назад
सरदार यानी लीडर सिख का मतलब ट्रेंड ऐसा व्यक्ति जो बहादुर हो शास्त्र एवं शास्त्र में पारंगत हो ऐसा व्यक्ति जब किसी सेना का नेतृत्व करेगा
@AshokSharma-yd2gw
@AshokSharma-yd2gw Год назад
गुरु गोविंद सिंह ने सनातन धर्म की रक्षा की थी हम हिंदू सनातनी लोग हमेशा वाहेगुरु के दास रहेंगे हमारे पूजनीय रहेंगे धन धन वाहेगुरु
@deeprandhawa2346
@deeprandhawa2346 Месяц назад
ਭਗਵਾਨ ਸ਼੍ਰੀ ਕ੍ਰਿਸ਼ਨ ਹੀ ਪ੍ਰਮੇਸ਼ਵਰ ਹੈ🙏
@user-dz3vc3qs7u
@user-dz3vc3qs7u Год назад
geyan teyan kichh karm na jana saar na jana teri..sabton badda .satguru hai nanak .jine meri laaj rakh diti❤
@raghwindersingh9794
@raghwindersingh9794 Год назад
Sab vada satgur nanak, jin kal rakhi meri
@user-dz3vc3qs7u
@user-dz3vc3qs7u Год назад
@@raghwindersingh9794 sabto vada nanak nahi veer . sabto vadda satguru hai jine guru nanak di laaj rakhi
@naviii949
@naviii949 9 месяцев назад
​@@user-dz3vc3qs7u satpurkh jini janeya satguru tis ka nao. ( Sri sukhmani sahib). Dhan Guru Nanak Dev Ji aap Vaheguru satgur han.
@pramodkumarsharma4633
@pramodkumarsharma4633 Год назад
हरे कृष्णा I गुरु जी को शत शत नमन I
@jobanjawandha9265
@jobanjawandha9265 Год назад
ਜਿਹੜੇ ਨੀਚ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝ ਪਾਏ ਸ੍ਰੀ ਗੁਰੂ ਗੋਬਿੰਦ ਸਿੰਘ ਦਸ਼ਮ ਬਾਣੀ ਤਾਂ ਉਨ੍ਹਾਂ ਨੀਚ ਮਨੁੱਖਾਂ ਤੋਂ ਅਰਬਾਂ ਖਰਬਾਂ ਯੁੱਗਾਂ ਦੂਰ ਹੈ,,,
@Vijay-sj8wf
@Vijay-sj8wf Год назад
Kahena ke cahunda
@JassDadra-ox4rc
@JassDadra-ox4rc 3 месяца назад
Main daliton ka ladka hun main fir bhi Krishna Ji ko Sahi manta hun. Koi bada Chhota nahin hai. Sab ek saman hai. Sab par Mahatma ke bacche Hain. Niche vahi hai jiska andar nicha hai. Jiski soch nichi hai. Vahi niche jaati ka hai.
@JassDadra-ox4rc
@JassDadra-ox4rc 3 месяца назад
😮
@jaggusingh3346
@jaggusingh3346 8 месяцев назад
dunia da great te sada piyara satkarit granth,siri guru granth sahib ji maharaj ji.satnam siri waheguru ji.
@manjotsingh8529
@manjotsingh8529 Год назад
🙏waheguru ji 👏ਸਾਤਿਨਾਮ ਵਰਿਗੁਰੂ ਜੀ 🤲♥️💝🌹💕❤️🤲♥️💝🌹💕❤️🤲
@satishkumargarg164
@satishkumargarg164 Год назад
Agar kisi bhai ji ne shri krishna ji ka sabad krishna teri murli..... gaya to katarh panthia ne halla machaa ditta .satnam waheguru, jai shri krishna.
