Тёмный

Reply to Davinder Singh & Gurpreet California 

Royal Church Ministry Inc.
Подписаться 11 тыс.
Просмотров 8 тыс.
50% 1

Опубликовано:

 

25 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@sunnyshota5030
@sunnyshota5030 25 дней назад
ਗੁਰਪ੍ਰੀਤ ਜੀ ਕਰੋ ਗੱਲ ਹੁਨ❤ ਯਿਸੂ ਸਾਡਾ ਜਿੰਦਾ ਖ਼ੁਦਾ ਏ
@sunnyshota5030
@sunnyshota5030 25 дней назад
ਬਹੁਤ ਸੋਹਣੇ ਤਰੀਕੇ ਨਾਲ ਜਵਾਬ ਦਿੱਤਾ ✝️👍👍
@S.Minternetvilla
@S.Minternetvilla 24 дня назад
ਬਾਬਾ ਗੁਰਪ੍ਰੀਤ ਸਿੰਘ ਨੇ ਆਪਣੀ ਭੈਣ ਤੋਰਨੀ ਆਂ ਪਾਸਟਰ ਜੀ ਨਾਲ ਇਸੇ ਲਈ ਕਹਿੰਦਾ ਵਾਲ ਲਵਾ
@anthonythomas4679
@anthonythomas4679 25 дней назад
God bless you pastor sahib very good reply Bless you from London🇬🇧
@harpreetsingh-pz9mt
@harpreetsingh-pz9mt 25 дней назад
GOD bless u Pastor ji.keep it up.
@XyzAbc-je6yk
@XyzAbc-je6yk 25 дней назад
Good answer pastor ji
@KuldeepKaur-jt3kj
@KuldeepKaur-jt3kj 21 день назад
We all' Masih brother and sisters proud feel karde a prophit ji Permeshwar Jinda khuda Amen 🙏
@paramjitmasih3443
@paramjitmasih3443 24 дня назад
ਪਾਸਟਰ ਜੀ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਸੋਹਣੇ ਲੱਗਦੇ ਨੇ ਜੈ ਮਸੀਹ ਦੀ ਪ੍ਰਭੂ ਤੁਹਾਨੂੰ ਬਰਿਸ ਕਰੇ🤱🤱🤱🙏🏻🙏🏻
@gurpreetkalsi103
@gurpreetkalsi103 26 дней назад
Jai Masih Ki Pastor ji ❤
@HolyLightTv
@HolyLightTv 24 дня назад
Jai Masih ki pastor ji Good Answer Amen ❤
@rajmasih4026
@rajmasih4026 25 дней назад
Jai Masih ki pastor ji God bless you pastor ji and your family
@gurkiratsingh3790
@gurkiratsingh3790 25 дней назад
Hallelujah hallelujah hallelujah hallelujah God bless brother ji
@user-yy4bt9lr6z
@user-yy4bt9lr6z 24 дня назад
Wah wah bahut wadia jawaab ehnu sirf soda lanuna aunda hor ena nu aunda ki hai
@gurdishkamal7516
@gurdishkamal7516 26 дней назад
Hallelujah praise God
@RakeshKumar-mv9iq
@RakeshKumar-mv9iq 25 дней назад
Jai masih ki pastor ji 🙏
@BabliRani-c1s
@BabliRani-c1s 25 дней назад
Dil happy happy ho gya jwab sun k
@hardeepkaur-jj2ne
@hardeepkaur-jj2ne 24 дня назад
Whaa ji Whaa bahut vadiya pastor ji🙏🏻🙏🏻✝️✝️✝️
@dorothyyousaf9535
@dorothyyousaf9535 25 дней назад
Very good God bless u pastor ji keep it up. We r proud of you.
