Тёмный

Rice stem borer attack 45 to 55 days (ਖਾਦ ਬੰਦ ਹੋ ਗਈ, ਗੋਭ ਸੁੱਕ ਰਹੇ ਹਨ , ਸੁੰਡੀ ਮਰ ਨਹੀ ਰਹੀ ਕੀ ਕਰੀਏ) 

Meri kheti Mera Kisan
Подписаться 497 тыс.
Просмотров 31 тыс.
50% 1

Rice stem borers: The larvae of these insects bore into the stem and cause damage from July to October. The affected young plants show dead-hearts (yellowing and drying of central shoot) whereas the old ones produce empty earheads which turn white and stand erect
The fields showing more than 5% dead hearts (Economic Threshold Level, ETL) should be sprayed with 60 ml Coragen 18.5 SC (chlorantraniliprole*) or 20 ml Fame 480 SC (flubendiamide* 39.35%) or 50 g Takumi 20 WG (flubendiamide* 20%) or 170 g Mortar 75 SG (cartap hydrochloride) or 1 litre Coroban/Dursban/Lethal/Chlorguard/Durmet/Classic/ Force 20 EC (chlorpyriphos) or 80 ml neem based bio-pesticide, Ecotin (azadirachtin 5%) in 100 litres of water per acre. Further application of any of these insecticides may be repeated as and when damage reaches economic threshold level. Prefer Ecotin at pest initiation stage

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@jagjitsingh1078
@jagjitsingh1078 Год назад
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@user-ko8mv1fq8h
@user-ko8mv1fq8h Год назад
🙏 Ji
@PrabhdeepSinghSandhu
@PrabhdeepSinghSandhu Год назад
ਸਾਨੂੰ ਤਕਰੀਬਨ 5 ਸਾਲ ਹੋਗੇ ਜੀ ਅਸੀ ਸਿਰਫ zinc ਅਤੇ potash ਪਾਉਦੇ ਆ ਕੋਈ ਵੀ ਦਾਣੇ ਦਾਰ ਜਹਿਰ ਨੀ ਪਾਉਦੇ, ਲੋਕਾ ਦੇ ਨਾਲ ਸਪਰੇ ਕਰਦੇ ਆ , ਪਾਣੀ 20 ਦਿਨ ਬਾਦ ਸੁਕਾ ਕੇ ਲੋਉਦੇਆ , ਥੋਡੀਆਂ videos ਵੇਖ ਕੇ ਸਿਖਿਆ ਜੀ , ਬਾਬੇ ਦੀ ਮਹਿਰ ਨਾਲ ਝਾੜ ਵੀ ਪੂਰਾ ਵਧੀਆ ਨਿਕਲਦਾ , ਧੰਨਵਾਦ ਜੀ 🙏
@husandhillon8030
@husandhillon8030 Год назад
Veer kinne din te pani sukande ho
@PrabhdeepSinghSandhu
@PrabhdeepSinghSandhu Год назад
@@husandhillon8030 veer jhona lon ton 20 din badh pani thora suka k lona. Jdo 45 dina da ho jnda fer ek var jwa soka lwa dina jhone nu
@PrabhdeepSinghSandhu
@PrabhdeepSinghSandhu Год назад
@@husandhillon8030 40-45 din badh Pani suka dina
@tiwanasgroup1925
@tiwanasgroup1925 Год назад
