Тёмный

Rurka kabaddi cup 2024 | sultan khushi ludhar aman lopo | Shahkot Lions 🦁 | vlog 

DALJIT DHANOA VLOGS
Подписаться 47 тыс.
Просмотров 142 тыс.
50% 1

#livekabaddi #punjabivlogger #daljitdhanoa

Хобби

Опубликовано:

 

18 фев 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 171   
@arshboparai3623
@arshboparai3623 4 месяца назад
Duggan ale te sultan bai ludhar bai nu dekhn aaye c 100km ton love u aa jatta dil ton ❤️🫂😍
@dullajatt1961
@dullajatt1961 4 месяца назад
ਸਿਰਾ ਦਲੀ ਵਾਈ ਬਿਨਾ ਜਨਾਨੀਆ ਤੋ ਬੌਲਗ ਬਣਾ ਰੂਹ ਖ਼ੁਸ਼ ਕਰ ਦਿੰਦਾ ਤੂੰ ਮੈ ਕਦੀ ਕਿਸੇ ਦਾ ਬੌਲਗ ਨਹੀ ਦੇਖਦਾ ਤੇਰਾ ਦੇਖਦਾ ਵੱਸ
@RahulTiwari-ie6jt
@RahulTiwari-ie6jt 4 месяца назад
Ludhar kohinoor heera 💎 ludhar rare personality aa crora cho ek❤ ave hora wangu bhakai ni marda sher apni masti ch rehnda 🦁
@kuldeeppatto1865
@kuldeeppatto1865 4 месяца назад
ਕੱਲ੍ਹ ਕੱਲੀ ਸ਼ਾਹਕੋਟ ਨੇ ਸਿਰਾ ਕਰਤਾ ਮੈਚ ਤਾ ਹਾਰ ਗਏ ਪਰ ਚਾਰ ਟੀਮਾਂ ਨੂੰ ਖੂੰਜੇ ਲਾ ਦਿੱਤਾ ਖੁਸੀ ਤੇ ਲੁੱਧਰ ਨੇ ਅੱਤ ਕਰਵਾ ਤੀ
@sonusidhu3728
@sonusidhu3728 4 месяца назад
ਇੰਦਰਪਾਲ ਦਿਲ ਦਾ ਸਾਫ਼ ਬੰਦਾ, ਬਹੁਤ ਵਦੀਆ ਕੋਚ ਮਿਲਿਆ ਸ਼ਾਹਕੋਟ ਟੀਮ ਨੂੰ
@kuldeepsabharwal4417
@kuldeepsabharwal4417 4 месяца назад
Kidro saaf dil daa😂😂😂😂
@dullajatt1961
@dullajatt1961 4 месяца назад
​@@kuldeepsabharwal4417ਤੇਰੇ ਜਿਹੀ ਲੀਰ ਨੂੰ ਕੀਂ ਪਤਾ
@harpreetgill2081
@harpreetgill2081 4 месяца назад
Good bro 🇬🇧
@KuldeepShort147
@KuldeepShort147 4 месяца назад
❤❤❤ Inderpal Bajwa coach bahut badhiya Banda bhai love u bro
@kuldeepsabharwal4417
@kuldeepsabharwal4417 4 месяца назад
@@dullajatt1961 ਪਤਾ ਸਾਰਿਆਂ ਨੂੰ ਤੇਰੇ ਵਰਗੇ ਤੇ ਤੇਰੇ ਕੋਚ ਦਾ ਕਿੱਦਾਂ ਪੈਸੇ ਕਰਕੇ ਕੀ ਕੁਝ ਕਰਦੇ ਪਏ ਆ ਕਬੱਡੀ ਵਿੱਚ
@Balbirsidhu-nf2wj
@Balbirsidhu-nf2wj 4 месяца назад
Sirf Ustad Ludhar karke dekhde aa...our legend is getting old 😢❤