@LashmimsihProphet
@LashmimsihProphet 24 дня назад
god bless you sant ji
@SUNNYSINGH-if7ts
@SUNNYSINGH-if7ts 24 дня назад
Pastor ji ajj Dil khush ho gaya
@sukhdevgill4206
@sukhdevgill4206 25 дней назад
God bless you sr 🙏❤️❤️🙏❤️❤️❤️🙏🙏
@partapsinghbathinda4911
@partapsinghbathinda4911 20 дней назад
God bless you pastor ji and your family
@Masih-k8i7
@Masih-k8i7 18 дней назад
Pastor ji 👍God bless you
@ManjitSingh-dq6iz
@ManjitSingh-dq6iz 25 дней назад
bahot vadhia laga thanks
@user-xx8vx9co7n
@user-xx8vx9co7n 22 дня назад
Your right pastor g jeues app ka sath ho🙏🙏🙏
@kingJesus-jm2xj
@kingJesus-jm2xj 25 дней назад
Bilkul sahi aa pastor ji
@dimplegill6519
@dimplegill6519 25 дней назад
Jai masih paster sab ji
@saddu.111
@saddu.111 23 дня назад
Though I am a hindu but I fully agree with pastor sahib. Some so called Sikhs have the tendency of insulting other religion. Which is not good for the society. We must respect each other religion and the sentiments.
@vikaskandara2491
@vikaskandara2491 25 дней назад
Pastor ji kush kar dita je❤
@abhisheikbeentiak
@abhisheikbeentiak 19 дней назад
Bhut bhut Shukriya Padrisaab Ji .... Khuda Tanu barkat Deve 🙏
@user-yy4bt9lr6z
@user-yy4bt9lr6z 24 дня назад
Bahut wadia jawaab diya tusi pastor ji God bless you gill sahib eh loog zeeshu de virodh vich jo muh vich ayunda boli jande vachan vich likhaya joehna de Dil vich oh he baar aunda
@JasbirSingh-mw5hv
@JasbirSingh-mw5hv 24 дня назад
