Тёмный

Sacrifice of the Gadris KAM LOHGARH Ft Late Jarnail sabrawa 

KaM LohgaRh
Подписаться 428 тыс.
Просмотров 346 тыс.
50% 1

This Kavishri about the Gadar party tells how and when Gadris reunited from the different countries under the command of Kartar Singh Sarabha to fight for freedom.Gadris played the most important role to free India from the grips of british empire.
PRODUCED BY KAM LOHGARH

Видеоклипы

Опубликовано:

 

17 июн 2016

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 277   
@balbirbasra3913
@balbirbasra3913 2 месяца назад
☬ਤੁਰ ਪਏ ਬੰਨ੍ਹ ਸ਼ਹੀਦੀ ਗਾਨੇ☬ਸੜਨੇ ਸ਼ਮਾ ਉਤੇ ਪਰਵਾਨੇ☬ਦੇਣੇ ਪੰਜਾਬੋੰ ਕੱਢ ਬੇਗਾਨੇ ਆਜ਼ਾਦੀ ਜੋਤ ਜਗਾਵਣ ਲਈ☬ਗਦਰੀ ਤੁਰੇ ਵਿਦੇਸ਼ਾਂ ਵਿੱਚੋੰ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਨਾਵਣ ਲਈ☬ ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬
@Harjot_jhajj_27_
@Harjot_jhajj_27_ 5 лет назад
ਗ਼ਦਰ ਪਾਰਟੀ ਦੇ ਸਾਰੇ ਸੂਰਮਿਆਂ ਨੂੰ ਦਿਲੋਂ ਸਲਾਮ 🙏🙏
@VarinderSingh-jl9wx
@VarinderSingh-jl9wx 5 лет назад
ਧੰਨ ਧੰਨ ਸਿੱਖ ਗ਼ਦਰੀ ਬਾਬੇ ਧੰਨ ਧੰਨ ਸ਼ਹੀਦ ਬਾਬਾ ਸਰਦਾਰ ਊਧਮ ਸਿੰਘ ਜੀ
@Harjot_jhajj_27_
@Harjot_jhajj_27_ 5 лет назад
ਸਿੱਖ ਵੀ ਤੇ ਬਾਕੀ ਵੀ ਜੋ ਮੁਸਲਮਾਨ ਤੇ ਹਿੰਦੂ ਸੀ ਓਨਾ ਨੂੰ ਵੀ ( ਸਾਰੇ ਸੀ ਗ਼ਦਰ ਪਾਰਟੀ ਚ ) ਸੱਬ ਨੂੰ ਪ੍ਰਣਾਮ 🙏🙏
@Onlypitbullz
@Onlypitbullz Год назад
@Harjot_jhajj_27_ 95% sikh te 5% hindu muslim
@jashandeepsingh1288
@jashandeepsingh1288 Год назад
@@Onlypitbullz ji bilkul. Gadar Party da cadre mainly Sikh hi c.
@lol4648
@lol4648 3 месяца назад
@@Harjot_jhajj_27_sare gadri babea nu parnaam🙏🏻🙏🏻
@arshpreetsingh803
@arshpreetsingh803 Месяц назад
Anyone listen in 2024❤
@kahlon7793
@kahlon7793 2 месяца назад
ਤੁਰਪੇ ਗਦਰੀ ਵਿਦੇਸ਼ਾ ਵਿੱਚੋ ਪੰਜਾਬ ਆਜਾਦ ਕਰਾਵਨ ਲਈ #ਭਾਈਅਮ੍ਰਿਤਪਾਲਸਿੰਘਖਾਲਸਾ ❤
@HarjeetSingh_
@HarjeetSingh_ 2 месяца назад
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸਾਡਾ ਪੰਜਾਬ ਸਦਾ ਅਜਾਦ ਰਹੇਗਾ
@kahlon7793
@kahlon7793 2 месяца назад
ਨਹੀ ਵੀਰ ਜੀ ਹੁਣ ਅਸੀ ਬ. ਨੀ ਮਾਰਦੇ ਭਾਰਤ ਦੀ ਲੜਾਈਆ ਇਹਨਾ ਦੀਆ ਸਾਡੇ ਵੀਰ ਕਿਉ ਬਲੀ ਦੇਣ
@MalkeetSingh-kk7qp
@MalkeetSingh-kk7qp Месяц назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@clerkangle3396
@clerkangle3396 Месяц назад
❤❤❤😊 waaah
@kuldeepkaur6047
@kuldeepkaur6047 2 месяца назад
Je kite boht waar like kar skde hunde ta mere like hi million hone c. main pta nhi kinni waar sun leya man hi nhi bhar rea. Bhai sahib ji di shahadat nu lakh waar parnaam. Dhan ne guru ke pyare 🙏🏻🙏🏻🙏🏻
