Тёмный

Sardhanjly Shaheed Baljinder Singh|| ਸ਼ਰਧਾਂਜਲੀ ਸ਼ਹੀਦ ਬਲਜਿੰਦਰ ਸਿੰਘ by Pind Punjab de 

Pind Punjab de
Подписаться 314 тыс.
Просмотров 106 тыс.
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@RajendraKumar-sg9zf
@RajendraKumar-sg9zf 4 года назад
सलाम जय हिन्द भारत मां के सपूत को जिसने अपनी भारत मां के लिए अपने प्राण न्यौछावर कर दिया धन्य है उनके माता पिता को जिसकी कोक से देश का सपूत पैदा किया जय हिन्द जय भारत
@PindPunjabde
@PindPunjabde 4 года назад
Jai Hind
@amritamritsingh2865
@amritamritsingh2865 4 года назад
@@PindPunjabde ਜੈ ਹਿੰਦ ਜੈ ਜਵਾਨ ਜੈ ਕਿਸਾਨ
@chhinderpalsingh3131
@chhinderpalsingh3131 4 года назад
😭😭
@pawanbirsingh8527
@pawanbirsingh8527 4 года назад
ਵਾਹਿਗੁਰੂ ਜੀ ਪਰਿਵਾਰ ਤੇ ਮਿਹਰ ਕਰਨ ਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੀ ਜੈਹਿੰਦ ਬਲਜਿੰਦਰ ਵੀਰ ਜੀ
@Harman8988
@Harman8988 3 года назад
😭😭😭 ਕਿੰਨੀ ਹਿੰਮਤ ਦਿਖਾਈ ਭੈਣ ਨੇ ਵੀਹਗੁਰੂ ਉਸ ਨੂੰ ਤੇ ਉਸ ਦੇ ਬੱਚੇ ਨੂੰ ਤੰਦਰੁਸਤ ਰੱਖੇ🙏🏻
@jaspreetgill4869
@jaspreetgill4869 4 года назад
So sad didi 😭😭 ਸਤਿਨਾਮ ਸ੍ਰੀ ਵਾਹਿਗੁਰੂ ਜੀ ਪਰਿਵਾਰ ਦੇ ਮੈਂਬਰਾਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 😭😭😭😭😭😭😭😭😭
@navbrar7246
@navbrar7246 4 года назад
ਬਹੁਤ ਮਨ ਦੁੱਖੀ ਹੋੲੀਅਾ ਵੀਡੀਓ ਦੇਖ ਕੇ ਮੇਰੇ ਹੁੰਝੂ ਨੀ ਰੁਕੇ ਪਰਮਾਤਮਾ ਕਿਸੇ ਤੇ ਵੀ ਦੁੱਖ ਦੀ ਘੜੀ ਨਾ ਅਾਵੇ
@harjinderkaurgill3397
@harjinderkaurgill3397 4 года назад
ਵਾਹਿਗੁਰੂ ਜੀ🙇‍♂️ ਵਾਹਿਗੁਰੂ ਸਾਡੇ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 🙇‍♂️🙇‍♂️
@baljindertoor5950
@baljindertoor5950 4 года назад
ਵਾਹਿਗੁਰੂ ਸਾਡੇ ਵੀਰ ਨੂੰ ਅਪਣੇ ਚਰਨਾਂ ਵਿੱਚ ਸਦਾ ਨਿਵਾਸ ਬਖਸ਼ੇ ਭੈਣ ਮੇਰੀਏ ਵਾਹਿਗੁਰੂ ਅਗੇ ਕੋਈ ਜੋਰ ਨੀ😭😭😭
@aniljattan7992
@aniljattan7992 4 года назад
Salute ਦੇਸ਼ ਦੇ ਜਵਾਨ ਨੂੰ,..ਤੁਹਾਡਾ ਘਾਟਾ ਕਦੇ ਨੀ ਪੂਰਾ ਹੋ ਸਕਦਾ..ਜਿਸ ਮਾਂ ਨੇ ਤੁਹਾਨੂੰ ਜਨਮ ਦਿਤਾ,ਓਸ ਮਾਂ ਦਾ ਜਾਇਆ ਸੀ ਤੂੰ..ਘਰ ਦੇ ਵੇਹੜੇ ਦੀ ਹਵਾ ਸੀ ਤੂੰ,. ਭੈਣਾਂ ਦਾ ਲਾਡਲਾ ਵੀਰ ਸੀ ਤੂੰ.. ਬੱਚਿਆਂ ਦੀ ਛਾਂ ਸੀ ਤੂੰ..ਪਤਨੀ ਦੇ ਸੁਹਾਗ ਦੀ ਨਿਸ਼ਾਨੀ ਸੀ ਤੂੰ..ਰਿਸ਼ਤੇਦਾਰਾਂ ਦੀ ਰੌਣਕ ਸੀ ਤੂੰ..ਹਰ ਕੋਈ ਪੁਕਾਰਦਾ ਹੈ ਤੈਨੂੰ ਹਰ ਸਾਹਾਂ ਦੇ ਨਾਲ,ਪਤਾ ਨੀ ਕੇਡੇ ਬੇਗ਼ਾਨੇ ਦੇਸ਼ ਤੁਰ ਚਲਿਆ ਹੈ ਤੂੰ..Jai Hind🙏🙏🇮🇳🙏
@bholasingh2501
@bholasingh2501 4 года назад
