Тёмный

Ripan Khushi Anjum Saroya di 16 Dari Vich | Khushi Ne kitiyan Juggtan 

Punjabi Lehar
Подписаться 787 тыс.
Просмотров 359 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 956   
@Punjabilehar6
@Punjabilehar6 10 месяцев назад
Thankyou all keep supporting share and comments ❤❤❤🙏🙏🙏🙏🙏
@nanaksidhu4965
@nanaksidhu4965 10 месяцев назад
Y g mera v Dil krda sode kol aaun nu
@nanaksidhu4965
@nanaksidhu4965 10 месяцев назад
@nanaksidhu4965
@nanaksidhu4965 10 месяцев назад
Nasir dhillon g tuhada pH no. Mil sakda
@jeetsingh_947
@jeetsingh_947 10 месяцев назад
pji cary on rako vlog 🎉🎉
@ParminderBaloursingh-wm2le
@ParminderBaloursingh-wm2le 10 месяцев назад
Khenn di koi gall nahi Ripan bha g kusi nassar bha g anjum bha g sab nu bhut piar Rab rakha❤❤
@sukhdebgill4016
@sukhdebgill4016 10 месяцев назад
ਨਾਸਿਰ ਢਿੱਲੋਂ ਵੀਰਾਂ ਤੇਰਾਂ ਧੰਨਵਾਦ ਤੂੰ ਅਸਲੀ ਤਸਵੀਰ ਦਿਖਾਈ ਆ ਪੰਜਾਬ ਦੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ
@raghubirsinghrajput3878
@raghubirsinghrajput3878 10 месяцев назад
ਅੰਜੁਮ ਸਰੋਆ ਜੀ ਤੁਹਾਡੀਆਂ ਗੱਲਾਂ ਬਾ ਕਮਾਲ ਹਨ ਸਾਰੇ ਵਲੋਗ ਵਿਚ ਬੱਸ ਆਪ ਜੀ ਦੀਆਂ ਗੱਲਾਂ ਸੁਣ ਕੇ ਹੱਸ ਦੇ ਰਹਿੰਦੇ ਹਾਂ ਜੀ ਪਰਮਾਤਮਾ ਆਪ ਜੀ ਦੀ ਲੰਮੀ ਉਮਰ ਕਰੇ ਸਦਾ ਹੱਸਦੇ ਰਹੋ ਅਤੇ ਸਾਰਿਆਂ ਨੂੰ ਹਸਾਉਂਦੇ ਰਹੋ ❤❤❤🎉🎉🎉
@harishsama8036
@harishsama8036 10 месяцев назад
Hnji
@gurtejsingh5383
@gurtejsingh5383 10 месяцев назад
ਜਿਨ੍ਹਾਂ ਨੇ ਪੰਜਾਬ ਦੇ ਦੋ ਟੋਟੇ ਕੀਤੇ ਉਹਨਾਂ ਦਾ ਕੱਖ ਨਾ ਰਹੇ
@Alwaysalone85
@Alwaysalone85 2 месяца назад
Ahna da jina he magar pya c mainu vakra kro ohnu ah c mai raj kro ah ohnu aj v rub mande ne ahna nu koi afsos ni vakre hon da ah sirf appa nu dard vakre hon da
@nsdhillon9937
@nsdhillon9937 10 месяцев назад
Janab mere sohne veero punjabio tuhanu rabb hamesha khush rakhe trrakian bakhshe from charhda Punjab India 🇮🇳
@Punjabvoicestories
@Punjabvoicestories 10 месяцев назад
ਸਾਰੇ ਵੀਰੇਆ ਦੀਆ ਗੱਲਾ ਸੁਣਕੇ ਬਹੁਤ ਹਾਸਾ ਆਉਦਾ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
@anmolssidhu8626
@anmolssidhu8626 10 месяцев назад
ਇਹ ਗੱਲ ਸੱਚੀ ਆ ਬਾਈ ਤੁਹਾਡੇ ਸਾਰੇ vlog hi ਬਹੁਤ ਸੋਹਣੇ ਆ ਸਾਰੇ ਵੀਰਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਲਹਿੰਦੇ ਪੰਜਾਬ ਦਾ