@mahabirsingh7048
@mahabirsingh7048 3 месяца назад
ਧੰਨ ਬਾਬਾ ਸੋਹਣ ਸਿੰਘ ਭਕਨਾ ਜੀ ਗ਼ਦਰ ਲਹਿਰ ਦੇ ਮੋਢੀ
@ShareGill-yv6is
@ShareGill-yv6is 2 месяца назад
Dhan satguru guru Gobind Singh Ji Maharaj gareeb nivaj sache pita ji ⚔️
@user.DeepBrar
@user.DeepBrar 2 месяца назад
ਤੁਰ ਪਏ ਗ਼ਦਰੀ ਜੱਟ ਸੂਰਮੇ , ਭਾਰਤ ਆਜ਼ਾਦ ਕਰਾਵਣ ਲਈ, 🙏
@sohbitjhand1688
@sohbitjhand1688 7 лет назад
People of india and even punjab only know about bhagat singh... no one knows about kartar singh sarabha he was a real warrior. Left studying engineering, left America and lot of more things for the freedom of Punjab.
@GurpreetSingh-gp4pz
@GurpreetSingh-gp4pz 6 лет назад
Sohbit Jhand yes bro kartar Singh sarabha was Real Hero and true Singh
@singhrobanpreet3125
@singhrobanpreet3125 6 лет назад
Sohbit Jhand true
@GurpreetSingh-px5nz
@GurpreetSingh-px5nz 5 лет назад
Kartar Singh Sarabha was a real hero who was inspired by Guru's (Sikh History) but Aryans Hindus change the History of Kartar Singh and Present kartar Singh as a Nationalist, A Hindistani Bhagat Singh not deserve this much popularity He was a communist you know nothing about Sikhi he was Mislead person Listen some lectures to to understand what I am saying
@Onkarr
@Onkarr 5 лет назад
also Mewa singh of Canada
@Harjot_jhajj_27_
@Harjot_jhajj_27_ 5 лет назад
@@Onkarr mewa singh lopoke ji di gall krde o veer ?
@123gunner7
@123gunner7 Год назад
Every generation keeps giving us shaheeds to honour, SIKH KAUM ZINDABAD
@Mohit-ci1ee
@Mohit-ci1ee 3 месяца назад
Only jatt kaum
@manpreetsinghcheema8247
@manpreetsinghcheema8247 3 месяца назад
@@Mohit-ci1eesikh di koi caste nhi hunda ਨਾ ਹਮ ਚੂੜ੍ਹਾ ਨਾ ਘੁਮਿਆਰ।। ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ।। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੋ ਕਰਨੋ ਹਮਰੋ ਕਰਮ।।…
@aKashsingh-fj5ie
@aKashsingh-fj5ie 2 месяца назад
Dekhati aukat ​@@Mohit-ci1ee
@Mohit-ci1ee
@Mohit-ci1ee 2 месяца назад
@@aKashsingh-fj5ie aukat hi itni bdi tere baap ki kya kare chuupati nhi h ,hme sir jatto se mtlab h ,aur na kisi se dosti aur bair h,auto km nhi kh rha h but Jo great h wo h
@kawalpreet4627
@kawalpreet4627 7 лет назад
Freedom fighters Sikh warriors
@sparkaware7037
@sparkaware7037 6 лет назад
ਪ੍ਰਣਾਮ ਸ਼ਹੀਦਾਂ ਨੂੰ....