ਬਿਲਕੁਲ ਜੀ ਇਸ ਦੁਨੀਆਂ ਤੋਂ ਇੱਕ ਦਿਨ ਸਭ ਨੇ ਹੀ ਤੁਰ ਜਾਣਾ ਹੈ ਪਰ Army ਦੀ ਪ੍ਰੰਪਰਾ ਹੈ ਕਿ ਆਪਣੇ ਜਵਾਨ ਨੂੰ ਦੁਨੀਆਂ ਤੋਂ ਜਾਣ ਤੋਂ ਬਾਅਦ ਵੀ ਬਣਦਾ ਸਨਮਾਨ ਕੀਤਾ ਜਾਂਦਾ ਹੈ। ਉਹ ਵਿੱਛੜਿਆ ਪਿਆਰਾ ਵੀਰ ਸਾਡੀ ਆਰਮੀ ਪਰਿਵਾਰ ਦਾ ਮੈਂਬਰ ਸੀ, ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵਾਹਿਗੁਰੂ ਜੀ ਅੱਗੇ ਦੁਆ ਕਰਦੇ ਹਾਂ ਕਿ ਉਸ ਵਿੱਛੜੀ ਹੋੲੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਰੁੱਤਾਂ ਮੁੜ ਮੁੜ ਆਉਣਗੀਆਂ ਪਰ ਸੱਜਣਾਂ ਤੂੰ ਮੁੜ ਕੇ ਨਹੀਂ ਆਉਣਾ So sad so sad
@kaurji879
@kaurji879 4 года назад
Waheguru g..🙏😭😭😭😭😭😭😭
@gurpalkang595
@gurpalkang595 4 года назад
ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਚੜਦੀ ਕਲਾ ਵਿੱਚ ਰੱਖੇ ਜੀ
@armaansinghrattol8042
@armaansinghrattol8042 4 года назад
ਜੈ ਹਿੰਦ ਬਲਜਿੰਦਰ ਵੀਰ ਜੀ ਪਰਵਾਰ ਨੂ ਵਾਹਿਗੁਰੂ ਭਾਣਾ ਮੰਨਣ ਦਾ ਵਲ ਬਖਸੇ😭😭😭😭
@samar-m5p
@samar-m5p 4 года назад
Sis ਤੁਸੀ ਹੌਸਲਾ ਰੱਖੋ ਤੇ ਭੈਣ ਨੂੰ ਹੌਂਸਲਾ ਦਿਓ
@amritamritsingh2865
@amritamritsingh2865 4 года назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਹੁਤ ਮਨ ਦੁੱਖੀ ਹੋਇਆ ਜੀ ਦੇਖ ਨਹੀਂ ਹੁੰਦੀ ਵੀਡੀਓ ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🏻🙏🏻🙏🏻 ਵੀਰ ਜੀ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ 🙏🏻🙏🏻🙏🏻🙏🏻🙏🏻 ਸਲੂਟ ਆ ਵੀਰ ਬਲਜਿੰਦਰ ਸਿੰਘ ਜੀ ਨੂੰ 🙇🙇🙇🙇🙏🏻
@manjindersinghsandhu5149
@manjindersinghsandhu5149 4 года назад
ਸਤਿਨਾਮ ਵਾਹਿਗੁਰੂ ਜੀ 🙏 ਵਾਹਿਗੁਰੂ ਜੀ🙏 ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ
@kuljitkaurbatth2107
@kuljitkaurbatth2107 4 года назад
ਮੇਰੀ ਨਨਾਣ ਦੇ ਹਸਬੈਂਡ ਜਦ ਸ਼ਹੀਦ ਹੋਏ ਤਾਂ ਦੀਦੀ ਉਹੋ ਟੇਮ ਯਾਦ ਆ ਗਿਆ ਮੈਨੂੰ ਇਹ ਵੀਡੀਉ ਦੇਖ ਕੇ ।
@jaskarangill7488
@jaskarangill7488 4 года назад
Kinni age de Bachhey nea ji tuhady nannad de mai Amrit aa Gurmeet di sister
@sunitakaur3918
@sunitakaur3918 4 года назад
So sad 😭😭😭 Waheguru Ji Mehar Kro Tae Parivaar Nu Honsla Deve 🙏🙏🙏
@tejindergill5715
@tejindergill5715 4 года назад
ਬਹੁਤ ਹੀ ਦੁਖ ਹੋਇਆ ਦੀਦੀ ਸੁਣ ਕੇ ਵਾਹਿਗੁਰੂ ਮਿਹਰ ਕਰੇ
@kalamann3513
@kalamann3513 4 года назад
ਮਨ,ਭਰ,ਆਈਆ,😭😭😭😭😭😭😭😭
@anmolfatehgariya6020
@anmolfatehgariya6020 4 года назад
Jai hind waheguru ji apni mehar parivar te rakhn te veer nu apne ਚਰਨਾਂ vich ਜਗਾਂ ਦੇਣ 😢ਬਹੁਤ ਦੁਖ ਹੋਇਅਾ ਸੁਣ िਕ ਭੈਣਜੀ 😭😭😭😭😭😭😭