@kulwindergrewal169
@kulwindergrewal169 10 месяцев назад
ਜੇ ਪਰਮਾਤਮਾ ਦੋਵੇਂ ਪੰਜਾਬ ਇਕੱਠੇ ਕਰਦੇ ਸਵੱਰਗ ਬਣਜੇ 🙏
@RaviSaini-pu3yh
@RaviSaini-pu3yh 10 месяцев назад
Puaadi asi han
@mehrantariq7717
@mehrantariq7717 10 месяцев назад
Blkl tekh khiaaa veera ❤️
@ShaminderGrewal-b7t
@ShaminderGrewal-b7t 9 месяцев назад
Nasir beta your group is wonderful . God bless you all
@daljitsingh5129
@daljitsingh5129 10 месяцев назад
ਬੁਹਤ ਵਧੀਆ ਸਾਰੇ ਵੀਰ ਰਲਮਿਲ ਕੇ ਬੁਹਤ ਵਧੀਆ ਕੰਮ ਕਰ ਰਹੇ ਨੇ ਦੋਨਾਂ ਮੁਲਖਾ ਦਾ ਪਿਆਰ ਵਧਾ ਰਹੇ ਜੇ
@labhsingh7761
@labhsingh7761 10 месяцев назад
Jindgi rhi ta jrror milage pakistan punjab Waleo ..love u nasir bai nd saroya saab ..sadda singer bro .Sarre veera nu love u aa kush rho milde aa jldi
@Jwrites143
@Jwrites143 9 месяцев назад
Love you too veer g most welcome❤
@gurpalsingh4075
@gurpalsingh4075 9 месяцев назад
ਚੜਦੇ ਲਹਿੰਦੇ ਪੰਜਾਬੀਉ ਤੁਹਾਨੂੰ ਸਤਿ ਸ੍ਰੀ ਆਕਾਲ ਤੁਹਾਡੀ ਆ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਰਿਪਨ ਜੀ
@DarshanSingh-vh8hl
@DarshanSingh-vh8hl 10 месяцев назад
dhilon veer anjum veer te sami bai sarian nu satsriakal
@yadwindersingh7022
@yadwindersingh7022 10 месяцев назад
Sade v bolde aa Puadhi 👍👍❤❤ Boht Boht Pyar aa Lehnde Punjab nu ❤❤
@sandhusandhu3886
@sandhusandhu3886 10 месяцев назад
ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਲੰਮੀ ੳਮਰ ਬਖ਼ਸ਼ਣ । ਵੀਰ ਜੀ ਤੁਸੀਂ ਯਾਰਾਂ ਦੇ ਯਾਰ ਹੋ ਤੁਹਾਨੂੰ ਮੇਰੇ ਵੱਲੋਂ(ਸੁਖਮੰਦਰ ਸਿੰਘ ਸੰਧੂ) ਬੇਨਤੀ ਹੈ ਕਿ ਆਪਣਾ ਮੋਬਾਇਲ ਨੰਬਰ ਜ਼ਰੂਰ ਦੇ ਦਿੳ ।
@kashmirkaur6827
@kashmirkaur6827 10 месяцев назад
ਵਾਹਿਗੁਰੂ ਜੀ ਮੇਹਰ ਕਰੇ ਚੜਦੇ ਲਹਿੰਦੇ ਪੰਜਾਬ ਨੂੰ ਹਮੇਸ਼ਾ ਲਈ ਇਕੱਠੇ ਕਰਦੇ ਸਾਰੇ ਲੋਕੀਂ ਬਹੁਤ ਵਧੀਆ ਹਨ ਲਹਿੰਦੇ ਪੰਜਾਬ ਦੇ ਦਰਸ਼ਨ ਕਰਵਾਏ ਸਾਰੇ ਵੀਰਾ ਨੂੰ ਸਤਿ ਸ੍ਰੀ ਅਕਾਲ ਜੀ ਖੁਸ਼ੀ ਰਿਪਨ ਪੁੱਤਰ ਆਪ ਜੀ ਦੀ ਲੰਬੀ ਉਮਰ ਹੋਵੇ ❤🙏🏻🙏🏻
@MandeepSingh-kb6cj
@MandeepSingh-kb6cj 10 месяцев назад
Love you brother...... Dhillon sahab.... Boht pyare lok aa... Dil ton salaam thonu....... Pakistan naal pehla v pyaar c... Hun hor jayda wadh gya....... Me pakka share karna... Te Pakistan meri jaan nu hamesha parmot karna........ Lok change aa rajneeti ne kha leya aapa nu...........