Veer mai v es saal koi danedaar dvai ni payi but jhone nu sundi paini start hogi dso kisdi manniye te kisdi na manniye agge mai hrek saal pdan paa dinda but es saal ni payi ese saal jhone nu sundi pai gyi oh v ageti hi
@PrabhdeepSinghSandhu
@PrabhdeepSinghSandhu Год назад
@@tiwanasgroup1925 veer ek spray tan apan v kiti a sundi wali .. baki danedarr jehar pon nal mitter jiwe v marde a . Pehle saal kr k agi hou sundi next year ki pta na aawe .,
@PardeepSingh-tj7bs
@PardeepSingh-tj7bs Год назад
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਹਾਲੇ ਤੱਕ ਅਸੀਂ ਕੋਈ ਜ਼ਹਿਰ ਨਹੀਂ ਪਾਈ ਜੀ ਤੇ ਨਾ ਹੀ ਕੋਈ ਸੁੰਡੀ ਦਾ ਹਮਲਾ ਹੋਇਆ
@gurjotsingh8thb78
@gurjotsingh8thb78 Год назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਰੱਥ ਗੁਰੂ ਦੀ ਕਿਰਪਾ ਬਣੀ ਰਹੇ ਸਭ ਤੇ ।
@khushsingh2320
@khushsingh2320 Год назад
Waheguru ji da Khalsa waheguru ji de fath
@user-ko8mv1fq8h
@user-ko8mv1fq8h Год назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@RanjitSingh-ye2ln
@RanjitSingh-ye2ln Год назад
Waheguru Ji Ka Khalsa waheguru Ji Ki fateh g
@parmeetirex4297
@parmeetirex4297 Год назад
ਅਸੀਂ ਨਾ ਪਦਾਨ ਰਿਜੇਂਟ ਫਰਟੇਰਾ ਪਾਈ ਨਾ ਕੋਈ ਸਪਰੇ ਕੀਤੀ , ਸਾਡੇ ਸੁੰਡੀ ਵੀ ਨਹੀਂ ਆਈ , ਇੱਕ ਕਿਲੇ ਵਿੱਚ ਮਸਾਂ 20 - 30 ਬੂਟੇ ਹੋਣਗੇ , ਅਸੀਂ ਕਈ ਸਾਲ ਤੋਂ ਜਹਰ ਪਾਉਣੀ ਬੰਦ ਕਰ ਤੀ ਕੁਦਰਤੀ ਸਿਸਟਮ ਆਪੇ ਕੰਮ ਕਰਦਾ
@Ramandeep-pu8le
@Ramandeep-pu8le Год назад
Sade te bht hai g😢😢
@sandhufarm95
@sandhufarm95 Год назад
⁠@@Ramandeep-pu8le padan pado 7kg 25 din vekhan de lod nahi sade gwandi kul dia dramia chaki firde a bht jada sundi pai ge vat nal vat apne padan pai krke jhna gache vng knd bnea khda
@jagtarsinghpawra8187
@jagtarsinghpawra8187 Год назад
Right bro
@sukhcharnramanapilibanga1174
​@@sandhufarm95padan jmin lyi mada hai veer ,fertera paa deya kro bai🙏🙏🙏
@punjab3773
@punjab3773 Год назад
ਰਿਜੇਟ ਫਰਟੇਰਾ ਕੋਈ ਜ਼ਹਿਰ ਨਹੀਂ ਹੈ ਕਿੰਨੀ ਕਿੰਨੀ (Kg)ਕਿੱਲੇ ਦੀ ਪਾਈ ਆ ਕੀ ਰੇਟ ਲਗਾਇਆ ਦੁਕਾਨਦਾਰ ਨੇ ਕੀ ਇਹ ਝੋਨੇ ਦੀ ਫੋਟ(ਕੱਦ ਵਧਾਉਣ ਲਈ)ਲਈ ਵੀ ਕਾਰਗਰ ਹੈ।ਕਿਵੇਂ (ਯੂਰੀਆ ਖਾਦ ਵਿੱਚ)ਪਾਈ ਸੀ।
@guripannu3743
@guripannu3743 Год назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।
