Тёмный

Sahid Hoshiar Singh SSP ਗੋਬਿੰਦ ਰਾਮ ਵਲੋਂ ਮਾਰੇ ਗਏ ਨੌਜਵਾਨ ਦੇ ਬਾਪ ਦਾ ਦੁੱਖ ਸੁਣੋ l Sangharsh Da Sach E-14 

PTN24
Подписаться 244 тыс.
Просмотров 148 тыс.
50% 1

Subscribe To #PTN24Channel :- goo.gl/xbj6E4
SSP ਗੋਬਿੰਦ ਰਾਮ ਵਲੋਂ ਮਾਰੇ ਗਏ ਨੌਜਵਾਨ ਦੇ ਬਾਪ ਦਾ ਦੁੱਖ ਸੁਣੋ || Sangharsh Da Sach: E-14 || Balwinder Singh Pakhoke || PTN24 ||
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com
********************************************************
Content Copyright - PTN24 Channel
********************************************************
Digitally Managed By: Punjabi Television Network 24

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 417   
@PTN24Channel
@PTN24Channel 4 года назад
Guru Nanak Langar Sewa Society International CANADA TRUST : ACCOUNT # 5283999; TRANSIT # 21242 SWIFT CODE # TDOMCATTTOR; INSTITUTION # 004; E-TRANSFER + PAYPAL: GNLANGARSSI@GMAIL.COM {001-(416) 540-7454} , {001-(416) 625-3500}
@peetabenipal5587
@peetabenipal5587 4 года назад
bi BalwinderSingh geSalam hatuhanu
@VickySingh-nl8kf
@VickySingh-nl8kf 4 года назад
Sardar balwinde Singh ji .thude parwar nu waheguru lami umara te trkei baksan ji
@gamingstars2664
@gamingstars2664 5 лет назад
ਸੱਚੇ ਸੁੱਚੇ ਗੁਰਸਿੱਖਾਂ ਦਾ ਡੁਲਿਆ ਹੋਇਆ ਪਵਿੱਤਰ ਖੂਨ ਕਦੀ ਅਜਾਈ ਨਹੀਂ ਜਾਂਦਾ ਐਸੈ ਮਹਾਨ ਮਾਤਾ ਪਿਤਾ ਜੀ ਨੂੰ ਕਰੋੜ ਕਰੋੜ ਵਾਰ ਨਮਸਕਾਰ ਜਿਨਾ ਆਪਣਾ ਜੁਵਾਨ ਪੁੱਤਰ ਕੌਮ ਦੀ ਝੌਲੀ ਵਿਚ ਪਾਇਆ
@ਸਿੰਘਸੂਰਮੇ-ਢ8ਟ
ਭਾਜੀ ਬਲਵਿੰਦਰ ਸਿੰਘ ਜੀ ਸਲਾਮ ਹੈ ਤੁਹਾਨੂੰ ਕੋਈ ਸ਼ਬਦ ਨਹੀਂ ਕਿਵੇਂ ਤੁਹਾਡੀ ਤਾਰੀਫ਼ ਕਰੀਏ ਵਾਹਿਗੁਰੂ ਮੇਹਰ ਰੱਖੇ
@gurbhejsandhu3211
@gurbhejsandhu3211 5 лет назад
ਸੱਚ ਦੀ ਦਾਸਤਾਨ । ਵੀਰ ਬਲਵਿੰਦਰ ਸਿੱਘ ਜੀ ਤੂੰ ਫਰਿਸ਼ਤਾ ਹੈ ਦੇਵਤਾ ਹੈ ਤੂੰ ਲੋਕਾ ਦਾ ਮਸੀਹਾ ਹੈ । ਰੱਬ ਤੇਰੀ ਆਰਜੂ ਲੰਬੀ ਕਰੇ । ਵਾਹਿਗੁਰੂ ਵਾਹਿਗੁਰੂ ।
@sukhdeep6640
@sukhdeep6640 5 лет назад