@KashmirSingh-se9ej
@KashmirSingh-se9ej 10 месяцев назад
Zar kina peear karde lehnde wale blog dekh kina sakoon milda purana Punjab zaad aanda thank you lehnde Punjab wale jee
@baljindersingh7802
@baljindersingh7802 10 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@gurmeetsingh90301
@gurmeetsingh90301 10 месяцев назад
ਬਹੁਤ ਵਧੀਆ ਵੀਲੋਗ ਸੀ ਵੀਰ ਜੀ ਹੱਸ ਹੱਸ ਨਜ਼ਾਰਾ ਆ ਗਿਆ। ਲਵ ਯੂ ਫਰੋਮ ਚੜਦਾ ਪੰਜਾਬ ❤
@bikramjeetsingh656
@bikramjeetsingh656 10 месяцев назад
Bhut mza ai anjum bai dia galla sun k bhut war sun lia
@bravosawhney1691
@bravosawhney1691 10 месяцев назад
Dhillon saab, Sammy bai, Saroya saab tuhade layi dil to dua, jeonde raho vasde raho.. koi shabd nahi tuhadi mehmannawazi te tuhade pyar layi.. sacchi dil khush ho gaya ❤❤
@JarnailKumar-f2j
@JarnailKumar-f2j 10 месяцев назад
ਨਾਸਿਰ ਢਿਲੋਂ ਜੀ ਸਤਿ ਸ੍ਰੀ ਅਕਾਲ ਵੀਡਿਓ ਸੋਣੀ ਇਥੋ ਦੇ ਲੋਕ ਸੋਣੇ ❤🇮🇳🙏🙏🙏
@kaurkahlon9613
@kaurkahlon9613 10 месяцев назад
😍❤️ wah rooh khush ho gyi Pind da te Punjab da eh nazara dekh k
@charanjitkaur9093
@charanjitkaur9093 10 месяцев назад
Suchhi gall aa y maza aa gea apna PUNJAB dekh k Tussi bht kismet wale ho g jo tussi a punjab dekhya
@SinghGill7878
@SinghGill7878 10 месяцев назад
ਅੰਗਰੇਜਾਂ ਨੇ ਬਹੁਤ ਗਲਤ ਕੀਤਾ ਸਾਡੇ ਚ ਲਕੀਰ ਖਿੱਚ ਕੇ ਕਾਸ਼ ਕਿਤੇ ਫਿਰ ਤੋਂ ਇਕ ਹੋ ਜਾਈਏ ਬਾਬਾ ਨਾਨਕ ਜੀ ਕਿਰਪਾ ਕਰਨ 🙏
@jsbrar5491
@jsbrar5491 10 месяцев назад
ਲਕੀਰ ਅੰਗਰੇਜ਼ਾਂ ਨੇ ਨਹੀਂ ਨਵੇਂ ਬਣੇ ਦੋ ਦੇਸ਼ਾਂ ਦੇ ਦੱਲਿਆਂ 1 ਨਹਿਰੂ , ਮਹਾਤਮਾ ਗਾਂਧੀ 2 ਜਿਨਾਹ ਨੇ ਖਿੱਚੀ ਸੀ ਸੱਤਾ ਦੀ ਹਵਸ ਦੇ ਭੁੱਖਿਆਂ ਨੇ ।
@rupinderuppal9094
@rupinderuppal9094 10 месяцев назад
Right 👍
@Villagelifediscovery
@Villagelifediscovery 10 месяцев назад
sachi yr aaj sady v Punjabi culture zaban Mardi jaa Rahi 😢
@Alwaysalone85
@Alwaysalone85 2 месяца назад
Ahna da jina he magar pya c mainu vakra kro gaandi ne bda samjya but oh ni manya ohnu ah c mai raj kro ah ohnu aj v rub mande ne ahna nu koi afsos ni vakre hon da ah sirf appa nu dard vakre hon da
@manjinderhundal2258
@manjinderhundal2258 10 месяцев назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਦਾ ਚੜਦੀ ਕਲਾ ਚਾਂ ਰੱਖਣ ਵੀਰ ਨੂੰ
@gurvgill1984
@gurvgill1984 10 месяцев назад
ਏਹ ਗੱਲ ਸੱਚੀ ਆ, ਅੰਜਮ ਬਾਈ ਤੇਰੇ ਨਾਲ ਹੈਗਾ ਬੋਲੀ ਚ ਐਨਾ 😂😂😂😂
@amritbajwa5691
@amritbajwa5691 9 месяцев назад
