Тёмный

Sanjha Pariwar , ਸਾਂਝਾ ਪਰਿਵਾਰ , Part-41 / SEASON -2 /VICKY PREET , New Punjabi Video 2024 

Sada Punjab
Подписаться 828 тыс.
Просмотров 427 тыс.
50% 1

#sadapunjab #newvideo #vickypreet
#sanjapariwar
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG9uqd6/?mibextid...
INSTAGRAM- mr_and_mrs_bhin...

Развлечения

Опубликовано:

 

10 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 573   
@gurdeepkaur5145
@gurdeepkaur5145 27 дней назад
ਬਹੁਤ ਵਧੀਆ ਵੀਡੀਓ ਹੈ ਪਰ ਇੱਕ ਮਾਂ ਹੀ ਜਾਣਦੀ ਹੈ ਬੱਚਾ ਦੇਣਾ ਬਹੁਤ ਅੌਖਾ ਹੈ ਪਰ ਜੀਤਾਂ ਦੀ ਗੱਲ ਸਹੀ ਹੈ ਜਦੋਂ ਦੇ ਹੀ ਦਿੱਤਾ ਪੱਕਾ ਕੰਮ ਕਰਨਾ ਚਾਹੀਦਾ
@gurjitsahi4968
@gurjitsahi4968 27 дней назад
ਸੋਨੁ।ਜੇ।ਕਵਲ।ਨਾਲ।।ਰਲ।ਕੇ।ਕੰਮ।ਕਰਦਾ।।ਤਾਂ।ਵਿੱਕੀ।ਨੁ।ਗੁਂਸਾ। ਕਰਨਾ।ਚਾਹੀਦਾ।ਸੀ।ਹੁਣ।ਤਾਂ।ਕੰਵਲ।ਨੇ।ਕੰਮ।ਸ਼ੁਰੂ।ਕੀਤਾ।ਹੈ।ਹੁਣ।ਕਿ।ਸੜੀ।ਜਾਂਦਾ।ਹੈ
@pindervirk9494
@pindervirk9494 27 дней назад
ਬਹੁਤ ਹੀ ਸੋਹਣੀ ਵੀਡੀਓ ‌ਆ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🥰
@NavjotKaur-fe9cd
@NavjotKaur-fe9cd 27 дней назад
Dhan Dhan guru Ram das ji Dhan Dhan Baba deep singh ji Dhan Dhan Baba Sheri chand ji waheguru ji sarbat da pala kro waheguru ji
@mr.mrsbatt62
@mr.mrsbatt62 27 дней назад
ਮੈ ਵੀ ਆਪਣੇ ਵੀਰ ਜੀ ਤੂ ਬੇਟਾ ਲਾਇਆ ਏ ਪਰ ਮੇਰਾ ਵੀਰ ਭਾਬੀ ਬਹੁਤ ਖੁਸ਼ ਹੋਕੇ ਮੇਰੇ ਝੋਲੀ ਵਿੱਚ ਪਾਇਆ ਭੈਣ ਭਰਾ ਬਹੁਤ ਖੁਸ਼ ਹਾਂ
@sandeepbatth968
@sandeepbatth968 27 дней назад
ਸਨਦੀਪ ਦੀਦੀ ਐਵੇਂ ਨਾ ਕਰੋ ਉਹਨਾਂ ਨੂੰ ਰੱਬ ਨੇ ਨਹੀਂ ਦਿੱਤਾ ਜੀਤਾ ਦੀਦੀ ਨੂੰ ਪੁੱਛੋ ਸਨਦੀਪ ਦੀਦੀ ਕੰਮ ਕਰ ਕੇ ਸਿਰ ਸਵਾਹ ਪਾ ਲਈ
@sehajpreetsingh7288
@sehajpreetsingh7288 26 дней назад
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@JassiKaur-qp8zy
@JassiKaur-qp8zy 27 дней назад
ਸੰਦੀਪ ਇਥੇ ਬਹੁਤ ਬਹੁਤ ਗਲਤ ਆ ਸੰਦੀਪ ਜਿਸ ਤਰ੍ਹਾਂ ਜੀਤਾ ਨੂੰ ਬੋਲ ਰਹੀ ਮੈਨੂੰ ਤਾਂ ਬਹੁਤ ਗੁੱਸਾ ਆ ਰਿਹਾ ਚਲੋ ਠੀਕ ਹੈ ਆਪਣੇ ਜਿਗਰ ਦਾ ਟੁਕੜਾ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਪਰ ਅਗਰ ਦੇਹੀ ਦਿੱਤਾ ਤਾਂ ਸੰਦੀਪ ਦਾ ਕਿਉ ਬੋਲ ਰਹੀ ਮੇਰਾ ਜੀ ਕਰਦਾ ਸੰਦੀਪ ਦਾ ਮੂੰਹ ਤੋੜਵਾ
