Тёмный

Rupinder Jalal vs Sandeep Nangal Ambia 

Подписаться
Просмотров 129 тыс.
% 6 575

Rupinder Jalal vs Sandeep Nangal Ambia | Sandeep Nangal Ambia vs Rupinder Jalal | Rupinder Jalal vs Sandeep Nangal Ambia Reply | Reply Sandeep Nangal Ambia vs Rupinder Jalal
1) Rupinder Jalal
2) Sandeep Nangal Ambia
#Kabaddi105

Спорт

Опубликовано:

 

13 окт 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 926   
@ARSHDEEPSINGH-ec1nq
@ARSHDEEPSINGH-ec1nq 4 года назад
ਕਿਸਾਨਾਂ ਬਾਰੇ ਗੱਲ ਕਰਦਾ ਰੁਪਿੰਦਰ ਜਲਾਲ ਤਾਂ ਕੀ ਮਾੜਾ ਕਰਤਾ? ਲੋਕਾਂ ਨੂੰ ਤੁਰਨ ਲਈ ਕਹਿੰਦਾ ਰੁਪਿੰਦਰ ਤਾਂ ਕੀ ਮਾੜਾ ਕਰਦਾ? ਰੁਪਿੰਦਰ ਜਲਾਲ ਵਰਗੇ ਨੇਕ ਇਨਸਾਨ ਦੀ ਦਿਲ ਤੋਂ ਰੈਸਪੈਕਟ ਆ ♥️
@sukh8152
@sukh8152 4 года назад
ਰੁਪਿੰਦਰ ਵੀਰੇ ਦਾ ਦਿਲੋ ਧੰਨਵਾਦ ਜੋ ਕਿਸਾਨ ਵੀਰਾਂ ਦੇ ਹੱਕ ਵਿੱਚ ਬੋਲਿਆ
@vedioaada4230
@vedioaada4230 4 года назад
ਸੰਦੀਪ ਦੀ ਇੰਟਰਵਿਊ ਦੇਖ ਲੈ ਪਹਿਲਾਂ
@semasarpanch9379
@semasarpanch9379 4 года назад
ਜਿਹੜੇ 3 ਜੱਫਿਆਂ ਦੇ ਮੋਟਰਸਾਈਕਲ ਮਿਲਦੇ ਸੀ ਉਹ ਵੀ ਕਿਸਾਨਾਂ ਦੇ ਸੀ
@hardeepsingj4944
@hardeepsingj4944 4 года назад
Sahi gl aw y ...apni aw e glti aw ne bs .
@chamkuaursingh5689
@chamkuaursingh5689 4 года назад
Tere ghand dokdi aa
@vinylRECORDS0522
@vinylRECORDS0522 4 года назад
ਬਿਲਕੁਲ ਸਹੀ ਕਿਹਾ। ਕਿਸਾਨਾਂ ਦੀ ਗੱਲ ਕਰਨਾ ਮਾੜੀ ਗੱਲ ਹੈ?
@bestvideos8616
@bestvideos8616 3 года назад
@@chamkuaursingh5689 ਤੇਰੀ ਬੁੰਡ ਤੇ ਅੱਗ ਕਿਉਂ ਲੱਗੀ ਆ
@ARSHDEEPSINGH-ec1nq
@ARSHDEEPSINGH-ec1nq 4 года назад
ਆਪਾ ਰੁਪਿੰਦਰ ਜਲਾਲ ਬਾਈ ਨਾਲ ਆ ਹਮੇਸ਼ਾ ਰੁਪਿੰਦਰ ਜਲਾਲ ਵਰਗੇ ਨੇਕ ਇਨਸਾਨ ਦੀ ਦਿਲ ਤੋਂ ਰੈਸਪੈਕਟ ਆ। ਬਹੁਤ ਵਧੀਆ ਇਨਸਾਨ ਆ ਬਾਈ ਤੇ ਬਹੁਤ ਚੰਗੇ ਕੰਮ ਕਰਦਾ ਸਮਾਜ ਲਈ ਰੁਪਿੰਦਰ ਜਲਾਲ। ਬੁਲਾਰਾ ਵੀ ਰੁਪਿੰਦਰ ਜਲਾਲ ਉੱਤਮ ਦਰਜੇ ਦਾ,ਇਨਸਾਨ ਵੀ।
@manjinderdhaliwal91
@manjinderdhaliwal91 4 года назад
Sahi aa y ji
@itskhanpb1966
@itskhanpb1966 4 года назад
ਆਪਾਂ ਰੁਪਿੰਦਰ ਬਾਈ ਤੇਰੇ ਨਾਲ ਅਾ ਤੂੰ ਸੱਚੀ ਗੱਲ ਕਹਿ ਦਿੰਦਾ ਤਾਂ ਤੇਰੇ ਤੇ ਲੋਕ ਮਚਦੇ ਨੇ
@PargatSingh-bc4nx
@PargatSingh-bc4nx 4 года назад
ਸਹੀ ਗਲ ਹੈ ਵੀਰ ਰੁਪਿੰਦਰ ਰਬ ਤੇਰੀ ਉਮਰ ਲੰਬੀ ਕਰੇ ਵੀਰ
@deepdeep-pq5xj
@deepdeep-pq5xj 4 года назад
ਰੁਪਿੰਦਰ ਚੰਗਾ ਇਨਸਾਨ ਆ ਇਹ ਹਰ ਗਰੀਬ ਦੇ ਹੱਕ ਚ ਬੋਲਦਾ ਤੇ ਗ਼ਲਤ ਕਿਸੇ ਨੂੰ ਬੋਲਦਾ ਨੀ ਪਰ ਇਹ ਸੱਚ ਬੋਲਦਾ ਤਾ ਕਰਕੇ ਇਹ ਕੲੀਅਾਂ ਨੂੰ ਬੁਰਾ ਲਗਦਾ
@avisidhu8599
@avisidhu8599 4 года назад
ਸਿਰਾਂ ਬਾਈ ਜੀ ਤੇਰੇ ਨਾਲ
@gurjitsekhon335
@gurjitsekhon335 4 года назад
❤❤❤❤👌👌👌👌👌
@bholasingh4466
@bholasingh4466 4 года назад
ਬਹੁਤ ਹੀ ਵਧੀਆ ਵਿਚਾਰ ਵੀਰ ਮੈ ਵੀ ਹਿੱਕ ਠੋਕ ਕੇ ਆਖਦਾ ਹਾਂ ਕਿ ਕਬੱਡੀ ਵਿੱਚ ਸਿਰਫ ਚੜਦੇ ਸੂਰਜ ਨੂੰ ਹੀ ਸਲਾਮਾ ਨੇ ਉਸ ਤੋਂ ਬਾਅਦ ਕੁੱਝ ਨਹੀਂ ਹੈਗਾ
@jaskarnsingh5277
@jaskarnsingh5277 4 года назад
ਪਿੰਡ ਪੱਧਰ ਦੇ ਮੈਚ ਕਰਵਾਉਣੇ ਸ਼ੁਰੂ ਕਰ ਦਿਉ ਆਪੇ ਅਕਲ ਆ ਜਾਉ ਫੈਡਰੇਸ਼ਨਾ ਵਾਲਿਆ ਨੂੰ ਨਾਲੇ ਕਬੱਡੀ ਬਚ ਜਾਵੇਗੀ
@Pindaale1313
@Pindaale1313 4 года назад
Sahi gall a bai jma
@sukhjitsingh7188
@sukhjitsingh7188 4 года назад
