Тёмный

Sangrur Teacher Protest : Teachers Day ਮੌਕੇ ਅਧਿਆਪਕਾਂ 'ਤੇ ਚੱਲੀਆਂ ਪਾਣੀ ਦੀਆਂ ਬੌਛਾਰਾਂ 

PTC NEWS
Подписаться 2 млн
Просмотров 9 тыс.
50% 1

Teachers Day ਮੌਕੇ ਅਧਿਆਪਕਾਂ 'ਤੇ ਚੱਲੀਆਂ ਪਾਣੀ ਦੀਆਂ ਬੌਛਾਰਾਂ, ਪੁਲਿਸ ਨਾਲ ਹੋਈ ਖਿੱਚ-ਧੂਹ, ਦੇਖੋ ਤਸਵੀਰਾਂ
#Sangrur #Teachersprotest #Watercanon #Punjabnews #PTCNEWS
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.co...
》Download PTC Play App (iOS): itunes.apple.c...

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 95   
@vinishmonga4520
@vinishmonga4520 10 дней назад
ਦੋ ਸਾਲ ਪਹਿਲਾਂ ਸਿੱਖਿਆ ਮੰਤਰੀ ਹਰਜੋਤ ਬੈਂਸ (5 ਸਤੰਬਰ 2022) ਨੇ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ। ਤੇ 2 ਸਾਲਾਂ ਬਾਅਦ ਕੰਪਿਊਟਰ ਅਧਿਆਪਕਾਂ ਨੂੰ ਅੱਜ ਇਹ ਮਿਲ ਰਿਹਾ।
@benefitsplususawellness9174
@benefitsplususawellness9174 10 дней назад
ਲਾਹਣਤ ਆ ਆਪਣੀਆਂ ਤਨਖ਼ਾਹਾਂ 3 3 ਲੱਖ ਕਰ ਰਹੀਆਂ ਪਰ ਹੱਕ ਮੰਗ ਰਹੇ ਅਧਿਆਪਕਾਂ ਤੇ water canon shame punjab ਸਰਕਾਰ ਆਪ
@GurwinderKaur-sg5ng
@GurwinderKaur-sg5ng 9 дней назад
ਲੱਖ ਲੱਖ ਲਾਹਨਤਾਂ ਸਰਕਾਰ ਤੇ
@Amrik-x5k
@Amrik-x5k 9 дней назад
ਆਜ਼ਾਦੀ ਹੀ ਹਲ ਆ,,,, ਯੂਨਾਇਟੇਡ ਸਟੇਟਸ ਪੰਜਾਬ,,, ਜ਼ਿੰਦਾਬਾਦ
@MandeepKaur-em5rc
@MandeepKaur-em5rc 10 дней назад
ਬਹੁਤ ਈ ਘਟੀਆ ਵਿਵਹਾਰ ਪੰਜਾਬ ਸਰਕਾਰ ਦਾ...ਅਧਿਆਪਕ ਦਿਵਸ ਮੌਕੇ
@devinderkaur4416
@devinderkaur4416 10 дней назад
ਲੱਖ ਲਾਹਨਤ ਪੰਜਾਬ ਸਰਕਾਰ ਨੂੰ
@surinderkaur4950
@surinderkaur4950 10 дней назад
ਪੁਲਿਸ ਪ੍ਰਸ਼ਾਸਨ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ
@shrutimahajan5806
@shrutimahajan5806 10 дней назад
Issue joining letters to ETT2364,5994 candidates
@JatinderSingh-o9t
@JatinderSingh-o9t 10 дней назад
ਰੱਬ ਦੀ ਚੱਕੀ ਚੱਲ਼ਦੀ ਹੋਲ਼ੀ ਆਹ ਪਰ ਪਹਿੰਦੀ ਬੜੀ ਤਰ੍ਹਾਂ ਭਗਵੰਤ ਬੁੱਚੜਾਂ ਆਹ
@avinashsingla7016
@avinashsingla7016 10 дней назад
Computer teachers te lathi charge on Teachers Day..... Shame to you...