@jagdeepsingh4347
@jagdeepsingh4347 Год назад
Waheguru ji ka khalsa waheguru ji ki fateh ji veer ji God bless you happy life
@amriksekhon8038
@amriksekhon8038 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@HarpreetSingh-kb4zz
@HarpreetSingh-kb4zz Год назад
ਮੇਰੇ ਖੇਤ ਵਿੱਚ ਆਈ ਸੀ ਇੱਕ ਦੋਗੀ ਖਰਾਬ ਕੀਤਾ ਸੀ ਪਰ ਆਪੇ ਕਟਰੌਲ ਹੋ ਗਈ ਕਿਸਾਨ ਵੀਰੋ ਥੋੜਾ ਸਭਲ ਕੇ ੲਵੇ ਕਿਸੇ ਪਿੱਛੇ ਲੱਗ ਕੇ ਸਪ੍ਰੇ ਪੰਪ ਨਾ ਚੁੱਕ ਲਿਆ ਕਰੋ ਮੇਰਾ ਪਿੰਡ ਮਸਾਣੀਆ ਸਾਰੇ ਪਿੰਡ ਵਿੱਚ ਕਿਤੇ ਗੋਭ ਦਾ ਹਮਲਾ ਨਹੀ
@gurpiasbrar4650
@gurpiasbrar4650 Год назад
ਵਾਹਿਗੁਰੂ ਜੀ 🙏🙏
@gobindsingh3755
@gobindsingh3755 Месяц назад
Thanks ji
@jagsirgill7695
@jagsirgill7695 Год назад
ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤🌾🌾🌾🌾👌👌
@RanjeetRajput-xg6fv
@RanjeetRajput-xg6fv Год назад
ਬਹੁਤ ਬਹੁਤ ਧੰਨਵਾਦ ਜੀ
@kuldeepnain7362
@kuldeepnain7362 Год назад
Good information Dr Sahib ji
@shindabrar1283
@shindabrar1283 Год назад
ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@SURINDERSINGH-ey4fm
@SURINDERSINGH-ey4fm Год назад
Waheguruji
@harvindermaan3917
@harvindermaan3917 Год назад
Thanks 🙏
@gurbhajsingh9927
@gurbhajsingh9927 Год назад
Thanks you Dr g
@JASPALSINGH-my5yn
@JASPALSINGH-my5yn Год назад
❤❤
@Manjindersingh-yt8uv
@Manjindersingh-yt8uv Год назад
Thanks 🙏🙏 Dr.sahib ji
@ManishSingh-fb4ls
@ManishSingh-fb4ls Год назад
Thankyou ji good information
@gurpreetmand4256
@gurpreetmand4256 Год назад
Dr sahib koi danedar jehr koi spray nhi kiti urea 2.5 bag pae gob di sundi da ate pta lpet sundi da attack bhut hi ght hai ik percent v nhi keh side ik number khda jhona
@ramandeepsinghsekhonchaudh7361
Thanks information Sir
@GurwinderSingh-hj4jl
@GurwinderSingh-hj4jl Год назад
Tuhadi vedio Tu bina sir jakeen nahi hunda kissa hor teh jii.. Tnkx dasn lae
@kiransidhu7519
@kiransidhu7519 Год назад
❤good dr ji
@mr.unkown8242
@mr.unkown8242 Год назад
Thanks
@bilalahmedcheema3370
@bilalahmedcheema3370 Год назад
Dr sb, Flubendiamide nal copperoxychloride milaa ky spry kr sakdy aa?
