Тёмный

Sandeep Nangal AMbian ਨੂੰ Hospital ਪੋਹੰਚਾਣ ਵਾਲਿਆਂ ਇਹਨਾਂ ਦੋ ਨੌਜਵਾਨਾਂ ਨੂੰ ਕੀਤਾ ਸਨਮਾਨਿਤ 

Punjab Live Tv
Подписаться 508 тыс.
Просмотров 295 тыс.
50% 1

Видеоклипы

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 227   
@balwindersinghsandhu7253
@balwindersinghsandhu7253 2 года назад
ਵੀਰਾਂ ਨੇ ਆਪਣਾ ਫਰਜ਼ ਨਿਭਾਇਆ ਜਿਓਂਦੇ ਰਹੋਂ ਵੀਰ 🙏🙏🙏🙏
@kabaddiatozjunction6226
@kabaddiatozjunction6226 2 года назад
ਗੁੱਡ ਵੀਰੋਂ ਤੁਸੀਂ ਆਪਣਾ ਫਰਜ਼ ਅਦਾ ਕੀਤਾਂ ਵੀਰੋਂ ਲਵ ਯੂ
@brownboy1993
@brownboy1993 2 года назад
ਕਬੱਡੀ ਦਾ ਇੱਕ ਯੁਗ ਖ਼ਤਮ ਹੋ ਗਿਆ ਸੰਦੀਪ ਬਾਈ ਦੇ ਜਾਣ ਨਾਲ ਮਿਸ ਯੂ ਸੰਦੀਪ ਬਾਈ ਅਲਵਿਦਾ 😭😭😭💔💔💔
@RahulSaini-ge4xm
@RahulSaini-ge4xm 2 года назад
Right
@abhishekchaudhary3057
@abhishekchaudhary3057 2 года назад
ਓਨੂ ਕਿਵੇਂ ਭੁਲਾਵਾਗੇ ਜਿਹੜਾ ਵੱਸਦਾ ਰੂਹ ਵਿੱਚ ਯਾਰਾ,ਸੰਦੀਪ ਵੀਰਾ ਅਮਰ ਰਹੇਗਾ ਕਬੱਡੀ ਵਿੱਚ, ਹਰ ਕੱਪ ਵਿੱਚ ਤੈਨੂੰ ਯਾਦ ਕੀਤਾ ਜਾਵੇਗਾ miss u vre😓🙏🙏🙏🙏🙏❤
@preetpajetta9030
@preetpajetta9030 2 года назад
Proud of you young boys. Kindness still survive in hearts.
@kuldeepmahlakotli6010
@kuldeepmahlakotli6010 2 года назад
ਵਾਹਿਗੁਰੂ ਚੜਦੀ ਕਲਾ ਰਖੇ ਇੰਨਾ ਵੀਰਾ ਦੀ
@balveersinghsandhu1577
@balveersinghsandhu1577 2 года назад
ਬਹੁਤ ਵਧੀਆ ਕੰਮ ਕੀਤਾ ਹੈ ਛੋਟੇ ਵੀਰਾਂ ਹਿੰਮਤ ਵਾਲੇ ਹਨ ਇਹ ਸਾਰੇ ਜਿਹੜੇ ਸੰਦੀਪ ਵੀਰ ਜੀ ਨੂੰ ਹਸਪਤਾਲ ਲੈ ਕੇ ਗਏ ਹਨ ਇਹਨਾਂ ਦੀ ਸੋਚ ਨੂੰ ਸਲਾਮ ਹੈ ਉਮਰ ਵਿੱਚ ਛੋਟੇ ਹਨ ਪਰ ਹਿੰਮਤ ਤੇ ਸੋਚ ਪੱਖੋ ਬਹੁਤ ਵੱਡੇ ਹਨ ਸਾਡੇ ਵਲੋਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ
@SukhwinderKaur_987
@SukhwinderKaur_987 2 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@jassalkaur3548
@jassalkaur3548 2 года назад
🙏🙏🙏🙏🙏
@ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ
ਏਨਾ ਮੁੰਡਿਆਂ ਨੂੰ ਵਾਹਿਗੁਰੂ ਚੜਦੀ ਕਲਾ ਰੱਖੇ ਹਮੇਸ਼ਾ ਹਮੇਸ਼ਾ
@gurjitkaur7138
@gurjitkaur7138 2 года назад
Thank u bro, tusi apna farz poora kita, agge rabb di rjaa jo hona c
@rajeshbhama2978
@rajeshbhama2978 2 года назад
Justice for Sandeep Nangal Ambian....🙏 Waheguru Ji Mehar Kre Dova Veera Te....🙏
@avtarsinghchhahar4579
@avtarsinghchhahar4579 2 года назад
Rry
@mohdmuskangrewal7886
@mohdmuskangrewal7886 2 года назад
0
@mohdmuskangrewal7886
@mohdmuskangrewal7886 2 года назад
999p9
@manjeetstudiolehragaga5312
@manjeetstudiolehragaga5312 2 года назад
ਮੇਰੀ ਸਰਕਾਰ ਨੁ ਬੇਨਤੀ ਹੈ ਕੇ ਇਹਨਾ ਨੋਜਵਾਨਾ ਨੂ ਪੁਲੀਸ ਚ ਭਰਤੀ ਕੀਤੀ ਜਾਵੇ
@sahilpreetsingh1023
