Тёмный

Rozi Barkandi ਦਾ Exclusive Interview | ਕਾਂਗਰਸ 'ਚ ਸ਼ਾਮਿਲ ਹੋਣ 'ਤੇ ਕੀ ਬੋਲੇ ਰੋਜ਼ੀ ? EP 68 | Blunt Voice 

Blunt Voice
Подписаться 14 тыс.
Просмотров 58 тыс.
50% 1

Rozi Barkandi ਦਾ Exclusive Interview
ਕਾਂਗਰਸ 'ਚ ਸ਼ਾਮਿਲ ਹੋਣ 'ਤੇ ਕੀ ਬੋਲੇ ਰੋਜ਼ੀ ?
'ਰੋਜ਼ੀ-ਬੰਟੀ ਤੋਂ ਹੀ ਸਭ ਨੂੰ ਕਿਉਂ ਤਕਲੀਫ਼ ਆ ?'
#RozyBarkandi #sukhbirbadal #shiromani_akali_dal #punjabcongress #aappunjab #punjabinews #rajawarring #muktsar #gidderbaha

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 200   
@ssschatha
@ssschatha 3 дня назад
ਪਰਿਵਾਰ ਪ੍ਰਤੀ ਵਫਾਦਾਰ ਰਹੇ ਪਰ ਅਕਾਲੀ ਦਲ ਪ੍ਰਤੀ ਨਹੀਂ ਸੋਚ ਕੇ ਦੇਖਿਓ ਠਰਮੇ ਨਾਲ
@JaggaChaudhary-wo5rd
@JaggaChaudhary-wo5rd 3 дня назад
ਰਾਜਨੀਤਿਕ ਗਲਿਆਰਿਆਂ ਚ ਇਸਦਾ ਨਾਮ ਰੋਜ਼ੀ ਰੇਤਾ ਬਰਕੰਦੀ ਕਿਹਾ ਜਾਂਦਾ।ਰੇਤੇ ਦਾ ਬਿਜਨੈਸ ਵੀ ਹੀ ਸਕਦਾ ਇਹ ਇਹਨਾਂ ਦੇ ਦਿਮਾਗ ਦੀ ਦੇਣ ਹੈ।
@sandeepmasih5143
@sandeepmasih5143 3 дня назад
Congratulations ROZI ji !!! Keep it up sir 🇺🇸🇺🇸🇺🇸🇺🇸🇺🇸🇺🇸🦁🦁🙏🙏
@Kulwinder7227
@Kulwinder7227 2 дня назад
ਬਾਈ ਜੀ ਮੈ ਮਿਲਣ ਗਿਆ ਸੀ ਸੁਖਬੀਰ ਸਿੰਘ ਬਾਦਲ ਸਹਿਬ ਨੂੰ ਤੇ ਮੈ ਆਮ ਵਰਕਰ ਹਾ ਤੇ ਕੱਲਾ ਮਿਲਕੇ ਆਇਆ ਬਾਦਲ ਪਿੰਡ
@harpalsingh8642
@harpalsingh8642 11 часов назад
ਹੁਣ ਸੁੱਚਾ ਸਿੰਘ ਲੰਗਾਹ ਆ ਸਕਦਾ ਅਕਾਲੀ ਦਲ ਫਿਰ ਜਿਹੜਾ ਮਰਜ਼ੀ ਆ ਸਕਦਾ ਅਕਾਲੀ ਦਲ ਨੂੰ ਤੱਕੜਾ ਕਰਨ ਲਈ ਹੁਣ ਤਾਂ ਪੱਕਾ ਬੱਲੇ ਬੱਲੇ ਹੋਣੀ ਆ
