Тёмный

Sahmne Malk di Jot Kive Dkhni Hai ? Jamm Sadi Jma Hoi Bhagti Nu Kive Lutde Han ?{ Pmkc Tohana } 

Prabh Milne Ka Chao Tohana
Подписаться 59 тыс.
Просмотров 381 тыс.
50% 1

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 619   
@surjitgill662
@surjitgill662 Год назад
ਬਹੁਤ ਅਨੰਦ ਵਾਲੀ ਕਥਾ ਭਾਈ ਸਾਹਿਬ ਜੀ ਦੀ ਸਾਨੂੰ ਇਹਨਾ ਬਚਨਾ ਨੂੰ ਸਮਝਣ ਦੀ ਲੋੜ ਹੈ
@camilo895
@camilo895 11 месяцев назад
Dsdo kida path kriye or gurbani pdiye ki sanu v anhad Nadh da pta lge g 🙏🏻🙏🏻🙏🏻🙏🏻
@ParveenKaur-wp6nx
@ParveenKaur-wp6nx 11 месяцев назад
Waheguru Ji
@gaggu845
@gaggu845 10 месяцев назад
@@ParveenKaur-wp6nx 👍👍
@PrabhMilneKaChaoTohana
@PrabhMilneKaChaoTohana 8 месяцев назад
8437033113
@talkingnature4676
@talkingnature4676 6 месяцев назад
@@PrabhMilneKaChaoTohana💐🙏🌺🌺🌺🌺🌺🌺🌺🌺🙏💐🙏💐🙏💐🙏💐🙏💐🙏💐🙏🌺
@user-gq5rr7jx7w
@user-gq5rr7jx7w 5 месяцев назад
ਗੁਰਮੁਖੋ ਕਥਾ ਸੁਣ ਕੇ ਅਨੰਦ ਆਇਆ ਹੈ
@gurmitsingh6731
@gurmitsingh6731 5 месяцев назад
ਬਾਬਾ ਸਿਮਰਨਜੀਤ ਸਿੰਘ ਜੀ ਤੁਹਾਡੀਆਂ ਗਾਥਾਵਾਂ ਸੁਣਨ ਤੇ ਇੰਜ ਜਾਪਦਾ ਹੈ ਜਿਵੇਂ ਇਨ੍ਹਾਂ ਨੂੰ ਸੁਣਨ ਤੋਂ ਪਹਿਲਾਂ ਮੈਨੂੰ ਇਹ ਸਭ ਕੁੱਝ ਅਨੁਭਵ ਲਗਾਤਾਰ ਹੁੰਦਾ ਆ ਰਿਹਾ ਹੈ। ਇੰਜ ਜਾਪਦਾ ਹੈ ਕਿ ਪਰਮਾਤਮਾ ਨੇ ਤੁਹਾਡੀਆਂ ਇਹ ਵੀਡੀਓਜ ਮੇਰੇ ਸਾਹਮਣੇ ਲਿਆ ਕੇ ਸਹੀ ਰਸਤਾ ਦਿਖਾ ਦਿੱਤਾ ਹੈ। ਧੰਨ ਪ੍ਰਭੂ ਧੰਨ ਬਾਬਾ ਜੀ ਤੁਸੀਂ।
@SatpalSingh-gw6zo
@SatpalSingh-gw6zo 7 месяцев назад
ਬਹੁਤ ਬਹੁਤ ਅਨੰਦ ਆ ਰਿਹਾ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ।❤❤❤❤❤❤❤
@baljitsidhu8912
@baljitsidhu8912 Год назад
ਬਹੁਤ ਹੀ ਸੰਖੇਪ ਵਿੱਚ ਵੱਡੀ ਵਿਆਖਿਆ ਹੈ ਜੀ ਧੰਨਵਾਦ ਜੀਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।।
@veerpalkaur9986
@veerpalkaur9986 Год назад
ਇਸ ਅਪਵਿੱਤਰ ਮਨ ਨੂੰ ਪਵਿੱਤਰ ਕਰਨ ਲਈ ਬਹੁਤ - ਬਹੁਤ ਧੰਨਵਾਦ ਜੀ।🙏🙏
@mamtakhanuja2070
@mamtakhanuja2070 4 месяца назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@preetpandher2853
@preetpandher2853 4 месяца назад
Waheguru Waheguru Waheguru ji❤
@baljitsingh4337
@baljitsingh4337 9 месяцев назад
ਵਾਹਿਗੁਰੂ ਜੀ ਸਿਰਜਿਣ ਹਾਰ ਹੈ ਵਾਹਿਗੁਰੂ ਜੀ
@iqbalsinghiqbal6466
@iqbalsinghiqbal6466 Год назад
ਬਹੁਤ ਵਧੀਆ 🙏 ਬੀਚਾਰ ਹੈ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹
@kamalkochar6221
@kamalkochar6221 11 месяцев назад