@user-xm1mw7ym3m
@user-xm1mw7ym3m 27 дней назад
Sandeep de te syape paaye a 30 de burger piche 😂
@gurwinderbhullar1813
@gurwinderbhullar1813 21 день назад
Pepypey
@gurwinderbhullar1813
@gurwinderbhullar1813 21 день назад
8peypppy
@SukhwinderSingh-wq5ip
@SukhwinderSingh-wq5ip 27 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@gurkamalbansal9668
@gurkamalbansal9668 27 дней назад
ਨਾਂ ਵਿੱਕੀ ਤੂੰ ਹੋਖਾ ਤਾ ਇੰਦਾ ਜ਼ਿੰਦਾ ਤੂ ਪੇਸੈ ਦਿੱਤੇ ਹੁੰਦੇ 😅😅
@rajinderkaur9099
@rajinderkaur9099 27 дней назад
ਮਾਂ ਵਾਸਤੇ ਆਪਣਾ ਬੱਚਾ ਦੇਣਾ ਬਹੁਤ ਹੀ ਮੁਸ਼ਕਲ ਹੈ
@Ravikumar-in5eh
@Ravikumar-in5eh 27 дней назад
Hlo ji
@bikramjitsingh7435
@bikramjitsingh7435 27 дней назад
ਵਿਕੀ ਵੱਲ ਦੇਖ ਕੇ ਲੱਗਦਾ ਜਿਦਾਂ ਲੁਧਿਆਣਾ ਤੋ ਆਇਆ ਹੈ 😅😊
@nishaheer3474
@nishaheer3474 27 дней назад
😂
@user-du7eg7zx2r
@user-du7eg7zx2r 27 дней назад
Sahi keha bilkul
@Cheema310
@Cheema310 27 дней назад
😂😂😂😂
@Manpreetkaur-93
@Manpreetkaur-93 26 дней назад
😂😂
@user-du7eg7zx2r
@user-du7eg7zx2r 26 дней назад
@@Manpreetkaur-93 vehli janta ha eh vicky huni
@ManpreetsinghJalalabad-yy4bn
@ManpreetsinghJalalabad-yy4bn 27 дней назад
ਸੰਦੀਪ ਜਿਦਾਂ ਤੂੰ ਬਚਾ ਦੇ ਕੇ ਦਖਲ ਅੰਦਾਜੀ ਕਰਨੋਂ ਨਹੀਂ ਹਟਦੀ ਉਸੇ ਤਰਾਂ ਇਕ ਦਿਨ ਐਸਾ ਵੀ ਆਉਣਾ ਸੀ ਕਿ ਤੂੰ ਬਚਾ ਖੋਹ ਵੀ ਸਕਦੀ ਸੀ
@Jatinder731
@Jatinder731 27 дней назад
Dekhn toh pehla like krta asi
@sushmadogra-oo3pk
@sushmadogra-oo3pk 27 дней назад
Jita da red suit kmaal lgdaaa acting v kmaal h ❤❤
@seemasuri6284
@seemasuri6284 27 дней назад
Janam Dene Wale se palne wala mahaan hai .Devki Maa ka Laal Yashoda ka lalla kehlaay .Jai Shri Krishna
@satnamhundal7933
@satnamhundal7933 27 дней назад
ਸੰਦੀਪ ਨੇ ਚੰਗਿਆਈ ਨਕਾਬ ਪਾਇਆਂ ਸੀ ਅੱਜ ਉਤਰ ਗਿਆ ਮਿਸਣੀ
@rajwantkaur2937
@rajwantkaur2937 27 дней назад
ਆਪਣਾ ਬੱਚਾ ਦੇਣਾ ਬਹੁਤ ਮੁਸ਼ਕਿਲ 😢
@Malwa_pb_29
@Malwa_pb_29 27 дней назад
Ryt g
@rajzoya1412
@rajzoya1412 27 дней назад