Sahi a bro
@AmandeepSingh-ws9ym
@AmandeepSingh-ws9ym 4 года назад
ਰੁਪਿੰਦਰ ਜਲਾਲ ਵੀਰ ਸਹੀ ਮੁੱਦੇ ਤੇ ਹਮੇਸਾ ਅੜਦਾ ਤੇ ਨਾਲ ਖੜਦਾ ਬਾਈ।
@butasingh5133
@butasingh5133 4 года назад
ਰੂਪਿੰਦਰ ਜਲਾਲ ਸਹੀ ਏ ਸੰਦੀਪ ਨੰਗਲ ਅੰਬੀਆਂ ਵਾਲਾ ਤਾਂ ਐਵੇਂ ਬੋਲੀ ਜਾਂਦਾ ਰੂਪਿੰਦਰ ਬਾਈ ਜਿੰਦਾ ਬਾਦ ਮੈਂ ਗੁਰਦਾਸਪੁਰ ਤੋਂ ਆ ਸੰਦੀਪ ਗ਼ਲਤ ਏ ਮੈ ਰੂਪਿੰਦਰ ਜਲਾਲ ਨਾਲ ਆ
@ranjeetrana1484
@ranjeetrana1484 4 года назад
ਰੁਪਿੰਦਰ ਬਾਈ ਅਸੀਂ ਪਿੰਡਾਂ ਵਿਚ ਟੁਰਨਾਂਮੈਂਟ ਕਰਵਾਉਂਦੇ ਆ ਉਹ ਪੈਸਾ ਸਾਡੀ ਕਿਸਾਨਾਂ ਦਾ ਇੰਨੇ ਵੱਡੇ ਇਨਾਮ ਉਹ ਪਿੰਡ ਵਾਲੇ ਰੱਖਣ ਦੱਮ ਸੀ ਤੇ ਸਾਡੇ ਨਾਲ ਨਾਲ ਖੜ੍ਹੇ ਤੇ ਅਸੀਂ ਇਹਨਾਂ ਲੋਕਾਂ ਤੋਂ ਕੀ ਲੈਣਾ ਅਸੀਂ ਪਾਗ਼ਲ 10 ਲੱਖ ਰੁਪਏ ਲੱਗ ਜਾਂਦੇ ਨੇ ਟੂਰਨਾਮੈਂਟਾਂ ਤੇ
@saabbhainiwalalyrics6715
@saabbhainiwalalyrics6715 4 года назад
❣️❣️👌👌🙏🙏
@manjinderdhaliwal91
@manjinderdhaliwal91 4 года назад
Sahi gal aa y ji
@BhupinderSingh-de5jc
@BhupinderSingh-de5jc 4 года назад
ਸਹੀ ਕਿਹਾ ਵੀਰ ਬਾਦਲ ਕੈਪਟਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@inkugill4521
@inkugill4521 4 года назад
Jado ਕਿਸਾਨੀ ਮਰ ਗਈ eh ਕੱਬਡੀ ਵਾਲੇ ਸਟਾਰ bonser bn ke ਸਲੂਟ ਕਰਨ ge
@sandhusaab-qr7xw
@sandhusaab-qr7xw 4 года назад
ਰੁਪਿੰਦਰ ਵੀਰ ਮੈ ਸੁਣੇਆਂ ੳੁਸ ਦਿਨ ਸਹੀ ਸੀ ਤੂੰ good veer good
@manjinderdhaliwal91
@manjinderdhaliwal91 4 года назад
Thnks y ji
@lovechuhan2140
@lovechuhan2140 4 года назад
ਰੁਪਿੰਦਰ ਭਰਾ ਤੇਰੇ ਨਾਲ ਖੜ੍ਹੇ ਆ ਮਾੜੇ ਸਮੇਂ ਚ ਵੀ ਦੱਬ ਕੇ ਰੱਖ ਕੰਮ ਨੂੰ ਭਰਾ gd job 👍
@deepdeep-pq5xj
@deepdeep-pq5xj 4 года назад
ਰੁਪਿੰਦਰ ਵੀਰ ਅਸੀਂ ਤੈਨੂੰ ਦਿਲ ਤੋਂ ਪਿਅਾਰ ਕਰਦੇ ਆ ਕੋਈ ਲੰਡੀ ਪੁਚੀ ਆ ਕੇ ਬੋਲਦੀ ਓਹਦੀ ਪ੍ਰਵਾਹ ਨਾ ਕਰ ਤੂੰ ਆਪਣਾ ਕੰਮ ਜਾਰੀ ਰੱਖ
@manjinderdhaliwal91
@manjinderdhaliwal91 4 года назад
Sahi gal aa y ji
@sonysidhu100
@sonysidhu100 4 года назад
ਵੀਰ ਟੇਂਸ਼ਨ ਨੀ ਲਈ ਦੀ । ਗੁਡ ਜੌਬ ਵੀਰ। keep it up Rupinder Jalal
@AmandeepSingh-ws9ym
@AmandeepSingh-ws9ym 4 года назад
ਸਾਰੇ ਲੋਕ ਹੀ ਕਹਿੰਦੇ ਆ ਵੀ ਕਿਸਾਨ ਅੱਜ ਮਰਨ ਜਾ ਰਿਹਾ ਤੇ ਅੱਜ ਕਿਸਾਨ ਨਾਲ ਖੜਨਾ ਚਾਹੀਦਾ ਵਿਰੋਧ ਨਾਲੋ ਤੁਸੀ ਵੀ ਵੀਰ ਆਉ ਆਪਾ ਸਾਰੇ ਨੂੰਸੰਘਰਸ ਕਰਨਾ ਚਾਹੀਦਾ।
@sandhusaab-qr7xw
@sandhusaab-qr7xw 4 года назад
ਮੈ ਫੈਨ ਅਾ ਸੰਦੀਪ ਦਾ ਪਰ ਇਥੇ fudo ਨਿਕਲ ਗਿਆ ਸੰਦੀਪ
@manjinderdhaliwal91
@manjinderdhaliwal91 4 года назад
Appa eho je he bnde de fan na c na bnye tera v dhanvaad bai ji
@palwindersingh6667
@palwindersingh6667 4 года назад
Gandu sandeep
@jajandeepsinghmallhi1674
@jajandeepsinghmallhi1674 4 года назад
ਬਹੁਤ ਵਧੀਆ ਗੁਡ ਬਾਈ ਜੀ ਜਲਾਲ ਜੀ
@Sidhu_farm_12
@Sidhu_farm_12 4 года назад
ਸਹੀ ਗੱਲ ਐ ਵੀਰ ਰਪਿੰਦਰ
@randhirsinghbatth4015
@randhirsinghbatth4015 4 года назад
ਸਹੀ ਗੱਲ ਐ ਰਪਿੰਦਰ ਵੀਰ ਇਹ ਸਾਲੇ ਪੈਸੇ ਮਗਰ ਜਾਦੇ ਨੇ ਕੱਬਡੀ ਨਹੀ ਖੇਡਦੇ ਨਸੇ ਖਾਣੇ
@manjinderdhaliwal91
@manjinderdhaliwal91 4 года назад
End
@tarisingh5074
@tarisingh5074 4 года назад
Digi.sp
@tarisingh5074
@tarisingh5074 4 года назад
Make.only.mony.
