Тёмный

Rooh Vairagan ( Official Audio ) Diljit Dosanjh | Harmanjeet Singh | Gurmeet Singh 

Diljit Dosanjh
Подписаться 6 млн
Просмотров 3,1 млн
50% 1

Song - Rooh Vairagan
Vocal - Diljit Dosanjh
Lyrics & Composition - Harmanjeet Singh
Music - Gurmeet Singh
Art Work - Sharan Art
Video Editing - Azure Walks
Mixing & Mastering - Sameer Charegaonkar
Translation - Amrit Kaur
Special Thanks - Manpreet Singh, Gurpreet Singh Palheri
Manager - Sonali Singh

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,7 тыс.   
@diljitdosanjh
@diljitdosanjh 9 месяцев назад
SHUKAR 🙏🏽 DHAN GURU NANAK 🙏🏽 GURPURAB DIAN SAB SANGAT NU LAKH LAKH MUBARKAN
@User-Iloveplaying7337
@User-Iloveplaying7337 9 месяцев назад
❤❤❤
@User-Iloveplaying7337
@User-Iloveplaying7337 9 месяцев назад
Big fannnn
@Editor_saabz
@Editor_saabz 9 месяцев назад
✨✨🌟
@activeinsaan7407
@activeinsaan7407 9 месяцев назад
🙏
@ArashRandhawa123
@ArashRandhawa123 9 месяцев назад
I always wait for your song on Guru Nanak Dev Ji 's Birthday
@logosbyjuggy3629
@logosbyjuggy3629 9 месяцев назад
ਹਰ ਸਾਲ ਦਿਲਜੀਤ ਦੁਸਾਂਝ ਦਾ ਗੀਤ ਗੁਰਪੁਰਬ ਦੇ ਮਾਹੌਲ ਨੂੰ ਜਿਵੇਂ ਹੋਰ ਨਿੱਘਾ ਕਰ ਕਰ ਦਿੰਦਾ ਹੈ। 🙏🏻 ਗੁਰੂ ਪਾਤਸ਼ਾਹ ਦੇ ਜਨਮਦਿਨ ਦੀ ਕੁੱਲ ਲੋਕਾਈ ਨੂੰ ਵਧਾਈ ਹੋਵੇ ਜੀ। ♥️
@user-us3lq9lm5c
@user-us3lq9lm5c 9 месяцев назад
Es kar ke waheguru ji ne Diljit veer te mehar kre hoi ha..
@karamjeetsinghdhaliwal9854
@karamjeetsinghdhaliwal9854 9 месяцев назад
Sahi a
@gurpreetkaur-im6yq
@gurpreetkaur-im6yq 9 месяцев назад
Thanu v ji🙏🥰
@gurnamkaurdulat3883
@gurnamkaurdulat3883 9 месяцев назад
ਜਨਮ ਦਿਨ ਨਹੀਂ ਜੀ ਪ੍ਰਕਾਸ਼ ਦਿਹਾੜਾ ਹੈ।
@karamjeetsinghdhaliwal9854
@karamjeetsinghdhaliwal9854 9 месяцев назад
Gurprab hunda ji, 🙏
@activatedcharcoal3874
@activatedcharcoal3874 6 месяцев назад
I am practicing hindu. I strongly believe in Shivji. After following Diljit i have started liking Sikhism. Akhir hai to ek paramatma ki bachhe. Aum🙏
@sisterchannel-zo8tn
@sisterchannel-zo8tn 16 дней назад
Right
@Atheist996
@Atheist996 9 месяцев назад
Diljit..usually celebrities forget their roots once they get famous. But you are an exceptional case jo har saal Gurpurab te ikk Gurbani related track zarur release karde ho. Waheguru Chardikala Bakshan tuhanu🙏🏻😇
@Tejitakel
@Tejitakel 9 месяцев назад
Dhan guru❤
@kashishkumararora8232
@kashishkumararora8232 9 месяцев назад
@user-cx5cj4dg8y
@user-cx5cj4dg8y 4 месяца назад
🙏🏻🙏🏻🙏🏻🙏🏻🙏🏻🙏🏻♥️♥️♥️♥️♥️
@TarsemSingh-sq1lh
@TarsemSingh-sq1lh 9 месяцев назад
( ਤਸਵੀਰ ਮੇਰੇ ਪਾਤਸ਼ਾਹ ਦੀ ) ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ................ ਜੰਗਲਾਂ ਵਿਚ ਨੀ ਉਹ ਤਾਂ ਵਸਦਾ ਬੰਦਿਆਂ ਤੇਰੇ ਅੰਦਰ ਜੀ 20 ਰੁਪਏ ਦਾ ਲਾਇਆ ਨਹੀਓ ਮੁਕਣਾ ਤੇਰਾ ਲੰਗਰ ਜੀ ਰੂਹਾਨੀ ਤੇਰਾ ਪ੍ਰਤਾਪ ਜਦੋ ਪੰਗਤ ਚ ਰੋਟੀ ਸਭ ਦੇ ਹੱਥ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ................. ਵਸਦੇ ਰਹੋ ਉਜੜ ਜਾਓ ਸੀ ਵੱਖਰਾ ਹੀ ਬਾਬਾ ਆਲਾਪ ਤੇਰਾ ਬਾਬਰ ਵੀ ਸੱਜਦਾ ਕਰਦਾ ਕੈਸਾ ਅਲਾਹੀ ਸੀ ਪ੍ਰਤਾਪ ਤੇਰਾ ਮਜਲੁਮਾਂ ਨੂੰ ਗਲ ਲਾਉਦਾ ਤੂੰ ਲਾਲੋ ਦਾ ਲੈਦਾ ਪੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ................. ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਦਾ ਵੱਖਰਾ ਹੀ ਉਪਦੇਸ਼ ਜਨਮ ਭੋਇ ਤੇਰੀ ਬਾਬਾ ਸਾਡੇ ਲਈ ਹੁਣ ਬਣ ਗਈ ਪ੍ਰਦੇਸ਼ ਮਿਟਜੇ ਵਾਹਗਾ ਨਨਕਾਣੇ ਤਰਸੇਮ ਨਮਸਤਕ ਧਰ ਮੱਥਾ ਟੇਕਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ..................... ਮਾਨਵਤਾ ਦੇ ਭਲੇ ਲਈ ਬਾਬਾ ਕੀਤੀਆਂ ਤੂੰ ਉਦਾਸੀਆਂ ਮਿਹਰ ਤੇਰੀ ਦੇ ਸਦਕੇ ਮਿਟ ਗਈਆਂ ਸਭ ਉਦਾਸੀਆਂ ਅਰਦਾਸ ਕਰੀਏ ਗੁਰਪੁਰਬ ਤੇ ਹਿੰਦੂ ਮੁਸਲਿਮ ਹੱਸ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ................. ਤੇਰਾ ਤੇਰਾ ਤੋਲ ਕੇ ਤੂੰ ਕਰ ਗਿਆ ਬਰਾਬਰ ਦਾ ਹਿਸਾਬ ਪਿੰਡ ਪਿੰਡ ਇਕ ਗੁਰੂਘਰ ਚੋ ਹੋਵੇ ਬਾਣੀ ਦਾ ਆਗਾਜ ਹਰ ਸਿਰ ਤੇਰੇ ਸਿੱਖ ਦਾ ਦਸਤਾਰ ਚੁੰਨੀ ਸੰਗ ਢੱਕ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ................. ਸਫਰ ਤੇਰਾ ਨਨਕਾਣੇ ਤੋ ਆਨੰਦਪੁਰ ਤੱਕ ਚਲ ਆਇਆ ਪੰਜ ਕਕਾਰ ਸਾਜ ਦਸ਼ਮੇਸ ਜੀ ਖਾਲਸਾ ਸੀ ਸਜਾਇਆ ਮਿਹਰ ਦਸਾਂ ਗੁਰੂਆਂ ਦੀ ਲੜਦਾ ਨਾਲ ਸਵਾ ਲੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ ਹੁੰਦਾ ਖੁਦ ਨੂੰ ਕੱਖਾਂ ਤੋ ਲੱਖ ਵੇਖਾ ਦਿਲ ਮੇਰੇ ਦੇ ਵਿਹੜਿਓ ਮੈ ਮੇਰੀ ਨੂੰ ਆਪੇ ਤੋ ਹੁੰਦੀ ਵੱਖ ਵੇਖਾ ਤਸਵੀਰ ਵੇਖਾ ਜਦ ਗੁਰੂ ਨਾਨਕ ਦੀ ਅਸੀਸਾਂ ਦਿੰਦਾ ਹੱਥ ਵੇਖਾ ਰਹਿਮਤ ਤੇਰੀ ਦੇ ਸਦਕੇ ਬਾਬਾ................ ਤਰਸੇਮ ( 9878014471 )
@gursharansingh1164
@gursharansingh1164 8 месяцев назад
Bahut khoob veer ji Baba Nanak ji de ustat vich hamesha likhde raho
@rebellious1313
@rebellious1313 8 месяцев назад
Sat Sri Akal 22 Ji ❤
@TarsemSingh-sq1lh
@TarsemSingh-sq1lh 7 месяцев назад
@@gursharansingh1164 ਧੰਨਵਾਦ ਜੀ
@TarsemSingh-sq1lh
@TarsemSingh-sq1lh 7 месяцев назад
@@rebellious1313 ਸਤਿ ਸ੍ਰੀ ਆਕਾਲ ਜੀ
@user-ng8gd7qe3j
@user-ng8gd7qe3j 6 месяцев назад
Bot sohna likhya h ji waheguru mehar kre
@hphp3455
@hphp3455 9 месяцев назад
From hip hop to slow to romance to religious music -- diljit does it all ...great voice already a legend
@harshhoney2897
@harshhoney2897 9 месяцев назад
ਸਾਰੇ ਸੰਸਾਰ ਵਿਚ ਵੱਸ ਰਹੇ ਮੇਰੇ ਵੀਰਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@amandeepkaursidhu1590
@amandeepkaursidhu1590 9 месяцев назад
🙏🙏🙏🙏
@MrInder-mf2cx
@MrInder-mf2cx 9 месяцев назад
Waheguru ji
@musicianhall
@musicianhall 9 месяцев назад
ਤੁਹਾਨੂੰ ਵੀ ਵੀਰ ਜੀ ਗੁਰਬਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ ਜੀ 🙏
@thedarkknightwillrise23
@thedarkknightwillrise23 9 месяцев назад
Tuhannu v Bhaaji 🙏🏻
@factstorage7393
@factstorage7393 9 месяцев назад
Waheguru ji 🙏🏻❤️🙌🏻
@tanyajain2338
@tanyajain2338 9 месяцев назад
I'm not punjabi but still I can feel this, beautiful shabad. If you believe in God there is no religion.
@HK19-19
@HK19-19 9 месяцев назад
🙏🏼true
@AmandeepSinghheer
@AmandeepSinghheer 9 месяцев назад
True
@sudhakumar978
@sudhakumar978 9 месяцев назад
Absolutely Right
@JaspalKaur-qy8qq
@JaspalKaur-qy8qq 8 месяцев назад
ਵਾਹਿਗੁਰੂ ਜੀ
@shivarawat9024
@shivarawat9024 8 месяцев назад
🙏
@Hope_1176
@Hope_1176 7 дней назад
Waheguru... ਹਰ ਚੀਜ਼ ਜੋ ਵੀ ਹੈ... ਪਹਿਲਾ ਜਿਸ ਵੀ ਤਰ੍ਹਾਂ ਦੀ situation ਆਈ... ਲੱਗਦਾ ਨਹੀਂ ਸੀ ਨਿਕਲ ਸਕਾਂਗਾ...... ਪਰ ਤੁਸੀ ਮੈਨੂੰ ਬਚਾ ਲਿਆ...... ਧੰਨਵਾਦ ਵਾਹਿਗੁਰੂ ਜੀ...... ਜਿੰਨਾ ਵੀ ਕਹਾ ਓਨਾ ਹੀ ਘੱਟ ਲਗਦਾ..... ਬੱਸ ਵਾਹਿਗੁਰੂ ਜੀ ਅੰਗ ਸੰਗ ਰਹੋ ਜੀ ❤❤❤❤❤❤
@nattrajoana
@nattrajoana 9 месяцев назад
🙏❤️ਤੱਕੜੀ ਨਾਨਕ ਦੀ ਤੇਰਾ ਤੇਰਾ ਤੋਲੈ ਗੁਰਪੁਰਬ ਦੀਆਂ ਲੱਖ ਲੱਖ ਵਧਾਈਆ. 🙏🙏🙏🙏
@ravinderkaur1770
@ravinderkaur1770 9 месяцев назад
Heard it right after Rehraas....Got drenched in tears 😭😭 and smile 😇..... speechless ..... WaheGuru jiyo Maharaj 🙇‍♀️🙏💘😭😇😭🙇‍♀️🙏
@harsimrangillroomy4453
@harsimrangillroomy4453 3 месяца назад
Diljit, I'm your biggest fan since your first album. But I'm your biggest fan now for your spirituality. I don't think we ever gonna meet brother, but we love you. Thanks for this deep meaning, Shabad .thanks
@punjab2024
@punjab2024 9 месяцев назад
Diljit..My Mom doesn't listen to commercial music, but jado da ohna ne "Aar Nanak Paar Nanak" & "Dhian Dhar Mehsoos Kar" sunneya.. she's become your No.1 fan.