I will never give my child to anybody... Bache jine marji hon kudi ya munda ..it's not easy
@gurnamsingh8800
@gurnamsingh8800 27 дней назад
))
@namanpreet6003
@namanpreet6003 27 дней назад
Ryt m v apna bacha apne deor nu detta
@ManpreetsinghJalalabad-yy4bn
@ManpreetsinghJalalabad-yy4bn 27 дней назад
@@namanpreet6003 ਹਾਂਜੀ ਮੈਂ ਵੀ ਆਪਣੇ ਜੇਠ ਦੀ ਬੇਟੀ ਲਈ ਆ ਉਹ ਹੁਣ ਨੌ ਸਾਲ ਦੀ ਆ ਪਰ ਮੇਰੇ ਜੇਠ ਜਠਾਣੀ ਨੇ ਕਦੇ ਵੀ ਇਸ ਤਰਾਂ ਨਹੀਂ ਕੀਤਾ ਜਿਦਾਂ ਸੰਦੀਪ ਕਰਦੀ ਆ
@ManpreetKaur-fn1bd
@ManpreetKaur-fn1bd 27 дней назад
ਅੱਜ ਵਧੀਆ ਲੱਗੀ ਵੀਡੀਉ 🎉❤ ਪਹਿਲਾਂ ਸ਼ੁਰੂ ਤੋਂ ਜਦੋਂ ਦੇਖੀ ਵੀਡੀਉ ਉਦੋਂ ਐਨੀ ਵਧੀਆ ਨਹੀਂ ਸੀ ਲੱਗੀ ਵੀਡੀਉ ਅੱਜ ਤੇ ਮਜ਼ਾ ਆ ਗਿਆ ਵੀਡੀਉ ਦੇਖਣ ਦਾ 🎉❤ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏
@Gurnoorvirk-9822
@Gurnoorvirk-9822 27 дней назад
ਅੱਜ ਜ਼ਿਆਦਾ ਮਜ਼ਾ ਆਈਆਂ ਸਟੋਰੀ ਵੇਖਣ ਵਿੱਚ 😂😂ਆਪਣਾਂ ਧੀ ਪੁੱਤਰ ਕਿਸੇ ਨੂੰ ਦੇਣਾ ਬਹੁਤ ਅਔਖਾ ਹੁੰਦਾ ਮੇ ਸੰਦੀਪ ਦਾ ਦਰਦ ਸਮਝ ਸਕਦੀ ਹਾ😢😮
@armanjotsandhawalia9068
@armanjotsandhawalia9068 27 дней назад
Nothing is impossible
@anmolkahlon1974
@anmolkahlon1974 27 дней назад
ਜਦੋ ਦਿਲ ਕੱਡ ਕੇ ਦੇ ਦਿਤਾ ਫਿਰ ਕੋਈ ਮੁਸ਼ਿਕਲ ਨਹੀ ਫਿਰ ਲਿਖਤੀ ਹੋਣਾ ਬਹੁਤ ਜਰੂਰੀ ਲੈ ਜੀਤਾ ਦੀਦੀ ਸਹੀ ਕਿਹ ਰਹੀ ਵਿਕੀ ਪਰੀਤ ਨਹੀ ਸੁਧਰ ਸਕਦੇ
@jyotivashisht-tx1vs
@jyotivashisht-tx1vs 27 дней назад
Te jinu de k aas ditti ohde ki bitti eh v socho yrrr
@user-bq1rj9vz5g
@user-bq1rj9vz5g 27 дней назад
Jeeta galat aa
@happyhappysidhu923
@happyhappysidhu923 27 дней назад
Ryt​@@jyotivashisht-tx1vs
@rashmisharma4699
@rashmisharma4699 27 дней назад
Very beautiful video ❤❤❤ Guru Ji bless you always hmeshaaaaa khush raho rub tuhanu chadi klaa ch rkhe buri najar to bachhay ❤❤❤❤❤❤❤
@Rajbeerkaur1234-c9y
@Rajbeerkaur1234-c9y 27 дней назад
ਜਦੋਂ ਤੂੰ ਸਾਰੇ ਟੱਬਰ ਸਦਾਈ ਬਣਾਇਆ ਸੀ ਪਰੀਤ ਕੋਰੈ
@balkarsinghbakhora
@balkarsinghbakhora 27 дней назад
Sira acting sari team members di best of luck
@Rajbeerkaur1234-c9y
@Rajbeerkaur1234-c9y 27 дней назад
