Тёмный

Sanjha Pariwar , ਸਾਂਝਾ ਪਰਿਵਾਰ , Part-20 , VICKY PREET , New Punjabi Video 2024 

Sada Punjab
Подписаться 854 тыс.
Просмотров 644 тыс.
50% 1

#sadapunjab #newvideo #vickypreet
#sanjapariwar
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@neetusonu7248
@neetusonu7248 5 месяцев назад
Kinnu kinnu preeto di acting vadia lgdi ...menu ta preet di acting superb excellent aa..bht maza aaya video dekhan da god bless you all family members 🎉
@sehajpreetsingh8752
@sehajpreetsingh8752 5 месяцев назад
Manu sare family members di acting bhut vadiya lagdi ji❤❤❤❤❤❤❤❤❤❤❤❤❤
@VeerK1313
@VeerK1313 5 месяцев назад
😂😂😂 preet di acting sirraa aa👌👌👌😄🤣 ਮੁੱਕੀ ਤੇ ਮੁੱਕੀ😅😅
@jassbrar477
@jassbrar477 5 месяцев назад
ਲੜਾਈ ਦੀ ਪੰਡ ਐ ,ਜਿਨਾ ਟਾਈਮ Vicky ਵੀਰ ਘਰ ਨਹੀਂ ਓਨਾ ਟਾਇਮ ਪਰੀਤ ਦੇ ਨਖਰੇ ਤੇ ਨਖਰੇ ਕਰੇਗੀ
@Harjotbrareditz
@Harjotbrareditz 5 месяцев назад
ਪਰੀਤੋ ਦੇ ਫ਼ਿਰੋਜ਼ੀ ਸੂਟ ਬਹੁਤ ਸੋਹਣਾ ਲੱਗਦਾ ❤❤
@HarnoorpreetKaur-uu1yn
@HarnoorpreetKaur-uu1yn 5 месяцев назад
Bhute vadia video g
@inderveersinghbrar
@inderveersinghbrar 5 месяцев назад
ਬਹੁਤ ਬਹੁਤ ਮਿਹਰਬਾਨੀ ਬੀਬੀ ਕਮੈਂਟਰੀ ਅਪਲਾਈ ਕਰਨ ਵਾਸਤੇ ਸਾਨੂੰ ਵੀ ਖੁਸ਼ੀ ਮਿਲਦੀ ਹੈ ਕਿ ਸਾਡਾ ਵੀ ਕਮੈਂਟ ਰਿਪਲਾਈ ਹੁੰਦਾ ਬਹੁਤ ਬਹੁਤ ਧੰਨਵਾਦ ਦੀਦੀ ਆਪਣਾ ਨੰਬਰ ਦੇ ਦੋ ਤੁਹਾਡੇ ਨਾਲ ਗੱਲ ਕਰਨ ਨੂੰ ਬਹੁਤ ਦਿਲ ਕਰਦਾ
@Harjotbrareditz
@Harjotbrareditz 5 месяцев назад
@@inderveersinghbrar 🤔🤔
@ravinderkaur9092
@ravinderkaur9092 5 месяцев назад
ਪ੍ਰੀਤੋ ਰਾਣੀ ਜਦੋਂ ਤੇਰਾ ਰਾੰਝਾ ਆਉਗਾ ਓਦੋਂ ਹੋਰ ਵੀ ਸੋਣੀ ਲੱਗਣਾ ਤੂੰ ਅਸੀਂ ਸਾਰੇ ਓਸੇ ਦਿਨ ਦੀ ਇੰਤਜ਼ਾਰ ਵਿੱਚ ਹੇ ਹੇ 🤣🤣🤣🤣🤣🤣🤣🤣🤣🤣🤣🤣❤️❤️❤️❤️❤️❤️❤️🥰🥰
@AkashVirk-qk8lx
@AkashVirk-qk8lx 5 месяцев назад
😂😂😂
@GurbeerVirk-l6v
@GurbeerVirk-l6v 5 месяцев назад
ਬਹੁਤ ਸੋਹਣੀ ਐਕਟਿੰਗ ਕਰਦੇ ਹੋ😂😂😂😂😮😮😮
@DaljitKaur-lk8nr
@DaljitKaur-lk8nr 5 месяцев назад
ਪ੍ਰੀਤੀ ਦੀ ਐਕਟਿੰਗ ਵੇਖ ਕੇ ਬਹੁਤ ਹਾਸਾ ਵੀ ਆਉਂਦਾ ਤੇ ਦਿਲ ਵੀ ਬੜਾ ਖੁਸ਼ ਹੁੰਦਾ
@SehajveerSingh-ub9ij
@SehajveerSingh-ub9ij 4 месяца назад
Same
@deepsandhu5065
@deepsandhu5065 5 месяцев назад
ਪ੍ਰੀਤ ਦੀਦੀ ਤਾ ਦਿਨੋ -ਦਿਨ ਕਮਾਲ ਹੀ ਕਰੀ ਜਾਂਦੇ ਆ। 😂ਦੀਦੀ ਬਹੁਤ ਸੋਹਣੇ ਲੱਗ ਰਹੇ ਹੋ।
@jandufamily7013
@jandufamily7013 5 месяцев назад
@ravinderkaur9092
@ravinderkaur9092 5 месяцев назад
ਸਕੁਟੀ ਡਿਗੀ ਪਰਾਲ਼ੀ ਤੇਪਿਛੇ ਨੂੰ ਪੈਰ ਟੁੱਟ ਗਿਆ ਪ੍ਰੀਤੀ ਦਾ ਅਗਲੇ ਪਾਸੇਓ ਕਮਾਲ ਹੋ ਗਿਆ ਮਜ਼ਾ ਬੜਾ ਆ ਗਿਆ 😂😂😂😂😂😂❤❤❤❤❤❤
@Maninder_brar