@-pw3sf
@-pw3sf Год назад
OM NAMAH SHIVAYE ❤🧡💛💚💙💖💗💓💞💕💝🙏🙏🙏🙏🙏🙏🙏🙏🙏🙏🙏🙏
@satnamsinghsatnamsinghsatn1908
Ye kaal ke pass hi rakhegha manter kaal ke 3putar bhrama Vishnu shiv sab kaal adeen hai
@jaggigrewal1461
@jaggigrewal1461 Год назад
@@satnamsinghsatnamsinghsatn1908 bosdu kaal time nu kehde hunde aa, Tu ni marna tu vi marna Tu vi kaal da
@hanssabb555
@hanssabb555 Год назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@JagdishSingh-er3ms
@JagdishSingh-er3ms Год назад
Satnam Shri waheguru ji
@nangajoginderdaskhakhi8556
@nangajoginderdaskhakhi8556 Год назад
धंन धंन श्री गुरु गोबिंद सिंह जी महाराज जी जय श्री कृष्णा बलराम जी वाहेगुरु जी वाहेगुरु जी
@raghvirsarao1446
@raghvirsarao1446 Год назад
ਫੇਰ ਤੁਸੀ ਕਿਓਂ ਨੀ ਬਣਦੇ ਗੁਰੂ ਗੋਬਿੰਦ ਜੀ ਸਿੱਖ ਪੰਜ ਕਕਾਰੀ
@HarminderKaur-gr8py
@HarminderKaur-gr8py Год назад
🙏🙏🙏ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@satinderkumar4966
@satinderkumar4966 Год назад
Hare Ram Hare Ram Ram Ram Hare Hare Hare Krishan Hare Krishan Krishan Krishan Hare Hare
@india.u.a.e3302
@india.u.a.e3302 Год назад
Jai Shree ram 🙏
@gurvirrandhawa090
@gurvirrandhawa090 3 месяца назад
ਵਾਹਿਗੁਰੂ ਜੀ
@kullardiljit2731
@kullardiljit2731 11 месяцев назад
Dhan dhan Shri guru gobind Singh ji mehar kroo parivaar te ji ❤️❤️🙏🙏
@balrajsungh4659
@balrajsungh4659 Год назад
Babaji tussi erika nu Mata dhan ne gurugobind singh ji katha bohat shoni si dhan wad
@SukhwinderKaur-lj3hg
@SukhwinderKaur-lj3hg Год назад
Dhan guru dasmes ji dhan shri karishan bhagwan ji
@Beant-cheema
@Beant-cheema Год назад
ਮਨ ਗੜਤ ਕਹਾਣੀਆਂ ਤੇਰੀਆ ਅਕਾਲ ਪੁਰਖ ਪਰਮਾਤਮਾ ਓਹ ਆ ਜਿਸ ਦੇ ਹੁਕਮ ਅਨੁਸਾਰ ਲੱਖਾ ਸ਼ਿਵਜੀ ਲੱਖਾ ਵਿਸ਼ਣੂ ਲੱਖਾ ਬਰਮਾ ਲੱਖਾ ਦੇਵਿ ਦੇਵਤੇ ਆਏ ਤੇ ਚਲੇ ਗਏ ਹਨ ਤੂੰ ਇੱਥੇ ਕਦੇ ਵਿਸ਼ਣੂ ਦੇ ਪੈਰਾ ਵਿੱਚ ਬਰਮਾ ਨੂੰ ਭੇਜ ਦਿੱਤਾ ਕਦੇ ਵਿਸ਼ਣੂ ਨੂੰ ਕਿੱਸੇ ਦੇ ਅਪਣੀ ਮਰਜ਼ੀ ਨਾਲ ਤੁ ਬਣਾ ਕੇ ਸੱਡ ਦਿੱਤਾ ਸਾਰਾ ਕੁਸ਼
@mannusinghmannu4037
@mannusinghmannu4037 6 месяцев назад
😂😂
@Amitpal-singh
@Amitpal-singh 4 месяца назад
ਜੀ ਗੁਰੂ ਗ੍ਰੰਥ ਸਾਹਿਬ ਪੜਿਆ ਹੁੰਦਾ ਤਾ ਇੰਦਾ ਨਾ ਬੋਲਦਾ
@samsungedgeplus3588
@samsungedgeplus3588 4 месяца назад
