Тёмный

RISE FALL AND RISE VOL 1 - Kulbir Jhinjer | Full Jukebox | Punjabi Songs 

Kulbir Jhinjer Worldwide
Подписаться 512 тыс.
Просмотров 975 тыс.
50% 1

Опубликовано:

 

27 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,3 тыс.   
@KulbirJhinjerWorldwide
@KulbirJhinjerWorldwide Год назад
ਕਿਵੇਂ ਲੱਗੇ ਗੀਤ ep ਦੇ , ਜਰੂਰ ਦੱਸਿਓ,,,, ਤੁਹਾਡੇ ਕੀਮਤੀ ਕੌਮੈਂਟਸ ਦੀ ਉਡੀਕ ਰਹੁਗੀ …. ਅਗਲੀ ਵੀਡੀਓ ਕਿਸ ਗੀਤ ਦੀ ਬਣਾਈ ਜਾਵੇ ਇਹ ਵੀ ਜਰੂਰ ਦੱਸਿਓ, ਤੇ ਆਪਣੇਂ ਪਸੰਦੀਦਾ ਗੀਤ ਦੀ ਰੀਲ ਬਣਾ ਕੇ ਸਾਨੂੰ ਟੈਗ ਕਰੋ , jbbdd
@millionaireboy1786
@millionaireboy1786 Год назад
Bohat ਉਡੀਕ c ਜੀ ਤੁਹਾਡੀ ਐਲਬਮ ਦੀ ਜਿਉਂਦੇ ਵੱਸਦੇ ਰਹੋ ❤❤😊😊
@Sukhdeepsinghkhera0051
@Sukhdeepsinghkhera0051 Год назад
22 soh lge teri avaj sun k bhut kuj yaad aunda Roti geet chal riha ty sacoon a riha
@JamilaJamila-hq6cr
@JamilaJamila-hq6cr Год назад
Khich k rakh jhinjra , Kya bata tere kalam diya ❤❤❤❤
@Sukhdeepsinghkhera0051
@Sukhdeepsinghkhera0051 Год назад
Pittal nal _____ bhar dinde harkh jatt jad jande ny
@satti.Talwan
@satti.Talwan Год назад
Jatta no wards 🔥🔥Waheguru Chardikala rakhe sarbat da bhala ❤️🙏🏻
@Amandeep_bachhal
@Amandeep_bachhal Год назад
ਜੇ ਜਾਂਦੀ ਜਾਨ ਤਾਂ ਜਾਏ ਇਨ ਨਾ ਮੰਨੀਏ ਵੈਰੀ ਦੀ ਝਿੰਜਰਾਂ_ ਮਜਬੂਰੀ ਤੱਕੀਏ ਨਾ ਰੰਨ ਕੱਲੀ ਕਹਿਰੀ ਦੀ💯❤🎶🔥
@maurocarobello
@maurocarobello Год назад
ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣ਗਾਣੇ ਸੁਣਨ ਨੂੰ ਮਿਲਦੇ ਰਹਿਣ😍👍 ,,,
@harpreetsingh3715
@harpreetsingh3715 Год назад
ਉਏ ਬੱਲੇ ਉਏ ਝਿੰਜ਼ਰਾ ਨਹੀ ਰੀਸਾ ਵੱਡੇ ਵੀਰ 👌🏽👌🏽 ਵਾਹਿਗੁਰੂ ਤੈਨੂੰ ਚੜਦੀ ਕਲਾ ਵਿਚ ਰੱਖੇ ਹਮੇਸ਼ਾ ☝️🚩☝️
@gaggi_sarao
@gaggi_sarao Год назад