Aisa satsang jivan vich pehli war suiya ha Shukr ha waheguru g da Ate bhai sahib ji da❤️❤️
@mamtakhanuja2070
@mamtakhanuja2070 4 месяца назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@mamtakhanuja2070
@mamtakhanuja2070 4 месяца назад
Wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏 wahaguru ji🙏🙏
@user-cz3ib4bq9m
@user-cz3ib4bq9m 9 месяцев назад
ਭਾਈ ਸਾਹਿ 42:33 ਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ ♥️♥️♥️♥️❤❤❤
@davinderkaur5095
@davinderkaur5095 9 месяцев назад
ਬਹੁਤ ਵਧੀਆ ਗੁਰਬਾਣੀ ਦੀ ਜਾਣਕਾਰੀ ਦੇ ਰਹੇ ਨੇ ਭਾਈ ਸਾਹਿਬ ਜੀ🙏🏽🙏🏽❤🙏🏽🙏🏽
@anurag_s
@anurag_s Год назад
Waheguru Jee Maskeen Jee Ke Baad Aap Jee ,,Wah Jee ,Waheguru Waheguru Sare Gurudwara Vich Fera Pao Jee
@BaldevSingh-ud7hw
@BaldevSingh-ud7hw 9 месяцев назад
ਵਾਹਿਗੁਰੂ ਦੀ ਕਿ੍ਰਪਾ ਭਾਈ ਸਾਹਬ ਤੇ🙏🙏🙏🙏
@husanpreetsingh5973
@husanpreetsingh5973 Год назад
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ਼ ਜੀ
@iqbalsinghnogawan9980
@iqbalsinghnogawan9980 Год назад
Ji l
@NachhattarSingh-jr6dr
@NachhattarSingh-jr6dr Год назад
​Ni ni hu ni
@davinderkaur5095
@davinderkaur5095 9 месяцев назад
ਵਾਹਿਗੁਰੂ ਜੀ ਸਾਡੇ ਪਾਪੀਆਂ ਤੇ ਕਿਰਪਾ ਕਰੋ ਬਾਣੀ ਦੀ ਸੋਝੀ ਬਖਸ਼ੋ ਜੀ
@akbalsingh765
@akbalsingh765 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀਓ
@jaspreetkaur6822
@jaspreetkaur6822 Год назад
ਆਨੰਦ ਆ ਗਿਆ ਕਥਾ ਸੁਣ ਕੇ
@SherSingh-hx5js
@SherSingh-hx5js 11 месяцев назад
😊
@surjansingh3809
@surjansingh3809 Год назад
ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ
@ParamjitSingh-bj8xc
@ParamjitSingh-bj8xc 5 месяцев назад
ਬਹੁਤ ਵਧੀਅਾਂ ਵਿਚਾਰ ਸੀਲ ਕਥਾ ਹੈ ਬੰਦ ਪੲੀਅਾਂ ਖੋਲਣ ਵਿਚ ਬਹੁਤ ਸਹਾੲਿਕ ਹੈ ਜੀ ਜਿੳੂਦੇ ਵਸਦੇ ਰਹੋ ਜੀ ਸਦੀਵ ਕਾਲ ਜਿੳੂਦੇ ਰਹੋ ਜੀ
@ItsGill5050
@ItsGill5050 29 дней назад
ਵਾਹਿਗੁਰੂ ਕਿਰਪਾ ਕੀਤੀ ਤੁਹਾਡੇ ਬਚਨ ਸੁਣਨ ਦਾ ਸਮਾ ਦਿੱਤਾ ਅਨੰਦ ਅਨੰਦ ਹੋ ਗਿਆ
@randeepjasskaur756
@randeepjasskaur756 Год назад
ਅਨਹਦ ਧੁਨ ਬਹੁਤ ਉਚੀ ਆਵਾਜ਼ ਵਿਚ ਸੁਣਦੇ ਸੀ ,ਪਰ ਜਦੋ ਆਪਣੇ ਨਾਲ ਦੀ ਨੂੰ ਦਸ ਬੈਠੀ ਤਾ ਬੰਦ ਹੋ ਗਿਆ 😢ਜੀ ,ਬਹੁਤ ਮਨ ਉਦਾਸ ਰਹਿੰਦਾ ,ਕੁਝ ਦਸੋ ਭਾਈ ਸਾਹਿਬ ਕਿਵੇ ਉਹ ਵਾਪਸ ਆ ਸਕਦਾ
@randeepjasskaur756
@randeepjasskaur756 Год назад