@subhampunia9793
@subhampunia9793 4 года назад
Great Job Bro Rupinder Jalal We are with you from Haryana 🙏🙏
@mandeepchahal9369
@mandeepchahal9369 4 года назад
ਸਾਹੀ ਗੱਲ ਆ ਵੀਰ ਸਾਲੇ ਟੂਰਨਾਮੈਂਟ ਤੇ 50,000/50,000 ਪੈਸੇ ਮੰਗਦੇ ਆ ਹੂਣ ਕਿਥੈ ਲੂਕੇ ਬੈਠੇ ਹਨ
@srs670
@srs670 4 года назад
Veer tniu ki pta player jnde jnde sare ne bas pic ni paunde oho show ni krde kine player ta mai vekhe jo jnde ne
@palgill9220
@palgill9220 4 года назад
ਲਤਾ ਬਾਹਾ ਤੋ ਬਗੈਰ ਵੀ ਪਹੁੰਚੇ ਹੋਏ ਕਬੱਡੀ ਵਾਲਿਆ ਆਉਣਾ ਚਾਹੀਦਾ ਬਜੁਰਗ ਪਚੀ ਤਰੀਕ ਦੇ ਕਿਸਾਨ ਧਰਨੇ ਤੇ ਡਟੇ ਹੋਏ
@singhjasvir6416
@singhjasvir6416 4 года назад
Rupinder jalal ur been kabaddi commentator in 20 yrs and I’m watching u and listen ur commentators u don’t say anything wrong and words and u was helping poor ppl in Punjab too and u are good person and down to earth and now u been bathinda reliance pump petrol in three days with Lakha Sidhana god bless u keep it up I’m with u and never give up waheguru with u 🙏🙏🙏🙏
@KuldeepSingh-hy5dl
@KuldeepSingh-hy5dl 4 года назад
ਇਹਨੂੰ ਗਰਾਊਂਡ ਵਿੱਚ ਆਉਣ ਦੇ ਕੱਡਾ ਗੇ ਜਲੂਸ ਇਹਦਾ
@arwindergill13
@arwindergill13 4 года назад
sahi a veer
@Officalraienterprises
@Officalraienterprises 4 года назад
22 ਸੀਜਨ ਚਾਲੂ ਹੋਣ ਵਾਲਾ ਇਕ rule ਬਣਾ ਲਓ।ਸਾਰੇ match ਦਿਨ ਦੇ ਹੋਣੇ ਚਾਹੀਦੇ ਨੇ ਕਿਉਂ ਕੇ ਰਾਤ ਧੁੰਦ ਬਹੁਤ ਹੁੰਦੀ ਹੈ ਜਿਹੜੀ ਟੀਮ ਨਹੀਂ ਮੰਨਦੀ bycot ਕਰੋ ਉਸਦਾ
@BhupinderSingh-de5jc
@BhupinderSingh-de5jc 4 года назад
ਨੰਨ੍ਹੀ ਗੋਪਾਲਪੁਰ ਸਹੀ ਕਿਹਾ ਵੀਰ
@Luna.cupcake
@Luna.cupcake 4 года назад
Malwa ch 2011 ch aaka khedan laga c einu sala tutla jeha nu kaun puch da c paisa da putt a ehdia karttota pala jalalpur nu sab pata na
@raghvirsony3284
@raghvirsony3284 4 года назад
ਰੁਪਿੰਦਰ ਸਹੀ ਆ ਵੀਰ
@amargandara2654
@amargandara2654 4 года назад
ਸਹੀ ਗੱਲ ਆ ਬਾਈ ਆ 365 ਆਲਾ ਦਾ ਹੱਕ ਬਣਦਾ ਆਪਣੇ youtube ਤੇ ਕਿਸਾਨ ਦੀ video ਪੋਣ
@harpreetsivia4250
@harpreetsivia4250 4 года назад
Bai ma Sandeep da fan a per bai tu sahi galan ahkya yr tu bhut vadia Banda rab teri lami umer Kate bai
@simransandhu9253
@simransandhu9253 4 года назад
Sahi a
@ranjitsingmicveer1175
@ranjitsingmicveer1175 4 года назад
Good y g
@manjinderdhaliwal91
@manjinderdhaliwal91 4 года назад
Thnks veere johenda reh y
@maanvlogs8443
@maanvlogs8443 4 года назад
sira banda rupinder jala and aman lopon eh bande hamesha sch bolde aa dabde ni💪💪💪