@Maninder_brar 5 месяцев назад
ਪ੍ਰੀਤ ਅੱਜ ਤਾਂ ਹਸਾ ਹਸਾ ਕੇ ਲੋਟ ਪੋਟ ਕਰਤਾ😅😅😅ਬਹੁਤ ਵਧੀਆ ❤❤❤❤❤superb acting 💞
@KulwinderbajwaKulwinderb-ry6sj
@KulwinderbajwaKulwinderb-ry6sj 5 месяцев назад
ਸਾਰਿਆਂ ਨੂੰ ਬੇਨਤੀ ਹੈ ਕਿ ਵੋਟਾਂ ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਹੀ ਪਾਇਓ 🙏🙏
@mikasingh4625
@mikasingh4625 5 месяцев назад
Wahaguru ji🥰
@RajbirKaur-t3r
@RajbirKaur-t3r 5 месяцев назад
Hnji
@SukhbirRandhawa-w6t
@SukhbirRandhawa-w6t 5 месяцев назад
Haji
@sapnathakur3543
@sapnathakur3543 5 месяцев назад
Jai shree ram
@baldavsingh842
@baldavsingh842 5 месяцев назад
Thik a ji
@PROGAMER-nz7kn
@PROGAMER-nz7kn 5 месяцев назад
ਸਹੀ ਗੱਲ ਹੈ ਜੀ ਵੋਟ ਅਮਿ੍ਤਪਾਲ ਸਿੰਘ ਜੀ ਨੂੰ ਹੀ ਪਾਣੀਆਂ
@sandeepbatth968
@sandeepbatth968 5 месяцев назад
ਆਪਣਾ ਦੇਸ਼ ਬਚਾਉਣਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ ਮਗਰੋਂ ਲਾਉ ਝਾੜੂ ਨੂੰ
@JaspreetSingh-jy2pj
@JaspreetSingh-jy2pj 5 месяцев назад
😂😂😂😂😂😂 ਚਵਲ
@AmandeepKaur-b8w
@AmandeepKaur-b8w 5 месяцев назад
Bhai Amritpal singh ji nu vote pao bhanta amli htao
@parmjeet5653
@parmjeet5653 5 месяцев назад
ਪ੍ਰੀਤ ਦੀਦੀ ਬਹੁਤ ਹੀ ਜਿਆਦਾ ਵਧੀਆ ਐਕਟਿੰਗ ਕਰਦੇ ਆ ❤
@harjinderkaur6031
@harjinderkaur6031 5 месяцев назад
ਤੁਹਾਡੀ ਜੋੜੀ ਬਹੁਤ ਸੋਹਣੀ ਜੀਤਾਂ ਤੇ ਪ੍ਰਤੀ ਦੀ
@LavishGujjar-c8g
@LavishGujjar-c8g 5 месяцев назад
😂😂😂😂
@JaswinderSingh-ys8qx
@JaswinderSingh-ys8qx 5 месяцев назад
ਪੀਤੀ ਦੀਦੀ ਤੁਹਾਡੀ ਐਕਟਿੰਗ ਬਹੁਤ ਵਧੀਆ ਗੱਲਾਂ ਝੁਮਕੇ ਐ ਐ ਐ❤❤❤😂😂😂😂😂😂
@deepaman9264
@deepaman9264 5 месяцев назад
Preet de jhumke vli acting ne kmaal krdti suprb 😂😂😂😂😂❤❤❤❤❤❤❤❤❤❤
@neertan218
@neertan218 5 месяцев назад
Preeti ki acting bahut badiya hai
@amandeepkour5968
@amandeepkour5968 5 месяцев назад
😂😂😂😂😂haa haa
@satveerkaur7636
@satveerkaur7636 5 месяцев назад
😂😂❤❤
@karmitakaur3390
@karmitakaur3390 5 месяцев назад
ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏
@wahegurugkaur7319
@wahegurugkaur7319 5 месяцев назад
Kiooo
@RamanKaur7035M
@RamanKaur7035M 5 месяцев назад
Bhai amritpal g nu e pauni.🙏khalsa panth
@inderjeetkaur8295
@inderjeetkaur8295 5 месяцев назад
​@@RamanKaur7035M hnji amritpal veer nu hi pani vote
@rajwinderkaur5116
@rajwinderkaur5116 5 месяцев назад
Pehla boht kuj svarta ona ne
@rajwinderkaur5116
@rajwinderkaur5116 5 месяцев назад