@@navjotsandhu3892 dhanwad ji
@HDmunda
@HDmunda Год назад
​@@navjotsandhu3892😅paPA C300 oz😊❤b48fbq pot
@AmanpreetKaur-ne9gv
@AmanpreetKaur-ne9gv Год назад
Ardaas guru sahib agge.tusi aap kush nhi kr skde .sirf te sirf gurusahib agge ardaas kro jo chahunde ho ho jaega ji.
@amarbedi4977
@amarbedi4977 Год назад
@@randeepjasskaur756 kite dhyaan nahi dena Sirf hnere ch or Waheguru gurmantar ch dhyaan dena Apne aap avstha uchi ho jandi
@randeepjasskaur756
@randeepjasskaur756 Год назад
@@amarbedi4977 dhanwad g🙏🙏😊
@sunitadevi-vl5ut
@sunitadevi-vl5ut Год назад
God bless you . May you live long Baba ji . Loko aah je Sach. Waheguru aap ji ko Chardi kala ch Rakhe ji . Great Aanad aa gia Sach Sun ke 1:06:49 1:06:52
@surinderdhillon83
@surinderdhillon83 Год назад
WaheGuru Ji ka Khalsa WaheGuru Ji ki Fateh ji ☝️☝️💕👏👏👏🙏
@loveworld8610
@loveworld8610 Год назад
ਬਹੁਤ ਹੀ ਵਧੀਆ explanation ਦਿੱਤੀ ਹੈ ਬਾਬਾ ਜੀ... ਧੰਨਵਾਦ... ਪਰ ਕਿਰਪਾ ਕੇ ਖੰਡ v explan ਕਰ ਦਿਓ ਹੁਣ ਬਾਕੀਆਂ ਤੇ ਯਕੀਨ ਜਿਹਾ ਨੀ ਰਿਹਾ...🙏🙏🙏
@HeenaMittal-wm2jk
@HeenaMittal-wm2jk 5 месяцев назад
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ❤🙏
@amarjitbrar6938
@amarjitbrar6938 Год назад
ਬਾਬਾ ਜੀ ਸਾਜ਼ ਸੁਣਦੇ ਆ ਜੀ ਬੜਾ ਆਨੰਦ ਆਉਂਦਾ ਹੈ ਜੀ
@KuldipKaur-xj2wi
@KuldipKaur-xj2wi 11 месяцев назад
😊😢😢 😢😢😢😢😢 😊😊😢 😢😢😢😢😢😊😢
@KuldipKaur-xj2wi
@KuldipKaur-xj2wi 11 месяцев назад
🎉
@user-wf4oe4jw1i
@user-wf4oe4jw1i Год назад
Jug jug jio Veere ❤❤ Bhut hi vadhia Gurbani baare Vichaar Bhut hi Anand aaya🙏
@rajkaur9097
@rajkaur9097 Год назад
ਵਾਹਿਗੁਰੂ ਜੀ , ਸਤਿ ਸੰਗ ,ਬਹੁਤ ਵਧੀਅਆ. 🙏🏻🙏🏻
@jatinderkaur8036
@jatinderkaur8036 11 месяцев назад
Ida hi sare gurudware de bhai dsn ta saari dunia hi tr jaaae
@nirmalsingh1513
@nirmalsingh1513 Год назад
Bhai singh sahib ji bahut hee Vadhia ktha karde ne guru sahiba dee poori mehr ha aap te god bless you always 🙏🏼🙏🏼🙏🏼🙏🏼🙏🏼❤️❤️❤️🙏🏼🙏🏼❤️❤️🙏🏼🙏🏼
@gurdevbinnigh2786
@gurdevbinnigh2786 8 месяцев назад
🙏💓🌹 Satnam Shri Waheguru Sahib Jio Bahute - Bahute Anand Bharphur Bhachan Bhai Saab Ji ne Sarvan karVaye hann Ji. 🌹💓🙏❣️🙏❣️🙏❣️🙏❣️🙏❣️🙏❣️🙏❣️🙏❣️🙏❣️🙏
