Тёмный

Sabir Ali Sabir | Punjabi Mushaira | Sujag Videos 

Lok Sujag
Подписаться 29 тыс.
Просмотров 353 тыс.
50% 1

Sabir Ali Sabir is a renowned Punjabi poet and short story writer from Kasur, Pakistan. He had presented his poetry in the 2nd Lyallpur Literary Festival which was organized by Punjab Lok Sujag, Kuknas & Faisalabad Art Council.
Follow us on Facebook: / sulaikhmela
Follow us on Twitter: / sulaikhmela
Official Website: sujag.org/

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 439   
@sikandergill5675
@sikandergill5675 Год назад
ਜਿਹੜੀ ਗੱਲ ਹੋਈ ਨਈਂ, ਓ ਕੋਈ ਕਰੇ ਨਾ ਜੋ ਕਿਤੇ ਲਿਖਿਆ ਨਈਂ , ਓ ਕੋਈ ਲਿਖੇ ਨਾ ਏ ਕਿੱਥੇ ਲਿਖਿਆ ।।। ਬਈ ਵਾਹ ਵਾਹ ਵਾਹ ਕਿਆ ਬਾਤ ਹੈ
@ਮਨਪ੍ਰੀਤਕੌਰ-ਪ7ਟ
ਗੰਗਾ ਏ, ਜਾਂ ਮੱਕਾ ਏ ਸਿੱਧਾ ਸਿੱਧਾ ਧੱਕਾ ਏ। ਰੱਬ ਨੂੰ ਲੱਭਦੇ ਫਿਰਦੇ ਓ ਉਹ ਕਿਸੇ ਦਾ ਸਕਾ ਏ? ਮੇਰੇ ਰਾਸ਼ਣ ਮਹੀਨੇ ਦਾ ਤੇਰਾ ਇਕੋ ਫੱਕਾ ਏ।
@alfalahrealestatellc.3933
@alfalahrealestatellc.3933 5 лет назад
4
@sukhchainsinghhear1712
@sukhchainsinghhear1712 5 лет назад
ਰੱਬ ਕਿਸੇ ਦਾ ਸਕਾ ਏ
@GpWaris
@GpWaris 4 года назад
ਸੌ ਨਾਈਸ
@davindersinghdadwal7944
@davindersinghdadwal7944 3 года назад
Nice
@sunnybad8225
@sunnybad8225 3 года назад
@@alfalahrealestatellc.3933 ur unire uur r
@nishukamboj5424
@nishukamboj5424 5 лет назад
ਇਹਨਾਂ ਦਾ ਇੱਕ ਇੱਕ ਸ਼ੇਅਰ ਅੱਜ ਦੇ ਸੈਂਕੜੇ ਗੀਤਾਂ ਤੇ ਭਾਰੀ ਏ
@sukhjitkaur1640
@sukhjitkaur1640 2 года назад
I agree
@gurdeepmaan9258
@gurdeepmaan9258 Месяц назад
Hr cheej apni jgaa hundi a Bai g ,,
@roshantoora5524
@roshantoora5524 4 года назад
ਰੰਗਤ ਮਹਿਕ ਨਿਫਾਸਤ ਉਹਦੇ ਬੁੱਲਾਂ ਦੀ l ਐਸੀ ਤੈਸੀ ਕਰ ਦਿੰਦੀ ਏ ਫੁੱਲਾਂ ਦੀ l ਸਾਰੀ ਉਮਰ ਸਜਾ ਭੁਗਤਣੀ ਪੈਂਦੀ ਏ l ਅਕਸਰ ਵਖ਼ਤੋਂ ਪਹਿਲਾਂ ਹੋਈਆਂ ਭੁੱਲਾਂ ਦੀ l ਮੈਂ ਪੱਥਰ ਦੀ ਬੇੜੀ ਲੈਕੇ ਤੁਰਿਆਂ ਆਂ l ਮੈਨੂੰ ਕਿ ਪ੍ਰਵਾ ਏ ਸ਼ੱਲਾਂ ਸ਼ੁੱਲਾਂ ਦੀ l ਯਾਰਾਂ ਮੇਰੇ ਗਲ ਦੀ ਫਾਈ ਬਣਾ ਲਈ ਏ l ਮੇਰੇ ਵਲੋਂ ਦਿੱਤੀਆਂ ਗਈਆਂ ਖੁਲਾਂ ਦੀ l ਰੱਬ ਦੇ ਨਾਂ ਤੇ ਬੰਦੇ ਮਾਰੀ ਜਾਨਾਂ ਏ l ਤੇਰੇ ਪੰਡਿਤ ਫਾਦਰ ਦੀ ਤੇ ਮੁਲਾ ਦੀ l Bahija Bahija krati rooh di khrak hai sabir di shairy