ਜੀਤਾ ਦੀ ਐਕਟਿੰਗ ਜਿਆਦਾ ਹੀ ਅੋਵਰ ਹੋ ਰਹੀ ਵਾ
@simrankaur-xi8bo
@simrankaur-xi8bo 27 дней назад
shi kea
@786brar
@786brar 27 дней назад
ਵੀਡੀਓ ਬਹੁਤ ਸੋਹਣੀ ਹੈ ਪਲੀਜ਼ ਵਿੱਕੀ ਦਾ ਰੋਲ ਨੈਗੇਟਿਵ ਨਹੀਂ ਪੋਜੀਟਿਵ ਰੋਲ ਕਰਦੋ
@karmitakaur3390
@karmitakaur3390 27 дней назад
Miss you Sidhu moose wala 😭😭😭ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ
@NavpreetKaur-qt2hh
@NavpreetKaur-qt2hh 27 дней назад
Tu fir shuru ho gyi drama krn ethe
@RajniKumari-tj4be
@RajniKumari-tj4be 27 дней назад
😂😂
@KuljeetkourVirk-nr9px
@KuljeetkourVirk-nr9px 27 дней назад
ਭੈਣ ਤੇਰੇ ਆਪਣੇ ਬੱਚੇ ਨੀ ਹੈਗਾ ਐਵੇ ਦੂਜੇ ਨੂੰ ਰੋਈ ਜਾਇਆ ਕਰ
@boparai1480
@boparai1480 27 дней назад
ਇਹਨਾ ਕੋਲੋਂ ਬੱਸ ਦੋ ਹੀ msg ਹੁੰਦੇ ਆ😂😂
@vishalsingh-qb3ng
@vishalsingh-qb3ng 27 дней назад
@@NavpreetKaur-qt2hhright
@HappySingh-sf4pz
@HappySingh-sf4pz 27 дней назад
Aaj jeeta te sonu ne matching kiti aa bht vdiya lgg rhe aa ❤❤
@SatinderKaur-vp1zk
@SatinderKaur-vp1zk 27 дней назад
Sonio ne bilkul sahi kia very emotional story waheguru ji mehar kran ji
@sarabjeetkaur910
@sarabjeetkaur910 27 дней назад
ਚਾਚੀ ਬੜੀ ਚੰਗੀ ਲੂਤੀਆ ਲਾਉਣੀ ਅੱਗ ਲਾਉਣੀ ਸਨਦੀਪ ਅਕਲ ਨੂੰ ਹੱਥ ਮਾਰ ਸਨਦੀਪ ਜੇ ਇੱਕ ਵਾਰ ਦੇ ਦਿੱਤਾ ਤਾਂ ਫਿਰ ਐਦਾਂ ਨੀ ਕਰੀ ਦਾ❤❤
@PreetSingh-lm6rt
@PreetSingh-lm6rt 27 дней назад
ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ
@PrabhjotKaur-iu9fp
@PrabhjotKaur-iu9fp 27 дней назад
Boht vdia episode c aj ❤
@maninderkaur8408
@maninderkaur8408 27 дней назад
Kawel bhut hi samjhdari kerda bless you beta weldon
@anhadsinghrandhawa312
@anhadsinghrandhawa312 27 дней назад
ਖਸਮ ਨੂੰ ਪਾਰਲਰ ਦਾ ਵੀ ਦਸ ਦਿੰਦੀ ਫੋਨ ਲਾਕੇ 😂
@Kuljitkaur-qu3tb
@Kuljitkaur-qu3tb 27 дней назад
Vadia story aa god bless you all family members
@user-rh3uc9pn3k
@user-rh3uc9pn3k 27 дней назад
ਦਿੱਲੀਉ ਜਹਾਜ ਤੇ ਆਇਆ ਘਰੇ ਹੀ ਉਤਰ ਗਿਆ
@user-du7eg7zx2r
@user-du7eg7zx2r 27 дней назад
Hor
@kaurmaninder-cd3tc