ਕਿਵੇਂ ਤਾਰੀਫ਼ ਕਰੀਏ ਤੁਹਾਡੇ ਬੋਲ ਪਿਆਰਿਆ ਦੀ ਕਿਵੇਂ ਚੁਣੇ ਨੇ ਅੱਖਰ ਕੱਲੇ ਕੱਲੇ ਗਾਣੇ ਸਾਰਿਆ ਦੀ ਝਿੰਜਰ ਅੱਤ ਕਰਾ ਕੇ ਐਲਬਮ ਦਾ ਸਿਰਾ ਲਾਗੀਆ ਝਿੰਜਰ ਗੀਤ ਸੁਣਾਕੇ ਰੋਟੀ ਦਿਲ ਨੂੰ ਜਿੱਤ ਕੇ ਲੈ ਗਿਆ
@singhkaramdeep4724
@singhkaramdeep4724 Год назад
ਬਹੁਤ ਹੀ ਵਧੀਆ ਕੁਲਵੀਰ ਵੀਰੇ, ਹਮੇਸ਼ਾ ਹੀ ਤੇਰੇ ਗੀਤ ਆਓਣ ਦੀ ਉਡੀਕ ਰਹਿੰਦੀ ਆ ,ਬੱਸ ਏਸੇ ਤਰਾਂ ਹੀ ਵਧੀਆ ਵਧੀਆ ਲਿਖ ਕੇ ਅੱਤ ਕਰਾਉਣੀ ਆ 👌👌❤️❤️🙏
@singh-5588
@singh-5588 Год назад
Ryt bro
@SukhChoudary
@SukhChoudary Год назад
❤❤❤
@manimalday1660
@manimalday1660 Год назад
ਝਿੰਜਰ ਝਿੰਜਰ ਹੋਈ ਪਈ ਆ 🎉 ❤ Bai jadi ah lina ਬਾਬਾ ਫਰੀਦ diyaa song ch paa k sriaa e karaa ta . Love you bro ❤
@singhharry29
@singhharry29 Год назад
ਵੀਰ ਤੁਹਾਡੇ ਗੀਤ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਪਹਿਲੇ ਦਿਨ ਤੋਂ ਹੀ ਮਿੱਤਰਾ ਸਿਰਾ ਆ ਤੇ ਹਮੇਸ਼ਾ ਸਿਰੇ ਤੇ ਹੀ ਰਹੇਗਾ ਜੱਟਾ
@livevillagelife5641
@livevillagelife5641 Год назад
ਰੌਲ਼ਾ ਦੋ ਰੋਟੀਆਂ ਦਾ ❤❤❤❤❤ਬਹੁਤ ਵਧੀਆ ਗਾਣਾ 🎉🎉
@rashpalsingh5605
@rashpalsingh5605 Год назад
ਝਿੰਜਰ ਭਾਜੀ ਤੁਹਾਡਾ ਕੋਈ ਤੋੜ ਨੀ ਤੇ ਨਾ ਹੀ ਹੁਣ ਹਮੇਸ਼ਾ ਨਵਾ ਸੁਣਨ ਨੂੰ ਮਿਲਦਾ ਭਾਜੀ ਰੱਬ ਚੜਦੀ ਕਲਾਂ ਵਿੱਚ ਰੱਖੇ❤
@Thealtafmalik_
@Thealtafmalik_ Год назад
All song 🎵ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@sukhpalsingh7436
@sukhpalsingh7436 Год назад
🙏
@pinderadhk3098
@pinderadhk3098 Год назад
Right ji
@Rmaan158
@Rmaan158 Год назад
ਸੁਰੂ ਤੋਂ ਮੁਰੀਦ ਆ ਜੱਟਾ ਤੇਰੀ ਕਲਮ ਦੇ ਬਹੁਤ ਸੋਹਣੇ ਗੀਤ ਨੇ ਸਾਰੇ ਬਾਬਾ ਤਰੱਕੀਆਂ ਬਕਸੇ ਵਾਕੀ love you aaaa baba tarkiya bakse god bluss you ❤❤❤
@GopiRandhawa-ux7pu
@GopiRandhawa-ux7pu Год назад
ਕਿਆ ਬਾਤ ਹੈ ❤ ❤ ਯੋਦਾ ਵਸ ਦਾ ਰਹਿ ਵੀਰ , ਚੇਤੇ ਆਈ ਹੀ ਜਾਂਦਾ , ਗਾਣਾ ਮੈ ਵਾਰ ਵਾਰ ਸੁਣੀ ਜਾਂਦਾ ,
@yaadbuttar7670
@yaadbuttar7670 Год назад
She's gone mera fav classroom ton baad.... ❤ Dila dil tutteya v jittt leyaaa...