@iqbalbhuller1164
@iqbalbhuller1164 4 года назад
Waheguruji bless the soul of our brave solider and give strength to his family at this most tragic moment. Jai Hind!!!
@amarjitsingh-gy5ry
@amarjitsingh-gy5ry 4 года назад
ਵਾਹਿਗੁਰੂ ਜੀ ਹੋਂਸਲਾ ਦੇਣ ਦੀਦੀ ਜੀ ਸਾਰੇ ਪਰਿਵਾਰ ਨੂੰ,😭😭😭😭😭😭😭😭😭
@Mjassjot
@Mjassjot 4 года назад
ਰੱਤੀ ਵਧੇ ਨਾ ਤਿਲਫੁੱਲ ਘਟੇ ਜੋ ਲਿਖ ਤੀ ਕਰਤਾਰ 😭😭😭
@gurpreetsingh-so5yx
@gurpreetsingh-so5yx 4 года назад
ਪਰਮਾਤਮਾ ਏਹਨਾਂ ਦੇ ਪਰਿਵਾਰ ਨੂੰ ਦੁਖ ਭੁਲਣ ਦਾ ਆਸਰਾ ਬਕਸ਼ੇ ਜੀ ਤੇ ਬਾਈ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇ
@HarpreetKaur-ck5sg
@HarpreetKaur-ck5sg 4 года назад
Bahut hi jayada dukh hoya dii video dekhi ni jandi waheguru ji apne charna ch niwas bakshan veer ji nu mera dilon saloot aa veer ji nu Jai Hind 😭😭🙏🙏🙏🙏🙏
@armaansingh4178
@armaansingh4178 4 года назад
ਸਲਾਮ ਆ ਜੀ ਵੀਰ ਜੀ ਨੂੰ
@suffiap8317
@suffiap8317 4 года назад
Sister bahot he zeyada dhokh howa hai Allah aap ke sister aur un ke bachey ko sabur dey aameen
@pubgsquad7864
@pubgsquad7864 4 года назад
ਸਤਿ ਸ੍ਰੀ ਆਕਾਲ ਗੁਰਮੀਤ ਜੀ ਸਾਡੇ ਫੋਜ਼ੀ ਵੀਰ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏
@JagtarSingh-xb8sw
@JagtarSingh-xb8sw 4 года назад
Waheguru ji rona aa gya so sad dii😭😭😭😭😢😢😱😱
@kanchenkhraey
@kanchenkhraey 4 года назад
ਪਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਤੇ ਭਾਣਾ ਮੰਨਣ ਦਾ ਬਲ ਬਖਸ਼ਣ.....ਜੈ ਹਿੰਦ ਬਲਜਿੰਦਰ ਸਿੰਘ ਜੀ
@agentgaming4965
@agentgaming4965 4 года назад
Waheguru ji privaar nu hoshla deve
@parmindersinghdhillon0948
@parmindersinghdhillon0948 4 года назад
ਮੇਰੇ ਵੀਰ ਨੂੰ ਦਿੱਲੋ ਸਲੂਟ 🇮🇳 ਜੈ ਹਿੰਦ 🇮🇳 ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣਾ ਜੀ ❤️🙏 ਮੈਂ ਵੀ ਆਰਮੀ ਚ ਨੌਕਰੀ ਕਰਦਾ ਭੈਣ ਜੀ ਪਰ ਤੁਹਾਡੇ ਤੇ ਜੋ ਬੀਤੀ ਹੋਵੇਗੀ ਮੈਂ ਚੰਗੀ ਤਰ੍ਹਾਂ ਸਮਝ ਸਕਦਾ।ਮੈਂ ਸੱਚੇ ਦਿਲੋਂ ਅਰਦਾਸ ਕਰਦਾ ਪਰਮਾਤਮਾ ਦੁੱਖਾਂ ਭਰਿਆ ਟਾਈਮ ਕਿਸੇ ਦੁਸ਼ਮਣ ਤੇ ਵੀ ਨਾ ਲਿਆਵੇ 🙏🙏
@PindPunjabde
@PindPunjabde 4 года назад
ਧੰਨਵਾਦ ਵੀਰ ਜੀ
@khurshidgujjar311
@khurshidgujjar311 4 года назад
BHT BHT afsose hua a Sab khuch sun k sister ji BHT bhadar n jina 3 din tk Sab khuch bardast keta Allah una di help kry
