Тёмный

Sada Mann Bechain Kyu Rehenda Hai - Full Katha | Giani Sant Singh Ji Maskeen  

B L E S S E D
Подписаться 20 тыс.
Просмотров 179 тыс.
50% 1

~ ਗਿਆਨੀ ਸੰਤ ਸਿੰਘ ਜੀ ਮਸਕੀਨ ~
ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
Hash Tags 👇
#gyanisantsinghjimaskeen
#gyandasagar
#dasssingh
#santsinghjimaskeen
#maskeenjidikatha
#maskeenjibestkatha
#gurbanilivefromamritsarsahib
Queries solved 👇
maskeen g
maskeen ji di katha
maskeen katha
maskeen ji ki katha
maskeen singh ji katha
maskeen ji katha japji sahib
maskeen ji best katha
maskeen ji
maskeen ji katha
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gyani sant singh ji maskeen
giani sant singh ji maskeen dasam granth
giani sant singh ji maskeen last katha
giani sant singh ji maskeen katha
giani sant singh ji maskeen
gyani sant singh ji maskeen interview
gyani sant singh ji maskeen katha vachak
gyani sant singh ji maskeen all katha
gyani sant singh ji maskeen katha
gyani sant singh ji maskeen talking about bhindrwala
gyani sant singh ji maskeen reply to dhadrian
gurbani status
gurbani live from amritsar golden temple today
gurbani sukhmani sahib
gurbani live
gurbani jap

Опубликовано:

 

7 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 179   
@sarbjeetsingh6632
@sarbjeetsingh6632 13 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@suvdeepyaar1231
@suvdeepyaar1231 Месяц назад
ਪਿੱਛੇ ਸੰਗੀਤ ਹੋਰ ਗਹਿਰਾਈ ਵਿਚ ਲੈ ਜਾਂਦਾ ਹੈ।।। ਬਕਮਾਲ ❤️‍🩹❤️‍🩹🙏🙏💐
@user-xt6nw3rg6f
@user-xt6nw3rg6f 2 месяца назад
ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@Zshotgaming15
@Zshotgaming15 5 месяцев назад
ਸਤਂ ਜੀ ਦੀ ਅਵਾਜ ਹੀ ਸੰਗੀਤ ਹੈ ਕਿਰਪਾ ਕਰਕੇ ਸੰਗੀਤ ਐਡ ਨਾ ਕਰੇਆ ਕਰੋ ਵਾਹਿਗੁਰੂ ਜੀ
@santoshnagpal8754
@santoshnagpal8754 4 месяца назад
Satnam shree waheguru ❤❤🎉o🎉
@user-vx3ue1ye6g
@user-vx3ue1ye6g 8 дней назад
ਵਾਹਿਗੁਰੂ ਵਾਹਿਗੁਰੂ ਜੀ🎉🎉
@sukhdevkaur9697
@sukhdevkaur9697 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏
@MandeepSingh-ih2gj
@MandeepSingh-ih2gj 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@gurnamkaur7348
@gurnamkaur7348 3 месяца назад
ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏
@SavinderJit-hh8oo
@SavinderJit-hh8oo 3 месяца назад
ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻
@bajsingh2985
@bajsingh2985 17 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-tl8wu1xk9q
@user-tl8wu1xk9q 21 день назад
Wahaguru ji. Wahaguru ji. 🙏🏻🎉🙏🏻💐🙏🏻❤️🙏🏻🎉🙏🏻💐🙏🏻❤️
@devendersingh4953
@devendersingh4953 Месяц назад
Wahegur 🙏🌹 Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏🌹
@mohinderpalsingh36
@mohinderpalsingh36 5 месяцев назад
Waheguru ji 🙏
@Kamaljit270
@Kamaljit270 23 дня назад
Sangat ji sacch janeyio sant maskeen ji de Katha sunde sunde mari smadhi lag jandi a🙏assi bani nalh jurdhna a sangeet nalh nahi 🙏DHAN DHAN BABA nank ji bai mardane ji nu kehnde se bani aie durdargaho mardana ji sangeet fir bajnde se 🙏🙏🙏🙏🙏🙏🙏🙏🙏🙏🙏
@jashannagra6477
@jashannagra6477 5 месяцев назад
Waheguru g ੴ
@gurjitsinghkhalsa9317
@gurjitsinghkhalsa9317 4 месяца назад
ਵਾਹਿਗੁਰੂ ਵਾਹਿਗੁਰੂ ਜੀ
@RajinderDeol-cn7uj
@RajinderDeol-cn7uj 5 месяцев назад
❤❤❤❤❤
@RAJUKALER-it1vn
@RAJUKALER-it1vn 6 месяцев назад
❤❤❤❤❤❤❤❤❤❤❤❤❤❤
@manjitsingh-tj6ch
@manjitsingh-tj6ch 5 месяцев назад
ਸੰਗੀਤ ਤੋ ਬਗੈਰ ਪਾਓ ਜੀ
@jasbirpanesar