22 ਆ ਵੀਡੀਓ 2 3 vaar ਮਜ਼ਾ ਬੋਤ ਆਉਂਦਾ
@manjindersinghbhullar8221
@manjindersinghbhullar8221 10 месяцев назад
ਨਾਸਿਰ ਢਿੱਲੋਂ ਜੀ ਰਿਪਨ ਬਾਈ ਤੇ ਖੁਸ਼ੀ ਜੀ ਬਹੁਤ ਵਧੀਆ ਵੀਡੀਓ 👍 ਨੂੰ 🙏
@HarpreetSingh-wp8yv
@HarpreetSingh-wp8yv 10 месяцев назад
ਵਾਹਿਗੁਰੂ ਜੀ ਸਾਡੇ ਪਾਕਸਤਾਨੀ ਭਰਾਵਾਂ ਨੂੰ ਖੁਸ਼ ਰੱਖਣ ❤❤❤❤
@harmindersingh4849
@harmindersingh4849 10 месяцев назад
" Mele babu ne thana thaya " sawad aagya , baaki me bada kabba banda haa. Maza aa gya .Anjum , Nassir , Ripan te khushi sirraaaaa ........😂😂😂😂😂😂
@jaggajatt2524
@jaggajatt2524 10 месяцев назад
ਮਾਰੇ ਇਲਾਕੇ ਕਾ ਬਾਈ 😂 ਕਿਆ ਬਾਤਾਂ ਕਰੀ ਜਾਹਾ ਤੌ ਮੇਰੇ ਯਾਰ
@rahatshah7948
@rahatshah7948 10 месяцев назад
❤what a wonderful vilog it looks a land mark to bring both sides people together ، anjum saroya in full swing
@AshokKumar-nv7qr
@AshokKumar-nv7qr 10 месяцев назад
ਸਾਗ ਘੋਟਣ ਵਾਲੇ ਸੰਦ ਨੂੰ ਮਧਨੀ ਬੋਲਦੇ ਹਨ ਸਾਡੇ ਪੁਰਖੇ ਵੀ ਇਹ ਬੋਲਦੇ ਸਨ ਕਿਉਂਕਿ ਕਿ ਉਹ ਵੀ ਪਾਕਿਸਤਾਨ ਤੋਂ ਆਏ ਸਨ
@nirbhaisingh6456
@nirbhaisingh6456 10 месяцев назад
ਸਾਗ ਖੋਟਣ ਵਾਲੀ ਘੋਟਣੀ ਹੁੰਦੀ ਐ ।
@loveguru4554
@loveguru4554 10 месяцев назад
Oh bhr Pakistan ch madia bolde asi vi madia bolde te ghotni vi keh dinde
@gurpreetsinghbrar9769
@gurpreetsinghbrar9769 10 месяцев назад
Madhni hi bolde a malwa area
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@RajinderSingh-cw9wu
@RajinderSingh-cw9wu 10 месяцев назад
ਜਿਹਦੀ ਹਰ ਗੱਲ ਫੱਬੇ ਸਾਨੂੰ ਆਪਣਾ ਜਿਹਾ ਲੱਗੇ ਬੜਾ ਨਾਪ ਤੋਲ ਬੋਲਦਾ ਕਈ ਗੁੱਝੇ ਭੇਤ ਖੋਲਦਾ ਕੰਮ ਕਰੇ ਬੜਾ ਨਿਆਰਾ ਸਾਨੂੰ ਲੱਗੇ ਬੜਾ ਪਿਆਰਾ ਉਹਦੀ ਰੂਹ ਹੈ ਲਾਸਾਨੀ ਰਹੇ ਮਾਣਦਾ ਜਵਾਨੀ ਇਹ ਸਿਫਤ ਜਨਾਬ ਦੀ ਗੱਲ ਕਰਦਾ ਪੰਜਾਬ ਦੀ ਵੀਰ ਅੰਜੁਮ ਸਰੋਇਆ ਪੰਜਾਬ ਲਹਿੰਦੇ ਚ' ਹੋਇਆ ਹਠੂਰ ਵਾਲਾ ਏਹੀ ਕਹਿੰਦਾ ਪੰਜਾਬ ਖੁਸ਼ ਰਹੇ ਲਹਿੰਦਾ ਰਜਿੰਦਰ ਬੱਧਨੀਂ
@pindersingh4878
@pindersingh4878 10 месяцев назад
Bohat vdya gall baat aa .Rhi jahi life rab sab nu deve, 22 sachi mast mola
@charanjitbains78
@charanjitbains78 10 месяцев назад
Nice to see old culture of Punjab love from California USA
@charanjitbains78
@charanjitbains78 10 месяцев назад
Thanks for Dhillon and Saroya Saab
@Mandeeplubana-p6j
@Mandeeplubana-p6j 10 месяцев назад
Love you ❤Pakistan ❤ਵਾਲਿਉ
@AliAhmed-ku3wz
@AliAhmed-ku3wz 10 месяцев назад
♥ 😘 from Pakistan 🇵🇰 ♥ 😘 to our beloved sikh brothers and sisters ♥ 😘. your love is in our blood ♥ 😘
@sikandersidhu8881
