Тёмный

RSS ਦੇ ਹੱਕ ’ਚ ਬੋਲੇ ਦਾਦੂਵਾਲ, ਅੰਮ੍ਰਿਤਪਾਲ ਤੇ ਖਾਲਿ+ਸਤਾਨ ’ਤੇ ਵੀ ਖੁੱਲ੍ਹ ਕੇ ਬੋਲੇ । On Air 

On Air
Подписаться 603 тыс.
Просмотров 299 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@gurpinderrandhawa855
@gurpinderrandhawa855 2 года назад
ਦਾਦੂਵਾਲ ਭਾਜਪਾ ਅਤੇ RSS ਦਾ ਏਜੰਟ ਆ ਜੀ ਇਸ ਦੇ ਕਬਜ਼ੇ ਤੋਂ ਗੁਰੂਘਰਾਂ ਨੂੰ ਆਜ਼ਾਦ ਕਰਵਾਇਆ ਜਾਵੇ ਜੀ।
@ravinderkaur3837
@ravinderkaur3837 2 года назад
ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਿਸ਼ਓ 🙏🏻 ਸੱਚੇ ਪਾਤਸ਼ਾਹ
@amanjitsingh9986
@amanjitsingh9986 Год назад
Hlo
@sukhbirsinghbhullr5973
@sukhbirsinghbhullr5973 2 года назад
ਸਿਮਰਨ ਜੋਤ ਸਿੰਘ ਮੱਕੜ ਸਾਹਿਬ ਵੀਰ ਜੀ ਦਾਦੂਵਾਲ ਸਾਹਿਬ ਦਾ ਤਾਂ ਨਹੀਂ ਪਤਾ ਪਰ ਅਸੀਂ ਖੁਸ਼ ਹਾਂ ਤੁਸੀਂ ਜ਼ਰੂਰ ਪੰਥਕ ਹੋ ਗਏ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਖਸ਼ਣ ।ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ
@onkarkhehra2824
@onkarkhehra2824 2 года назад
Simran ji good Phone no vi dasya karo apna
@yarasingh4040
@yarasingh4040 2 года назад
ਤੇਰੀ ਮਾ ਕੁਚੱਜੀ ਦਾਦੂਵਾਲ। ਖਾਲਸਾ ਫੌਜ ਨਾਲ ਰਲਨ ਯੋਗ ਨਹੀੰ ਤੂੰ। ਸਰਕਾਰੀ ਦੱਲੇ ਕੋਲ ਪੱਤਰਕਾਰ ਨੂੰ ਵੀ ਨਹੀੰ ਜਾਣਾ ਚਾਹੀਦਾ।
@gurusingh3771
@gurusingh3771 2 года назад
@@onkarkhehra2824 8
@preetdhillon7853
@preetdhillon7853 2 года назад
A dadua khod raha hai iska dalna
@preetdhillon7853
@preetdhillon7853 2 года назад
Daduwal Sahab aap RSS RSS Dalla hai
@UttamSingh-rc9lz
@UttamSingh-rc9lz 2 года назад
ਦਾਦੂਵਾਲ ਵਰਗੇ ਅਤੇ ਧੁੰਮੇ ਵਰਗਿਆਂ ਦੋਗਲਿਆ ਕਰਕੇ ਅੱਜ ਟੱਕਸਾਲ ਤੋਂ ਲੋਕਾਂ ਦਾ ਵਿਸ਼ਵਾਸ਼ ਚੁੱਕਿਆ ਗਿਆ ਹੈ।
@diljitsingh7751
@diljitsingh7751 2 года назад
ਭਾਈ ਸਾਹਿਬ ਜੀ ਭਾਵੇਂ ਜਿਹੜਾ ਮਰਜੀ ਦੋਗਲਾ ਹੋ ਜਾਵੇਂ ਪਰ ਦਮਦਮੀ ਟਕਸਾਲ ਤੋ ਕਿਸੇ ਦਾ ਵਿਸਵਾਸ ਨਹੀਂ ਚੁੱਕਿਆ ਟਕਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਗਈ ਹੈ ਕਿਸੇ ਆਮ ਮਨੁੱਖ ਦੀ ਨਹੀਂ ਐ ਬੁੱਝ ਦਿਲਾਂ ਵਾਲੀਆਂ ਗੱਲਾਂ ਨਾ ਕਰਿਆ ਕਰੋ
@diljitsingh7751
@diljitsingh7751 2 года назад
ਮਹਾਰਾਜ ਸਾਹਿਬ ਜੀ ਤੇ ਭਰੋਸਾ ਰੱਖਿਆ ਕਰੋ
@dhanwantmoga
@dhanwantmoga 2 года назад
baeda tan badal kya gark keeta
@gurjantsingh-vi2de
@gurjantsingh-vi2de 2 года назад
@@diljitsingh7751 veer Ji ohna da comment samjho...Bilkul sahi kiha ohna ne...galat nahi kiha kujh v
@adhan-pc7hi
@adhan-pc7hi 2 года назад
ਜਿਸਦੀ ਸੋਚ ਤੁਹਾਡੇ ਨਾਲ ਨਹੀ ਮਿਲਦੀ ਤੁਹਾਨੂੰ ਓਹ ਗੱਦਾਰ ਲੱਗਣ ਲੱਗ ਜਾਂਦਾ। ਆਹੀਂ ਗੱਲੋ ਪੰਜਾਬ ਦੀ ਜਾਦਾ ਆਬਾਦੀ ਖਾਲਿਸਤਾਨ ਦੇ ਹੱਕ ਚ ਨੀ।
@dhaliwal6362
@dhaliwal6362 2 года назад
ਏਹੇ ਤਾਂ ਆਪ ਦਿੱਲੀ ਦਾ ਦਲਲਾ ਹੁਣ ਪ੍ਰਧਾਨ ਬਣ ਗਿਆ ਹੁਣ ਹੋਰ ਲੁੱਟ ਮਚਯਾਉ
@singhkaur5196
@singhkaur5196 2 года назад
ਮੋਰਚੇ ਵੇਚਣ ਵਾਲਾ ਸਰਕਾਰੀ ਬੰਦਾ ।
@amarjitkaur3956
@amarjitkaur3956 2 года назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਇਸ ਪੱਤਰ ਕਾਰ ਤੇ ਅਮਿਰਤਪਾਲ ਸਿੰਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਲਮੀਆਂ ਉਮਰਾਂ ਤਦਰੁਸਤ ਚੜ੍ਹਦੀ ਕਲਾ ਵਿੱਚ ਰੱਖੋ
@lakhvirsinghsinghlakhvir4382
@lakhvirsinghsinghlakhvir4382 2 года назад
Waheguru. G
@sukhwindersinghrandhawa4810
@sukhwindersinghrandhawa4810 2 года назад
ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਚੜ੍ਹਦੀ ਕਲ੍ਹਾ ਕਰਨਾ।
@rajeshsharma3664
@rajeshsharma3664 2 года назад
Yar dharm di jai jai kar karo .Atinder Pal koi Rab hai . Sikhan nu har hindu pyar karda hai .Je pyar na karda hunda te hindu apne kes rakh ke sardar kistarah bande .Hamesha 10 Guru Sahib aur Shri Guru Granth Sahib ji di jai jai kar karo . Waheguru ji da khalsa waheguru ji di Fateh
@jaswinderjaswinder9101
@jaswinderjaswinder9101 2 года назад
@@rajeshsharma3664 veer ji asi ta koi fark nahi karde Hindu loka nal par tusi pandit ho apne dil te hath rakh ke kahna bi ghat gintia nal daka nahi hunda sarkara niya nahi dindia tahi krahe pena penda naujawan nu kehda jee karda apni jawani vich kandiya de rah turn nu apni bhar jawani vich mar jan par sarkara galt aa naujawan galt nahi Amrit pal Singh Khalsa ji di ek gal bi jhuth nahi