@jasbirpanesar 4 месяца назад
Pehli gl guru dhan guru Nanak sahab g mardana g rabab bjode c ki c sangit c kithe Ho thoda study kro baba g di bani nu maskin g v es video ch kuch kh rhe ne oh msg h thode lyi sorry bhaji bolya gya hath jod K sorry mngda
@gagandhillon9062
@gagandhillon9062 3 месяца назад
@@jasbirpanesar True bro
@gurpejsingh3866
@gurpejsingh3866 5 месяцев назад
❤❤❤❤❤❤❤
@hardevkaurbilling5161
@hardevkaurbilling5161 Месяц назад
🙏🙏❤️❤️❤️
@RajinderKour-cf2ze
@RajinderKour-cf2ze 10 месяцев назад
Wahe guru ji
@sukhwinder491
@sukhwinder491 3 месяца назад
waheguru ji
@madansingh-uf2ud
@madansingh-uf2ud 5 месяцев назад
Dhan Dhan Guru Nanak dev ji
@baljitsingh4566
@baljitsingh4566 3 месяца назад
Wahe guru ji 🙏
@GokuProHacker
@GokuProHacker 20 часов назад
Waheguru ji 🙏 waheguru ji 🙏 waheguru ji 🙏
@user-bv2xm7qp6h
@user-bv2xm7qp6h 3 месяца назад
🌹🌹🌹🌹🌹🌹
@jindercheema33984
@jindercheema33984 5 месяцев назад
ਅਨੰਦ ਅਨੰਦ 🙏ਵਹਿਗੁਰੂ ਵਹਿਗੁਰੂ ਵਹਿਗੁਰੂ❤️
@jashankhehra1557
@jashankhehra1557 4 месяца назад
Waheguru ji
@ravindersinghsidhu5797
@ravindersinghsidhu5797 3 месяца назад
❤❤❤ਵਾਹਿਗੁਰੂ ਜੀ❤❤❤
@H_RGaming709
@H_RGaming709 2 месяца назад
Satnam Shri waheguru saheb ji dhan dhan shri guru Ramdas ji ❤❤❤❤❤❤🎉🎉🎉🎉🎉🎉🎉🎉🎉🎉❤❤❤🎉❤❤❤❤🎉❤❤
@sikhjosan5878
@sikhjosan5878 5 месяцев назад
Waheguru Ji
@balbirkaur22
@balbirkaur22 4 месяца назад
Wahegurug ka khalsa wahegurug ki fateh wahegurug bakslaug wahegurug🙏🙏🙏🙏🙏🙏🙏🙏🙏 💐💐🌹🥀🙏
@WahlaPB06
@WahlaPB06 6 месяцев назад
Waheguru
@jaimalsingh7022
@jaimalsingh7022 10 месяцев назад
WAHEGURU ji ka khalsa WAHEGURU ji ki fath
@user-ec8os9pc3h
@user-ec8os9pc3h 2 месяца назад
Waheguru g
@arshdeepsinghjammu7004
@arshdeepsinghjammu7004 3 месяца назад
❤ Waheguru Ji ❤
@narindersingh6616
@narindersingh6616 5 месяцев назад
Waheguru Ji 🙏🙏
@rajwantkaur959
@rajwantkaur959 3 месяца назад
Waheguru ji❤❤
@arshdeepsinghjammu7004
@arshdeepsinghjammu7004 3 месяца назад
❤ WAHEGURU JI ❤ 🌹
@user-ov3mz4hm7p
@user-ov3mz4hm7p 10 месяцев назад
ੳਦਾਸ ਹੋਨ ਵਾਸਤੇ ਕੲਈ ਵਾਰ ਇਸ ਕਥਾ ਨੂੰ ਸੁਨਨਾ ਪੲਐ ਗਾ ਵਾਹਿਗੁਰੂ ਜੀ
@kindimarahar5791
@kindimarahar5791 3 месяца назад
Satnam Shri Waheguru Ji 🙏❤️❤️
@amandeep1948
@amandeep1948 4 месяца назад
WAHEGURU JI
@surindersidana1653
@surindersidana1653 5 месяцев назад
Waheguru Waheguru Waheguru Waheguru Waheguru ji 🙏🙏🙏🙏🙏
@RANJITSiNGH-pw8xg
@RANJITSiNGH-pw8xg 3 месяца назад
Sangeet naal bada hi ras milda ae
@SandeepSingh45801
@SandeepSingh45801 2 месяца назад
ਬਿਲਕੁੱਲ ਸਹੀ ਕਿਹਾ
@deepbhullar8946
@deepbhullar8946 3 месяца назад
Waheguru ji apni pyas bnai rakhi 🙂🙏
@RajinderKour-cf2ze
@RajinderKour-cf2ze 10 месяцев назад
🙏🙏🙏🙏🌹🌹🌹🌹
@jagirlit7851
@jagirlit7851 5 месяцев назад
🙏🙏
@rajkumari5783
@rajkumari5783 10 месяцев назад
Dhan waheguru ji
@xyzmusic1388
@xyzmusic1388 4 месяца назад
@JaspalSingh-sy5yk
@JaspalSingh-sy5yk 2 месяца назад
🙏🙏🙏🙏🙏🙏
@MitthuSingh-qe6wx
@MitthuSingh-qe6wx 11 дней назад
Waheguru. Ji. Waheguru. Ji
@SandeepKaur-yy8rc
@SandeepKaur-yy8rc 28 дней назад
Waheguru g🙏🏻🙏🏻🙏🏻🙏🏻🙏🏻
@manveersaini9773
@manveersaini9773 12 дней назад
Waheguru ji sarbat da bhla kro 🙏🙏🙏
@harpalsidhu9487
@harpalsidhu9487 5 месяцев назад
Sat sri Akal ji 🙏
@natureblessings915
@natureblessings915 7 месяцев назад
🙏🙏🙏 bht intezar new video da ...maskeen ji di..
