Тёмный

SAROOR (Panjab Intro) Arjan Dhillon | Album Coming Soon | New Punjabi Song 2023 

Panj-aab Records
Подписаться 2,7 млн
Просмотров 1,8 млн
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,1 тыс.   
@arshsekhon_21
@arshsekhon_21 Год назад
ਚਲਦੀ ਸਾਰਾ ਸਾਰਾ ਦਿਨ ਮਧਾਣੀ, ਸ਼ਰਬਤ ਨਾਲੋਂ ਜਿੱਥੇ ਮਿੱਠਾ ਪਾਣੀ, ਸਵੇਰ ਸ਼ਾਮ ਕੰਨੀ ਪੈਂਦੀ ਬਾਣੀ, ਪੰਜਾਬ ਸਵਰਗ ਤੋਂ ਵਧਕੇ ਜਾਣੀ। 🔥🔥🔥❤❤
@kamalgillhere
@kamalgillhere Год назад
ਬਹੁਤ ਸੋਹਣਾ ਵੀਰੇ॥❤
@arshmaan1234
@arshmaan1234 Год назад
20029
@arshmour
@arshmour Год назад
98885
@arshmour
@arshmour Год назад
Mess kreo bai
@arshmour
@arshmour Год назад
No. Te Bda sohna likheya tuc v
@gur2003
@gur2003 Год назад
ਇਕ ਸਾਲ ਹੋਗਿਆ ਬਾਹਰ ਆਇਆ ਨੂੰ , ਪੰਜਾਬ ਨੂੰ ਉੱਠ ਦੇ ਬਹਿੰਦੇ ਚੇਤੇ ਕਰਦੇ ਆ , ਇਕ ਗੀਤ ਮਿਲਿਆ ਹੁਣ ਦਿਲ ਨੂੰ ਸਕੂਨ ਦੇਣ ਵਾਲਾ । ਬਹੁਤ ਧੰਨਵਾਦ ਵੀਰ ਜੀ 💝
@jagmeetgill7140
@jagmeetgill7140 Год назад
Same vr❤
@Singh84wale
@Singh84wale Год назад
@@PoojaKaur-fz8tlbe in someones shoes you wont say these kinds of words
@baljeetkhosa9381
@baljeetkhosa9381 Год назад
Shi gl a yr
@honeysekhon5860
@honeysekhon5860 Год назад
aa jo wapis
@AdvBrar
@AdvBrar Год назад
@honeysekhon5960 bs tyari aa bro avage
@AbhishekTiwari-jm3dl
@AbhishekTiwari-jm3dl Год назад
I'm Not a punjabi but I luv Punjab and I admire dashemsh pita luv from ayodhya ❤ Punjab is a feeling for whole nation♥️ 🇮🇳
@livelifelovelife7787
@livelifelovelife7787 Год назад
❤️
@daljitsingh6498
@daljitsingh6498 4 месяца назад
Stay blessed Tiwari ji......We all love u
@JagwinderSingh-m2s
@JagwinderSingh-m2s 2 месяца назад
Lov fom Punjab vere
@ravkhaira9
@ravkhaira9 Год назад
ਤੇਰੀ ਕਲਮ ਜੇਹੀ ਕਲਮ ਨੀ ਹੋਣੀ , ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ , ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣਾ , ਓਥੇ ਪੰਜਾਬ ਨੀ ਹੋਣਾ ❤
@Chahal-fc9ip
@Chahal-fc9ip Год назад