@kaurmaninder-cd3tc 27 дней назад
😂😂😂
@user-ce9wn9ck3w
@user-ce9wn9ck3w 27 дней назад
😂
@Ishamn
@Ishamn 27 дней назад
Sonu veer te jeeta te bht tars aya
@user-du7eg7zx2r
@user-du7eg7zx2r 27 дней назад
Hor sandeep hun kyu boldi aa pehla sochna c k dena k nhi . J dey deta ta koi ahsaan ni keta . Hun kyu tappdi aa
@jaswindersinghbarring4310
@jaswindersinghbarring4310 26 дней назад
Ha ji paln wali maa ve bahut dil nu pyaar nal phar k te ohnu vadi wadi aas nal paldi aa ...mai palya e ji ek beta hun 7 saal ho gye bahut dukh lagda jado koi eve bolda ji 😢.... Sukhvinder kaur Barnala 🙏🏻🌹
@Bhavnarajvlogs
@Bhavnarajvlogs 27 дней назад
ਸੰਦੀਪ ਤਾਂ ਪੂਰੀ ਬੇਬੇ ਆ😂
@Harjotbrareditz
@Harjotbrareditz 27 дней назад
😅😅
@SmilePreet-nn3ks
@SmilePreet-nn3ks 27 дней назад
Bhaut vdia video aa thank you ❤❤
@AmanjotSingh-uu1dc
@AmanjotSingh-uu1dc 27 дней назад
ਜ ਮਜ਼ਾ ਆਇਆ ਦੇਖਣ ਤੇ
@Sant.sipahi
@Sant.sipahi 27 дней назад
Tuhade sari family nu dekh Ke sare mnu apne parivar varge lagde aa Waheguru ji tuhanu hor rehmatha bakshan 👏👏👏👏
@gillbrother7786
@gillbrother7786 27 дней назад
Dhan Dhan baba deep singh ji mehar karo sab ta ❤❤❤❤
@user-qm2kr1zz2c
@user-qm2kr1zz2c 27 дней назад
ਸੰਦੀਪ ਨੂ ਦਿਲ❤❤❤❤ ਤੇ ਦੁਖ ਹੇ ਰਿਹਾ ਬਸਰਾਵਾ ਖੂਨ ਰੇ ਰਿਹਾ
@amanpreetkaur9386
@amanpreetkaur9386 27 дней назад
Bhot vadia episode 👌👌👌👌
@SushmaMehta-ro8th
@SushmaMehta-ro8th 27 дней назад
Heart touching and Emotional Story
@sekhon6344
@sekhon6344 27 дней назад
ਵਿੱਕੀ ਤਾ ਝੋਲਾ ਚੱਕ ਬਣਾਇਆ ਫਿਰਦਾ 😂😂😂😂
@user-vi5gt7jt2m
@user-vi5gt7jt2m 27 дней назад
😂😂
@VijaysinghSarpanch-qy1st
@VijaysinghSarpanch-qy1st 23 дня назад
Shai gal aa😂😂
@ramansandhu2626
@ramansandhu2626 27 дней назад
Apna bache Apna hi a par jita v bilkul shi a
@SmilingFjord-vb4ji
@SmilingFjord-vb4ji 27 дней назад
Bohot vadia video va thank you