@user-cz3ib4bq9m
@user-cz3ib4bq9m 9 месяцев назад
ਭਾਈ ਸਾਹਿਬ ਜੀ ਆਪ ਜੀ ਦੇ ਬਿਚਾਰ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@BalbirSingh-hn3of
@BalbirSingh-hn3of Год назад
ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਪੂਰਨ ਅਨੰਦ ਪੂਰਨ ਸੰਗਤ ਦੇ ਦਰਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@fcluthra7546
@fcluthra7546 3 дня назад
Wahe guru je ka khalsa wahe guru je fathey.
@mangatram2775
@mangatram2775 Год назад
To praise the God,is the supreme work of all human beings.God bless you
@harjitnagra809
@harjitnagra809 Год назад
You find your true potential by praising God -you become one with him❤
@manmeetkaur2055
@manmeetkaur2055 Год назад
​99😅
@JaswantSingh-kb7vg
@JaswantSingh-kb7vg Год назад
Waheguru ji ka khalsa 🙏 Waheguru ji ki fateh 👏
@pallan32
@pallan32 Год назад
ਬਾਬਾ ਜੀ ❤ 🙏🙏🙏
@bhupykaur9327
@bhupykaur9327 Год назад
Thank you so much for your spritual service. We are blessed to have you in our spritual lives🙏🙏🙏🙏
@kulwinderkaur4240
@kulwinderkaur4240 9 месяцев назад
@sukhpreetkaur8219
@sukhpreetkaur8219 10 месяцев назад
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊
@jaspreetsingh-ck4ni
@jaspreetsingh-ck4ni 11 месяцев назад
ਵਾਹਿਗੁਰੂ ਜੀ ਸ਼ਭ ਦਾ ਭੰਲ ਕਰੀ ਵਾਹਿਗੁਰੂ ਖੁਸ ਰਖੀ ਸਭ ਨੂੰ
@ManjeetAulakh-kc6xf
@ManjeetAulakh-kc6xf 4 дня назад
Waheguru waheguru waheguru waheguru waheguru waheguru ji 🙏
@babystudio3089
@babystudio3089 3 месяца назад
Waheguru ji
@ajitsingh-bs4ie
@ajitsingh-bs4ie Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👏👏
@paramjeetKaur-hr8fq
@paramjeetKaur-hr8fq Год назад
Waheguru ji ka khalsa waheguru ji ki fateh.bhut Anand Aya Katha vichar sun ke🙏🙏
@surjitkaur2122
@surjitkaur2122 Год назад
Aanad aa gya waheguru ji
@rajwinderdale2378
@rajwinderdale2378 Год назад
Waheguru g very nice 👏👏💖💖
@sukhmeetdeol3908
@sukhmeetdeol3908 10 месяцев назад
Waheguru ji ka kahlsa Waheguru ji ki fetha ji ❤❤❤❤❤❤
@GurpreetSingh-nt7of
@GurpreetSingh-nt7of Месяц назад
ਵਾਹ ਜੀ ਵਾਹ ਸੰਤ ਜੀਉ 💕
@rajinderrajindersingh2848