ਬਲਵਿੰਦਰ ਸਿੰਘ ਵੀਰ ਜੀ ਬਹੁਤ ਵਧੀਆ ਡਿਉਟੀ ਲਾਈ ਐ ਪਰਮਾਤਮਾਂ ਨੇ ਤੁਹਾਡੀ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਵਖਸੇ
@vickybrar4511
@vickybrar4511 5 лет назад
ਮਾਤਾ ਜੀ ਮੇਰੀਆਂ ਅੱਖਾਂ ਚੋਂ ਪਾਣੀ ਨੀ ਰੁੱਕ ਰਿਹਾ ਸੁਣ ਸੁਣ ਕੇ ਤੁਹਾਡਾ ਤੇ ਪੁੱਤ ਸੀ, ਕੀੜੇ ਪੇ ਪੇ ਮਰਨਾਂ ਇਹ ਪੁਲਸ ਵਾਲਿਆਂ ਨੇ
@randhirbal9502
@randhirbal9502 4 года назад
😢😢😢
@meetmangat9737
@meetmangat9737 4 года назад
😢😢😢
@bikramjeetsingh4753
@bikramjeetsingh4753 4 года назад
ਸੱਚ ਕਿਹਾ ਵੀਰ
@SurjitSingh-iw5ek
@SurjitSingh-iw5ek 4 года назад
ਲਾਹਨਤ ਹੈ ਸਾਡੀਆਂ ਸਿੱਖ ਜਥੇਬੰਦੀਆਂ ਤੇ ਜਿਹਨਾਂ ਨੇ ਮੁੜ ਕੇ ਸਾਰ ਨਾ ਲਈ ਇਹਨਾਂ ਬਜ਼ੁਰਗਾਂ ਦੀ
@jassdhanoa5546
@jassdhanoa5546 3 года назад
Shi gl h 22 jdo darde h ta sb baap mnde ne aj shaheed ho gye koi ni puch reha family nu
@chamkaurshergill5131
@chamkaurshergill5131 5 лет назад
ਬਲਵਿੰਦਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਧੰਨ ਮਾਤਾ ਜੀ ਤੇ ਬਾਪੂ ਜੀ
@singhsaab3888
@singhsaab3888 5 лет назад
ਭਾੲੀ ਬਲਵਿੰਦਰ ਸਿੰਘ ਜੀ ਮਾਂ ਦੇ ਇਹ ਬੋਲ ਸੁਣਕੇ ਅੱਖਾਂ ਵਿੱਚ ਪਾਣੀ ਬੰਦ ਨਹੀਂ ਹੋ ਰਿਹਾ ਕੇ ਮੈਨੂੰ ਉਹੀ ਮੇਰਾ ਪੁੱਤ ਚਾਹੀਦਾ😭😭😭
@arshsyansingh2887
@arshsyansingh2887 5 лет назад
ਪੁੱਤ ਜਿੰਨਾ ਦੇ ਤੁਰਗੇ ਗੱਭਰੂ ਼ਅੰਨੀਆ ਹੋਗੀਆ ਮਾਂਵਾ ਉਏ 😔
@pardesi4696
@pardesi4696 4 года назад
ਮਾਂ ਤੇਰਾ ਦੁੱਖ ਸੁਣ ਨਹੀਂ ਹੁੰਦਾ
@jagroopkaur7118
@jagroopkaur7118 5 лет назад
ਵਾਹਿਗੁਰੂ ਮਹਿਰ ਭਰਿਆ ਹੱਥ ਰੱਖਣ ਇਸ ਪਰਿਵਾਰ ਤੇ ਵੀਰ ਬਲਵਿੰਦਰ ਸਿੰਘ ਵੀਰ ਤੇ
@rajvirsidhu8574
@rajvirsidhu8574 4 года назад
ਸਲਾਮ ਆ ਇਸ ਮਾ ਬਾਪ ਦੇ ਪੈਰਾਂ ਹੇਠਾਂ ਹਥ ਰਖਾ
@gurmitsingh2862
@gurmitsingh2862 5 лет назад
ਸਚੇ ਪਾਤਸ਼ਾਹ ਕੌਮ ਨੂੰ ਚੜਦੀ ਕਲਾ ਬਖਸ਼ੇ
@ਸੁਖਵਿੰਦਰਧਾਲੀਵਾਲ
ਵਾਹਿਗੁਰੂ ਜੀ ਮੇਹਰ ਕਰਿਓ ਜੀ ਬਜ਼ੁਰਗ ਮਾਤਾ ਜੀ ਤੇ ਬਜ਼ੁਰਗ ਬਾਪੂ ਜੀ ਤੇ ਸਾਡੇ ਵੱਡੇ ਵੀਰ ਜੀ ਬਲਵਿੰਦਰ ਸਿੰਘ ਜੀ ਦੇ ਉਪਰ ਜੀ।
@gurdevsingh1821
@gurdevsingh1821 4 года назад
ਜਾਉ ਉ ਕਾਤਲੋ ਕੰਜਰੋ ਨਿਰਦੋਸ਼ੇ ਸਿੱਖਾਂ ਨੂੰ ਮਾਰਨ ਵਾਲਿਉ ਤੁਹਾਡੀ ਕੁੱਲ ਨਾਸ਼ ਹੋਵੇ