@darshdhaliwal3716
@darshdhaliwal3716 4 года назад
Right veere💪🏻🙏🏻✊
@gurbirsingh6760
@gurbirsingh6760 4 года назад
ਰੁਪਿੰਦਰ ਵੀਰ ਜੀ ਤੁਸੀਂ ਬਿਲਕੁਲ ਸਹੀ ਜੋ ਤੁਸੀਂ ਸਚ ਬੋਲਦੇ ਜੋ ਬਾਕੀ ਇਹੋ ਜਿਹੇ ਬੰਦਿਆਂ ਦੀ ਪ੍ਰਵਾਹ ਨਹੀ ਕਰੀਦੀ
@brownboy1993
@brownboy1993 4 года назад
ਰੁਪਿੰਦਰ ਜਲਾਲ ਖ਼ਰਾ ਤੇ ਸੱਚਾ ਬੰਦਾ ਆ ਤੇ ਸੱਚੀਆਂ ਗੱਲਾਂ ਕੀਤੀਆਂ ਆ ਜਲਾਲ ਆਲੇ ਨੇ ਵੀ, ਰੁਪਿੰਦਰ ਖੁਦ ਵੀ ਸਪੋਟ ਕਰ ਰਿਹਾ ਆ ਕਿਸਾਨੀ ਧਰਨਿਆਂ ਦੀ ਤੇ ਕਿਸਾਨਾਂ ਨੂੰ ਲਾਮਬੰਦ ਵੀ ਕਰ ਰਿਹਾ ਤੇ ਹੱਕਾਂ ਚ ਬੋਲ ਵੀ ਰਿਹਾ ਆ, ਬਾਕੀ ਯਰ ਸਟਾਰ ਪਲੇਅਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਕਿਸਾਨੀ ਮਸਲਿਆਂ ਤੇ ਸਟਾਰ ਪਲੇਅਰ ਜਾਂ ਤਾਂ ਘਰਾਂ ਚ ਬਹਿ ਗਏ ਜਾਂ ਕੁਝ ਪਲੇਅਰ ਮੈਚਾਂ ਜੋਗੇ ਈ ਰਹਿ ਗਏ wmk
@PargatSingh-bc4nx
@PargatSingh-bc4nx 4 года назад
ਵੀਰ ਹਾਥੀ ਵਾਲੀ ਚਾਲ ਚਲ ਵੀਰ ਕੁਤੇ ਤਾਂ ਭੌਕਦੇ ਹੀ ਰਹੰਿਦੇ ਨੇ
@kulwantsingh2889
@kulwantsingh2889 4 года назад
ਟੂਰਨਾਮੈਂਟ ਵੀ ਫਿਰ ਹੋਣਗੇ ਜੇ ਕਿਸਾਨ 👳 ਰਹੂ
@apnapunjab5238
@apnapunjab5238 4 года назад
Sandeep nagal ambia y bhut vdia izzat c tere bt hun jma 0 ho gea veer
@simransandhu9253
@simransandhu9253 4 года назад
Shi a pardan
@manjinderdhaliwal91
@manjinderdhaliwal91 4 года назад
Sahi gal aa y thnks bai tera yr
@darshdhaliwal3716
@darshdhaliwal3716 4 года назад
A nu v dulla E lot karda y sandeep nu Rupinder sahi gll karda tahi ehna nu mada lagda
@JASPALSINGH-ez8bk
@JASPALSINGH-ez8bk 4 года назад
ਰਪਿਦਰ ਇਹਨਾਂ ਨੂੰ ਆਪਣੇ ਆਪ ਚਾਹੀਦਾ ਆ
@nikkamaan1228
@nikkamaan1228 4 года назад
ਰੁਪਿੰਦਰ ਬਾਈ ਜੀ ਮਾਫ਼ ਕਰਨਾ ਖੁਸ਼ੀ ਦੁੱਗਾ ਵਾਲੇ ਤੇ ਸੁਲਤਾਨ ਲੁੱਧਰ ਤਾਂ ਬਾਈ ਕਿਸਾਨਾਂ ਨਾਲ ਜੁੜੇ ਨੇ ਬਾਈ ਉਨ੍ਹਾਂ ਬਾਰੇ ਬੀ ਦੱਸਿਆ ਕਰ
@sandysingh475
@sandysingh475 4 года назад
Waheguru mehar kare.. Rupinder veer te..
@jatinderpalsingh1329
@jatinderpalsingh1329 4 года назад
ਸਹੀ ਗੱਲ ਏ ਵੀਰ ਤੇਰੀ ਕਬੱਡੀ ਵਾਲੇ ਆਏ ਨਹੀਂ ਇੰਨੇ ਪੇਸ਼ੇ ਲੇਦੇ ਨੇ ਔ ਕਿਸਾਨਾਂ ਵਾਸਤੇ ਬੋਲਦੇ ਨਹੀਂ
@manjinderdhaliwal91
@manjinderdhaliwal91 4 года назад
Sahi gal aa y ji
@makhankalas660
@makhankalas660 4 года назад
ਵੀਰ ਜੀ ਲਾਈਵ ਇਹ ਸਰਕਾਰਾਂ ਕਰਕੇ ਨਹੀ ਆਂਉਦੇ ਇਹ ਇਸ ਗੱਲ ਤੋਂ ਡਰਦੇ ਨੇ ਕੁੱਝ ਕਬੱਡੀ ਪਲੇਰਾ ਨੂੰ ਇਹ ਹੈ ਕਿ ਸਾਡਾ ਕੰਮ ਸੈੱਟ ਹੈ ਆਪਾ ਕਿ ਲੈਣਾ ਏ ਜਮੀਨ ਵੇਚ ਕੇ ਬਾਹਰ ਸੈਟ ਹੋਜਾ ਗੇ ਕਿਸਾਨ ਮਜਦੂਰਾਂ ਨੂੰ ਮਰਨ ਦੇ ਪਰਾ, ਜਲਾਲ ਵੀਰ ਜੀ ਇੱਕ ਇੱਕ ਗੱਲ ਸਹੀ ਕਹੀ ਏ ਜਿਸ ਦੇ ਦਿੱਲ ਵਿੱਚ ਪੰਜਾਬ ਦਾ ਪੰਜਾਬੀ ਭਾਈਚਾਰੇ ਦਾ ਦਰਦ ਹੈ ਉਹ ਹੀ ਆਪਣੀਆਂ ਨਾਲ ਖੜ ਰਹੇ ਨੇ, ਮਾੜਾ ਬਕਤ ਵੀ ਚੰਗਾ ਹੁੰਦਾ ਸੱਭ ਦੀ ਕਦਰ ਕਰਾਜੇ ਉੱਖੇ ਵੇਲੇ ਉਹੀ ਜੋ ਸੱਜਣ ਕੰਮ ਆਜੇ,
@apnapunjab5238
@apnapunjab5238 4 года назад
Rupinder jalal v nice v god person