@rajinderrajindersingh2848 11 месяцев назад
Waheguru ji waheguru ji ka Khalsa waheguru ji ke fatha Baba ji 💐🙏🌹🙏🌹🙏 khalsaji VvvGood
@jasmailkaurgrewal2621
@jasmailkaurgrewal2621 Год назад
Waheguru ji waheguru ji waheguru ji waheguru ji 🌹🌹🌹🌹🌹🌹🙏🏻🙏🏻🙏🏻🙏🏻
@sunitataksh5248
@sunitataksh5248 4 месяца назад
Jai guru dev dhan guru dev ji ❤❤❤❤❤❤❤❤❤❤❤❤❤❤❤❤❤❤❤❤❤❤❤❤
@nirmalsethi853
@nirmalsethi853 Год назад
SATNAM WAHEGURU JI 🙏
@gurdeepsinghmalhi7176
@gurdeepsinghmalhi7176 11 месяцев назад
Waheguru waheguru waheguru waheguru waheguru waheguru waheguru waheguru। Dn ਗੁਰੂ ਨਾਨਕ ਦੇਵ ਸਾਹਿਬ ਜੀ
@amanpreetsandhu1414
@amanpreetsandhu1414 Год назад
ਗੁਰੂ ਜਿਨਾ ਕੇ ਆਧੁਲੈ ਸਿੱਖ ਅੰਧੇ ਕਰਮ ਕਰੇਨ
@ManjitKaur-lq9px
@ManjitKaur-lq9px Год назад
Satnam, Satnam Satnam ji
@deepasingh6995
@deepasingh6995 Месяц назад
🎉🎉🎉 ਵਾਹਿਗੁਰੂ ਵਾਹਿਗੁਰੂ ਜੀ ਬਹੁਤ ਕੀਮਤੀ ਜਾਣਕਾਰੀਆਂ ਦਿੱਤੀਆਂ ਹਨ ਆਪ ਜੀ ਦਾ ਧੰਨਵਾਦ 🙏
@kulwantkour9695
@kulwantkour9695 Год назад
Waheguru Ji waheguru Ji waheguru Ji waheguru Ji waheguru Ji 🙏🙏🙏💐🌷🥀♥️🥀
@agamduggal8571
@agamduggal8571 5 месяцев назад
Waheguru waheguru waheguru Bakshi waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏
@meenugarg5084
@meenugarg5084 Месяц назад
Katha bahut aanand din din h Thank you
@BaljinderSingh-po2ns
@BaljinderSingh-po2ns 11 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@kulbirsingh7023
@kulbirsingh7023 Год назад
Welcome ji waheguru ji waheguru ji bakson ji waheguru ji 🙏❤️
@chetsingh7627
@chetsingh7627 11 месяцев назад
ਵਾਹਿਗੁਰੂ ਜੀ। ਬਹੁਤ ਹੀ ਸਹੀ ਅਤੇ ਗਿਆਨ ਭਰਪੂਰ ਵਿਖਿਆਨ ਕੀਤਾ ਬਾਬਾ ਜੀ ਨੇ।
@JaspalSingh-ww3tt
@JaspalSingh-ww3tt Год назад
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ
@nirmalarani3985
@nirmalarani3985 Год назад
धन निरंकार जी 🙏भाई सहित जी बहुत सोना समझाया ब्रह्रज्ञान
@rajinderkour9805
@rajinderkour9805 Год назад
Waheguru ji ka khalsa Waheguru ji ki fateh Waheguru ji Waheguru ji Waheguru ji Waheguru ji Waheguru ji 🙏🙏🙏🙏🙏💐❤️
@punjabiarmy122
@punjabiarmy122 Год назад
Waheguru Ji ka Khalsa Waheguru Ji ki fateh ji
@user-xh5mu3yj4z
@user-xh5mu3yj4z Год назад