Veer kismat tu. V ajma k vekh
@vijaybrar2437
@vijaybrar2437 Год назад
ਆ ਗਿਆ ਚੋਬਰ ❤ ਅੰਬਰੋਂ ਪਾਰ ਰੱਖਦਾ ਆਪਣੀ ਗਰਜਨਾਂ ਤੂੰ,, ਵੱਖਰੀ ਸੋਚ ਦਾ ਮਾਲਿਕ ਵੀਰ ਅਰਜਨਾਂ ਤੂੰ,,❤️✍️
@turbanatorsPb02
@turbanatorsPb02 Год назад
ਸਾਰੀ ਦੁਨੀਆਂ ਇੱਕ ਪਾਸੇ, ਪੰਜਾਬ ਇਕ ਪਾਸੇ। ਸਾਰੇ ਸੰਸਾਰ ਨਾਲੋ ਸੋਹਣਾ ਪੰਜਾਬ ❤ ਬਹੁਤ ਮਾਣ ਆ ਸਾਨੂੰ ਕੇ ਅਸੀਂ ਪੰਜਾਬ ਦੇ ਜੰਮੇ ਆ😊। ਬਾਹਰ ਆ ਕੇ ਹੁਣ ਪੰਜਾਬ ਬਹੁਤ ਯਾਦ ਆਉਂਦਾ ਜਦੋਂ ਕਿਸੇ ਕੋਲੋਂ ਤਾਰੀਫ਼ ਸੁਣੀਦੀ ਆ ਪੰਜਾਬ ਦੀ।
@parphulkumarjena615
@parphulkumarjena615 Год назад
ਬਹੁਤ ਸੋਹਣਾ ਲਿਖਿਆ ਵੀਰ ❤
@turbanatorsPb02
@turbanatorsPb02 Год назад
@@parphulkumarjena615 ਧੰਨਵਾਦ ਵੀਰ
@VipinSingh-iq9ls
@VipinSingh-iq9ls 6 месяцев назад
❤❤❤❤
@manpreetsingh-qh7pz
@manpreetsingh-qh7pz 4 месяца назад
❤❤❤❤❤🙏🙏🙏🙏 sai gll a Sab dharma di respect a dilo no hate to anyone but jo punjabi krde hr maare time help krna pwa koi vi bnda, kitho da bi hove. Phir langar pani di sewa din raat gurughara ch eh koi dharm ni krda, baakie maan a punjabi hoan te❤❤😘😘
@Harmandhillonyt
@Harmandhillonyt Год назад
ਪੰਜਾਬ , ਪੰਜਾਬੀ ,ਪੰਜਾਬੀਅਤ ❤️❤️
@rubalgurm2939
@rubalgurm2939 Год назад
ਪੰਜਾਬ, ਪੰਜਾਬੀ, ਪੰਜਾਬੀਅਤ ❤
@Karnailsingh-3360
@Karnailsingh-3360 Год назад
ਜ਼ਿੰਦਾਬਾਦ ❤
@kulwindernagra6253
@kulwindernagra6253 Год назад
ਜਿੰਦਾਬਾਦ ❤
@deeprakhra1382
@deeprakhra1382 Год назад
Jindabad...
@jorawarsingh7549
@jorawarsingh7549 Год назад
Jindabad..
@Hustler___011
@Hustler___011 Год назад
ਵੀਰੇ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਏਸੇ ਗਾਇਕ ਸਾਡੇ ਪੰਜਾਬ ਦੇ ਹਿੱਸੇ ਆਏ ..... ❤️☑️
@Bollywood_vibe_99
@Bollywood_vibe_99 Год назад
... ☑️💯
@kawal704
@kawal704 Год назад
@RashpalSingh-yt4pb
@RashpalSingh-yt4pb 3 месяца назад
❤❤❤❤❤
@jogeshkumar4563
@jogeshkumar4563 Год назад
ਅੱਖਾਂ ਭਰ ਆਉਂਦੀਆ ਦਿੱਲਾ ਇਹ ਗੀਤ ਸੁਣਕੇ ਕਿੰਨੀ ਵਾਰ repeat ਸੁਣ ਲਿਆ ਮਨ ਨਹੀਂ ਭਰਦਾ ਜੀਣ ਦੀ ਹਿਮਤ ਵਧ ਜਾਂਦੀ ਆ love you arjan paji proud to be Punjabi ❤
@marjanapandit6913