@Ashpreetdosanjh
@Ashpreetdosanjh 9 месяцев назад
Same veere my naniji v tuhadi maa vangu diljit bhaji de devotional songs di fan aa ❤ But onanu laembadgini gana v bhot psnd aa
@RS-sy5mz
@RS-sy5mz 9 месяцев назад
​@@Ashpreetdosanjhomg! Even my mom loves diljit devotional songs and Laembadgini is her fav as well..!!! So Laembadgini song is all moms fav I believe 😁
@surinderkaur3507
@surinderkaur3507 9 месяцев назад
Leambadgini koee song hai
@dharmpalsingh6383
@dharmpalsingh6383 9 месяцев назад
ਦੁਨੀਆਂ ਜਹਾਨ ਦੇ ਫ਼ਲਸਫ਼ੇ ਪੜ੍ਹਾਂ ,ਕਿਤਾਬਾਂ ਫਰੋਲ਼ਾਂ , ਜਿੱਧਰ ਵੀ ਜਾਵਾਂ , ਕੁਝ ਵੀ ਸੋਚਾਂ , ਕਰਾਂ ਪਰ ਉਹ ਵੈਰਾਗ ਦੇ ਹੰਝ ਨਾਂ ਗੁਆਚਣ ਜਿਹੜੇ ‘ਉਹਦੀ’ ਹਾਜ਼ਰੀ ਵਿੱਚ , ਮਹਿਮਾ ਵਿੱਚ ਅਤੇ ਟੇਕ ਵਿੱਚ ਆਪ-ਮੁਹਾਰੇ ਵਗ ਪੈਂਦੇ ਨੇ ~ ਹਰਮਨਜੀਤ ❤
@saurabhthakur6861
@saurabhthakur6861 8 месяцев назад
Diljit paaji that’s why I have great respect for you… the most deep meaning song 🎧… you are great example of how to do the worldly things and never forget the creator of this world……….. waheguru ji…. God bless you …..the greats lyrics Surat shabad noo Choo rhi hai……
@MandeepSingh-pb2ig
@MandeepSingh-pb2ig 9 месяцев назад
ਬਹੁਤ ਬਹੁਤ ਸਕੂਨ ਮਿਲਿਆ ਇਹ ਸਬਦ ਸੁਣਕੇ ...ਗੁਰੂਪੁਰਬ ਦੀਆ ਲੱਖ ਲੱਖ ਵਧਾਈਆ ਹੋਣ. ਧੰਨ ਧੰਨ ਗੁਰੂ ਨਾਨਕ ਦੇਵ ਜੀ🙏
@Anoopbeekeeper
@Anoopbeekeeper 9 месяцев назад
Baba Nanak ❤
@PradipKumar-hbkurb
@PradipKumar-hbkurb 9 месяцев назад
ਸ਼ਬਦ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ, ਇਹ ਸਿਰਫ ਇਕ ਗਾਇਕ ਦੇ ਨੇ।
@arvinderkhalsa42
@arvinderkhalsa42 9 месяцев назад
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥ ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
@jugrajsingh1116
@jugrajsingh1116 19 дней назад
ਜਿੰਨੀ ਵਾਰ ਸੁਣਦਾਂ ਪਰੇਮ ਹੋਰ ਵਧਦਾ ਜਾਂਦਾ ਅਨੰਦ ਹੀ ਅਨੰਦ ਅਾਈ ਜਾਂਦਾ ਧੰਨ ਗੁਰੂ ,ਧੰਨ ਗੁਰੂ ਦੀ ਵਿਚਾਰ🙏
@inderjitsingh_677
@inderjitsingh_677 9 месяцев назад
ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਦਿਲਜੀਤ ਹਮੇਸ਼ਾ ਕਰਦਾ ਕੁੱਝ ਨਵਾਂ ਕਰਨ ਦਾ ਉਪਰਾਲਾ, ਕਲਯੁਗ ਦੇ ਲੋਕ ਲੱਗੇ ਦੋੜ ਵਿੱਚ, ਹੇ ਮੇਰੇ ਪਾਤਿਸ਼ਾਹ ਇਹਨਾਂ ਸਾਰਿਆਂ ਨੂੰ ਪਿਆ ਸਬਰ ਦਾ ਪਿਆਲਾ😌🥰 🙏🏻wmk🙏🏻
@AngrejSingh-nk8qx
@AngrejSingh-nk8qx 9 месяцев назад
ਹਰ ਸਾਲ ਉਡੀਕ ਕਰਦੇ ਆ ਬਾਈ ਜੀ ਤੁਹਾਡੇ ਗਾਣੇ ਦੀ ਬਹੁਤ ਸੋਹਣਾ ਗਣਾ ਆ ਵੀਰ,, ਵਾਹੇਗੁਰੂ ਜੀ ਮੇਹਰ ਕਰਨ ਸਭ ਤੇ ,, ਗੁਰਪੁਰਬ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ।।।।❤❤❤❤
@amandeepkaursidhu1590
@amandeepkaursidhu1590 9 месяцев назад
🙏🙏
@AngrejSingh-nk8qx
@AngrejSingh-nk8qx 9 месяцев назад
Waheguru ji
@AngrejSingh-nk8qx
@AngrejSingh-nk8qx 7 месяцев назад
@@amandeepkaursidhu1590 hello ji
@Godisone13waheguru
@Godisone13waheguru 5 месяцев назад
ਇਹ ਤ੍ਰੇਏ ਗੁਣਾ ਤੋਂ ਉਪਰ ਚੌਥੇ ਪੱਧ ਦੀ ਗੱਲ ਹੋ ਰਹੀ ਹੈ, ਨਾਮ ਦੀ ਬਖਸ਼ਿਸ਼ ਦੀ ਗੱਲ, ਸ਼ੁਕਰ ਮਾਲਿਕ ਦਾ, ਨਾਮ ਦਾ ਭੇਦ ਦੇਣ ਲਈ, ਸ਼ੁਕਰਾਨਾ ਵਾਹਿਗੁਰੂ ਜੀ 🙏🙏🙏🙏🙏
@sahijmanshahia795
@sahijmanshahia795 9 месяцев назад
ਹਰਮਨਜੀਤ ਸਿੰਘ ਵੀਰਾ ਵਾਹ ਕਮਾਲ ਲਿਖਾਰੀ ਉਸਤੋ ਵੀ ਬਾਕਮਾਲ ਇਨਸਾਨ। ਬਹੁਤ ਸਾਰਾ ਪਿਆਰ ਤੇ ਸਿਤਕਾਰ ਵੀਰੇ। ਰੱਬੀ ਰੂਹ। ਵੀਰੇ ਨਾਮ ਵੀ ਨਹੀਂ ਪਾਇਆ ਤੂਸੀ ਅੱਜ ਤੱਕ ਕਿਸੇ ਗੀਤ ਵਿੱਚ ❤️❤️
@hanjiwhatsnext
@hanjiwhatsnext 9 месяцев назад
Dhan gur Nanak. Thank you Bai Harmanjeet Singh for writting such a soulful song. Diljit ji this is healing for so many hearts. Shukar
@ajitkaursethi2195
@ajitkaursethi2195 9 месяцев назад
Words are short to appreciate.... The deep meaning lyrics, the soothing voice, the painting, the music....each and everything is so blessed that it touches heart... Waheguruji chardikala bakshan...