@honeysandhu898
@honeysandhu898 4 месяца назад
khushi di sabh ton ghaint gal kde kise nu photo kron nu jwab ni dinda...hmesha khush ho k photo kronda hrek nl
@IPS_JAGRAON
@IPS_JAGRAON 4 месяца назад
Sira ਸਾਰੇ ਮੇਰੇ ਭਰਾ ♥️ਕੋਚ ਸਾਬ ਬਹੁਤ ਰੋਣਕੀ ਬੰਦਾ ਬਾਈ ♥️🙏🏻ਉਸਤਾਦ ਸੰਦੀਪ ਸੁਲਤਾਨ bai🙏🏻🙏🏻
@RahulTiwari-ie6jt
@RahulTiwari-ie6jt 4 месяца назад
Ludhar kohinoor heera❤
@harpeetsingh6048
@harpeetsingh6048 4 месяца назад
ਅਸੀਂ ਮੇਜਰ ਲੀਗ ਦੇ ਫੈਨ ਸੀ ਤੇ ਜਾਂਦੇ ਸੁਲਤਾਨ ਦੇ ਸੀ ਥੋਡੀ ਫੈਡਰੇਸ਼ਨ ਆ ਜਰ ਐ ਕੀ ਕੀਤਾ ਸਾਰਾ ਪੰਜਾਬ ਤੇ ਹਰਿਆਣਾ ਜਰ ਗਾਲਾਂ ਕੱਡਦਾ ਵੀਰੇ ਹਾ ਜੇ ਸਹੀ ਕੀਤਾ ਤੂਸੀ ਅਮਨ ਲੋਪੋ ਨੂੰ ਕਿਹੋ ਕੇ ਅੱਗਲੇ ਕੱਪ ਤੇ ਜੋ ਸਚਾਈ ਆ ਤਾ ਦੱਸੇ ਵੀਰੇ ਨਹੀਂ ਲੋਕਾਂ ਦਾ ਵਿਸ਼ਵਾਸ ਜਮਾ ਹੀ ਖਤਮ ਹੋਜੂ ਗਾ ਖਾਸ ਕਰਕੇ ਮੇਜਰ ਲੀਗ ਚੋ ਜਿਮੇ ਨੋਰਥ ਫੈਡਰੇਸ਼ਨ ਵਾਲੇ ਕਾਤਲਾਂ ਤੋ ਹੋਗੇਆ ਕੱਲ ਅੋਨਾ ਦੇ ਕੱਪ ਤੇ ਨਾਹੀ ਖਿਡਾਰੀ ਸੀ ਨਾ ਹੀ ਲੋਕ ਸੀ ਐ ਵੀਰੇ ਜਰੂਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਐਨੂ ਪੜਕੇ ਵੀਰੇ ਸੀਰੀਅਸ ਲਿਉ ਵੀਰੇ ਅਸੀਂ ਤਾ ਸੁਲਤਾਨ ਵਾਈ ਦੇ ਫੇਨ ਆ ਤਾਹੀ ਮੇਜਰ ਲੀਗ ਦੇਖਦੇ ਆ ਸਾਰੇ ਭਰਾ ਤੇਰੇ ਬਲੋਗ ਦੇਖਦੇ ਕਿਉਂ ਤੂਸੀ ਅੋ ਮੇਚ ਦੇ ਕਾਮੇਨਟ ਪੜ ਕੇ ਦੇਖੇਅੋ ਵੀਰੇ ਖਿਡਾਰੀ ਜਿੱਥੇ ਦਾ ਮਰਜੀ ਆ ਅੋਦਾ ਹੱਕ ਅੋਨੂ ਮਿਲਣਾ ਚਾਹੀਦਾ
@amardharmgarh5869
@amardharmgarh5869 4 месяца назад
ਲੋਪੋ ਆਲਾ ਵੀ ਸਿਰਾਂ ਬੰਦਾ ❤❤
@rachhpalsingh8175
@rachhpalsingh8175 4 месяца назад
Dalli veer Luder Sadi Jann aa y Sultan luder Sandeep Nangal ambia Wale kr ke Shahkot de fan aa
@virkboy5392
@virkboy5392 4 месяца назад
ਕੋਚ ਸਾਹਿਬ 🎉🎉ਬਹੁਤ ਵਧਿਆ ਬੰਦਾ 👌👌👌👌
@ReshamSinghGoraya
@ReshamSinghGoraya 4 месяца назад
Khushi Sultan luder Disha Shahkot di jaan
@honeysandhu898
@honeysandhu898 4 месяца назад
khushi sultan ludhar❤❤
@ManguSharma5642
@ManguSharma5642 4 месяца назад
ਖੁਸ਼ੀ ਦੁੱਗਾ ਤੇ rushian ਟੈਂਕ ਸੰਦੀਪ ਲੁਦਰ ਵੀਰ ਬਹੁਤ ਘੈਂਟ ਆ ਬਾਕੀ ਸਾਰੀ ਟੀਮ ਬਹੁਤ vaddiya ਹੈ ਵਾਹਿਗੁਰੂ ਜੀ ਕਿਰਪਾ ਕਰਨ 🙏🙏🙏❤️❤️❤️