@sikanderabhatti2104
@sikanderabhatti2104 Год назад
Dr ਸਾਹਿਬ copper oxychloride de nall ਸੁੰਡੀ ਦੀ ਦਵਾਈ ਪਾ ਸਕਦੇ ਆ ਜਰੂਰ ਦਸਿਓ
@prembibipur
@prembibipur Год назад
🙏🙏🙏🙏
@sukhchain4443
@sukhchain4443 Год назад
Good sir
@kuldeepmasitan4896
@kuldeepmasitan4896 16 дней назад
ਸਪਰੇ ਕਿਹੜੀ ਕਰਿਏ ਜੀ
@inderjitsinghjawanda6396
@inderjitsinghjawanda6396 Год назад
ਮੈਂ 21 ਜੂਨ ਨੂੰ sava 127 ਲਾਇਆ 2 ਥੈਲੇ ਕਿੱਲੇ ਦੇ ਯੂਰੀਆ ਪਾਈ, ਨਾ ਕੋਈ ਜ਼ਹਿਰ ਪਾਈ ਜ਼ਮੀਨ ਚ ਨਾ ਕੋਈ ਹਾਲੇ ਤਕ ਸਪਰੇ ਕੀਤੀ, ਹੁਣ ਝੋਨਾ 52 ਕ ਦਿਨ ਦਾ ਹੋ ਗਿਆ ਵਿੱਚੋ ਵਿੱਚੋ 4,5 ਜਗਾ ਗੋਭਾ ਸੁਕਿਆ ਆ, ਤੇ ਕੱਲ ਮੈਂ ਇਹ ਭਿੱਮਕਰ ਦੇਖੇ ਆ, ਹੁਣ ਮੈਨੂੰ ਕਦੋ ਤਕ ਸਪਰੇ ਕਰਨੀ ਚਾਹੀਦੀ ਆ 🙏
@manjindergill420
@manjindergill420 Год назад
Full video dekho
@amarjeetsingh3041
@amarjeetsingh3041 Год назад
🙏🙏👍
@karanveersinghrandhawa836
@karanveersinghrandhawa836 Год назад
🙏🙏🙏🙏🙏🙏🙏
@BalrajSingh-yd6mz
@BalrajSingh-yd6mz Год назад
Dr sahib tuhadi guidance under kade v synthetic zehar nhi varte pichle 4 saal to sirf 1 ja 2 spray nal jhona pakk janda mehrbani g
@khushsingh2320
@khushsingh2320 Год назад
Doctor Saab ji lihocin da benefit haga 1121 te Kado karne chaide
@jassbadrukhan3121
@jassbadrukhan3121 Год назад
dr sab 4 day phla proclaim di spray kri c hun...titli ayi khet ch... ki proclaim stem borer nu rokugi...15 day da result milu ja fame kra ji??
@punjab3773
@punjab3773 Год назад
ਡਾ ਸਾਹਿਬ ਜੀ ਝੋਨਾ 6 ਜੁਲਾਈ ਨੂੰ ਲਗਾਉਣਾ ਬੰਦ ਕੀਤਾ ਸੀ ਯੂਰੀਏ ਦੀ 2 ਬੋਰੀਆਂ ਪਾਈਆ ਨਾਲ਼ ਅੱਜ 13 ਅਗਸਤ ਨੂੰ 1/2 ਕਿੱਲੋ 12-63 ਪੌਡਰ ਪਾ ਰਹੇ ਹਾਂ ਬਿਮਾਰੀ ਕੋਈ ਨਹੀਂ ਹੈ ਕੀ ਇਹ ਅੱਗੇ ਚੱਲ ਕੇ ਪਦਾਨ,ਸਪਰੇਅ ਦਾ ਕੰਮ ਕਰੇਗਾ।
@makhansingh3002
@makhansingh3002 Год назад
ਵੀਰ ਜੀ ਫਰਟੇਰਾ ਪਾ ਦਿਆਂ ਕਰੋ 45 ਦਿਨ ਦੇ ਝੋਨੇ ਬਾਸਮਤੀ ਨੂੰ ਵੀ 45 ਦਿਨਾਂ ਵਿੱਚ ਫਰਟੇਰਾ ਪਾਇਆਂ ਕਰੋਂ
@jaskaransinghbrar9349
@jaskaransinghbrar9349 Год назад
Sasuji
@arshadiqbal7414
@arshadiqbal7414 Год назад
If water keeping is difficult to manage granular application , then is it possible to control stem borer by reagent or vertako foliar application?