@gurbhejkaur9291
@gurbhejkaur9291 3 года назад
ਮੇਰੀ ਮਾਂ ਵੀ ਤੁਰ ਗਈ ਦੁੰਨੀਆ ਤੋਂ ਪੁੱਤਰ ਨੂੰ ਲੱਭਦੀ🥲🥲🥲🥲ਇਸੇ ਗੋਬਿੰਦੇ ਦੀ ਭੇਂਟ ਚੜਿਆ ਸੀ ਮੇਰਾ ਨਿੱਕਾ ਵੀਰ ਗੁਰਵਿੰਦਰ ਸਿੰਘ ਭੁੱਟੋ 1989 ਚ😭ਮੇਰੇਘਰੋਂ ਲੈ ਕੇ ਗਏ ਸੁੱਤੇ ਪਏ ਨੂੰ ਉਠਾ ਕੇ ਤੇ ਅੱਜ ਆਉਂਦਾ ਮੇਰਾ ਵੀਰ😭😭😭 ਮਾਂ 😭ਸਾਨੂੰ ਵੀ ਫੁੱਲ ਈ ਦੇ ਦਿੱਤੇ ਸੀ !! 😭😭😭😭😭😭😭ਕਿੱਤੋਂ ਕੋਈ ਲੱਭ ਕੇ ਲਿਆ ਦੇਵੇ ਸਾਡੇ ਲਾਲ ਗੁਆਚੇ ਵੇ ਮੁਲਖਾ😭😭😭😭😭😭😭
@ghulammurtaza6391
@ghulammurtaza6391 5 лет назад
Veer g tu Ty MAAWAN de kaleje pharol lene tera dhan hosla Sb MAAWAN NU SALAM AY
@brarvlogs5531
@brarvlogs5531 4 года назад
ਗੋਬਿੰਦ ਰਾਮ ਕੁੱਤੇ ਦੀ ਮੌਤ ਮਰਿਆ ਸੀ । ਭਾਈ ਜੁਗਰਾਜ ਸਿੰਘ ਤੂਫਾਨ ਜੀ ਨੇਂ ਬਦਲਾ ਲਿਅਾ ਸੀ ।
@gagandeepsinghriar1678
@gagandeepsinghriar1678 4 года назад
Varinder Brar ਬਾਬਾ ਜੁਗਰਾਜ ਸਿੰਘ ਸ਼ਹੀਦ ਦਾ ਪਿੰਡ ਸਾਡੇ ਪਿੰਡ ਤੋ ਥੋੜੀ ਹੀ ਦੂਰੀ ਹੈ। ਚੀਮਾ ਖੱਡੀ ਜਿਲਾ ਗੁਰਦਾਸ ਪੁਰ
@ParminderSingh-ft5gu
@ParminderSingh-ft5gu 4 года назад
Wahegrur.ji
@punia5709
@punia5709 4 года назад
Varinder Brar ਬੇੜਾਗਰਕ ਹੋ ਜੇ ਗੋਬਿੰਦ ਰਾਮ ਦਾ
@ਤੇਗਵੀਰਸਿੰਘ
@ਤੇਗਵੀਰਸਿੰਘ 4 года назад
ਭੈਣ ਚੋਦ ਨੂੰ ਬੰਬ ਨਾਲ ਉਡਾ ਦਿਤਾ ਸੀ ਗੋਬਿਦ ਰਾਮ ਗੰਗੂੰ ਨੂੰ
@baltajsran9766
@baltajsran9766 4 года назад
ਗੋਬਿੰਦ ਰਾਮ ਕਸਾਈ ਸੀ
@ManjitKaur-fm5bv
@ManjitKaur-fm5bv 2 года назад
ਵੀਰ ਬਲਵਿੰਦਰ ਸਿੰਘ ਜੀ ਸਲੂਟ ਹੈ ਤਹਾਨੂੰ ਵਾਹਿਗੁਰੂ ਲੰਬੀ ਉਮਰ ਕਰੇ ਬਹੁਤ ਚੰਗਾ ਕੰਮ ਕਰ ਰਹੇ ਹਨ ਮਾਤਾ ਪਿਤਾ ਨੂੰ ਸਲਾਮ
@jasvirsekhon8424
@jasvirsekhon8424 3 года назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏
@raghbirsingh2189
@raghbirsingh2189 4 года назад
Suchi rona aa gaya maa di dastan sun k
@ਸਿੰਘਸੂਰਮੇ-ਢ8ਟ
ਇਹ ਦਾਸਤਾਨਾ ਸੁੱਣ ਲਉ ਜਲਾਦੋ ਜੋ ਮਾਵਾਂ ਦੇ ਪੁੱਤ ਤੁਸੀਂ ਕੋਹ ਕੋਹ ਕੇ ਮਾਰੇ ਨੇ ਪ੍ਰਮਾਤਮਾ ਇਨਸਾਫ਼ ਜਰੂਰ ਕਰੇਗਾ ਯਾਦ ਰੱਖਿਉ
@balwindersinghsingh8510
@balwindersinghsingh8510 5 лет назад
ਵਾਹਿਗੁਰੂ ਜੀ ਭਲਾ ਕਰੇ
@gurpreetaujla6620
@gurpreetaujla6620 4 года назад