@GurjeetSingh-mx2cf
@GurjeetSingh-mx2cf 2 дня назад
ਪੰਜਾਬ ਨੂੰ ਲੁੱਟ ਕੈ ਖਾ ਗਏ ਬਹੁਤ ਞਫਾਦਾਰ
@AmarjitSingh-eq3rl
@AmarjitSingh-eq3rl 2 дня назад
ਇਹ ਇਲਜਾਮ ਤਾ ਸਭ ਪਾਰਟੀਆਂ ਤੇ ਲਾ ਸਕਦੇ ਹੋ ਤੁਸੀਂ ਕਿਸ ਪਾਰਟੀ ਨੂੰ ਇਸ ਇਲਜਾਮ ਤੋਂ ਬਰੀ ਕਰ ਸਕਦੇ ਹੋ ਕਿਰਪਾ ਕਰਕੇ ਦੱਸੋ
@rajwindersingh-ov3tc
@rajwindersingh-ov3tc 2 дня назад
ਹੁਣ ਤਾ ਖਜਾਨਾ ਭਰਿਆ ਹੋਇਆ ਹੈ
@gurwindersinghsaran2501
@gurwindersinghsaran2501 2 дня назад
ਲੋਕਾਂ ਨੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਹੁਤ ਵਧੀਆ ਮੌਕਾ ਦਿੱਤਾ ਖਾਲੀ ਦਲ ਨੂੰ ਜਿੱਥੇ ਮਰਜ਼ੀ ਘੁੰਮੋ ਫਿਰੋ ਜਿੱਥੇ ਮਰਜ਼ੀ ਜਾ ਖਾਲੀ ਦਲ ਸਾਡੇ ਵੱਲੋਂ ਛੁੱਟੀਆਂ ਨੇ
@rajwindersingh-ov3tc
@rajwindersingh-ov3tc 2 дня назад
ਜੋ ਵਿਕਾਸ ਬਾਦਲ ਦਲ ਨੇ ਕੀਤਾ ਉਹ ਹੀ ਰਹਿ ਗਿਆ ਕੋਈ ਸੜਕ ਨਹੀਂ ਬਣੀ ਕੋਈ ਇਟ ਨਹੀਂ ਲਗੀ
@SatjeetSharma
@SatjeetSharma 2 дня назад
ਬਾਈ ਰੋਜ਼ੀ ਬਰਕੰਦੀ ਜ਼ਿੰਦਾਬਾਦ
@SatjeetSharma
@SatjeetSharma 2 дня назад
ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
@ssschatha
@ssschatha 3 дня назад
ਏਨੇ ਲੋਕ ਬੇ ਵਫਾ ਨਹੀਂ ਹੋ ਸਕਦੇ
@kamaljitsingh7364
@kamaljitsingh7364 3 дня назад
ਕਾਹਦੇ ਅਕਾਲੀ ਨੇ ਇਹ ਜਰਾ ਨਾਂ ਤਾਂ ਦੇਖ ਲਓ ਕੋਈ ਸਿੰਘ ਨਹੀਂ ਬਸ ਰੋਜੀ ਬਰਕੰਦੀ ਨਾ ਪਤਾ ਲਗਦੈ ਕਿ ਆਦਮੀ ਹੈ ਜਾਂ ਜਨਾਨੀ। ਵਡੇ ਪੰਜਾਬ ਹਿਤੈਸ਼ੀ!