@creativehomeart6439
@creativehomeart6439 9 дней назад
ਪੰਜਾਬ ਸਰਕਾਰ ਮੁਰਦਾਬਾਦ
@yadwindersingh276
@yadwindersingh276 10 дней назад
ਬੇਸ਼ਰਮ ਮਾਨ ਸਰਕਾਰ।
@jasssran891
@jasssran891 10 дней назад
Aap sarkar murdhabadh
@surinderkaur4950
@surinderkaur4950 10 дней назад
ਸਰਕਰੇ ਨੀ ਤੇਰੇ ਕੰਮ ਨਿਕੰਮੇ ਫਿਰ ਕਿਹੇ ਗੀ ਖਾੜਕੂ ਜੰਮੇ ਪੰਜਾਬ ਸਰਕਾਰ ਮੁਰਦਾਬਾਦ
@gurdevsingh-kk6ie
@gurdevsingh-kk6ie 9 дней назад
ਸ਼ਰਮ ਆਉਣੀ ਚਾਹੀਦੀ ਹੈ ਇਹ ਹਰਕਤ ਲਏ
@lovedeepkaur2907
@lovedeepkaur2907 10 дней назад
Shame on Punjab govt
@ramramji900
@ramramji900 10 дней назад
*ਵਾਹ! AAP ਪੰਜਾਬ ਸਰਕਾਰ ਦੇ ਲਾਰੇ* ਕੰਪਿਊਟਰ ਅਧਿਆਪਕ ਸੰਘਰਸ਼ ਕਰ-ਕਰ ਕੇ ਪੱਕੇ ਹੋਏ ਪਰੰਤੂ ਲਾਭ ਨਾ ਮਿਲਦੇ ਸਾਰੇ 🥲 ਮਾਨ ਸਰਕਾਰੇ ਸਿੱਖਿਆ ਵਿਭਾਗ ਝੋਲੀ ਵਿੱਚ ਪਾ ਦੇ ਲਾਭ ਲਾਗੂ ਕਰਦੇ ਸਾਰੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ, ਵਾਰ ਵਾਰ ਮੀਟਿੰਗਾਂ ਕਰਦੀ ਰਹੀ ਅਤੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੰਦੀ ਰਹੀl ਆਮ ਆਦਮੀ ਪਾਰਟੀ ਦੇ ਦਿੱਤੇ ਭਰੋਸੇ:- 1. ਸਰਕਾਰ ਬਣਨ ਤੋਂ ਪਹਿਲਾਂ ਹਰਪਾਲ ਚੀਮਾ ਜੀ ਨੇ ਕੰਪਿਊਟਰ ਅਧਿਆਪਕਾਂ ਤੇ ਉਸ ਸਮੇਂ ਦੀ ਮੌਜੂਦਾ ਕਾਂਗਰਸ ਸਰਕਾਰ ਦੁਆਰਾ ਲਾਠੀ ਚਾਰਜ ਦੀ ਨਿੰਦਾ ਕੀਤੀ ਸੀ ਅਤੇ ਮੰਗਾਂ ਨੂੰ ਜਾਇਜ਼ ਦੱਸਿਆ ਸੀ ਤੇ AAP ਦੀ ਸਰਕਾਰ ਬਣਨ ਉਪਰੰਤ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ l 2. ਅਨਮੋਲ ਗਗਨ ਮਾਨ ਜੀ ਨੇ ਕੰਪਿਊਟਰ ਅਧਿਆਪਕਾਂ ਦੇ ਧਰਨੇ ਵਿੱਚ ਆ ਕੇ ਵਾਅਦਾ ਕੀਤਾ ਸੀ ਕਿ AAP ਦੀ ਸਰਕਾਰ ਬਣਨ ਉਪਰੰਤ ਕੰਪਿਊਟਰ ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇਗਾ। 3. ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕੀਤਾl ਆਪ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੇ 2017 ਦੇ ਇਲੈਕਸ਼ਨ ਕੰਪਿਊਟਰ ਅਧਿਆਪਕ ਦੀਆਂ ਮੰਗਾਂ ਨੂੰ ਜਾਇਜ਼ ਦੱਸਿਆ ਅਤੇ ਪਹਿਲੀ ਕੈਬਨਟ ਦੀ ਮੀਟਿੰਗ ਜਾਂ 100 ਦਿਨਾਂ ਦੇ ਅੰਦਰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦਾ ਵਾਅਦਾ ਕੀਤਾ ਸੀ ਅਤੇ ਲੁਧਿਆਣਾ ਵਿਖੇ 2022 ਦੀ ਇਲੈਕਸ਼ਨ ਤੋਂ ਪਹਿਲਾਂ, ਸਰਕਾਰ ਬਣਨ ਤੋਂ ਤੁਰੰਤ ਬਾਅਦ 2017 ਵਿੱਚ ਕੀਤੇ ਵਾਇਦੇ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀl 4. ਸਿੱਖਿਆ ਮੰਤਰੀ ਸ੍ਰੀ ਹਰਜੋਤ ਵੈਂਸ ਜੀ ਨੇ ਦਿਵਾਲੀ 2022 ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ ਨੂੰ ਸੀਐਸਆਰ ਅਤੇ ਪੇ ਕਮਿਸ਼ਨ ਦੇਣ ਦਾ ਵਾਅਦਾ ਕੀਤਾ 5. ਜਲੰਧਰ ਜਿਮਨੀ ਚੋਣ 2024 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਐਮਐਲਏ ਉਮੀਦਵਾਰ ਮਹਿੰਦਰ ਭਗਤ ਜੀ ਨੇ ਕੰਪਿਊਟਰ ਅਧਿਆਪਕਾਂ ਦੀ ਰੈਲੀ ਵਿੱਚ ਆ ਕੇ, ਸਰਕਾਰ ਦੁਆਰਾ ਜਾਇਜ਼ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਦਾ ਵਾਅਦਾ ਕੀਤਾ l 6. ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੈਂਕੜੇ ਤੋਂ ਵੱਧ ਮੀਟਿੰਗਾਂ ਕਰਕੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਸ੍ਰੀ ਭਗਵੰਤ ਮਾਨ ਮੁੱਖ ਮੰਤਰੀ ਜੀ ਨੇ ਜਲੰਧਰ 2024 ਜਿਮਨੀ ਚੋਣ ਤੋਂ ਪਹਿਲਾਂ ਕੰਪਿਊਟਰ ਅਧਿਆਪਕਾਂ ਨੂੰ ਮੀਟਿੰਗ ਵਿੱਚ ਕਿਹਾ ਸੀ ਕਿ ਮੈਂ ਆਦੇਸ਼ ਕਰ ਦਿੱਤੇ ਹਨ ਤੁਹਾਡੀਆਂ ਮੰਗਾਂ ਜਲਦੀ ਪੂਰੀਆਂ ਹੋ ਜਾਣਗੀਆਂl ਰਘੁ ਕੁਲ ਰੀਤ ਸਦਾ ਚਲੀ ਆਈ ਪ੍ਰਾਣ ਜਾਇ ਪਰ ਬਚਨ ਨ ਜਾਇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ AAP ਦੁਆਰੇ ਕੀਤੇ ਵਾਅਦੇ ਅਨੁਸਾਰ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਨੂੰ ਉਹਨਾਂ ਦੇ ਰੈਗੂਲਰ ਨੋਟੀਫਿਕੇਸ਼ਨ ਪੂਰਨ ਤੌਰ ਤੇ ਲਾਗੂ ਕਰਕੇ, ਇਨਸਾਫ ਦਿੱਤਾ ਜਾਵੇ, ਇਹ ਅਧਿਆਪਕ ਪਿਛਲੇ 19 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ l ਜੇਕਰ ਕੋਈ ਅਧਿਆਪਕ ਸਵਰਗਵਾਸ ਹੋ ਜਾਂਦਾ ਹੈ ਜਾਂ ਰਿਟਾਇਰ ਹੋ ਜਾਂਦਾ ਹੈ ਤਾਂ ਉਹਦੇ ਪਰਿਵਾਰ ਨੂੰ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ l 100 ਤੋਂ ਵੱਧ ਅਧਿਆਪਕ ਸਵਰਗਵਾਸ ਹੋ ਚੁੱਕੇ ਹਨ l ਇਹਨਾਂ ਅਧਿਆਪਕਾਂ ਤੇ ਛੇਵਾਂ ਪੇ-ਕਮਿਸ਼ਨ ਲਗਾ ਕੇ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ l ਕੰਪਿਊਟਰ ਅਧਿਆਪਕ ਪੂਰੇ ਹੌਸਲੇ ਨਾਲ, ਆਸ਼ਾਵਾਦੀ ਹੋ ਕੇ ਅਤੇ ਚੜ੍ਹਦੀ ਕਲਾ ਵਿੱਚ ਰਹਿ ਕੇ ਸੰਘਰਸ਼ ਕਰਦੇ ਰਹਿਣਗੇl ਇਹਨਾਂ ਅਧਿਆਪਕਾਂ ਨੂੰ ਪੂਰਨ ਵਿਸ਼ਵਾਸ ਹੈ ਕਿ AAP ਦੀ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਪੂਰਾ ਕਰੇਗੀ l ਜੈ ਜਨਤਾ ਜਿੱਤ ਲੜਦੇ ਲੋਕਾਂ ਦੀ @BhagwantMann @ArvindKejriwal @harjotbains @HarpalCheemaMLA #Bhagwantmann #harjotsinghbains #KuldeepSinghDhaliwal #AmanArora #PrincipalBudhRam #HarpalSinghCheema #ArvindKejriwal #DrBalbirSingh #KultarSinghSandhwan #gurmeetsinghkhuddian #GurmeetSinghMeetHayer #Laljitsinghbhullar #Bramshanker #chetansinghjouramajra #RaghavChadha #sandeeppathak #Ashokmittal #Harbhajansingh #balbirsinghseechewal #JusticeForComputerFacultyOfPunjab
@factfile377
@factfile377 10 дней назад
Shame on Punjab government
@GagandeepSinghCF
@GagandeepSinghCF 10 дней назад
Shame on Punjab Government
@sumanrani9512
@sumanrani9512 10 дней назад
shame shame
@jotjot910
@jotjot910 10 дней назад
