Тёмный

Russia Tour Cancel Kyu Kita? Uzbekistan To Punjab Wapsi । Amrik Manpreet । Walk With Turna 

Walk With Turna
Подписаться 108 тыс.
Просмотров 35 тыс.
50% 1

ਰੂਸ ਦਾ ਸਫ਼ਰ ਵਿੱਚੇ ਛੱਡ ਮੁੜੇ ਪੰਜਾਬ
ਮੱਕੀ ਦੀ ਰੋਟੀ ਸਰੋਂ ਦੇ ਸਾਗ ਦਾ ਆਨੰਦ
#walkwithturna #uzbekistan #tashkent #punjab #india

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 172   
@WalkWithTurna
@WalkWithTurna 8 месяцев назад
ਤੁਹਾਨੂੰ ਸਾਡਾ ਸਾਰੇ ਮੁਲਕਾਂ ਦਾ ਸਫ਼ਰ ਕਿਵੇਂ ਲੱਗਿਆ, ਕੁਮੈਂਟ ਕਰਕੇ ਜ਼ਰੂਰ ਦੱਸਿਓ
@Kanwarnau-nihal-singh70
@Kanwarnau-nihal-singh70 8 месяцев назад
। ਬਹੁਤ ਵਧੀਆ ਲੱਗਾ, ਸਾਰੀ ਯਾਤਰਾ ਵਧੀਆ ਰਹੀ, ਬਾਕੀ ਫੋਨ ਨਹੀਂ ਮਿਲਿਆ ਉਸਦਾ ਸਾਨੂੰ ਅਫਸੋਸ ਹੈ, ਪਰਮਾਤਮਾ ਮਿਹਰ ਕਰੇਗਾ, ਦਿਲੋਂ ਧੰਨਵਾਦ ਜਿਉਂਦੇ ਵੱਸਦੇ ਰਹੋ ਜੀ! From Dr K. N. S. Aulakh AMRITSAR PUNJAB
@jarnailsinghmanvi760
@jarnailsinghmanvi760 8 месяцев назад
ਬਹੁਤ ਵਧੀਆ ਸੀ
@rajeshkamboj7047
@rajeshkamboj7047 8 месяцев назад
Bai g ik ola car book kri c kine vich hoi eda di jankari vi dsea kro
@kuldeepjosan983
@kuldeepjosan983 8 месяцев назад
Bai ji Buhat vadia c
@Balbirsinghusa
@Balbirsinghusa 8 месяцев назад
ਬਹੁਤ ਵਧੀਆ ਲੱਗਿਆ।ਤੁਸੀਂ ਤਾਂ ਮੇਰੇ ਲਾਗੇ ਦੇ ਈ ਆਂ।ਮੈਂ ਪਿੰਡ ਹੁੰਦਾ ਜਰੂਰ ਮਿਲ਼ਦੇ।ਚੱਲੋ ਕਿਤੇ ਮੇਲੇ ਕਰਾਂਗੇ।ਮੇਰੇ ਦੋਸਤ ਵੀ ਤੁਹਾਡੇ ਪਿੰਡਾਂ ਦੇ ਸੀ।
@Harpreet_Singh885
@Harpreet_Singh885 8 месяцев назад
ਬਹੁਤ ਸੋਹਣਾ ਸਫ਼ਰ ਸੀ ❤ ਅਗਲੇ ਸਫ਼ਰ ਦੀ ਉਡੀਕ ਰਹੇਗੀ 🙏
@WalkWithTurna
@WalkWithTurna 8 месяцев назад
ਧੰਨਵਾਦ ਜੀ 😊
@IqbalSingh-ys8hb
@IqbalSingh-ys8hb 8 месяцев назад
ਬਹੁਤ ਵਧੀਆ ਵੀਡੀਓ ਹੁੰਦੀਆਂ ਸਾਰੀਆਂ ਦੇਖਦੇ ਹਾਂ
@WalkWithTurna
@WalkWithTurna 8 месяцев назад
ਧੰਨਵਾਦ ਜੀ
@HardevSingh-gb7xm
@HardevSingh-gb7xm Месяц назад
ਆਤਮਵਿਸ਼ਵਾਸ ਨਾਲ ਭਰਪੂਰ ਦੋਨੋਂ ਬੱਚੇ
@WalkWithTurna
@WalkWithTurna Месяц назад
😊🙏
@jeetnagra9950
@jeetnagra9950 8 месяцев назад
Amrik ji Pag naal tusi handsome lagde ho.Try to wear Pagri always .❤❤😮😢🎉.