@marjanapandit6913 Год назад
ਗੀਤ ਸੁਣਕੇ ਢਿਲੋ ਦੇ ਪੈਰੀ ਹੱਥ ਲਾਉਣ ਨੂੰ ਦਿਲ ਕਰਦਾ ਕੀ ਲਿਖਿਆ ਤੇ ਗਾਇਆ ਦਿਲ ਪਾੜਕੇ ਰਖਤਾ🙏🥺❤️🌱
@AJworld55
@AJworld55 Год назад
ਜਿਓੰਦੀ ਰਹੇ ਪੰਜਾਬ ਦੀ ਮਿੱਟੀ ਜਿੱਥੇ ਹੱਸੇ ਖੇਡੇ ਮੈੰ ਤੇ ਹਾਣੀ ਧਰਤੀ ਜਿਹੜੀ ਨੇ ਜੰਮੇ ਸੂਰਮੇ ਪੰਜਾਬ ਸਵਰਗ ਤੌੰ ਘੱਟ ਨਾ ਜਾਣੀ। ਪੰਜਾਬ ਪੰਜਾਬੀ ❤️
@karanbanga4200
@karanbanga4200 Год назад
ਪੰਜਾਬ 👳❤️
@Farzy751
@Farzy751 Год назад
Arjan ਬਾਈ ਮੈਂ ਅੱਜ ਦਿਹਾੜੀ ਤੇ ਗਿਆ ਆ ਤੇ ਬੋਰ ਹੋ ਰਿਹਾ ਸੀ ਤੇਰਾ ਗਾਣਾ ਸੁਣਕੇ ਸਰੀਰ ਚ ਐਨਰਜੀ ਜਹੀ ਆਗੀ ❣️❤️ ਜਿਉਂਦਾ ਰਹਿ ਬਾਈ ਤੂੰ ਵੀ ਮੂਸੇ ਵਾਲੇ ਬਾਈ ਵਾਂਗੂੰ ਦਿਲਾਂ ਚ ਵੱਸ ਗਿਆ, ਜੱਟਾ ਲਵ ਯੂ ਤੇਰੇ ਨਾਲ ਯਰ। ਵੱਡੇ ਬਾਈ ਦਿਲ ਖੁਸ਼ ਕਰਤਾ No words for you brother 🙏♥️💎❣️😘
@Hattpi6
@Hattpi6 Год назад
❤❤
@parvinder_singh_babbar
@parvinder_singh_babbar Год назад
ਕਲਾਕਾਰ ਬਹੁਤ ਨੇ ਰੱਬ ਕਿਸੇ ਕਿਸੇ ਨੂੰ ਹੀ ਲਿਖਣ ਦਾ ਵਲ ਵਖ਼ਸਦਾ ਹੈਂ ਅਰਜਣ ਦੀ ਕਲਮ ਮੂੰਹੋਂ ਨਿਕਲੇ ਬੋਲ ਜੋ ਸਦਾ ਲਈ ਗੀਤ ਬਣਗੇ! ਬਣੇ ਨਹਿਰਾਂ ਤੇ ਮੁਕਾਬਲੇ ਕਿ ਪੁੱਲਾ ਨੂੰ ਪਤਾ, ਸੂਰਮੇ ਆਉਣ ਤਰੀਕਾ ਤੇ ਮਹਾਰਾਣੀ ਜਿੰਦਾ , ਹੁਣ ਪੰਜਾਬ ਇੰਨਟਰੋ ਵਾਹ ਕਮਾਲ ਜਿਊਂਦਾ ਰਹਿ ਵੀਰਿਆਂ ਬਹੁਤ ਸਾਰਾ ਪਿਆਰ ਸਤਿਕਾਰ ❤
@jagdeephundal1078
@jagdeephundal1078 Год назад
ਲਵ ਯੂ ਪੰਜਾਬ
@HarpreetSingh-bi6vb
@HarpreetSingh-bi6vb Год назад
Arjan ਆ ਤੇਰੀ ਲਿਖਤ ਨੂੰ ਮਾਲਕ ਹੋਰ ਤੱਰਕੀਆ ਬਖਸ਼ੇ 🙌🏻 ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ 🙌🏻⛳️
@riprecords1372
@riprecords1372 Год назад
ਵਾਹ ਜੀ ਵਾਹ ਬਹੁਤ ਸੋਹਣਾ ਅਰਜਨ ਵੀਰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ ਜੈ ਹੋ ਪੰਜਾਬ ਦੀ ਜੈ ਹੋ ਸਾਰੀਆਂ ਸਟੇਟਾਂ ਦੀ ਜੈ ਸਾਰਿਆਂ ਦੇਸ਼ਾਂ ਪ੍ਰਦੇਸ਼ਾਂ ਦੀ ❤❤❤
@markasgill3875
@markasgill3875 Год назад
ਅਨੰਦ ਆ ਗਿਆ
@surajmahey5857
@surajmahey5857 Год назад
ਯਾਰ ਇਹ ਵੀ ਕਿਸੇ ਪੀਰ ਨਾਲੋਂ ਘੱਟ ਨਹੀਂ ਦਿਲ ਖੁਸ਼ ਕਰ ਦਿੱਤਾ ਚੜ੍ਹਦੀ ਕਲਾ ਰਵੇ ਹਮੇਸ਼ਾ ਵਾਹਿਗੁਰੂ ਮਿਹਰ ਕਰਨ ਧੰਨਵਾਦ
@harkamalrai7798
@harkamalrai7798 Год назад
ਪੰਜਾਬ ਆਲੇੳ, ਅਰਜਣ ਹੀਰਾ 💎 ਨਾ ਗਵਾ ਲਿੳ ਕਿਤੇ ਹੁਣ.... ਪੰਜਾਬ ਵਸਦਾ ਅਰਜਣ ਦੀ ਕਲਮ ਚ... ❤
@Sattubrar_pbx1
@Sattubrar_pbx1 Год назад
Punjab de sbhiyachar nu is tarah biaan karn lyi dhanwad ❤❤