​@@RamanKaur7035Myes
@GurkeeratSingh999
@GurkeeratSingh999 5 месяцев назад
ਹਥਿਆਰ ਤਿੱਖੇ ਕਰ ਲਾ ਪ੍ਰੀਤੀ ਜੀ ਗਰੇਟ😂😂😂😂
@tajinderkaur6010
@tajinderkaur6010 5 месяцев назад
Jablian jada
@gurmitgillsingh7261
@gurmitgillsingh7261 5 месяцев назад
ਨਾ ਪਰੀਤ ਬੱਸ ਥੱਲੇ ਨਾ ਆ ਚੀਸ ਹੀ ਵੱਟ ਲਾ ਜੋ ਜੀਤਾਂ ਕਿੰਹਦੀ ਏ ਓਦਾਂ ਹੀ ਕਰ😂😂😂
@harjitkaur1483
@harjitkaur1483 5 месяцев назад
ਪ੍ਰੀਤ ਦੀਦੀ ਜੀਤਾਂ ਨੂੰ ਐਨਕਾ ਹੋਰ ਲੈਂਦੇ ਜੇ ਜਾਣ ਪਿਆਰੀ ਹੈ😂😂
@kalsijatt307
@kalsijatt307 5 месяцев назад
ਬਹੁਤ ਵਧੀਆ 👍 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🌷🌷
@JasveerGill-e5o
@JasveerGill-e5o 5 месяцев назад
ਪ੍ਰੀਤ ਤੇ ਬਹੁਤ ਹੱਸਾ ਆਉਦਾ 😂😂😂😂😂
@rakhichowdhary3578
@rakhichowdhary3578 5 месяцев назад
Sahi kiya preet ne jidi jaan te bni hove onu he pta lagda
@GaganKahlon-mn5ei
@GaganKahlon-mn5ei 5 месяцев назад
ਪ੍ਰੀਤ ਨੂੰ ਬਿੰਦੀ ਬਹੁਤ ਸੋਹਣੀ ਲੱਗਦੀ ❤
@SurjeetSingh-fz1fe
@SurjeetSingh-fz1fe 5 месяцев назад
ਬਿਨਾਂ ਦੇਖੇ like ❤️❤️🥰🥰🥰👏🏻👏🏻💯💯💯💯💯💯💯💯💯💯💯
@sukhwinderkaur3407
@sukhwinderkaur3407 5 месяцев назад
ਬਹੁਤ ਵਧੀਆਂ ਵਿਡੀਉ ਪ੍ਰੀਤ ਦੀ ਐਕਟਿੰਗ super
@prabhdeepkaur2488
@prabhdeepkaur2488 5 месяцев назад
ਪ੍ਰਭਦੀਪ ਕੌਰ ਪ੍ਰੀਤ ਤੇ ਜੀਤਾ ਦੀਦੀ ਨੂੰ ਵੇਖ ਕੇ ਹਾਸਾ ਬਹੁਤ ਆਉਦਾਂ ਐ ਜਦੋਂ ਇਹ ਸਕੂਟਰੀ ਚਲਾਉਂਦੇ ਨੇ ਪ੍ਰੀਤ ਦੀਦੀ ਦੇ ਫਰੂਜੀ ਸੂਟ ਬਹੁਤ ਸੋਹਣਾ ਲਗਦਾ ਮੈਂ ਅੱਜ ਪਹਿਲੀ ਵਾਰ ਕੁਮੈਟ ਕੀਤਾ ਐ ਦੀਦੀ ਵੀਡੀਓ ਤੇ ਮੈਂ ਬਹੁਤ ਟਾਈਮ ਤੋਂ ਦੇਖਦੀ ਹਾਂ ਬਹੁਤ ਵਧੀਆ ਹੁੰਦਿਆ
@GurmailSingh-jk9ki
@GurmailSingh-jk9ki 5 месяцев назад
ਝਾੜੂ ਹੋ ਜਾਵੇਗਾ ਤੀਲਾ ਤੀਲਾ 😂 ਭਾਈ ਅਮ੍ਰਿਤਪਾਲ ਜ਼ਿੰਦਾਬਾਦ ❤
@amarjitsandhu4512
@amarjitsandhu4512 5 месяцев назад
Right
@KawaljitKawal-tj3pf
@KawaljitKawal-tj3pf 5 месяцев назад
Ryt
@Wahla-preet
@Wahla-preet 5 месяцев назад
ਬਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਪੋਰਟ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ
@lakhwinderbhinder4985
@lakhwinderbhinder4985 5 месяцев назад
Preet di acting bahut vadiya ❤❤
@SBISkylink
@SBISkylink 18 дней назад
Preet di acting bahut vadiya😂😂
@Sandeepkaur72533
@Sandeepkaur72533 5 месяцев назад
Preet sachi kaint aa .. kaint seen ch jaan pa Dede aa acting karke ..❤❤
@VishakhaJamba
@VishakhaJamba 5 месяцев назад
Next episode 21 vi jldi jldi upload krro bht vadiya story h and acting vi superb h plz plz next episode jldi upload krdeyo....