@goldenconstruction9810
@goldenconstruction9810 8 месяцев назад
ਬਹੁਤ ਬਹੁਤ ਮੁਬਾਰਕਾਂ ਆਪਣੇ ਘਰ ਵਿੱਚ ਵਾਪਸ ਆਏ ਪਹਿਲਾਂ ਸੁਹਰੇ ਗਏ ਫਿਰ ਆਪਣੇ ਘਰ ਆਏ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖ਼ਸ਼ੇ।
@WalkWithTurna
@WalkWithTurna 8 месяцев назад
ਬਹੁਤ ਬਹੁਤ ਧੰਨਵਾਦ ਜੀ
@JagjeetSingh-bo1vx
@JagjeetSingh-bo1vx 8 месяцев назад
ਕੁੜੀ ਮਨਪਰੀਤ ਕੌਰ ਬੜੀ ਹੌਸਲੇ ਅਤੇ ਬਹਾਦਰੀ ਵਾਲੀ ਹੈ v. Healthy dynamic ful of activeness
@WalkWithTurna
@WalkWithTurna 8 месяцев назад
ਧੰਨਵਾਦ ਜੀ 🤗
@balrajsingh4182
@balrajsingh4182 8 месяцев назад
ਬਹੁਤ ਵਧੀਆ ਜੀ
@billosingh1985
@billosingh1985 8 месяцев назад
ਬਹੁਤ ਵਧੀਆ ਲਗਿਅਆ
@DavinderSingh-x5v1s
@DavinderSingh-x5v1s 8 месяцев назад
We proud of you amrik and Manpreet
@SherSingh-c9t
@SherSingh-c9t 8 месяцев назад
ਬਹੁਤ ਵਧੀਆ ਸਫਰ ਰਿਹਾ🎉🎉ਜੋਸਣ ਵਲੋ
@WalkWithTurna
@WalkWithTurna 7 месяцев назад
ਧੰਨਵਾਦ ਜੀ
@RameshKumar-fr1vz
@RameshKumar-fr1vz 8 месяцев назад
Bahut bahut hi vadhia ji from Sri Ganga Nagar Rajasthan 🙏🙏🙏🙏
@DavinderSingh-x5v1s
@DavinderSingh-x5v1s 8 месяцев назад
Amreek panreet i have seen your vlgs maza aajanda yar tusi sanu. Sari duniya de ssir kra tahe ho thanks bro
@gurmailsingh340
@gurmailsingh340 8 месяцев назад
Bahut bahut mubarka Amrik Manpreet. God bless you walk with turna
@guysdabeasta3200
@guysdabeasta3200 8 месяцев назад
Well done good job both of you satsriakal and enjoy your journey 🌎 👍 👏 😀 ❤❤❤❤❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@baljeetkaur2634
@baljeetkaur2634 8 месяцев назад
ਬਹੁਤ ਵਧੀਆ 🎉🎉
@sadhusingh2685
@sadhusingh2685 8 месяцев назад
sat shri akal Amrik Manpreet ji bahut vadiya series thank you.
@WalkWithTurna
@WalkWithTurna 8 месяцев назад
ਸਤਿ ਸ੍ਰੀ ਅਕਾਲ ਜੀ 🤗🙏
@InderjitKaur-x9s
@InderjitKaur-x9s 8 месяцев назад
Veere dastaar pakki sja k rakho ji bht2dhanvaad
@BalbirSingh-gv6zx
@BalbirSingh-gv6zx 8 месяцев назад
Welcome to Punjab 🙏🙏
@magharsingh7831
@magharsingh7831 8 месяцев назад
Welcome to India. God bless both of u.
@sushilgarggarg1478
@sushilgarggarg1478 8 месяцев назад
Welcome to back home country punjab ❤❤❤❤
@WalkWithTurna
@WalkWithTurna 8 месяцев назад
Thank You 🤗🙏
@StnamSing
@StnamSing 8 месяцев назад
❤ ਵੈਰੀ ਗੁੱਡ ਜੀ ❤
@jeetnagra9950
@jeetnagra9950 8 месяцев назад
Plane jado tak sara O K na hove odo tak nahi chal sakda for u r safety.❤❤😮😮❤
@WalkWithTurna
@WalkWithTurna 8 месяцев назад
ਹਾਂਜੀ 🤗
@yashwin971
@yashwin971 8 месяцев назад
Welcome to Punjab.