Hallelujah hallelujah hallelujah hallelujah hallelujah ameen ameen ameen ameen ameen praise the lord 🇮🇷🇮🇷🇮🇷🇮🇷🇮🇷🇮🇷🇮🇷🇮🇷🇮🇷🇮🇷🇮🇷🇮🇷 hallelujah hallelujah hallelujah ameen ameen ameen ameen 🙏❤️🙏🙏🤞❤️🙏
@rampaljakhu7910
@rampaljakhu7910 26 дней назад
Hallelujah jai masih ki pastor ji 🙏🏻
@user-hz3qn3ve2p
@user-hz3qn3ve2p 26 дней назад
Hallelujah ❤praise the Lord
@BabliRani-c1s
@BabliRani-c1s 25 дней назад
Dil happy happy ho gya jwab sun k 🎉
@Godislove24365
@Godislove24365 25 дней назад
Gurpreet daraya pia pastor ji tuhade kolo
@JaswantSingh-mn7qm
@JaswantSingh-mn7qm 23 дня назад
Hallelujah🙌 Hallelujah🙌 Hallelujah🙌
@kamleshsahota9050
@kamleshsahota9050 24 дня назад
God blessed u paster ji
@Terabapu3156
@Terabapu3156 25 дней назад
Very good pastor ji 🙏 🙌
@JaswantSingh-mn7qm
@JaswantSingh-mn7qm 23 дня назад
Praise the Lord
@judgepreet8554
@judgepreet8554 24 дня назад
GOD bless you ji
@avtarsinghjassal3202
@avtarsinghjassal3202 20 дней назад
Hallelujah
@sajangill9459
@sajangill9459 26 дней назад
Hallelujah hallelujah
@bharatsounta5091
@bharatsounta5091 23 дня назад
Jai masih ki pastor ji
@narindersingh3140
@narindersingh3140 24 дня назад
ਬਾਈ ਜੀ ਆਪ ਦੇ ਵਿਚਾਰ ਬਹੁਤ ਹੀ ਵਧੀਆ ਨੇ ਮੈਂ ਆਪ ਦੀ ਵਿਚਾਰਧਾਰਾ ਨਾਲ ਸਹਿਮਤ ਹਾਂ ਔਰ ਇਸ ਵਿਚਾਰਧਾਰਾ ਨੂੰ ਅਪਨਾਉਣ ਵਾਸਤੇ ਵੀ ਤਿਆਰ ਹਾਂ ਪਰ ਮੇਰੀ ਇੱਕ ਸ਼ਰਤ ਤੇ ਜਿਸ ਦਿਨ ਉਹ ਸ਼ਰਤ ਕਿਸੇ ਨੇ ਪੂਰੀ ਕਰਤੀ ਮੈਂ ਕ੍ਰਿਸ਼ਨ ਧਰਮ ਆਪਣਾ ਲਵਾਂਗਾ ਔਰ ਦੂਸਰੀ ਗੱਲ ਇਹ ਕਿ ਅੱਜਕੱਲ ਸਮਾਂ ਐਸਾ ਆ ਗਿਆ ਹੈ ਕਿ ਹੁਣ ਆਪਾਂ ਵਿਚਾਰਾਂ ਨਾਲ ਮਸਲੇ ਹੱਲ ਕਰਨੇ ਨੇ
@salvation5566
@salvation5566 26 дней назад
Jai masih ki paster ji
@rohitjohn3089
@rohitjohn3089 24 дня назад