@makhankalas660
@makhankalas660 4 года назад
ਕਿੰਨੇ ਕਬੱਡੀ ਦੇ ਪਲੇਰ ਸਟਾਰ ਬਣੇ ਨੇ ਪੰਜਾਬ ਦੇ ਸਿਰ ਤੇ ਕੁੱਝ ਕੁ ਨੂੰ ਛੱਡ ਕੇ ਕੋਈ ਅੱਗੇ ਨਹੀਂ ਆਇਆ ਕਿਸੇ ਨੇ ਪੋਸਟ ਨਹੀ ਪਾਈ ਇਹ ਬਹੁਤ ਗੱਲਤ ਹੈ ਸਾਰੇ ਵਰਲਡ ਨੂੰ ਇਹ ਪਤਾ ਕਿ ਸੱਭ ਤੋਂ ਜਿਆਦਾ ਸਟਾਰ ਪਲੇਰ ਪੰਜਾਬ ਦੇ ਨੇ ਪਰ ਅੱਜ ਪੰਜਾਬ ਨੂੰ ਉਹਨਾਂ ਦੀ ਲੋੜ ਹੈ ਪਰ ਕੋਈ ਅੱਗੇ ਨਹੀਂ ਆਇਆ ਇਹ ਤਰਾਸਦੀ ਹੈ ਪੰਜਾਬ ਦੀ, ਕਬੱਡੀ ਦੇ ਪਲੇਰ ਲੱਗਭੱਗ ਸਾਰੇ ਹੀ ਪਿੰਡਾ ਵਿੱਚੋ ਨੇ ਜਿੰਮੀਦਾਰਾਂ ਦੇ ਪਰਿਵਾਰਾਂ ਵਿੱਚੋ ਨੇ, ਪਲੇਰਾ ਤੋਂ ਠੀਕ ਤਾਂ ਕਲਾਕਾਰ ਭਰਾ ਹੀ ਠੀਕ ਨੇ ਸ਼ਹਿਰਾ ਵਿੱਚੋਂ ਉੱਠ ਕੇ ਰਾਤ ਦਿਨ ਪੰਜਾਬ ਲਈ ਲੜ ਰਹੇ ਨੇ, ਇੱਕ ਗੱਲ ਪੱਕੀ ਹੈ ਜਿਹੜੇ ਕਲਾਕਾਰ ਕਬੱਡੀ ਦੇ ਪਲੇਰ ਪੰਜਾਬ ਲਈ ਅੱਗੇ ਨਹੀਂ ਆਏ ਉਹਨਾਂ ਦਾ ਵੀ ਅਸੀ ਆਉਣ ਵਾਲੇ ਟਾਈਮ ਵਿੱਚ ਬਾਈਕਾਟ ਕਰਾ ਗੇ, ਪਾਰਟੀਆਂ ਦੇ ਲੀਡਰਾਂ ਨੂੰ ਵੋਟਾ ਦਾ ਚੱਕਰ ਹੈ ਤਾਂ ਉਹ ਆਪਣੀਆ ਸਿਆਸੀ ਰੋਟੀਆਂ ਸੇਕ ਰਹੇ ਨੇ, ਪੰਜਾਬ ਵਿੱਚ ਭਾਜਪਾ ਲੀਡਰ ਤਾਂ ਨਹੀ ਪੰਜਾਬ ਦੇ ਹੱਕ ਵਿੱਚ ਆੲਏ ਉਹਨਾਂ ਦੀ ਪਾਰਟੀ ਨੇ ਕਾਲਾ ਕਾਨੂੰਨ ਲਿਆਂਦਾ ਤਾਂ ਕਰਕੇ, ਪਰ ਪਲੇਰਾ ਨੂੰ ਕਲਾਕਾਰਾਂ ਨੂੰ ਤਾਂ ਕੋਈ ਦਬਾਅ ਨਹੀਂ ਤੁਸੀ ਤਾਂ ਵੀ ਨਹੀਂ ਆਏ ਇਸਦਾ ਮਤਲਬ ਪੰਜਾਬ ਲਈ ਦਰਦ ਨਹੀ ਥੋਡੇ ਵਿੱਚ ਜਿਵੇ ਭਾਜਪਾ ਲੀਡਰਾਂ ਨਾਲ ਹੋ ਰਿਹਾ ਐਮੇ ਹੀ ਕਲਾਕਾਰਾ ਤੇ ਪਲੇਰਾ ਨਾਲ ਵੀ ਹੋਵੇ ਗਾ, ਰੁਪਿੰਦਰ ਵੀਰ ਥੋਡੀ ਗੱਲ ਸਹੀ ਹੈ, ਲੋਕੀ ਆਪ ਕਹਿੰਦੇ ਨੇ ਕਿ ਕਬੱਡੀ ਪਲੇਰ ਨਹੀ ਆੲਏ, ਬਹੁਤ ਵਧੀਆ ਜੀ, ਥੋਡਾ ਦਿੱਲ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਸੀ ਆਪਣਾ ਦਰਦ ਲੈ ਕੇ ਕਿਸਾਨਾਂ ਲਈ ਆੲਏ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾ ਬਾਦ
@amarjeetsinghsidhusaab1707
@amarjeetsinghsidhusaab1707 4 года назад
Rupinder veer good👍👍👍👍👍
@pargatromana4202
@pargatromana4202 4 года назад
Rupder sahi
@Pindaale1313
@Pindaale1313 4 года назад
ਸੰਨਦੀਪ ਵਰਗਿਅਾ ਨੂੰ ਕਿਸਾਨਾ ਨਾਲ ਕੋਈ ਹਮਦਰਦੀ ੳੁਹਦੇ ਕੋਲ ਇੰਗਲੈਡ ਦੀ ਪੀ ਅਾਰ ਅਾ ੳੁਹਨੇ ਅਾਪਾ ਤੋ ਕੀ ਲੈਨਾ, ਲੋਕਾ ਨੇ ਅੈਨਾ ਪਿਅਾਰ ਦਿੱਤਾ ਇਨਾ ਨੂੰ ਤੇ ਇਹ ਹੁਣ ੳੁਨਾ ਦੇ ਹੱਕ ਵਿੱਚ ਬੋਲ ਵੀ ਨੀ ਸਕਦੇ, ਲੋਕੋ ਹੁਣ ਵੀ ਸਮਙ ਜਾੳੁ ਇਹੋ ਜੇ ਲੋਕਾ ਤੋਂ ਦੂਰ ਰਹੋ, ਜਦੋ ਥੋਨੋ ਲੋੜ ਪੈਦੀ ਅਾ ੳਦੋ ਇਨਾ ਨੂੰ ਸੱਪ ਸੁੰਘ ਜਾਦਾ, ਹੁਣ ਯਾਦ ਰੱਖੋ ਜਿਹੜਾ ਥੋਡੇ ਨਾਲ ਖੜਦਾ ਤੁਸੀ ਵੀ ੳੁਨਾ ਦੀ ਮਦਦ ਕਰੋ
@billasingh6639
@billasingh6639 4 года назад
ਰੁਪਿੰਦਰ ਵੀਰ ਆਪਦੇ ਦੀ ਮਿਹਨਤ ਨਾਲ ਅੱਗੇ ਆਇਆ ਲੋਕ ਲਈ ਬੋਲਦਾ ।ਸੱਚ ਬੋਲਦਾ।
@nikkamaan1228
@nikkamaan1228 4 года назад
ਭੋਕੀ ਜਾਂਣ ਦੇ ਯਾਰ ਰੁਪਿੰਦਰ ਮੈਨੂੰ ਪਤਾ ਹੈ ਮੈਂ ਕਲੱਬ ਪ੍ਰਧਾਨ ਹਾਂ ਮੈਨੂੰ ਪਤਾ ਟੀਮਾਂ ਕਿਮੇਂ ਉਹਦੀਆਂ ਨੇ ਮੈਂ ਸਾਰਾ ਯੋਰ ਲਾ ਦੇਖੀਆਂ ਤੂੰ ਤਾਂ ਕਿਸਾਨ ਯੂਨੀਅਨ ਗੱਲ ਕਰਦਾ ਹੈ ਜੇ ਤੇਰੀਆਂ ਗੱਲਾਂ ਦਾ ਕੋਈ ਗੁੱਸਾ ਕਰਦਾ ਹੈ ਤਾਂ ਫੇਰ ਅਸੀਂ ਟੂਰਨਾਮੈਂਟ ਕਰਵਾਉਣਾ ਬੰਦ ਕਰ ਦੇਣਾ ਹੈ ਜੀ ਅਸੀਂ ਤਾਂ ਖੇਡੀਆਂ ਨੂੰ ਉਤੋਂ ਚੱਕਦੀਆ ਪਰ ਖੇਡੀਆਂ ਸਾਥ ਘੱਟ ਦਿੰਦੀਆਂ ਰੁਪਿੰਦਰ ਜਲਾਲ ਤੇ ਕਿਸੇ ਵੀ ਖਿਡਾਰੀ ਨੂੰ ਪਤਾ ਕਿ ਬੀਤੁ ਪਰਚਾ ਵੀ ਹੋ ਸਕਦਾ ਹੈ ਅਸੀਂ ਰੁਪਿੰਦਰ ਜਲਾਲ ਨਾਲ ਹਾਂ ਕਰੋਂ ਜੋਂ ਕੁਝ ਕਰਨਾ ਲੈ ਜਦੋਂ ਅਸੀਂ ਨਾਂ ਰਹੇ ਫੇਰ ਅਸੀਂ ਟੂਰਨਾਮੈਂਟ ਕਰਵਾਉਣਾ ਬੰਦ ਕਰ ਦੇਣਾ ਹੈ