@RakeshRakesh-rp5tv
@RakeshRakesh-rp5tv 8 месяцев назад
ਬਹੁਤ ਸੋਹਣਾਂ ਸਫ਼ਰ ਲਗਿਆ ਜੀ ❤❤
@gurmailsingh5936
@gurmailsingh5936 8 месяцев назад
Welcome back Turna couple ji God bless you long life my best wishes always with you 🙏 ❤️
@Amandeep-fz3pe
@Amandeep-fz3pe 8 месяцев назад
ਬਹੁਤ ਵੱਧੀਆ ਵੀਰ ਜੀ
@ਬਲਦੇਵਸਿੰਘਸਿੱਧੂ
ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ
@randhawa345
@randhawa345 8 месяцев назад
Great
@gurvindersinghbawasran3336
@gurvindersinghbawasran3336 8 месяцев назад
ਪੂਰੇ ਸਫ਼ਰ ਦਾ ਖਰਚਾ ਕਿੰਨਾ ਕੋ ਹੋਇਆ। ਜ਼ਰੂਰ ਦੱਸੋ।
@g.sharan6041
@g.sharan6041 8 месяцев назад
Welcome back to India
@WalkWithTurna
@WalkWithTurna 8 месяцев назад
thank you 😊
@manjitsinghtransporter8075
@manjitsinghtransporter8075 8 месяцев назад
I very much enjoyed your all vlogs Both you are most welcome to your own home land Punjab I am also from Jalandhar
@WalkWithTurna
@WalkWithTurna 8 месяцев назад
So nice of you thank you
@DavinderSingh-x5v1s
@DavinderSingh-x5v1s 8 месяцев назад
Mr turna i love yuo both i am dhanju
@sushilgarggarg1478
@sushilgarggarg1478 8 месяцев назад
Enjoy a tour of Uzbekistan 🇺🇿 ❤❤❤❤
@lakhbirsidhu5271
@lakhbirsidhu5271 8 месяцев назад
Very good💤💤💤💤💤💤
@lovelydhillo4675
@lovelydhillo4675 8 месяцев назад
Welcome both of you
@Kanwarnau-nihal-singh70
@Kanwarnau-nihal-singh70 8 месяцев назад
ਵਾਪਸ ਆਪਣੇ ਘਰ ਆਓਂਣ ਤੇ ਵਧਾਈਆਂ ਹੋਵਣ ਜੀ, ਅਸੀਂ ਤੁਹਾਡੇ ਸਫ਼ਰ ਦਾ ਬਹੁਤ ਆਨੰਦ ਮਾਣਿਆ, ਸਾਨੂੰ ਵੀ ਬਹੁਤ ਖੁਸ਼ੀ ਹੈ ਕਿ ਮਨਪ੍ਰੀਤ ਦੇ ਘਰ ਆ ਕੇ ਜਿਹੜਾ ਵਾਅਦਾ ਕੀਤਾ ਸੀ ਓਹ ਸਾਗ ਤੇ ਮੱਕੀ ਦੀਆਂ ਰੋਟੀਆਂ ਉਧੇੜ ਕੇ ਪੂਰਾ ਕੀਤਾ, ਬਾਕੀ ਸਾਲੇ ਨੂੰ ਸਾਲਾ ਨਹੀਂ ਆਖੀਦਾ ਕਿਓਂਕਿ ਇਹ ਤੁਹਾਡਾ ਤੀਜਾ ਪਿਓ ਹੈ, ਹੱਸਦੇ ਵੱਸਦੇ ਰਹੋ ਹਮੇਸ਼ਾ ਖੁਸ਼ ਰਹੋ ਜੀ! From Dr. K. N. S. Aulakh AMRITSAR PUNJAB
@WalkWithTurna
@WalkWithTurna 8 месяцев назад
ਧੰਨਵਾਦ ਜੀ ਜੀਜੇ-ਸਾਲੇ ਵਾਲਾ ਹਾਸਾ ਮਜ਼ਾਕ ਤਾਂ ਚਲਦਾ ਰਹਿੰਦਾ ਜੀ
@yadwindercheema2935
@yadwindercheema2935 8 месяцев назад
ਤੀਜਾ ਪਿਉ ਮਤਲਬ
@Kanwarnau-nihal-singh70
@Kanwarnau-nihal-singh70 8 месяцев назад
@@yadwindercheema2935 ਹਾਂਜੀ ਭਾਈ ਸਾਹਿਬ ਤੀਜਾ ਪਿਓ ਦਾ ਮਤਲਬ ਇਹ ਕਿ ਇੱਕ ਲੜਕੀ ਦਾ ਪਿਤਾ ਤੇ ਲੜਕੀ ਦਾ ਵੱਡਾ ਭਰਾ ਵੀ ਪਿਓ ਹੁੰਦਾ ਹੈ