@MalkeetSingh-pk6sf
@MalkeetSingh-pk6sf 2 дня назад
ਐਨਾ ਫ਼ਰਕ ਤਾਂ ਨਹੀਂ ਐਂ ਤਾਂ ਨਾ ਕਹੋ
@fatehglobal8915
@fatehglobal8915 2 дня назад
ਰੋਜ਼ੀ ਬਰਕੰਦੀ ਹਰ ਕੋਈ ਨਹੀ ਬਣ ਸਕਦਾ ਬਹਾਦਰੀ ਤੇ ਬਫਾਦਾਰੀ ਦੀ ਮਿਸਾਲ ਹੈ ਰੋਜ਼ੀ ਬਰਕੰਦੀ
@sandhunirmal4852
@sandhunirmal4852 2 дня назад
ਕੀ ਕੁਰਬਾਨੀ ਇਹਦੀ ਜਾ ਟੱਬਰ ਦੀ
@chakkdeindia1313
@chakkdeindia1313 2 дня назад
​@@sandhunirmal4852 ਵੀਰ ਇਹ ਸਾਰੇ ਪੰਜਾਬ ਦੀ ਰੇਤ ਖ਼ਾ ਗਿਆ ਇਹ ਕੁਰਬਾਨੀ ਨਹੀਂ😢😅😂
@JaspreetSingh-zb3lv
@JaspreetSingh-zb3lv 2 дня назад
Respected Sardar rozi barkandi g 2027 vich jror mla bnn ge shiromini akali dal zindabad
@SatjeetSharma
@SatjeetSharma 2 дня назад
ਸ਼ੋਮਣੀ ਅਕਾਲੀ ਦਲ ਜ਼ਿੰਦਾਬਾਦ
@SubegSingh-l5l
@SubegSingh-l5l 2 дня назад
ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਬਰਕੰਦੀ ਸਾਹਬ ਸ਼ੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹੈ
@gurshansingh9273
@gurshansingh9273 2 дня назад
ਬਾਈ ਰੋਜੀ ਬਹੁਤ ਵਧੀਆ ਇਨਸਾਨ ਨੇ ਯਾਰਾ ਦਾ ਯਾਰ ਆ
@darshandandiwal5975
@darshandandiwal5975 2 дня назад
ਬਹੁਤ ਵਧੀਆ ਇਨਸਾਨ ਹੈ , ਯਾਰਾ ਦਾ ਯਾਰ ਹੈ ਰੋਜੀ ਬਾਈ ।
@AmrikSingh-kd8bf
@AmrikSingh-kd8bf 2 дня назад
ਇਨ੍ਹਾਂ ਨੂੰ ਕਹਿੰਦੇ ਹਨ ਅੰਨ੍ਹੇ ਭਗਤ
@AmarjitSingh-eq3rl
@AmarjitSingh-eq3rl 2 дня назад
ਫਿਰ ਤਾ ਸਭ ਪਾਰਟੀਆਂ ਵਿਚ ਹਨ
@rajwindersingh-ov3tc
@rajwindersingh-ov3tc 2 дня назад
ਤੁਸੀਂ ਕਿਸ ਦੇ ਹੋ
@Navreetkaur-dc3vr
@Navreetkaur-dc3vr 3 дня назад
Good job simer putter g
@GurwinderSingh-xr4dc
@GurwinderSingh-xr4dc 3 дня назад
sada bai rozi bai hamasha jindabad rahay chadaicala rekhay waheguru
@AnmolpreetSingh-f7t
@AnmolpreetSingh-f7t 3 дня назад
Proud to be Akali
@gurbeersandhu5158
@gurbeersandhu5158 3 дня назад
ਮੁਕਤਸਰ ਦੀ ਸ਼ਾਨ ਬਈ ਰੌਜ਼ੀ ਬਾਰਕੰਦੀ❤❤
@shivrajmaan1511
@shivrajmaan1511 3 дня назад
ਯਾਰਾ ਦੇ ਯਾਰ ਮੁਕਤਸਰ ਦੀ ਸ਼ਾਨ ਸਾਡੀ ਜਾਨ ਸਾਡੇ ਵੀਰ ਸ.ਕਵਲਜੀਤ ਸਿੰਘ ਰੋਜੀ ਬਰਕੰਦੀ ਜਿੰਦਾਬਾਦ
@RANJEETSINGH-nu3cv