@Jsbrar1982
@Jsbrar1982 Год назад
❤❤
@Jsbrar1982
@Jsbrar1982 Год назад
🎉🎉
@Arshdeepkaur-q2l
@Arshdeepkaur-q2l Год назад
❤❤
@Arshdeepkaur-q2l
@Arshdeepkaur-q2l Год назад
❤❤
@samrawazideke55
@samrawazideke55 Год назад
ਜ਼ਿਲਾ ਬਰਨਾਲਾ, ਮੁੰਡਾ ਭਦੌੜ ਪਿੰਡ ਦਾ , ਲਵ ਜੂ ਭਰਾਂ ਇੱਕ ਹੋਰ ਸੋਹਣਾ ਗੀਤ ਦੇਣ ਲਈ , ਜਿਉਂ ❤❤❤❤❤❤
@gagansidhu6890
@gagansidhu6890 Год назад
ਅਰਜਨਾ ♥ਦਿਲ ਖੁਸ਼ ਕਰਤਾ ਬਾਈ ਉਏ ਜਿਉਂਦਾ ਰਹਿ ਵੀਰਾ ....ਕਲਮ ਸਲਾਮਤ ਰਹੇ ਬਾਈ✍🙏🙏🙏🙏
@Jeet-rc2qj
@Jeet-rc2qj 8 месяцев назад
Siraa🌾🙏
@loveysran223
@loveysran223 Год назад
ਸੋਹਣੇ ਪੰਜਾਬ ਨੂੰ ਕਿਹੜਾ ਕਿਹੜਾ ਪਿਆਰ ਕਰਦਾ! ਲਾਇਕ ਕਰੋ!
@VickyDhaliwal
@VickyDhaliwal Год назад
ਪੰਜਆਬ ਪੰਜਬਿਅਤ ਅਰਜਣ ❤
@ChiragChawla-bk1vb
@ChiragChawla-bk1vb 5 месяцев назад
ਆਨ, ਬਾਨ, ਸ਼ਾਨ, ਮੇਰੀ ਜਾਨ ਪੰਜਾਬ
@gurbejrathour8603
@gurbejrathour8603 Год назад
ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗੲਏ ਪੰਜਾਬ ਗੁਰੂ ਦੀ ਕਿਰਪਾ ਦੇ ਨਾਲ ਵੱਸਦਾ ਏ 🙏🙏
@amanmanku9560
@amanmanku9560 Год назад
ਉਹ ਭੋਲੇ ਜਿਹੇ ਲੋਕ ਨੀ ਹੋਣੇ, ਉਹ ਗੀਤ ਪੁਰਾਣੇ folk ਨੀ ਹੋਣੇ, ਦਾਦੀ ਦੀਆਂ ਬਾਤਾਂ,ਅਖਾੜੇ ਕਿੱਥੇ, ਜੋ ਵੀ ਹੋਊ ਪਰ੍ਹੇ , ਸਾਥੋਂ ਸਹਿਣ ਨੀ ਹੋਣਾ। Love Punjab❤️❤️
@daadybolbete9049
@daadybolbete9049 Год назад
❤❤
@Gill.beant12
@Gill.beant12 Год назад
❤❤❤
@satnamsahota2783
@satnamsahota2783 Год назад
Arjan ta far arjan aa ,, love arjan bahi ji
@JatinderSingh-fv1hi
@JatinderSingh-fv1hi Год назад
ਦੇਰ ਆਈ ਪਰ ਦਰੂਸਤ ਆਈ🥰😍😊
@thegentleman7212
@thegentleman7212 Год назад
ਮੇਰਾ ਸੌਹਣਾ ਦੇਸ਼ ਪੰਜਾਬ…. ਸਲਾਮ ਏ ਅਰਜਨਾ ਤੇਰੀ ਕਲਮ ਨੂੰ ਬਾਈ
@sukhwindersingh2983
@sukhwindersingh2983 Год назад
ਕੁਝ ਗਾਇਕ ਲੋਕਾਂ ਵਿੱਚ ਆਪਣੀ ਵੱਖਰੀ ਪਛਾਣ ਬਣਾ ਲੈਂਦੇ ਨੇ ਥੌੜੇ ਜਿਹੇ ਸਮੇਂ ਵਿੱਚ ਹੀ ਜਿਸ ਦੀ ਉਦਾਹਰਨ ਬਾਈ ਅਰਜਨ ਢਿੱਲੋਂ ਹੈ ਜਿਸ ਦੇ ਗਾਣਿਆਂ ਦੇ ਮਤਲਬ ਬੜੇ ਡੂੰਘੇ ਤੇ ਹੌਂਸਲਾ ਦੇਣ ਵਾਲੇ ਹੁੰਦੇ ਨੇ।। ਹੁਣ ਤਾਂ ਬਾਈ ਨੇ ਕਮਾਲ ਹੀ ਕਰ ਦਿੱਤੀ ਸਵਰਗ ਨੂੰ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸਾਹਮਣੇ ਕੁਝ ਨਹੀਂ ਗਿਣਿਆ ਇਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਵਿਰਸਾ ਬਹੁਤ ਅਮੀਰ ਹੈ।। ਮੈਨੂੰ ਮਾਣ ਹੈ ਪੰਜਾਬੀ ਹੋਣ ਦਾ।।💪🙏 ਸੁਖਵਿੰਦਰ ਸਿੰਘ ਸੌਨੂੰ ਸਰਪੰਚ ਸਰਬਸੰਮਤੀ ਖੇੜੀ ਗੁੱਜਰਾ ਪਟਿਆਲਾ।।