@JaspalSingh-qf1ty
@JaspalSingh-qf1ty 4 месяца назад
ਜਸਪਾਲ ਸਿੰਘ💯💯💯🎉🎉🎉ਸੁਲਤਾਨ ਵੀਰ❤🌷🌷🌷💪👌👌👌🙏🏼🙏🏼🙏🏼🙏🏼✌✌🌹❤🌷🌷💪💪👍👍👍👌🙏🏼
@amardharmgarh5869
@amardharmgarh5869 4 месяца назад
ਬਹੁਤ ਜ਼ਿਆਦਾ ਵਧੀਆ ਬੰਦਾ ਇੰਦਰਪਾਲ
@dalvinderguraya3366
@dalvinderguraya3366 4 месяца назад
Ludhar sadi jind jaan ❤
@sonusidhu3728
@sonusidhu3728 4 месяца назад
Good shahkot lion MLK
@amardharmgarh5869
@amardharmgarh5869 4 месяца назад
ਦਿਲੋ ਪਿਆਰ ਸਤਿਕਾਰ ਸਾਰਿਆਂ ਨੂੰ ❤
@sandhujaat9941
@sandhujaat9941 4 месяца назад
Maa da ludha siira ❤❤❤
@arshkahlon-pb06
@arshkahlon-pb06 4 месяца назад
Siraaa gaal baat jttta wmk khush raho❤❤❤
@sambuttar4316
@sambuttar4316 4 месяца назад
Apney Allways favorites players Raider Inderjit Fulanwal te Stoper Jagjit Fauji kurar And seconds Raiders Bihnder Nawa pind ,kinda Baharipur,Baljinder Nellon Gurlal Ghanur stoper Bazi jand,sindhri pulawal,Gulzar Sidwan,Guck Sherpur,Bittu Duggal,
@ManpreetSidhu-vl5mj
@ManpreetSidhu-vl5mj 4 месяца назад
Ludhar ❤❤❤
@jogasinghsandhu5325
@jogasinghsandhu5325 4 месяца назад
ਬਹੁਤ ਵਧੀਆ ਵਲੌਗ
@kdsingh7309
@kdsingh7309 4 месяца назад
ਸਿਰਾ ਕਰਤਾ ਬਾਬੇ ਅੱਜ ਤਾਂ ਗੱਲ ਬਣਾ ਦਿੱਤੀ ,, ਲੁੱਧੜ ਬਾਈ ਸੀਰੀਅਸ ਲੈ ਗਿਆ ,, ਗੱਲ ਤਾਂ ਵੈਸੇ ਕੁਝ ਨੀ ਸੀ ,, ਦੀਸ਼ੇ ਨੇ ਤਾਂ ਗ਼ਲਤ ਗੱਲ ਨੀ ਕੀਤੀ ,, ਏਨਾ ਕ ਤਾਂ ਆਮ ਗੱਲ ਹੁੰਦੀ ਜਿੱਥੇ ਪਿਆਰ ਹੁੰਦਾ ,, ਬਾਕੀ ਚਲੋ ਕੋਈ ਨੀ ਭਰਾ ,, ਬਣਾਇਆ ਕਰੋ ਯਰ ਏਦਾਂ ਟੀਮ ਨਾਲ ,, ਨਾਲੇ ਦੀਸ਼ੇ ਨੂੰ ਵੀ ਕਹਿ ਕੋਈ ਚੱਕਰ ਨੀ ,, ਘੈਂਟ ਆ ਭਰਾ ਨਾਲੇ ਇੰਦਰਪਾਲ ਬਈ ਨੇ ਨੀ ਕਿਹਾ ਕੁਝ ,, 😅😅
@Sultan__sounspur
@Sultan__sounspur 4 месяца назад
Dalli y Sultan Ustaad nu keh please final ch raid paia kre
@harpeetsingh6048
@harpeetsingh6048 4 месяца назад