@user-ns7lf2ik2n
@user-ns7lf2ik2n 5 месяцев назад
Waheguru g waheguru g
@user-nt3vl3ue2l
@user-nt3vl3ue2l 25 дней назад
Sanget Hor duggi Katha ho Gaye wa
@dabinderkaur2044
@dabinderkaur2044 5 месяцев назад
Satnam Waheguruji
@mohansingh7391
@mohansingh7391 5 месяцев назад
❤❤❤❤❤❤❤❤❤❤❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒
@ramjidass8880
@ramjidass8880 4 месяца назад
Blessed are those who who mourn they shall get comfort.
@ParamjitKaur-ce8ek
@ParamjitKaur-ce8ek 6 дней назад
🙏🙏🙏🙏🙏
@arminderrahal2459
@arminderrahal2459 10 дней назад
🙏🙏🙏🙏
@arshdeepsinghjammu7004
@arshdeepsinghjammu7004 3 месяца назад
❤ Satnam Shri Waheguru Ji ❤
@GursangFathe-hy6wu
@GursangFathe-hy6wu 4 месяца назад
Akhan band krke sunke dekho anad hi skonn hi skonnn❤
@gurlal_bhullar0
@gurlal_bhullar0 Месяц назад
❤❤❤ ok 👍
@satwindersingh4569
@satwindersingh4569 5 месяцев назад
Waheguru ji Baksh looo
@pyarasingh2843
@pyarasingh2843 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।
@deceproject9046
@deceproject9046 4 месяца назад
Music 🎵🎶 Nhi paoge te hor b anand bann jayega.
@baldevsingh3320
@baldevsingh3320 4 месяца назад
👏👏
@kuldeep_Kitchen
@kuldeep_Kitchen 2 месяца назад
waheguru ji 🙏
@muskanmuskandinesh8554
@muskanmuskandinesh8554 2 месяца назад
Dhan guru nanak ji 🙏🙏🙇‍♀🙇‍♀
@GurcharanSingh-te5jc
@GurcharanSingh-te5jc 2 месяца назад
@GurcharanSingh-te5jc
@GurcharanSingh-te5jc 2 месяца назад
M.mmm...mmmmmmmmmmmmmmmmmmmmmmmmmmmmmmmmmmmm
@user-qc8qi5vd8s
@user-qc8qi5vd8s 4 месяца назад
Waheguru ji japu. 24 hour
@MandeepSingh-fn6dr
@MandeepSingh-fn6dr 10 месяцев назад
Waheguru 🙏🏻
@nanakkukreja
@nanakkukreja 2 месяца назад
15:50 17:17 17:30 18:00
@amritpalsingh3854
@amritpalsingh3854 2 месяца назад
music has created more impressive impact on the katha. So melodious creation of depth thought of sync of his soothing voice
@jaspreet7189
@jaspreet7189 Месяц назад
Waheguru ji 🤲🤲🤲🤲🤲🌾🌾🌾🌾🌾📖📖📖📖📖❤️❤️❤️❤️❤️❤️📿📿📿📿📿📿🌼🌼🌼🌼🌻🌻🌻🌻🌻🌷🌷🌷🌷🌿🌿🌿🌿🌿🌿🤲🤲🤲🤲🤲
@manpreetsohal5225
@manpreetsohal5225 5 месяцев назад
Bhot vdia sound lgaya ji,mnn udaas ho k hi rabb naal judda, dhan sant maskeen ji..thode es sound nu lbn di bhot koshish kiti ji,rabb naal jodd
@sarabjotsingh8181
@sarabjotsingh8181 4 месяца назад
Music is hampering the concentration
@Jasvir-Singh8360
@Jasvir-Singh8360 3 месяца назад
ਇਹ ਪਿੱਛੇ ਧੁਨੀਆਂ ਵਜਾ ਕੇ ਸਾਰੀ ਕਥਾ ਦਾ ਰਸ ਸੁਆਹ ਹੀ ਕਰ ਛੱਡਿਆ ਜੇਕਰ ਇਵੇਂ ਧੁਨਾਂ ਹੀ ਚਲਾਉਣੀਆਂ ਹਨ ਤਾਂ ਕੀ ਜਰੂਰਤ ਪਈ ਏ ਮਸਕੀਨ ਜੀ ਦੀ ਕਥਾ ਚਲਾਣ ਦੀ ਵਾਹਿਗੁਰੂ ਤੁਹਾਡਾ ਭਲਾ ਈ ਕਰੇ
@alamafruz2870
@alamafruz2870 Месяц назад
Laga bai da dheyan duniyan ch hai sabhda ch nhi ye hunda sawal hi nhi krda..