@perfactmind8934
@perfactmind8934 4 года назад
Full support y
@bachitarsadhu9283
@bachitarsadhu9283 4 года назад
ਬਹੁਤ ਵਧੀਆ ਕੁਮੈਟਰ
@sukhpreetsingh4248
@sukhpreetsingh4248 4 года назад
Veer Sandeep ta ena kush boleya v nai jina vadda tuci replay kar ta ohne sirf eni gal kahi a ke kabaddi nal jurre a kabaddi vallon gal karo bai hain asin kabaddi vale v kissana nal a
@sukhdeepsidhu857
@sukhdeepsidhu857 4 года назад
ਬਹੁਤ ਵਧੀਆ ਕੰਮ ਕਰ ਰਹੇ ਓ ਵੀਰੇ ਸਾਰੇ ਤੁਹਾਡੇ ਨਾਲ ਕਿਸਾਨ ਮਜਦੂਰ ਤੁਹਾਡੇ ਨਾਲ ਨੇ
@AjitSingh-bu8hk
@AjitSingh-bu8hk 4 года назад
Sandeep nangal ambia ne north foundation nu kharab kar dita hun kisan de ult Hoya firda
@jantheathrow09
@jantheathrow09 4 года назад
Veere oh ta ap Kisan Mazdoor ekta layi uk ch relly kr rha
@doabapbx
@doabapbx 4 года назад
@@jantheathrow09 jhooth
@jantheathrow09
@jantheathrow09 4 года назад
@@doabapbx asha
@Qualty_food_
@Qualty_food_ 4 года назад
@@jantheathrow09 veer ji ohne nhi kiti relly..sirf 10 k mint ja live ho k ruponder nu galt bol k nikl geya c...
@kalaanmol
@kalaanmol 7 месяцев назад
ਬਾਈ ਰੁਪਿੰਦਰ ਜਲਾਲ ਬਹੁਤ ਚੰਗਾ ਇਨਸਾਨ ਹੈ
@jassdhami8551
@jassdhami8551 4 года назад
Right bro 👏👏👏👏
@Makhan-r1j
@Makhan-r1j 6 месяцев назад
❤ ਰੁਪਿੰਦਰ ਅਮਰੀਕ ਅਮਨ ਲੋਪੋ ਸੰਧੂ ਵੀਰ ਜੈਗੌ ਵੀਰ ਦੋ ਚਾਰ ਵੀਰ ਹੋਰ ਨੇ ਸਾਰੀਆਂ ਦੀ ਕਮੈਂਟਰੀ ਬਹੁਤ ਜ਼ਿਆਦਾ ਵਧੀਆ ਹੈ❤
@jagpaljagpal174
@jagpaljagpal174 4 года назад
Sahi keha Rupinder veer yu
@jagpaljagpal174
@jagpaljagpal174 4 года назад
Bilkul sahi keha veer tu
@gurmeetbrar4740
@gurmeetbrar4740 4 года назад
ਭਰਾ ਕੱਬਡੀ ਵਾਲੇ ਵੀ ਕਿਸਾਨ ਹੀ ਹੈ ਮੈ ਕਿਸੇ ਬਾਰੇ ਤਾ ਕੁੱਝ ਕਹਿ ਨਹੀਂ ਸਕਦੇ ਪਰ ਮੇਰਾ ਭਤੀਜਾ ਕੱਬਡੀ ਖਿਡਾਰੀ ਹੈ ਉਹ ਆਪ ਤਾ ਕੈਨੇਡਾ ਹੈ ਪਰ ਸਾਨੂੰ ਉਹ ਦੋਹਾ ਭਰਾਵਾਂ ਨੂੰ ਕਹਿੰਦਾ ਤੁਸੀਂ ਧਰਨੇ ਤੇ ਜਾਣਾ ਹੀ ਹੈ ਰੋਜ਼ ਤੁਸੀਂ ਧਰਨ ਤੇ ਜਾਇਆ ਕਰੋ ਤੇ ਅਸੀਂ ਹਰੇਕ ਧਰਨੇ ਤੇ ਜਾਂਦੇ ਹਾ ਭਰਾ ਇਹ ਸਾਰਿਆ ਦਾ ਫਰਜ ਬਣਦਾ ਭਰਾ ਸਲਾਮ ਹੈ ਤੁਹਾਡੇ ਵਰਗੇ ਭਰਾਵਾਂ ਬਹੁਤ ਵਧੀਆ ਸਾਥ ਦੇ ਰਹੇ ਹੋ
@happyuppal7977
@happyuppal7977 4 года назад
ਰੁਪਿੰਦਰ ਵੀਰ ਸਾਨੂੰ ਤੇਰੇ ਤੇ ਮਾਣ ਹੈ ਅਤੇ ਖੁਸ਼ੀ ਹੈ ਕਿ ਤੂੰ ਕਿਸਾਨ ਮੁੱਦੇ ਤੇ ਬੋਲ ਰਿਹਾ ਹੈ। ਅੱਜ ਜੋ ਵੀ ਬੰਦਾ ਉਹਨਾਂ ਬੁਲਾਰਿਆਂ ਖਿਲਾਫ ਬੋਲਦਾ ਜੋ ਕਿਸਾਨ ਦੇ ਸੰਘਰਸ਼ ਵਿੱਚ ਬੋਲ ਰਹੇ ਨੇ ਉਹ ਬੰਦਾ ਪੰਜਾਬ ਦਾ ਸਭ ਤੋਂ ਵੱਡਾ ਗ਼ਦਾਰ ਹੈ।
@manjinderdhaliwal91
@manjinderdhaliwal91 4 года назад
Sahi gal aa bai jma