@ShamsherSingh-rh8zz
@ShamsherSingh-rh8zz 7 месяцев назад
ਧੰਨ ਧੰਨ ਗ਼ਦਰੀ ਬਾਬੇ ਧੰਨ ਕੂਕੇਂ ਜਿਨ੍ਹਾਂ ਨੇ ਭਾਰਤ ਦੇਸ਼ ਲਈ ਸ਼ਹੀਦੀਆਂ ਦਿੱਤੀਆਂ 🙏🙏
@kahlon7793
@kahlon7793 2 месяца назад
Thde bhartia ki sila dita o v paryo kde
@LalSinghDhillon
@LalSinghDhillon 2 месяца назад
🙏🙏🙏🙏🙏
@gurpreetbenipal7167
@gurpreetbenipal7167 4 года назад
ਸ਼ਹੀਦ ਸਰਦਾਰ ਬਾਪੂ ਊਧਮ ਸਿੰਘ ਜੀ ਸੁਨਾਮ ਕੰਬੋਜ਼ ਬਾਗੀ ਯੋਧੇ ਸੂਰਬੀਰ ਅਣੱਖੀ ਸੂਰਮੇ ਗਦਰੀ ਬਾਬੇ 🙏🙏🙏
@user.DeepBrar
@user.DeepBrar 2 месяца назад
ਤੇ ,ਗੱਦਰੀ ਬਾਬੇ ਤੇ ਬੱਬਰ ਅਕਾਲੀ ਸਾਰੇ ਜੱਟ ਯੋਧੇ ਸੀ 🙏
@user.DeepBrar
@user.DeepBrar 2 месяца назад
ਜੱਟਾਂ ਤੋਂ ਬਿਨਾਂ ਸਾਰੇ ਆਪਣੀ ਜਾਤ ਦਾ ਬੜਾ ਸ਼ੋ ਕਰਦੇ, ਜਦੋ ਜੱਟ ਆਪਣਾ ਦਸਦੇ ਫੇਰ ਮਿਰਚਾਂ ਕਿਓਂ ਲਗਦੀਆਂ
@parvindersingh7598
@parvindersingh7598 Месяц назад
Thanu thode surmya te man hai Sanu sade surmya te​@@user.DeepBrar
@parvindersingh7598
@parvindersingh7598 Месяц назад
​@@user.DeepBrarread history carefully
@gurmanjotsingh9356
@gurmanjotsingh9356 26 дней назад
​@@user.DeepBrar kiney ku kAmboj wekhe tuhi ajj tak shaan naal kehnde ki asi kamboj huney. Kiney jatta te ganney baney ajj kal har 2ja ganna jatta te eh ajj tak kisey ne kea keo bnonde tuhi. 3ji gadri babey te dharm de raah te turey si je tuhi ajj tak vi kea kisey gadri babeyne ki assi jatt wa oh majbhi eh rai ja kuj fer tuhi kida keh sakde ki oh jatt si. Pehla pado te fer vicharo ohna da ki man na si te tuhi ki sekh ke jaan daye jey
@user.DeepBrar
@user.DeepBrar 2 месяца назад
ਚੱਲ ਪਿਆ ਅਣਖੀ ਸ਼ੇਰ ਸਰਾਭਾ ,ਕੇਸਰ ਸਿੰਘ ਠੱਠਗੜੀਆ ਬਾਬਾ ,ਕੱਠਾ ਕਰੋ ਮਾਲਵਾ ਮਾਝਾ ਜਿੱਤ ਦੀ ਹੀਰ ਵਿਆਹਵਣ ਲਈ, ਤੁਰ ਪਏ ਜੱਟ ਵਿਦੇਸ਼ਾਂ ਵਿਚੋਂ .. ...
@balbirbasra3913
@balbirbasra3913 3 месяца назад
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਬਾਬਾ ਸੋਹਣ ਸਿੰਘ ਜੀ ਭਕਨਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@kjdestroyer
@kjdestroyer 6 лет назад
Gadari babe Parnam shaheeda nu
@singhs_swords
@singhs_swords 14 дней назад
Who is listening this song more than twice ???
@sandipsingh3230
@sandipsingh3230 4 года назад
Puri respect aa babeya lai.. par iniya kurbania hindustan nu de k ... aaj sanu ki mileya???