@beardfarmer15
@beardfarmer15 Год назад
Sooraj di laali👍👍👌👌 song 🎵 is one of the best 👌 song 🎵
@Fnavtweets01
@Fnavtweets01 Год назад
She's gone ...... Esh di video kro jnab .. geet sare vadiya album de tuc likh de hi eni gehrayi nal sira ♥️♥️♥️♥️
@RanjitsinghSohal-u9v
@RanjitsinghSohal-u9v Год назад
Kya bat aa jhinjer saab waheguru chardikala ch rakhe sari team nu , jatinder sohal, Vibee , big smoke
@ck_BaNGaaL
@ck_BaNGaaL Год назад
aa mandeer jo machri aa sari #kulbirJihinjerWorldwide tu sekha hoye aah. rakhwa kota🎶,collage🎶,Ghant naddi🎶 tu lake aaj tak .. lov u bhai always support khich k rakho ❤❤
@prabhsadh795
@prabhsadh795 Год назад
ਝਿੰਜਰ ਦਾ sad song ta sira hunda har bar ❤❤
@rajniminhas123
@rajniminhas123 Год назад
Sooraj di lalli. Bhai❤❤❤❤❤repeat to repeat.. 👌👌👌👌👌👌👌👌👌👌👌
@villagersjatt007
@villagersjatt007 Год назад
ਕਿਆ ਬਾਤਾ ਬਾਈ ਪੂਰੀ ਐਲਬਮ ਅੱਤ ਆ ਜਿਦਨ ਦੀ ਆਈ ਆ ਆਪਣੇ ਟਰੱਕ ਚ ਤਾ ਪੂਰਾ ਦਿਨ ਇਹੀ ਚੱਲੀ ਜਾਂਦੀ ਆ 🎉🎉
@baljeetpannu8435
@baljeetpannu8435 Год назад
siraaa veer kehree route te chlda tu mai ajj kl ta italay vich truck chalinda par pehla india vich ldh to dunlop chlda c yr
@MuhammadAli-ChSaab
@MuhammadAli-ChSaab Год назад
U kill it bro ❤❤❤❤ Love from Pakistan 🇵🇰🇵🇰🇵🇰
@HARKISHANSANDHU
@HARKISHANSANDHU Год назад
Purana jhinjer is back finally ❤️❤️ ghaint aaa veer es waar gal bni aa
@dilpreetsingh3607
@dilpreetsingh3607 Год назад
Sad song Te jma siraa e laye a jhinjer veer Sun k rooh💔 kmbdi a malak chardikla ch rkhe 🙏🏻💯
@vickysinghvicky2618
@vickysinghvicky2618 Год назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ
@HardeepSingh-if9tx
@HardeepSingh-if9tx Год назад
Munda Jhinjra da kadi janda agg balliye 🔥🔥❤️❤️ always fav
@rashpalsingh5605
@rashpalsingh5605 Год назад
ਯਾਰ ਨਾਰ ਅਤੇ ਹਥਿਆਰ ਤਿੰਨੇ ਮਾੜੇ ਸਮੇਂ ਵਿਚ ਪਰਖੇ ਜਾਂਦੇ ਨੇ ,,ਸਿਰਾ ਭਾਜੀ❤❤