@jaswinderjaswinder9101
@jaswinderjaswinder9101 2 года назад
@@sukhwindersinghrandhawa4810 veer ji Amrit pal Singh Khalsa ji sach bolde aa sanu ohda sath dena chahida oho Hindu braodi nahi julim braodi aa
@sukhwindersinghrandhawa4810
@sukhwindersinghrandhawa4810 2 года назад
@@jaswinderjaswinder9101 ਅੰਮ੍ਰਿਤਪਾਲ ਸਿੰਘ ਖ਼ਾਲਸਾ ਸਾਡੀ ਸਿੱਖ ਕੌਮ ਦਾ ਹੀਰੋ ਹੈ।
@sukhwindersinghrandhawa4810
@sukhwindersinghrandhawa4810 2 года назад
@@rajeshsharma3664 ਵੀਰੇ ਬੱਚਾ ਜਦੋਂ ਜ਼ਨਮ ਲੈਂਦਾ ਹੈ ਉਸ ਦਾ ਸਰੂਪ ਸਿੱਖ ਵਰਗਾ ਹੁੰਦਾ ਹੈ।ਇਸ ਕਰਕੇ ਸਿੱਖ ਪਹਿਲਾਂ ਬਾਕੀ ਬਾਅਦ ਵਿੱਚ। ਹਿੰਦੂ ਧਰਮ ਵਿੱਚ ਵੀ ਵਧੀਆ ਇਨਸਾਨ ਹਨ ਪਰੰਤੂ ਬਹੁਤੇ ਹਿੰਦੂ ਭੇਸ਼ ਵਿੱਚ ਹਿੰਦੂ ਧਰਮ ਤੇ ਕਲੰਕਿਤ ਹਨ ਜੋ ਸਿੱਖਾਂ ਦੇ ਵਿਰੁੱਧ ਨਫ਼ਰਤ ਫੈਲਾਉਂਦੇ ਰਹਿੰਦੇ ਹਨ
@gurpreetgill8922
@gurpreetgill8922 2 года назад
ਦਾਦੂਵਾਲ ਜੀ ਵਿਕਾਊ ਮਾਲ ਹੈ
@rajubose97
@rajubose97 2 года назад
Tu khreedeya hai
@SS-bz6hw
@SS-bz6hw 2 года назад
ਅਕਾਲ ਤਖ਼ਤ ਦੇ ਸਾਰੇ ਜਥੇਦਾਰ ਵਿੱਕੇ ਹੋਏ ਨੇ, ਓਹਨਾਂ ਅੱਗੇ ਬੋਲਦੇ ਥੋਡੀ ਢੂਈ ਮੋਕ ਦੀ ਪਿਚਕਾਰੀ ਮਾਰ ਜਾਂਦੀ ਆ
@manakmanak6377
@manakmanak6377 2 года назад
👍👍👍👌👌👌
@ਗੁਰਪ੍ਰੀਤਸਿੰਘ-ਚ5ਧ
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
@Vikramsinghkamboj52637
@Vikramsinghkamboj52637 2 месяца назад
Kado ???
@gurmailbrar5083
@gurmailbrar5083 2 года назад
ਹੇ ਸੱਚੇ ਪਾਤਸ਼ਾਹ ਜੀ ਆਪਦੀ ਸਮੂਹ ਸਿੱਖ ਕੌਮ ਤੇ ਮਿਹਰ ਭਰਿਆ ਹੱਥ ਰੱਖਣਾ ਜੀ।
@JaspreetSinghArtist
@JaspreetSinghArtist 2 года назад
RSS ਵਾਲੇ RSS ਦੇ ਹੱਕ ਵਿੱਚ ਹੀ ਬੋਲਣਗੇ।
@rimjhimsharmaa
@rimjhimsharmaa 2 года назад
Ye banda khud RSS ka lgra
@yarasingh4040
@yarasingh4040 2 года назад
ਤੇਰੀ ਮਾ ਕੁਚੱਜੀ ਦਾਦੂਵਾਲ। ਖਾਲਸਾ ਫੌਜ ਨਾਲ ਰਲਨ ਯੋਗ ਨਹੀੰ ਤੂੰ। ਸਰਕਾਰੀ ਦੱਲੇ ਕੋਲ ਪੱਤਰਕਾਰ ਨੂੰ ਵੀ ਨਹੀੰ ਜਾਣਾ ਚਾਹੀਦਾ।
@gurjantsingh-vi2de
@gurjantsingh-vi2de 2 года назад
@@rimjhimsharmaa kaun ?
@rimjhimsharmaa
@rimjhimsharmaa 2 года назад
@@gurjantsingh-vi2de ye dudwala baba🤣
@gurjantsingh-vi2de
@gurjantsingh-vi2de 2 года назад
@@rimjhimsharmaa hum ko bhi dudh chahiye...kitne Rupee per litre hai ? Beech mein 5 /- 10 /- aap rakh lena
@lakhmirsinghkhalsa8282
@lakhmirsinghkhalsa8282 2 года назад
ਮੱਕੜ ਸਾਹਿਬ ਵਧੀਆ ਪਤਰਕਾਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਸਿੱਖ ਕੌਮ ਦਾ ਹੀਰਾ ਨਿਹੰਗ ਸਿੰਘ ਫੋਜਾ ਭਿੰਡਰਾਂਵਾਲੇ 🚩🙏💪👍
@Sikhiseeker
@Sikhiseeker 2 года назад
Amritpal di ki lor ah ??
@sukhirandhawa3723
@sukhirandhawa3723 2 года назад
@@Sikhiseeker shme de ehe mng aw ge
@kawaljeetsingh328
@kawaljeetsingh328 2 года назад
@@sukhirandhawa3723 Hlo
@rimjhimsharmaa
@rimjhimsharmaa 2 года назад
Khalistan jindabad
@harmandeepsinghbedi6172
@harmandeepsinghbedi6172 2 года назад
@@rimjhimsharmaa Amritpal veer eh supna jroor pura karn ge g. Maharaj mehar kare baba g mehar karan.
@wahegurusatnam8276
@wahegurusatnam8276 2 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਕੋਮ ਨੂੰ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ
@AMANDEEPSINGH-uo7yr
@AMANDEEPSINGH-uo7yr 2 года назад
Makkar saab Ghaint banda
@gurdeepsinghpindbagrianusa4550
@gurdeepsinghpindbagrianusa4550 2 года назад
ਵੀਰ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਉ ਪੰਜਾਬੀ ਉ। '## ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ
@Vishal270187
@Vishal270187 2 года назад
Amritpal heading Sikhi will divide sikhi to its core......firstly ramagadia pape jaat majhabi. All having different gurudwara. All having different political ideology......even if khalistan is a dream without a sea approch through Lahore with land ownership they would treat punjab like afghans india would block our trade ......we would have next afganistan in making ......we need nalwa warrior not bindrawala ..... 🙏🙏🙏
@piarasingh327
@piarasingh327 2 года назад
ਵੀਰ ਪੱਤਰਕਾਰ ਤਹਾਨੂੰ ਪਰਮਾਤਮਾ ਤਰੱਕੀ ਬੱਖਸੇ
@Gudeepmanalia_FP.