O shakti a maa aad shakti bhavvti..ek maye jugat viyahi..3 chele parvaa.n tahi keha gea hai
@samsungedgeplus3588
@samsungedgeplus3588 3 месяца назад
Lakha nanak lkha gobind..aa k chale gye
@Beant-cheema
@Beant-cheema 3 месяца назад
@@dd-sj6dy ਰੱਬ ਕਿਸੇ ਨੂੰ ਨਹੀਂ ਮਿਲਿਆ ਜਿਨੂੰ ਮਿਲਿਆ ਉ ਦੁਆਰੇ ਨਹੀਂ ਜਨਮ ਲੈਂਦਾ ਸ਼ਿਵਜੀ ਬਰਮਾ ਬਿਸ਼ਨੂੰ ਏ ਗੁਰਬਾਣੀ ਮੁਤਾਬਿਕ ਤ੍ਰੈਗੁਣ ਰੋਗੀ ਨੇ ਏਨਾ ਨੂੰ ਕਾਲ਼ ਨੇ ਮਾਰਿਆ ਆ
@devkamal7705
@devkamal7705 Год назад
ਧੰਨ ਗੁਰੂ ਗੋਬਿੰਦ ਸਿੰਘ ਜੀ।।
@satkartar1313
@satkartar1313 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏🙏
@varunvarun2471
@varunvarun2471 Год назад
Koi Dharm mada nhi hunda lok hunde aa jede bhed bhav krde aa jai sanatan ek omkar satnam🙏🙏🙏
@ParamjitKaur-vf3vz
@ParamjitKaur-vf3vz Год назад
Waheguru ji💐💐🙏 Dhan guru gobind singh ji, jai shri krishna ji🎉🎉
@user-of8pu6wr3n
@user-of8pu6wr3n Год назад
जय श्रीराम।
@jasssingh2573
@jasssingh2573 Год назад
❤❤❤ waheguru ji ka khalsa wahe guru ji ki Fateh
@HardeepSingh-wi7xp
@HardeepSingh-wi7xp Год назад
Waheguru ji ⚘️💖⚘️ Dhan Dhan Guru Gobind Singh Sahib Ji pitaji WaheGuru Ji ka Khalsa WaheGuru Ji ki Fateh ji
@rajsidhu6916
@rajsidhu6916 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏❤❤❤❤❤❤❤
@saneheart
@saneheart Год назад
Satguru Teri oat❤
@Rebel.s.king.9004
@Rebel.s.king.9004 Год назад
ਵਾਹਿਗੁਰੂ ਜੀ ਤੁਹਾਡੇ ਚਰਨਾਂ ਵਿਚ ਬੇਨਤੀ ਹੈ ਕਿ ਛੰਦਾਂ ਦਾ ਵੀ ਨਾਲ ਉਚਾਰਨ ਕਰਿਆ ਕਰੋ ਅਨੰਦ ਬਹੁਤ ਆਉਂਦਾ ਹੈ ਜੀ ਬੇਨਤੀ ਪ੍ਰਵਾਨ ਕਰਿਓ ਮਹਾਰਾਜ 🙏🙏🙏🙏🙏🙏
@kumarsambhav7981
@kumarsambhav7981 Год назад
ਵੀਰ ਜੀ ਇਹਨੀ ਸੋਹਨੀ ਕਥਾ ਕਰਨ ਵਾਲੇ ਮਹਾਂਪੁਰਖ਼ ਦਾਂ ਨਾਮ ਕੀ ਹੈਂ।
@salwantsingh2619
@salwantsingh2619 Год назад
Sahib Guru Gobind Singh ji
@tinkuthakur7600
@tinkuthakur7600 Год назад
Jai shree Krishna 🙏 g
@manveerdhsingh4695
@manveerdhsingh4695 Год назад
wahegru ji hari om amen🙏🙏
@ramarani2388
@ramarani2388 Год назад
ਸਿੱਖ ਧਰਮ ਦਾ ਸ਼ੁਰੂ ਕੁਝ ਹੀਰ ਸੀ।ਉਦੇਸ਼ ਕੁੱਝ ਹੋਰ ਸਨ।ਹੋਈ ਹੌਲੀ ਇਹਦੇ ਉੱਤੇ ਕੋਈ ਹੋਰ ਵਿਚਾਰਧਾਰਾ ਕਾਬਜ ਹੁੰਦੀ ਗਈ।ਹੁਣ ਬਿਲਕੁਲ ਅਲਗ ਹਿੰਹੋ ਗਿਆ।ਅਸਲ ਕੁੱਝ ਹੋਰ ਸੀ।ਬਾਅਦ ਵਿੱਚ ਲੋਕਾਂ ਨੇ ਕੁੱਝ ਹੋਰ ਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ।ਹੁਣ ਅਲਗ ਹੀ ਹੋਣ ਲਗ ਪਏ।ਇਹ ਸੋਚ ਸ਼ੁਰੂ ਵਾਲੀ ਸੋਚ ਨਹੀਂ ਹੈ,ਪਰ ਲੋਕ ਅਰਭ ਤੋਂ ਦੂਰ ਹੁੰਦੇ ਰਹੇ।