@jagatkamboj9975
@jagatkamboj9975 9 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ 👏👏
@phildunphy6045
@phildunphy6045 9 месяцев назад
Diljit..Tuhadi awaaz already inni Mithi hai..but in Gurbani tracks your voice is something else❤ So magical😇
@itskaur3367
@itskaur3367 9 месяцев назад
Bilkul 🙏🙏❤❤
@HarishSharma-hl6kj
@HarishSharma-hl6kj 9 месяцев назад
It's Just Auto Tune.
@itskaur3367
@itskaur3367 9 месяцев назад
@@HarishSharma-hl6kj puchya kise ne
@sukhmansidhu6379
@sukhmansidhu6379 9 месяцев назад
​@@HarishSharma-hl6kjbro please don't be negative ❤❤❤
@satnambalbehra6572
@satnambalbehra6572 9 месяцев назад
*“ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥* *ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥”ਆਪ ਸੱਬ ਨੂੰ ਗੁਰਪੁਰਬ ਦੀਆਂ ਲੱਖ-ਲੱਖ ਵਧਾਈਆਂ ਹੋਵਣ ਜੀ !*
@nilimadhurwey777
@nilimadhurwey777 5 месяцев назад
❤❤😊
@simrandeepsingh2887
@simrandeepsingh2887 9 месяцев назад
Every year I wait for your shabad on Gurupurabh ❤ Bahut hi sukoon bhari awaaz❤
@rinkubains9443
@rinkubains9443 9 месяцев назад
ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਬਾਈ ਹਰਮਨਜੀਤ ਤੇ ਜੋ ਐਨਾ ਸੋਹਣਾ ਸਬਦ ਲਿਖਿਆ ਤੇ ਉਨ੍ਹਾਂ ਹੀ ਸੋਹਣਾ ਗਾਇਆ ਬਾਈ ਦਿਲਜੀਤ ਨੇ 🙏
@nareshchandersahdev4773
@nareshchandersahdev4773 6 месяцев назад
ਦਿੱਲ ਨੂੰ ਛੁ ਲਿਆ ਦਿਲਜੀਤ ਸ਼ਬਦ ਤਾਂ ਲਜ਼ਵਾਬ ਨੇ ਪਰ ਤੁਸੀ ਉਹਨਾਂ ਸ਼ਬਦਾਂ ਚ ਜਾਣ ਫੂਕ ਦਿੱਤੀ।। ਸੁਣ ਕੇ ਬਹੁਤ ਸਕੂਨ ਮਿਲਿਆ।। ਬਹੁਤ ਵਾਰ ਸੁਣ ਚੁੱਕਾ ਪਰ ਵਾਰ ਵਾਰ ਇਸ ਨੂੰ ਸੁਣਨ ਲਈ ਦਿਲ ਕਰਦਾ।। ❤❤❤❤
@gurdeepkaur7077
@gurdeepkaur7077 6 месяцев назад
bilkul theek
@DHILLON.SAAB.
@DHILLON.SAAB. 9 месяцев назад
ਸਾਰਾ ਸਾਲ ਇੰਤਜ਼ਾਰ ਕਰੀਦਾ ਹੈ ਭਾਜੀ ਤੁਹਾਡੇ ਇਸ ਖਾਸ ਦਿਨ ਤੇ ਸ਼ਬਦ ਨੂੰ ਸੁਣਨ ਲਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ 🙏🏻❤️❤️🙏🏻🙏🏻
@harshmarwaha2367
@harshmarwaha2367 9 месяцев назад
Sahi kiha jii
@AMAN-zg8hj
@AMAN-zg8hj 9 месяцев назад
I’m the first one to comment & I wanna say this one is so deep that I can’t even express my emotions because it’s just about how you’re feeling & how quickly you’re engaging with almighty 🙏🏼❤️ In an epitome, A very happy Gurpurab to everyone !!!!! Waheguru Ji ka Khalsa !!! Waheguru ji ki Fateh 🙏🏼
@misspanwar4921
@misspanwar4921 9 месяцев назад
🙏🙏
@RupinderKaur-nx1ee
@RupinderKaur-nx1ee 2 месяца назад
❤❤❤❤❤❤❤❤ 5:24
@Pagalvrindavanke
@Pagalvrindavanke 6 месяцев назад
ਤੂੰ ਆਪ ਜਗਾਵੇ ਬੱਸ ਜਾਗਣ ਓਹੀ, ਸਗਲ ਸ੍ਰਿਸ਼ਟੀ ਸੋ ਰਹਿ ਹੈ। ਕੀ ਕੀ ਸ਼ਬਦਾਂ ਚੋਣ ਕੀਤੀ ਆ ਲਿਖਣ ਵਾਲੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ 🙏♥️
@paramjeetpal3213
@paramjeetpal3213 9 месяцев назад
Soul full awaj,,,, ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਵਾਹਿਗੁਰੂ,,,,,,,,, ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਸਭ ਸੰਗਤਾਂ ਨੂੰ 🎉🎉🎉🎉❤❤❤
@londonparis181
@londonparis181 9 месяцев назад
Harmanjeet Singh, take a bow brother for writing such meaningful lyrics that can make a difference in people's lives by positively impacting their thought process. You put a lot of soul behind the lyrics. It sure touches a cord within us and resonates with our hearts, minds, and soul. Diljit, thanks for lending a voice to this masterpiece.