@RANJEETSINGH-nu3cv 2 дня назад
Sad zindabaad hai te zindabaad rahega.bilkul sahi kiha rozi ji ne
@MalkeetSingh-pk6sf
@MalkeetSingh-pk6sf 2 дня назад
ਜਿਹੜਾ ਉਦਾਸ ਹੁੰਦਾ ਹੈ ਕਦੇ ਖੁਸ਼ ਵੀ ਹੋ ਸਕਦਾ ਹੈ ਮੇਹਰਬਾਨੀ
@tirthanandraghbirsingh9266
@tirthanandraghbirsingh9266 2 дня назад
ਬਰਕੰਦੀ ਜਿੱਥੇ ਡਟ ਗਏ ,ਡਟ ਗਏ ਜ਼ਬਾਨ ਮਰਦ ਦੀ ਨਮਰਦਾਂ ਦੀ ਨਹੀਂ
@jitsingh8827
@jitsingh8827 3 дня назад
Good job
@goldygoldychahal2723
@goldygoldychahal2723 3 дня назад
ਜਿਉਂਦਾ ਰਿਹਾ ਬਾਈ
@gurshansingh9273
@gurshansingh9273 2 дня назад
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
@carftlover3333
@carftlover3333 2 дня назад
ਰੇਤਾ ਦਾ ਕੰਮ ਕਰਕੇ ਜਿਵੇਂ ਤੁਸੀਂ ਕਾਮਯਾਬ ਹੋਏ ਹੋ ਲੋਕਾਂ ਨੂੰ ਵੀ ਦੱਸ ਦਿੱਤਾ ਜਾਵੇ
@hsingh3676
@hsingh3676 2 дня назад
Reta hun ni vikda? Agge naalo kinna mehenga vikda? Illegal mining ni ho rahi?
@gurmeetsinghbrar2669
@gurmeetsinghbrar2669 3 дня назад
ਇਹ ਤਾਂ ਇਉਂ ਜਾਪਦਾ ਕਿ ਇਹ ਵਿਚਾਰਾ ਸੁਖਬੀਰ ਦਾ ਚਮਚਾ ਹੀ ਨਹੀਂ ਸਗੋਂ ਕੜਛਾ ਹੈ।
@jaspinderdhami1297
@jaspinderdhami1297 2 дня назад
Good job you are right I appreciate you ❤
@harvindersinghraju6299
@harvindersinghraju6299 2 дня назад
sukhbeer Badal jindabad
@pammarajput4103
@pammarajput4103 2 дня назад
ਸ੍ਰੋਮਣੀ ਅਕਾਲੀ ਦਲ ਜੀਦਾ ਬਾਦ
@satindersatinder5757
@satindersatinder5757 2 дня назад
Good ji
@sukhdev-qh6et
@sukhdev-qh6et 3 дня назад
Sardar Zora singh ji Mann Sahib jindabad
@harjeetsidhu5537
@harjeetsidhu5537 3 дня назад
Rozi bai ji great parson he is very down to earth man ਮੁਕਤਸਰ ਸਹਿਬ ਦੇ ਲੋਕਾਂ ਕੋਲ ਹੀਰਾ ਬੰਦਾ ਏ ਹਾਰ ਜਿੱਤ ਦਾ ਕੋਈ ਫ਼ਰਕ ਨੀ ਪੈਂਦਾ ਸਮੇਂ ਦਾ ਚੱਕਰ ਏ ਅੱਜ ਕਿਸੇ ਦਾ ਕੱਲ ਕਿਸੇ ਦਾ ਅਕਾਲੀ ਦਲ ਪੰਜਾਬ ਵਿੱਚੋਂ ਖਤਮ ਨਹੀ ਹੋਣਾ ਚਾਹੀਦਾ
@balbirgill9961
@balbirgill9961 2 дня назад
ਭਾਰਤ ਦੇ ਸਭ ਤੋਂ ਪਲੂਇਟਡ ਸ਼ਹਿਰ ਦਾ ਖਿਤਾਬ ਵੀ ਹੀਰੇ ਬੰਦੇ ਐਮ ਐਲ ਏ ਦੀ ਸ਼ਿੱਪ ਹੇਠ ਹੀ ਜਿੱਤਿਆ ਸੀ ।
@harjeetsidhu5537