@sahilpreetsingh1023 2 года назад
Right ji
@ਸੰਦੀਪਸਿੰਘ-ਦ9ਠ
ਰੱਬ ਤੁਹਾਨੂੰ ਦੋਹਾਂ ਨੂੰ ਕਦੇ ਤੱਤੀ ਵਾਹ ਨਾ ਲੱਗਣ ਦੇਵੇ।
@Gurjinder181
@Gurjinder181 2 года назад
Dhan Dhan Sache paatshah ji sandeep paji di rooh nu apne pavitar charna vich nivaas deve ji Dhan Dhan Sahib Shri Guru gobind singh ji maharaaj 🙏
@balwindersingh4190
@balwindersingh4190 2 года назад
Satnam waheguru ji
@GG-fx5xm
@GG-fx5xm 2 года назад
Waheguru ji.....asli ta eh faraj nibah gay....kabaddi player os time nal da koi Kam nahi ayeya
@SukhwinderKaur_987
@SukhwinderKaur_987 2 года назад
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@GurpreetSingh-nw5rr
@GurpreetSingh-nw5rr 2 года назад
Sahi keh rhe ne munde jadon Sandeep veere de golian laggian c odon kisse ne v gaddi nahi kaddi. Kinni der tan munde awazan marde rhe koi gaddi lai ke aawe.
@VikramSingh-ky6jo
@VikramSingh-ky6jo 2 года назад
ਤੁਹਾਡੀ ਹਿੰਮਤ ਨੂੰ ਸਲਾਮ ਵਾਹਿਗੁਰੂ ਭਲੀ ਕਰੇ
@thesinghfamily4768
@thesinghfamily4768 2 года назад
Great job God bless you all 🙏
@nikkamaan1228
@nikkamaan1228 2 года назад
ਭਾਈ ਸਾਹਿਬ ਜੀ ਸੋਢਾ ਬਹੁਤ ਧੰਨਵਾਦ ਜੀ ਰੱਬ ਅੱਗੇ ਅਰਦਾਸ ਹੈ ਕਿ ਕਿਸੇ ਵੀ ਖੇਡਿਆ ਨੂੰ ਤੱਤੀ ਵਾਅ ਨਾ ਲੱਗੇ
@ਸੰਦੀਪਸਿੰਘ-ਦ9ਠ
ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਅਾਂ ਅਮਰ ਰਹੇ 😭😭😭
@flopjeevan6406
@flopjeevan6406 2 года назад
Hey akaal purakh waheguru ji tuci bade Beant ho tuci Mehar Karo
@chamkaursingh6562
@chamkaursingh6562 2 года назад
ਸੰਦੀਪ ਭਾਵੇ ਸਰੀਰ ਪੱਖੋ ਨਹੀ ਸਾਡੇ ਵਿੱਚ ਉਹਦਾ ਨਾਮ ਸਾਡੇ ਬੂਲਾ ਤੂ ਦਿਮਗ ਵਿੱਚ ਸਦਾ ਰਹੇਗਾ
@malkitsinghsidhu3598
@malkitsinghsidhu3598 2 года назад
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏
@AkshayKumar-mt8dr
@AkshayKumar-mt8dr 2 года назад
Thanks praa mereyo
@GG-fx5xm
@GG-fx5xm 2 года назад
Nal de players lagda sab jande a ...bt end di gal Sandeep Veera ne sab players Lai bhut kush Kita bt eh players end time koi v Kam nahi ayeya
@gursharanbilga6717
@gursharanbilga6717 2 года назад
Bilkol bro pata v ina nu huna kine marvya paji bolda. Ni par koi more ake
@harpaljubbal293
@harpaljubbal293 2 года назад
Deepest Condolences to the whole family🙏🙏 Waheguru ji 🙏🙏
@gauravkhatri6073
@gauravkhatri6073 2 года назад
Tusi apna farz nibaya salut a tuhanu
@ShivKumar-ps1wp
@ShivKumar-ps1wp 2 года назад
💪🙏ਜੀ......