@PintuKumar-vh5so
@PintuKumar-vh5so Месяц назад
Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤ Waheguru ji ❤
@Motivational_life429
@Motivational_life429 9 месяцев назад
ਹਰ ਸਾਲ ਗੁਰੂ ਪ੍ਰੇਮ ਵਿੱਚ ਸਾਡੀਆਂ ਅੱਖਾਂ ਭਰਨ ਲਈ ਬਹੁਤ ਬਹੁਤ ਸ਼ੁਕਰੀਆ ❤❤
@OhiSaabi
@OhiSaabi 9 месяцев назад
Harmanjeet di poetry ❤️🙏🏽, Diljit bhaji ne rooh naal gaya 👏 Baba Nanak ❤️
@nehaidrisi9347
@nehaidrisi9347 8 месяцев назад
I'm Muslim but this song really gives me peace 🙏🏻
@navneetanttal7626
@navneetanttal7626 6 месяцев назад
Koi koi religion de ho akhirkaar hai to last me atma hi or atma ki khhurakh Hun sab ke andar hai is liye dil wahi lg jata hai jaha se wo feeling mile ❤
@rohitjoshi7737
@rohitjoshi7737 6 месяцев назад
​​बिलकुल​ गुरुनानक जी हमारे भी गुरु हैं। उनकी शिक्षा वही हैं। जो गीता जी में और उपनिषदों में बताई गई हैं। तभी तो गुरुद्वारा में बार बार जाने का मन करता है। मंदिर के बाद कही शांति मिलती हैं। तो गुरुद्वारा....जय श्रीकृष्ण राधे राधे😊❤️ वाहे गुरु जी ❤️😊🙏 प्रेमानंद जी महाराज जी भी कितना अच्छा बोलते हैं। नाम जप के बारे में और ये भजन भी वही हैं। पंजाबी पूरी समझ आई नहीं लेकिन भाव पूरे समझ आ गया। वही महसूस हुआ जो महाराज जी को सुन कर आता है। 😊🙏@sikh_verse
@shrnaazbharadvaj
@shrnaazbharadvaj 6 месяцев назад
All are Souls of The Creator 🤍✨️🙏
@proudindian3930
@proudindian3930 5 месяцев назад
​@sikh_versebeshaq Guru Nanak Dev ji Nabi han puri dunia lyi..
@sumansharma2237
@sumansharma2237 4 месяца назад
Sikho ka guru Muslim ka peer hai baba nanak ❤❤❤
@armaanjot1
@armaanjot1 9 месяцев назад
ਰੂਹ ਨੂੰ ਸਕੂਨ ਦੇਣ ਵਾਲਾ ਗੀਤ ❤❤❤ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਲਜੀਤ ਵੀਰ
@user-ik3cc9zd9b
@user-ik3cc9zd9b 4 месяца назад
Dhan Guru Nanak Dev ji..!! Thank you for beautiful track Diljit.. Waheguru chardi Kala vich rakhe tuhanu.. 🙏
@sukhmanpreetkaur8659
@sukhmanpreetkaur8659 9 месяцев назад
ਹਰ ਸਾਲ ਵੀਰ ਜੀ ਦਾ ਗੁਰਪੁਰਬ 'ਤੇ ਨਵਾਂ ਧਾਰਮਿਕ ਗਾਣਾ ਆਉਂਦਾ ਹੈ। ਮੈਂ ਰੋਜ਼ ਸਰਚ ਕਰਕੇ ਦੇਖਦੀ ਸੀ ਕਿ ਇਸ ਵਾਰ ਗਾਣਾ ਕਦੋਂ ਆਏਗਾ। Finally our wait is over... ਬਹੁਤ ਸੋਹਣਾ ਲਿਖਿਆ ਤੇ ਬਹੁਤ ਸੋਹਣਾ ਗਾਇਆ ਵੀਰ ਜੀ। ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ।🙏
@prempauljoshi1666
@prempauljoshi1666 9 месяцев назад
ਜਿਉਂਦਾ ਰਹੀ ਪੁੱਤਰਾ, ਬਾਬਾ ਜੀ ਤੇਰੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖਣ ❤❤❤❤
@unkownmunda
@unkownmunda 6 месяцев назад
ਬੋਹਤ ਖੂਬ ਬਾਈ ਤੂੰ ਕਿੰਨੇ ਡੂੰਘੇ ਅਲਫਾਜ ਕਹਿ ਦਿੱਤੇ ਇਨ੍ਹਾਂ ਸੌਖਾ ਕੰਮ ਨਹੀਂ ਸੀ ਇਹ ਗੁਰੂ ਨਾਨਕ ਤਰੱਕੀਆਂ ਬਖਸ਼ੇ ❤
@malkitsingh3476
@malkitsingh3476 9 месяцев назад
BHUT ADBHUT MEHMA GAYI AA DHAN GURU NANAK SAHB JI DI .... 🎉🎉🎉🎉🎉 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ 🎉🎉
@makhansinghjohal1979
@makhansinghjohal1979 9 месяцев назад
ਹਰਮਨਜੀਤ ਸਿੰਘ ਦੀ ਲਿਖਤ ਅਤੇ ਦਿਲਜੀਤ ਦੋਸਾਂਝ ਦੀ ਅਵਾਜ਼,ਸੋਨੇ ਤੇ ਸੁਹਾਗਾ ❤🎉🙏
@jaswinderkaurbajwa8143
@jaswinderkaurbajwa8143 9 месяцев назад
@arvind3663
@arvind3663 9 месяцев назад
🎉🎉
@arvind3663
@arvind3663 9 месяцев назад
ਮੱਖਣ ਸਿੰਘ ਜੌਹਲ ਸਾਹਿਬ ਦੀ ਗ੍ਰੇਟ ਪਰਸਨੈਲਿਟੀ
@sukhdeepkaur1772
@sukhdeepkaur1772 5 месяцев назад
Dhan Dhan Guru Nanak Dev Ji Sache Patshah🙏🏽❤️
@AmanWadhwa
@AmanWadhwa 9 месяцев назад
My heart got touched by such a soothing pure and relaxing Shabad.Diljit is a great example that after achieving everything you must remain attached to your roots Waheguru 🙏🏻