@Gudeepmanalia_FP. 2 года назад
ਕਿਵੇਂ ਜੀ ਜੀ ਕਰਦਾ bjp nu
@sukhwinderrehill9590
@sukhwinderrehill9590 2 года назад
Daduwal wakmaal bande ne par daduwal tussi thade noo rang laude ho a jroor dsosanoo amrit shakke sanoo kehinde rang nhi launa
@ramandeepkaur4711
@ramandeepkaur4711 2 года назад
ਅਕਲ ਪੁਰਖ ਵਾਹਿਗੁਰੂ ਜੀ ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਤੇ ਮਿਹਰ ਭਰਿਆ ਹੱਥ ਰੱਖਣ
@RajinderSingh-cr5gp
@RajinderSingh-cr5gp 2 года назад
Daduwal Wikgaa
@manujip
@manujip 2 года назад
guru hargonind ne apne putr teg bahadur ko guru nahi banaya
@parminderjitsingh3096
@parminderjitsingh3096 2 года назад
@@manujip jab kise dharm de vare pta na hove bakwas nhi kri di। sikh dharm vich election nhi hundi bharti kute
@mampreetsingh6594
@mampreetsingh6594 2 года назад
ਇਹ ਦੋ ਮੂਹਾ ਸੱਪ ਲੇਖਾ ਕਿੱਥੇ ਦਿਊ
@parmjitsingh3396
@parmjitsingh3396 2 года назад
ਸਭ ਤੋਂ ਪਹਿਲਾਂ ਟਾਇਰ ਇਸ ਗਲੇ ਵਿਚ ਪਾਇਆ ਜਾਣਾ
@Akashdeepsingh-mv7dd
@Akashdeepsingh-mv7dd 2 года назад
😂😂😂😂😂 tyre painde sme ni ohna dekhna a v vich rgeya jana😂
@yurajsingh7397
@yurajsingh7397 2 года назад
ਵਾਹਿਗੁਰੂ ਚੜਦੀ ਕਲਾ ਕਰੇ ਭਾਈ ਅਮਿਤਪਾਲ ਸਿੰਘ ਜੀ ਤੇ
@singhsaab1841
@singhsaab1841 2 года назад
Tu kauta ta dala gadar kauta baekvas kar tha gadar Kum tha
@singhsaab1841
@singhsaab1841 2 года назад
Tu b j p tha dala
@bakhshishsingh5079
@bakhshishsingh5079 2 года назад
ਦਾਦੂ ਵਾਲ ਬੀ ਜੇ ਪੀ ਹੁਣ ਸਰਕਾਰ ਦਾ ਪਿੱਠੂ ਬਣ ਗਿਆ ਇਹ ਕਹਿੰਦਾ ਹਿੰਦੂਬਣਕੇ ਰਹਿਣ
@PardeepKumar-eh4xs
@PardeepKumar-eh4xs 2 года назад
Tee tuu bhindrale da pithu bnya baitha h
@rimjhimsharmaa
@rimjhimsharmaa 2 года назад
Ye banda hindu or rss ko hi support kr rha 90% ye onhi ke sth h
@PardeepKumar-eh4xs
@PardeepKumar-eh4xs 2 года назад
@@rimjhimsharmaa mam facts te gal kr rehya aglaa
@PardeepKumar-eh4xs
@PardeepKumar-eh4xs 2 года назад
@@rimjhimsharmaa fr speech ta kini mergi vadi de lyoo koi fayda ni
@rimjhimsharmaa
@rimjhimsharmaa 2 года назад
@@PardeepKumar-eh4xs oh hindu tu chl kaam kr apna
@daljitkaur588
@daljitkaur588 2 года назад
Waheguru ji
@tiwanasaab6788
@tiwanasaab6788 2 года назад
r s s da banda
@Kulvirsingh07
@Kulvirsingh07 2 года назад
ਇਨੁ ਪੁੱਛੋ ਦਾੜੀ ਕਾਲ਼ੀ ਕਿਉਂ ਕਿਤੀ ਆ
@mukhtarsingh3581
@mukhtarsingh3581 2 года назад
ਇੱਕ ਵਿਆਹ ਹੋਰ ਕਰਵਾਉਣ ਲਈ ਮੂੰਹ ਕਾਲਾ ਕੀਤਾ ਵੀਰ ਜੀ ਦੱਲੇ ਨੇ
@ravindrasinghkhanuja3434
@ravindrasinghkhanuja3434 2 года назад
ऐना लोका दे कछे थले खाकी निकर है
@RajinderKaur-mx5xj
@RajinderKaur-mx5xj 2 года назад
😊😊
@mehar.singhsingh712
@mehar.singhsingh712 2 года назад