@GurpreetSingh-lk3kq
@GurpreetSingh-lk3kq 2 месяца назад
Tuc lok fer b ehna nu vote krde
@sandipsingh3230
@sandipsingh3230 2 месяца назад
@@GurpreetSingh-lk3kq aahoo
@amritpalbajwa6885
@amritpalbajwa6885 5 лет назад
Kam lohgarh ... Bro you are doing good for us . Keep it up
@humanehumanity
@humanehumanity Год назад
SHAHEEDs are priceless example of excellence that we all need to remember
@seefamilyvlogs358
@seefamilyvlogs358 Месяц назад
Ajj ish sabad nu 8 saal pure ho gaye ji waheguru
@officialsukh7715
@officialsukh7715 8 дней назад
ਸੰਤ ਬਾਬਾ ਵਸਾਖਾ ਸਿੰਘ ਜੀ ਦਦੇਹਰ ਸਾਹਿਬ ਮੈਂਨੂੰ ਮਾਣ ਹੈ ਕਿ ਮੈਂ ਬਾਬਾ ਜੀ ਦੇ ਪਿੰਡ ਤੋਂ ਹਾਂ ❤ ਗ਼ਦਰੀ ਬਾਬੇ ਜ਼ਿੰਦਾਬਾਦ
@balbirbasra3913
@balbirbasra3913 3 месяца назад
☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋਂ ਪੰਜਾਬ ਆਜ਼ਾਦ ਕਰਾਵਣ ਲਈ☬ਤੁਰ ਪਏ ਮਰਦ ਵਿਦੇਸ਼ਾਂ ਵਿੱਚੋੰ ਖਾਲਿਸਤਾਨ ਬਣਾਵਣ ਲਈ☬ ☬ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ☬
@PBwale-zo5uj
@PBwale-zo5uj 3 года назад
ਪਰ ਗਦਰੀ ਬਾਬਾ ਸੋਹਣ ਸਿੰਘ ਭਕਨਾ ਤੇ ਹੋਰ ਬਾਬੇ ਪੰਜਾਬ ਲਈ ਸ਼ਹੀਦ ਹੋਏ ਨੇ।
@GagandeepSingh-kr6zg
@GagandeepSingh-kr6zg 2 месяца назад
ਨਹੀਂ ਵੀਰੇ ਗ਼ਦਰੀ ਬਾਬੇ ਸਿਰਫ ਪੰਜਾਬ ਨਹੀਂ ਭਾਰਤ ਦੇਸ਼ ਲਈ ਸ਼ਹੀਦ ਹੋਏ ਸੀ
@user-ck1jz8kr3j
@user-ck1jz8kr3j Месяц назад
Bharat mata ki jai
@igagansaini
@igagansaini Месяц назад
Waheguru ji ka Khalsa Waheguru ji ki Fateh 🙏🏻🦅⚔️🚩
@chankaur7076
@chankaur7076 2 месяца назад
Satnam waheguru ji
@officialsukh7715
@officialsukh7715 8 дней назад
ਸੰਤ ਵਸਾਖਾ ਸਿੰਘ ਦਦੇਹਰੀ❤❤❤ ਜਵਾਲਾ ਸਿੰਘ ਠੱਠੀਆਂ ਦਾ ਸ਼ੇਰੀ ❤❤❤
@lovepreetsingh1385
@lovepreetsingh1385 3 месяца назад
ਪ੍ਰਣਾਮ ਸ਼ਹੀਦਾਂ ਨੂੰ
@harjitsingh8894
@harjitsingh8894 4 месяца назад
ਗਦਰੀ ਬਾਬੇ 🔥
@sarabjitdhillion5579
@sarabjitdhillion5579 2 года назад
Waheguru ji Waheguru ji Waheguru j Waheguru ji Waheguru ji Waheguru ji Waheguru ji Waheguru ji Waheguru ji
@PBwale-zo5uj
@PBwale-zo5uj 3 года назад
ਫੈਨ ਗਦਰੀ ਬਾਬਿਆਂ ਦੇ
@apto5361
@apto5361 4 года назад
Singh is king 👑💪💪
@khushpreetgill853
@khushpreetgill853 7 лет назад
bharat ne mull na payea sardara da
@beantsingh657
@beantsingh657 5 лет назад
Khushpreet Gill your right brother
@SamsungGalaxy-ky6dr
@SamsungGalaxy-ky6dr 5 лет назад
Verr 1947 to leka 1984 tak mull payea only 2020 khalistan zindaband
@BalwantSingh-si5dm
@BalwantSingh-si5dm 4 года назад
Veere apna satkar asin aap gwaya hae.