@jasnoorpreet_kaur
@jasnoorpreet_kaur Год назад
ਗਾਣਾ ਤਾ ਦਿਲ ਤੇ ਲੱਗ ਗਿਆ ਪੂਰੀ ਐਲਬਮ ਕਦੋ ਆਉ ਵੀਰ ਜੀ 👍❤️
@mr.shader1372
@mr.shader1372 Год назад
ਬਾਈ ਤੇਰੇ ਨਾਲੋਂ ਜ਼ਿਆਦਾ ਚਾਅ ਆ ਤੇਰੀ Album ਦਾ ❤ Love you always ਜਾਨ ਆ ਸਾਡੀ ਤੂੰ
@samreet295
@samreet295 3 месяца назад
ਪੰਜਾਬ ਪੰਜਾਬ ਪੰਜਾਬ ❤❤❤❤❤❤❤❤❤❤
@ranasaab1711
@ranasaab1711 Год назад
ਦਿਲ ਨੂੰ ਛੋਹ ਗਿਆ ❤❤❤ ਰੱਬ ਤਰੱਕੀਆਂ ਬਖਸ਼ੇ ਮੇਰੇ ਪੰਜਾਬ ਨੂੰ❤❤
@ibalkar
@ibalkar Год назад
ਜਿਉਂਦਾ ਰਹਿ ❤
@kuldeepsinghkamboj5199
@kuldeepsinghkamboj5199 Год назад
Love you panjab ♥️♥️
@Baljitriar84
@Baljitriar84 Год назад
ਅਰਜਨ ਬਾਈ ਦੇ ਸ਼ਬਦਾਂ ਨੇ ਤੇ ਰਵਨ ਬਾਈ ਦੀ ਪੇਸ਼ਕਾਰੀ ਨੇ ਰੂਹ ਖੁਸ਼ ਕਰ ਦਿੱਤੀ❤
@Livefocustv
@Livefocustv Год назад
ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਸਾਡੇ ਪਿਆਰੇ ਅਰਜ਼ਨ ਦਾ ਨਵਾਂ ਗਾਣਾ 😊😊
@jattlandlord5911
@jattlandlord5911 Год назад
Bht ghaint bai thoda vi att si
@inqlabi100
@inqlabi100 Год назад
Sirra bai
@gurlabisingh6778
@gurlabisingh6778 Год назад
Endless love you arjan bro 💐💐💐
@happybhatti5624
@happybhatti5624 Год назад
@manpreetsaab4823
@manpreetsaab4823 Год назад
ਮਿਸ ਯੂ ਪੰਜਾਬ ❤❤❤
@bindaladhar-r1d
@bindaladhar-r1d Год назад
panjab zindabad.. punjabi zindabad .. eda di likhat nu dilo salut a🙏🏻.. hmesha panjab hassda vasda rahe.. asi panjab krke hi a te panjab tu uper kuj v n .. jo panjab nazare, khet , mele , viah kdi es jagah kdi os.. waheguru meher krn panjab te🙏🏻😊
@MandeepSingh-ix8cr
@MandeepSingh-ix8cr Год назад
ਮੇਰਾ ਜਦ ਵੀ ਕੋਈ ਖੁਆਬ ਹੋਵੇ ਮੇਰੇ ਖੁਆਬ ਦੇ ਵਿੱਚ ਪੰਜਾਬ ਹੋਵੇ. ❤❤
@mandeepsinghbaath6892
@mandeepsinghbaath6892 Год назад
90 born like here , jisne last time purane Punjab di jhlak dekhi jo ki new generation nh dekh skdi, bina mobile bina internet bina color tv, mela vich jana , bzurga nal khedna , 😓😓😥i really my those day when I was just 6 year old