ਦਾਦੂਵਾਲ, 𝕣, 𝕤𝕤, ਦਾ, ਵਿਦਿਆਰਥੀ
@mohindersidhu4659
@mohindersidhu4659 2 года назад
ਦਾਦੂਵਾਲ ਵਾਲ ਕਹਿੰਦਾ ਹੈ ਕਿ ਪਾਣੀਆਂ ਤੇ ਜੇਕਰ ਸਾਡਾ ਹੱਕ ਹੈ ਤਾਂ ਸਾਨੂੰ ਮਿਲਣਾ ਚਾਹੀਦਾ ਹੈ । ਹੁਣ ਦੱਸੋ ਕਿ ਇਸ ਵਾਰ ਵਾਰ ਕਹਿੰਦਾ ਹੈ ਕਿ,,,,, ਜ਼ੇਕਰ ਸਾਡਾ ਹੱਕ ਹੈ ਤਾਂ ਸਾਨੂੰ ਹੱਕ ਮਿਲਣਾ ਚਾਹੀਦਾ ਹੈ,,,।ਸੋ ਇਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ,ਇਸ ਚਲਾਕ ਬੰਦਾ ਕਿਸੇ ਨੂੰ ਦਬਾਲ ਨਹੀਂ ਹੈ। ਇਹ ਚਲਾਕ ਯੋਧਾ BJP ਦਾ ਪੱਕਾ ਚਾਪਲੂਸ ਹੈ।ਰੱਬ ਰਾਖਾ।
@baljinderbuby6298
@baljinderbuby6298 2 года назад
Tuhanu aj pta lgya.kisan protest time o bjp da varodh krde c es kol bjp da leader aya c.a ta hei hi bjp da
@AmanNZ812
@AmanNZ812 2 года назад
han ehda jloos vkdya c loka ne ehnu hnkar c v mere kol aye nu koi ni kuch kehnda no bnauanda c
@avtarsinghsaini6229
@avtarsinghsaini6229 2 года назад
ਆਰ ਐਸ ਐਸ ਦਾ ਦਲਾਲ ਨੰਬਰ ਇੱਕ
@haramindersingh2897
@haramindersingh2897 2 года назад
ਫ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਦੀਪ ਸਿੰਘ ਸਿੱਧੂ ਅਮਰ ਸ਼ਹੀਦ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@didarsingh6310
@didarsingh6310 2 года назад
Sharam nhi aandi deep sidhu nu .. Amar Shaheed kehnde hoye .. 2rs
@charanjitsingh4388
@charanjitsingh4388 2 года назад
ਵਾਹਿਗੁਰੂ ਜੀ ਮੇਹਰ ਕਰੋ ਜੀ। ਜਿਨ੍ਹਾਂ ਚਿਰ ਸਿੱਖ ਕੌਮ ਇਕਠੇ ਨਹੀ ਹੁੰਦੇ ਤੁਹਾਡੀ ਗੱਲ ਕਿਸੇ ਨੇ ਨਹੀ ਸੁਣਨੀਆਂ। ਜਿਨ੍ਹਾਂ ਚਿਰ ਬਾਦਲ ਪਰਵਾਰ ਅਕਾਲੀ ਦੱਲ ਨਹੀ ਛੱਡ ਦਾ ਉਨ੍ਹਾਂ ਚਿਰ ਕੁਝ ਨਹੀ ਹੋਣਾ।
@alamnirmal
@alamnirmal 2 года назад
ਹੋ ਸਕਦਾ ਏ ਆਉਣ ਵਾਲੇ ਸਮੇਂ ਵਿੱਚ ਬੀ ਜੇ ਪੀ ਪੰਜਾਬ ਚ ਇਸਨੂੰ ਪਲਾਂਟ ਕਰਨ।
@gopideol5848
@gopideol5848 2 года назад
ਵਾਹਿਗੁਰੂ ਜੀ ਵੀਰ ਜੀ ਮੱਕੜ ਸਾਹਿਬ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਣ ਬਹੁਤ ਵਧੀਆ ਤਰੀਕਾ ਵੀਰ ਜੀ ਨੂੰ ਗੱਲ ਬਾਤ ਕਰਣ ਦਾ ਬਾਕੀ ਗੱਲ ਰਹੀ ਦਾਦੂਵਾਲ ਸਾਹਿਬ ਦੀ ਕੋਈ ਸਮਝ ਨਹੀਂ ਆਉਂਦੀ ਕਿਸ ਤੇ ਜਕੀਨ ਕਰੀਏ ਤੇ ਕਿਸ ਤੇ ਨਾ ਪੰਥ ਨੂੰ ਤੇ ਪਹਿਲਾ ਹੀ ਬਹੁਤ ਢਾਹ ਲਾਈ ਆਪਣਿਆ ਨੇ ਹੋਰ ਹੁਣ ਕਿ ਕਰਣਾ ਹੁਣ ਤੇ ਵੀਰ ਅਮ੍ਰਿਤ ਪਾਲ ਤੇ ਵੀ ਬਹੁਤ ਆਸਾਂ ਲਾਈ ਆ ਪੰਥ ਨੇ ਵੇਖੋ ਕਿ ਬਣਦਾ
@battlegrounddl1198
@battlegrounddl1198 2 года назад
ਅਜੇ ਵੀ ਕੋਈ ਸੱਕ ਹੈ ਪੱਤਰਕਾਰ ਸਾਹਿਬ ਜੀ ਏਜੰਟ ਹੋਣ ਤੇ ਪਹਿਲਾਂ ਬਰਗਾੜੀ ਮੋਰਚਾ ਕਾਮਯਾਬ ਕਰ ਦਿੱਤਾ ਹੁਣ ਹਰਿਆਣਾ ਕਮੇਟੀ ਨੂੰ ਕਾਮਯਾਬ ਕਰਨਗੇ ਮਸਲਾ ਸਿਰਫ਼ ਪੈਸੇ ਇਕੱਠੇ ਕਰਨ ਦਾ ਹੈ ਭਾਵੇਂ ਬਰਗਾੜੀ ਮੋਰਚਾ ਹੋਏ ਭਾਵੇਂ ਹੁਣ ਕਮੇਟੀ ਦੀ ਪਰਧਾਨੀ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏
@sukhwantsingh3739
@sukhwantsingh3739 2 года назад
ਇਹ ਗੱਲਾ ਆਲੇ ਹੀ ਨੇ, ਇਹਨਾ ਕੁਛ ਨੀ ਕਰਨਾ, ਕਮਰਾ ਕਿਤੇ ਵੀ ਸਪਾਰਸ ਤੋ ਬਗੈਰ ਨੀ ਮਿਲਦਾ, ਇਹ ਵੀ ਚੌਧਰ ਲੈਣ ਤੋ ਪਹਿਲਾ ਮੰਤਰੀਆ ਵਾਂਗ ਬਾਅਦੇ ਕਰਦੇ ਨੇ।
@ਪੰਜਾਬੀ-ਪੰਜਾਬ-ਪੰਜਾਬੀਅਤ
ਇਹਨੂੰ ਤਾਂ ਸਾਰਾ ਕੁਝ ਘਰ ਬੈਠੇ ਨੂੰ ਦੱਸੋ ਵੀ ਸਾਡੀ ਕੌਮ ਨਾਲ ਕਿ ਹੋ ਰਿਹਾ ,ਇਹ ਫੇਰ ਸਜ਼ਾ ਦੇਊਗਾ..... ਵਿਚਾਰੇ ਦੀਆਂ ਲੱਤਾਂ ਮਰੀਆਂ ਹੋਈਆਂ ...