Waheguru ji di osttat sun ke anand aa gya man nu
@parvinderlpalsingh9035
@parvinderlpalsingh9035 Год назад
ਬਹੁਤ ਹੀ ਜਾਣਕਾਰੀ ਭਰਭੂਰ ਕਥਾ ਹੈ ਜੀ🙏🙏🙏
@ravindersinghsidhu5797
@ravindersinghsidhu5797 Год назад
ਵਾਹਿਗੁਰੂ ਜੀ
@gurdeepsinghmangat2570
@gurdeepsinghmangat2570 Год назад
ਅਨਮੋਲ ਬਚਨ ਭਾਈ ਸਾਬ ਦੇ ਸੁਨਤੇ ਪੁਨੀਤ ਕਹਿਤੇ ਪਵਿਤ ਸਤਿਗੁਰੂ ਰਹਿਆਂ ਭਰਪੂਰੇ
@baljinderkaur5309
@baljinderkaur5309 Год назад
Waheguru ji waheguru ji waheguru ji
@Meexx292
@Meexx292 11 месяцев назад
ssg. veer g aap jese sare singh sehvan duniya wich hone , teh sare sansar which apan chanan ho jaouga. wahe guru g da khalsa wahe guru g de fatye. jai shri ram
@user-pn1cs2os9m
@user-pn1cs2os9m Год назад
Bhai shahib ji aap ji the bachan bahut badia
@jasssinghsidhubrar8799
@jasssinghsidhubrar8799 Год назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@daljeetkaur2352
@daljeetkaur2352 Год назад
Waheguru ji ❤
@mrpinka5997
@mrpinka5997 Год назад
🙏🎈Dhan.Dhan.Guru.Granth.Sahib.ji🙏🎉Satam.Sri.Wahe.Guru.ji🙏🎊
@surinderjitkaur38
@surinderjitkaur38 Год назад
ਸੱਚੇ ਪਾਤਸ਼ਾਹ ਵਾਹਿਗੁਰੂ ਜੀਉ
@MukhtiarKaur-cm6nz
@MukhtiarKaur-cm6nz 10 месяцев назад
Bhut vadhua gian milia & simran di jach sikhi hai. Bhut bhut dhanvad Vaheguru ji aap da. God bless U for teachings to give to us.
@tarsemkaur1502
@tarsemkaur1502 Месяц назад
Waheguru Ji ka khalsa...Waheguru Ji ki Fateh. TRUELY BABA JI ,You are providing us Very informative Katha. Thank You so much 🌷🌷🙏🙏🙏🙏🙏🌷🌷
@gurnamsinghvirk2469
@gurnamsinghvirk2469 3 месяца назад
Waheguru Waheguru Ji 🙇🏻‍♂️❤️🙏
@kiratpreet8773
@kiratpreet8773 10 месяцев назад
Waheguruu ji🙏🙏🙏🙏🙏🙏🙏🙏❤🙏
@georgegoyal432
@georgegoyal432 Год назад
ਆਨੰਦ ਆ ਗਿਆ ਜੀ
@MrChsingh
@MrChsingh Год назад
ਇਹ ਲੋਕ ਤੋਤਾ ਰਟਨ ਵਿਚ ਹੀ ਫ਼ਸੇ ਰਹਿਣਗੇ।
@MrChsingh
@MrChsingh Год назад
ਬਾਬਾ ਜੀ ਪ੍ਰਕਾਸ਼ ਦੀ ਲਿਸ਼ਕ ਬਾਹਰੋਂ ਨਹੀਂ ਪੈਂਦੀ।ਉਹ ਪ੍ਰਕਾਸ਼ ਪਿਚੂਰੀ ਗਲੈਂਡ ਤੇ ਦਿੱਖਦਾ।
@MrChsingh
@MrChsingh Год назад
ਮੁੱਖ ਵਿਚ ਅੰਮ੍ਰਿਤ ਨਹੀਂ ਆਉਂਦਾ ਤਾਲੂਏ ਚੋਂ ਝਰਦਾ ਮੱਤਲਬ ਬੂੰਦ ਬੂੰਦ ਗਲੇ ਵਿੱਚ ਡਿੱਗਦੀ।
@singhgagandeep955
@singhgagandeep955 Год назад
​@@MrChsinghnaam japaya kada?