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ਵੀਰੇ ਐਨੇ ਦਰਸਕਾ ਵੱਲੋਂ ਥੱਕ ਵੱਨ ਕੇ ਬੇਨਤੀ ਕੀਤੀ ਆ ਸੈਦੋਵਾਲ ਦੇ ਕੱਪ ਤੇ ਸੀਲੂ ਦੇ ਕਿਨੇ ਟੱਚ ਸੀ ਤੇ ਯੋਧੇ ਦੇ ਕਿਨੇ ਟੱਚ ਨੇ ਅਮਨ ਲੋਪੋ ਨੂੰ ਕਿਹੋਂ ਵੀ ਅੱਗਲੇ ਕੱਪ ਤੇ ਦੱਸੋ ਲੋਕਾਂ ਨੂੰ ਵੀ ਚਾਨਣ ਹੋਵੇ ਜੇ ਕੱਲ ਨੂੰ ਦੇਧਨਾ ਪਿੰਡ ਦੱਸ ਸਕਦਾ ਤਾ ਵਾਲਾ ਵਦੀਆ ਹੋਉ ਅੋ ਕੱਪ ਵੀ ਸਾਰੀ ਦੁਨੀਆਂ ਦੇਖੂ ਦੀ ਵੀਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਧੰਨਵਾਦ ਵੀਰੇ ਦੱਲੀ ਗੋਰ ਜਰੂਰ ਕਰੇਅੋ ਭਰਾ
@badalsekha9628
@badalsekha9628 4 месяца назад
ਕੋਚ ਤਾਂ ਸਿਰਾ ਬਾਈ
@arshguraya8406
@arshguraya8406 4 месяца назад
Assi fan aa ustad sandeep ludhar de❤ kle photoya aale nhi...lod pain te jaan vi daw te laune aa 🔥
@user-uv3wu3hn7e
@user-uv3wu3hn7e 4 месяца назад
Sirra coach aa inder
@jeetajeeta7410
@jeetajeeta7410 4 месяца назад
ਬਸ ਇੱਕ ਭਾਈ ਤੇਰੀ ਘਾਟ ਹੀ ਰੜਕਦੀ ਸੰਦੀਪ 22
@CharnjeetSandhu-vz7si
@CharnjeetSandhu-vz7si 4 месяца назад
Nisa❤
@kulwinderpannu7764
@kulwinderpannu7764 4 месяца назад
Sat Shri akal Bai ji God bless you sahakot team nu congratulations 🎊🎉🎊🎉❤️❤️👍👍💪💪👌👌🔥🔥 love you Sandeep sultan Bai ji Dali Bai ji waheguru ji mehar karn 🙏🙏❤️❤️👍👍👌👌
@user-lf1yn5cx4n
@user-lf1yn5cx4n 4 месяца назад
yad kotli veer best stoper
@villagerslovers2021
@villagerslovers2021 4 месяца назад
Ludhar ta bhagat Banda jar Amrit nu hor moka Dena c pakka best ban da
@manjindersingh-ts7qh
@manjindersingh-ts7qh 4 месяца назад
Nangal ambia wale nu baut jyada miss karde a ode varga player ne mudke auna
@amardharmgarh5869
@amardharmgarh5869 4 месяца назад
ਲੁੱਧਰ ਨੇ ਸਿਰੇ ਕਰਤਾ ❤❤
@Amnindertiwana1989
@Amnindertiwana1989 4 месяца назад
Yooo yooo njare😂😂😂😂 kmm tyt ae sare ਪਲੇਅਰ fit pende ne ptake 🌪🔥🔥🔥🌪
@user-sc2qo4qb2l
@user-sc2qo4qb2l 4 месяца назад
ਸਾਹਕੋਟ ਦੀ ਟੀਮ ਦੇ ਜੋ ਕਰਤਾ ਧਰਤਾ ਆ ਇਕ ਬੇਨਤੀ ਆ ਜੀ ਦੀਸੇ ਆਲੋਵਾਲ ਦੀ ਹਰ ਟਾਈਮ ਮਦੱਦ ਰਖਿਉ ੳਦੇ ਪਿਛੇ ਬਹੁਤ ਵੱਡੀ ਭੈਣ ਦੀ ਕਵੀਲਦਾਰੀ ਆ ਭੈਣ ਨੇ ਸਿਰ ਨੀ ਨੀਵਾ ਹੋਣ ਦਿਤਾ 😢😢
@GurjeetSingh-ol7md