@mokshsingh566
@mokshsingh566 4 года назад
So sad
@kiranjitchahal1979
@kiranjitchahal1979 4 года назад
ਪਰਮਾਤਮਾ ਅੱਗੇ ਜੋਰ ਨੀ ਚਲਦਾ ਕੀ ਕਰੀਏ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ 🙏🙏😭😭😭😭
@nargisarshid4542
@nargisarshid4542 4 года назад
V sad moment sis we all with u & family u after be strong so sad love 💕 frm uk
@SSMAAN-hg8ft
@SSMAAN-hg8ft 4 года назад
ਵਾਹਿਗੁਰੂ ਜੀ ਭਲੀ ਕਰਨ ਤੁਹਾਡੇ ਸਾਰੇ ਪਰਿਵਾਰ ਨੂੰ ਬਲ ਬਖਸ਼ਣ ਜੀ
@AmanpreetSingh-hh2jj
@AmanpreetSingh-hh2jj 4 года назад
Sis veer ji nu dilo saloot ja Hind😭😭😭😭😭😭😭😭
@iqbalsingh2302
@iqbalsingh2302 4 года назад
ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@amandeepkaur9817
@amandeepkaur9817 4 года назад
can't watch the video...very heartbreaking
@pardeepkaur5014
@pardeepkaur5014 4 года назад
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 😭😭😭😭😭😭
@kulwinderkhatra3910
@kulwinderkhatra3910 4 года назад
Salute to him RIP 🙏😭😭😭😭
@gssandhu3795
@gssandhu3795 4 года назад
ਵਾਹਿਗੁਰੂ g ਬਹੁਤ ਦੁੱਖ ਹੋਇਆ ਭੈਣ ਵੀਡਿਓ ਦੇਖ ਕੇ
@preetkaur-nr3kz
@preetkaur-nr3kz 4 года назад
Waheguru ji🙏🙏
@harrydhanda4651
@harrydhanda4651 4 года назад
ਆਪਣੇ ਵਿਛੜੇ ਕਦੇ ਨਹੀਂ ਮਿਲਦੇ ਸਾਰੀ ਉਮਰ ਲੱਗ ਜਾਦੀ ਪਰ ਘਾਟ ਪੂਰੀ ਨੀ 😭😭😭😭ਸਾਰੀ ਉਮਰ ਬੱਚੇ ਨੂੰ ਬਾਪ ਨੀ ਮਿਲਣਾ ਘਰਵਾਲੀ ਨੂੰ ਜੀਵਨ ਸਾਥੀ ਬਹੁਤ ਮਾੜਾ ਹੋਇਆ 😢😢😭😭
@chyasirslife1225
@chyasirslife1225 4 года назад
Behn g bara dili dukh hova 😭🙏
@GurlalSingh-bd4hw
@GurlalSingh-bd4hw Год назад
ਜੈ ਹਿੰਦ ਵੀਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਪਰਮਾਤਮਾ
@foodcriticnfoodies
@foodcriticnfoodies 4 года назад
Eh gall tusi bilkul shi khi jdo asi kise daa dukh dekhde haa taa apne pehlan yaad aa jaande ne kyuki menu bhi mere mother di yaad aa jaandi aa oh bhi is duniya ch nhi hain😢prmatma tuhade didi nu eh dukh sehn di himmat bakshan te tusi bhi honsla devoji Jai hind
@komalkhuber7274
@komalkhuber7274 4 года назад
Di ajj ma eh vedio dusri var dekh rehi a nl nl ro vi rehi a 😭😭😭😭so sad
@PindPunjabde
@PindPunjabde 4 года назад
Rove na ji , Wheguru bolo
@sunnysaini8674