@randhawa6819
@randhawa6819 2 года назад
God Bless u ਭਰਾਵੋ
@Livepunjanb
@Livepunjanb 2 года назад
ਬਹੁਤ ਵੱਡਾ ਉਪਰਾਲਾ ਕੀਤਾ ਵੀਰਾਂ ਨੇ
@kindnessisagreatquality7368
@kindnessisagreatquality7368 2 года назад
MashAllah well done Aap dono ne puri koshish kithi Allah apko iska reward de ga zaroor,Allah insaaf de Sandeep Nangal Ambia ji nu InshAllah love and duas from Uk a Pakjstani well wisher of his family 🤲💐
@Hargundhupar03
@Hargundhupar03 2 года назад
Proud of you children God bless you
@singhbhullar2851
@singhbhullar2851 2 года назад
Thank you vre
@VarinderSingh-jr6dc
@VarinderSingh-jr6dc 2 года назад
ਵਾਹਿਗੁਰੂ ਜੀ 🙏🙏🙏🙏
@KulwinderSingh-dz3tw
@KulwinderSingh-dz3tw 2 года назад
Waheguru ji
@kampipatara8526
@kampipatara8526 2 года назад
gursharan pra🙏🏻
@narinderkaurnarinderkaur3436
@narinderkaurnarinderkaur3436 2 года назад
Waheguru g waheguru g waheguru g
@kamaljitkaurvirkvirk1437
@kamaljitkaurvirkvirk1437 2 года назад
Waheguru tuhanu charrdi kla bakhshe 🙏🏼🙏🏼🙏🏼
@Sandhu_saab83
@Sandhu_saab83 2 года назад
Waheguru Sab Jan da...good job
@nanakveerchahal2364
@nanakveerchahal2364 2 года назад
Waheguru।ji
@indrajeet5288
@indrajeet5288 2 года назад
waheguru g
@chamkaursingh6562
@chamkaursingh6562 2 года назад
ਗੈਂਗਸਟਾਰਾ ਦਾ ਸੋਚਿਆ ਜਾਵੇ ਕੋਈ ਦੋਸ ਨੀ ਸਾਰੇ ਦਾ ਸਾਰਾ ਦੋਸ ਆ ਬਾਈ ਨੂੰ ਮਰਾਉਣ ਵਾਲਿਆ ਦਾ ਗੈਗਸਟਾਰਾ ਨੂੰ ਤਾ ਪੈਸਾ ਧੇਲਾ ਚਾਹੀਦਾ ਏ ਭਾਵੇ ਕਿਸੇ ਨੂੰ ਵੀ ਮਰਵਾਲੋ ਉਹਨਾ ਤੋ ਮੈ ਗੈਂਗਸਟਰਾ ਨੂੰ ਦੋਵੇ ਹੱਥ ਜੋੜ ਕੇ ਬੇਨਤੀ ਕਰਦਾ ਭਰਾਵੋ ਕੱਲੇ ਕਬੱਡੀ ਆਲਿਆ ਨੂੰ ਬਖਸਦਿਆ ਕਰੋ ਹੋਰ ਜੋ ਆਪਣੇ ਪੰਜਾਬ ਨੂੰ ਕੋਈ ਧੋਖਾ ਦੇ ਰਿਹਾ ਭਾਵੇ ਕੋਈ ਗਲਤ ਲੀਡਰ ਈ ਕਿਉ ਨਾ ਹੋਣ ਇਹਨਾ ਦੇ ਝੱਗੇ ਦਾ ਮੇਚਾ ਜਰੂਰ ਲਿਆ ਕਰੋ ਗੈਗਸਟਾਰੋ ਵੀਰੋ ਜੇ ਤੂਸੀ ਪੰਜਾਬ ਨੂੰ ਸੁਧਾਰਨ ਦੀ ਜੁੰਮੇਵਾਰੀ ਲੈ ਲਵੋ ਨਾ ਪੰਜਾਬ ਦਾ ਬੇੜਾ ਤਰ ਜਾਉ ਗਾ ਤੂਸੀ ਵੀ ਆਪਣੀ ਸੋਚ ਬਦਲਣ ਵੀਰੋ ਜੇ ਤੂਸੀ ਇਹੋ ਜਾ ਕੰਮ ਈ ਕਰਨਾ ਏ ਤਾ ਭਿਰਾਸਟਾਚਰੀਆ ਦੇ ਵਰੂਧ ਹੋਵੋ ਜੇ ਪੰਜਾਬ ਨੂੰ ਥੋਡੇ ਤੇ ਮਾਣ ਵੀ ਹੋਵੇ ਸੋ ਵੀਰੋ ਚਾਰ ਪੈਸਿਆ ਦੀ ਖਾਤਰ ਯਰ ਤੂਸੀ ਕਿਸੇ ਬੱਚੇ ਦਾ ਬਾਪ ਕਿਸੇ ਧੀ ਦਾ ਪਿਉ ਕਿਸੇ ਘਰਵਾਲੀ ਦਾ ਘਰਵਾਲਾ ਕਿਸੇ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਨਹੱਥਾ ਨਾ ਮਰਿਆ ਕਰੋ ਵੀਰੋ ਤੂਸੀ ਤਾ ਬੰਦੇ ਨੂੰ ਮਾਰ ਕੇ ਭੱਜ ਜਾਨੇ ਉ ਜੋ ਪਿਛੋ ਉਹਨਾ ਦੇ ਘਰਦਿਆ ਦਾ ਸਾਕ ਸਬੰਦੀਆ ਦਾ ਹਾਲ ਹੂੰਦਾ ਉਹ ਦੇਖਿਆ ਨੀ ਜਾਂਦਾ ਸਿਰ ਇਕ ਮਾਂ ਨੂੰ ਚੇਤੇ ਰੱਖਿਆ ਕਰੋ ਯਰ ਵੀ ਅਸੀ ਵੀ ਕਿਸੇ ਮਾ ਦੇ ਪੁਤ ਆ ਜੇ ਕੋਈ ਸਾਡੇ ਗੋਲੀ ਮਾਰ ਕੇ ਮਰ ਦੇਵੇ ਸਾਡੀ ਮਾਂ ਦਾ ਕੀ ਹਾਲ ਹੋਉ ਸੋ ਵੀਰੋ ਥੋੜਾ ਜਾ ਸੋਚੋ ਆਪਣੀ ਮਾਂ ਖੇਡ ਕਬੱਡੀ ਦਾ ਤੂਸੀ ਉਹ ਪੁਤ ਮਾਰਤਾ ਜੋ ਹੁਣ ਨਾ ਤਾ ਦੁਬਾਰੇ ਉਹਦੇ ਵਰਗਾ ਜੰਮਣਾ ਨਾ ਹੀ ਕੋਈ ਜੰਮੂ ਗਾ ਛੇਰ ਸੀ ਯਰ ਉਹ ਬੰਦਾ ਤੂਸੀ ਇਕ ਮਿੰਟ ਚ ਡੈਹ ਢੇਰੀ ਕਰਤਾ ਮਾਫ ਕਰਨਾ ਭਰਾਵੋ ਜੇ ਕੁਸ ਮੈ ਗਰਤ ਲਿਖ ਗਿਆ ਹੋਵਾ ਯਰ ਦਿਲ ਰੋ ਰਿਹਾ ਏ ਸੰਦੀਪ ਨੂੰ ਯਾਦ ਕਰਕੇ ਕਿਉਕਿ ਮੈ ਵੀ ਇਕ ਕਬੱਡੀ ਪਲੇਆਰ ਆ ਗਰੀਬ ਘਰੋ
@lakhbirkaur7557
@lakhbirkaur7557 2 года назад
Waheguru ji 🙏🏻😭🙏🏻😭😭
@gurjeetsingh180
@gurjeetsingh180 2 года назад
ਵਾਹਿਗੁਰੂ ਜੀ
@jassurandhawa9400
@jassurandhawa9400 2 года назад
Wmk🙏
@dalvirkumar3710
@dalvirkumar3710 2 года назад
Thanks bro❤️🙏
@HardeepSingh-pf4md
@HardeepSingh-pf4md 2 года назад
Waheguru ji 🙏🏻🙏🏻
@gurpreetkaurbrar9841
@gurpreetkaurbrar9841 2 года назад
I miss you bai ji
@thelearning1848
@thelearning1848 2 года назад
Veeya nu sat sat mama🙏🙏🙏🙏🙏🙏
@Harpreetsingh-H
@Harpreetsingh-H 2 года назад
Hassde vasde rho veero rabb thnu din rat taraki deve veero tusi bai lai eni himat kiti 🙏
@ranjeet6057
@ranjeet6057 2 года назад
Thanks bros..good job
@varindersohivarindersohi4342
@varindersohivarindersohi4342 2 года назад
miss you bro Sandeep y Waheguru g 🙏🙏😭😭
@amansandhu6654
@amansandhu6654 2 года назад
Ve putt bhut Shona tu kabbadi kheda rabb teinu tarakya deve ....