@jassaroffical2051
@jassaroffical2051 Год назад
ਡਾਕਟਰ ਸਾਹਬ ਝੋਨੇ ਦਾ ਨੁਕਸਾਨ ਸੂਰ ਬਹੁਤ ਕਰ ਰਹੇ ਹਨ ਇਸਦਾ ਵੀ ਕੋਈ ਹੱਲ ਦੱਸੋ
@BalwinderSingh-ws4zz
@BalwinderSingh-ws4zz Год назад
Maar ke kha laae hor ki haal aa
@jallydhillon2546
@jallydhillon2546 Год назад
@tiwanasgroup1925
@tiwanasgroup1925 Год назад
ਸ਼ੇਰ ਗਿੱਲ ਸਾਬ ਤੁਹਾਡੀ ਮੰਨ ਕੇ ਮੈ ਕੋਈ ਵੀ dane daar zehar ni Paya koi spray ni kiti but hun jhona 45 dina da ho chuka te ohnu sundi paini start hogi ,, oh bhmakd ja v mar gya c ajj to 10 din pehla meeh te hva challi c oh v disno hatt gya c mai sochia ke mar gya hun dso ki kita jave mai ta tuhade kehn anusaar chlea c 126 jhona hai ji
@MerikhetiMeraKisan
@MerikhetiMeraKisan Год назад
45 DI TE KOI JIADA PROBLEM NAHI KYU KI EH ATTACK MINOR HAI . BHAMAKAR KINA KO SI. CALL KUR KE DASNA KUL PHONE ON HOVEGA
@tiwanasgroup1925
@tiwanasgroup1925 Год назад
@@MerikhetiMeraKisan ok ji 🙏🏻
@PardeepSingh-qs6uo
@PardeepSingh-qs6uo Год назад
Veer je 13045 kado kary 126 vich 45 day da ho ge
@user-wl7nc7qd1z
@user-wl7nc7qd1z Год назад
Sir meri 1885 sundi bhot jaida h kya kare plz reply hisar se
@kulvindervirk3070
@kulvindervirk3070 Год назад
Dr sahab pichhle sal baspati nu sapey nhi kiti c 1718 nu 30/50/ nuksan kar dita c
@garryjattzvlog3014
@garryjattzvlog3014 Год назад
30/50 kive
@harjeet6671
@harjeet6671 Год назад
Veere esi chona kine treek Tak la sakde hai Sade khet hafte Tak vehla houn gai Pani khedya flood da ??
@LoveLove-zx4in
@LoveLove-zx4in Год назад
Uncle ji mera 4kille jhona 1121 c 12 din pani vich duba. Reha 4 fot pani c gururamdass ji di kirpa nal jona bach gae par os de fot nhi ho rhe koi hal dsso 18july nu laga c 24 nu dub gae c
@makhansingh3002
@makhansingh3002 Год назад
ਵੀਰ ਜੀ 12 ,63 ਯੂਰੀਆ ਵਿੱਚ ਰਲਾ ਕੇ ਪਾ ਦਿਉ
@jaskaransinghbrar9349
@jaskaransinghbrar9349 Год назад
10 or g
@akalgroupperformance8599
@akalgroupperformance8599 Год назад
Kehda sprey kriye gobh di sundi lai
@gurjeetsingh597
@gurjeetsingh597 Год назад
Dr. Saab ETL leval kime kadna jii sundi da and tele da
@jagdeepsahi1
@jagdeepsahi1 Год назад
Sir ji asi koi v dane dar jehar nhi ponde. Sundi v nahi ayi kdi😊 area safidon haryana
@shonki6049
@shonki6049 Год назад