@ANKH83
@ANKH83 Год назад
ਬਾਈ ਜੀ ਤੁਸੀ ਤੇ ਬਾਈ ਤਰਸੇਮ ਜੱਸੜ ਦੇ ਗੀਤਾਂ ਦੀ ਉਡੀਕ ਜਹੀ ਰਹਿੰਦੀ ਹੈ । ਤੁਹਾਡੇ ਗੀਤ ਸਾਡੀ ਰੂਹ ਦੀ ਖੁਰਾਕ ਹੈ। ਪਰਮਾਤਮ ਇਦਾਂ ਹੀ ਤੁਹਾਡੇ ਦੋਵਾਂ ਦਾ ਪਿਆਰ ਤੇ ਕਲਮ ਨੂੰ ਹਮੇਸਾ ਚੱੜਦੀ ਕਲ੍ਹਾ ਚ ਰੱਖੇ । ਜਵਾਨੀਆਂ ਮਾਣੋ ।
@Sidhux09
@Sidhux09 Год назад
ਬਹੁਤ ਉਡੀਕ ਸੀ ਬਾਈ ਤੇਰੇ ਗਾਣਿਆਂ ਦੀ ❤
@GarryBajwa-n9q
@GarryBajwa-n9q Год назад
Jhinjer aa gya❤
@AmniderSingh-bn8ib
@AmniderSingh-bn8ib Год назад
ਧੰਨਵਾਦ ਕੀਤਾ ਵੀਰ ਦਾ ਗਾਣੇ 🎶ਬੰਬ ਆ ਤੇਰੇ ਸਾਰੇ 🦁🦁
@MajersinghHarpuria-pr8pl
@MajersinghHarpuria-pr8pl Год назад
ਸਿਰੇ ਦੇ ਗਾਣੇ ਆਪਾਂ ਬਾਈ ਦੇ song ਟ੍ਰਕਟਰਾ ਤੇ ਨਾ ਸੁਣੀਏ... ਕਦੇ ਵੀ ਨੀ ਹੋ ਸਕਦਾ ❤
@tejindersingh599
@tejindersingh599 Год назад
ਵੇਹਲੀ ਜਨਤਾ ਗਰੁੱਪ ਅੱਜ ਕੱਲ ਸਿਰਾ ਕਰਾ ਰਿਹਾ 🙏❤️🔥
@HarpreetSingh-hr3vi
@HarpreetSingh-hr3vi Год назад
Buht sirraa la ta jhinjar veere baba Tuahnuu tee tuhade parivar khsuhiyan deve Lammi umar kre
@GurpreetSinghh
@GurpreetSinghh Год назад
GANGSTA TYPE BEST TRACK THIS ALBUM 🔥🔥
@dalbirsinghsingh8144
@dalbirsinghsingh8144 Год назад
ਕੁਲਬੀਰ ਝਿੰਜਰ ਦੇ ਬਹੁਤ ਵਧੀਆ ਗੀਤ ਹੁੰਦੇ ਨੇ ਵਾਹਿਗੁਰੂ ਮੇਅਰ ਕਰਨ
@amridersingh234
@amridersingh234 Год назад
Nycc song's veer waheguru tohanu tandrustia dain chardi klan ch Rakhn 🙏🙏
@Garry_USA5
@Garry_USA5 Год назад
ਜਿਵੇਂ ਪੱਟ ਕੇ ਸੁਰੁੰਗ ਜੱਟ ਭੱਜ ਗਿਆ ਦੁਬਾਰਾ 🙏
@jagvirsinghbenipal5182
@jagvirsinghbenipal5182 Год назад
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 👌👌🔥🔥
@majheaaladeep
@majheaaladeep 7 месяцев назад
ਕੱਬਾ ਜੱਟ ਕੱਢਦੁ ਭੁਲੇਖੇ ਜਿਹੜੇ ਪਏ 👌
@narayansingh4554
@narayansingh4554 Год назад
Bahut hi vadiya gaya veer ji waheguru ji mehar kre am from haryana ❤❤❤❤
@harjotsingh3389
@harjotsingh3389 Год назад
Bai tere ਵਰਗਾ writer ਹੈ nhi koi jaan ਪਾ denda apni ਕਲਾਮ nal ਗਾਣਿਆਂ ਚ ਸਾਰੇ att sirra ghaint bumb song aa ਬਾਬਾ ਨਾਨਕ tenu ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਦਾਂ ਹੀ ਗੀਤ ਤੋਨ ਤੋਨ k ਲਿਖਿਆ ਕਰ ??
@Wala0013.