@bribjotchawla6475
@bribjotchawla6475 27 дней назад
Waise v Baki stories naalo kuch alag role hai. Sandeep lyi❤
@writermangabhagowalmusic4235
@writermangabhagowalmusic4235 27 дней назад
Bahot vadia video ji congratulations all teem nu ji
@bikramgill5035
@bikramgill5035 27 дней назад
ਜੀਤਾ ਸਹੀ ਹੈ ਬੱਚੇ ਨੂੰ ਝੋਲੀ ਵਿੱਚ ਪਾਉਣ ਲੱਗੇ ਨਾਮ ਕਰਵਾ ਲਈਦਾ
@user-nd7ig7bh6f
@user-nd7ig7bh6f 27 дней назад
Ini v kahli c jeeta apni bhen de mgr lgi a
@profDeepsukhdeol
@profDeepsukhdeol 27 дней назад
​@@user-nd7ig7bh6f6-7 mhine de bache da adhar card bn janda,othe parents da name likhna painda Jeeta sahi c
@HarjeetSingh-op6zd
@HarjeetSingh-op6zd 27 дней назад
Ghant story sat Sri akal ji
@vanshutaak2177
@vanshutaak2177 27 дней назад
❤❤❤love you all family members
@anmolkahlon1974
@anmolkahlon1974 27 дней назад
Sandeep jdo da dita fr paper vich lhken vich ki problam etha sandeep glt a jeeta bilkul sahi
@user-eb4ch2iq6j
@user-eb4ch2iq6j 27 дней назад
Sai gl ji
@user-du7eg7zx2r
@user-du7eg7zx2r 27 дней назад
Hnji
@Nirbhay828
@Nirbhay828 27 дней назад
Bahut vadiya story God bless you all beautiful family ❤❤❤❤❤❤❤❤❤❤❤
@NavjotKaur-fe9cd
@NavjotKaur-fe9cd 26 дней назад
Sahi kah rahe kawal Veer g ne loka nu message dita vadia tuc.
@user-ou3jf4ot2w
@user-ou3jf4ot2w 27 дней назад
ਜੀਤਾਂ ਸੋਨੂੰ ਸਹੀ ਹਨ❤❤
@karamsingh8792
@karamsingh8792 27 дней назад
Very good veer Ji jeonda reh
@sakkatarsingh760
@sakkatarsingh760 27 дней назад
Kamal veer bahut samjdaar
@Sant.sipahi
@Sant.sipahi 27 дней назад
Ssa saria nu episode jaldi pa diya karo pls
@kuldeepkaur2959
@kuldeepkaur2959 27 дней назад
Jithe apna bacha 🎉kise nu dena bhut okha othe dooje da lena v bhut okha.bvyt nyc story 🎉
@navneetthakurrani2073
@navneetthakurrani2073 27 дней назад
Mata ji di gal da Manu buhat maja
@Anitarani.........