@Dhillon3005
@Dhillon3005 3 года назад
ਸ਼ਬਦਾਂ ਵਿਚ ਬਹੁਤ ਗ਼ਲਤੀਆਂ ਤੁਹਾਡੇ ਠੀਕ ਕਰੋ ਕਿਰਪਾ ਕਰਕੇ
@gurpartapsingh4365
@gurpartapsingh4365 5 лет назад
💖 ਰੱਬ ਦੇ ਨਾਂ ਬੰਦੇ ਮਾਰੀ ਜਾਨਾਂ ੲੇਂ, ਤੇਰੇ ਪੰਡਤ ਫਾਦਰ ਤੇ ਮੁੱਲਾਂ ਦੀ 👏👏👏👏👏
@roshantoora5524
@roshantoora5524 4 года назад
ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਈ ਹਿਲਦਾ l ਕੀ ਸਮਝਾਂ ਫਿਰ ਹਰ ਮਾੜੇ ਤੇ ਤਕੜੇ ਪਿੱਛੇ ਤੂੰ ਏ l ਲੱਗਦੇ ਪਏ ਨੇ ਜਿਹੜੇ ਸਾਨੂੰ ਰਗੜੇ ਪਿੱਛੇ ਤੂੰ ਏ l ਮਸਜਿਦ ਮੰਦਰ ਤੇ ਗਿਰਜੇ ਦੇ ਝਗੜੇ ਪਿੱਛੇ ਤੂੰ ਏ l ਐਨੇ ਖ਼ੂਨ ਖਰਾਬੇ ਦੇ ਵਿੱਚ ਕੀ ਏ ਤੈਨੂੰ ਮਿਲਦਾ l ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਈ ਹਿਲਦਾ l
@dalbarsingh1640
@dalbarsingh1640 6 месяцев назад
😊x 😊😊😊
@NeerajKumar-kt7qb
@NeerajKumar-kt7qb 3 года назад
ਬੇਬਾਕ ਤੇ ਤਰਕ-ਪੂਰਨ ਸ਼ਾਇਰੀ 👌🏻👌🏻👌🏻
@lovejot.singh25
@lovejot.singh25 4 года назад
ਵਾਹ ਵਾਹ ਵਾਹ ਸ਼ੇਅਰ ਸੁਣ ਕੇ ਦਾਦ ਨਹੀਂ ਦੇਣੀ ਵਿਚਲੀ ਗੱਲ ਤੇ ਧਿਆਨ ਦੇਣਾ ਏ
@tasammy3285
@tasammy3285 6 лет назад
Sikhs still love their own west Punjab: we miss you our beautiful lands
@sajidyousfi9764
@sajidyousfi9764 6 лет назад
love you veer g
@numankhokhar909
@numankhokhar909 5 лет назад
We also and always miss our east Punjab
@RajwinderKaur-ub3or
@RajwinderKaur-ub3or 4 года назад
Yes agree
@KandhariMusic
@KandhariMusic 4 года назад
It's not just the land of Sikhs. Our Punjab is a secular place and everyone living here love punjab khud se bhi zyada regardless what the religion of the person is❤
@sahilobrai5078
@sahilobrai5078 3 года назад
@@KandhariMusic sahi keha veer ji ........ Asi phle change ensan ban jayea... Tahi ek dooje naal pyar krange.... Dharma ch reh k ek dooje naal pyar ni ho sakda
@gurutegricenangal
@gurutegricenangal 5 лет назад
ਵਾਹ ਵਾਹ ਵਾਹ ..ਮੇਰੀ ਪੰਜਾਬੀ ਕੇਡੇ ਵੱਡੇ ਸ਼ਾਇਰ ਰੱਖਦੀ ਹੈ ...