Sharm vali gall aa Punjab sare nu 😢
@deepgur121
@deepgur121 10 дней назад
Shame shame
@rattansingh5478
@rattansingh5478 10 дней назад
Good
@kumarsiachen8386
@kumarsiachen8386 10 дней назад
press wala kina gatiya bnada bol reha parsahan nal thka muki ho rhi...sharam kr teacher nal jo ho reha oh nai dik reha tenu
@NavdeepKaur-oh6np
@NavdeepKaur-oh6np 10 дней назад
ਪੰਜਾਬ ਸਰਕਾਰ ਮੁਰਦਾਬਾਦ 😡😡
@hardeepkaur2599
@hardeepkaur2599 10 дней назад
Same on Punjab sarkar
@gagandeepbrar2734
@gagandeepbrar2734 10 дней назад
Bekar government asteefa de dain cm sahib
@monikagoyal7371
@monikagoyal7371 10 дней назад
Justice for computer faculty
@creativehomeart6439
@creativehomeart6439 9 дней назад
Punjab government shame shame😢
@NavdeepKaur-oh6np
@NavdeepKaur-oh6np 10 дней назад
Salute to Computer Teachers
@manishkambojj5749
@manishkambojj5749 10 дней назад
ਗਰਮੀ ਜਿਆਦਾ ਸੀ ਠੰਡਾ ਕਰ ਰਹੇ ਨੇ
@ammu4603
@ammu4603 10 дней назад
8.11🙌👍👍
@chhinderpaul8391
@chhinderpaul8391 10 дней назад
5994 pori karo
@Sonika-wn6im
@Sonika-wn6im 10 дней назад
Shame on punjab govt😊
@sangeetajindal5343
@sangeetajindal5343 10 дней назад
#justicewithcomputerfaculty
@Sunaina927
@Sunaina927 9 дней назад
Shame on punjab government
@navjotkaur1234-jot
@navjotkaur1234-jot 9 дней назад
5994 bharti poori kro
@GaganDeep-u5m
@GaganDeep-u5m 10 дней назад
Ki bnoo punjab di yong genration d 😢 kujh foregin gye .te kujh strike krde rehge 😢😢😢😢
@rameshkumar-sc9ct
@rameshkumar-sc9ct 10 дней назад
Ajj aah sab dekh k lagna nahi k CM Maan kise teacher da putar hovega!!!😢
@technologywinners857
@technologywinners857 10 дней назад
Govt nu govt hi chalani aa rhi inna chir ho gya
@kanusharma7881
@kanusharma7881 10 дней назад
Shame on Punjab govt 👎👎
@ammu4603
@ammu4603 10 дней назад
6.00 💯💯
@AmritJassal-wm5kc
@AmritJassal-wm5kc 9 дней назад
Punjab sarkar murdabaad
@GurmeetSingh-uk1vp
@GurmeetSingh-uk1vp 10 дней назад
Adminstration must care their teachers.
@NavdeepKaur-pt1wf