@sikandersidhu8881 10 месяцев назад
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਜਿਉਂਦੇ ਰਹੋ ਬਾਈ
@janjua.2937
@janjua.2937 10 месяцев назад
زندہ آباد 🇵🇰
@IPS_JAGRAON
@IPS_JAGRAON 10 месяцев назад
Anjum Bai jama sira 🤣🤣swad lea dinda bai 👌👌🙏🏻🙏🏻
@gurmeetbrar5994
@gurmeetbrar5994 10 месяцев назад
Sira Dhillon Saab 🙋‍♂️ Jatt tera jatt fan ho gye Dhillon Saab 🙋‍♂️
@jagtarkalar8786
@jagtarkalar8786 10 месяцев назад
Auj asli punjab dekhn nu milia ❤
@MahekRandhawa-z4p
@MahekRandhawa-z4p 9 месяцев назад
ਵੀਰੇ ਵੀਡਿਓ ਵੇਖ ਕੇ ਬਹੁਤ ਚੰਗਾ ਲੱਗਦਾ ਲੈਦੇ ਪੰਜਾਬ ਦੀ ਸਲਾਮ ਆ ਤੁਹਾਨੂੰ
@B.014
@B.014 10 месяцев назад
I love u ਨਾਸਿਰ ਵੀਰ । I love u ajum ਵੀਰੇ। ਕੀ ਹੋਇਆ ਕਿ ਆਪਣੇ ਦੇਸ ਅੱਡੋ ਅੱਡ ਨੇ। ਪਰ ਹੈ ਤਾਂ ਤੁਸੀ ਵੀ ਸਾਡੇ ਗੋਤੀ ਸਾਡੇ ਵੀਰ ਬਾਈ ਨਾਸਿਰ ਤੁਸੀ ਮੇਰੇ ਇਸ ਕਮੈਂਟ ਦਾ Replay ਜਰੂਰ ਕਰਨਾ ਔਰ ਅਸੀ ਤਾਂ ਚਾਹੁੰਦੇ ਹਾਂ ਕਿ ਇੰਡੀਆ ਤੇ ਪਾਕਿਸਤਾਨ ਇਕ ਹੋ ਜਾਣ ਤੇ ਦੋਵੇਂ ਦੇਸ਼ਾਂ ਦੇ ਵਿਚਾਲੇ ਜੋ ਵਾੜ ਹੈ ਉਹ ਚੱਕੀ ਜਾਵੇ। ਤੇ ਇਸ ਗੱਲ ਪਿਛੇ ਤੁਸੀ ਪਾਕਿਸਤਾਨੀ ਭਰਾ ਕੀ ਚਾਹੁੰਦੇ ਨੇ ❤❤❤❤❤❤❤❤❤❤
@DaljitSingh-y6r
@DaljitSingh-y6r 10 месяцев назад
Bai ji o Punjabi nahi par sak de❤
@BaljeetKaur-xs5xl
@BaljeetKaur-xs5xl 10 месяцев назад
Punjab punjabiyat 🇮🇳🇵🇰 zindabaad 💐💐
@jaisingh472
@jaisingh472 10 месяцев назад
Very 2 good Nasir dillhon & team paii
@dilpreet7253
@dilpreet7253 9 месяцев назад
ਬਹੁਤ ਮਨ ਖੁਸ਼ ਹੋ ਗਿਆ ਵੀਰ ਅੱਜ ਥੋਡੀ ਵੀਡਿਓ ਬਹੁਤ ਵਿਦਿਆ ਲੱਗੀ ❤❤❤❤❤❤❤
@Nassirkhan0987
@Nassirkhan0987 10 месяцев назад
Anjum humor is great😂😂
@pinderthathgaria
@pinderthathgaria 10 месяцев назад
ਨਾਸਿਰ ਬਾਈ ਜ਼ਿੰਦਾਬਾਦ ਦਿਲੋਂ ਪਿਆਰ ❤❤❤
@goldychadha127
@goldychadha127 10 месяцев назад
SSA Veer ji
@BalwinderSingh-wi7qr
@BalwinderSingh-wi7qr 8 месяцев назад
ਲੱਗਦਾ ਸੀ ਚੜਦੇ ਪੰਜਾਬ ਵਾਲੇ ਗੱਲਾਂ ਵੱਧ ਮਾਰਦੇ ਹਨ ਪਰ ਵੀਰ ਛਿਪਦੇ ਵਾਲੇ ਵੀਰ ਸਿਰਾਂ ਕਰੀ ਜਾਂਦੇ ਹਨ। ਰੱਬ ਚੜ੍ਹਦੀ ਕਲਾ ਵਿਚ ਰੱਖੇਂ।
@amritpalkaur3048
@amritpalkaur3048 10 месяцев назад
ਸਤਿ ਸ੍ਰੀ ਅਕਾਲ ਨਸਰ ਵੀਰੇ ਵੀਰੇ ਅਸੀਂ ਵੀ ਆਪਣਾ ਪਿੰਡ ਦੇਖਣਾ ਚਾਹੁੰਦੇ ਆ ਪਲੀਜ਼ ਵੀਰੇ ਸਾਡਾ 52 ਚੱਕ ਪਿੰਡ ਫੈਸਲਾ ਪਾਤ ਸਾਨੂੰ ਜਰੂਰ ਦਿਖਾਇਓ ❤❤
@GULAAMMURTAZA-j2v
@GULAAMMURTAZA-j2v 10 месяцев назад
Wadeya g wadeya ❤ Kamal bahi g
@kaktinminc7754
@kaktinminc7754 10 месяцев назад
Lots of love to nassir bhai, vikas bhai for your fabulous work of uniting east and west punjab people by uniting them. By the grace of Allah both of you really freind of society.