@roopchandsharma1406
@roopchandsharma1406 Год назад
Dhan guru gobind Singh ji
@professorblack7629
@professorblack7629 Год назад
Sri VaheGuru Ji Ka Khalsa * Sri VaheGuru Ji Ki Fateh * Dhan Dhan Sri MahaGuru Govind Singh Ji Maharaj * Jai Sri Krishna
@hannukour8036
@hannukour8036 Год назад
Akalpurkh ik hai te o sirf us Akalpurkh de kirpa nal milda waheguru ji 🙏💐
@SaxyGamingYT
@SaxyGamingYT Год назад
according to gurur granth sahib bhagwan vishnu is akal purakh and his avatars
@hariomsen2655
@hariomsen2655 Год назад
always respect Guru Maharaj ji ❤
@SukhwinderKaur-yd7qt
@SukhwinderKaur-yd7qt Год назад
Dhan dhan guru Gobind Singh Ji Maharaj ji.
@BittuSingh-qy7je
@BittuSingh-qy7je Год назад
Dhann dhann shri guru gobind singh ji ❤,🙏🙏
@deepaksingh-rp9ds
@deepaksingh-rp9ds 3 месяца назад
Jai shri Krishan 🙏🙏
@user-np9tl7wt9x
@user-np9tl7wt9x Год назад
❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤
@kawalsingh3359
@kawalsingh3359 Год назад
Satnam wahey guru🙏🏻
@nitinyadav1908
@nitinyadav1908 8 месяцев назад
Jai shree Krishna Jai guru Gobind Singh Ji❤
@AdarshBhatt-jt1fl
@AdarshBhatt-jt1fl 10 месяцев назад
Waheguru ji 🙏🙏🙏🙏🚩🚩🦅🦅🚩🚩🚩
@James-Prinsep
@James-Prinsep Год назад
ਗੁਰੂ ਗੋਬਿੰਦ ਸਿੰਘ ਜੀ ਸੱਚੇ ਹਿੰਦੂ ਸਨ। ਕੈਸਾਧਾਰੀ ਹਿੰਦੂ ਸਨ।
@pushpachauhan4795
@pushpachauhan4795 Год назад
Dhan dhan shree guru govind 15:44 sing ji maha Raj ji namskar namskar namskar ji shame sunder ji namskar ji atti sundear ditty aanaedhit kar dipayre bhri thanks ❤❤❤❤❤❤❤❤r atti sunder katha barre payar bhri aanedeit k
@sonyvalu6137
@sonyvalu6137 Год назад
ਵਾਹਿਗੁਰੂ ਜੀ🙏🙏🙏🙏🙏, ਹਰੇ, ਰਾਮ, ਹਰੇ,
@SangramBhardwajSirOfficial
@SangramBhardwajSirOfficial Год назад
जय श्री कृष्ण
@user-rm4vb4wb9x
@user-rm4vb4wb9x Год назад
ਜਦੋਂ ਤੱਕ ਸਾਡੇ ਕੋਲ਼ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹਨ, ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿਰਮਲ ਵਿਚਾਰਧਾਰਾ ਨੂੰ ਬ੍ਰਾਹਮਣਵਾਦ ਦੀ ਪੁੱਠ ਚੜ੍ਹਾਉਣ ਵਾਲ਼ਿਆਂ ਦੇ ਮਨਸੂਬੇ ਕਦੀ ਕਾਮਯਾਬ ਨਹੀਂ ਹੋਣਗੇ।
@Vijay-sj8wf
@Vijay-sj8wf Год назад