Waheguru ji
@nurmitke9324
@nurmitke9324 3 года назад
ਉਨ੍ਹਾਂ ਨੂੰ ਸ਼ਹੀਦ ਕਰਨ ਦਾ ਪਾਪ ਲੱਗੇ ਜਾਂ ਨਾ ਪਰ ਅਜਿਹੇ ਹਜ਼ਾਰਾਂ, ਮਾਤਾ-ਪਿਤਾ ਦਾ ਪਾਪ ਜ਼ਰੂਰ ਲੱਗੂਗਾ ਜਿਹੜੇ ਵਿਚਾਰੇ ਅਜ ਵੀ ਆਪਣੇ ਪੁੱਤਾਂ ਨੂੰ ਇਕੱਠ ਵਿਚੋਂ ਭਾਲ ਰਹੀਆ
@nurmitke9324
@nurmitke9324 3 года назад
ਕਿਥੇ ਹੈ ਇਨਸਾਫ਼ ਕੁਰਸੀਆਂ ਨੇ ਜਵਾਨੀ ਖ਼ਤਮ ਕਰ ਦਿੱਤੀ ਸੀ 1984, ਤੋਂ ਲੈਕੇ 1995, ਤੱਕ, ਨਾਂ ਅਪੀਲ ਨਾਂ ਦਲੀਲ਼
@shaganlalgawri2466
@shaganlalgawri2466 4 года назад
Ki ksur si papio 22 -22 saal de bachean da.bacha chahe kis kom da hove mape ta rul jande ne.sali gandi rajniti.
@jagjitsingh7114
@jagjitsingh7114 4 года назад
ssp gobind di ਕੁੜੀ ਦੀ ਲੱਨ
@bsingh1310
@bsingh1310 4 года назад
ਬੜਾ ਮਾੜਾ ਹੋੲਿਆ ਵਾਹਿਗੁਰੂ ਮੇਹਰ ਕਰਨ
@zoravargill3907
@zoravargill3907 3 года назад
Bai aa bamb ala music na pao 🙏
@darkroyalking
@darkroyalking 4 года назад
ਇਸ ਹਲ ਹੈ ਖਾਲਿਸਤਾਨ ਹੈ
@tahirbhatti6162
@tahirbhatti6162 4 года назад
Maa maa e hondi a ♥ ♥
@navukaur8903
@navukaur8903 4 года назад
Dislike krn wale lgda ssp gobind de beez ne
@nishansingh9812
@nishansingh9812 4 года назад
Lagda nhi ha ne
@priyasinghania6185
@priyasinghania6185 4 года назад
ਵਾਹਿਗੁਰੂ ਜੀ 😭😭
@kuldipkaur9384
@kuldipkaur9384 4 года назад
Ptn 24 . Balwinder Singh Ji bhuat dukh lagda jadu koi maa roundi dekh di hain. Keu marava lyee putt assi. Ki mil gya. Kuj nahi milya. Hunju mile ena nu.
@Aaaaa-bm1om
@Aaaaa-bm1om 4 года назад
😭😭😭😭 ਮਾਂ ਧੰਨ ਆ ਤੂੰ
@vikramsabri2529
@vikramsabri2529 4 года назад
ਜਿੰਨਾ ਨੇ ਜੁਲਮ ਕੀਤਾ ਉਹਨਾ ਦੇ ਜਵਾਕਾ ਤੇ ਇਹ ਜੁਲਮ ਦੀ ਸਜਾ ਪਵੇ ਫਿਰ ਪਤਾ ਲੱਗੂ ਔਲਾਦ ਦਾ ਕੀ ਦੁੱਖ ਹੁੰਦਾ
@bobaulakh2895
@bobaulakh2895 5 лет назад
Salute Bhai ji you are great .God bless you brother
@iqbalsingha2zinstallations654
@iqbalsingha2zinstallations654 5 лет назад
Waheguru ji mehar karan sab te.