@RajwinderKaur-eq2xn
@RajwinderKaur-eq2xn 10 месяцев назад
ਬਹੁਤ ਵਧੀਆ ਲੱਗਦਾ ਤੁਹਾਡੇ ਵੀਡੀਓ ਦੇਖ ਕੇ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ ਹਮੇਸ਼ਾ ਹੱਸਦੇ ਵੱਸਦੇ ਰਹੋ
@sarabjeetkaur9976
@sarabjeetkaur9976 10 месяцев назад
Waheguruji 🙏 tuhanu hamesha khush rakhan
@JagjitSingh-qr9bx
@JagjitSingh-qr9bx 9 месяцев назад
ਬਹੁਤ ਵਧੀਆ ਢਿੱਲੋਂ ਸਾਹਿਬ ਜਿਉਂਦੇ ਰਹੋ
@billamultani3077
@billamultani3077 10 месяцев назад
Anjum paji bhut comedy krde ne😂😂😂😂😂😂
@rajkaur2201
@rajkaur2201 9 месяцев назад
ਬਹੁਤ ਵਧੀਆ ਵੀਡੀਓ ਲੱਗੀ ਜੀ ਅਸੀਂ ਵੀ ਵੀਰ।ਚਨਾਥਲ।ਤੋਂ। ਆਏਂ ਹੋਏ ਆ।ਸਾਡਾ।ਵੀ।ਗੋਤ। ਟਿਵਾਣਾ
@SurinderSingh-io4uh
@SurinderSingh-io4uh 10 месяцев назад
Stay blessed and enjoy life my dear people of both Punjabs. May by the grace of Allah both Punjabs become one Punjab and Sikhs and Muslims live together in harmony.
@jasspawar1220
@jasspawar1220 10 месяцев назад
ਸਿਰਾ ਹੀ ਕਰਿਆ ਪਿਆ ਏ ਦਿਲ ਲੱਗ ਗਿਆ ਯਾਰ ❤
@hardeepbuttarbharowal7037
@hardeepbuttarbharowal7037 10 месяцев назад
Dil krda tuhade kol hoyiye❤❤
@jaspreetkaur-lw8km
@jaspreetkaur-lw8km 10 месяцев назад
Saroya is soo funny 😂 loved it
@HarpreetKaur-kc7sk
@HarpreetKaur-kc7sk 10 месяцев назад
Waheguru ji khush rkhe aunjm veer di maa nu jedi maa roj lunger di seva karde ne waheguru ji 🙏
@HarjinderKaur-zb1vc
@HarjinderKaur-zb1vc 10 месяцев назад
J border line erase hoje ta Anjum veere nu kapil sharma show ch jana chahida, punchlines kmaal diya hundiya ehna diya
@jagdeepakgill4188
@jagdeepakgill4188 10 месяцев назад
❤❤❤❤❤ paji bot vadia dil garden garden ho gya Baba ji 🙏 chardikla rakhan
@harshkaur2286
@harshkaur2286 10 месяцев назад
Keep it up veer ji. Thanks for showing such wonderful culture.