@lakhvxr
@lakhvxr 9 месяцев назад
That's I'm greatest fan of Diljit bhaji, he releases shahbad on every gurpurabh☺️
@ballybassi888
@ballybassi888 3 месяца назад
Waheguru❤ sach a deep song for spiritual people journey , I can truly understand diljit's ✨️ spiritual level 😇 keep it up 🎉
@user-vc9po3uk6t
@user-vc9po3uk6t 9 месяцев назад
ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਲੱਖ ਲੱਖ ਵਧਾਈਆ ਧੰਨਵਾਦ ਦਿਲਜੀਤ ਪਿਆਰ ਇਹੋ ਜੇਹਾ ਸ਼ਬਦ ਵਸਤੇ❤
@LoveTera
@LoveTera 9 месяцев назад
Waheguru ji ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏🙏
@ParbhNoor-kn4bh
@ParbhNoor-kn4bh 3 месяца назад
WaheGuru Ji❤️🙇‍♀️
@user-nb3xn3nz4r
@user-nb3xn3nz4r 9 месяцев назад
ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ 🙏🙏🥰🥰🥰🥰🥰🥰🥰🥰
@allcollection545
@allcollection545 9 месяцев назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ
@HarpreetKaur-it2vx
@HarpreetKaur-it2vx 4 месяца назад
❤ waheguru ji waheguru ji waheguru ji waheguru ji waheguru ji waheguru ji ❤❤
@Bachpan168
@Bachpan168 9 месяцев назад
what a soulful shabad i was crying while listening waheguru mehr karn diljit paji tuhade teh❤❤❤
@sukhpreetkaur8819
@sukhpreetkaur8819 9 месяцев назад
Waheguru ji🙏…ਬਹੁਤ-ਬਹੁਤ ਧੰਨਵਾਦ ਹਰਮਨ ਵੀਰੇ ਇੰਨਾ ਸੋਹਣਾ ਗੀਤ ਲਿਖਣ ਲਈ💙
@ramanpreetkaur3765
@ramanpreetkaur3765 9 месяцев назад
Dhan dhan shri guru nanak Dev nirankar waheguru sahib ji🙏🙏🙏🙏🙏🙏🙏🙏🙏
@sukhmansidhu6379
@sukhmansidhu6379 9 месяцев назад
Dhan dhan satguru ravidas Maharaj ji ❤❤❤❤ Dhan dhan satguru nanak dev ji ❤❤❤ Sab sangta te mehr paria hath rakna g
@akshatchhabra8020
@akshatchhabra8020 9 месяцев назад
ਪਿਆਰੇ ਦਿਲਜੀਤ ਵੀਰ ਜੀ, ਪਹਿਲਾਂ ਤਾਂ ਬਹੋਤ ਬਾਹੋਤ ਧੰਨਵਾਦ ਮਲਿਕ ਦੀ ਇੰਨੀ ਸੋਹਣੀ ਮਹਿਮਾ ਗਾਉਣ ਲਈ, ਏਸ ਸ਼ਬਦ ਦੇ lyrics ਜਿੰਨੇ ਵੀ ਲਿਖੇ ਆ, ਇੰਜ ਲਗਦਾ self realisation ਹੈ, amazing ਵੀਰ ਜੀ ❤
@BalwinderSingh-wf4wr
@BalwinderSingh-wf4wr 9 месяцев назад
Written by famous lyricist Harmanjéet ,Rani tatt
@arpitsingh5451
@arpitsingh5451 9 месяцев назад
It just touched my soul. Literally crying when listened to this masterpiece. Dhan Guru Nanak 🙏🏻 ❤❤
@amritkaur3108
@amritkaur3108 9 месяцев назад
Same here
@Raoogirl
@Raoogirl 9 месяцев назад
ਤੁਸੀ ਹਰ ਸਾਲ ਹੀ ਵੀਰੇ ਇਦਾ ਦਾ ਕੁਝ ਦਿੰਦੇ ਹੋ ਜਿਨ੍ਹਾਂ ਨੂੰ ਸ਼ਾਇਦ ਅਸੀਂ ਕਦੇ ਪਾ ਨਹੀਂ ਸਕਦੇ, 😌❤️ਸੱਚ ਮਨਿਓ ਮਨ ਨੂੰ ਤੇ ਰੂਹ ਨੂੰ ਕੁਝ ਅਜਿਹਾ ਸੁਕੂਨ ਮਿਲਿਆ, ਜਿਹੜਾ ਮਿਲਣਾ ਔਖਾ ਸੀ ਵੀਰੇ😫❤️ ਵਾਹਿਗੁਰੂ ਜੀ ਸਦਾ ਤੁਹਾਨੂੰ ਖੁਸ਼ ਰੱਖਣਗੇ ਨੀਵੀਂ ਪਾਕੇ ਰੂਹ ਵੇਰਾਗਣ, ਪ੍ਰੇਮ ਦੇ ਅੱਥਰੂ ਚੋ ਰਹੀ ਹੈ ਇਸ ਪੰਕਤੀ ਨੇ ਕੁਝ ਕਰਤਾ ਵੀਰੇ ❤️❤️ ਸੱਚ ਮਨਿਓ ਸਾਡੇ ਲਈ ਕਹਿਣਾ ਵੀ ਸੌਖਾ ਨਹੀਂ ਕੇ ਤੁਸੀ ਸਾਨੂੰ ਕੀ ਦੇ ਦਿੱਤਾ ਹੈ 😩❤ WAHEGURU JI ALWAYS BLESSED UU VEERE 😌❤️
@Radhakrishn466
@Radhakrishn466 9 месяцев назад
ਸੱਚ ਕਿਹਾ ਤੁਸੀਂ ਬਿਲਕੁੱਲ ਸੱਚ ਕਿਹਾ ਜੀ
@Radhakrishn466
@Radhakrishn466 9 месяцев назад
ਸੁਕੂਨ ਹੀ ਮਿਲਦਾ ਹੈ 🥺❤️
@Radhakrishn466
@Radhakrishn466 9 месяцев назад
ਤੁਸੀ ਬਿਲਕੁਲ ਸਹੀ ਕਿਹਾ 🥺🥺🥺
@djbh9305
@djbh9305 8 месяцев назад
Kinna meaningful dil ch parmatma da nivas karon wala shabad hai , especially ohh log feel karskde ne isdi gehrayi jo dharam jaat to utte ne rooh jinha di rooh vanjari h jinsnu us 1 de naam di khumari hai
@kudrat7d546
@kudrat7d546 9 месяцев назад
ਰੂਹ ਖੁਸ਼ ਹੋ ਗਈ ਗੀਤ ਸੁਣ ਕੇ। Congrats to Diljit and Harman!