@sajidyousfi9764
@sajidyousfi9764 6 лет назад
punjabi sab to wadya dunya wich. Rab kry sada charda punjab v slamat rahy ..!! love u chardy punjab waly veeroo ..!!
@gsmahal7800
@gsmahal7800 5 лет назад
Veer Asi v dua krde sada lhenda pujab vasda hasde rahe te apne clturl ne samb ke rakhn jni Dua aa
@Samundri_Daaku
@Samundri_Daaku 5 лет назад
ਲਹਿੰਦੇ ਪੰਜਾਬ ਵੀ ਸਦਾ ਖੁਸ਼ਗਵਾਰ ਰਹੇ ਅਤੇ ਲਹਿੰਦੇ ਪੰਜਾਬ ਵਾਲੇ ਵੀਰਾਂ ਨੂੰ ਢੇਰ ਸਾਰੀ ਮੁਹੱਬਤ।।
@GpWaris
@GpWaris 4 года назад
ਪੰਜਾਬੀ ਪੰਜਾਬੀ ਹੁੰਦੇ
@harmeetsingh8611
@harmeetsingh8611 2 года назад
😊ਬਹੁਤ ਪਿਆਰ ਵੀਰੇ bahut sara pyaar chrde paaseo
@Drshivanirana
@Drshivanirana 2 года назад
God bless
@mubeenatish6892
@mubeenatish6892 Год назад
واہ جی واہ سر جی کیا بات کیا بات اے
@tharmindersingh897
@tharmindersingh897 4 года назад
ਸਾਬਿਰ ਅਲੀ ਜੀ ਬਹੁਤ ਹੀ vadia ਕਵਿਤਾਵਾਂ ਨੇ ਤੁਹਾਡੀਆ ਪਰਮਾਤਮਾ ਕਿਰਪਾ ਰੱਖੇ ।ਤੇ ਬਹੁਤ ਹੀ ਸੋਹਣਾ ਮਾਹੌਲ ਹੈ ਮੁਸ਼ਾਇਰੇ ਦਾ good
@charanjitsingh1755
@charanjitsingh1755 Год назад
ਬਹੁਤ ਖੂਬ ਕਿਆ ਬਾਤਾਂ ਸਾਬਰ ਜੀ ... ਵਾਹ ਵਾਹ 🔥🔥🔥
@SinghGurpreet87070
@SinghGurpreet87070 Год назад
Jo akha neeviya ne ,sheesheya de saahmne beh ke , te kandha nu sunauni ae , barhi lammi kahani ae , wah wah wah wah wah
@1tuhitu
@1tuhitu 5 лет назад
At least there is someone who has the guts to say this: ਗੰਗਾ ਏ, ਜਾਂ ਮੱਕਾ ਏ ਸਿੱਧਾ ਸਿੱਧਾ ਧੱਕਾ ਏ। ਰੱਬ ਨੂੰ ਲੱਭਦੇ ਫਿਰਦੇ ਓ ਉਹ ਕਿਸੇ ਦਾ ਸਕਾ ਏ?
@Tariqmalikch
@Tariqmalikch 5 лет назад
ملا کردا گراہی رجدا نئیں لا مکاں نوں مکان دینا اے سبحان اللہ، کیا کہنے
@roshantoora5524
@roshantoora5524 4 года назад
ਇਹ ਧਰਤੀ ਜੇ ਰੱਬ ਦੀ ਹੁੰਦੀ l ਕਸਮ ਏ ਰੱਬ ਦੀ ਸਭਦੀ l ਦਿਲ ਸਮੁੰਦਰ ਰਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l ਜੱਗ ਨੂੰ ਰੱਲਕੇ ਬਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l ਸਾਡੇ ਕੋਲੋਂ ਥੇਹ ਕਰਵਾਇਆ l ਗਿਰਜੇ ਮਸਜਿਦ ਮੰਦਿਰ ਨੂੰ l ਆਪਣਾਂ ਥੜਾ ਵੀ ਢੈਂਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l ਸਾਡੀ ਅੱਖ ਨਈ ਖੁੱਲਦੀ l ਸਾਡੇ ਆਣ ਸਿਰਾਹਣੇ ਵਹਿੰਦੇ ਨੇ l ਕੁਖਦਾ ਲਹੂ ਵੀ ਰਹਿਣ ਨਈ ਦਿੱਤਾ l ਪੰਡਤ ਫਾਦਰ ਮੁੱਲਾ ਨੇ l
@manojmalik5464
@manojmalik5464 Год назад
Ki Eh tuhaadi likhi Kavita hai Roshan Toora Ji ?