@lavinarmana5683
@lavinarmana5683 Год назад
ਲੱਭਣੀ ਨੀ ਮੌਜ ਪੰਜਾਬ ਵਰਗੀ❤❤
@Preet_dhillon12
@Preet_dhillon12 Год назад
ਅਰਜਨ ਅਰਜਨ ਹੀ ਆ ਕੋਈ ਤੌੜ ਨਹੀ ਅਰਜਨ ਦਾ❤❤❤
@mrking15536
@mrking15536 Год назад
ਰੱਬਾ ਜੇਕਰ ਅਗਲਾ ਜਨਮ ਦੇਣਾ ਤਾਂ ਮੈਨੂੰ ਪੰਜਾਬ ਚ ਹੀ ਦੇਵੀ ਨਹੀਂ ਤਾਂ ਰਹਿਣ ਦੇਵੀ i love my punjab❤️❤️😘😘
@muhammadakhlaqhassan9139
@muhammadakhlaqhassan9139 Год назад
Long Live Punjab ❤ speechless effort by arjan dhilon I am from Punjab, Pakistan and Punjab is matchless I can feel every word of the song and Punjabi language has a deep and immense expression proud to be a Punjabi Punjabism Zindabad
@Gojri_YouTube_24-7
@Gojri_YouTube_24-7 Год назад
​ Oh tuhathon parhi nhin jaandi pher Lehnde Panjaab 🇵🇰 di Nastleeq Script aala Shahmukhi Panjaabi.... 😉
@muhammadakhlaqhassan9139
@muhammadakhlaqhassan9139 Год назад
@karanaujlawujla9102 Ainda To Punjabi Che Likhan Gye Veer G
@OG-ev6kn
@OG-ev6kn Год назад
Sharm haigi saaleyo tuhanu..roz tuc saadi dheeyan bhaina chak ke le jaande o..granthi ji di kudi haje tak tarke kadhdi Kehde pakistani mulleyan ne saada saath Ditta..tuc gallan karde o bhaichare diyan..tuc taan saaleyo apni maa bhen ni shad de asi taan chalo fer kaafir aa..maa di lun Pakistan di
@lakhwindersinghbains9317
@lakhwindersinghbains9317 Год назад
ਜਿਉਂਦਾ ਰਹਿ ਅਰਜਨਾ ❤️❤️❤️ ਬਹੁਤ ਬਹੁਤ ਪਿਆਰ ਵੀਰਾ ਬਹੁਤ ਬਹੁਤ ਅਦਬ
@lavisra2112
@lavisra2112 Год назад
Sirra laa diti dhillon Punjab diya sab yaadan tajiya ho gyiya 🥰🥰😍
@gagansaini1991
@gagansaini1991 Год назад
dil te lag gyea ganna real story arjan bai ❤
@harwindersingh-ln7fh
@harwindersingh-ln7fh Год назад
ਰੂਹ ਕੰਬਾਊ ਗੀਤ ਦੇਸ ਪੰਜਾਬ ❤
@karamveergrewal5776
@karamveergrewal5776 Год назад
Luv u punjab
@sharangill8778
@sharangill8778 Год назад