@winderGill-jd8jl
@winderGill-jd8jl 5 месяцев назад
ਕੋਈ ਬਣਦੀ ਨਹੀ ਸਟੋਰੀ ਐਵੇਂ ਬਣਾਈ ਜਾਦੇ ਉ ਪਹਿਲੀਆ ਸਟੋਰੀਆ ਵਾਲੀ ਗੱਲ ਨਹੀ ਇਸ ਵਿਚ
@amansahota575
@amansahota575 5 месяцев назад
thanu bot pta ki story aaa tu hun sohni banana lyi
@Kamaljeet-fg8zg
@Kamaljeet-fg8zg 5 месяцев назад
Pher dakhen keo rahe tuse naah dakho jee nahi laagda kuz app ve kuz kaarlo pher tusi bana loo koe video nale dakhn aunde nale bakwas kaarde pagal
@sardarni5353
@sardarni5353 5 месяцев назад
Ki ni bndi story bndi ta pyi aa o mn mrji krdiya aa bde ch jdo nuksan hoya ta fr Ron ana ne fr ana nu pta lgn o ta story ch 😅Thora funny scene v Huna jrori ada bda bor ni hunda
@winderGill-jd8jl
@winderGill-jd8jl 5 месяцев назад
@@sardarni5353 okkk jii 😊
@winderGill-jd8jl
@winderGill-jd8jl 5 месяцев назад
@@amansahota575 okk jii 😊
@NavjotKaur-fe9cd
@NavjotKaur-fe9cd 5 месяцев назад
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji
@Jotshorts-o5z
@Jotshorts-o5z 5 месяцев назад
ਜੀਤਾ 😂 ਪਹਿਲਾ ਬਲੀਚ ਕਰੀ ਦਾ ਥਰੇੜਿਗ ਨਹੀਂ 😂😂
@punnacheema1097
@punnacheema1097 5 месяцев назад
😂😂😂
@sukhdeepkaur3348
@sukhdeepkaur3348 5 месяцев назад
sachi preeti te jeeta de acting bhot funny aa 🤣🤣🤣🤣👌❤
@deepsandhu5065
@deepsandhu5065 5 месяцев назад
ਜੀਤਾ ਨੇ ਛਾਈਆ ਆਪ ਰੱਖੀਆ ਆ😂😂
@anmolkahlon1974
@anmolkahlon1974 5 месяцев назад
Jeeta preet ta kmaal kri jendyi😂😂❤❤❤
@Bhavnarajvlogs
@Bhavnarajvlogs 5 месяцев назад
ਦੋਸਤੋ ਇਹ ਇੰਟਰਟੇਨਮੈਂਟ ਚੈਨਲ ਆ ਵੀਡੀਓ ਆ ਮਤਲਬ ਸਟੋਰੀ ਆ ਇਸ ਤੇ ਇੱਦਾਂ ਦਾ ਪ੍ਰਚਾਰ ਨਾ ਕਰੋ ਲੋਕੀ ਆਪਣੇ ਦੁੱਖ ਭੁਲਾ ਕੇ ਇਦਾਂ ਦੇ ਵੀਡੀਓ ਦੇਖ ਕੇ ਥੋੜੀ ਟਾਈਮ ਲਈ ਖੁਸ਼ ਹੁੰਦੇ ਆ ਤੇ ਤੁਸੀਂ ਇਸ ਵਿੱਚ ਵੋਟਾਂ ਦਾ ਪ੍ਰਚਾਰ ਨਾ ਕਰੋ ਸੋ ਪਲੀਜ਼ ਹਰ ਇੱਕ ਇਨਸਾਨ ਇਤਨਾ ਦਾ ਸਮਝਦਾ ਹੈ ਕਿ ਉਹਨੂੰ ਪਤਾ ਹੈ ਕਿ ਕਿਸ ਨੂੰ ਵੋਟ ਪਾਉਣੀ ਹੈ ਸਾਡੇ ਕਹੇ ਜਾਂ ਤੁਹਾਡੇ ਕਹਿ ਤੇ ਕਿਸੇ ਨੇ ਆਪਣੀ ਰਾਏ ਚੇਂਜ ਨਹੀਂ ਕਰਨੀ ਠੀਕ ਹ
@MandeepKaur-xs2yz
@MandeepKaur-xs2yz 5 месяцев назад