@vinylRECORDS0522
@vinylRECORDS0522 4 года назад
ਸੰਦੀਪ ਵਰਗੇ ਚੱਲੇ ਕਾਰਤੂਸਾਂ ਨੂੰ ਛੱਡੋ, ਨਵੇਂ ਖਿਡਾਰੀਆਂ ਨੂੰ ਪਰਮੋਟ ਕਰੋ।
@lovesandhutalwandi1876
@lovesandhutalwandi1876 4 года назад
Sachiya ਸੁਣਾਇਆ tan e dukh lagya a sirf pase tak matlb rakhde ne rupinder veer sidha bina dar tho bolda jdo v bolda a bahar ja k othe bethe galan maarde ne ethe aa k khado naal Rupinder veer darna ni ਜਿੱਤਾਂ ਗੇ ਜਰੂਰ apan ਜੰਗ ਯਾਰੀ rakhyo 👍👍👍
@kingmrsingh9789
@kingmrsingh9789 4 года назад
Sahi gal ae bhaji
@manjinderdhaliwal91
@manjinderdhaliwal91 4 года назад
Sahi gal aa y jitta ge zurure zari jung rakhyo
@happybhucho1316
@happybhucho1316 4 года назад
ਅਸਲ 'ਚ ਗ਼ੱਲ ਪਤਾ ਕੀ ਐ ਵੀਰ..ਅਾਪਾਂ ੲਿਹਨਾਂ ਨੂੰ ਬੇਮਤਲਬੀ ਦੇ ਵਾਧੂ ਪੈਸੇ ਦੇ-ਦੇ ਕੇ ਝਬਲਾਲਿਆ...ਵਜ਼ਨੀ ਕਬੱਡੀ ਵੱਲ ਬਿਲਕੁਲ ਵੀ ਧਿਆਨ ਨੀ ਆਪਣਾ...ਜਿੱਥੇ ਮਰਜ਼ੀ ਦੇਖ਼ਲੋ ਫ਼ੈਡਰੇਸ਼ਨ ਦੇ ਮੈਚ ਚਲਦੇ ਰਹਿੰਦੇ ਆ...ਸਿਰਫ਼ ਦਸ-ਗਿਆਰਾਂ ਪਲੇਅਰ ਜੇ ਆ ਬਸ ਉਹਨਾਂ ਦੀਆਂ ਰੇਡਾਂ ਜਾਂ ਜੱਫਿਆ ਤੇ ਅੰਨਾ ਪੈਸਾ ਲਾਈ ਜਾਨੇ ਆਂ...ਜਿਹੜੇ ਪਲੇਅਰਾਂ ਨੂੰ ਲੋੜ ਆ ਉਹਨਾਂ ਨੂੰ ਕੁਝ ਦਿੰਦੇ ਨੀ...ਜਦੋਂ ਕਿ ਉਹ ਵੀ ਵਧੀਆ ਖੇਡਦੇ ਆ...ਦੂਸਰੀ ਗ਼ੱਲ ਉਪਨ ਦੇ ਮੈਚ ਚਾਰ -ਪੰਜ ਵਜੇ ਸ਼ੁਰੂ ਕਰਦੇ ਉਂ...ਪਹਿਲਾਂ ਜਦੋਂ ਟੂਰਨਾਮੈਂਟ ਹੁੰਦੇ ਸੀ,,ਦਸ-ਗਿਆਰਾਂ ਵਜੇ ਸ਼ੁਰੂ ਹੋ ਜਾਂਦੇ ਸੀ...ਤੇ ਛੇ-ਸੱਤ ਵਜੇ ਨੂੰ ਕੰਮ ਨਿੱਬੜ ਜਾਂਦਾ ਸੀ....ਤੇ ਹੁਣ ਟੂਰਨਾਂਮੈਂਟ,,,,ਟੂਰਨਾਂਮੈਂਟ ਨੀ ਰਹੇ...ਜਗਰਾਤੇ ਬਣਾਕੇ ਰੱਖਤੇ ਕਬੱਡੀ ਦੇ ਵਪਾਰੀਆਂ ਨੇ....ਤੁਸੀਂ ਵੀਰ ਵਜ਼ਨੀ ਕਬੱਡੀ ਨੂੰ ਵਧਾਵਾ ਦਿਉ...ਅਕੈਡਮੀਆਂ ਦੇ ਮੈਚ ਬੰਦ ਕਰਾਉ..ਫੇਰ ਪਤਾ ਲੱਗੂ ਇਹਨਾਂ ਨੂੰ...ਇੱਕ ਪਿੰਡ ਓਪਨ ਕਰਾਉ ਬਸ....
@manjinderdhaliwal91
@manjinderdhaliwal91 4 года назад
Sahi gal aa y ji aakal tikane aa ju enna di ess km nal God bless u
@gillrauke7551
@gillrauke7551 4 года назад
ਵੀਰ ਤੇਰੇ ਨਾਲ ਹਾਂ ਤੁਸੀਂ ਕਿਸਾਨਾਂ ਲਈ ਬਹੁਤ ਸਘੰਰਸ ਕਰ ਰਹੇ ਹੋ
@ਰਾਜਮਿਸਤਰੀਗ਼ਰੀਬਮੁੰਡਾ
ਰੁਪਿੰਦਰ ਜਲਾਲ ਦੀ ਰੀਸ ਕੋਈ ਨਹੀਂ ਕਰ ਸਕਦਾ
@ਰਾਜਮਿਸਤਰੀਗ਼ਰੀਬਮੁੰਡਾ
ਸਮਝ ਸੋਚ ਕੇ ਗੱਲ ਕੀਤੀ ਕਾਪੀ ਤੇ ਲਿਖ ਕੀਤੀ ਸਿਰਾ ਵੀਰ ਮੈਂ ਤੇਰਾ ਫੈਨ ਆ
@lucky9493
@lucky9493 4 года назад
Rupinder veer shi kehna tu
@bkuektaugrahansangrur5355
@bkuektaugrahansangrur5355 4 года назад
ਖੁਸ਼ੀ ਦੁੱਗਾਂ ਰੋਜ਼ ਆਉਂਦਾ ਧਰਨੇ ਆ ਚ
@kindalitt5594
@kindalitt5594 4 года назад
ਰੁਪਿੰਦਰ ਵੀਰੇ ਬਹੁਤ ਚੰਗਾ ਕੰਮ ਕਰ ਰਿਹਾ ਸ਼ਹਿ ਬੋਲਿਆ ਸੀ ਤੂੰ
@ranbircheema5737
@ranbircheema5737 4 года назад
ਬਹੁਤ ਵਧੀਆ ਭਰਾ ਤੇਰੀ ਸੋਚ ਤੇ ਪਹਿਰਾ ਦਿਆਂਗੇ
@BhupinderSingh-kt1dv
@BhupinderSingh-kt1dv 4 года назад
ਬਿਲਕੁਲ ਕੱਲੇ ਕਬੱਡੀ ਵਾਲੇ ਨੀ ਸਾਰੇਆੰ ਨੂੰ ਚਲਣਾ ਚਾਹੀਦਾ ਇਸ ਸੰਘਰਸ਼ ਵਿਚ
@lovebhullar5816
@lovebhullar5816 4 года назад
Great job bro.