@MrChsingh
@MrChsingh Год назад
@@singhgagandeep955 ਦੇਖਿਆ ਕੱਚੀ ਗੱਲ ਕਰਤੀ।ਨਾਮ ਜਪਾਇਆ ਨਹੀਂ ਜਾਂਦਾ।ਨਾਮ ਆਟੋਮੈਟਿਕ ਰੋਮ ਰੋਮ ਚੋ ਵਿਸਫਰਤ ਹੁੰਦਾ।ਬਿਨਾਂ ਜਿਹਵਾ ਹਿਲੇ
@GurmailSingh-vh8xd
@GurmailSingh-vh8xd Год назад
Waheguru ji Waheguru ji very nice g
@jasveersingh4376
@jasveersingh4376 2 дня назад
waheguru ji🙏🙏🙏🎉🎉🎉🎉
@user-zu5pl8jm6i
@user-zu5pl8jm6i Год назад
Anand a gah
@iqbalsinghkhakh8051
@iqbalsinghkhakh8051 9 месяцев назад
Waheguru ji waheguru ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@KulwinderKaur-cj6pd
@KulwinderKaur-cj6pd 2 месяца назад
Sab bhai sewa singh g di kirpa ohna ne sade mnn nu sehj da rasta dikhaya🙏🏻🙏🏻
@amritpal8269
@amritpal8269 11 месяцев назад
You are really Braham Giani 🌹👌
@rajindersandhu146
@rajindersandhu146 Год назад
Bhut vadiya veer ji waheguru mehar rakhe tuhade te hamesha eda hi seva krde raho
@prabhjotkour9423
@prabhjotkour9423 10 месяцев назад
Waheguru ji waheguru ji🙏🙏🙏🙏🙏🙏🙏🙏🙏❤❤❤❤❤❤❤
@lakhvinderkaur21
@lakhvinderkaur21 Год назад
Vaheguru ji Anand ah gya❤
@charanjitkaur5268
@charanjitkaur5268 2 месяца назад
Dhan Dhan hai Waheguru ji waheguru ji waheguru ji waheguru ji waheguru ji 🙏🙏
@user-wv7er3gl1p
@user-wv7er3gl1p 6 месяцев назад
ਬਹੁਤ ਸੋਹਣੀ ਕਥਾ ਬਹੁਤ ਸੋਹਣੇ ਵਿਚਾਰ ਨੇ ਜੀ ਆਨੰਦ ਆ ਗਿਆ ਸੁਣਦੇ ਹੀ ਵਾਹਿਗੁਰੂ ਚੜਦੀ ਕਲਾ ਰੱਖੇ❤❤🙏🙏🙏🙏🙏
@dr.sangeetpalkaur954
@dr.sangeetpalkaur954 4 месяца назад
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੈ ਜੀ । ਵਾਹਿਗੁਰੂ ਜੀ ਨੇ ਛੋਟੀ ਉਮਰ ਵਿੱਚ ਗੁਰਮਤਿ ਗਿਆਨ ਬਖ਼ਸ਼ਿਆ 🙏🙏
@prabhjotkour9423
@prabhjotkour9423 10 месяцев назад
Waheru ji mehar karo ji❤🙏
@ManjeetKaur-yv6th
@ManjeetKaur-yv6th 2 месяца назад
ਵਾਹਿਗੁਰੂ ਜੀ ਬਾਬਾ ਜੀ ਅਨੰਦ ਬਣ ਗਿਆ ਜੀ
@parvinderkaur8692
@parvinderkaur8692 Год назад
Waheguru ji ka Khalsa waheguru ji ki Fateh
@singhsaroop1675
@singhsaroop1675 4 месяца назад
Dhan -2 Haazra -Hazur Akal Jyot Sahib Sri Guru Nanak Dev ji Maharaj Sacha Patshah ji hona nu kotaan kot parnam jeehna ne Gurbani Rahi eh Soji ditti!!!!!!!! ..Bhai Simranjit Singh ji dhanbad tuhada Sacha Patshah ji 🎉 mehar rakhey jio
@user-hi6it9uw5f
@user-hi6it9uw5f 4 месяца назад
Waheguru g bakshish kero
@user-zk8cp1ws7h
@user-zk8cp1ws7h 2 месяца назад
ਕੋਈ ਮੰਨੇ ਜਾਂ ਨਾ ਮੰਨੇ ਹੁਣ ਵਾਹਿਗੁਰੂ ਜੀ ਦੀ ਵਰਖਾ ਹੋ ਰਹੀ ਹੈ
Далее
🎙А не СПЕТЬ ли мне ПЕСНЮ?🍂
3:04:50
Я ЖЕ БЕРЕМЕННА#cat
00:13
Просмотров 619 тыс.
🎙А не СПЕТЬ ли мне ПЕСНЮ?🍂
3:04:50