Praise the lord 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@amriksingh-jn6kf
@amriksingh-jn6kf 26 дней назад
Praise the Lord 🙏
@RakeshKumar-mv9iq
@RakeshKumar-mv9iq 25 дней назад
God bless you, 🙏
@JaswinderSingh-yb8pp
@JaswinderSingh-yb8pp 16 дней назад
ਸ਼ਾਂਤ ਮਾਈ ਢੰਗ ਨਾਲ ਦਿਤਾ ਗਿਆ ਜਵਾਬ ਉਚੀ ਸੋਚ ❤🎉
@gurdishkamal7516
@gurdishkamal7516 26 дней назад
Aaime bandar foolia khake jime phoon phoon karde ne thank you Pastor ji
@sukhdevgill4206
@sukhdevgill4206 25 дней назад
👍👍👍👍👍👍👍
@saddu.111
@saddu.111 17 дней назад
I am Hindu but paster sahib ki baton se sahmat hun . Sikhism main casteism hinduon se bhi jayada hai. Hindu tau fir bhi sudhar gaye hai par jey log aur Jayda bigad gaye hai
@NarinderSingh-wd8cv
@NarinderSingh-wd8cv 2 дня назад
1984 ਤੋਂ ਬਾਅਦ ਸਾਡੇ ਸੂਰਮਿਆਂ ਨੇ ਪੂਰਾ ਜਵਾਬ ਦਿੱਤਾ ਸੀ ਇੰਦਰਾ ਗੱਡੀ ਚਾੜੀ ਜਨਰਲ ਵੈਦਯਾ ਗੱਡੀ ਚਾੜ੍ਹੇ
@SehnazBhatti-jp3yq
@SehnazBhatti-jp3yq 14 дней назад
Pastra Dee Sanap daa Nala Gurpreet pknde Da Nail koua Lgaak Laga Dakod na Jia Masih dee❤ too
@Jinder-yd7nt
@Jinder-yd7nt 16 дней назад
Hallelujah 🙌
@user-xl2cp1ep6q
@user-xl2cp1ep6q 26 дней назад
ਜੈ ਮਸੀਹ ਕਿ ਪਾਸਟਰ ਇਕਬਾਲ ਜੀ
@LashmimsihProphet
@LashmimsihProphet 24 дня назад
sant ji jeshu da tusi great son ho
@gurdishkamal7516
@gurdishkamal7516 26 дней назад
Yes Amen Amen
@sunnyshota5030
@sunnyshota5030 25 дней назад
ਹਾਲੈਲੂਈਆ ✝️🛐
@fanofpubg007
@fanofpubg007 22 дня назад
Praise the lord
@NarinderSingh-wd8cv
@NarinderSingh-wd8cv 2 дня назад
ਬਾਕੀ ਜੌ ਤੁਸੀਂ ਕਮੀਆਂ ਦਸੀਆ ਓਹ ਸਾਡੇ ਵਿੱਚ ਹਨ ਗੁਰੂ ਸਾਹਿਬ ਕਿਰਪਾ ਕਰਨਗੇ ਸਭ ਠੀਕ ਹੋ ਜਾਏਗਾ
@RakeshKumar-mv9iq