@user-sj1ls2zu6e
@user-sj1ls2zu6e 4 года назад
Kehde sardar bharava........je tusi Khalistan di mang krde oo ta Khalistan vich ki lena chunde oo......kade Pakistan v nu vi kuch keh lo yr 😁😁...nale goverment te utte depend aa ....
@inderpalsingh5909
@inderpalsingh5909 4 года назад
@Jaskirat Singh veero assi dubara ghaddar party banoun lagge aa plz support karna saareya ne
@sharn6948
@sharn6948 6 лет назад
ਸਹਿਦ ਉਧਮ ਸਿੰਘ
@inderpalsingh5909
@inderpalsingh5909 4 года назад
Veero assi dubara ghaddar party banoun lagge plz support chahidaa tuhada
@balbirbasra3913
@balbirbasra3913 3 месяца назад
☬ਪੰਜਾਬ ਨੂੰ ਜ਼ਾਲਮ ਭਾਰਤੀ ਹਕੂਮਤ ਤੋੰ ਆਜ਼ਾਦ ਕਰਵਾਉਣ ਲਈ ਹੋਰ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਹੋਰ ਸਭ ਗਦਰੀ ਸੂਰਬੀਰ ਯੋਧੇ ਸਿੰਘ ਸੂਰਮਿਆਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@user-sy3xp2ei3o
@user-sy3xp2ei3o 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balbirbasra3913
@balbirbasra3913 3 месяца назад
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਦਲੇਰ ਬਹਾਦਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸ੍ਰ: ਕਰਤਾਰ ਸਿੰਘ ਜੀ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@AMRINDERSINGH-bj7qn
@AMRINDERSINGH-bj7qn 7 лет назад
Yo are doin awsm job man u got skill
@yadwindersingh2060
@yadwindersingh2060 3 месяца назад
ਪ੍ਰਣਾਮ ਸ਼ਹੀਦਾ ਨੂੰ
@balbirbasra3913
@balbirbasra3913 3 месяца назад
☬ਧੰਨ ਧੰਨ ਸਿੱਖ ਧਰਮ ਦੇ ਮਹਾਨ ਅਣਖੀ ਬਹਾਦਰ ਦਲੇਰ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਸ੍ਰ: ਊਧਮ ਸਿੰਘ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ☬
@MRT09
@MRT09 7 лет назад
You are the bestt !!
@Brenda-ik7tg
@Brenda-ik7tg 6 лет назад
gadri babeyo we tribute...... azadi da rang aajj tvade sir te maan rahe aa
@manveersingh4714
@manveersingh4714 6 лет назад
Waheguru ji mehar karo 🙏
@happyrajput558
@happyrajput558 7 лет назад
I selut for you🙏🙏🙏
@yuvrajchhina
@yuvrajchhina 3 месяца назад
Babbar Ture Videsha vicho! Panjab azaad karavan layi 🚩 Ture mard videsha vicho Khalistan banavan layi ✊🏽🚩
@harsnoorsingh7615
@harsnoorsingh7615 3 месяца назад
Bhai amritpal Singh ❤
@yuvrajchhina
@yuvrajchhina 3 месяца назад
@@harsnoorsingh7615 bhau❤️
@SamanKaur-ph1bx
@SamanKaur-ph1bx 2 месяца назад
Gallan Wale yoddhe😂
@yuvrajchhina
@yuvrajchhina 2 месяца назад
@@SamanKaur-ph1bx nam nal kaur lga ke apni kaum nu bhandi jani aa tu kaur hai v ya munda hi chunni leke betha 😂 kudie kadi suni babbra de kisse kise syane to lgju pta😂
@harneetsingh4602
@harneetsingh4602 2 месяца назад
​@@SamanKaur-ph1bxjust translate ur comment and see who they are Google give you answer (ਬਹਾਦਰ ਯੋਧੇ)
@balbirbasra3913
@balbirbasra3913 3 месяца назад
‍☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈਂ ਹੈੰ☬
@arjansingh2567
@arjansingh2567 5 лет назад
Gurdam sabh lyi a Guru sahib bal bakhn
@rajdeepsinghjammu01
@rajdeepsinghjammu01 5 лет назад
ਹੁਣ ਲੋਡ ਹੈ ਪੁੰਹਬੀ ਦੇ ਸਿੱਖਾਂ ਨੂੰ ਗਾਗਰੀ ਬਾਬੇ ਬਾਨਾਂ ਪੈਣਾ
@balbirbasra3913
@balbirbasra3913 3 месяца назад
☬ਖਾਲਸਾ ਸੋਇ ਜੁ ਚੜੈ ਤੁਰੰਗ☬ਖਾਲਸਾ ਸੋਇ ਜੁ ਕਰੈ ਨਿਤੁ ਜ਼ੰਗ☬
@sukhjindersingh8295
@sukhjindersingh8295 5 лет назад
ਗਦਰੀ ਬਾਬੈ
@gurtajgamerz7426
@gurtajgamerz7426 2 года назад
Parnaam Shaheeda nu...
@shehnazsandhu5899
@shehnazsandhu5899 Год назад
WAHEGURU JI❤❤🙏🙏
@gurtejsingh5098
@gurtejsingh5098 6 лет назад
Saheed kartar singh sarabha ji
@navamarbirrandhawa8308
@navamarbirrandhawa8308 5 лет назад
ਗਦਰੀ ਬਾਬੇ...
@kinderpb0913
@kinderpb0913 11 дней назад
ਪ੍ਰਣਾਮ ਸ਼ਹੀਦਾ ਨੂੰ ❤🙏🏻
@user-ck1jz8kr3j
@user-ck1jz8kr3j Месяц назад
ਭਾਰਤ ਅਜ਼ਾਦ ਕਰਾਵਣ ਲਈ🔥⚔️🇮🇳🪷🚩 🧡🤍💚
@RanaSandhu-vt4pl
@RanaSandhu-vt4pl 3 месяца назад
ਧੰਨ ਧੰਨ ਬਾਬਾ ਵਿਸਾਖਾ ਸਿੰਘ ਜੀ 🙏🙏🙏🙏🙏
@balbirbasra3913
@balbirbasra3913 3 месяца назад
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@nanaksingh6534
@nanaksingh6534 5 лет назад
Waheguru Waheguru
@simrjeetsabhra8007
@simrjeetsabhra8007 Месяц назад
ਬਾਬਾ ਸੋਹਣ ਸਿੰਘ ਭਕਨਾ ਗਦਰ ਲਹਿਰ ਦੇ ਬਾਨੀ ਸਨ ਉਨ੍ਹਾਂ ਦਾ ਨਾਮ ਨਹੀਂ ਆਇਆ।
@balbirbasra3913
@balbirbasra3913 3 месяца назад
☬ਖਾਲਸਾ ਸੋਇ ਜੁ ਸਸ਼ਤਰ ਕੳ ਧਾਰੈ☬ਖਾਲਸਾ ਸੋਇ ਜੁ ਦੁਸ਼ਟ ਕੳ ਮਾਰੈ☬
@jassdhindsa1148
@jassdhindsa1148 3 года назад
Parnam shaheedan Nu 🙏🏻
@gurpreetsinghsingh9264
@gurpreetsinghsingh9264 4 года назад
Sahi keha veer ehna ne mul nahi pyay srdara Da koi na sab Da time Suna aa
@balbirbasra3913
@balbirbasra3913 3 месяца назад
☬ਹਮ ਰਾਖਤਿ ਪਾਤਿਸ਼ਾਹੀ ਦਾਵਾ☬
@user-ro6ou3tv8m
@user-ro6ou3tv8m 4 года назад
Punjab di ajhadi layi ohna pena hunn
@gurdeepsinghbuggar1986
@gurdeepsinghbuggar1986 3 месяца назад
ਬਹੁਤ ਹੀ ਵਧੀਆ ਖਾਲਸਾ ਜੀ
@NavjotSingh-mt5ir
@NavjotSingh-mt5ir 2 месяца назад
❤ Waheguru ji
@jaspindersingh216
@jaspindersingh216 6 лет назад
Bhut vadia kam lohragh g
@harnoorxgill013
@harnoorxgill013 Месяц назад
ਗ਼ਦਰੀ ਬਾਬੇ 🐊❤️‍🔥
@Akash_011
@Akash_011 2 года назад
Pranam shaheedan nu Jai hind ♥️
@Ds_Virdi
@Ds_Virdi 6 лет назад
Chardi kalan veer Kam lohgarh
@meetkot4425
@meetkot4425 7 лет назад
ਵੀਰੇ ਅੱਤ।ਵਾ
@gurmanpreetsingh8970
@gurmanpreetsingh8970 5 месяцев назад
Guru Gobind Singh ji de singh gadari babe
@gurtejsingh5098
@gurtejsingh5098 Год назад
Waheguru
@PardeepSingh-kn3ds
@PardeepSingh-kn3ds 7 лет назад
suuuupppeerr
@kakushooter9351
@kakushooter9351 5 лет назад
2020