@Anitarani......... 27 дней назад
God aching family members g🎉🎉🎉🎉
@BhullarPreet-
@BhullarPreet- 27 дней назад
Bhut vadia story ❤❤ God bless you ❤❤
@gorakalsi5558
@gorakalsi5558 27 дней назад
Bhut wadia❤
@sukhvirkaur-df3qb
@sukhvirkaur-df3qb 27 дней назад
ਵੱਡੇ ਹੋ ਕਿ ਗੋਰਵ ਤੇ ਬਬੂਲ ਦਾ ਰੋਲ ਦਿਉ
@gurvinderkullar5431
@gurvinderkullar5431 26 дней назад
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@Noordhaliwalpunjab
@Noordhaliwalpunjab 26 дней назад
13/7/24 ਪੰਜਾਬੀ ਜਾਗਰਣ ਵਾਲਿਆਂ ਨੇ ਸੰਦੀਪ ਦੀਦੀ ਤੇ ਮੰਮੀ ਜੀ ਦੀ ਪਿਕ ਲਗਾਈ ਵਾ ❤❤
@harwinderkaur6932
@harwinderkaur6932 27 дней назад
Sai kita jeeta ne jad Sundeep ne bacha de dita te sine karn vich ke problem hai ❤ you all family members 🙏🙏
@ramindersandhu1948
@ramindersandhu1948 27 дней назад
Har ghar ch jannannia he gharra ch pangy paunddeeaa patta nahi ihna jannaniaa ch ghatteea soch kio hunddi aa.ohu e veer hundy aa jihary pahilla ikethy hundy badd ch marriage toe badd ih jannanniaa kio vakh kar dendeeaa ne
@Seerat.kaur9319
@Seerat.kaur9319 27 дней назад
Ajj sandeep ta preety da fass bhut chamk da bhut shain lgdi a
@user-dg4sb2wr2b
@user-dg4sb2wr2b 27 дней назад
Viky te bhaya vagu bag chk ke lyA😂
@SukhwinderKaur-qf6bs
@SukhwinderKaur-qf6bs 27 дней назад
ਏਥੇ ਸੰਦੀਪ ਗਲਤ ਆ
@inderpreetkhalsa5383
@inderpreetkhalsa5383 27 дней назад
Sonu veer ji awesome, bhut vadiya
@Maninder_brar
@Maninder_brar 27 дней назад
ਬੱਚਾ ਦੇਣਾ ਮੁਸ਼ਕਿਲ ਤਾਂ ਬਹੁਤ ਹੈ ਪਰ ਸੰਦੀਪ ਦੀ ਰਜਾਮੰਦੀ ਨਾਲ ਹੀ ਕਮਲ ਨੇ ਇਹ ਫੈਸਲਾ ਲਿਆ ਸੀ,,,ਸੰਦੀਪ ਤੇ ਜੀਤਾ ਦੇ ਰਵਈਏ ਚ ਬਦਲਾਅ ਆ ਗਿਆ,,,,ਬਹੁਤ ਵਧੀਆ episode 💞 Maninder Brar
@SandeepKaur-wu8eh
@SandeepKaur-wu8eh 27 дней назад
ਬਹੁਤ ਵਧੀਆ ਸਟੋਰੀ
@manrajsamra2444
@manrajsamra2444 27 дней назад
Kamal veer Sahi gl krde aa 🙏
@Mehakpreet-786
@Mehakpreet-786 27 дней назад
Sandeep didi da ah roop pehli waar dekhya ਲੜਾਈ ਵਾਲਾ
@DineshDinesh-nv3bn
@DineshDinesh-nv3bn 27 дней назад
V nyc video god bless u
@Harjotbrareditz
@Harjotbrareditz 27 дней назад
ਸੰਦੀਪ ਨੇ ਸਾਰੀ ਕੀਤੀ ਕਰਾਈ ਤੇ ਮਿੱਟੀ ਪਾ ਦਿੱਤੀ ਪਹਿਲਾਂ ਨਾ ਦਿੰਦੀ ਬੱਚਾ 😒😒
@smile-qv8mz
@smile-qv8mz 27 дней назад