@GurjeetSingh-ol7md 4 месяца назад
Veer ji waheguru ji ka Khalsa waheguru ji ki Fateh veer ji coach badiya insaan hai naale yaara da yaar ha
@harpeetsingh6048
@harpeetsingh6048 4 месяца назад
ਵੀਰੇ ਦੱਲੀ ਅਸੀਂ ਭਰਾ ਤੇਰਾ ਬਲੋਗ ਅੱਜ ਸ਼ਾਮ ਨੂੰ ਦੇਖਿਆ ਜਦੋ ਸੈਦੋਵਾਲ ਦਾ ਕੱਪ ਹੋਇਆ ਤੂਸੀ ਵੀ ਫਾਈਨਲ ਦੇਖਿਆ ਹੋਉ ਗਾ ਤੂਸੀ ਲੋਕਾਂ ਦੇ ਕਾਮੇਨਟ ਪੜੇ ਅੋ ਜਦੋਂ ਹਰ ਇੱਕ ਤੇ ਟੱਚ ਦੱਸ ਕਿ ਬੈਸਟ ਕੰਡੇ ਜਾਦੇ ਸੀ ਅੱਜ ਸੀਲੂ ਬੈਸਟ ਸੀ ਧੋਖਾ ਕਿਉਂ ਕੀਤਾ
@Gaggurajiana
@Gaggurajiana 4 месяца назад
ਕੋਚ ਸਾਬ ਆਪ ਹੋਏ ਆ ਅੱਗੇ ਹੁਣ ਆਪ ਸਿੱਟਣ ਗੇ ਗੋਲਾ😂😂❤❤ ਇੰਦਰਪਾਲ ਕੋਚ ਸਿਰਾਂ ਬੰਦਾ ਤੇ ਖੁਸ਼ ਦਿਲ ਬੰਦਾ ❤❤
@maninderbhangu5645
@maninderbhangu5645 4 месяца назад
Ghant vlog sireeee mittrraaaa
@RajveerSingh-tq3xd
@RajveerSingh-tq3xd 4 месяца назад
ਖੁਸ਼ੀ ਦੁੱਗਾ ਗੁੱਡਵਿਲ
@ParminderSingh-jv2kl
@ParminderSingh-jv2kl 4 месяца назад
❤very very nice God bless all brothers
@sahibkalyan4929
@sahibkalyan4929 4 месяца назад
ਬਾਈ ਅੱਜ ਸੈਦੋਵਾਲ ਆਇਆ ਤਾਂ ਦੋਦੇ ਵਾਲਿਆ ਨਾਲ ਬਲੌਗ ਪਾਈ ਯਾਰ ਘੋੜੇ ਨਾਲ
@sidhu78698
@sidhu78698 4 месяца назад
sultan ustaad❤😂
@karanbaraich2300
@karanbaraich2300 4 месяца назад
@sushilmudgil481
@sushilmudgil481 4 месяца назад
❤❤❤ Love❤ from Haryana Rewari🙏
@maninderbhangu5645
@maninderbhangu5645 4 месяца назад
❤❤❤❤❤
@noorsidhu4917
@noorsidhu4917 4 месяца назад
ਇੰਦਰਪਾਲ ਬਹੁਤ ਵਧੀਆ ਕੋਚ ਆ ਮੈ ਸ਼ਾਹਕੋਟ ਟੀਮ ਦਾ ਫ਼ੈਨ ਆ ਸੰਦੀਪ ਭਰਾ ਨੂੰ ਰੱਬ ਨੇ ਸਾਥੋ ਖੋਹ ਲਿਆ
@anilchahal782
@anilchahal782 4 месяца назад
Ghaint vlog
@selaasmattu9654
@selaasmattu9654 4 месяца назад
Khushi duggan ala❤
@karanbuttarsarpanch
@karanbuttarsarpanch 4 месяца назад
Glbat end❤️‍🔥
@pammazaildarusa330
@pammazaildarusa330 4 месяца назад
Diljit veer 🙏♥️ love you 💞 sultan sirra jatta ❤
@mohammadazhar2636
@mohammadazhar2636 4 месяца назад
sadowal auna daljit bae