@liaqatalianjum3839
@liaqatalianjum3839 Месяц назад
جناب محترم جب سے آپ لوگوں کے پروگرام سننے شروع کیا ہے روازنہ رات کے بارہ بج جاتے ہیں۔ بہت زبردست
@kishanchandjagowalia1248
@kishanchandjagowalia1248 10 месяцев назад
ਬਹੁਤ ਵਧੀਆ।
@surinderpalsingh485
@surinderpalsingh485 10 месяцев назад
Bai g ,Eh ta Vakai e tuhada ghar Patt ke jaan geh❤❤
@MediGyaan07
@MediGyaan07 10 месяцев назад
ਜਿਉਂਦੇ ਵਸਦੇ ਰਹੋ ਪੰਜਾਬੀਓ🎉
@nijjarmodernfarming4110
@nijjarmodernfarming4110 10 месяцев назад
Nasir Dhillon .Anjum saroya.Zebi Hanzra ..tino Bai bahut vadiya insaan ne Rab ehna nu trakki bakshe . waheguru ji kirpa karn .Veera te .. veero tuhadi jinni tareef kariye ohni thodi jeonde vasde raho veer.. ...Ajnala chard da punjab.distt..Amritsar.
@kiratcheema-zu8vr
@kiratcheema-zu8vr 10 месяцев назад
ਪੁਆਧ ਵਾਲੇ ਵੀਰ ❤❤❤❤❤
@AvtarSingh-ls1ux
@AvtarSingh-ls1ux 10 месяцев назад
Hhhaa aj vlog ch jaada vadia aya changa smajaya ripan koshi nu
@kaursidhu1865
@kaursidhu1865 10 месяцев назад
ਪ੍ਰਮਾਤਮਾ ਨਾਸਿਰ ਢਿੱਲੋਂ ਅਤੇ ਸਰੋਆਂ ਸਾਹਿਬ ਦੀ ਲੰਬੀਆਂ ਉਮਰਾਂ ਬਖਸ਼ੇ
@rupinderuppal9094
@rupinderuppal9094 10 месяцев назад
Waheguru ji 🙏
@harpreet11560
@harpreet11560 10 месяцев назад
Sb toh vadia vlog & gallan anjum saroya diyan hi sunnke sawad aunda....Bahla ghaint banda kasam nal
@rupinderuppal9094
@rupinderuppal9094 10 месяцев назад
Waheguru ji 🙏🤲❤️
@Usama_saeed
@Usama_saeed Месяц назад
Masha Allah ❤
@shoaibusman9277
@shoaibusman9277 10 месяцев назад
Wahhh nasir jii wahhh
@swaransingh3050
@swaransingh3050 10 месяцев назад
ਵਾਹਿਗੁਰੂ ਜੀ ਮੇਹਰ ਕਰਨ ਦੋਵੇ ਪੰਜਾਬ 1 ਹੋ ਜਾਣ ਖੁਸੀਆਂ ਮਾਨਣ
@qaisarjanjua1743
@qaisarjanjua1743 10 месяцев назад
Alag ma payar ziada ha agar aik ho kar ye phir apas ma llarny lag gay tu kaya Hoga ji 1947 ma b sab apas ma hi lar pary thy
@rajubhangal6105
@rajubhangal6105 10 месяцев назад
Carry on Jatta 🎉🎉 Love you Brothers 🎉🎉❤❤
@ramandeepkaursidhu673
@ramandeepkaursidhu673 10 месяцев назад
Hi bro , am from Ferozepur Punjab. Yours Vlogs are so entertaining. You r doing a vry Gud job. Lots of luv from charda Punjab.
@you_will_miss_me
@you_will_miss_me 10 месяцев назад
Puadhi boli sun ke maza agya qasam se ❤❤❤❤❤❤❤
@mandeeppatto6467
@mandeeppatto6467 9 месяцев назад
ਬਹੁਤ ਵਧੀਆ ਭਰਾ
@SajidAli-vg5fk
@SajidAli-vg5fk 10 месяцев назад
Anjum has awesome humour.jeeway punjab
@DANEWALEA
@DANEWALEA 9 месяцев назад
Waheguru ji ❤❤❤❤❤❤❤❤kush ho gea 22 ji
@babajaswindersinghjibadialwale
@babajaswindersinghjibadialwale 10 месяцев назад
ਵਾਹ ਵਾਹ ਜੀ 😅😅😅 ਬਹੁਤ ਅਨੰਦ
@khalidmehmood6227
@khalidmehmood6227 6 месяцев назад
ما شاء اللہ بہت ہی اچھا پروگرام ہے
@Navneetkaur91863
@Navneetkaur91863 10 месяцев назад
Waheguru ji ❤
@narsiram8316
@narsiram8316 Месяц назад
I Love Anjum Saroya from the core of my heart by God
@muhammadmaqsood3415
@muhammadmaqsood3415 10 месяцев назад
Chardhai punjab dai behan baon ko slaam from sheikhupura city
@vinylRECORDS0522
@vinylRECORDS0522 10 месяцев назад
Bai ji tusin v jionde vasde raho, love you from charda Punjab.