@sukh3821
@sukh3821 Год назад
​@@manojmalik5464nyi
@vijaykumar-st5hr
@vijaykumar-st5hr 2 года назад
ਕਿਆ ਬਾਤਾਂ ਕਿਆ ਬਾਤਾਂ ਬੱਲੇ ਬੱਲੇ ਜਨਾਬ ਖੁਸ਼ ਕੀਤਾ ਉਸਤਾਦ
@pardeepsingh7162
@pardeepsingh7162 5 лет назад
Punjabi to ameeer koi jubaan ni sabir, j pdani hove heer vgera😘
@rationalbeing5848
@rationalbeing5848 4 года назад
🥰😍😘
@mubeenahmad52
@mubeenahmad52 2 года назад
Bhot achi koshish
@lakhveerchahal23
@lakhveerchahal23 4 года назад
ਮਹਾਨ ਸਾਈਰ ਕਵੀ ਸਾਬਰ ਅਲੀ ਸਾਬਰ। ਬਹੁਤ ਸਤਿਕਾਰ ਯੋਗ। ਪੰਜਾਬੀ ਜਿੰਦਾਬਾਦ
@gurutegricenangal
@gurutegricenangal 6 лет назад
KAMAL Shayeri hai ...meri apni punjabi kine mahan hai ki ki samet sakdi hai ...kamal kamal kamal ...
@tigervirk
@tigervirk 6 лет назад
hmmmmmmmmmmmmmmm have no words sir..... badi lambee kahani e...... you are super.... kya gahraayee ye... punjabi is a great language if you have ahsaasat...
@punjabiduniyamanch3358
@punjabiduniyamanch3358 2 года назад
ਸਾਬਿਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਏ ਮੇਰਾ
@sergeant544
@sergeant544 6 лет назад
very good i started from pak funny peoptry but come up with sabir, nadeem and baba najmi. off course the mr goga.
@mubashirharal9789
@mubashirharal9789 6 лет назад
Jagtar singh Dhunna Thanks Uncle G
@mianjee2200
@mianjee2200 6 лет назад
tajamal kaleem huran nu v suno sardar g maza aye ga tuhanu.
@dr.abusufyan2773
@dr.abusufyan2773 5 лет назад
Jagtar singh Dhunna try baba Nadeem poetry he is best !
@avtarsinghchanne5720
@avtarsinghchanne5720 Год назад
ਬਹੁਤ ਵਧੀਆ ਬਿਚਾਰ 👌
@kuldeepsandhu3423
@kuldeepsandhu3423 7 лет назад
ik ik lafj dil tak ponch reha a jeonde rehn a pyar wandan wale log
@kuldeepjoshi2946
@kuldeepjoshi2946 5 лет назад
Exactly
@asifalijutt4367
@asifalijutt4367 Год назад
کیا نات ہے بہت خوب۔
@kuljitsingh763
@kuljitsingh763 Год назад
ਮੇਰੇ ਪਿਆਰੇ ਅਤਿ ਸਤਿਕਾਰਯੋਗ ਮਹਾਨ ਕਵੀ ਸਾਬਰ ਅਲੀ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਹੈ
@rehmatsadar125
@rehmatsadar125 2 года назад
واہ واہ بہت ودھیا اینے صابر ہوگئے آں ظالم ہکا بکا اے
@jagusandhu92
@jagusandhu92 3 года назад
ਬਹੁਤ ਹੀ ਵਧੀਆ ਸ਼ਾਇਰੀ ਵੀਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਵੀਰ ਜੀ
@karandhaliwal3907
@karandhaliwal3907 2 года назад
ਬੰਦਾ ਰੱਬ ਬਣਾਉਂਦਾ ਆਇਆ, ਬੰਦਾ ਰੱਬ ਬਣਾਉਂਦਾ ਰਹਿੰਦਾ, ਬੰਦਾ ਰੱਬ ਬਣਾ ਰਿਹਾ, ਬੰਦਾ ਰੱਬ ਬਣਾਵੇ ਨਾ ਤੇ ਰੱਬ ਵੀ ਬੰਦਾ ਬਣ ਜਾਵੇ।
@Im_yadwinder
@Im_yadwinder 7 месяцев назад
Some of best lines ever written in punjabi shyari 7:58
@yashmilankaur143
@yashmilankaur143 5 лет назад
Natmastak . Ajj rabb de hoye didar. ...sabar de roop ch.. Nastik. ..