@sunnysaini8674 4 года назад
Rona te apne app Aunda aa
@sunnysaini8674
@sunnysaini8674 4 года назад
Mai b 2 3 war dekhi video bhottt Rona aya
@komalkhuber7274
@komalkhuber7274 4 года назад
@@PindPunjabde di Rona aunda ki kariya
@gurteshwarsinghgill6500
@gurteshwarsinghgill6500 4 года назад
Shi gl aa ron schi aa rha control nhi Ho rha
@ALOHRANSAHIB
@ALOHRANSAHIB 4 года назад
ਬਹੁਤ ਦੁੱਖ ਦੀ ਘੜੀ ਹੁੰਦੀ ਹੈ ਪਰਿਵਾਰ ਵਾਸਤੇ ਪੁੱਤ ਦਾ ਵਿਛੋੜਾ ਜੋ ਦੇਸ਼ ਲਈ ਸ਼ਹੀਦ ਹੁੰਦੇ ਹਨ ਉਹ ਅਮਰ ਹੁੰਦੇ ਹਨ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ਣ
@singhsunny3939
@singhsunny3939 4 года назад
Di mera aap rona nhi ruk reha so sad 🙏🙏
@JaspreetSingh-hd7os
@JaspreetSingh-hd7os 3 года назад
ਇਕ ਗੱਲੋ ਤੁਹਾਡੀ ਭੈਣ ਨੇ ਬਹੁਤ ਵਧੀਆ ਕੀਤਾ ਜਿਉਦੇ ਨੂੰ ਮਿਲ ਲਈ ਨਹੀ ਤਾ ਦਿਲ ਚ ਪਛਤਾਵਾ ਰਿਹਣਾ ਸੀ
@sahijpreetsingh7313
@sahijpreetsingh7313 4 года назад
Ah unlike karn wale aa de dimag vich pta nhi kia 😠😠😠
@kalamann3513
@kalamann3513 4 года назад
ਵਾਹਿਗੂਰ,ਜੀ,ਪਰਿਵਾਰ,,ਤੇ,ਮੇਹਰ,ਭਰਿਆ,ਹੱਥ,,,,,,ਰੱਖਣ
@SukhwinderLifestyle
@SukhwinderLifestyle 4 года назад
Ik foji ta priwar to pehla hi vichdya hunda fer rbb kyo vichode pa denda mai smjh skdi a asi v 9 saal pehla vichd gye si
@kewalkanjla2239
@kewalkanjla2239 4 года назад
Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru Wahiguru ਰੱਬਾ ਭਾਣਾ ਮੰਨਣ ਦਾ ਬਲ ਬਖਸ ਮੇਰੀ ਭੈਣ ਅਮ੍ਰਿਤ ਨੂੰ🙏🙏🙏🙏🙏🙏🙏🙏🙏🙏🙏🙏 ਕੇਵਲ ਕਾਂਝਲਾ
@arjinderkaur6130
@arjinderkaur6130 4 года назад
Gurjmeet didi ji so sad😭😭😭😭😭😭😭😓😓😭😭😭😭
@GurpreetKaur-gq8wc
@GurpreetKaur-gq8wc 4 года назад
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ
@MandeepKaur-gc2he
@MandeepKaur-gc2he 4 года назад
So sad 😭😭
@ManKamal-lm3sl
@ManKamal-lm3sl 4 года назад
ਭੈਣ ਦਾ ਦੁੱਖ ਦੇਖਿਆ ਨੀ ਜਾਂਦਾ ਵਾਹਿਗੁਰੂ ਜੀ ਪਰਵਾਰ ਤੇ ਮਿਹਰ ਭਰਿਆ ਹੱਥ ਰੱਖਣਾ 🙏ਜੈ ਹਿੰਦ 🙏
@aapna9260
@aapna9260 4 года назад
So sad di😥😭
@HarmanSingh-oi6mn
@HarmanSingh-oi6mn 4 года назад
So sad di 😂😭
@gurwinderkaur5316
@gurwinderkaur5316 4 года назад
ਪਰਮਾਤਮਾ ਤੁਹਾਨੂੰ ਸਾਰਿਆ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ .ਬਹੁਤ ਹੀ ਮਾੜਾ ਹੋਇਆਂ .