O bhai guru granth sahib de wicho he Gul hoe rahe hae
@bholik8707
@bholik8707 Год назад
Kirpa kar ke dasam di sari katha sunayo ji tusi jiba nu parem da sandesh diya ji dhan dhan h guru ji maharaj
@daljeetsingh2426
@daljeetsingh2426 Год назад
Guru Gobind singh ji ❤
@pardaphashdoordarshan2994
@pardaphashdoordarshan2994 Год назад
ਬਹੁਤ ਵਧਿਆ ਜੀ
@JagroopSingh-cy7ou
@JagroopSingh-cy7ou Год назад
Har har Mahadev ji
@harmeetkaur6128
@harmeetkaur6128 Год назад
🙏🏻🙏🏻🙏🏻😍
@gopalkrishanbatta996
@gopalkrishanbatta996 Год назад
Waheguru ji
@gursewakkaur9356
@gursewakkaur9356 Год назад
WaheGuru Ji ka Khalsa WaheGuru Ji ki Fateh
@saanviwalde3739
@saanviwalde3739 Год назад
अपने माता पिता की सेवा करना, ईश्वर की सेवा करने के बराबर है। #kathakahanidrishtant
@DeepakkumarDeepa-sg6bt
@DeepakkumarDeepa-sg6bt Год назад
Kya baat hai veer g waheguru g aap nu chardi kala bakshay jai Shri Sidh Baba Balak Nath Dhan guru dev jai guru Dev Dhan guru Nanak Teri vaddi kamai Dhan guru gobind Singh g Maharaj
@SurjitSingh-du9fp
@SurjitSingh-du9fp Год назад
ਧੰਨਵਾਦ ਭਾਈ ਸਾਬ ਜੀ ਕਥਾ ਸੁਣਾਕੇ ਨਿਹਾਲ ਕੀਤਾ ❤
@akhilmalhotra6220
@akhilmalhotra6220 Год назад
Jai shree krishna ji
@ranadheera5770
@ranadheera5770 Год назад
Hindu de sikh dharm di ijaat prati ajj da sikh andha ha, sikh dharm nu hindu dharam vicho bahar kadd do ge, pr sikh dharam nu hindua de dila vicho kida bahar kado ge, othe tadi divide and rule krn wali politics fail ho jani Ma hindu aa, te guru gobind singh hi de charna nu apne sir uthe rakh ke jeena wa🙏🙏
@rudrasihag9974
@rudrasihag9974 Год назад
@saneheart
@saneheart Год назад
Hail Satguru ji...Hail Shri Krishna...Jai Gobind 🙏
@RAMBO676
@RAMBO676 Год назад
Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya Om namah shivaya
@SukhwinderSingh-if7bv
@SukhwinderSingh-if7bv Год назад
Jo tum aaj om namai shiwaye kaa naam japp rahy ho Ye sbh lakhon sikhon ki balidaan ki vajay se hai Nhi to agar itna balidan naa hota to""? Alha allha hi hota , Shiv shiv nahi,
@RAMBO676
@RAMBO676 Год назад