@varindersohivarindersohi4342
Waheguru g🙏🙏😭😭
@GurmeetSingh-dh7of
@GurmeetSingh-dh7of 2 года назад
Great job God bless you 🙏🙏
@lovejeetclassxa173
@lovejeetclassxa173 2 года назад
❤️❤️❤️❤️❤️❤️❤️
@immigrationadviser4711
@immigrationadviser4711 2 года назад
God bless you brothers for helping Sandeep ji. I understand he could not be saved but you shown compassion and tried your best so thank you.
@fojimurrahdairyfarm4640
@fojimurrahdairyfarm4640 2 года назад
love you vero
@karamjeetkaur5050
@karamjeetkaur5050 2 года назад
Waheguru ji
@mahindersidhu2561
@mahindersidhu2561 2 года назад
Hi
@DADUWALIA
@DADUWALIA 2 года назад
FULL SALUTE TO BOTH YOUNG PLAYERS
@sahilsharma-nm8pf
@sahilsharma-nm8pf 2 года назад
Love you veer ji,
@ravindersinghkabaddi6090
@ravindersinghkabaddi6090 2 года назад
Good job veer g
@pappumann2328
@pappumann2328 2 года назад
Salute a bhra chak k lae gye ehi bht a par kabbadi jagat nu ghahta ni poora hona
@makhankalas660
@makhankalas660 2 года назад
God bless you brother too
@ramandeepwander9454
@ramandeepwander9454 2 года назад
Wahegur ji
@gagandeepjohal2698
@gagandeepjohal2698 2 года назад
Dhanwaad veero tuhada
@happysandhuhappy2258
@happysandhuhappy2258 2 года назад
Waheguru Ji waheguru Ji waheguru Ji waheguru Ji
@ranjeetsinghsandhu8635
@ranjeetsinghsandhu8635 2 года назад
ਕਾਤਲਾਂ ਨੂੰ ਫਾਂਸੀ ਹੋਣੀਂ ਚਾਹੀਦੀ ਆ😡😡😡😡
@manidulay7087
@manidulay7087 2 года назад
❣️❣️❣️❣️kaka pra wmk kre
@NavdeepKaur-ru3jg
@NavdeepKaur-ru3jg 2 года назад
Waheguru ji thik morning I
@dullajatt1961
@dullajatt1961 2 года назад
ਬਹੁਤ ਵਦੀਆ ਕੀਤਾ ਤੁਸੀਂ ਦੋਵਾਂ ਵੀਰਾਂ ਨੇ ,ਨਾਮ ਲਵੋ ਵਾਈ ਉਥੇ ਇੰਨੇਂ ਸਟਾਰ ਪਲੇਰ ਆਇਉ ਸੀ ,ਵਿੱਚ ਉਹ ਵੀ ਹੁਣੇ ਜਿਹਨਾਂ ਦਾ ਸੰਦੀਪ ਨੰਗਲ ਅੰਬੀਆ ਨੇ ਆਪਣੇ ਨਾਲੋਂ ਵੱਧ ਮੁੱਲ ਪਇਆ ਹੁਣਾ ਉਹ ਕਿਉਂ ਨੀ ਗੱਡੀ ਲੈਕੇ ਆਏ? ?? ਸੰਦੀਪ ਨੇ ਪੂਰੀ ਜ਼ਿੰਦਗੀ ਆਪਣਾ ਸਨਮਾਨ ਨਹੀਂ ਕਰਵਾਇਆ ਹੋਰਾਂ ਪਲੇਰਾ ਦਾ ਹੀ ਕਰਦਾ ਰਿਹਾ ਹੁਣ ਉਸਦੀ ਵਾਰੀ ਸੀ ਸਨਮਾਨ ਲੈਣ ਦੀ ਪਰ ਕੁੱਤੇ ਲੋਕਾਂ ਵਾਈ ਨੂੰ ਖਤਮ ਕਰਤਾ ਇੰਨੇਂ ਲੋਕਾਂ ਸਾਹਮਣੇ ਦਿਨ ਦਿਹਾੜੇ ਇਹ ਜੰਗਲ ਰਾਜ ਗੁੰਡਾ ਰਾਜ ਨੀ ਤੇ ਹੋਰ ਕੀ ਆ
@satnammaan6173
@satnammaan6173 2 года назад
bai players diya gaddia tournament. ton bhut door hundia par hot jida commentators te commette dia gaddia kinia othe hundia prr kise ne gaddi ni kddi ho skda oh 15 min ch oxygen lgg jndi bch jnda bai 😢😢😢😢😭😭😭😭😭
@singhssinghs2751
@singhssinghs2751 2 года назад
Thank you 🙏 proud of you 👏
@ikramsingh3599
@ikramsingh3599 2 года назад
Love u veero