ਪਦਾਨ ਨਾ ਪਾਉ ਜਹਿਰ ਹੈ ਪੂਰੀ
@japjisidhu8182
@japjisidhu8182 Год назад
Sade 28p67 hybrid ch kuj buje bhut jaldi munjra bna gae oss da ki Karn ho sakda ke koi bimari aa
@gobindsingh3755
@gobindsingh3755 Месяц назад
Kade davai kareaa ji
@bharatkamboz786
@bharatkamboz786 Год назад
ਵੀਰੇ ਸਾਡੇ ਝੋਨੇ ਚ ਗੋਭ ਦੀ ਸੁੰਡੀ ਨਹੀਂ ਮਰ ਰਹੀ। 56 ਦਿਨ ਦਾ 1121 ਝੋਨਾ ਹੋ ਗਿਆ। ਪਦਾਨ ਵੀ ਪਾਈ ਆ ਤੇ ਹੁਣ ਇਕ ਹਫਤਾ ਪਹਿਲਾ ਕੋਰਜਿਨ+ ਲੈਂਬੜਾ + ਹੈਕਸਾ ਰਲਾ ਕੇ ਕਰੀ ਆ।। ਕੋਈ ਹੱਲ ਦੱਸੋ ਜੀ।
@makhansingh3002
@makhansingh3002 Год назад
ਵੀਰ ਜੀ ਕੋਰਾਜਨ ਦੋ ਨੰਬਰ ਵਾਲੀ ਕਰ‌ ਦਿਉਂ ਬਹੁਤ ਵਧੀਆ ਰਿਜਲਟ ਆ
@BalwinderSingh-ws4zz
@BalwinderSingh-ws4zz Год назад
Tera dimag kharab aa
@sukhisukhjindersingh3115
@sukhisukhjindersingh3115 Год назад
126 ਝੋਨਾ 40 din da ho gya zinc te urea pai sirf kite kite sundi heigi ajj barish nal sari khtm hogi
@gurunanakagrosales5700
@gurunanakagrosales5700 Год назад
K eh time period tele te lagu hunda
@parwindersekhon5252
@parwindersekhon5252 Год назад
ਮਧਰੇ ਬੂਟੇ ਰਿਹਣ ਦੇ ਕੀ ਕਾਰਨ ਹਨ ਕਿਰਪਾ ਕਰਕੇ ਦਸ ਦਿਊ ਜੀ ।
@karnailsingh2554
@karnailsingh2554 Год назад
Verity kahdi vr kd lgai c area
@jagtarchatha95
@jagtarchatha95 Год назад
tuhade to parert ho ke assi ne ta 2 saal to koi spray nhi kitti gobb te ptta lapeet di g ess var 3ja saal aa g vekhde aa ki banda
@guridhillon7117
@guridhillon7117 Год назад
Sir g,,13.0.45 sapray kar diye
@JaswinderSingh-bs9oh
@JaswinderSingh-bs9oh Год назад
Doctor saab thodiya videos sapray jina kam kardiya dil khad jnda hai eh darr di khed jo darr gya soo...
@ajaychohan7421
@ajaychohan7421 Год назад
Pichli war si gobh di sundi 6 kile Sara kha gayi c
@dotis789
@dotis789 Год назад
ਵੀਰ ਜੀ ਮੇਰੇ ਖੇਤ ਵਿੱਚ ਇਸਦਾ ਹਮਲਾ ਜਿਆਦਾ ਹੋ ਗਿਆ ਮੈ ਸਪਰੇ ਵੀ ਕਰਤੀ ਫਿਰ ਵੀ ਨਹੀਂ ਮਰੀ ਜੜਾ ਦੇ ਨਾਲ ਲਗਦੇ ਮੋਟੇ ਨਾੜ ਵਿੱਚ ਬੈਠੀ ਆ ਇਹ ਸੁੰਡੀ ਦੋਗੀਆ ਪੇ ਗਈਆ ਹੁਣ ਮੈ ਸਪਰੇ ਕਰਾ ਜਾਂ padan pawa, ਕਿਹੜੀ ਸਪਰੇ ਕਰਾ ਜਾਂ ਕਿਹੜਾ ਦਾਣੇਦਾਰ ਕੀਟਨਾਸ਼ਕ ਵਰਤਾ
@jaskaransinghbrar9349
@jaskaransinghbrar9349 Год назад
So why
@JagjeetSingh-kh8kf
@JagjeetSingh-kh8kf Год назад
Sar U.P vich bhut Jada hamla hai
@malkeetbrar8814
@malkeetbrar8814 Год назад
Kuj ni hunda sab set ho jnda m kade spray ni kiti sab time naal thik ho jnda
@harmamdeepkhaira
@harmamdeepkhaira Год назад
ਕੀ ਮੀਹ ਨਾਲ ਇਹ ਭਮੱਕੜ ਖਤਮ ਹੁੰਦਾ ਹੈ ?