@surjitsinghchaggar8928
@surjitsinghchaggar8928 8 месяцев назад
Very nice ji God bless you💯🙏🏻🙏🏻🙏🏻🙏🏻🙏🏻🙏🏻
@Gurmeetsingh-qo2ut
@Gurmeetsingh-qo2ut 8 месяцев назад
ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੇ
@amritpalsinghsodhi7893
@amritpalsinghsodhi7893 8 месяцев назад
ਇੰਨੇ ਤਾਂ ਸਾਡੇ ਪੰਜਾਬ ਚ ਰੋਡਵੇਜ਼ ਡਿਪੂ ਦੇ ਵਿੱਚ ਬੱਸਾਂ ਨਹੀਂ ਖੜੀਆਂ ਹੁੰਦੀਆਂ ਜਿੰਨੇ ਤਾਸ਼ਕੰਦ ਏਅਰਪੋਰਟ ਤੇ ਜਹਾਜ਼ ਹੁੰਦੇ ਹਰ ਵਕਤ ਮੈਂ ਇਹ ਵਰਤਾਰਾ ਪਿਛਲੇ 40 ਸਾਲ ਤੋਂ ਵੇਖ ਰਿਹਾ ਧੰਨਵਾਦ
@baljindersrana7597
@baljindersrana7597 8 месяцев назад
Welcome back
@gurtejgill1882
@gurtejgill1882 8 месяцев назад
Very nice 22G🎉🎉🎉🎉🎉❤❤❤Good luck your next trip 🎉🎉🎉
@WalkWithTurna
@WalkWithTurna 8 месяцев назад
Thanks so much!!
@HarpreetKaur-st8fn
@HarpreetKaur-st8fn 8 месяцев назад
Very nice
@harmandersingh1792
@harmandersingh1792 8 месяцев назад
I continue see your vlog
@Satta961
@Satta961 8 месяцев назад
Hello bhai I'm sonu Singh hanumagarh Rajasthan very beautiful voice
@Satta961
@Satta961 8 месяцев назад
Very good thanks 😊
@KarjSingh-p8q
@KarjSingh-p8q 8 месяцев назад
Well come punjab
@ParminderSingh-ln7yd
@ParminderSingh-ln7yd 8 месяцев назад
bahut vadiya brother baba mehar kare
@jatindersandhu3815
@jatindersandhu3815 8 месяцев назад
Bahut vadia lagga sir
@WalkWithTurna
@WalkWithTurna 8 месяцев назад
ਧੰਨਵਾਦ ਜੀ
@premjeetkaur591
@premjeetkaur591 8 месяцев назад
ਸਤਿ ਸ੍ਰੀ ਆਕਾਲ ਜੀ
@DavinderSingh-x5v1s
@DavinderSingh-x5v1s 8 месяцев назад
Wellcome homeboth of you
@SandeepSinghHundal
@SandeepSinghHundal 8 месяцев назад
Good g
@kissanektazindabad8775
@kissanektazindabad8775 8 месяцев назад
Good👍
@WalkWithTurna
@WalkWithTurna 8 месяцев назад
Thanks
@JagseerDhillon-ez7uk
@JagseerDhillon-ez7uk 8 месяцев назад
Good luck
@JitenderKumar-lp2yv
@JitenderKumar-lp2yv 3 месяца назад
Blessings for u 🙏
@kuldeepkaur5814
@kuldeepkaur5814 8 месяцев назад
Nice
@SKl-d4m
@SKl-d4m 8 месяцев назад
Welcome to back Lidder klan
@WalkWithTurna
@WalkWithTurna 8 месяцев назад
Thank You
@baljindersingh7802