@RakeshKumar-mv9iq 25 дней назад
Good answer 👍
@kingJesus-jm2xj
@kingJesus-jm2xj 25 дней назад
Good 👍 answer 😊
@NavdeepSingh-un6hq
@NavdeepSingh-un6hq 24 дня назад
👍👍👍👍👍👍
@NarinderSingh-wd8cv
@NarinderSingh-wd8cv 2 дня назад
ਬਾਕੀ ਜੈ ਤੁਸੀ ਬਾਈਬਲ ਦੀ ਗੱਲ ਕਰੋਗੇ ਤਾਂ ਬਾਈਬਲ ਵਿੱਚ ਜੌ ਲਿਖਿਆ ਹੈ ਓਹ ਸਾਇੰਸ ਹੀ ਨਹੀਂ ਮੰਨਦੀ ਤੁਹਾਡਾ ਧਾਰਮਿਕ ਗ੍ਰੰਥ ਤੁਹਾਨੂੰ ਮੁਬਾਰਕ ਪਰ ਬਹੁਤ ਜਿਆਦਾ ਗ਼ਲਤ ਲਿਖਿਆ ਹੈ
@shinecute4770
@shinecute4770 21 день назад
God bless you 🙏🏻😊
@NarinderSingh-wd8cv
@NarinderSingh-wd8cv 2 дня назад
ਤੂੰ ਫ਼ਿਕਰ ਨਾ ਕਰ ਬਾਬਾ ਇਸ ਵੇਲੇ ਤੁਹਾਨੂੰ ਅਤੇ ਰਾਧਾ ਸਵਾਮੀਆਂ ਨੂੰ ਅਤੇ ਰਾਮ ਰਹੀਮ ਨੂੰ ਸਰਕਾਰਾਂ ਦੀ ਸ਼ੈਅ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਸਮਾ ਬਦਲੇਗਾ
@ravinder_1983
@ravinder_1983 19 дней назад
Good reply
@victorhaans504
@victorhaans504 23 дня назад
Only and only Jesus
@NarinderSingh-wd8cv
@NarinderSingh-wd8cv 2 дня назад
ਓਹ ਇਹ ਪਾਸਟਰ ਕਿ ਜਵਾਬ ਦੇਵੇਗਾ ਕਿਸੇ ਨੂੰ ਤੁਸੀ ਪਹਿਲੇ ਬਾਈਬਲ ਨੂੰ ਹੀ ਸਹੀ ਸਾਬਿਤ ਕਰ ਲਓ
@princePATSHA-ez5df
@princePATSHA-ez5df 22 дня назад
👍
@dcrazemusic9271
@dcrazemusic9271 23 дня назад
🙏🙏🙏✝️
@NarinderSingh-wd8cv
@NarinderSingh-wd8cv 2 дня назад
ਤੁਸੀ ਇਕ ਗੱਲ ਯਾਦ ਰੱਖਣਾ ਤੁਸੀ ਲੋਕਾਂ ਨੂੰ ਗਿਆਨ ਦੀ ਰੌਸ਼ਨੀ ਵਿੱਚ ਲਿਜਾਣ ਦੀ ਜਗ੍ਹਾ ਹਨੇਰੇ ਵਿੱਚ ਲਿਜਾ ਰਹੇ ਹੋ ਕੇ ਕਯਾਮਤ ਵਾਲੇ ਦਿਨ ਤੁਹਾਨੂੰ ਸਾਰਿਆ ਨੂੰ ਯਿਸ਼ੂ ਮਸੀਹ ਕਬਰਾਂ ਵਿੱਚੋ ਉਠਾ ਕੇ ਮੁਕਤੀ ਦੇਣਗੇ ਕੋਈ logic ਹੈ ਇਸ ਗੱਲ ਵਿੱਚ ਯਹੂਦੀ ਓਹ ਵੀ ਬਿੰਲੇ ਪੜਦੇ ਨੇ ਓਹ ਤਾਂ ਇਹ ਵੀ ਨਹੀ ਮੰਨਦੇ ਕੇ ਯਿਸ਼ੂ ਮਸੀਹ 3 ਦਿਨ ਬਾਅਦ ਜਿੰਦਾ ਹੋਏ ਸੀ ਓਹ ਤਾਂ ਕਹਿੰਦੇ ਨੇ ਓਹਨਾ ਦੀ body ਓਹਨਾ ਦੇ ਚੇਲੇ ਕਡ ਕੇ ਭੱਜ ਗਏ ਸਨ ਹੁਣ ਦਸੋ ਬਾਈਬਲ ਵਿਚ conflict hai ਤੁਸੀ ਕਿਹੜੀ ਬਾਈਬਲ ਪੜਦੇ ਹੋ ਜਿਸ ਵਿੱਚ ਐਬ ਲਿਖਿਆ ਹੈ ਕੇ loom ਜੌ ਕਿ ਯਹੋਵਾਹ ਯ ਆਦਮ ਦੀ ਕੁਲ ਵਿੱਚੋ ਸੀ ਉਸਦੀਆਂ ਧੀਆਂ ਦੇ ਓਹਨੂੰ ਸ਼ਰਾਬ ਪਿਲਾ ਕੇ ਓਹਦੇ ਨਾਲ ਸ਼ਰੀਰਕ ਸੰਬੰਧ ਬਣਾਏ ਯ ਕੋਈ ਹੋਰ ਬਾਈਬਲ ਪੜਦੇ ਹੋ