@jodhsingh8570
@jodhsingh8570 2 года назад
U Right veer g 💯
@narinder_singh_1965
@narinder_singh_1965 2 года назад
ਮਕੜ ਸਾਬ ਦਾ ਧੰਨਵਾਦ ਜਿਨਾ ਨੇ ਦਾਦੂਵਾਲ ਵਰਗੇ ਪਾਪੀ ਦਾ ਪੜਦਾ ਫਾਸ਼ ਕੀਤਾ ਦਾਦੂਵਾਲ ਸਿਖ ਕੋਮ ਦਾ ਬਹੁਤ ਵੱਡਾ ਦੋਖੀ ਐ ਇਸ ਦਾ ਹਲ ਲੱਭਣਾ ਬਹੁਤ ਜ਼ਰੂਰੀ ਹੈ
@moosajattnahimukna
@moosajattnahimukna 2 года назад
ਤੁਸੀਂ ਸਿੱਧੂ ਵੀਰ ਦੇ ਇਨਸਾਫ ਦੀ ਗੱਲ ਕਦੋਂ ਕੀਤੀ ਤੁਹਾਡਾ ਪੁੱਤ ਮਰਦਾ ਤਾਂ ਵੀ ਏਹੀ ਗੱਲ਼ ਕਰਦੇ ਬਾਈ ਜੀ ਜਿਸ ਦਾ ਗਿਆ ਦੁੱਖ ਵੀ ਓਹਨਾ ਦਾ ਇਹਨਾਂ ਦੀ ਔਕਾਤ ਹੀ ਨੀ ਹੈ ਕਹਿਣਗੇ ਕੀ ਸਿੱਖੀ ਦੇ ਗੱਦਾਰ
@adhan-pc7hi
@adhan-pc7hi 2 года назад
ਘੂਸੀਆ ਹੀ ਭੋਰਿਆ ਕਰੋ।
@moosajattnahimukna
@moosajattnahimukna 2 года назад
ਜਿਹੜੀਆਂ ਤੂੰ ਭੌਰ ਰਿਹਾ ਵੱਡੇ ਸੱਭਿਆ ਚਾਰਕ
@LovepreetSingh-gb7id
@LovepreetSingh-gb7id 2 года назад
Kom da Gardar
@ManpreetSingh-up8rx
@ManpreetSingh-up8rx 2 года назад
Bhai mm daduwal pind toh aa…ea bnda baljit sirre da gndh aa
@ireland278
@ireland278 2 года назад
sareo gande ne badal tonn la sare jathedar corrupt like hell anyway
@rimjhimsharmaa
@rimjhimsharmaa 2 года назад
Khalistan zindabad hindustan ne sikho ko diya hi kiya
@maan5794
@maan5794 2 года назад
ਇਹ ਗਲ ਸੋਚਣ ਵਾਲੀ ਹੈ ਮਕੜ ਸਾਬ 80ਵੀ ਸਦੀ ਵਿੱਚ ਬਾਹਰਲੇ ਦੇਸ਼ ਤਾ ਮਸ਼ੀਨਰੀਆਂ ਜਹਾਜ ਬਣਾਉਣ ਤੇ ਲਗੇ ਸੀ ਤੇ ਆਪਾ ਲੋਕ ਮਰਨ ਮਾਰਨ ਕਟਣ ਵਢਣ ਤੇ ਲਗੇ ਹੋਏ ਹਾ ਇਸੇ ਲਈ ਸੌ ਸਾਲ ਪਿਛੇ ਹਾ ਪਾਕਿਸਤਾਨ ਤਾ ਬਿਲਕੁੱਲ ਹੀ ਪਿਛੜਿਆ ਹੋਇਆ ਪਰ ਹੁਣ ਦੇ ਆਪਣੇ ਬੱਚੇ ਨੌਜਵਾਨ ਪੜੇ ਲਿਖੇ ਇੰਟੈਲੀਜੈਂਟ ਹਨ ਇਸ ਲਈ ਇਹ ਧਰਮਾ ਤੋ ਉਪਰ ਉੱਠ ਕੇ ਭਾਰਤ ਤੇ ਪੰਜਾਬ ਦੀ ਤਰੱਕੀ ਕਰਨਗੇ
@ਸਤਿਕਰਤਾਰ
@ਸਤਿਕਰਤਾਰ 2 года назад
ਪੂਜਣ ਯੋਗ ਦੋ ਹੀ ਹਸਤੀਆਂ ਨੇ - ਇੱਕ ਭਾਰਤੀ ਸੰਵਿਧਾਨ ਤੇ ਦੂਜਾ ਗੁਰੂ ਗ੍ਰੰਥ ਸਾਹਿਬ l ਇਹਨਾਂ ਦੋਵਾਂ ਕੋਲੋਂ ਜਿੰਨਾ ਦੂਰ ਜਾਓਗੇ ਖੁਆਰ ਹੋਵੋਗੇ l ਕਿਉਂਕਿ ਇਹਨਾਂ ਦੋਹਾਂ ਦੀ ਰਚਨਾ ਕਿਸੇ ਅਨਪੜ੍ਹ politician ਨੇ ਨਹੀਂ ਬਲਕਿ ਵਿਦਵਾਨਾਂ ਨੇ ਕੀਤੀ ਐ। ਲੋਕੋ ਸਮਝ ਜਾਵੋ l
@mohansingh-rn3bj
@mohansingh-rn3bj 2 года назад
ਜੋ ਸੰਵਿਧਾਨ ਨੂੰ ਪੂਜਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਜਾਰੀ ਨਹੀਂ ਹੋ ਸਕਦਾ
@ਸਤਿਕਰਤਾਰ
@ਸਤਿਕਰਤਾਰ 2 года назад
@@mohansingh-rn3bj ਜੀ, ਲੱਗਦਾ ਤੁਸੀਂ ਦੋਨਾਂ ਨੂੰ ਪੜ੍ਹ ਚੁੱਕੇ 🙏
@kashmir2445
@kashmir2445 2 года назад
ਇਸ ਮਹੰਤ ਨੂੰ ਚੰਗੀ ਤਰਾਂ ਨੰਗਾ ਕਰੋ
@amarjitkaur3956
@amarjitkaur3956 2 года назад
ਵਾਹਿਗੁਰੂ ਜੀਉ ਆਪਣੇ ਬੱਚਿਆਂ ਦੇ ਸਿਰ ਮੱਥੇ ਤੇ ਮਿਹਰ ਭਰਿਆ ਹੱਥ ਰੱਖੋ
@amanjitsingh9986
@amanjitsingh9986 Год назад
Hlo
@moosajattnahimukna
@moosajattnahimukna 2 года назад
ਜੁਰਤ ਹੈ ਇਹਨਾਂ ਚ ਬੋਲਣ ਦੀ ਸਿੱਖ ਕੌਮ ਦੇ ਗੱਦਾਰ ਗੱਲ ਕਰਦੇ ਨੇ ਸੰਤਾ ਦੀ ਸੰਤਾਂ ਨੇ ਕਿਸੇ ਵੀ ਇਲੈਕਸ਼ਨ ਲੜਨ ਦਾ ਬਾਈ ਕਾਟ ਕੀਤਾ ਸੀ
@AmarjeetSingh-vi8sq
@AmarjeetSingh-vi8sq 2 года назад
Dadu wale noo guru ghran vichi kad dena chahiye
@mrvickykaranjot8772
@mrvickykaranjot8772 2 года назад
ਸਹੀ ਗੱਲ ਐ ਕਲੇ ਕਥਾ ਕੀਰਤਨ ਨਹੀਂ ਕਰਦਾ ਐ ਗਦਾਰੀਆਂ ਵੀ ਕਰਦੇ ਹਨ
@kssingh1924
@kssingh1924 2 года назад
ਪਹਿਲਾਂ ਬਾਗੀ ਹੁਣ ਕਾਨੂੰਨ ਦਾ ਪਾਬੰਦ!!! ਪਹਿਲਾਂ ਧਰਮ ਤੇ ਸਿਆਸਤ ਇਕੱਠੇ, ਹੁਣ ਆਪਾ ਧਰਮੀ!!! ਵਾਹ ਬਈ ਵਾਹ ਗੋਲ ਮੋਲ ਪਾਖੰਡੀ ਬਾਬਿਆਂ
@HarpreetSingh-rq3db
@HarpreetSingh-rq3db 2 года назад
ਭਰਾਵੋ ਪਹਿਲਾਂ ਇਨਸਾਨ ਬਣ ਜੋ ਕਿਉਂ ਐਵੇਂ ਇਨਸਾਨੀਅਤ ਨੂੰ ਮਾਰਿਆ। 🙏