@ਕੁੱਝ
@ਕੁੱਝ 3 года назад
Hi
@Iamjasmeet
@Iamjasmeet 5 лет назад
Wah ji wah ..ik ik lafz tuadi shayri da boht asardar te sunaan da andaz bakamaal 🙏🙏
@SonuSingh-hz2do
@SonuSingh-hz2do 2 года назад
ਬਹੁਤ ਵਧੀਆ ਸਾਬਰ ਸਾਹਿਬ
@AmritsinghSingh-kr2tc
@AmritsinghSingh-kr2tc 5 лет назад
Baa kamal ਲਾਜਵਾਬ
@rehanakanwalofficial5973
@rehanakanwalofficial5973 Год назад
Kya kehny waaaaah waaaaaaah waaaaaaah waaaaah waaaaaaah ❤❤❤
@sarajsaraj4956
@sarajsaraj4956 2 года назад
Thanks yaar poetry te
@lovedeepsidhu7454
@lovedeepsidhu7454 4 года назад
Kya baat kahi... Love from Punjab India
@hamzajattala7486
@hamzajattala7486 2 года назад
Love you from Pakistani punjab
@Dilboparai
@Dilboparai 7 лет назад
bahut sara pyr te dillo respect es art nu...
@pjkaur9925
@pjkaur9925 5 лет назад
ਇਹ ਕਿੱਥੇ ਲਿਖਿਆ? ਜਿੰਦਾਬਾਦ ਜਿੰਦਾਬਾਦ ਸਾਬਿਰ ਸਾਹਿਬ
@navjotguraya4318
@navjotguraya4318 7 лет назад
jio oye yaaro...pyaar te satikaar charde vallon
@parveenakhtar8240
@parveenakhtar8240 6 лет назад
Navjot Guraya shukria bhai
@nasirhunjranasirhunja3072
@nasirhunjranasirhunja3072 5 лет назад
Thanks veer g
@AbdulMajid-yo6ty
@AbdulMajid-yo6ty 5 лет назад
Lehndy walon v pyaar qabool kro ❤️
@RefocusFilms
@RefocusFilms 4 года назад
@@AbdulMajid-yo6ty qabool aa bhaijaan
@gurtejsharma3221
@gurtejsharma3221 2 года назад
با کمال نے صابر علی صاحب! زبردست!
@gurindersingh8109
@gurindersingh8109 6 лет назад
ਵਾਹ ਜੀ ਵਾਹ, ਸਬੀਰ ਸਾਹਿਬ
@ibrarashraf5721
@ibrarashraf5721 7 лет назад
sabir Ali Sabir a Bulleh Shah of this century.
@amolnareshgupta1
@amolnareshgupta1 4 года назад
Tauba....the ultimate Sabir shb...modern Bulle Shah.