@shanteji8633
@shanteji8633 25 дней назад
💯 Right
@PritamSingh-gw1iq
@PritamSingh-gw1iq 24 дня назад
God is wonn only yesu aameen haleluea
@kingJesus-jm2xj
@kingJesus-jm2xj 25 дней назад
Khuda apne bndya nu shrminda nhi hon dinda
@lookat7
@lookat7 18 дней назад
† GOD 🎁 BLESS🙏YOU 🙌
@Godislove24365
@Godislove24365 25 дней назад
Hahahahaha baba Gurpreet feeling very frustrated
@NarinderSingh-wd8cv
@NarinderSingh-wd8cv 2 дня назад
ਬਾਕੀ ਰਹੀ ਗੱਲ ਲਾਲਚ ਦੀ ਵਿਦੇਸ਼ਾਂ ਵਿੱਚ ਜਾ ਕੇ ਸਿੱਖ ਧਰਮ ਪਰਿਵਰਤਨ ਨਹੀਂ ਕਰਦੇ ਇਸਾਈ ਦੇਸ਼ਾਂ ਵਿੱਚ ਰਹਿੰਦੇ ਨੇ ਪਰ ਸਿੱਖੀ ਵਿੱਚ ਰਹਿੰਦੇ ਨੇ ਏਥੇ ਤੁਸੀ ਗਰੀਬ ਤਬਕੇ ਨੂੰ ਓਹਨਾ ਦਿਆ ਬਚਿਆ ਦੀ ਪੜਾਈ ਦਾ ਲਾਲਚ ਦੇ ਕੇ ਇਲਾਜ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਕਰਾਂਦੇ ਹੋ ਤੁਸੀ ਓਹਨਾ ਦੀ ਜੀ ਓਦਾ ਮਦਦ ਕਰੋ ਓਹ ਕਦੇ ਵੀ ਧਰਮ ਪਰਿਵਰਤਨ ਨਹੀਂ ਕਰਨਗੇ ਤੁਹਾਡੀ ਸ਼ਰਤ ਹੀ ਇਹੀ ਹੁੰਦੀ ਹੈ ਮੇਰਾ ਅਪਣਾ ਵਾਹ ਪਿਆ ਹੈ ਬਟਾਲੇ ਵਿਖੇ ਇਹੋ ਹੀ ਪਰਿਵਾਰ ਨਾਲ ਓਹ ਤਾਂ ਗੱਲ ਹੀ ਨਹੀਂ ਕਰਦੇ ਕਹਿੰਦੇ 2 ਵਕਤ ਦੀ ਰੋਟੀ ਜੋਗੇ ਕਰ ਦਿੱਤਾ ਜੈ ਇਸਾਈ ਬਣੇ ਹੈ ਤੇ ਮਜ਼ਾ ਤਾਂ ਸੀ ਜੈ ਓਦਾ ਮਦਦ ਕਰਦੇ
@saddu.111
@saddu.111 23 дня назад
Thokma jawab diya
@NarinderSingh-wd8cv
@NarinderSingh-wd8cv 2 дня назад
ਬਾਕੀ ਰਹੀ ਗੱਲ ਤਲਵਾਰ ਦੀ ਤੁਸੀ ਅਪਣਾ ਮਕਸਦ ਸਾਫ ਕਰ ਹੀ ਦਿੱਤਾ ਹੈ ਕੇ ਤੁਸੀ ਆਪਣੇ ਭਾਈਚਾਰੇ ਨੂੰ ਤਲਵਾਰ ਨਹੀਂ ਚਕਣ ਨ੍ਹ ਕਹਿੰਦੇ ਤੁਹਾਨੂੰ ਤੁਹਾਡੇ ਆਕਾਵਾਂ ਦਾ ਹੁਕਮ ਹੀ ਇਹੀ ਹੈ ਤੇ ਪੈਸੇ ਵੀ ਇਸੇ ਦੇ ਮਿਲਦੇ ਨੇ ਕੇ ਸਿੱਖਾਂ ਤੋਂ ਸਮੇਂ ਦੀਆਂ ਹਕੂਮਤਾਂ ਨੂੰ ਡਰ ਲੱਗਦਾ ਹੈ ਇਸੀ ਲਈ ਤੁਸੀ ਓਹਨਾ ਦਾ ਟਾਰਗੇਟ ਪੂਰਾ ਕਰ ਰਹੇ ਹੋ ਪਰ ਹੋਣਾ ਨਹੀਂ ਭੁਲੇਖਾ ਕਦ ਦਿਓ ਬਚਨ ਹੈ ਖੁਆਰ ਹੋਏ ਸਭ ਮਿਲੇਂਗੇ ਬਸ ਇਹੀ ਸਮਜ ਲਓ ਖੁਆਰ ਹੀ ਹਾਂ ਜਿਸ ਦਿਨ ਇਕ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਠੇ ਹੋਏ ਸਭ ਮਸਲੇ ਹੱਲ ਹੋ ਜਾਣਗੇ ਬਾਈਬਲ ਨੂੰ ਜਿੱਥੇ ਦੀ origin ਹੈ ਓਹ ਤਾਂ ਮੰਨਦੇ ਨਹੀਂ ਕਿਉ ਕਿ ਓਹ ਲੋਕਾਂ ਨੇ ਪੜ੍ਹ ਲਿਖ ਲਿਆ ਹੈ ਤੇ ਸਾਇੰਸ ਵੀ ਸਮਜ਼ਦੇ ਹਨ ਇਸ ਲਈ ਨਹਜ ਮੰਨਦੇ ਏਥੇ ਤੁਸੀ ਅਨਪੜ ਲੋਕਾਂ ਨੂੰ ਪਿੱਛੇ ਲਾ ਰਹੇ ਹੋ ਜਿਸ ਦਿਨ ਓਹਨਾ ਨੂੰ ਗਿਆਨ ਹੋਏਗਾ ਓਹ ਵੀ ਛੱਡ ਜਾਣਗੇ
@osho9885
@osho9885 25 дней назад
Te hun tusi kha sahi bol rhe o tusi v eda d hi o
@SawanKhanna-vb2sj
@SawanKhanna-vb2sj 26 дней назад
Rabb kree tnuu gaall kadun dil ketdaa
@jesusloverministry2713
@jesusloverministry2713 24 дня назад
Good 😂😂😂😂
@BabliRani-c1s
@BabliRani-c1s 25 дней назад
Hehehehehe yes eh hoya jwab eh he bhasha samaj aani ena nu
@WORDFROMHEAVEN505
@WORDFROMHEAVEN505 21 день назад
Oh baba aja hun kithe aa lukya
@satbirghuman9949
@satbirghuman9949 22 дня назад
ਬਾਈ ਇਹ ਬੰਦੇ ਪਲਾਟ ਕੀਤੇ ਹੋਏ ਹਨ।
@ManjitSingh-dq6iz
@ManjitSingh-dq6iz 25 дней назад
veer ji eh sare jatt han Sikh nahi
@NarinderSingh-wd8cv
@NarinderSingh-wd8cv 2 дня назад
ਬਾਕੀ ਤੁਸੀ ਕਹਿੰਦੇ ਹੋ ਮੈਂ ਗਿੱਲ ਹਾਂ ਗੁਰਦਵਾਰੇ ਵੱਖਰੇ ਬਣਾਏ ਜਾਤ ਦੇ ਨਾਮ ਤੇ ਵਿਤਕਰਾ ਹੋਇਆ ਤੇ ਸਿੱਖੀ ਵਿੱਚ ਰਹਿ ਕੇ ਇਸ ਨੂੰ ਠੀਕ ਕਰਦੇ ਗੁਰੂ ਸਾਹਿਬ ਦਾ ਉਪਦੇਸ਼ ਸਮਜਦੇ ਤੇ ਸਮਜਾਂਦੇ ਆਪਣੇ ਨਾ ਪਿੱਛੇ ਖਾਲਸਾ ਲਗਾ ਲੈਂਦੇ ਅੰਮ੍ਰਿਤ ਦੀ ਦਾਤ ਲਈ ਕੇ ਪਰ ਤੁਸੀ ਨਹੀਂ ਕਰਨਾ ਸੀ ਕਿਉ ਕਿ ਓਥੇ ਇਹ ਸੇਵਾ ਦੇ ਪੈਸੇ ਨਹੀਂ ਮਿਲਣੇ ਸਨ ਏਥੇ ਮਾਇਆ ਦੇ ਗੱਫੇ ਆਂਦੇ ਹੋਣਗੇ ਕੋਈ ਵੀ logic ਨਹੀਂ ਹੈ ਤੁਹਾਡੀ ਗਲਾ ਵਿੱਚ ਹੈ ਬਸ ਜੌ ਸਿੱਖਾਂ ਵਿੱਚ ਗਲਤੀਆਂ ਹਨ ਓਹ ਤੁਸੀ ਚੰਗੀ ਤਰ੍ਹਾ ਜਾਣਦੇ ਹੋ ਤੇ ਹੈ ਵੀ ਠੀਕ ਪਰ ਤੁਸੀ ਤਾਂ ਮੈਦਾਨ ਛੱਡ ਕੇ ਭੱਜ ਗਏ ਏਥੇ ਡਟ ਕੇ ਮੁਕਾਬਲਾ ਕਰਦੇ ਪਰ ਤੁਸੀ ਤਾਂ ਪਿੱਠ ਵਿਖਾ ਕੇ ਭੱਜ ਗਏ ਡਰਪੋਕ ਕਹਿੰਦੇ ਨੇ ਏਦਾ ਦੇ ਲੋਕਾਂ ਨੂੰ
@sawinderkaur4562
@sawinderkaur4562 24 дня назад