Ryt
@Josan07
@Josan07 5 месяцев назад
Absolutely right g
@Karan-k4i
@Karan-k4i 5 месяцев назад
Ryt
@ShubRandhawaShub
@ShubRandhawaShub 5 месяцев назад
ਪਰੀਤ ਕੁੜੀ ਕੱਟ ਲੱਗ ਰਹੀ ਆ ਤੇ ਪਾਗਲ ਜਿਆਦਾ 😂😂
@ParshotamkumarParshotamk-nv1tv
@ParshotamkumarParshotamk-nv1tv 5 месяцев назад
ਹਾਏ ਨੀ ਪ੍ਰੀਤੋ 😂😂 ਦੀਦੀ ਮੈਨੂੰ ਤੇਰੇ ਨਖ਼ਰੇ ਬਹੁਤ ਸੋਹਣੇ 😂😂
@sehajpreetsingh8752
@sehajpreetsingh8752 5 месяцев назад
Preeti didi and jeeta didi di acting bhut vadiya lagdi ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊😊😊😊😊😊
@bhagatsinghbhagatsingh4451
@bhagatsinghbhagatsingh4451 5 месяцев назад
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਸੋਹਣੀ ਵੀਡੀਓ ਜੀ😂😂😂😂😂😂😂😂😂
@lovepreetkaur794
@lovepreetkaur794 5 месяцев назад
Jida sare tuc mehnattt kr rhe ho too much hardwork all team members ik din thuhnu film de vi offer away jne Waheguru ji stay blessed 👍👍👍👍👍👍👍👍🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻🫶🏻
@AbhijotGill-f3w
@AbhijotGill-f3w 5 месяцев назад
ਪ੍ਰੀਤੀ ਨੂੰ ਸੂਟ ਬਹੁਤ ਸੋਹਣਾ ਲੱਗਾ ਕਲਰ ਵੀ ਬਹੁਤ ਸੋਹਣਾ
@harshdeep2122
@harshdeep2122 5 месяцев назад
Aa video di jind jaan preet didi aa..❤❤❤ bot vdiya episode ja raye aa....bda hasa onda peya
@KalwinderKour-d1i
@KalwinderKour-d1i 5 месяцев назад
Hay ni meri parto God bless you waheguru ji mhaer kare sareya te ❤❤🎉🎉 from Odhssa ❤❤
@jassbrar477
@jassbrar477 5 месяцев назад
ਲੇਡੀਜ਼ ਨੂੰ ਇਹ ਆਦਤ ਪੱਕੀ ਐ ਤਿਆਰ ਹੁੰਦੀਆਂ ਹੁੰਦੀਆਂ ਭੁੱਲ ਹੀ ਜਾਂਦੀਆ ਕੇ ਅਸੀਂ ਬਾਹਰ ਜਾਣਾ ,ਜਦੋਂ ਘਰ ਤੋਂ ਤੁਰਦੀਆਂ ਓਦੋਂ ਸਿਖਰ ਦੁਪਿਹਰ ਹੁੰਦੀਆਂ, 😂❤
@manpreetkaur4567
@manpreetkaur4567 5 месяцев назад
ਤੁਸੀਂ ਕਿਸੇ ਨੂੰ ਵੀ ਵੋਟਾਂ ਨਾ ਪਾਉ g. from Uk🇬🇧
@jassbrar477
@jassbrar477 5 месяцев назад
ਅਸੀ ਵੀ ਕਿਸੇ ਨੂੰ ਵੋਟ ਨਹੀ ਪਾਉਣੀ
@ChandanDeep-l3u
@ChandanDeep-l3u 5 месяцев назад
Preet nu eda di acting bohat soni lag di aa nazar na laga.