@Drshivanirana
@Drshivanirana 2 года назад
I respect the channel bht vdia aa ji Kudrat mehr Kare
@KandhariMusic
@KandhariMusic 2 года назад
😍Sabir pride of punjabi literature
@mannmaan5443
@mannmaan5443 6 лет назад
Waah ji waah Kya baatan Sabir Sir Jeounde vsde raho
@aamirranagrg
@aamirranagrg 2 года назад
Oye hoye kia bat hai Sabar Bhai
@Chauhanabhi02
@Chauhanabhi02 3 года назад
One of my favourite sabir ali saab❤️
@anhinavsingh4965
@anhinavsingh4965 7 месяцев назад
Veera Veera Mereya Veera Zinda reh Veera Zinda reh veera
@livestocktv1096
@livestocktv1096 4 года назад
صابر علی صاحب کمال ہیں ۔۔کمال کی ایک نظم ہے آپ کی بڑی لمبی کہانی اے
@arslankhan8737
@arslankhan8737 6 лет назад
Wah i am proud on punjabi poet
@parambhinder8389
@parambhinder8389 4 года назад
Sabar Paji, Dil vicho Aar Paar ho gaye as Gajal, God bless You, by Bhinder Adelaide 🎯
@wingspunjab2235
@wingspunjab2235 4 года назад
Ganga ae ja makka ae Tere hukam to bina hilda patta ae ...❤️
@onkarsingh8352
@onkarsingh8352 3 года назад
ਬਹੁਤ ਹੀ ਬਾਕਮਾਲ ਆ ਜੀ 🙏🙏
@manisanghera446
@manisanghera446 5 лет назад
wah sabr love from punjab,jalandhar
@sufipunjabde6103
@sufipunjabde6103 3 года назад
Bohut wudea punjabi shyre jwondeh wusdeh ruho Allah bless you 🙏🙏🙏🙏🙏🙏🙏 apnenh maa bolly Punjabi da swad he wukhra h Ji Baba Fareed de bolly baba bulleh shah de juban Waris Shah kwaja Gulam freed de juban Haq wahoo safull malluk baba Guru Nanak de bolly sady Maa bolly jugo jugo ehdeh rub lumbe umar krea
@harqaran
@harqaran 3 года назад
اُردو غزل وی ٹھیک اے صابر ہاں اوہ غالب میر وغیرہ
@rpgill2
@rpgill2 6 лет назад
wahhhh kya baaat kyaa eee baat - Eh Punjabi ch hee ho sakdaa see!!! Rabb de naa te bandey maari jaaanda Ayen Tere Pandit Father di te mullaan deeeeeeee!!!!!
@jagdishbangar
@jagdishbangar 6 лет назад
با کمال صابر صاحب ، جیوندے رہو
@nazimjalal3448
@nazimjalal3448 5 лет назад
veer ji twanu urdu v andi? Indian hn ya Pakistani hn.
@jatinderpalsinghgill7970
@jatinderpalsinghgill7970 7 лет назад
ਬਹੁਤ ਵਧੀਅਾ...
@jaspalsinghslach8979
@jaspalsinghslach8979 3 года назад
ਬਹੁਤ ਖੂਬ 👍👍👍👍
@hacksjv
@hacksjv 6 лет назад
veer , fan ho gya ,, main ta..
@SabirAli-cb5tb
@SabirAli-cb5tb 6 лет назад
Sanjeev K Rana 😊
@chsohailbajwa9925
@chsohailbajwa9925 6 лет назад
Very nice yar maza aa gya.. Superb
@balkarsingh3049
@balkarsingh3049 4 года назад
Bdaa khoob Love from punjab indiaa
@abaad5248
@abaad5248 4 года назад
Aj pehli war sabir saab nu bhut vadiya lagya g tusi great shayar ho
@faazal50
@faazal50 6 лет назад
Jeende raho ji, kamal aa tuhadi shayari
@testproduction8376
@testproduction8376 5 лет назад
Sabir g kiya baat hai.Bahut khoob!!
@sikanderdr4731
@sikanderdr4731 5 лет назад
ਵਾਹ ਵਾਹ ਵਾਹ
@baltejsingh3041
@baltejsingh3041 6 лет назад
Lots of love from Charhda Punjab
@talvindersingh3143
@talvindersingh3143 6 лет назад
Very nice paji. Kiya baat
@sukhwinderkaursukhi2494
@sukhwinderkaursukhi2494 Год назад
Waah Sabir Ali Sabir Sahib.