@@SukhwinderSingh-if7bv bhai sikh,hindu ke upar utho or bhagwaan ka naam lo,koi farak nahi padta k tum waheguru bol rahe ho ya ram ram ,ya allah, bas bhagwaan ka naam lo,ye sab raste hain pahunchnana os ek parmatma ko hai ,tum log sirf mera Dharam bada hai yahi karte ho or ladte rehte ho bhagwaan ka naam lo
@RAMBO676
@RAMBO676 Год назад
@@SukhwinderSingh-if7bv yaha tumare guru hinduon ke bhagwaan k baare me achi baaten kar rahe hai or tum hinuon k liye apne man me nafrat liye fir rahe ho wah ab kya mooh dikhaoge apne guru dasam pita ko ,bhai tum sahi mayno me sikho ka naam roshan kar rahe ho badhai ho
@SaxyGamingYT
@SaxyGamingYT Год назад
​@@SukhwinderSingh-if7bv bhai bs punjab me uske bahar ni
@SaxyGamingYT
@SaxyGamingYT Год назад
​@@SukhwinderSingh-if7bv and aaj k sikh bhi Allah Allah krte
@AshokSharma-yd2gw
@AshokSharma-yd2gw Год назад
गुरु गोविंद सिंह भगवान कृष्ण यानी गोविंद के अवतार बनकर अवतरित हुए थे धर्म रक्षा के लिए भारत भूमि पर मैं ऐसे प्रभु को जगतगुरु को साष्टांग प्रणाम करता हूं सत्य सनातन की जय हो
@Rajveer_sandu
@Rajveer_sandu Год назад
Bhai bolne se pehle soch liya kro🤦🏻‍♂️🤦🏻‍♂️🤦🏻‍♂️🙏🙏🙏 43 years ki age thi guru Gobind Singh ji ki or tumhare 500 saal rehke bhi kuch nhi kr ske or guru Gobind Singh ji jaise koi nhi he is one and only....... Or koi unke jaisa nhi, please kuch bhi mat bnaya kro yr🙏🙏
@GurjitSingh-br9um
@GurjitSingh-br9um 4 месяца назад
ਮਹਾਭਾਰਤ ਦੇ ਵਿੱਚ ਜਦੋਂ ਅਰਜਨ ਨੇ ਗੰਗਾ ਪੱਤਰ ਭੀਸ਼ਮ ਪਿਤਾ ਨਾਲ ਯੁੱਧ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਫਿਰ ਕ੍ਰਿਸ਼ਨ ਦੇ ਅੰਦਰ ਜੋ ਬੈਠਾ ਅਕਾਲ ਪੁਰਖ ਦੀ ਜੋਤ ਦੇ ਰੂਪ ਵਿੱਚ ਆਤਮਾ ਦੇ ਰੂਪ ਵਿੱਚ ਬੈਠਾ ਤਾਂ ਉਸ ਨੇ ਆਪਣਾ ਵਿਰਾਟ ਰੂਪ ਧਾਰਨ ਕੀਤਾ ਕ੍ਰਿਸ਼ਨ ਨੇ ਮਹਾਭਾਰਤ ਦੇ ਵਿੱਚ ਖੁਦ ਕਿਹਾ ਕਿ ਨਾਮ ਹੈ ਕ੍ਰਿਸ਼ਨ ਹੁਣ ਨਾਮੇ ਵਾਸੂਦੇਵ ਹੂੰ ਨਾ ਹੀ ਮੈਂ ਦੇਵਕੀ ਨੰਦਨ ਹੂੰ ਮੈਂ ਪਾਰਬ੍ਰਹਮ ਹੂ ਤਾਂ ਉਥੇ ਜੋ ਅਕਾਲ ਪੁਰਖ ਉਹਦੇ ਅੰਦਰ ਦੀ ਫਿਰ ਉਸਨੇ ਅਰਜਨ ਨੂੰ ਵਿਰਾਟ ਰੂਪ ਦਿਖਾਇਆ ਨਾ ਕਿ ਕ੍ਰਿਸ਼ਨ ਨੇ ਸਰੀਰ ਨੇ ਇਸ ਲਈ ਇਸ ਚੀਜ਼ ਨੂੰ ਸਮਝਣਾ ਇਕ ਸਰੀਰ ਇੱਕ ਆਤਮਾ ਹੈ ਪਰਮਾਤਮਾ ਤੇ ਸਰੀਰ ਇੱਕ ਨਹੀਂ ਹੈ ਅਲੱਗ ਅਲੱਗ ਨੇ ਸਰੀਰ ਤਾਂ ਸਾਰਿਆਂ ਦੇ ਨਾਸਵਾਨ ਹੋ ਗਏ ਕ੍ਰਿਸ਼ਨ ਦਾ ਵੀ ਹੋ ਗਿਆ ਰਾਮ ਦਾ ਵੀ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਸਾਰਿਆਂ ਦੇ ਨਾਮ ਸਮਾਨ ਹੋ ਗਏ ਕ੍ਰਿਸ਼ਨ ਭਗਵਾਨ ਦੀ ਆਤਮਾ ਭਾਗ ਸ੍ਰੀਮਦ ਭਾਗਵਤ ਗ੍ਰੰਥ ਦੇ ਵਿੱਚ ਸਮਾ ਗਈ ਔਰ ਗੁਰੂਆਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਵੇ ਅਰਥਾਤ ਪਰਮਾਤਮਾ ਸਮਾ ਗਿਆ ਸਰੀਰ ਉਹਨਾਂ ਦਾ ਨਾਸ ਹੋ ਗਿਆ ਇਹ ਤਾਂ ਸਾਰਿਆਂ ਨੂੰ ਅਕਾਲ ਪੁਰਖ ਨੇ ਪਰਮਾਤਮਾ ਨੇ ਇਹਨਾਂ ਨੂੰ ਭੇਜਿਆ ਸੀ ਸਖਤੀਆਂ ਦੇ ਕੇ ਜਦੋਂ ਇਹਨਾਂ ਦੇ ਅੰਦਰੋਂ ਜੋਤ ਨਿਕਲ ਗਈ ਤਾਂ ਸਰੀਰ ਦਾ ਨਾਸ ਹੋ ਗਿਆ ਪਰਮਾਤਮਾ ਤੋਂ ਬਿਨਾਂ ਤਾਂ ਰਾਮ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ ਜੀ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਸਾਰਾ ਕੁਝ ਤੋਂ ਪਰਮਾਤਮਾ ਕਰ ਰਿਹਾ ਦੀ
@RameshKumar-ke4vh
@RameshKumar-ke4vh 17 дней назад
Nhi pata tenu kuch v
@KUChBHI-zb6cj
@KUChBHI-zb6cj 7 месяцев назад
Tuci keha bhagwaan dharti te au ge isda matlab ta ahi hai na ke krishan hi bhawan hai 🙏
@harkiratsingh406
@harkiratsingh406 5 месяцев назад
Eda mtlb aa rabb da roop
@prashantverma8743
@prashantverma8743 Год назад
Keht nanak tatav vichara bin hari bhajan nai chutkara....bhut achi hari katha ki apne
@AvnishChaturvedi-mk4en
@AvnishChaturvedi-mk4en Год назад
Sabhi guruo ne Vishnu ya Krishna ke baare me bataya hai..
@MovieExpletion
@MovieExpletion Год назад
Waheguru G 😊
@goldysingh427
@goldysingh427 8 месяцев назад
Jai Sri Krishna
@user-cw3mm7ch7c
@user-cw3mm7ch7c 9 месяцев назад
Assi hindu ha. Pur. Jaap. Baba. Nanak dev Ji ka. He.
@rojoratatatata4002
@rojoratatatata4002 7 месяцев назад
Hare Krishna
@manishapuri4347
@manishapuri4347 Год назад
👏🌹 waheguru Ji 🌹👏
@user-pz3qv4em7z
@user-pz3qv4em7z 3 месяца назад
ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ
@jagroopsandhu2219
@jagroopsandhu2219 3 месяца назад
ਵਾਹਿਗੁਰੂ ਜੀ🙏
@yudhvirsingh809
@yudhvirsingh809 7 месяцев назад
Gobind Ram krishan nanak sub ek hai...
@batinderbhamra8725
@batinderbhamra8725 Год назад
Satnam ji waheguru ji 🙏🎉❤
@baldevsharma8752
@baldevsharma8752 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gagansareen5426
@gagansareen5426 Год назад
Waheguru ji! 🙏
@jagirsingh5196
@jagirsingh5196 Год назад
ਤਰਕ ਤੋ ਪਰੇ ਮਤਲਬ ਅਕਲ ਗੁਆ ਕੇ।
Далее
Bike Challenge
00:20
Просмотров 9 млн