@jazzdosanjh7380
@jazzdosanjh7380 4 года назад
Im from amritsar bahut dukh dita sarkaar ne from 1978 to 1995 tak tbah karta punjab
@kauranmol3152
@kauranmol3152 Год назад
Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti presan ha majbur ha
@moneysandhu5824
@moneysandhu5824 4 года назад
Waheguru ⛳ ji
@amriksingh1824
@amriksingh1824 3 года назад
ਨਿਰਦੋਸ਼ੇ ਸਿੱਖਾਂ ਨੂੰ ਮਾਰਨ ਵਾਲਿਓ ਕੁੱਤਿਓ ਪੁਲਸ ਵਾਲਿਓ ਬੁੱਚੜ ਦਿਓ ਵਾਰਸੋ ਤੁਹਾਡਾ kakhna ਰਵੇ
@kakachahal3458
@kakachahal3458 4 года назад
Waheguru ji
@harminsransonu9895
@harminsransonu9895 4 года назад
Aah dislikes karan walay rss de kutay ehthay bhee aa gae. Ek maa da putar maar dita te rss de kutain nu halay bhee sabar nahi. Salute to bhai balwinder singh ji pakhoke. Great job sir ji
@deep6055
@deep6055 3 года назад
Can you please stop putting those sound effects of a gun. The stories these family share is traumatised enough without you adding those insensitive sound effects. This isn’t indie drama that needs it. Otherwise, continue with the great work 🙏
@ramnagerwalanurmitke6939
@ramnagerwalanurmitke6939 4 года назад
ਨਾਮ ਗੁਰੂ ਆ, ਅਵਤਾਰਾਂ ਵਰਗੇ, ਕੰਮ, ਕੁਤਿਆਂ ਦੇ ਵਜ਼ੀਦ ਖਾਨ ਵਰਗੇ ਏਥੇ ਅਦਾਲਤਾਂ ਤੁਹਾਡੀਆਂ, ਉਥੇ ਅਦਾਲਤਾਇਹਨਾ, ਮਾਪਿਆਂ ਦੀ ਆ,ਨੇ
@amriksingh1824
@amriksingh1824 3 года назад
Waheguru ਗ਼ਰਕ ਜਾਣ ਇੱਦਾ ਦੀਆ ਨੀਚ ਸਰਕਾਰਾਂ
@ag487
@ag487 4 года назад
ਰੱਬ ਮੇਹਰ ਕਰੇ
@GurpreetSingh-bk1kw
@GurpreetSingh-bk1kw 3 года назад
ਬੁੱਚੜ ਪੁਲਸੀਓ ਤੁਹਾਡਾ ਬੇੜਾ ਗਰਕ ਹੋ ਜਾਵੇ। ਲੋਕਾਂ ਦੇ ਬੇਕਸੂਰ ਬੱਚੇ ਮਾਰ ਛੱਡੇ ਤੁਸੀਂ।
@prabhjotsingh3639
@prabhjotsingh3639 3 года назад
Paji tusi rabb ni ta rabb toh katt ni
@kesarsingh7905
@kesarsingh7905 3 года назад
ਮਾਵਾਂ ਰੋਂਦੀਆਂ ਢਿੱਡਾਂ ਤੇ ਹੱਥ ਧਰਕੇ, ਜਿੰਨ੍ਹਾਂ ਦੇ ਸੋਹਣੇ ਪੁੱਤ ਵਿਛੜੇ। ਮਾਵਾਂ ਰੋਂਦਿਆਂ ਢਿੱਡਾ਼਼਼਼਼਼਼਼। ਬਲਵਿੰਦਰ ਸਿੰਆ ਤੈਨੂੰ ਸਲਾਮ ਹੈ, ਕਿੰਨਾਂ ਕਿੰਨਾਂ ਸਫਰ ਕਰਕੇ ਤਹਿ ਕਰਕੇ ਦੁਖੀਏ ਮਾਪਿਆਂ ਦਾ ਦਰਦ ਵੰਡਾਉਂਦਾ ਹੈਂ।