@sahibgarcha1
@sahibgarcha1 9 месяцев назад
Waheguru Ji ka khalsa, Waheguru Ji ki Fateh 🙏
@arvind3663
@arvind3663 9 месяцев назад
ਸਰਵਣ ਕਰਕੇ ਇਸ ਤਰਾਂ ਮਹਿਸੂਸ ਹੋਇਆ ਕੇ ਮੇਰੀ ਰੂਹ ਤੇ ਵੀ ਅੰਮ੍ਰਿਤ ਦੀਆਂ ਬੂੰਦਾਂ ਪੈ ਰਹੀਆਂ ਹਨ ਬਹੁਤ ਖੂਬ 🎉
@RakeshKumar-zt7mu
@RakeshKumar-zt7mu 9 месяцев назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ 🙏❤
@gagansingh9309
@gagansingh9309 9 месяцев назад
ਵਾਹਿਗਰੂ ਜੀ ਦੀ ਕਿਰਪਾ ਹੈ ਤੁਹਾਡੇ ਤੇ ਵੀਰ,ਰੂਹ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ। ਧੰਨ ਗੁਰੂ ਨਾਨਕ 🙏
@gurdeepsinghrori6696
@gurdeepsinghrori6696 9 месяцев назад
ਧੰਨ ਗੁਰੂ ਨਾਨਕ ,ਧੰਨ ਗੁਰੂ ਨਾਨਕ, ਪਿਘਲ ਗਏ ਅੱਜ ❤ਦਿਲ ਅਚਾਨਕ. ਵਾਹਿਗੁਰੂ
@ManpreetSingh-ko5rb
@ManpreetSingh-ko5rb 9 месяцев назад
ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਸੰਸਾਰ ਵਿੱਚ ਵੱਸਦੇ ਸਿੱਖ ਭਾਈਚਾਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🙏
@footballers_era16
@footballers_era16 9 месяцев назад
I would appreciate Harmanjeet Singh for writing such deep meaning lyrics. The combination of Harmanjeet and Diljit is awesome and I eagerly wait every year for gurpurab to hear from this group.Well done team.😊🎉❤
@84jagdeep
@84jagdeep 5 месяцев назад
just listen Rani Tatt by Harmanjeet, you will be astonished. ru-vid.com/video/%D0%B2%D0%B8%D0%B4%D0%B5%D0%BE-iTVwpJgIzro.html
@omrindernagi
@omrindernagi 9 месяцев назад
ਹਰ ਸਾਲ ਬੇਸਬਰੀ ਨਾਲ ਇੰਜ਼ਾਰ ਰਹਿੰਦਾ ਵੀਰ ਧੰਨ ਹੋ ਜੀ ਦਾ ਸੁਣ ਕੇ ਵਾਹਿਗੁਰੂ ❤
@chanpreetgill2497
@chanpreetgill2497 9 месяцев назад
ਬਹੁਤ ਹੀ ਖੂਬਸੂਰਤ ਸ਼ਬਦ ਹੈ ਜੀ.. ਰੂਹ ਨੂੰ ਸਕੂਨ ਮਿਲ ਗਿਆ.. ਲੇਖਕ.. ਸਿੰਗਰ.. ਤੇ ਮਿਊਜ਼ਿਕ ਬਹੁਤ ਸੋਹਣਾ ਕੰਮ ਜੀ ਧੰਨਵਾਦ ਸਾਨੂੰ ਬਾਬੇ ਨਾਕਨ ਦਾ ਇਹਨਾਂ ਸੋਹਣਾ ਸ਼ਬਦ ਸੁਣਨ ਵਾਸਤੇ ਮਿਲਿਆ..
@kaurjasskaur7660
@kaurjasskaur7660 9 месяцев назад
Waheguru g kinii kirpa kitti aa tuc apne bchya te kiniaa doongiaa doongiaa gln smjatiaa waheguru kirpa kre
@TheJasjitsingh
@TheJasjitsingh 9 месяцев назад
ਮੇਰੇ ਵੇਂਦਿਆਂ ਵੇਂਦਿਆਂ ਮੇਰੇ ਤਰਕ ਬਦਲ ਗਏ। "My arguments have changed with each passing moment." Beautiful song, great work Harmanjit, Diljit and Gurmit
@simranjeetkaur8928
@simranjeetkaur8928 9 месяцев назад
🤍
@keemat_singh
@keemat_singh 9 месяцев назад
ਵਾਹਿਗੁਰੂ ਜੀ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤ 🙏🏻
@kandy8356
@kandy8356 9 месяцев назад
Same to u paji
@keemat_singh
@keemat_singh 9 месяцев назад
@@kandy8356 🙏🏻❤️
@luckymalhi5446
@luckymalhi5446 9 месяцев назад
Gurpurab diyan sab nu lakh lakh vadiyan 🙏🏻🙏🏻🙏🏻🙏🏻🙏🏻 te daljit veer tera bahut bahut dhanbad
@karmitakaur3390
@karmitakaur3390 9 месяцев назад
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
@HarjeetSingh-cf8yj
@HarjeetSingh-cf8yj 9 месяцев назад
tuc har vele vehle rehnde ho
@preetkahlon6618
@preetkahlon6618 9 месяцев назад
Harmanjeet is the soulful lyricist
@inderpreetsingh4483
@inderpreetsingh4483 9 месяцев назад
ਬਹੁਤ ਵਧੀਆ ਸਕੂਨ ਮਿਲਦਾ ਸੁਣ k ..... ਵਾਰ ਵਾਰ ਸੁਣਨ ਨੂੰ ਦਿਲ ਕਰਦਾ ਬਹੁਤ ਡੂੰਘੀਆਂ ਗਲਾ ਦੀ ਗੱਲ ਕੀਤੀ ਹੋਈ a ਏਸ ਗੀਤ ਚ🙏
@vaibhavgupta6132
@vaibhavgupta6132 9 месяцев назад
ਸਤਨਾਮ ਸ਼੍ਰੀ ਵਾਹਿਗੁਰੂ❤❤❤❤
@lakhwindersingh6925
@lakhwindersingh6925 9 месяцев назад
ਹਰਮਨ + ਦਿਲਜੀਤ = ਰੂਹਦਾਰੀ ❤❤❤
@user-kv4gh3tg4y
@user-kv4gh3tg4y 5 месяцев назад
I have been listening to this on loop for hours now. Such a beautiful composition by Harmanjeet and Diljeet paaji, ek dil kitni baari jeetoge yaar.