ਪੰਜਾਬ ਰੂਹ ਸਾਡੀ ❤❤❤ ਗੀਤ ਸੁਣਕੇ ਰੂਹ ਖੁਸ਼ ਹੋ ਗਈ
@lovi7558
@lovi7558 Год назад
ਸਾਡੇ ਦਿਲਾਂ ਵਿਚ ਪੰਜਾਬ ਵੱਸਦਾ ❣️
@vishalakavish3026
@vishalakavish3026 Год назад
Wahhhhhhhhhh❤❤❤❤❤
@pardeepkainth4551
@pardeepkainth4551 Год назад
ਮੇਰੇ ਕੋਲ ਕੋਈ ਲਫਜ਼ ਹੈ ਨਹੀਂ… ਪਰ ਅਰਜਣ ਬਾਈ ਕੋਲ ਸ਼ਬਦਾਂ ਦੀ ਕੋਈ ਘਾਟ ਨਹੀਂ … ਜੀਓ 🙏🏻♥️
@balrajdhillon584
@balrajdhillon584 Год назад
ਵਾਹ ! ਕਿਆ ਬਾਤ ਏ, ਐਲਬਮ ਦਾ ਇੰਤਜ਼ਾਰ ਰਹੇਗਾ ❤️
@gagannijjar3819
@gagannijjar3819 Год назад
ਜੋ ਸਭ ਕੁਝ ਹੁੰਦਿਆ ਵੀ ਬਾਹਰ ਨੂੰ ਤੁਰੇ ਰਹੇ ਦੇ ਲਈ 👋 ਹੈ 😊😊ਬਹੁਤ ਸੋਹਣਾ ਗੀਤ
@harjaspreetsingh8416
@harjaspreetsingh8416 Год назад
M Panjan vich ta nahi rehnda but eh song sunke ronaa aa gaya❤ Kamaaaal aa Arjan Baii
@HarpreetSingh-rl4iu
@HarpreetSingh-rl4iu Год назад
ਬਹੁਤ ਸੋਹਣਾ ਗੀਤ ਅਰਜਨ ਵੀਰ, ਤੇ ਵੀਡੀਓ ਵੀ ਬਹੁਤ ਸੋਹਣੀ ਬਣਾਈ ਆ,,,,,ਪੰਜਾਬ ਪੰਜਾਬੀਅਤ ਜਿੰਦਾਬਾਦ
@harkaranbhullar3863
@harkaranbhullar3863 Год назад
Long live Panjab zeonda vssda rahe des panjab
@Wahegurustatus13
@Wahegurustatus13 Год назад
Punjaab records and Arjan Dhillon 🔥🔥
@nishans1ngh534
@nishans1ngh534 Год назад
ਨਾ ਮਾਝਾ ਨਾ ਮਾਲਵਾ ਨਾ ਦੋਆਬਾ ਗੱਲ ਪੰਜਾਬ ਦੀ ਪੰਜਾਬੀਆਂ ਦੀ ਪੰਜਾਬੀਅਤ ਦੀ ❤️ PRINCE ❤️ ARJAN DHILLON ♥️
@singhdavinder1300
@singhdavinder1300 Год назад
ਸੋਹਣਾ ਪੰਜਾਬ ❤
@BePanjabi
@BePanjabi Год назад
This man never disappoints us ❤
@mcrocky8860
@mcrocky8860 Год назад
ਸੱਚੀ ਅਰਜਨਾ ਪਰਮਾਤਮਾ ਦੀ ਮਿਹਰ ਤੇਰੀ ਕਲਮ ਉੱਤੇ, ਬਾਈ ਤੇਰਾ ਆ ਗਾਣਾ ਦਿਲ ਵਸ ਗਿਆ ❤••• ।। (ਛੱਡ ਪੵਰੇ ਸਾਡਾ ਜੀਅ ਨੀ ਲੱਗਣਾ ਸਵਰਗਾ ਵਿੱਚ ਪੰਜਾਬ ਨੀ ਹੋਣਾ) ।।
@singh0174
@singh0174 Год назад
ਪੰਜਾਬ ਪੰਜਾਬੀ ਪੰਜਾਬੀਅਤ ਦਾ ਮਾਣ ਅਰਜਨਾ ਤੂੰ! ਜਿਊਂਦਾ ਵਸਦਾ ਰਹਿ ਕਲਮ ਦਾ ਧਨੀ,ਕਲਾਕਾਰ ਤਾਂ ਹੋਰ ਵੀ ਬੜੇ ਨੇ ਪੰਜਾਬ ਦੇ ਇਤਿਹਾਸ, ਸੱਭਿਆਚਾਰ ਦੀ ਝਲਕ ਮਿਲਦੀ ਹੈ ਤੇਰੇ ਗੀਤਾਂ ਵਿੱਚੋਂ ❤ ਖੁਸ਼ ਹੋ ਗਿਆ ਗੀਤ ਸੁਣ ਕੇ
@SHERAUK14
@SHERAUK14 Год назад
Loo kande khade krn vali Feel , Jeeyo Arjan Punjab ❤
@Deoldiary
@Deoldiary Год назад
ਦਿਲ ਲੁੱਟ ਲਿਆ ਬਾਈ ਸਿਆਂ ❤
@kuldeepsinghbhinder9386