@AmanDeep-vs2vm
@AmanDeep-vs2vm 3 месяца назад
Siraaa ustad jii
@mianwaqar1133
@mianwaqar1133 4 месяца назад
Dali veer greet Love from Pakistan
@__Germany_9.9.9
@__Germany_9.9.9 4 месяца назад
Khushi jatt att a
@jyotibawa6571
@jyotibawa6571 4 месяца назад
Coach sira y g
@user-zb3ys4hr7c
@user-zb3ys4hr7c 4 месяца назад
Inderpal bajwa ghaint banda ❤❤
@user-wf7gd3dz1h
@user-wf7gd3dz1h 4 месяца назад
Bhut kaint player
@yudhvirsinghdhaliwal2398
@yudhvirsinghdhaliwal2398 4 месяца назад
Ludher de fan a bai Har vlog vich lya kro vdde mal nu
@FaraattaTv
@FaraattaTv 4 месяца назад
Dug dug 🔥
@navjotsing484
@navjotsing484 4 месяца назад
Nice vlog bro tere ❤❤
@jpsingla7918
@jpsingla7918 4 месяца назад
🎉🎉🎉🎉🎉🎉🎉🎉❤❤❤❤❤❤
@Deepsingh-th8do
@Deepsingh-th8do 4 месяца назад
Bai Khushi te sultan te camera rakya kr
@goldymangat468
@goldymangat468 4 месяца назад
Sultan khusi pala dula❤❤
@sonnadhillon1435
@sonnadhillon1435 4 месяца назад
❤❤❤❤ love you bai
@pardeepsinghsingh7928
@pardeepsinghsingh7928 4 месяца назад
Good bai je ❤❤
@sukhisidhu9412
@sukhisidhu9412 4 месяца назад
❤❤❤
@sohaildogar8415
@sohaildogar8415 4 месяца назад
Sat shri akaal aur Dali Bai ki hal chaal hai Sohail dongar Pakistan to 🇵🇰🇵🇰🇵🇰
@sukhwantgillgill6674
@sukhwantgillgill6674 4 месяца назад
Very nice. Koha Andrpal💖💖💖💖💖💖
@pardeepsinghcheena3969
@pardeepsinghcheena3969 4 месяца назад
❤❤
@shindamann9925
@shindamann9925 4 месяца назад
👍👍👍👍
@Bavisingh-xk1kx
@Bavisingh-xk1kx 4 месяца назад
Koi Tod ni shakot da y❤
@user-xc9zv2mz6w
@user-xc9zv2mz6w 4 месяца назад
❤❤❤❤
@jaggikhehra4196
@jaggikhehra4196 4 месяца назад
Cocha ik numbar banda va
@sonurajsathanisingh2767