@harjeetsidhu5537 2 дня назад
@@balbirgill9961 ਹੁਣ ਜਿੱਤ ਲਵੋ ਜੋ ਇਹਨਾ ਕਰਕੇ ਰਹਿ ਗਿਆ ਸੀ ਬਾਈ ਜੀ
@JagdeepSinghJachak
@JagdeepSinghJachak 13 часов назад
ਰੋਜੀ ਤੋਂ ਮਗਰੋਂ ਤਾਂ ਜਵਾਂ ਨਹੀ ਵੇਚਿਆ ਰੇਤਾ ਕਿਸੇ ਨੇ ਹੁਣ ਵਾਲਿਆਂ ਨੇ ਕੁੱਝ ਵੀ ਨਹੀਂ ਕੀਤਾ
@satrangisiyasat6034
@satrangisiyasat6034 2 дня назад
ਕਿਸੇ ਦਾ ਵੀ ਪਤਾ ਨਹੀਂ , ਕੀ ਹੋ ਜਾਣਾਂ ਰੋਜੀ ਰੱਬ ਤੋਂ ਡਰੋ।
@ManderSingh-z8x
@ManderSingh-z8x 2 дня назад
,ਵੀਰ ਜੀ ਬਹੁਤ ਵਧੀਆ ਗੁਰੂ ਗ੍ਰੰਥ ਸਾਹਿਬ ਚ
@DarshanSingh-qx4ti
@DarshanSingh-qx4ti 3 дня назад
Good views
@chandigarh2803
@chandigarh2803 2 дня назад
Time ayuga akali dal da jaldi
@maluksingh5489
@maluksingh5489 3 дня назад
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤❤❤❤❤❤❤❤❤❤❤❤
@sidhu9514
@sidhu9514 2 дня назад
Very good….
@PrinceKumar-cf7ek
@PrinceKumar-cf7ek 2 дня назад
🙏🏻💐💐💐💐💐💐🙏🏻
@harvindersinghraju6299
@harvindersinghraju6299 2 дня назад
good job roji barkandi ji
@sandeepmasih5143
@sandeepmasih5143 3 дня назад
Good ROZI ji keep it up 2027 congress will continue in Punjab 🇺🇸🇺🇸🇺🇸🇺🇸🇺🇸🇺🇸🦁🦁🙏🙏
@navsran36
@navsran36 2 дня назад
J Amritpal bahr aa gya ja akalidal bjp gthjor ho gya ta fir ih supna hi reh jna congress da 27 ch jitn da
@balbirgill9961
@balbirgill9961 2 дня назад
​@@navsran36 right
@sandeepsran8731
@sandeepsran8731 2 дня назад
ਮੈਨੂੰ ਐ ਦੱਸ ਤੇਰੇ ਸੁਖਬੀਰ ਨੇ ਕਿਹੜੀ ਸਟੇਜ ਤੇ ਸਹੀ ਬੋਲਿਆ ਇੱਕ ਵੀ ਜਗ੍ਹਾ ਤਾਂ ਇਹਦੇ ਵਿੱਚ ਜਿੱਥੇ ਉਹ ਗਲਤ ਨਾ ਬੋਲਿਆ ਹੋਵੇ ਕਿ ਰੱਜਿਆ ਵਾਲਾ ਹੁੰਦਾ ਪਤਾ ਵਾਲੇ ਨੂੰ ਲੱਗਦਾ ਨਹੀਂ ਵੀ ਕੀ ਕਹਿਣਾ
@ShivamSharma-ki2sp
@ShivamSharma-ki2sp 3 дня назад
akali dal zindabad siii haii te rvee ga
@chamkaursingh6410
@chamkaursingh6410 2 дня назад
v v v good barkady ggggg
@parmjeet7496
@parmjeet7496 3 дня назад
Rozi barkandi God
@harneksingh621
@harneksingh621 2 дня назад