@muhammadmaqsood3415
@muhammadmaqsood3415 10 месяцев назад
@@vinylRECORDS0522 singh sahib mairay bray b charday punjab say thay pind veela teeja tha mairay father bs isi as say dunia say chlay gaey k kbi apna purana gaon daikhun ga bhae kia ap ko iss gaon ka pta hai kia plz ans
@SarbjeetSingh-u2w
@SarbjeetSingh-u2w 10 месяцев назад
ਬਹੁਤ ਬਹੁਤ ਹੀ ਖੂਬਸੂਰਤ ਵੀਡੀਓਜ਼ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🏾
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 10 месяцев назад
ਜੇਕਰ ਗੋਹਾ ਪੈਰਾਂ ਆਜੇ ਤਾਂ ਮਧਿਆ ਹੀ ਆਖਦੇ ਨੇ ਜੀ। ਪਰ ਯਾਰ ਵਲੌਗ ਵੇਖਕੇ ਹੱਸ ਹੱਸ ਬੱਖੀਆਂ ਦੁਖਣ ਲੱਗੀਆਂ ਨੇ। ਬਹੁਤ ਵਧੀਆ ਵਲੌਗ। ਪਾਕਿਸਤਾਨੀ ਭਰਾਵਾਂ ਦੀ ਮਹਿਮਾਨ ਨਿਵਾਜ਼ੀ ਦੇਖਕੇ ਦਿਲ ਬਾਗੋਬਾਗ ਹੋ ਗਿਆ ਜੀ ।
@Saadkijan
@Saadkijan 10 месяцев назад
Bht acha Lagta Bro missed Karty bhr aa k apna mahol pata nai ab dekhna k nai jaaa k Dil Khush ho jata zera❤
@Singh.Balwinder-s7s
@Singh.Balwinder-s7s 10 месяцев назад
I remember the truth of the 47s pain my elders went through. They don't love or respect us sikhs not then n not now. No Muslim studup by sikh in 47 n not a single Muslim said a word about force converting n marriage sikh girls in Pakistan and throwing stones at gurudwara nankana sahib. Everyone knows that but became namard for money and views. Im sikh but ashamed to be anymore because of sikhs forgotten about 5th ,9th guru and whole family of guru gobind singh ,banda bhadur cruelly murdered by Muslims and many other Sikh tortured and killed by Muslims, became beloved of sikhs today. Sikh say never forget 84 but ignore all sikh history before that. Shame on us😢😢😢😢😢😢😢. Waheguru ji ka khalsa waheguru ji ki Fatah. Jai hind Vande Matram jo bole so nihal sat Sri akal 🇮🇳🇮🇳🇮🇳👳‍♂️👳‍♂️👳‍♂️👳‍♂️👳‍♂️🚩🚩🚩🚩🚩
@kiratvlogs323
@kiratvlogs323 10 месяцев назад
Bahut mja aya veer ji jiyonde bsde reho veer❤❤❤
@GurpreetSingh-lx6zx
@GurpreetSingh-lx6zx 10 месяцев назад
Very nice from SANGRUR💖💖💖💖💖💖💖
@HarmanpreetKaur-zr5ly
@HarmanpreetKaur-zr5ly 10 месяцев назад
Veere mai sangrur moonak to a
@GurpreetSingh-lx6zx
@GurpreetSingh-lx6zx 10 месяцев назад
Okji
@GurpreetSingh-lx6zx
@GurpreetSingh-lx6zx 10 месяцев назад
Chlo lehndy Punjab ghumn chlddy a ji apna purana culture dekhn😆
@gurlalsarao4082
@gurlalsarao4082 10 месяцев назад
Longowal
@DilbagSingh-db6zp
@DilbagSingh-db6zp 10 месяцев назад
ਬਹੁਤ ਹੀ ਵਧੀਆ ਬਲੌਗ
@r-sohal5816
@r-sohal5816 10 месяцев назад
I love your vlogs ❤❤
Далее
Борщ в стиле высокой кухни!
00:57
Aj Ripankhushi ay sady garh Nankana shib😍
12:35
Просмотров 174 тыс.
Борщ в стиле высокой кухни!
00:57