@Wala0013. Год назад
ਬੁਹਤ ਵਧੀਆ ਗਾਇਆ ਵੀਰ❤️‍🩹❤️‍🩹🙏
@armansandhu9967
@armansandhu9967 Год назад
Sada jhinjer veer v sooraj a te sooraj koi hor ne ho sakda God bless you
@FGSrecords
@FGSrecords Год назад
Just noticed “ ਜਿਵੇਂ ਪੱਟ ਕੇ ਸੁਰੰਗ ਜੱਟ ਲੰਘ ਗਿਆ ਦੁਬਾਰਾ” 🫡🫡🙌🙌 ਕਿਹੜੇ ਹਿਸਾਬ ਨਾਲ ਫਿੱਟ ਕਰੀ ਜਾਂਦਾ ਬਾਈ ਲਾਈਨਾਂ 🔥🔥🔥🔥👌🏻👌🏻👌🏻
@VarinderSingh-g4x
@VarinderSingh-g4x Год назад
ਰੱਬ 22 ਤੈਨੂੰ ਖ਼ੁਸ਼ ਰੱਖੇ ਵਾਹਿਗੁਰੂ ਜੀ 😔😔🙏🙏❤️❤️❤️
@Playstatio5
@Playstatio5 Год назад
Never disappointed always something new
@armansandhu9967
@armansandhu9967 Год назад
Veer tere koi dil de bahale nere c jera vaar 2 kise na kise song cho jikar krde rende o sira veer
@rajkaransingh5927
@rajkaransingh5927 Год назад
Masterpiece ❤
@amritlalowalia8319
@amritlalowalia8319 Год назад
ਸੂਰਜ ਦੀ ਲਾਲੀ ਸਿਰਾ ਗਾਣਾ 👌🏻👌🏻👌🏻
@ajaypalsingh9746
@ajaypalsingh9746 Год назад
ਬਹੁਤ ਵਧੀਆ ਗਾਣੇ ਨੇ ਸਾਰੇ ਦੇ ਸਾਰੇ 👍♥️
@ManjotBagrian
@ManjotBagrian Год назад
ਝਿੰਜਰ ਤਾਂ ਫੇਰ ਝਿੰਜਰ ਆ 🔥🔥❤️‍🔥
@varindermaan5583
@varindermaan5583 Год назад
Bht vadia song veer ji guru kirpa rakhan tuhde te
@namneetrana9694
@namneetrana9694 Год назад
Oda jinne v singer albums kad de sare gane ghaint ni hunde pehli album suni jihde sare gaane siraaa hai ❤❤❤❤ rana ji…
@kuldeepmalkana1303
@kuldeepmalkana1303 Год назад
ਬਾਈ ਜੀ ਮੈਂ ਤੁਹਾਡੇ ਸਾਰੇ ਗੀਤ ਸੁਣਦਾ ਹਾਂ ਤੁਸੀਂ ਕਮਾਲ ਕਰਦੇ ਹੋ ਹਰ ਗੀਤ ਵਿੱਚ ,,ਬਸ ਹੁਣ ਮੇਰੀ ਇੱਕ ਹੀ ਇੱਛਾ ਹੈ ਕਿ ਪੰਜਾਬ ਵਿੱਚ ਚਿੱਟੇ ਵਰਗੇ ਨਸ਼ੇ ਨੂੰ ਰੋਕਣ ਲਈ ਕੋਈ ਅਜਿਹਾ ਗੀਤ ਲਿਖਕੇ ਗਾਓ ਜਿਸਨੂੰ ਸੁਣਕੇ ਪੰਜਾਬ ਦੀ ਜਵਾਨੀ ਚਿੱਟੇ ਵਰਗੇ ਨਸ਼ੇ ਤੋਂ ਬਚ ਸਕੇ ,ਤੇ ਬਾਕੀ ਨਸ਼ਿਆਂ ਤੇ ਸਰਕਾਰਾਂ ਨਕੇਲ ਕਸਣ,,
@jassasingh8875
@jassasingh8875 Год назад
Pakhandi babe kulbir jhinjer song🙏
@supindersohi9461
@supindersohi9461 Год назад
ਝਿੰਜਰ ਵੀਰ ਸਾਰੇ ਗਾਣੇ ਬਹੁਤ ਹੀ ਵਧਿਆ ਨੇ ਜੀ
@manjot_maney4165
@manjot_maney4165 Год назад
Bhot sohni kalam ta bhot hi sohni vocal ❤️🙏
@diljitsingh5859
@diljitsingh5859 Год назад
Sooraj di lalli ghaint song attt lyrics
@hsjangiaana745
@hsjangiaana745 Год назад
Bohok knt lyrics aa y g ❤ carry on...😊
@Amandeep_bachhal
@Amandeep_bachhal Год назад
✍️👌🏻❤💥 ਮੁੰਡਾ ਝਿੰਜਰਾ ਦਾ
@harmandhadli6679
@harmandhadli6679 Год назад
Jhinjer Y 👌🏻👌🏻🔥🔥.