Vadia
@NarinderSingh-wd8cv
@NarinderSingh-wd8cv 2 дня назад
ਜੈ ਸਾਡੇ ਗੁਰੂ ਨੇ ਤਲਵਾਰ ਚਕਣ ਦਾ ਹੁਕਮ ਨਾ ਦਿੱਤਾ ਹੁੰਦਾ ਤੇ ਤੂੰ ਵੀ ਸਲਾਮ ਵਾਲੇ ਕੁਮ ਕਰਦੇ ਹੋਣਾ ਸੀ
@NarinderSingh-wd8cv
@NarinderSingh-wd8cv 2 дня назад
ਗ਼ਲਤ ਸੰਵਿਧਾਨ ਕਹਿੰਦਾ ਹੈ ਕਿਸੇ ਨੂੰ ਭਰਮਾ ਕੇ ਲਾਲਚ ਦੇ ਕੇ ਜਾ ਧੋਖੇ ਨਾਲ ਧਰਮ ਨਹੀਂ ਬਾਦਲ ਸਕਦੇ ਤੁਸੀ ਇਹ ਜੀ ਕਰ ਰਹੇ ਹੋ
@NarinderSingh-wd8cv
@NarinderSingh-wd8cv 2 дня назад
ਓਹ ਬਾਬਾ ਕੇ ਤੂੰ debat ਹੀ ਕਰਨੀ ਹੈ ਤਾਂ ਸਮਾ ਰੱਖ ਲਈ publicly ਕਰ ਲੇ ਤੂੰ ਅਪਣੀ ਬਾਈਬਲ ਨੂੰ ਹੀ ਸਹੀ ਸਾਬਤ ਨਹੀਂ ਕਰ ਪਏਗਾ
@Godislove24365
@Godislove24365 25 дней назад
😅😅😅😂😂😂😂 baba aukhoti daraya paya
@NavdeepSingh-un6hq
@NavdeepSingh-un6hq 24 дня назад
😂😂😂😂😂😂
@NavdeepSingh-un6hq
@NavdeepSingh-un6hq 24 дня назад
😅 🎉🎉🎉😅😅😅😅
@NarinderSingh-wd8cv
@NarinderSingh-wd8cv 2 дня назад
ਓਹ ਬਾਬਾ ਤੂੰ ਅੰਕਿਤ ਨਰੂਲਾ ਦੀ ਗੱਲ ਨਾ ਕਰ ਪਾਖੰਡੀ ਆ ਇਕ ਨੰਬਰ ਦਾ ਵਪਾਰੀ ਦਾ ਪੁੱਤ ਏ ਨਾ ਏਥੇ ਜਿਆਦਾ ਪੈਸਾ ਬਣਦਾ ਦਿਖਾਇਆ ਏਦਰ ਆ ਗਿਆ
@gurdishkamal7516
@gurdishkamal7516 26 дней назад
Ihde lai prarthna karo is veer band budhi khule Prabhu daiya kare iste
@NarinderSingh-wd8cv
@NarinderSingh-wd8cv 2 дня назад
Corona ਵਿੱਚ ਤੁਸੀ ਕਿੱਥੇ ਸੀ ਜੈ ਮਦਦ ਕੀਤੀ ਵੀ ਹੋਏਗੀ ਤੇ ਮਸੀਹ ਭਾਈਚਾਰੇ ਦੀ ਸਿੱਖ ਸਾਰਿਆ ਦੀ ਮਦਦ ਕਰਦੇ ਰਹੇ ਓਹਨਾ ਨੇ ਧਰਮ ਜਾਤ ਨਹੀਂ ਦੇਖੀ ਜੈ ਸਿੱਖ ਏਦਾ ਕਰਦੇ ਕੇ ਅਪਣਾ ਧਰਮ ਬਦਲ ਲਓ ਤੁਹਾਡੀ ਮਦਦ ਕਰਦੇ ਹੈ ਤੇ ਹੁਣ ਤਕ ਪਤਾ ਨਹੀਂ ਕਿੰਨੇ ਹੀ ਸਿੱਖ ਬਣ ਜਾਂਦੇ ਪਰ ਸਾਡੇ ਗੁਰੂਆਂ ਨੇ ਸਾਨੂੰ ਇਹ ਨਹੀਂ ਸਿਖਾਇਆ ਕੋਈ ਨੇ ਟੈਂਸ਼ਨ ਨਾ ਲਓ ਜਿਹੜੇ ਗਏ ਨੇ ਸਭ ਵਾਪਿਸ ਆ ਜਾਣਗੇ ਕਿਉ ਕਿ ਸ਼ੇਰ ਦੇ ਬੱਚੇ ਨੇ ਜੈ ਭੇਡ ਨਾਲ ਰਲ ਗਏ ਤੇ ਭੇਡ ਨਹੀਂ ਬਣਦੇ ਜਿਸ ਦਿਨ ਕੋਈ ਜਰਨੈਲ ਸਿੰਘ ਵਰਗਾ ਸ਼ੇਰ ਗਰਜਿਆ ਸਾਰੇ ਵਾਪਿਸ ਆ ਜਾਣਗੇ
Далее
DHARMI JAN KE UPAR PARMESHWAR KI DYA BANI REHTI HAI
59:11