@gurnekkhaira3479
@gurnekkhaira3479 2 года назад
ਦਾਦੂਵਾਲ ਸਹਿਬ ਜੀ,ਤੂਸੀ ਕਿਹਾ ਸੀ ਕਿ ਤੁਹਾਡੇ ਨਾਲੋ ਰਾਧਾ ਸੁਅਾਮੀ ਚੱਗੇ ਅਾ ਸਹੀ ਹੈ,ਕਿ ਲੋਕ ਨਸ਼ਿਅਾਂ ਤੋ ਦੂਰ ਰਹਿਦੇ ਬਿਲਕੁਲ ਸਹੀ ਅੈ।👍👌👌💚🙏
@sukhroopsinghbrar36
@sukhroopsinghbrar36 2 года назад
ਗੋਲ ਗੋਲ ਗੱਲਾਂ ਟਾਈਮ ਖਰਾਬ ਅੰਮਿਰਤ ਪਾਲ ਸਿੰਘ ਤੋਂ ਬਿਨਾਂ ਬੇਕਾਰ ਆ ਵਾਹਿਗੁਰੂ ਜੀ ਵਾਹਿਗੁਰੂ
@surinderpalkaur1581
@surinderpalkaur1581 2 года назад
ਦਾਦੂਵਾਲ ਨੂੰ ਜਦੋਂ ਦੇ ਅਸੀਂ ਦੇਖਦੇ ਆਂ ਇਸ ਸੰਤ ਦੀ ਦਾੜੀ ਐਵਰ ਗ੍ਰੀਨ ਕਾਲੀ ਹੀ ਰਹਿੰਦੀ ਆ। ਬਾਕੀ ਦੇ ਤਾਂ ਧੌਲੇ ਆ ਜਾਂਦੇ ਆ।
@PAL-jb2zv
@PAL-jb2zv 2 года назад
Case hona chahida
@moosajattnahimukna
@moosajattnahimukna 2 года назад
ਵੀਰ ਜੀ ਜੁਰਤ ਹੈ ਨੇ ਹੈ BJP de khilaf ਬੋਲਣ ਦੀ
@LovepreetSingh-gb7id
@LovepreetSingh-gb7id 2 года назад
Rss da banda eh
@rimjhimsharmaa
@rimjhimsharmaa 2 года назад
Right
@parmjitsingh3396
@parmjitsingh3396 2 года назад
ਤੂ ਸਿੱਖ ਨਹੀਂ ਕੇਸਾਧਾਰੀ ਹਿੰਦੂ ਆ
@bsingh1310
@bsingh1310 2 года назад
ਲੜੇ ਜਰੂਰ ਸਿੱਖ ਪਰ ਅੰਗ੍ਰੇਜ਼ ਹੋਰ ਵੀ ਕਈ ਦੇਸ਼ਾਂ ਨੂੰ ਛੱਡਕੇ ਗਏ ਨੇ ਸਤਿ ਸ੍ਰੀ ਅਕਾਲ ਸਭ ਨੂੰ
@maan5794
@maan5794 2 года назад
ਮਕੜ ਸਾਬ ਦੂਜਿਆਂ ਬਾਰੇ ਪਤਾ ਨਹੀ ਪਰ ਆਪਣੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਕਹਿੰਦੀ ਐ ਕਿ ਸਭ ਤੋ ਵੱਡਾ ਧਰਮ ਇਨਸਾਨੀਅਤ ਹੈ ਕਿਰਤ ਕਰੋ ਵੰਡ ਛਕੋ ਹਰੇਕ ਧਰਮ ਦੇ ਇਨਸਾਨ ਨੂੰ ਪਿਆਰ ਕਰੋ ਸ਼ਾਂਤੀ ਨਾਲ ਰਹੋ
@satinderjitkaur8003
@satinderjitkaur8003 2 года назад
ਵਾਹਿਗੁਰੂ ਜੀ ਜੇ ਭਾਈ ਅੰਮਿਤਪਾਲ ਸਿੰਘ ਸਿਖ ਕੌਮ ਲਈ
@garenafreefire2628
@garenafreefire2628 2 года назад
ਬਾਈ ਜੀ ਬਹੁਤ ਵਧੀਆ ਚੜ੍ਹਦੀ ਕਲਾ ਰੱਖਣ ਜੀ 🙏🏼
@mandeepsinghmaan113
@mandeepsinghmaan113 2 года назад
ਦਾਦੂਵਾਲ ਜੀ ਜੁੱਗ ਜੁੱਗ ਜੀਉ ਨਹੀਂ ਸਾਨੂੰ ਵੱਖਰਾ ਮੁਲਖ ਨਹੀਂ ਚਾਈਦਾ ਸਾਡੇ ਗੁਰੂਆਂ ਨੇ ਸ਼ਹੀਦੀਆਂ ਪਾਈਆਂ ਦੇਸ਼ ਲਈ,, ਦੁਕੀ ਟਿਕੀ ਉੱਠ ਕੇ ਖਾਲੀ ਸਤਾਣ ਖਾਲੀ ਸਤਾਣ ਕਰੀ ਜਾਂਦੇ
@hardialsingh1
@hardialsingh1 2 года назад
Wow 🤩! Gulamo !Guru Sahiban ne human rights vaste qurbania keetian ne . Kise khas desh vaste nhi . Jithe Guru Sahiban ne fauj rakhi Faisale Aap keete Anand put sahib sada Khalistan c fer Banda Singh bahadur vala Khalistan fer maharaja Ranjit Singh vala Khalistan c jisdi agvahi Guru Aap karda c . Par tuhada Rishta Bhajpa naal wife wala Tu c apne Husband RSS naal Lal plangh te nzare lutto ! Nagpur ja k honeymoon Manao ! Durfite mooh !
@sandhupb47
@sandhupb47 2 года назад
Bhai Amritpal singh is a very intelligent, honest and true person, the sikh community is proud of you, bhai Amritpal singh is a capable and responsible young man like martyr Deep singh sidhu, the young generation expects good work from bhai Amritpal singh towards punjab. Keep up the great work and try your best to follow the truth. #bhaiAmritpalsinghzindabaad
@vforvendetta7383
@vforvendetta7383 2 года назад
Both, deep and this wanna be Bhindranwale Amritpal are immature and dangerous for Punjab. Open your eyes, he will be responsible for death of thousands of innocent gullible young boys.