@KuldeepSidhu-bo9xk
@KuldeepSidhu-bo9xk 4 года назад
Unlike krn wale ik vaar sode te v eh time aave
@Bawapunjabiquotes
@Bawapunjabiquotes 4 года назад
Eda na bolo waheguru g .bolo sarbat da bhala hove
@gagandeepkaur8188
@gagandeepkaur8188 4 года назад
Eda na bolo veer g
@manisingh7925
@manisingh7925 4 года назад
Awe na bolo ji
@KuldeepSidhu-bo9xk
@KuldeepSidhu-bo9xk 4 года назад
G ehna nu sharm honi chahidi aa eh v india ch e rehnde honge. Mainu unlike karn wale vadiya ni. Mai aabda brother v kho chukiya ga army cho
@davinderkaur8235
@davinderkaur8235 4 года назад
ਵਾਹਿਗੁਰੂ ਜੀ ਸਾਰੇ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@gurdipsingh8877
@gurdipsingh8877 4 года назад
So sad 😭 😭😭😭😭
@harbanskaur180
@harbanskaur180 4 года назад
Bahut hi dukhdayi untimely loss h parivaar lyi jo kadde nhi pura hovega. S. Baljinder Singh veer nu Waheguruji apne charna vich hamesha vaasa daina te parivaar nu eh bhana manan d bal bakshana ji.
@dalbirkaur3592
@dalbirkaur3592 4 года назад
ਗੁਰਮੀਤ ਦੁਖ ਦੀ ਘੜੀ ਵਿੱਚ ਅਸੀਂ ਤੇਰੇ ਨਾਲ ਆ ਬੇਟਾ 😥 ਕਦੀ ਮਿਲ਼ੇ ਤਾਂ ਨਹੀਂ ਪਰ ਤੇਨੂੰ ਦੇਖ ਕੇ ਏਦਾਂ ਲਗਦਾ ਕਾਸ਼ ਅਸੀਂ ਤੁਹਾਡੇ ਕੋਲ ਹੁਂਦੇ ਸਾਡਾ ਅਪਣਾ ਕੋਈ ਏਸ ਟਾਇਮ ਬਹੁਤ ਦੁਖ ਵਿੱਚ ਆਪਣੇ😔
@harpreetkaur584
@harpreetkaur584 4 года назад
So sad g
@balkarangill5230
@balkarangill5230 4 года назад
Very sad ji
@ritathakur6935
@ritathakur6935 4 года назад
Aap ki sis ko rote dekh kr meri aankhon mein bhi aansoo aa gye. So sad unke liye. Meri bhartiye sena k jawaano ko dil se salute. Shaheed Balwinder Singh ji ko a big salute . Bhagwan aap ki behn ko shakti de dukh sehne ki. 😪😪😪
@summerop2257
@summerop2257 4 года назад
Koi sabad nhi h ji Ken nu📘📗😭😭😭
@jaskaransinghghuman3799
@jaskaransinghghuman3799 4 года назад
Koi sabad nhi h g ken nu
@Progamer-qn6hu
@Progamer-qn6hu 4 года назад
So sad bhain bahut dukh da time aa ji tusi himmat rakhna tae bhain nu hoshla dena ji
@HarpreetKaur-ef4ko
@HarpreetKaur-ef4ko 4 года назад
So sad
@arshjhinger6203
@arshjhinger6203 4 года назад
So sad di
@bhimsingh8112
@bhimsingh8112 4 года назад
ਸਤਿਨਾਮ ਵਹਿਗੁਰੂ ਜੀ
@SukhwinderKaur-kn8pi
@SukhwinderKaur-kn8pi 4 года назад