@devendersingh4953
@devendersingh4953 4 месяца назад
ਵਾਹਿਗੁਰੂ ਜੀ ❤ ਵਾਹਿਗੁਰੂ 🙏🌹❤
@BapandeepsinghDeep
@BapandeepsinghDeep 3 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤
@manpreetkaur5062
@manpreetkaur5062 5 месяцев назад
Music di koi lor nabi g disturbance hundi he
@Successpoint1000
@Successpoint1000 5 месяцев назад
Without music video pa diya kro sir
@RamandeepMann-qs7fc
@RamandeepMann-qs7fc 3 месяца назад
Veer ji music nall katha sun da bhut anad aonda Mann bhut jaldi jud da ha
@SandeepKaur-mp5sz
@SandeepKaur-mp5sz 5 месяцев назад
Music bohat changa lagga. Thanks for the music.
@AdvRajwinderKaurWahegurudasi
@AdvRajwinderKaurWahegurudasi 5 месяцев назад
ਕਿਰਪਾ ਕਰਕੇ ਮਿਊਜ਼ਿਕ ਨਾ ਵਰਤੋ ਕੀਮਤੀ ਹੀਰੇ ਮੋਤੀ ਹਨ Saint Maskin Singh Ji ਦੇ ਬੋਲ।
@sarikasharma5897
@sarikasharma5897 4 месяца назад
Music is really disturbing this satsang
@user-eu4ik8cv1r
@user-eu4ik8cv1r 4 месяца назад
6:10
@Tanveer_Singh47
@Tanveer_Singh47 4 месяца назад
background music laun di load si yaar...disturbing aa
@user-nk9nd9nk1g
@user-nk9nd9nk1g 5 месяцев назад
Background music name please 🙏🏻
@arshdeepkarate7370
@arshdeepkarate7370 Месяц назад
Maskeen ji di katha nu Sangeet di lod nahi
@dayawanthanjra1714
@dayawanthanjra1714 5 месяцев назад
Please no background music 🙏
@sukhvirkaur8740
@sukhvirkaur8740 Месяц назад
Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏
@sukhjindersingh7496
@sukhjindersingh7496 2 месяца назад
Waheguru ji Maskin ji di awaz una dwara uchari hoi Sakhi vich artificial music di koi zaroorat nhi. Sant ji de Shabda vich hi ina Ras hai. Uh apne app ch hi music hai. Kirpa karke music add na karo bulchuck maaf karni WAHEGURU JI.
@user-wh8fu4vo3v
@user-wh8fu4vo3v 4 месяца назад
Background ch music na lagya kro plz consontrate krna aukha hunda...katha bshut vadia but music ohda ras ghatt kr dinda
@ravinderkaur-wz4lv
@ravinderkaur-wz4lv 2 месяца назад
Bahut pyari wayakhya par e music bahut manhoos lag rea hai
@jaspreet556
@jaspreet556 5 месяцев назад
Bai Sangeet nal hor video pao Sun ke hanju neekle rhe a
@user-my3ey5hx7p
@user-my3ey5hx7p 5 месяцев назад
Music band rakho please
@artistharpreetsingh5229
@artistharpreetsingh5229 3 месяца назад
Bina music video paiya Karo ji
@lalsinghbillubillu
@lalsinghbillubillu 4 месяца назад
ਸੰਗੀਤ ਵਧੀਆ ਲਗਦਾ ਪਰ ਆਵਾਜ਼ ਥੋੜੀ ਘੱਟ
Далее
We will see who will do it better 😂
00:14
Просмотров 3,6 млн
ЗАМУРОВАННЫЙ ФОКУСНИК
00:44
Просмотров 47 тыс.