@palsingh9234
@palsingh9234 2 года назад
ਸਿਮਰਨ ਜੋਤ ਸਿੰਘ ਜੀ ਮਕੜ ਤੁਸੀ ਦਾਦੂਵਾਲ ਸਾਬ ਗਲ ਬਾਤ ਕੀਤੀ ਬਹੁਤ ਵਧੀਆ ਲੱਗਿਆ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ ਪੰਜਾਬ
@bhullargaming3723
@bhullargaming3723 2 года назад
ਦਾਦੂਵਾਲ ਚੰਮ ਬਚਾਉਦਾ ਪਰ ਸਰੀਰ ਮਰ ਜਾਣਾ
@mycannalsandhu3299
@mycannalsandhu3299 2 года назад
ਅਮ੍ਰਿਤਪਾਲ ਸਿੰਘ ਦੇ ਹਕ਼ ਚ ਹੈਗੇ ਨੇ ਦਾਦੂ ਵਾਲ ਜਾ ਨਹੀ ਬੱਸ ਇਸਦਾ ਜਵਾਬ ਦੇਓ
@Nathasingh001
@Nathasingh001 2 года назад
ਦਾਦੂਵਾਲ ਤਾਂ ਆਰ ਐਸ ਐਸ ਦਾ ਪਿਆਦਾ ਹੈ, ਇਹ ਕਿਵੇਂ ਆਰ ਐਸ ਐਸ ਦਾ ਵਿਰੋਧ ਕਰ ਸਕਦੇ, ਇਹ ਤਾਂ ਸਿੱਖੀ ਸਰੂਪ ਵਿੱਚ ਬੁਕਲ ਦਾ ਸਪ ਹੈ।
@kindasingh7699
@kindasingh7699 2 года назад
ਮੱਕੜ ਸਾਬ ਦੁਖਦੀ ਰਗ ਤੇ ਹੱਥ ਰੱਖਤਾ ਜੇ.. ਜੇ ਸਾਡੀ ਕੌਮ ਵਿਚ ਦੋਗਲੇ ਨਾਂ ਹੁੰਦੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਾਂ ਜਾਂਦਾ ਹੁਣ ਅੱਗੇ ਵੀ ਰੱਬ ਹੀ ਰਾਖਾ ਹੈ. ਅੱਜ ਪੈਸਾ ਸਭ ਕੁਝ ਹੋ ਗਿਆ ਗੁਰੂ ਦਾ ਭੈਅ ਹੁਣ ਕਿਥੇ ਰਿਹਾ ਹੈ
@rajbirsidhu7666
@rajbirsidhu7666 2 года назад
canada ਵੋਟਾਂ 18/09/2022 ਲੱਖਾ ਲੋਕਾ ਵੋਟਾਂ ਪਾਈਆਂ ਜਾਂਦੀਆਂ ਹਨ। ੳੁਹਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਕੁਉ. ਮੱਕੜ ਜੀ on air tv channel wale duty nahin banti ਸਵਾਲ ਹੈ ਦਸੋ
@gurpreetranouta5252
@gurpreetranouta5252 2 года назад
ਸਰਕਾਰ ਸਰਕਾਰ ਹੀ ਕਰੀ ਜਾਦਾ ਪੱਤਰਕਾਰ ਵੀਰ ਨੇ ਵੱਧੀਆ ਸਵਾਲ ਕੀਤਾ
@2411-t2j
@2411-t2j 2 года назад
Sarkari tauttt
@sukhasingh2089
@sukhasingh2089 2 года назад
ਏ ਤਾਂ ਕੁਰਸੀਆਂ ਤੇ ਪ੍ਰਧਾਨਗੀਆਂ ਦਾ ਭੁੱਖਾ ਲੱਗਦਾ।
@jasmanrandhawa1889
@jasmanrandhawa1889 2 года назад
ਦਾਦੂ ਵਾਲ ਜੀ ਤੁਸੀ ਦੀਵਾਨ ਦੋ ਦੈ ਦੈ ਲੱਖ ਲੈਦੇ ਸੀ ਟੈਟ ਵੀ ਤੁਹਾਡੇ ਸਾਉਡਵੀਤੁਹਾਡੋ
@singlejatt3550
@singlejatt3550 2 года назад
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਵਾਦ ਹੈ ਜਿੰਦਾ ਵਾਦ ਰਹੇਗਾ
@nijjar7774
@nijjar7774 2 года назад
Best journalist ❤
@GursewakSingh-ke1uh
@GursewakSingh-ke1uh 2 года назад
ਜਦੋਂ ਗੁਰੂ ਚਲੋਦਾ ਹੈ ਤਾਂ ਤਾਂ ਗੁਰੂ ਸਾਹਿਬ ਜੀ ਨੇ ਕਿਸੇ ਦੀ ਨਿਦਿਆ ਨਹੀਂ ਕੀਤੀ ਤੂੰ ਕੌਣ ਹੈ ਕਿਸੇ ਦੀ ਨਿਦਿਆ ਕਰਨ ਵਾਲਾ, ਐਨਾ ਗੁਰੂ ਜੀ ਦਾ ਡਰ ਹੈ ਤਾਂ ਹੱਕ ਹਲਾਲ ਦੀ ਕਮਾਈ ਕਰ ਕਿ ਖ਼ਾ ਸਾਧ ਸੰਗਤ ਦਾ ਪੈਸਾ ਵਰਤਦਾ
@karamveer546
@karamveer546 2 года назад
Great JATHEDAR BALJIT SINGH DADUWAL
@GurmeetSingh-is6lx
@GurmeetSingh-is6lx 2 года назад
ਦਾਦੂ ਵੀ ਸਰਕਾਰੀ ਗੋਲਕਾ ਸਾਂਭਣ ਵਾਲੇ ਹਨ
@tarlochansingh3063
@tarlochansingh3063 2 года назад
Amritpal ghaint bnda yrr.. ohnu jthedaar bnaaya jaaave❤
@harishkhepar4622
@harishkhepar4622 2 года назад
Bas vadia bol lainda ta kainth ho gia char din pehla ohne amrit shakia kina k oh dharmik aagu houga eh bande punjab vich agg lan lai aaye ne bach jao je bach hunda agency de bande ne eh mann amritpal varge
@rimjhimsharmaa
@rimjhimsharmaa 2 года назад
@@harishkhepar4622 abe hindu nikal chl baap h vo tera khud baal kaat ke giyaan dene walo
@karansamra1420
@karansamra1420 2 года назад
ਪੇਸ਼ੇ ਲੈ ਕੇ ਧਰਮ ਬਦਲ ਸਕਦਾ ਆ ਬੰਦਾ
@BaljinderKaur-qv3qg
@BaljinderKaur-qv3qg 2 года назад
Waheguru ji tusi mehar kro sab te
@chanakabaddi9905
@chanakabaddi9905 2 года назад
ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਸੋਚ ਤੇ ਚਲੋ
@SurjeetSingh-hv2cu
@SurjeetSingh-hv2cu 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kirankaur5638
@kirankaur5638 2 года назад
Very good question S patarkar veer g
@babblysidhu5273
@babblysidhu5273 2 года назад
ਪੱਤਰਕਾਰ ਵੀਰ ਨੇ ਸਵਾਲ ਬਹੁਤ ਵਧੀਆਂ ਕੀਤੇ ਜਵਾਬ ਸਹੀ ਨਹੀਂ ਦਿੱਤੇ
@balrajsandhu6028
@balrajsandhu6028 2 года назад
ਇਹ ਬੰਦਾ ਪਹਿਲੇ ਦਿਨ ਤੋਂ ਹੀ ਆਰ ਐਸ ਐਸ ਦਾ ਸੀ
@piarasingh327
@piarasingh327 2 года назад
ਬਾਬਾ ਜੀ ਬਦਲ ਗਏ ਤੁਸੀ ਕੀ ਕਰੀਏ ਵਾਹਿਗੁਰੂ ਵਾਹਿਗੁਰੂ
@bachitarsingh3564
@bachitarsingh3564 2 года назад
ਇਹ ਤਾ ਸਰਕਾਰੀ ਬੰਦਾ ਜਥੇਦਾਰੀਆਂ ਅੈਵੇ ਨੀ िਮਲਦੀਆਂ
@mycannalsandhu3299
@mycannalsandhu3299 2 года назад
Simranjot singh di tuhade sawala nu slam hai..te tuhanu v🙏🙏
@evergreen419
@evergreen419 2 года назад
daduwal sahib giving reply very politely....not nervouse....great man
@tejaspreetsingh6090
@tejaspreetsingh6090 2 года назад
Daduwal Saab You Are Really a INTELLIGENT AND MATURE PERSON.MAY.WAHEGURU JI KEEP YOU ALWAYS IN CHARDIKLA.