@simrandhillon6167
@simrandhillon6167 Год назад
1:28
@gurpreetlochem702
@gurpreetlochem702 Год назад
Sir ji meri vidio pa do ji paniri ali
@harwindersingh950
@harwindersingh950 Год назад
Sir jhone vich hispa da attak hai koi hal dasso plz pr 126 te Jada attak hai 25 din da jhona hai
@harwindersingh950
@harwindersingh950 Год назад
Sir ਕੋਈ ਹੱਲ ਦੱਸੋਂ ਜਾ ਅਪਣੇ ਆਪ ਠੀਕ ਹੋ ਜਾਵੇਗਾ
@kawaljeetsingh6134
@kawaljeetsingh6134 Год назад
Flood aun Karn jiri with dubara paniri lagai hy jis with
@malkeetbrar8814
@malkeetbrar8814 Год назад
Koyi fark nhi painda hun kuj thag dukandaar da jor lagiya gand jmeen ch pavon lyi please🙏🙏🙏🙏 thaga piche na lago
@jotsingh289
@jotsingh289 Год назад
Dr saab ਪੰਜ ਦਿਨ ਪਹਿਲਾਂ ਸਪ੍ਰੇ ਕੀਤੀ ਗੋਬ ਦੀ ਸੁੰਡੀ ਦੀ ਹੁਣ ਫੇਰ ਭਮੱਕੜ ਉੱਡ ਰਹੇ ਬੂਟੇ ਦੇ ਵਿਚਾਲੇ ਬੂਟੇ ਨੂੰ ਹਿਲੋਂਣ ਤੇ ਬਹੁਤ ਉੱਡਦੇ ਓਹ ਕੋਈ ਨੁਕਸਾਨ ਕਰ ਸਕਦੇ 126 ਕਿਸਮ ਹੈ ਗੋਭ ਚ ਹੈ
@jaskaransinghbrar9349
@jaskaransinghbrar9349 Год назад
10 or g
@jaskaransinghbrar9349
@jaskaransinghbrar9349 Год назад
UGC
@virendersihag9357
@virendersihag9357 Год назад
इसमें अंधेर व चमकानी रातो का खेल है सारा ।।अगर किसान ये दिन समझ जायेंगे तो काफी फायदा होगा और ये फार्मूला 200% काम करता है
@mandeepbishnoi4369
@mandeepbishnoi4369 Год назад
Bhai thoda batana jra kaise
@gurbhejghuman2578
@gurbhejghuman2578 Год назад
Eske bare btana ji
@virendersihag9357
@virendersihag9357 Год назад
चांदनी पख में तितली अंडे देती है उस टाइम कोई भी सुंडी का अटेक नही होगा और जब पूर्णमासी के बाद अंधेर पख लगेगा तो उस टाइम अंडो से बच्चे निकलते है और जैसे जैसे अमावस्या नजदीक आती है वैसे इसका सीवियर अटेक होता जाता है और अमावस्या के बाद अटेक कम होना सुरु हो जाता है और कोई नया अटेक नही होता है सिर्फ जो पिछली सुंडिया है वोही नुकसान करती है।। उम्मीद है आप समझ गए होंगे
@manvirsingh7167
@manvirsingh7167 Год назад
Dr sahib plz number deo apna ik bimari vare gl krni a
@navjeetgill6852
@navjeetgill6852 Год назад
Waheguru ji ka Khalsa waheguru ji ki Fateh ji
@gurbajsingh9843
@gurbajsingh9843 Год назад
Thanks g
@nippydhillon22
@nippydhillon22 Год назад
Thanks
@amritsandhu9897
@amritsandhu9897 Год назад
❤❤
@RamSingh-lm9ig
@RamSingh-lm9ig Год назад
🙏🙏👍👍👍
@satindersinghsarwara5631
@satindersinghsarwara5631 Год назад
👍🙏
@fatehharike7408
@fatehharike7408 Год назад
Thanks ji
Далее
Новый уровень твоей сосиски
00:33