@gurpartapsingh4365
@gurpartapsingh4365 5 лет назад
ਵਾਹ ਵਾਹ ਸ਼ਬੀਰ ਸਾਹਬ
@KidzFunWorldVid
@KidzFunWorldVid 2 года назад
👍👍👍 sidha sidha dhkka ee
@themuzictube4449
@themuzictube4449 3 года назад
ਵਾਹ ਜ਼ਿੰਦਗੀਆਂ ❤️
@rajdeepsinghbrar427
@rajdeepsinghbrar427 3 года назад
Wah o mari punjabi dea sab to pyarea shayra
@dr.manjitsinghdalla7726
@dr.manjitsinghdalla7726 2 года назад
ਬਹੁਤ ਕਮਾਲ 👍
@debajhaider5256
@debajhaider5256 6 лет назад
kya baat ay ....kya khehny....awalaa
@indrarajpadole4143
@indrarajpadole4143 2 года назад
Since I am from Maharashtra(india) , I can't understand punjabi fully...but still I got emotionally touched by SABIRJEE'S poetry. Can I get the poetrys english or hindi
@paramjitg1822
@paramjitg1822 6 лет назад
kamaal hee kamaal
@gurindernigahi2720
@gurindernigahi2720 2 года назад
ਬਹੁਤ ਵਧੀਆ ਗੱਲ
@khurramhafeez279
@khurramhafeez279 6 лет назад
Lajawab yaar...nice poetry
@Harmandeepsingh-sz5ix
@Harmandeepsingh-sz5ix 5 лет назад
Salute aa ji very deep & awesome poetry
@navneetkang1883
@navneetkang1883 Год назад
Big fan of your poetry and your style
@jerrysingh9845
@jerrysingh9845 4 года назад
Wah khuda tasleem kita ei
@madaninkhiya3128
@madaninkhiya3128 4 года назад
ਵਾਹ ਸਾਬਿਰ ਅਲੀ ਭਾਇ ਜਾਨ
@muhammadzahir7098
@muhammadzahir7098 Год назад
رب دا نظام اے رب نے تفریق رکھی اے اس دی حکمت نوں سمجھن دا فہم نہیں دنیا دا ہک نظام اے ہر چیز ہک دوجے نوں کھاندی اے ہک دی موت تے ہک دی زندگی ہوندی اے
@paramraazsingh9824
@paramraazsingh9824 5 лет назад
Jeonde vasde raho sabir ali sabir
@pardeepkaur1859
@pardeepkaur1859 4 года назад
💐💐wah ji bhut khoob
@kashifaliali7938
@kashifaliali7938 6 лет назад
MashAllah attt aa sabir para
@pistolsingh
@pistolsingh 7 лет назад
Keya bat ah sabir saab dillo peyar ah tuhade nal from punjab ind
@anhinavsingh4965
@anhinavsingh4965 7 месяцев назад
Oye Hoye oye Hoye. ..wah wah wah wah
@AmrikSingh-xo2ku
@AmrikSingh-xo2ku 2 года назад
Qurbaan javan ustaad sabir ji
@arshsandhu
@arshsandhu 7 месяцев назад
Wah wah sabir sahib ❤❤
@singhsaab9031
@singhsaab9031 4 года назад
sunke vdya lgya so nice lines 🔥
@gswold3593
@gswold3593 4 года назад
love from punjab india love you sir tusi bhat vadia likhari o
@tourandtravels-rt2sz
@tourandtravels-rt2sz 3 года назад
Wahhhhh wahhhhhh waahhhh
Далее
Baba Najmi | Punjabi Mushaira | Sujag Videos
16:19
Просмотров 256 тыс.
Tajammul Kaleem / Azrah e Sukhan / Punjabi Poetry
28:49
These Are Too Smooth 😮‍💨
00:57
Просмотров 7 млн
Sabar Ali Sabar @ Layalpur Punjabi sulaikhMela SD
32:24
Tajammul Kaleem Samundri Mushaerah 2016
25:17
Просмотров 33 тыс.
hari singh dilbar
8:51
Просмотров 8 тыс.
Afzal Saahir,Poetery ,Partition 1947
10:02
Просмотров 150 тыс.
sabir ali sabir.gly
20:20
Просмотров 58 тыс.
Afzal Saahir | Punjabi Mushaira | Sujag Videos
26:02
Просмотров 84 тыс.