Sat sri akal gurmeet g very very heart touching video bht aukhi dekhi h akhan vicho ik pal v hanjio nhi ruke kehn nu hor koi shabad baki nhi rehi sister and ohna da masoom jeha beta and baki ohna di sari family nu honsla devo tusi v himat rakho ma v apni family vich bht dukh dekhe ne waheguru da hi asra h
@Mrandmrsdod
@Mrandmrsdod 4 года назад
ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ
@LovePreet-gg5fx
@LovePreet-gg5fx 4 года назад
ਬਹੁਤ ਹੀ ਦੁਖਦਾਈ ਘਟਨਾ ਹੈ ਜੀ ਵਾਹਿਗੁਰੂ ਜੀ ਮਿਹਰ ਕਰਨ
@harjindersidhujindersidhu7204
@harjindersidhujindersidhu7204 4 года назад
ਪਰਮਾਤਮਾ ਮਿਹਰ ਕਰੇ
@gill._o3
@gill._o3 4 года назад
ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ
@JaspreetSingh-hd7os
@JaspreetSingh-hd7os 3 года назад
ਮੈਨੂੰ ਬਹੁਤ ਰੋਣਾ ਆਇਆ ਦੇਖ ਕੇ
@daljitsingh2121
@daljitsingh2121 4 года назад
Salute Veer Baljindar Singh nu Salute INDIAN Army Waheguru ji Veer nu apne charna cha nawas bakse parwar nu bhana manan da bal bakse Waheguru ji Waheguru ji Waheguru ji
@gaganpreetkaur3060
@gaganpreetkaur3060 4 года назад
Dii waheguru ji baljinder singh nu apne charna ch rakhan jai hind
@eshpreetgill4977
@eshpreetgill4977 4 года назад
Waheguru sache pathshah ohne de parivar nu himat bakshan.. Jai hind di
@neetasidhu2131
@neetasidhu2131 4 года назад
Gurmeet enne kehar kita waheguru ne dil cheer gyi video dekhi nahi gyi aansu ruke nahi ik pal v,tuhade budde bibi papa ji kiven sehan karnge dhee da dukh
@PindPunjabde
@PindPunjabde 4 года назад
Wheguru Wheguru
@ashishmasih2782
@ashishmasih2782 4 года назад
Jai hind..salute h bro nu jo sade desh di seva krde c..buhot rona aa reha h video dekh ke..rab ohna di family nu eh dukh vich smbal ke rakhn..jai hind
@PindPunjabde
@PindPunjabde 4 года назад
Jai Jwaan, jai Hind
@sunitarani9989
@sunitarani9989 4 года назад
Oh my god so jung your brother in law buhat dukh hoyeya sun k bhenji parmatma tuhandi sister nu himant bakhsan
@inderjitbhullar831
@inderjitbhullar831 4 года назад
Oh ho hya maria rabba hosla da os bhan nu.iwas so crying .from uk
@daljitsingh2121
@daljitsingh2121 4 года назад
Salute Indian Brave & Great Solder Waheguru ji Veer nu apne charna cha nawas bakse parwar nu bhana manan da bal bakse Waheguru ji Waheguru ji Waheguru ji
@Gagandeepsingh-ky9oz
@Gagandeepsingh-ky9oz 4 года назад