@sonurajsathanisingh2767 4 месяца назад
Koch da sbha bahut vadiya veer
@Preetto
@Preetto 4 месяца назад
Ok
@mander1802
@mander1802 4 месяца назад
Daljit bai player aan wal rakhya kar focus jayada naal e bahwa hunde aw thode 😂😂Ehna toh ki karwaona Aa best vlog laga Rurke cup da 👌👌👌
@bindergarcha7721
@bindergarcha7721 4 месяца назад
Good
@VickySingh-ov4ez
@VickySingh-ov4ez 4 месяца назад
Good coach
@sukhbrar1948
@sukhbrar1948 4 месяца назад
❤❤🎉
@rijanchaudhryrijan2259
@rijanchaudhryrijan2259 4 месяца назад
👌👌👌👌👌👌
@noorsidhu4917
@noorsidhu4917 4 месяца назад
ਬਾਈ ਮੈ ਪਹਿਲੀ ਵਾਰ ਦੇਖਿਆ ਤੈਨੂੰ
@Dilpreet_Bhangu13
@Dilpreet_Bhangu13 4 месяца назад
Baki ta sab ok he hunda jatta pr coach siraaa insan aa wmk mill dea aa coach sab nu Canada ja India aa k mill dea aa
@donmanding4944
@donmanding4944 4 месяца назад
Ravi shoke ❤❤
@bindergarcha7721
@bindergarcha7721 4 месяца назад
Good 👍 couch
@sadiksadeaalekhan5843
@sadiksadeaalekhan5843 4 месяца назад
Bhai Aaj sare nal ਦੇਖ ਕੇ ਨਾ ਮਜਾ ਆ ਗਿਆ ਭਾਈ bas Sundeep ਦੀ ਕਮੀਂ ਰਹਿ ਗਈ
@user-tx4ce5bo3i
@user-tx4ce5bo3i 4 месяца назад
Koch sirra banda
@pspjofficial9433
@pspjofficial9433 4 месяца назад
Nice bro ji
@user-bv3uv5yj4e
@user-bv3uv5yj4e 4 месяца назад
Deep 🙏🙏👌👌👌
@user-ub3zg1oj2w
@user-ub3zg1oj2w 4 месяца назад
Very nice
@sahibkalyan4929
@sahibkalyan4929 4 месяца назад
ਬਾਈ ਦੋਦੇ ਵਾਲਿਆ ਨਾਲ ਗੱਲਬਾਤ ਕਰਿਆ ਕਰ ਯਾਰ
@amardharmgarh5869
@amardharmgarh5869 4 месяца назад
ਕਬੱਡੀ ਜ਼ਿੰਦਾਬਾਦ ❤❤
@KuldeepShort147
@KuldeepShort147 4 месяца назад
❤❤❤❤❤ Koi Tata bhai
@SatnamSingh-tt3zt
@SatnamSingh-tt3zt 4 месяца назад
👌👌👌👌👌👌👍👍👍👍👍
@surajkantiwal1535
@surajkantiwal1535 4 месяца назад
Sultan ❤️
Далее
Что она делает?
0:34
Просмотров 1,6 млн