ਰੋਜੀ ਅਕਾਲੀਦਲ ਦੀ ਪ੍ਰਧਾਨਗੀ ਜਦ ਦੀ ਬਾਦਲ ਕੋਲ ਆਈ ਪੰਜਾਬ ਦਾ ਕਿਹੜਾ ਮਸਲਾ ਹੱਲ ਕੀਤਾ ਪੰਜਾਬ ਮੁੱਦੇ ਕਿੱਥੇ ਨੇ ਸ਼ੀ ਅੰਨਾਦ ਪੁਰ ਸਹਿਬ ਦਾ ਮੱਤਾ ਚਡਿੰਗੜ ਪੰਜਾਬੀ ਬੋਲਦੇ ਇਲਾਕੇ ਬਾਰੇ ਕਿੰਨੇ ਮੋਰਚੇ ਲਿਆ ਸਿਰਫ਼ ਕੁਰਸੀ ਕੇਂਦਰ ਵਿੱਚ ਤੇ ਪੰਜਾਬ ਵਿੱਚ ਲੈ ਕਿ ਚੇਤਾ ਭੁਲ ਗਿਆ
@DJPlay1
@DJPlay1 3 дня назад
💯👏
@Navreetkaur-dc3vr
@Navreetkaur-dc3vr 3 дня назад
🎉🎉
@akashsran6089
@akashsran6089 День назад
❤❤❤❤❤❤
@rajkaur1097
@rajkaur1097 3 дня назад
ਕਿਊ ਯਾਰ ਕਿਸੇ ਵੀ ਪਾਰਟੀ ਚ ਜਾਣ ਵੇਲੇ ਇਕੋ ਗਲ ਕਰਦੇ ਆ। ਪੁਰਾਣੀ ਦਾ ਕੇ
@deepbathindeala
@deepbathindeala 2 дня назад
👍👍
@RashpalSingh-y4j
@RashpalSingh-y4j День назад
Roji bata vadia gal kiti Rachhpal singh kamalwala
@manpreetcheema3058
@manpreetcheema3058 2 дня назад
Brother stress release karn gea c k reveal Karan 😮
@jarnailsingh9949
@jarnailsingh9949 2 дня назад
396th like Jarnail Singh Khaihira Retired C H T Seechewaal ❤
@heerasingh3992
@heerasingh3992 2 дня назад
RB.ZindaBad
@AnmolpreetSingh-f7t
@AnmolpreetSingh-f7t 3 дня назад
Sad zindabad
@mararkalan2488
@mararkalan2488 2 дня назад
@sukhjeetsinghsingh2394
@sukhjeetsinghsingh2394 2 дня назад
SAD ❤
@gamdoorkingra9491
@gamdoorkingra9491 2 дня назад
ਰੋਜ਼ੀ ਬਾਹਰ ਜਾਣਾਂ ਸੀ ਤਾਂ ਫਿਰ ਦਰਬਾਰ ਸਾਹਿਬ ਜਾਣਾਂ ਸੀ
@carftlover3333
@carftlover3333 2 дня назад
ਅਕਾਲੀ ਦਲ ਪਿਛੇ ਛੱਡ ਤਾਂ ਬਾਦਲ ਪਰਿਵਾਰ ਹੀ ਸਭ ਕੁਝ ਆ
@AmarjitSingh-eq3rl
@AmarjitSingh-eq3rl 2 дня назад
ਪਰਵਾਰ ਤਾ ਹਰ ਪਾਰਟੀ ਵਿਚ ਹੈ
@bootasidhuboota5664
@bootasidhuboota5664 2 дня назад
ਹੁਣ ਕੰਮ ਮੁਸ਼ਕਿਲ ਹੈ
@RavinderSingh-hf4lq
@RavinderSingh-hf4lq 23 часа назад
Very good 👍 ❤❤❤
@randhirdhillon972
@randhirdhillon972 2 дня назад
SAD Zindabad ji
@ginderverynicesonggarrybro8590
Sad jindabad
@gursewakdhillon2621
@gursewakdhillon2621 3 дня назад
Charn ji bara nu bhut kujh milia hai
@malkeetsarpanch4212
@malkeetsarpanch4212 День назад