@baljindersingh7802 8 месяцев назад
I love you bata and bati
@baljitsingh-9674
@baljitsingh-9674 8 месяцев назад
Veer ji Takada tour bahut sohna lageya
@WalkWithTurna
@WalkWithTurna 8 месяцев назад
ਬਹੁਤ ਬਹੁਤ ਧੰਨਵਾਦ ਜੀ🤗🙏
@MOR.BHULLAR-PB05
@MOR.BHULLAR-PB05 8 месяцев назад
ਬਚਿੱਤਰ ਮੋਰ ਰੁਕਣ ਸ਼ਾਹ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
@WalkWithTurna
@WalkWithTurna 8 месяцев назад
ਸਤਿ ਸ੍ਰੀ ਅਕਾਲ ਜੀ
@SavekbrarSavekbrar-tw7db
@SavekbrarSavekbrar-tw7db 8 месяцев назад
Very nice beautiful
@WalkWithTurna
@WalkWithTurna 8 месяцев назад
Thanks a lot
@kulvinderkaur3492
@kulvinderkaur3492 8 месяцев назад
God bless beta ji🎉
@lovejotbhullar3284
@lovejotbhullar3284 8 месяцев назад
Very informative
@WalkWithTurna
@WalkWithTurna 8 месяцев назад
Glad you liked it
@r.ssarmaidar5206
@r.ssarmaidar5206 8 месяцев назад
❤❤
@rajdeepbrar6092
@rajdeepbrar6092 8 месяцев назад
Good
@WalkWithTurna
@WalkWithTurna 8 месяцев назад
Thanks
@RamanpreetToor
@RamanpreetToor 8 месяцев назад
Well done ❤❤
@kewalsingh7390
@kewalsingh7390 8 месяцев назад
Welcome to home
@SandymandeepSidhu
@SandymandeepSidhu 7 месяцев назад
🎉🎉🎉 good job bro
@manvindersingh4384
@manvindersingh4384 8 месяцев назад
Love to watch your videos. ❤
@WalkWithTurna
@WalkWithTurna 7 месяцев назад
Thank you so much!
@sukhpalsingh585
@sukhpalsingh585 8 месяцев назад
Very very good beta ji
@WalkWithTurna
@WalkWithTurna 8 месяцев назад
Thanks a lot
@13.Waraich
@13.Waraich 8 месяцев назад
🙏
@FaraattaTv
@FaraattaTv 7 месяцев назад
Date 📅 Month daso karo jad vi vlog start karna veer Baki kam twada bahut vadia hunda . Privarak vlogs hunde aa
@BalbirSingh-gv6zx
@BalbirSingh-gv6zx 8 месяцев назад
ਫਗਵਾੜਾ ਮੇਰਾ ਸ਼ਹਿਰ ਆ ਸਾਡਾ ਪਿੰਡ ਬਾਹੜ੍ਹਮਜਾਰਾ ਮਨਪ੍ਰੀਤ ਤਾਂ ਸਾਡੀ ਧੀ ਆ ਜੇ ਮੈਂ ਇੰਡੀਆ ਹੁੰਦਾ ਤਾਂ ਸ਼ਾਇਦ ਆਪਾਂ ਮਿਲਦੇ ਖੁਸ਼ ਰਹੋ 🙏🙏
@WalkWithTurna
@WalkWithTurna 8 месяцев назад
🤗🙏
@AmritpalSingh-pg2zp
@AmritpalSingh-pg2zp 8 месяцев назад
ਅਪਨੇ ਮੁਲਕ ਅਤੇ ਦੂਜੇ ਮੁਲਕਾਂ ਵਿਚ ਕੀ ਫਰਕ ਮਸੂਸ ਕੀਤਾ।22ਜੀ
@lakhbirsidhu5271
@lakhbirsidhu5271 8 месяцев назад