@kinderpb0913
@kinderpb0913 11 дней назад
ਗਾਣਾ ♥️
@SnehaNayyar-ud3gm
@SnehaNayyar-ud3gm 3 месяца назад
Wahe guru ❤️
@arshdeepsingh2894
@arshdeepsingh2894 3 месяца назад
ਬੱਬਰ ਤੁਰੇ ਕਨੈਡਾ ਚੋਂ, ਪੰਜਾਬ ਅਜਾਦ ਕਰਾਉਣ ਨੂੰ❤
@Dsd966
@Dsd966 3 месяца назад
Great one ❤
@balbirbasra3913
@balbirbasra3913 3 месяца назад
☬ਖਾਲਸਾ ਮੇਰੋ ਰੂਪ ਹੈ ਖਾਸ☬ਖਾਲਸਾ ਮਹਿਂ ਹੳ ਕਰੳ ਨਿਵਾਸ☬
@kanwaljeetsingh1588
@kanwaljeetsingh1588 6 лет назад
Wah g wah
@bhu666
@bhu666 6 лет назад
Very very att
@babber2536
@babber2536 Месяц назад
Sardaar kartar singh sarabhaa zindabaad
@maheshbhamare5694
@maheshbhamare5694 18 дней назад
❤ from Maharashtra, Jay panjab, Jay Maharashtra
@kinderpb0913
@kinderpb0913 11 дней назад
Asha lgta ha jab koi punjab ko sport krta haa♥️
@kinderpb0913
@kinderpb0913 11 дней назад
Asha lgta ha jab koi punjab ko sport krta haa♥️
@bhu666
@bhu666 6 лет назад
Best James lohgarh
@LORD-VENUS-FF
@LORD-VENUS-FF Месяц назад
Punjab ajad karon li❤
@mstalk1647
@mstalk1647 6 лет назад
att🔫🇮🇳
@RamanDeep-fh4ld
@RamanDeep-fh4ld 5 лет назад
Waaaaaahhhhh
@arminderbuttar6264
@arminderbuttar6264 7 лет назад
Best
@eunoia5698
@eunoia5698 7 месяцев назад
Great work
@arashdeepsingh1716
@arashdeepsingh1716 3 года назад
Gadari babe 🙏🙏❤❤
@APSJOSAN11
@APSJOSAN11 14 дней назад
ਕਾਲੇ ਪਾਣੀ ਦੀ ਜੇਲ ਚ ਸਬਤੋਂ ਵੱਦ ਗਦਰੀ ਬਾਬੇ ਹੀ ਸੱਨ
@sbirring0026
@sbirring0026 2 месяца назад
🙏🏻🙏🏻
@rajdeepsinghjammu01
@rajdeepsinghjammu01 5 лет назад
Guru de shar
@GHARAM-SANDHU-007
@GHARAM-SANDHU-007 3 года назад
💕
@guriramgarhia8786
@guriramgarhia8786 2 месяца назад
❤❤🙌🙌
Далее
Ouch.. 🤕
00:30
Просмотров 8 млн
Raj Khalse Da
6:22
Просмотров 88 тыс.
Anandpur to Call (Akaal)
2:47
Просмотров 386 тыс.
Tat Khalsa (feat. Jagowale)
5:49
Просмотров 285 тыс.
daryana - по Москве (Lyric video, 2024)
2:30
Просмотров 298 тыс.
Stray Kids "MOUNTAINS" Video
3:12
Просмотров 3,7 млн
JEEMBO & BATO - Full House (Feat. TVETH)
2:52
Просмотров 153 тыс.
Tamiga & 2Bad - Tell Me | Official Video Extended
4:45