ਬਾਈ ਜੀ ਬੜਾ ਦੁੱਖ ਹੋਇਆ ਅਕਾਲੀ ਦਲ ਕਮਜ਼ੋਰ ਹੋਣ ਦਾ ਤੁਸੀ ਵਰਕਰ ਅਁਖੋ ਪਰੋਖੇ ਕਰਤੇ ਕਮਜ਼ੋਰ ਹੋਣ ਦਾ ਕਾਰਨ
@harbhajansingh1067
@harbhajansingh1067 22 часа назад
ਰੋਜੀ ਜਦੋ ਤੂੰ ਸਾਰੇ ਪੰਜਾਬ ਦੀ ਰੇਤਾ ਵੇਚਦਾ ਸੀ ਅਕਾਲੀਦਲ ਦਾ ਬੇੜਾ ਉਸ ਸਮੇ ਗਰਕ ਕੀਤਾ ਤੁਸੀ
@DilDhillon100
@DilDhillon100 2 дня назад
Stress reveal ni, stress relieve hunda, bhau. Chalo koi wadda raula ni. LOL
@devindersingh4606
@devindersingh4606 22 часа назад
ਕੜਛੇ ਦੀ ਵੀ ਹੱਦ ਹੋਗੀ, ਸਰਦਾਰ ਸਰਦਾਰ ਸਾਹਿਬ ਸਾਹਿਬ ਕਰੀ ਜਾਂਦਾ, ਜਮ੍ਹਾਂ ਥੱਲੇ ਪਿਆ ਲਗਦਾ, ਬਾਦਲਾਂ ਨੂੰ ਤਾਂ ਰੱਬ ਹੀ ਸਮਝਿਆ ਬੈਠਾ।
@balkaransidhu5334
@balkaransidhu5334 День назад
ਅਕਾਲੀ ਵੇਖ ਲਵੋ … ਬਾਦਲ ਪਰਿਵਾਰ ਦੀ ਗੁੱਡ ਬੁੱਕ ਜ਼ਰੂਰੀ …. ਪਰ ਗੁਰੂ ਤੇ ਪੰਥ ਦੀ ਗੁੱਡ ਬੁੱਕ ਕਿੱਥੇ ਗਈ ???
@amninderseerha872
@amninderseerha872 3 дня назад
Bs kro janab bs
@harvindersinghraju6299
@harvindersinghraju6299 2 дня назад
sad jindabad
@MalkeetSingh-pk6sf
@MalkeetSingh-pk6sf 2 дня назад
ਜਿਹੜਾ ਹੈ ਹੀ ਉਦਾਸ ਉਹ ਕੀ ਜ਼ਿੰਦਾਬਾਦ ਹੋਵੇ ਗਾ
@goldygoldychahal2723
@goldygoldychahal2723 3 дня назад
ਭਾਈ ਰੋਜੀ ਜਿੰਦਾਬਾਦ
@maluksingh5489
@maluksingh5489 3 дня назад
ਭੇਡਾਂ ਨੇ ਵਿਚ ਗਲਤ ਕੂਮੈਂਟ ਕਰਨੇ ਹੀ ਹੁੰਦੇ ਆ 😊😊😅😮😢
@varinderparasher2421
@varinderparasher2421 3 дня назад
Rozy barkandi sahib sukhbir singh badal sahib ji da sath na shdyo just like dimpy dhillon de terh
@Kuldeep-wb3uq
@Kuldeep-wb3uq День назад
SAD jindabad ⚖️⚖️💪
@AmrikSingh-jm3wi
@AmrikSingh-jm3wi 3 дня назад
ਮਿੱਤਰਾਂ ਦੀ ਡੁੱਲ ਗਈ ਦਾਲ ਕਹਿੰਦੇ ਯਾਰ ਤਾ ਥੱਲੇ ਖਾਦੇ ਹੁੰਦੇ ਨੇ
@parmindersinghboparai976
@parmindersinghboparai976 3 дня назад
Simar dalean da spokesman
@jassikhangura4241
@jassikhangura4241 2 дня назад
ਬਰਕੰਦੀ ਸਾਬ੍ਹ ਵਡੇ ਬਾਦਲ ਸਾਬ੍ਹ ਨਾਲ਼ ਸੁਖਬੀਰ ਦਾ ਮੁਕਾਬਲਾ ਨਾ ਕਰੋ ਇਹ ਉਹਨਾਂ ਦੇ ਮੁਕਾਬਲੇ 0ਆ
@sukhjiwansingh7646
@sukhjiwansingh7646 3 дня назад
Good barkandi
@sbhullar5779
@sbhullar5779 День назад