@rajinderpunia8353
@rajinderpunia8353 2 года назад
ਭਾਰਤ ਦੀਆ ਅੱਦਾਲਤਾ ਦਾ ਕੋਈ ਹੱਕ ਗੁਰੂ ਘਰਾ ਵਿਚ ਦਖਲ ਅੱਨਦਾਜੀ ਦੇਵੇ ਇਹ ਫੈਸਲਾ ਸਿੱਖ ਕੋਮ ਕਰੇ
@sarabjeetsingh9686
@sarabjeetsingh9686 2 года назад
Bhai amritpal singh nu waheguru chardikla bakshan jii🌹🙏🏼🙏🏼
@BalwinderSingh-wg2dk
@BalwinderSingh-wg2dk 2 года назад
ਅਗਰ ਸਰਦਾਰ ਵਿੱਚ ਗਦਾਰ ਨ ਹੋਨ ਤਾ ਕੋਈ ਤਾਕਤ ਨਹੀ ਕੇ ਬੇਅਦਬੀ ਹੋ ਜਾਵੇ
@ravitamna1033
@ravitamna1033 2 года назад
ਕੌਮ ਦਾ ਗੱਦਾਰ ਹੋ ਗਿਆ ਇਹ ਬੰਦਾ
@gurpartapsingh3609
@gurpartapsingh3609 2 года назад
simranjot singh makkar ji bhut bhut dhnwaad es interview vaste sanu sade jwab mil gye shaq c phla v pr hun samne vkh gya kon apna kon begana
@theeasternwarriors137
@theeasternwarriors137 2 года назад
Daduwal wicho BJP+RSS bol rhi hai
@krantisharma6684
@krantisharma6684 2 года назад
Right 👍🏽👍🏽👍🏽👍🏽👍🏽👍🏽👍🏽
@LovepreetSingh-kn2qs
@LovepreetSingh-kn2qs 2 года назад
ਖ਼ਾਲਸੇ ਦੇ ਰੂਪ ਚ ਰਹਿ ਕੇ ਪੈਸਿਆਂ ਚ ਵਿਕ ਗਏ ਤੁਸੀਂ
@jass_pubggaming9433
@jass_pubggaming9433 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ । ਵੀਰ ਜੀ ਹਿੰਦੂ ਰਾਸਟਰ ਦਾ ਰੋਲਾ ਤਾ ਬਹੁਤ ਪੈਂਦਾ ਹੈ ਜੋ ਕੰਨਾਂ ਤੋ ਬੋਲੇ ਨੇ ਉਹਨਾ ਨੂੰ ਸਾਇਦ ਨਹੀ ਪਤਾ ਪਰ ਵੀਰ ਜੀ ਹਿੰਦੂ ਰਾਜ ਮੰਗਣ ਵਾਲੇ ਸੋਚਣ ਕੇ ਇਕ ਟਾਇਮ ਇਸ ਤ੍ਹਰਾਂ ਦਾ ਸੀ ਜਦੋਂ ਇਸ ਜਗ੍ਹਾ ਤੇ ਹਿੰਦੂਆ ਤੋਂ ਬਗੈਰ ਕੋਈ ਨਹੀ ਸੀ ਸਿਰਫ ਹਿੰਦੂ ਸਨ ਪਰ ਉਸ ਵੇਲੇ ਇਹ ਆਪਸ ਵਿਚ ਲੜ ਕੇ ਮਰ ਗਏ ਹੁਣ ਇਹ ਰਾਜ ਭਾਲਦੇ ਨੇ ਜਦੋਂ ਮਾਹਾਂ ਭਾਰਤ ਯੁਧ ਹੋਇਆ ਉਸ ਵੇਲੇ ਕਹਿੜੇ ਸਿੱਖ ਸੀ ਤੇ ਕਹਿੜੇ ਮੁਸਲਮਾਨ ਸਨ ਇਹ ਆਪਸ ਵਿਚ ਲੜ ਕੇ ਮਰੇ ਤੇ ਅੱਜ ਕਹਿੜੇ ਮੂੰਹ ਨਾਲ ਹਿੰਦੂ ਰਾਸਟਰ ਬਣਾਉਣਾ ਚਹੁੰਦੇ ਨੇ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਬੱਸ ਚਾਉਧਰ ਦੀ ਹਵਸ ਆ ਭਾਵੇਂ ਲਕੀ ਮਰਦੇ ਮਰ ਜਾਣ ਜੋ ਸਥਿਤੀ ਵਿਚ ਭਾਰਤ ਹੈ ਰੱਬ ਹੀ ਰਾਖਾ ਹੈ ।ਵਾਹਿਗੁਰੂ ਜੀ
@moosajattnahimukna
@moosajattnahimukna 2 года назад
ਇਹਨਾਂ ਦੇ ਡੈਬਿਟ ਅਤਿੰਦਰ ਪਾਲ ਸਿੰਘ ਖਾਲਿਸਤਾਨੀ ਨਾ ਕਰਵਾਓ ਸਭ ਕੁਝ ਸਾਹਮਣੇ ਆਂ ਜਾਵੇ ਗਾ
@InderjeetSingh-jf8xj
@InderjeetSingh-jf8xj 2 года назад
ਦਾਦੂਆਲ ਸਰਕਾਰੀ ਬੰਦਾ ਹੈ ਸੰਗਤ ਜੀ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਉ ਜੀ
@moosajattnahimukna
@moosajattnahimukna 2 года назад
ਮੱਕੜ ਵੀਰ ਜੀ ਇਹਨਾਂ ਨੂੰ ਚੈਲੇਂਜ ਦਿਉ ਅਤਿੰਦਰ ਪਾਲ ਸਿੰਘ ਖਾਲਿਸਤਾਨੀ ਨਾਲ deabete ਦਾ
@ashokdusad2956
@ashokdusad2956 2 года назад
ਏਹ ਕੌਣ ਹੈ ਬਾਈ
@GurpreetSingh-qu1hk
@GurpreetSingh-qu1hk 2 года назад
@@ashokdusad2956 haranya di Sikh jathebandi da pardhan..
@moosajattnahimukna
@moosajattnahimukna 2 года назад
ਵੀਰ ਜੀ ਸਰਚ ਕਰੋ you tube te
@ashokdusad2956
@ashokdusad2956 2 года назад
@@GurpreetSingh-qu1hk ਮੈਂ ਵੀ ਹਰਿਆਣੇ ਦਾ ਹਾਂ ਬਾਈ ਨਾਂ ਤਾਂ ਨੀ ਸੁਣਿਆ ਕਦੇ ਅਤਿੰਦਰ ਪਾਲ ਸਿੰਘ ਦਾ
@GurpreetSingh-qu1hk
@GurpreetSingh-qu1hk 2 года назад
@@ashokdusad2956 acha atinder pal Singh....Bhai g you tube te search kro tuhanu mil jange🙏🙏
@JaswinderSingh-vs3fk
@JaswinderSingh-vs3fk 2 года назад
Reporter nice veer ji
Далее
Только ЕМУ это удалось
01:00
Просмотров 2,2 млн