@Am.Arsh01
@Am.Arsh01 9 месяцев назад
ਰਹਿੰਦੀ ਦੁਨੀਆ ਤੱਕ ਦਿਲਜੀਤ ਦੀ ਕਲਾਕਾਰੀ ਨੂੰ ਯਾਦ ਰੱਖੇਗੀ ਦੁਨੀਆ ❤💐🙏🏻
@gurpartapsinghvirk2466
@gurpartapsinghvirk2466 9 месяцев назад
What a soulful lyrics, music mindrelaxing waheguru ji bhala krn❤❤❤❤❤
@MonikaSandhu-nb6fc
@MonikaSandhu-nb6fc 9 месяцев назад
ਬਹੁਤ ਬਹੁਤ ਸਕੂਨ ਮਿਂਲਿਆ ਇਹ ਸਬਦ ਸੁਣਕੇ ਗੁਰੂਪੁਰਬ ਦੀਆ ਲੱਖ ਲੱਖ ਵਧਾਈਆ ਧੱਨ ਧੱਨ ਗੁਰੂ ਨਾਨਕ ਦੇਵ ਜੀ❤
@prempauljoshi1666
@prempauljoshi1666 8 месяцев назад
ਬਹੁਤ ਹੀ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਹੈ, ਹਰਮਨ ਦੀ ਕਲਮ ਅਤੇ ਦਿਲਜੀਤ ਦੀ ਆਵਾਜ ਨੂੰ ਸਲਾਮ ❤❤❤❤
@Vvjeera06
@Vvjeera06 9 месяцев назад
ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ॥🙏🏻🙏🏻 ਰੂਹ ਨੂੰ ਸਕੂਨ ਬਖ਼ਸ਼ਣ ਵਾਲਾ ਸ਼ਬਦ🙏🏻 ਧੰਨ ਗੁਰੂ ਨਾਨਕ 🙏🏻🙌🙏🏻 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖ਼ਸ਼ਣ 🙏🏻🙌🙏🏻#diljitdosanjh
@khushibaath3903
@khushibaath3903 9 месяцев назад
WAHEGURU JI MEHAR KRO SAB TE 🙏⚘️⚘️⚘️⚘️⚘️⚘️BAHUT KHOOBSOORAT LYRICS AND VOICE ❤❤
@sukhicheema7196
@sukhicheema7196 9 месяцев назад
Waheguru ji ❤ Dhan Dhan Siri Guru Nanak Dev Maharaj Ji Kirpa Kario Ji Sarbat Da Bhala Kario Ji 🙏🏻 waheguru ji ❤
@singh_ster
@singh_ster 9 месяцев назад
ਨਾਨਕ ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਿਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆਂ ਅੱਡੀਆਂ ਨ੍ਹੇਰੀ ਨਾਲ ਉਲਝੀ ਖੁਸ਼ਕ ਦਾਹੜੀ ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ ਗੱਲ੍ਹਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਭਰੀਆਂ ਹੱਡੀਆਂ ਦੇ ਡੂੰਘ ‘ਚ ਦਗਦੀਆਂ ਮਘਦੀਆਂ ਤੇਜ਼ ਅੱਖਾਂ ਅੱਖਾਂ ਜੋ - ਪਰਿਵਾਰ ਨੂੰ ਸਰਕਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਬਹੁਤ ਖਤਰਨਾਕ ਸਿੱਧ ਹੋ ਸਕਦੈ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀਂ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਅਬੇ ਵੱਲ ਪੈਰ ਕਰਕੇ ਪ੍ਰਕਰਮਾ ਵਿਚ ਲੇਟਣ ਲਈ ਉਕਸਾ ਸਕਦਾ ਲਿਹਾਜ਼ਾ ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ ਮਸਲਨ ਅਸੀਂ ਮਜ਼ਹਬੀ ਚਿੰਨਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ ਵਹਿਣਾਂ ਨੂੰ ਮੋੜਨ ਦਾ ਮਰਿਆਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ ਸਾਨੂੰ ਤਾਂ ਚਾਹੀਦੀ ਏ ਖ਼ੈਰ ਸੁੱਖ ਸ਼ਾਂਤੀ ਸਾਨੂੰ ਤਾਂ ਚਾਹੀਦੀਆ ਨੇ ਮਿੱਠੀਆਂ ਦਾਤਾਂ ਵਧਦੀਆਂ ਵੇਲਾਂ ਤੇ ਵੇਲਾਂ ਨੂੰ ਲਗਦੇ ਰੁਪਈਏ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸੂਟ ਕਰਦਾ ਹੈ ਸ਼ਾਂਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ ਹੱਥ ‘ਚੋਂ ਫੁਟਦੀ ਮਿਹਰ ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ ਸਨ ਸਿਲਕੀ ਸ਼ਫਾਫ ਦਾਹ੍ੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲ੍ਹਾਂ ਫੇਅਰ ਐਂਡ ਲਵਲੀ ਸੁਰਖ ਟਿਪਸੀ ਹੋਂਠ ਮੁਲਾਇਮ ਜੈਮਿਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ ਸਾਡੇ ਇਨ੍ਹਾਂ ਘਰਾਂ ਦੀਆਂ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ ਰਾਹਾਂ ਨੂੰ ਰੱਦ ਕਰਨ ਵਾਲੇ ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀਂ ਝੱਲ ਸਕਦੀ ਮਾਫ਼ ਕਰਨਾ ਅਸੀਂ ਮਰ ਮਰ ਕੇ ਬਣਾਏ ਘਰ ਨਹੀਂ ਢੁਆਉਣੇ ਮਸਾਂ ਮਸਾਂ ਰੱਬ ਤੋਂ ਲਾਏ ਨਿਆਣੇ ਹੱਥੋਂ ਨਹੀਂ ਗੁਆਉਣੇ ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ ਮਾਫ਼ ਕਰਨਾ ਜਸਵੰਤ ਜ਼ਫ਼ਰ
@DK-lb5fw
@DK-lb5fw 9 месяцев назад
Dhan Dhan Guru Nanak sache paatshah de gurpurab dia samuchi kaaynaat nu mubarkaan ❤❤🙏🏻
@prempauljoshi1666
@prempauljoshi1666 9 месяцев назад
ਬਹੁਤ ਹੀ ਸਕੂਨ ਮਿਲਦਾ ਹੈ, ਬਾਬਾ ਜੀ ਤੇਰੀ ਆਵਾਜ ਬੁਲੰਦ ਰੱਖਣ ❤❤❤
@jyotibhalla7960
@jyotibhalla7960 9 месяцев назад
Rooh touching shabad ... Keep it up diljeet bhaji😊 😍 Always love ur voice😊
@DashmeetKaurKhanuja
@DashmeetKaurKhanuja 9 месяцев назад
Dhan Guru Nanak❤️🙏 soulful peaceful incredibly beautiful melody!!❤️🙏
@sukhvirkaur8639
@sukhvirkaur8639 9 месяцев назад
This painting moves as a video, is so great to explain that humans, animals, birds, nature, water, trees, light and darkness - how all together pray to the God 🙏🙏🙏 🙏 Creatures of God🎉
@amandeepsinghdhaliwal4194
@amandeepsinghdhaliwal4194 9 месяцев назад
ਰੂਹ ਨੂੰ ਸਕੂਨ ਦੇਣ ਵਾਲੀ ਰਚਨਾ ਵੀਰ 🙏
@user-dc2lw9ri5s
@user-dc2lw9ri5s 9 месяцев назад
Waheguru Ji..👏🏻 sab te mehar banai rakhyo Ji👏🏻👏🏻
@Officialjattlife287
@Officialjattlife287 9 месяцев назад
Waheguru ji mehar krn sab te ❤❤❤❤❤❤