@harjinder1harjinder174
@harjinder1harjinder174 3 года назад
ਮੇਰੀ ਤੇ ਹੈਲਪ ਨਹੀਂ ਕੀਤੀ ਗਈ ਵਡਾਲੀ ਗੁਰੂ ਕੀ ਅੰਮ੍ਰਤਿਸਰ ਐਂਡ ਤਰਨ ਤਾਰਨ ਪੱਟੀ
@sarbjitsran5914
@sarbjitsran5914 3 года назад
ਇਸ ਤਰਾਂ ਦੀਆ ਵੀਡਿਓ ਦੇਖ ਇਤਨਾ ਦਰਦ ਹੁੰਦਾ ਕਿ ਅਸੀਂ ਆਪਣੇ ਭਰਾਵਾਂ ਲਈ ਕੁਝ ਨਹੀਂ ਕਰ ਸਕੇ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ ਬੁੱਚੜ ਪੁਲੀਸ ਤੋਂ
@j.skundi7791
@j.skundi7791 4 года назад
ਧੰਨ ਨੇ ਮਾਵਾਂ ਪੁੱਤ ਜਿਨਹਾ ਦੇ ਸੂਰਮੇ,ਕੌਮ ਤੋਂ ਜਿੰਦ ਗਏ ਲੁਟਾ। ਸੂਰਮੇ ਸ਼ਹੀਦ ਦੇ ਮਾਤਾ ਪਿਤਾ ਨੂੰ ਮੇਰਾ ਪ੍ਣਾਮ।
@amriksingh1824
@amriksingh1824 3 года назад
ਬਹਿਜੈ ਬੇੜਾ ਤੇਰਾ ਬਾਦਲ ਕੰਜਰਾਂ ਇਸ ਮਾ ਦਾ ਦੁੱਖ ਸੁਣ ਭੂਬ ਨਿਕਲ ਜਾਂਦੀ ਹੈ। ਵਾਹਿਗੁਰੂ ਇਹ ਸਾਡੀ ਕੌਮ ਨਾਲ ਇਹ ਕਯੋ ਹੋਇਆ
@sukhwantsingh5761
@sukhwantsingh5761 5 лет назад
Dil dukhda ਪੁਲਿਸ jalam di ਕਾਰਤੂਤ te waheguru maf na kari ik ik ਹੰਜੂ da mul ਲੈਕੇ chadi ਰੱਬਾ
@harpreetsandhu7993
@harpreetsandhu7993 4 года назад
ਸਜਾ ਤਾ ਵਾਹਿਗੁਰੂ ਨੇ ਉਹਦੋ ਹੀ ਦੇ ਦਿੱਤੀ ਸੀ ਗੋਬਿੰਦ ਰਾਮ ਦੇ ਪੁੱਤ ਦੇ 12 ਤੋ 15 ਗੋਲੀਆ ਮਾਰਕੇ ਗੋਬਿੰਦ ਰਾਮ ਦੇ ਸਾਹਮਣੇ ਹੀ ਭਾਈ ਜੁਗਰਾਜ ਸਿੰਘ ਤੂਫਾਨ ਨੇ ਮਾਰਿਆ ਸੀ ਤੇ ਥੋੜੇ ਦਿਨਾ ਬਾਅਦ ਗੋਬਿੰਦ ਰਾਮ ਦੀ ਵੀ ਨਰਕਾ ਦੀ ਟਿਕਟ ਵੀ ਭਾਈ ਸਾਹਿਬ ਜੀ ਨੇ ਕੱਟ ਤੀ ਸੀ ਜਾਗੋ ਵਾਲੇ ਜਥੇ ਦਾ ਇੱਕ ਪਰਸੰਗ ਆ Ak 47ਵਾਲੇ ਉਹਦੇ ਚ ਇਹਦਾ ਕੰਜਰ ਦਾ ਵੀ ਕਿਹਾ ਸੀ ਕੇ ਗੋਬਿੰਦ ਰਾਮ ਜਹੇ ਹੰਕਾਰੀ ਪਿਉ ਪੁੱਤ ਸੋਦੇ ਵਾਰੋ ਵਾਰੀ
@HarjinderSingh-tk2gb
@HarjinderSingh-tk2gb 3 года назад
ਮੇਰੇ ਕੋਲ ਪਹੁੰਚ ਜੀ ਹਰਜਿੰਦਰ ਸਿੰਘ ਤਰਨ ਤਾਰਨ ਪੱਟੀ
@jasmindihllon6532
@jasmindihllon6532 5 лет назад
Waheguru ji
@karanvir7629
@karanvir7629 3 года назад
ਪੱਖੋਕੇ ਜੀ ਤੁਸੀਂ ਕੀ ਚਾਉਦੇ ਹੋ ਕੇ ਏਹ ਟਾਈਮ ਦੋਬਾਰਾ ਆਉਣਾ ਚਾਹੀਦਾ ਸਾਡੇ ਵਲੋਂ ਕਦੇ ਨਹੀ
@mandeepsinghmandeepsingh8397
@mandeepsinghmandeepsingh8397 4 года назад
84 to 95 teek bahut bekasoor ghr barbaad ho gye c
@Dhillon5657
@Dhillon5657 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kulvirsingh3140
@kulvirsingh3140 3 года назад
ਬਲਵਿੰਦਰ ਵੀਰ ਜੀ ਤੁਹਾਡੇ ਹੌਸਲੇ ਨੂੰ ਸਲਾਮ ਐ
@punia5709
@punia5709 4 года назад
ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ।ਬਾਬਾ ਨਾਨਕ ਜੀ ਹੁਣ ਕਿਊ ਦਰਦ ਨੀ😫😫😫😫😫😫😫😫😫😫😫
@sarbjeetsinghdhaliwal4704
@sarbjeetsinghdhaliwal4704 4 года назад
ਗੋਬਿੰਦ ਰਾਮ ਤੈਨੂ ਸਾਰੀ ਉਮਰ ਲਾਹਣਤਾ ਪੈਦੀਆ ਰਹਿਣ ਗਿਆ
@gurcharansingh2112
@gurcharansingh2112 5 лет назад
Waheguru sab da bhalla kri mere satguru ji
@milkhasingh7620
@milkhasingh7620 4 года назад
Akali congress de politics ne mava de putt marva ditte, dosto ehna leader's de magar lag ki apni zindgi na barbad kro, kdi kisi mla,mp de puttar saheed hoea sunia vekhia j, nahi vekhia ,naujwano hosh hawash vich raho, ajj kal apne leader hi dokha dende ne
@kulvirsingh3140
@kulvirsingh3140 3 года назад
ਬਲਵਿੰਦਰ ਵੀਰ ਬਹੁਤ ਦਰਦ ਮਾਤਾ ਜੀ ਦਾ ਵੀਡੀਓ ਦੇਖ ਮੇਰੇ ਹੰਝੂ ਨੀ ਰੁਕੇ ਬਹੁਤ ਦੁੱਖ ਲੱਗਾ ਵੀਰ ਜੀ
@balrajsingh1486
@balrajsingh1486 4 года назад
ਸਹੀਦਾ ਦੇ ਪਰਿਵਾਰ ਦੇ ਨਾਮ ਤੇ ਠੇਕੇਦਾਰ ਕੌਂਮ ਨੂੰ ਹੁਣ ਵੀ ਲੁੱਟ ਕੇ ਖਾ ਰਹੇ ਹਨ ਪਰ ਇੰਨਾ ਪਰਿਵਾਰ ਦਾ ਪਤਾ ਨਹੀ ਲਿਆ ਬਲਵਿੰਦਰ ਸਿੰਘ ਤੋ ਬਿਨਾ
@ppsingh3876
@ppsingh3876 4 года назад
Very sad
@karmantransport4636
@karmantransport4636 4 года назад
I request my Sikhs richest in the world please help our Sikhs freedom fighter's families
@ppsingh3876
@ppsingh3876 4 года назад
Very ssd
@sukhjitsingh5643
@sukhjitsingh5643 4 года назад
ਵੀਰ ਬਲਵਿੰਦਰ ਸਿੰਘ ਅਸੀ ਬਹੁਤ ਬਹੁਤ ਧੰਨਵਾਦੀ ਹਾ ਤੁਹਾਡੇ ਜੋ ਪੰਜਾਬ ਦਾ ਸੱਚ ਸਾਹਮਣੇ ਲੈ ਕੇ ਆਏ ਤੁਸੀ ਬਾਈ ਅਜੇ ਤੱਕ ਕਿੰਨੀਆ ਵੀਡੀਓ ਤੁਸੀ ਲੈ ਕੇ ਆਏ ਸੱਚੀ ਵੇਖ ਕੇ ਅੱਖਾਂ ਭਰ ਆਈਆਂ ਬਹੁਤ ਦੁੱਖ ਹੁੰਦਾ ਸਾਡੀ ਸਿੱਖ ਕੋਮ ਉਪਰ ਕਿੰਨੇ ਜੁਲਮ ਹੋਏ ਨੇ ਬਿਨਾਂ ਵਜਾ ਲੋਕਾਂ ਨੂੰ ਤੱਗ ਪਰੇਸ਼ਾਨ ਕਰਦੀ ਸੀ ਪੁਲਿਸ ਤੇ ਸਰਕਾਰ ਬਸ ਸਿੱਖਾਂ ਨੂੰ ਕਿੰਨੇ ਮਾਵਾਂ ਦੇ ਪੁੱਤ ਮਰਵਾ ਦਿੱਤੇ ਬਿਨਾਂ ਕਸੂਰ ਦੇ ਦਰਬਾਰ ਸਾਹਿਬ ਤੇ ਹਮਲਾ 84 ਵਿੱਚ ਹਮਲਾ ਸਿੱਖਾਂ ਉਪਰ ਕੋਈ ਇਨਸਾਫ ਨਹੀ ਇਸ ਕਰਕੇ ਸਿੱਖ ਖਾਲਿਸਤਾਨ ਚਾਹੁੰਦੇ ਹਨ ਪੰਜਾਬੀਉ ਦਿਉ ਸਾਥ ਰਿਫਰੈਡਮ 2020 ਜਿੰਦਾਬਾਦ ਹੁਣ ਅਜਾਦੀ ਹੀ ਇੱਕ ਹੱਲ
@BalwinderSingh-ql5kv
@BalwinderSingh-ql5kv 4 года назад
Balwinder Singh ji dil to salute hai tuhanu.