ਅਕਾਲੀ ਦਲ ਦਾ ਬੇੜਾ ਗ਼ਰਕ ਕਰਨ ਵਾਲੇ ਵੀ ਇਹੀ ਲੋਕ ਆ
@tirthanandraghbirsingh9266
@tirthanandraghbirsingh9266 2 дня назад
ਸ਼ਿਰੋਮਣੀ ਅਕਾਲੀ ਦਲ ਜ਼ਿੰਦਾਬਾਦ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ ਸ਼ਿਰੋਮਣੀ ਅਕਾਲੀ ਦਲ ਦੇ ਵਰਕਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।
@balwindersidhusidhu6932
@balwindersidhusidhu6932 3 дня назад
ਮਤਲਬ ਚਮਚਾਗਿਰੀ ਕਰਨਾ ਬਾਦਲਾਂ ਦੀ
@AmarjitSingh-eq3rl
@AmarjitSingh-eq3rl 2 дня назад
ਫਿਰ ਤਾ ਹਰ ਪਾਰਟੀ ਵਿਚ ਵਰਕਰ ਨੂੰ ਵਰਕਰ ਨਹੀ ਚਮਚਾ ਕਹੋ
@jagdeepsidhu5481
@jagdeepsidhu5481 3 дня назад
🎉
@goldygoldychahal2723
@goldygoldychahal2723 3 дня назад
ਇਸੇ ਕਰਕੇ ਤੇਰੇ ਨਾਲ ਖੜੇ ਆਂ
@kirpalbodal
@kirpalbodal 2 дня назад
Rozi gaee Bunti reh gaee Hun Shunti, Montu, Raju, Noni, Bobby, Minna, Ghana, Mona, etc. Sare Akali Jathedar vichare kithe jaan ge. Barhi hairani hundi e ke akali dal da Youth congressi karan ho gia
@ManvirSingh-ur4yt
@ManvirSingh-ur4yt 2 дня назад
ਰੋਜੀ ਸਾਹਿਬ ਤੋਹਾਡੀ Look Ve Saromni Akkali Dall Wali Nahi
@DUSHMAN-bk4in
@DUSHMAN-bk4in 3 дня назад
Akali dal zindabaad
@BaljinderSingh-zc8wl
@BaljinderSingh-zc8wl 2 дня назад
California. Mokaprasti is Politics today and Fassion too
@crownearthmovers9668
@crownearthmovers9668 2 часа назад
ਅਕਾਲੀ ਦਲ ਵੇਲੇ ਅਬਦਾਲੀ ਵੀ ਆਇਆ 😆😝😜
@harrysidhu7704
@harrysidhu7704 2 дня назад
MP MLA ship nu jera Anand dasda .....ehna ne swah karna
@harcharansidhu8552
@harcharansidhu8552 3 дня назад
Pta lgju bhai
@ravichatha
@ravichatha 2 дня назад
Dhan Sri guru garanth sahib de dokhi rojji insa
@NavdeepSingh-yd9uh
@NavdeepSingh-yd9uh 3 дня назад
Sukhvir singh badal jindawad
@Moneygillji
@Moneygillji 2 дня назад
Sukhbir Badal Hi Punjab da bedha paar la sakda
Далее
Обменялись песнями с POLI
00:18
Просмотров 1 млн
Песня РАСПУТИН на русском!🔥
00:56