@amriksinghnangal7773
@amriksinghnangal7773 5 месяцев назад
ਅੰਮ੍ਰਿਤਸਰ ਜਿਲਾ ਦੇ ਸਾਰੇ ਨੌਜਵਾਨ ਤੇ ਬਜੁਰਗ ਅਤੇ ਵੀਰ ਅਤੇ ਭੈਣਾਂ ਸਰਦਾਰ ਇਮਾਨ ਸਿੰਘ ਮਾਨ ਨੂੰ ਵੋਟ ਪਾਉਣ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
@Navraj_techno_gaming
@Navraj_techno_gaming 5 месяцев назад
No
@Kamaljitkaurwm5hg5sg4e
@Kamaljitkaurwm5hg5sg4e 5 месяцев назад
ਅੱਜ ਤਾਂ ਜੀਤਾ ਵੀ ਬਹੁਤ ਸੋਹਣੀ ਲੱਗਦੀ ਆ
@JasmeetChawla-zg6vp
@JasmeetChawla-zg6vp 5 месяцев назад
Preet ta dino din nikhar rhi h God bless rab thn sari team nu khush rakhe
@tanveersingh7392
@tanveersingh7392 5 месяцев назад
Ajjjjj te bhoooottt hi ennnddddd krai superrrrrrrrrrrrrrrr se bi uperrrrrr🎉🎉
@user-cs2bk8sm3cAmanat
@user-cs2bk8sm3cAmanat 5 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@HarjaapKaur-ei4he
@HarjaapKaur-ei4he 5 месяцев назад
ਪ੍ਰੀਤ ਸਭ ਤੋਂ ਵਧੀਆ ਲਗਦੀ ਆ 🤣🤣
@simarjitkaur7515
@simarjitkaur7515 5 месяцев назад
ਬਹੁਤ ਵਧੀਆ ਵੀਡੀਓ ਜੀ ❤❤
@DavidGharu
@DavidGharu 5 месяцев назад
Jeeta preet ta Kmaal kri jendyi❤❤❤❤❤❤❤👌👌👌👌👌👌
@gurvinderkullar5431
@gurvinderkullar5431 5 месяцев назад
❤ਬਹੁਤ ਵਧੀਆ ਵੀਡੀਓ ਹੈ। ਸੱਟਾ ਵੱਜਣ ਦੀ ਐਕਟਿੰਗ ਬਾਹਲੀ ਘੈਟ ਹੈ ਜੀ👍👍❤
@SukhbirKaur-nx4vh
@SukhbirKaur-nx4vh 5 месяцев назад
preet ta kamalbkrdi aa 😅 vdia lgdi acting preet di
@baljinderbadhan5680
@baljinderbadhan5680 4 месяца назад
ਪਰੀਤ ਦੀਦੀ ਤੇ ਜੀਤਾ ਦੀਦੀ ਦੀ ਫਨੀ ਐਕਟਿੰਗ 😂😂😂😂😂😂😂😂😂😂😂😂😂😂😂😂😂
@sameepshergill994
@sameepshergill994 5 месяцев назад
Exilent 🎉🎉ji Preeti dii bhot hi maza aa gea ji Korda tuhanu mila bhot vadia dii dil khush ho jana a video dekh k
@AliKhan-cw1qn
@AliKhan-cw1qn 5 месяцев назад
Bhai my Pakistan sey hon apki sari video dakhta hon buhat ashi video banatey ho ap sub log
@ManjitKaur-vv9uc
@ManjitKaur-vv9uc 5 месяцев назад
Wah ni preeto te jeeta kamal kari ਜਾਦੀਆ ne
@riyasanjeevbajaj
@riyasanjeevbajaj 5 месяцев назад
Preet di de earing vle acting superb 😅😅 preet di te jitta so funny 😅😅
@navneetkaur5813
@navneetkaur5813 5 месяцев назад
Preet didi 😊Karke video vich Jaan paye jande ❤❤❤❤
@sharanjeetkaur299
@sharanjeetkaur299 5 месяцев назад
Last Episode vich Jido Preet poster sutdi c oh Wala seen te bhut jayda funny c 🤣🤣🤣🤣🤣🤣🤣 Mera te hassa hi nyi rukda c. It was so funny 😂😂😂😂. Or episode 20th vich Jido jeeta te preet sctoory to Diggiyaa oh vala seen te Hor jayda funny c🤣🤣🤣🤣🤣 Keep it up guys love from England🙏❤️🏴󠁧󠁢󠁥󠁮󠁧󠁿
@Rupinderhans-zx1rp
@Rupinderhans-zx1rp 5 месяцев назад
Hmm preet di aj bade sone lgde pye ❤❤❤❤❤
@amandeep1754
@amandeep1754 5 месяцев назад
Jeeta di gal sun ke bahot hassa aya, mekeup karna ke vaddna jo hathiyar tayar kar le very funny 😄👌❤️
@RajveerSingh-ug3xu
@RajveerSingh-ug3xu 5 месяцев назад
Priti didi is so funny bahut Sone lag rahe ho
@Bhavnarajvlogs
@Bhavnarajvlogs 5 месяцев назад
ਹਾਂਜੀ ਵੀਡੀਓ ਦੇਖ ਰਹੇ ਸਾਰੇ ਲੋਕਾਂ ਨੂੰ ਰਿਕੁਐਸਟ ਆ ਕਿ ਜੀਤਾਂ ਨੇ ਜਿਸ ਤਰ੍ਹਾਂ ਫਟਾਫਟ ਫਿਜ ਚੋਂ ਕੱਢ ਕੇ ਖਾਣਾ ਖਾਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਕਦੀ ਵੀ ਨਾ ਖਾਓ ਨੋਰਮਲ ਟੈਂਪਰੇਚਰ ਤੇ ਪਹਿਲਾਂ ਖਾਣੇ ਨੂੰ ਆਉਣ ਦਿਓ ਫਿਰ ਉਸਨੂੰ ਥੋੜਾ ਹਲਕਾ ਗਰਮ ਕਰਕੇ ਖਾਓ ਜਾਂ ਫਿਰ ਬਿਲਕੁਲ ਨਾਰਮਲ ਟੈਂਪਰੇਚਰ ਜਿਸ ਤਰ੍ਹਾਂ ਦਾ ਅਸੀਂ ਠੰਡਾ ਖਾਣਾ ਬਾਹਰ ਪਿਆ ਖਾ ਲੈਦੇ ਆਂ ਉਸ ਤਰ੍ਹਾਂ ਦਾ ਖਾਓ ਇਸ ਤਰ੍ਹਾਂ ਫਰਿਜ ਵਿੱਚੋਂ ਖਾਣਾ ਕੱਢ ਕੇ ਖਾਣ ਨਾਲ ਕਈ ਬਿਮਾਰੀਆਂ ਲੱਗਦੀਆਂ ਹਨ ਯੂਰਿਕ ਐਸਿਡ ਵੱਧਦਾ ਐਂਡ ਈ ਐਸ ਆਰ ਵੱਧ ਜਾਂਦਾ ਹੈ
@simmidhillon256
@simmidhillon256 5 месяцев назад
Hayye kini sohni lg rhii preeti 😊😊😊😊😊😊😊😊😊cute preetuuuuu❤❤❤❤❤❤❤
@ShubRandhawaShub
@ShubRandhawaShub 5 месяцев назад
ਮਜਾਕ ਕੀਤਾ ਦੀਦੀ ਤੁਸੀਂ ਬਹੁਤ ਸੋਹਣੇ ਲੱਗ ਰਹੇ ਓ
@pushpinderkour3774
@pushpinderkour3774 5 месяцев назад
Aaj v lagda jita te Preet di funny video vich hi nikal jana a😂😂😂😂badi hasi aayi jado dono gire 😂😂😂
@jassbrar477
@jassbrar477 5 месяцев назад
ਪਿਆਰੀ ਭਾਬੀ ਜੀਤਾਂ ਤੇ ਪਰੀਤ 😅 ਲੜਿਆ ਨਾ ਕਰੋ,ਦੋਨੋ ਰਲ ਮਿਲ ਕੇ ਰਿਹਾ ਕਰੋ
@Kamaljitkaurwm5hg5sg4e
@Kamaljitkaurwm5hg5sg4e 5 месяцев назад
ਚੱਕ ਅਜੇ ਲਗੇ ਨਹੀਂ ਚੋਰ ਪਹਿਲਾਂ ਹੀ ਆ ਗਏ ਜਾਣੀ ਰਿਸ਼ਤੇਦਾਰ
@parkashkaur8662
@parkashkaur8662 5 месяцев назад
ਪ੍ਰੀਤ ਤੇ ਜੀਤਾਂ ਦੀ ਐਕਟਿੰਗ ਕਮਾਲ ਦੀ ਆ
@jeeNa489
@jeeNa489 5 месяцев назад
Jeetan looking so beautiful today❤❤❤❤❤ love from Pakistan
@NavjotKaur-pr5wm
@NavjotKaur-pr5wm 5 месяцев назад
Preeti Didi ne ajj acting wali att hi kra ditti ❤❤suit v bahut sohna Didi tuhada❤❤
@narinderpalkaur6371
@narinderpalkaur6371 5 месяцев назад
ਜੀਤਾਂ ਪਰੀਤ ਬਹੁਤ ਵਧੀਆ ਐਕਟਿੰਗ
@kulwantkaur9999
@kulwantkaur9999 5 месяцев назад
Ajj firoji suit Preeti de bhut sohna lgg riha bda jachda c.Acting v bhut ghaint a preet kaure.❤❤
@samarghumann9567
@samarghumann9567 5 месяцев назад
Preet Di acting Jabardast hai
@GurjantSaggal
@GurjantSaggal 5 месяцев назад
Sachi preet didi bhuttt wadia shot krda TUC 👍
@AmandeepKaur-ro8vg
@AmandeepKaur-ro8vg 5 месяцев назад
I'm waiting for this episode
@kawalkarwar4965
@kawalkarwar4965 5 месяцев назад
Jeeta bhabi ji n pretty ji u r super cool acting ap dono ji Jodi mast hai acting bi mast comedy wali bi aur ladai bi mast acting
@manpreetkour3476
@manpreetkour3476 5 месяцев назад
Sare jane like Karo 🎉
@KhushiDhillon-i8z
@KhushiDhillon-i8z 5 месяцев назад
Preeti di acting kya baat ❤
@MonikaTandon-cl6im