@parmkhinda1710
@parmkhinda1710 3 года назад
ਦਰ ਲਏ ਲੇਖਾ ਪੀੜ ਛੁੱਟੇ ਨਾਨਕਾ ਜਿਉ ਤੇਲ
@gurmailsingh7793
@gurmailsingh7793 3 года назад
wahaguru ji
@pappudhillon1469
@pappudhillon1469 4 года назад
ਜੀਉਂਦਾ ਵੀਰ ਬਲਜਿੰਦਰ ਸਿਆਂ
@manindersandhu90
@manindersandhu90 4 года назад
Minu samaj nai a rahi me tere layi ki kara maa roo raha a
@jagtarsingh910
@jagtarsingh910 3 года назад
WAhe.guru.g
@BaljinderSingh-vb1nm
@BaljinderSingh-vb1nm 4 года назад
So sad
@karmantransport4636
@karmantransport4636 4 года назад
Meri Sikh kaum de Mata ji I don't have any words I am crying
@ehsanrana1232
@ehsanrana1232 5 лет назад
Man ji zalim ik din mit janda Tussian saber kro
@satwantkaur7541
@satwantkaur7541 5 лет назад
O ho kidda dukhant aa
@gurjantgollan9696
@gurjantgollan9696 5 лет назад
ਵਾਹਿਗੁਰੂ ਜੀ
@amrinderkaur7680
@amrinderkaur7680 3 года назад
ਸੁਣ ਕੇ ਅੱਖਾਂ ਵਿੱਚੋਂ ਅੱਥਰੂ ਨਹੀਂ ਰੁਕ ਰਹੇ ਮਾਂ ਬਾਪ ਨੂੰ ਕਿਵੇਂ ਸਬਰ ਆਵੇ ਜਿੰਨਾਂ ਨੇ ਜਵਾਨ ਪੁੱਤਾਂ ਨੂੰ ਗਵਾ ਲਿਆ
@ਪਾਪੀਬੰਦਾ
@ਪਾਪੀਬੰਦਾ 4 года назад
ਵਾਹਿਗੁਰੂ ਜੀ
@daljitsinghsandhu9266
@daljitsinghsandhu9266 4 года назад
Waheguru
@ravinderrravi511.
@ravinderrravi511. 5 лет назад
Pakhoke veer g, really yaar Tusi bahut badda jigra LA K interview hundia han. Eh karaj WAHEGURU g wlo aap te laea
@jasbeersingh6108
@jasbeersingh6108 4 года назад
ਪੰਜਾਬ ਨੇ ਬਹੁਤ ਸੰਤਾਪ ਹੰਡਿਆਇਆ ਏ ਇੱਕ ਉਹ ਸੀ ਜਦੋ ਝੂਠੇ ਮੁਕਾਬਲੇ ਕਰਵਾਏ ਗਏ ਪੰਜਾਬ ਦੇ ਪੁੱਤਰ ਮਰਵਾਏ ਸੀ ਪੁਲਿਸ ਨੇ ਇੱਕ ਅੱਜ ਦੇ ਸਮੇਂ ਨੋਜਵਾਨ ਨਸ਼ੇ ਨਾਲ ਮਰ ਰਹੇ ਨੇ
@davindersinghsandhu7080
@davindersinghsandhu7080 4 года назад
ਵਾਹਿਗੁਰੂ
@paramjitbassi2716
@paramjitbassi2716 4 года назад
So sorry for mom I feel so sad
@harbhajansingh2719
@harbhajansingh2719 4 года назад
ਇਹਨਾ ਪੁਲਸ ਵਾਲਿਆ ਦੀ ਕੁਲ ਦਾ ਨਾਸ ਕਰ ਦੇਵੇ ਪਰਮਾਤਮਾ
@s.n3109
@s.n3109 3 года назад
Maa
@sukhjeetsingh1034
@sukhjeetsingh1034 5 лет назад
Saluite ha pakhoke jii tusi bhaut udam vala kam kar rahe ho
@AmandeepSingh-hh5yf
@AmandeepSingh-hh5yf 5 лет назад
Bahoot bura kita Us Time di sarkar ne te police ne
@darkroyalking
@darkroyalking 4 года назад
ਬੁਚੜ ਸਰਕਾਰਾਂ ਸੇਰ ਦਾ ਸਕਾਰ ਖੇਡ ਦੀਆਂ ਰਹੀਆਂ
@hardeeps3378
@hardeeps3378 4 года назад
Boht vdia uprala veerji tuhda
@amriksingh1824
@amriksingh1824 3 года назад
ਤੁਹਾਡਾ ਕੱਖ ਨਾ ਰਹੇ ਬੁੱਚੜ ਸਰਕਾਰੇ
@jagseerdhillon9913
@jagseerdhillon9913 2 года назад
ਵਾਹਿਗੁਰੂ ਜੀ 😢🙏🏻
@RamRam-ce7qg
@RamRam-ce7qg 3 года назад
ਵਾिਹਗੁਰੂ ਜੀ👏👏👏
@KhantwalaMaan
@KhantwalaMaan 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏
Далее
Living life on the edge 😳 #wrc
00:17
Просмотров 1,6 млн
БАГ ЕЩЕ РАБОТАЕТ?
00:26
Просмотров 107 тыс.
ВЫЗВАЛ ЗЛОГО СОНИКА #Shorts
00:38
Просмотров 65 тыс.
Lafafi | Ep - 01 | ਲਫਾਫੀ | DD Punjabi
35:07
Living life on the edge 😳 #wrc
00:17
Просмотров 1,6 млн