@NavdeepKaur-pt1wf 10 дней назад
CM saab sanu das davo asi ghrdeya ki jwab dye 2 saal ho chle pstet de notification di wait krde ghrdeya 100 umeed lgai hundi avde bchye jdo oh aukhe ho k degreeya kronde ki kreye asi hun
@monikagoyal7371
@monikagoyal7371 10 дней назад
Shame on Punjab sarkar
@deepgur121
@deepgur121 10 дней назад
Punjab sarkar Murdabaad
@user-jq8up2mb7l
@user-jq8up2mb7l 10 дней назад
Hor po vota ganda sarbai nu hor lao bursch ta mohra 😂😂😂
@SukhjeetKaur-vd3vo
@SukhjeetKaur-vd3vo 10 дней назад
Na pstet ly rahy @ 2 year hogy ny 20 meeting hogyiea education minister nal oh sirf lare la riha hor kuj ni
@GurjantKumar-z7h
@GurjantKumar-z7h 10 дней назад
Cm defaulter
@navreetmand5906
@navreetmand5906 10 дней назад
Shame on punjab govt...punjab sarkar murdabad😡😡
@RajeshKumar-dq6tg
@RajeshKumar-dq6tg 9 дней назад
Har sarkaar da ehi kam hunda.votan ton p er hehlan hor .baad ch hor
@JaiyaJk
@JaiyaJk 10 дней назад
Bot gndi government aa 😢😢 Punjab sarkaar murdabad 💪💪
@bains_saab_pb07_hsp
@bains_saab_pb07_hsp 9 дней назад
Bagwant Mann lol cm
@GurlalSingh-bn8xz
@GurlalSingh-bn8xz 10 дней назад
App 👎👎👎👎👎
@gianbajaj2826
@gianbajaj2826 10 дней назад
CM Man de keber khud chuke hai
@jugrajsingh8820
@jugrajsingh8820 10 дней назад
Shame
@NavdeepKaur-pt1wf
@NavdeepKaur-pt1wf 10 дней назад
Hun ta bahr vi nhi jn joge fr asi ta ehi suggest kra ge next generation nu k jao bahr ethe protest krke dhke kha k vi hun kj nhi milda
@SukhjeetKaur-vd3vo
@SukhjeetKaur-vd3vo 10 дней назад
Sareeea govt cho nikami sarkar teacher sardka ty rul rahy a
@ManpreetKaur-dd3mb
@ManpreetKaur-dd3mb 10 дней назад
Hadd toh jyada dirty govt a ehh , well done teachers purra jaloos kddo bhagwant maan da swer da pakaayi maar riha bhaasan de de k gappi hasras klakaar Sarya da future kharab kitta hoeya
@AliBaba0087
@AliBaba0087 9 дней назад
Bhagwat mann sharm kar kush pahla tu kahnda c koi dharna nahi lagna
@sandeepkumar-lx1cp
@sandeepkumar-lx1cp 8 дней назад