@MonikaTandon-cl6im 5 месяцев назад
Preeti you are so good, love your acting in this❤
@funnyfamilyclipsbysukhdeep1984
@funnyfamilyclipsbysukhdeep1984 5 месяцев назад
Preet te jeeta di acting super se b uper😂😂❤❤❤❤❤❤
@AmigoStones
@AmigoStones 5 месяцев назад
Jeeta v acting de chib kad dindi ❤!! She’s do beautiful natural acting
@manveerkaur3712
@manveerkaur3712 5 месяцев назад
Preeti bhain ji starting te jdo tusi scooty nu dhkka lgga rhe c tuhada dupta thle lgda peya c ...plz dupta saambeya kro ...bout ucha sucha hunda a dupta ..sir da shingaar aa dupta ...thnwad
@Gurmeetkaur-op7rd
@Gurmeetkaur-op7rd 5 месяцев назад
Preet dee te ajj bhut att kri jande te att lag ve rai a ❤❤❤❤❤love u dee ❤❤❤❤
@parminderkaur9525
@parminderkaur9525 5 месяцев назад
Right ji ❤❤
@HarpreetKaur-ow1ck
@HarpreetKaur-ow1ck 5 месяцев назад
Preet didi tuhda froji suit bhut sona kitho lya
@Maninder_brar
@Maninder_brar 5 месяцев назад
ਸੰਦੀਪ ਕੀ ਰਾਜ ਦੱਬੀ ਬੈਠੀ ਆ ,,ਕੁਝ ਸਮਝ ਨਹੀਂ ਆਉਂਦੀ,, wait for next episode 💞
@balbeernahal8419
@balbeernahal8419 5 месяцев назад
i think sandeep d seht nu le k koi raaj huna
@Maninder_brar
@Maninder_brar 5 месяцев назад
@@balbeernahal8419 I think so
@BainsZone
@BainsZone 5 месяцев назад
Tuhadi video sis bohat ghaint hundi ❤ sari video dekhde apa tuhadi 😊 asi v new channel bnaeya tuhade entertainment li daily video upload kri diya ager time lage ta jarur dekhna or support krna Love u all ❤🙏 BAINS ZONE
@amarjit_kaur_08kaur_08-fn7mp
@amarjit_kaur_08kaur_08-fn7mp 5 месяцев назад
ਪ੍ਰੀਤ ਬਹੁਤ ਸੋਹਣੀ ਲਗਦੀ ਆ ਹਾਏ ਹਾਏ ਕਰਦੀ ਜੀਤਾ ਬਣ ਗਈ ਸਾਗਰ ਦੀ ਵੁਹਟੀ
@gagandandiwal4168
@gagandandiwal4168 5 месяцев назад
Bhut vdia video 👍preet didi 😂😂jeete didi 😂😂
@GurmeetKaur-co6vk
@GurmeetKaur-co6vk 5 месяцев назад
ਪਰੀਤ ਤੁਹਾਡੀ ਦੋਵਾਂ ਦੀ ਐਕਟਿੰਗ ਬਹੁਤ ਸੋਹਣੀ ਹੈ ਤੁਹਾਡੀ ਜਿਠਾਣੀ ਵੀ ਬਹੁਤ ਚੰਗੀ ਹੈ
@ParmjeetKaur-p8y
@ParmjeetKaur-p8y 5 месяцев назад
Preeti te jeeta te hassa baout ounda ❤
@pokeblader1238
@pokeblader1238 5 месяцев назад
Sat Shri akal paji.mere kol 2 new story' ne je tusi Sunan vich interest rakhade ho te message da reply karna.thanku
@Parambal5310
@Parambal5310 5 месяцев назад
ਬਹੁਤ ਵਧੀਆ
@navpreet7264
@navpreet7264 5 месяцев назад
ਬਹੁਤ ਵਧੀਆ
@sukhjitKaur-h7h
@sukhjitKaur-h7h 5 месяцев назад
Jita bhuat badea akting a hasa anda prit dea gla 🤪🥲
@agamkamboj3466
@agamkamboj3466 5 месяцев назад
Preet didi bht vadia bolda🎉🎉🎉🎉🎉🎉❤
Далее
Wonderland trip bhut enjoy kita sabb ne
30:32
Просмотров 441 тыс.
Cool Parenting Gadget Against Mosquitos! 🦟👶
00:21