@harbanskaur144
@harbanskaur144 2 года назад
Wheaguru ji
@sukhjeetbhangu9747
@sukhjeetbhangu9747 2 года назад
God bless you veer ji 🙏
@gurdialsingh5860
@gurdialsingh5860 2 года назад
Justice for Sandeep Nangal Ambiya
@rajveermander3217
@rajveermander3217 2 года назад
Waheguru Ji ❤❤🎂
@satnaamkaur9192
@satnaamkaur9192 2 года назад
Good job 👍
@Gabru_00069
@Gabru_00069 2 года назад
🙏🙏❤️❤️
@bhupindersinghsansoye7487
@bhupindersinghsansoye7487 2 года назад
God bless you Bai 😭😭😭😭
@lovejeetclassxa173
@lovejeetclassxa173 2 года назад
👍🏻👍🏻👍🏻👍🏻
@kuldishkaur7481
@kuldishkaur7481 2 года назад
Thanks 22 g
@amarjeetsingh8269
@amarjeetsingh8269 2 года назад
Salute aa y tuhanu
@harpreetkaur8063
@harpreetkaur8063 2 года назад
🙏🏻🙏🏻👌👌👌
@kalasaini8441
@kalasaini8441 2 года назад
veero tuhanu lambi umar deve waheguru brave boys
@rajindersidhu750
@rajindersidhu750 2 года назад
Insaaf veer sandeep liye karo ji 🙏
@pardeepsinghsingh5775
@pardeepsinghsingh5775 2 года назад
Hey Mere Sache Patshah.. ji Sandeep bhaji de Bachiya te Mehar rakheyo
@rajindersidhu750
@rajindersidhu750 2 года назад
waheguru ji kirpa kara thod te ji 🙏
@gurpreetsinghjohal2231
@gurpreetsinghjohal2231 2 года назад
😭 ਵਾਹਿਗੁਰੂ ਜੀ 😭
@steradiumPCs
@steradiumPCs 2 года назад
God bless you bhai ji
@AjayKumar-pq4qr
@AjayKumar-pq4qr 2 года назад
🙏🙏
@jagvirsingh3358
@jagvirsingh3358 2 года назад
I love you veero
@happysharma3255
@happysharma3255 2 года назад
Chote veer rabb sodiaa umraa lambiaa kraa tusi ta jor layiaaa par honi ho k rehndii hai waheguru parivar te bachiaa te mehraa kraa
@skaur2918
@skaur2918 2 года назад
Hosla wa veere huna da b jo hospital tk LA gye CM ji plz gor krna
@manikhangurakhangura1982
@manikhangurakhangura1982 2 года назад
Proud aa bai tuhde te
@sukhjotsingh9976
@sukhjotsingh9976 2 года назад
😭😭🙏🙏
@dharminderkumar7296
@dharminderkumar7296 2 года назад
Good 👍👍👍👍🙏🙏
@tarlochansingh9149
@tarlochansingh9149 2 года назад
Love you 22g
@harpalbasraon2304
@harpalbasraon2304 2 года назад
ਵਾਹ ਜੀ ਵਾਹ ਸੂਰਮੇ ਬੰਦੇ
Далее
Brawl Stars expliquez ça
00:11
Просмотров 6 млн
Top 5 Stop Sandeep Nangal Ambia at Kabaddi Tournaments
6:32
2Pac - Only Fear Of Death (Hamidshax Remix)
8:19
Просмотров 850 тыс.
Arkadi Dumikyan -  TXES CNVEC
4:22
Просмотров 245 тыс.
Kara go’zim (remix by Dj Shohruxbek)
3:58
Просмотров 66 тыс.