Punjab sarkar murdabad
@satwindersingh8741
@satwindersingh8741 10 дней назад
punjab sarkar murdabad
@GurmeetKaur-uw1qe
@GurmeetKaur-uw1qe 10 дней назад
Bhut hi nakami sarkar hai
@KULWINDERSINGH-ow1wt
@KULWINDERSINGH-ow1wt 10 дней назад
😢😢😢😢😢
@harryrandhawa5611
@harryrandhawa5611 10 дней назад
ਬੁੰਡ ਚ ਲੈਕੇ ਬਦਲਾਅ ਆਲੀ ਬੌਕਰ ਭੱਜੇ ਫਿਰੋ ਭੈਣ ਦਿਓ ਯਾਰੋ ਬੀਬੀਆ ਨੇ ਤਾਂ ਝੰਡੇ ਦੇ 1000 ਨਾਲ ਕਰਾ ਲੈਣਾ ਇਲਾਜ 😊
@deepgur121
@deepgur121 10 дней назад
@@harryrandhawa5611 Punjab sarkar murdabaad, Murdabaad (par veer language shi rakho sade Punjab ਦੀਆਂ ਮਾਵਾਂ ਭੈਣਾਂ ਵੀ ਕੰਮੈਂਟ ਪੜਦੀਆਂ ਹਨ)
@PrinceKumar-cf7ek
@PrinceKumar-cf7ek 10 дней назад
🙏🏻💐💐💐💐💐💐🙏🏻
@charrysweetusingh5086
@charrysweetusingh5086 10 дней назад
Pstet v ni la rhi govt 26 may da k mukar gi
@charrysweetusingh5086
@charrysweetusingh5086 10 дней назад
Capton di tra techer ta pani kyo pona
@jontyrhodes4155
@jontyrhodes4155 10 дней назад
AAP zindabaad c Zindabaad hai Zindabaad rahegi
@instareels_status5954
@instareels_status5954 10 дней назад
ਭਗਵੰਤ ਮਾਨ ਮੁਰਦਾਬਾਦ , ਆਮ ਆਦਮੀ ਪਾਰਟੀ ਮੁਰਦਾਬਾਦ 👎👎👎👎👎👎
@instareels_status5954
@instareels_status5954 10 дней назад
ਭਗਵੰਤ ਮਾਨ ਮੁਰਦਾਬਾਦ
@gurjitkaur4983
@gurjitkaur4983 10 дней назад
Shame on Punjab government
@jasvirdehar9551
@jasvirdehar9551 10 дней назад
Shame on Punjab govt.
@ParamjitSingh-mk1of
@ParamjitSingh-mk1of 10 дней назад
Shame on punjab govt
@MandeepKaur-em5rc
@MandeepKaur-em5rc 10 дней назад
Shame on Punjab Government
@kirpalsingh8367
@kirpalsingh8367 10 дней назад
Shame shame
@monikagoyal7371
@monikagoyal7371 10 дней назад
Justice for computer faculty
@bains_saab_pb07_hsp
@bains_saab_pb07_hsp 9 дней назад
Bagwant Mann lol cm
@ravinderkaur6
@ravinderkaur6 10 дней назад
Shame on punjab government
@monikagoyal7371
@monikagoyal7371 10 дней назад
Punjab sarkar murdabad
@shubhamvermakhuban3106
@shubhamvermakhuban3106 10 дней назад
Punjab sarkar murdabaad
@bains_saab_pb07_hsp
@bains_saab_pb07_hsp 9 дней назад
Bagwant Mann lol cm
Далее