@sarabjeetkaur4041
@sarabjeetkaur4041 Год назад
Bohot bohut bohot hi wdia veere ,,,,,,,
@navikundutv1853
@navikundutv1853 Год назад
Chete Aayi hi jandea kea song ❤❤❤❤❤❤❤❤ love this song ❤❤
@Amrit_music_08
@Amrit_music_08 10 месяцев назад
She gone di video bnoyo ਭੋਲੀ ਬਹੁਤ ਸੀ ਕਿਸੇ ਦੀਆ ਗੱਲਾਂ ਚ ਅਾਗੀ ਹੋਊ ਓਹਨੂੰ ਪਾਂ ਗਿਆ ਕੋਈ ਓ ਕਿਸੇ ਨੂੰ ਪਾਂ ਗਈ ਹੋਊ💔💔
@AmanSingh-ek9iy
@AmanSingh-ek9iy Год назад
masterpiece jhinjer is back. he is absolute love🔥
@navigill3940
@navigill3940 Год назад
😅
@khushkarannagpal6147
@khushkarannagpal6147 Год назад
Jhinjeraa tu sira hi krona ❤️❤️🔥🔥🔥
@sukhchain_dhaliwal2871
@sukhchain_dhaliwal2871 Год назад
Justice for Sidhu mossewala bai
@sandhurecords9557
@sandhurecords9557 Год назад
ਕੀ ਖਾਕੇ ਲਿਖਿਆ ਜਿੰਝਰਾ ਇਕ ਇਕ ਲਫ਼ਜ਼ ਬਾ ਕਮਾਲ 🔥🔥
@chefjattmusic8964
@chefjattmusic8964 Год назад
ਕੁਲਵੀਰ ਝਿੰਜਰ ਦੇ ਗੀਤ ਸੁਣ ਕੇ ਸਕੂਨ ਮਿਲਦਾ ਐ ❤❤❤
@manpreetbrar5610
@manpreetbrar5610 Год назад
4:00
@manpreetbrar5610
@manpreetbrar5610 Год назад
Nbn n
@sukh_saab13lehal
@sukh_saab13lehal Год назад
God bless you bhai❤
@ÑëhãL-001
@ÑëhãL-001 Год назад
Waheguru ji mahar kre ❤ bahut nyc linee
@shubemkumar101
@shubemkumar101 Год назад
Bohat sohne gaane aa sade alea @KulbirJhinjerWorldwide
@JaspreetSingh-kq3sd
@JaspreetSingh-kq3sd Год назад
Sirrraaaaa veer Ji 👌👌👌👌💖💖💖💖💖💖
@JungleBook121
@JungleBook121 Год назад
She`s gone what a voice 🥰🥺
@manindersingh5704
@manindersingh5704 Год назад
Gangsta type, sooraj di laali te yaar naar hathyar gaana bhot vdia hai jiii @kulbir jhinjer
@MukeshKumar-nd4gz
@MukeshKumar-nd4gz Год назад
Ghaint jhinjer bai classroom toh lai k ajj tak fan hai tuhadey
@kaladhaliwal4570
@kaladhaliwal4570 Год назад
ਵਾਈ ਸਾਰੇ ਗੀਤ ਬਹੁਤ ਬਹੁਤ ਘੈਟਂ ਆ
@gurpiargrewal3684
@gurpiargrewal3684 Год назад
Bhot shona na all song bhot wat c bai album di
@Dashmesh1494
@Dashmesh1494 Год назад
Bhut vdya bro... Rab tuhanu bhut agge lai ke jawe
@samrsandhulahoria1448
@samrsandhulahoria1448 Год назад
Swaad liata jhinjra. Purana jhinjar aa gia
@JasvirSingh-mc4qz