Rusia very good country❤❤❤❤❤
@wandiyapunjab8297
@wandiyapunjab8297 7 месяцев назад
Amrik singh Manpreet bohti siyani ae ya punjabi travel couple wali khushi ..zarur dasna fer me dasa ga k Manpreet bohti siyani ae ae te Dadi maa lagdi ae
@wandiyapunjab8297
@wandiyapunjab8297 7 месяцев назад
Welcome back sweat home
@WalkWithTurna
@WalkWithTurna 7 месяцев назад
🤗🙏
@jaswinderkumar6552
@jaswinderkumar6552 8 месяцев назад
No back gear airoplane Ver g
@WalkWithTurna
@WalkWithTurna 8 месяцев назад
ਹਾਂਜੀ ਪਤਾ ਹੈ ਜੀ ਇਹ ਤਾਂ ਉਂਝ ਹੀ ਕਿਹਾ ਸੀ ਮਜ਼ਾਕੀਆ ਲਹਿਜੇ 'ਚ
@spstudiorayyaspstudiorayya7812
@spstudiorayyaspstudiorayya7812 8 месяцев назад
what about your i phone buddy milea k nhi
@WalkWithTurna
@WalkWithTurna 8 месяцев назад
ਨਹੀਂ ਮਿਲਿਆ ਜੀ
@ashishdhir8551
@ashishdhir8551 8 месяцев назад
ਬਾਈ ਜੀ ਸਭ ਕੁਝ ਆਪ ਦਾ ਚੰਗਾ ਲਗਿਆ ਪਰ ਬੂਥਾ ਚਕ ਜਹਾਜ਼ ਨੇ ਲਿਆ ਦੇਸੀ ਬੋਲੀ ਬਹੁਤ ਬੋਲਦੇ ਹੋ ਇਕ ਵਧੀਆ ਐਂਕਰ ਦੀ ਤਰ੍ਹਾਂ ਆਪਣੀ ਵੀਡਿਓ ਸਭ ਦੇ ਅੱਗੇ ਰੱਖਿਆ ਕਰੋ
@WalkWithTurna
@WalkWithTurna 8 месяцев назад
ਵੀਰ ਦੇਸੀ ਬੰਦੇ ਹਾਂ ਦੇਸੀ ਬੋਲੀ ਹੀ ਚੱਲੂ, ਨਾਲੇ ਸਾਡੀ ਆਪਣੀ ਮਾਂ ਬੋਲੀ ਹੈ ਅਸੀਂ ਕਿਹੜਾ ਕਿਸੇ ਦੀ ਬੋਲਦੇ ਹਾਂ
@tejpalpannu2293
@tejpalpannu2293 8 месяцев назад
🙏🙏🙏🙏🇮🇳💯🇮🇳🙏🙏🙏🙏
@gurmeethundal3160
@gurmeethundal3160 8 месяцев назад
ਵੀਰ ਜੀ ਆਪਣਾ ਏਰੀਆ ਕਿਹੜਾ
@WalkWithTurna
@WalkWithTurna 8 месяцев назад
ਪਿੰਡ ਟੁਰਨਾ
@bandesha1488
@bandesha1488 8 месяцев назад
Phone chori hon krke safar stop kyu kita...any big reason?
@WalkWithTurna
@WalkWithTurna 8 месяцев назад
ਹਾਂਜੀ ਕਿਉਂਕਿ ਉਹ ਸਾਡਾ ਮੇਨ ਫ਼ੋਨ ਸੀ ਸ਼ੂਟ ਕਰਨ ਲਈ ਵਧੀਆ ਕਵਾਲਿਟੀ 'ਚ
@waliaV
@waliaV 8 месяцев назад
Mobile dobara gawach giya c yan pehle karke hi wapas aa gaye
@WalkWithTurna
@WalkWithTurna 8 месяцев назад
ਪਹਿਲੇ ਕਰਕੇ
@surinderbrar4249
@surinderbrar4249 8 месяцев назад
2 ghante Tashkent airport te boarding area vich keon bethe rahe, gharon late chalna si 2 ghante hor saun lende. Flight taan short aa 2 ghante di, eni ku honi chahidi aa chheti nibad jandi aa. Canada taun taan flight bahut lambi aa ak janda banda bai plane kadon utrugi. Canada di flight taan jail ee lagdi.