di bhut mann dukhi hoya hanju rukh nai rae apne v yaad aa jande vekhke rab tade sare privar nu hosla dve jai hind
@ਅਮਨਦੀਪਕੌਰਬਰਾੜ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖੇ
@sarbjeetkaur8721
@sarbjeetkaur8721 4 года назад
So sad didi g but dukh hoya g ਤੁਸੀ ਆਪਣਾ ਖਿਆਲ ਰੱਖੋ ਜੀ ਦਿਲ ਬਹੁਤ ਦੁਖੀ ਹੋਇਆ ਜੀ 😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏🙏🙏🙏🙏🙏
@ranjitsinghbhoma734
@ranjitsinghbhoma734 4 года назад
ਗੁਰਮੀਤ ਭੈਣਜੀ ਬਹੁਤ ਅਕੈਹ ਸੱਟ ਵੱਜੀ ਹੈ ਪਰਿਵਾਰ ਨੂੰ ਪਰ ਝੱਲਣੀ ਪੈਣੀ ਹੈ ਜੀ ਕਿਸੇ ਦੇ ਕੁਝ ਵੱਸ ਨਹੀ ਜੀ
@ArshdeepSingh-wk4df
@ArshdeepSingh-wk4df 4 года назад
ਵਾਹਿਗੁਰੂ ਜੀ ਅੱਜ ਕੁਝ ਨੀ ਲਿਖ ਹੁੰਦਾ 😭😭🙏🙏
@RanjeetSingh-ng6tq
@RanjeetSingh-ng6tq 4 года назад
ਸੁੱਖ ਦੇਣ ਵਾਲਾ ਵੀ ਬਾਬਾ ਦੁੱਖ ਦੇਣ ਵਾਲਾ ਵੀ ਬਾਬਾ ਕੀ ਕਰਿਆ ਜਾਵੇ ਜੀ।
@preet3502
@preet3502 4 года назад
ਵਾਹਿਗੁਰੂ ਜੀ
@paramjeetkaur9522
@paramjeetkaur9522 4 года назад
So sad di .mere ton eh video dekh nhi hundi .bhut hi dukh mehsuss hoya di.bilkul apne family member jehe menu jape.waheguru agge ardass he hi di de pariwar nu honsla te himatt bakshe te veer ji nu waheguru apne charna vich nivass karn di.waheguru ji.waheguru ji
@LovePreet-gg5fx
@LovePreet-gg5fx 4 года назад
ਜੈ ਹਿੰਦ ਜੀ
@dalvindersingh2300
@dalvindersingh2300 4 года назад
Sooo sad diii bahut dhuk ki baat ha g raab huna nu shanti da
@sohalfamilysohal6395
@sohalfamilysohal6395 4 года назад
ਜੈ ਹਿੰਦ ਵੀਰ ਦੇ ਪਰਿਵਾਰ ਨੂ ਹਿਮਤ ਦੇਵੇ ਵਾਹਿਗੁਰੂ ਜੀ
@navjitghuman1405
@navjitghuman1405 4 года назад
Man bhar ayeya vedo dekh k
@tkgill6168
@tkgill6168 4 года назад
Wahegur ape a bhana Manan de himat de g
@jashandeepkaurlidhargill4908
@jashandeepkaurlidhargill4908 4 года назад
ਦੀਦੀ ਬਹੁਤ ਦੁੱਖ ਹੁੰਦਾ ਤੁਹਾਡੀ ਵੀਡੀਓ ਵੇਖ ਵਾਹਿਗੁਰੂ ਜੀ ਭਾਨ ਮੰਨਾ ਭੈਣ
@jaskaran8654
@jaskaran8654 4 года назад
ਬਹੁਤ ਦੁੱਖ ਹੁੰਦਾ ਹੈ ਜੀ ਵੀਡੀਓ ਸਾਰੀ ਨਹੀਂ ਦੇਖੀ ਗਈ ਬਹੁਤ ਦੁੱਖ ਦੀ ਗੱਲ ਹੈ ਪਰ ਆਪਾ ਕੁਝ ਵੀ ਨਹੀਂ ਕਰ ਸਕਦੇ ਦੀਦੀ । ਇੱਕ ਬੇਨਤੀ ਆ ਦੀਦੀ ਤੁਸੀਂ ਆਪਣੇ ਭੈਣ ਅਤੇ ਭਾਣਜੇ ਨਾਲ ਜ਼ਰੂਰ ਮਿਲਾਇਉ ਜੇ ਦੀਦੀ ਮੈਂ ਉਨ੍ਹਾਂ ਨੂੰ ਦੇਖਣਾ ਚਾਹੁੰਦੀ ਹਾਂ ਪਲੀਜ਼ ਜ਼ਰੂਰ ਵੀਡੀਓ ਸ਼ੇਅਰ ਕਰਿਓ ।ਮੇਰਾ ਛੇ ਸਾਲ ਦਾ ਬੇਟਾ ਆ ੳਹ ਵੀਡੀਓ ਦੇਖ ਕੇ ਬਹੁਤ ਦੁਖੀ ਹੁੰਦਾ ਆ ।
@mandeepbhullar9242
@mandeepbhullar9242 4 года назад
Didi m ajj vedio vekhi Hai bhut dukh hoia vekh k ਪਰਮਾਤਮਾ ਭੈਣ ਨੂੰ ਹਿਮਤ ਦੇ
@PindPunjabde
@PindPunjabde 4 года назад
🙏🙏
Далее
▼ ЕДУ В ТИХОСРАНСК 💪
37:00
Просмотров 387 тыс.