@bkuektaugrahansangrur5355
@bkuektaugrahansangrur5355 4 года назад
ਵੀਰ ਤੇਰੇ ਨਾਲ ਸਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
@brownboy1993
@brownboy1993 4 года назад
ਰੁਪਿੰਦਰ ਜਲਾਲ ਕੰਮ ਖਿੱਚ ਕੇ ਰੱਖ, ਵਾਹਿਗੁਰੂ ਤੇਰੀਆਂ ਲੰਬੀਆਂ ਉਮਰਾਂ ਕਰੇ 🙏🙏 ਬਾਕੀ ਸੀਨੀਅਰ ਪਲੇਅਰਾਂ ਨੂੰ ਆਪ ਅੱਗੇ ਆਉਣਾ ਚਾਹੀਦਾ ਆ ਕਿਸਾਨਾਂ ਦਾ ਸਮਰਥਨ ਕਰਨ ਲਈ ਪਰ ਇਹ ਤਾਂ ਘਰਾਂ ਚ ਬਹਿ ਗਏ ਜਾਂ ਕੁਝ ਪਲੇਅਰ ਮੈਚਾਂ ਜੋਗੇ ਈ ਰਹਿ ਗਏ,,
@KuldeepSingh-sj1wm
@KuldeepSingh-sj1wm 4 года назад
ਰੁਪਿੰਦਰ ਤੇਰੇ ਨਾਲ ਆ ਵੀਰ
@SarbjeetSingh-jk2yd
@SarbjeetSingh-jk2yd 4 года назад
Shai Keh Reha Bai Rupinder Jalal Playera Nu Kisana Da Sath Dena Chahida Fir Hi Turanament Honge
@GurdeepSingh-rb5qt
@GurdeepSingh-rb5qt 2 года назад
Very nice speech
@LOVEPREETSINGH-vr6gf
@LOVEPREETSINGH-vr6gf 4 года назад
Good veer g👍👍
@bhullar2500
@bhullar2500 4 года назад
Veer jogewala de Puri kabaddi team gagen jogewala te Nirvel jogewala samet sab dharnya Ch he rahe ne Te ajj he ni ਬਹਿਬਲ ਕਲਾ ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਚ ਵੇ othe ਹੀ rahe c ਸਰਕਾਰ ਦੇ ਖਿਲਾਫ. ਮੇਰੇ ਕਹਿਨ ਦਾ ਮਤਲਬ ਇਹ ਵਾ ਕੇ ਕੌਣ ਕਿੰਨਾ ਸਾਥ ਦੇ ਰਿਹਾ ਸੰਘਰਸ਼ ਲਈ ਤੇ ਕੌਮ ਲਈ ਅਸੀਂ ਘਰ ਬੈਠ ਕੇ ਨੀ ਦੱਸ sakde ਹਰ ਬੰਦੇ ਦੀ ਜ਼ਿੰਦਗੀ ਵਿਚ ਕੋਈ ਨਾ ਕੋਈ ਭੂਮਿਕਾ ਹੁੰਦੀ ਆ
@yadwinderladdi5083
@yadwinderladdi5083 4 года назад
Rupinder 22 sirra banda kissana lai te kabbadi lai
@gurdialsingh2600
@gurdialsingh2600 4 года назад
ਬਾਈ ਜੀ ਪੰਜਾਬ ਦੇ ਨਾਲ ਹਾਂ
@AmandeepSingh-em9km
@AmandeepSingh-em9km 4 года назад
Good 👍
@JasvirSingh-qo5ur
@JasvirSingh-qo5ur 4 месяца назад
Sandeep and rupinder are very good person we only respect kabaddi
@LakhwinderSingh-kt9om
@LakhwinderSingh-kt9om 4 года назад
Right bro
@gurbindersinghdeol315
@gurbindersinghdeol315 4 года назад
Rupinder jalal bro jindabad
@santpaldhaliwal2833
@santpaldhaliwal2833 4 года назад
Right
@sukhbatth7178
@sukhbatth7178 4 года назад
Salute bro
@sukhdeepsingh5707
@sukhdeepsingh5707 4 года назад
ਸਹੀ ਗੱਲ ਆ ਵੀਰ
@sonusheokand7464
@sonusheokand7464 4 года назад
Haryana aapke sath hi
@makhankalas660
@makhankalas660 4 года назад
ਸਹੀ ਗੱਲ ਹੈ ਵੀਰ ਜੀ ਕਲਾਕਾਰ ਭਰਾ ਜੱਸ ਬਾਜਵਾ ਕਨਵਰ ਹਰਭਜਨ ਦੀਪ ਹਰਫ ਚੀਮਾ ਰਣਜੀਤ ਬਾਵਾ ਕੁਲਵਿੰਦਰ ਬਿੱਲਾ ਹਰਜੋਤ ਲੱਖਾ ਸਿਧਾਣਾ ਵੀਰ ਸਾਰੇ ਆ ਰਹੇ ਨੇ
@gurubhaini4468
@gurubhaini4468 4 года назад
Good job bro
@ranbircheema5737
@ranbircheema5737 4 года назад
ਬਹੁਤ ਵਧੀਆ ਰੁਪਿੰਦਰ ਜਲਾਲ ਦੀ ਅਸੀਂ ਤੇਰੇ ਨਾਲ ਹਾਂ ਬਹੁਤ ਤਗੜਾ ਹੋ
@shahidcool1458
@shahidcool1458 4 года назад
Rupindar Bhai ji khan bol da veer assi tere naal a hor ik gal tere sariya gal la sache ya ne assi tere naal or punjab de naal h lov u Bro
@sonurumana7277
@sonurumana7277 4 года назад
22 g tusi sahi oo te gud ooo love u Rupinder
@kabaddiupdatekabaddiupdate500
@kabaddiupdatekabaddiupdate500 4 года назад
rupinder 22g dilo tanwad aa nangal ambia wale nu reply thanks rupinder 22g
@bkuektaugrahansangrur5355
@bkuektaugrahansangrur5355 4 года назад
ਰੁਪਿੰਦਰ ਵੀਰ ਨੂੰ ਸੱਚਾ ਬੰਦਾ ਤੂੰ
@JatinderSingh-rh1tu
@JatinderSingh-rh1tu 4 года назад
Sandeep nangal ambia vala buhat hankaar vala palyer aa chawal