@JasvirSingh-mc4qz Год назад
ਕੁਲਵੀਰ ਸਿਹਾਂ ਤੇਰੀ ਆਵਾਜ਼ ਤੇ ਗਾਉਣ ਦਾ ਤਰੀਕਾ ਹੀ ਏਨਾ ਪਸੰਦ ਹੈ ਕਿ ਗੀਤ ਵੱਲ ਤਾਂ ਧਿਆਨ ਹੀ ਨੀ ਜਾਂਦਾ ਕਿ ਕਿਦਾਂ ਦਾ ਹੈ ।
@lahoriatv6754
@lahoriatv6754 Год назад
Munda JHINJRAN DA❤️❤️❤️🔥🔥🔥🔥🔥🔥🔥🔥🔥👍👍👍👍👍👍
@diljankaler4594
@diljankaler4594 Год назад
Sari taip he puri kaint a kulbir bai tere v gane sun ke kalli Kalli gall sachi nazar aundi a
@meflyhi
@meflyhi Год назад
Roz suno tey zindgi nu practical jio❤❤
@jaskiratsingh6819
@jaskiratsingh6819 Год назад
Roti, yaar naar hathiyaar👌👌
@GurpreetSingh-rd5gu
@GurpreetSingh-rd5gu Год назад
ਬਾਈ ਸਾਰੇ ਹੀ ਸਿਰਾ ਆ ❤❤❤❤❤❤
@SAINI__AKASH__13
@SAINI__AKASH__13 Год назад
Jeonda reh jhinjra ❤️❤️
@AstaadSeries
@AstaadSeries Год назад
ਰੂਹ ਚੋ ਦਰਦ ਨੀ ਜਾਦਾ ਬੋਲ ਕੇ ਮਾਰੇ ਫੱਟਾ ਦਾ🔥🔥
@PrabhjotSingh-rc6nq
@PrabhjotSingh-rc6nq Год назад
ਬਹੁਤ ਸਹੀ ਗਾਣਾ ਗਾਇਆ ਵੀਰ
@shawindersingh6564
@shawindersingh6564 Год назад
ਬਹੁਤ ਵਧੀਆ ਵੀਰ
@ranjotsukhala9725
@ranjotsukhala9725 11 месяцев назад
Kulbir jhinjar warga singer koi hor ni bnya kyonki Bai de gaaneya vich reality jhalkdi aa 😢😢😢😢❤❤❤❤😊😊😊
@gurithind9508
@gurithind9508 Год назад
ਬੌਹਤ ਵਦੀਆ ਵੀਰ ਰੱਬ ਏਦਾ ਹੀ ਮੇਹਰ ਬਣਾਈ ਰੱਖੇ ਹਮੇਸ਼ਾ ਏਦਾ ਹੀ ਲੱਗੇ ਰਹੋ ❤❤❤❤❤
@jassimaan2002
@jassimaan2002 Год назад
ਬਹੁਤ ਵਧੀਆ ਕੁਲਬੀਰ ਵੀਰੇ👍👍👍👍ਵਾਹਿਗੁਰੂ ਚੜਦੀ ਕਲਾ ਰੱਖੇ
@kamalsardarsaabji7490
@kamalsardarsaabji7490 Год назад
Bhut vdia all songs veer ♥️♥️♥️♥️
@bhindagill4186
@bhindagill4186 Год назад
ਬਹੁਤ ਵਧੀਆ ਉਪਰਾਲਾ ਜੇ ਕਿਸੇ ਨੂੰ ਅਕਲ ਆਜੇ
@langolango8381
@langolango8381 Год назад
Kulvinder jhinjet ji ap ka song Dil ko skon or life ki ek Sikh di hai Thank you ji love you too 💝💝💝💝💝💝💝💝💝💝💝💝💝💝💝💝💝💝💝👌👌👌👌👌👌👌👌👌👍👍👍👍👍👍💞💞💞💞💞
@langolango8381
@langolango8381 Год назад
🇨🇮🇨🇮🇨🇮🇨🇮🇨🇮🇨🇮🇨🇮
@aasishalfaazgillboys1967
@aasishalfaazgillboys1967 Год назад
👌👌👌 All songs
@kulwantsingh9033
@kulwantsingh9033 Год назад
Sare hi ganttt ne ji vere👌👌👌🙏
@monikakamboj2170
@monikakamboj2170 Год назад
Ghant gall baat 👌👌
@navdeepsinghsandhu5911
@navdeepsinghsandhu5911 Год назад
She's Gone ✔️❤️ Like Kro
Далее
Офицер, я всё объясню
01:00
Просмотров 3,2 млн