Madum nu pushiya nhi😂😂😂
@kulwinderkaur6315
@kulwinderkaur6315 27 дней назад
Bhot bhediya video ji ❤❤❤❤❤❤❤
@ParvinderKour-es7eb
@ParvinderKour-es7eb 27 дней назад
Very beautiful video 🙏🙏🙏
@bribjotchawla6475
@bribjotchawla6475 27 дней назад
Sandeep nu eh role vadiya lagga❤
@RajwinderKaur-ek6ce
@RajwinderKaur-ek6ce 27 дней назад
God bless you all family 💕😊
@gillbrother7786
@gillbrother7786 27 дней назад
Buhat buhat soni video god bless you ❤❤❤❤❤
@palwinderkaur5461
@palwinderkaur5461 25 дней назад
Excellent work all team members
@amandeepmangat2501
@amandeepmangat2501 27 дней назад
ਬਹੁਤ ਵਧੀਆ
@arsheenkaur6670
@arsheenkaur6670 27 дней назад
Suit kitho stich krone oo Preeti massa ve ne sohne bne hunde.
@user-rz7bc1hu2x
@user-rz7bc1hu2x 27 дней назад
Bahut vadia
@Paramjeetdevi03
@Paramjeetdevi03 27 дней назад
Very beautiful video 👌👌👌👌👌👌👌
@user-dx4uc3qj9y
@user-dx4uc3qj9y 27 дней назад
Vadiya story hai
@sandeepbatth968
@sandeepbatth968 27 дней назад
ਆਹ ਵਿਕੀ ਭਰਾ ਤੇ ਦਰਵਾਜ਼ੇ ਅੱਗੇ ਬੈਠਾ ਸੀ
@manjitkaur6747
@manjitkaur6747 25 дней назад
Bohur vdia apisode🎉❤sandeep tu bacha de dita hun sabber kr❤❤bacha ghar vich hi rehna aa🎉❤
@amarjitkaur-cp4il
@amarjitkaur-cp4il 27 дней назад
ਬਹੁਤ ਵਧੀਆ ਸਟੋਰੀ ਹੈ ਜੀ
@gursahibsinghturbanator7178
@gursahibsinghturbanator7178 27 дней назад
ਬਹੁਤ ਵਧੀਆ ਸਟੋਰੀ ਹੈ ਵੀਰ ਜੀ ❤
@ManpreetKaur89076
@ManpreetKaur89076 27 дней назад
Kawal paaji...sonu ne dsya c taanu..vicky bre...slah hoyi c restraunt di....vicky sai a apni jga...ya sonu dsda vicky nu..ya u dsde...dowa ne dsya ni onu kuj v
@kuldipkaurkuldip165
@kuldipkaurkuldip165 27 дней назад
Bahut vadia story a ji Vicky te preet de game nhi payi na
@BhagSingh-pb8jt
@BhagSingh-pb8jt 27 дней назад
ਕੰਵਲ ਵੀਰ ਦੀ ਐਕਟਿੰਗ ਦਾ ਕੋਈ ਜਾਵਬ ਨਈ
@sunnybains1304
@sunnybains1304 20 дней назад
. Kamle sandeep . God bl❤
@Jaus-ln6zr
@Jaus-ln6zr 27 дней назад
Vicky Preet aapne wal ni vekhde jehde har kise nal chalaakiyan maarde firde aa
@Cheema310
@Cheema310 27 дней назад
ਲੁਧਿਆਣੇ ਵਾਲਾ ਬਾਈ ਵੀ ਆ ਗਿਆ 😂😂😂😂
Далее
🤯️ Vini Jr. ✖️ Brahim 🤯
00:13
Просмотров 5 млн