@WalkWithTurna
@WalkWithTurna 7 месяцев назад
ਜਨਾਬ ਇੰਟਰਨੈਸ਼ਨਲ ਫਲਾਈਟ ਲਈ ਪਹਿਲਾਂ ਹੀ ਪਹੁੰਚਣਾ ਪੈਂਦਾ ਹੈ
@WalkWithTurna
@WalkWithTurna 7 месяцев назад
ਜਨਾਬ ਇੰਟਰਨੈਸ਼ਨਲ ਫਲਾਈਟ ਲਈ ਪਹਿਲਾਂ ਹੀ ਪਹੁੰਚਣਾ ਪੈਂਦਾ ਹੈ
@AvneetBajwa-nj2tz
@AvneetBajwa-nj2tz 8 месяцев назад
Italy jana tusii
@WalkWithTurna
@WalkWithTurna 7 месяцев назад
ਹਾਂਜੀ ਜਾਵਾਂਗੇ ਜਲਦੀ
@rajindersingh5303
@rajindersingh5303 8 месяцев назад
🎉🎉🎉🎉🎉🎉🎉🎉🎉🎉🎉🎉
@WalkWithTurna
@WalkWithTurna 8 месяцев назад
🌷
@rajpoottravels7084
@rajpoottravels7084 3 месяца назад
Beh Jo beh Jo prtc waliyan swaariyan beh Jo 😅
@13.Waraich
@13.Waraich 8 месяцев назад
Bro phone mil gya 🙏🙏🙏🙏
@WalkWithTurna
@WalkWithTurna 8 месяцев назад
ਨਹੀਂ ਬਾਈ ਜੀ ਹਾਲੇ ਤਾਂ ਨਹੀਂ
@balvindersingh3813
@balvindersingh3813 8 месяцев назад
ਪਿੰਡ ਕਿਹੜਾ ਵੀਰ ਜੀ
@WalkWithTurna
@WalkWithTurna 8 месяцев назад
ਟੁਰਨਾ
@karamjeetsingh2572
@karamjeetsingh2572 8 месяцев назад
SSA JI.If u don't mind what's your village name n which area?Karamjeet Sandha Malaysia ❤
@WalkWithTurna
@WalkWithTurna 7 месяцев назад
ਪਿੰਡ ਟੁਰਨਾ ਜਿਲ੍ਹਾ ਜਲੰਧਰ
@sukhjeewandullat8819
@sukhjeewandullat8819 8 месяцев назад
bdlaw ni bdla le rhi sarkar ta
@AbcaBcab-ij3wu
@AbcaBcab-ij3wu 8 месяцев назад
Turna pind kehti aa
@WalkWithTurna
@WalkWithTurna 8 месяцев назад
ਜਿਲ੍ਹਾ ਜਲੰਧਰ
@AbcaBcab-ij3wu
@AbcaBcab-ij3wu 8 месяцев назад
@@WalkWithTurna ver gi jalander da ta pata aa sada jamsher aa par turna pind da ni pata
@palwinderdhillon9911
@palwinderdhillon9911 8 месяцев назад
Tuhada pind kihra
@WalkWithTurna
@WalkWithTurna 8 месяцев назад
ਟੁਰਨਾ
@palwinderdhillon9911
@palwinderdhillon9911 8 месяцев назад
KDE Sunday nhi jalandhar lage
@MandeepKaur-cu2ed
@MandeepKaur-cu2ed 7 месяцев назад
👍🏼👍🏼👍🏼👔👗👗👗
@khurshidahmadmandi2448
@khurshidahmadmandi2448 8 месяцев назад
Sat sri akal .fon labba j
@WalkWithTurna
@WalkWithTurna 8 месяцев назад
Sat Sri Akal ji nai phone nai lbhya ji hly
@pritpalsingh2303
@pritpalsingh2303 8 месяцев назад
Arey tuhanu phone milliya nahi
@WalkWithTurna
@WalkWithTurna 8 месяцев назад
ਨਹੀਂ ਜੀ
@pritpalsingh2303
@pritpalsingh2303 8 месяцев назад
Oh tan kehandey see ke tuhadey ghar bhej diyange
@WalkWithTurna
@WalkWithTurna 8 месяцев назад
ਹਾਂਜੀ ਜੇ ਲੱਭ ਗਿਆ ਤਾਂ ਜ਼ਰੂਰ ਭੇਜਣਗੇ
@harindersingh5317
@harindersingh5317 8 месяцев назад
ਬਹੁਤ ਹੀ ਵਦੀਆਂ
@omarora8630
@omarora8630 8 месяцев назад
Tahnu aea nu v one month ho gae ha public nu v Dase karo please kahri date and month ha
@omarora8630
@omarora8630 8 месяцев назад
Volg ha
@HardeepMangat_
@HardeepMangat_ 8 месяцев назад
Great
@sukhpalbhullar8173
@sukhpalbhullar8173 8 месяцев назад
❤❤❤
Далее
Учёные из Тринидад и Тобаго
00:23
🎙Пою РЕТРО Песни💃
3:05:57
Просмотров 1,3 млн