@kuldeepsinghbhinder9386 Год назад
ਗਾਣਾ ਸੁਣ ਕੇ ਅਨੰਦ ਆ ਗਿਆ ਗਾਣਾ ਸੁਣ ਕੇ ਬਹੁਤ ਵਧੀਆ ਲੱਗਾ ਵੈਰੀ ਗੁੱਡ bro❤😊
@karansandhu1072
@karansandhu1072 Год назад
One of the finest writing till !!!
@vipanbhagat8477
@vipanbhagat8477 Год назад
Kya kalam hai Arjana.....Nai reesan 👌🏻❤
@knowledgehub1197
@knowledgehub1197 Год назад
M Haryana se hu yr Punjab to Punjab h ❤❤❤❤
@SukhveerSingh-kw1ve
@SukhveerSingh-kw1ve Год назад
Haryana aor punjab bhai bhai hain.
@jaideep4826
@jaideep4826 Год назад
Most talented artists in Punjabi industry
@diamondpictures4939
@diamondpictures4939 Год назад
ਪੰਜਾਬ ਜ਼ਿੰਦਾਬਾਦ ਪੰਜਾਬੀ ਜ਼ਿੰਦਾਬਾਦ ਪੰਜਾਬੀਅਤ ਜ਼ਿੰਦਾਬਾਦ ❤❤
@GagandeepSingh-bh1du
@GagandeepSingh-bh1du Год назад
best writer, arjan bro, Punjab di gal
@sukhsidhwan2630
@sukhsidhwan2630 Год назад
ਵਾਹ ਜੀ ਵਾਹ ❤❤
@KaranKumar-dy6yk
@KaranKumar-dy6yk Год назад
Rabb di bakhs aa bai di kalam nu ❤️‍🔥
@Sukhtrader
@Sukhtrader Год назад
❤ਪੰਜਾਬ❤
@saritagodara172
@saritagodara172 Год назад
Punjab industry in safe hands 👍🤟🤟
@BhagwantSingh-yt2nl
@BhagwantSingh-yt2nl Год назад
Real Defination of Panjab
@electrical6138
@electrical6138 Год назад
1.52 ਮਿੰਟ ਦੇ ਇੰਟਰੋ ਵਿੱਚ ਸਾਰਾ ਪੰਜਾਬ ਪਰੋ ਦਿੱਤਾ। ਧੰਨਵਾਦ ਵੀਰੇ ❤❤❤❤❤❤❤❤
@gurpreetkaurmaan3700
@gurpreetkaurmaan3700 Год назад
ਬੇਹੱਦ ਖੂਬਸੂਰਤ Jaahpna ❤
@gursangamsingh11
@gursangamsingh11 Год назад
ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ 🙏🏻💪🏻💪🏻💪🏻💪🏻💪🏻
@HarjeetSingh_003
@HarjeetSingh_003 Год назад
ਸਾਰਾ ਪੰਜਾਬ ਇੱਕ ਹੀ ਗੀਤ ਵਿੱਚ ❤️
@deep_amrok
@deep_amrok Год назад
Representing motherland❤
@Abdullah_Jutt_Official
@Abdullah_Jutt_Official Год назад
ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ❤️⚡🌾
@Omar-cd6dc
@Omar-cd6dc Год назад
Proud to be a Punjabi love from lehnda Panjab..❤❤
@kawal704
@kawal704 Год назад
Charda Lenda Ek Hi A Veer ❤
@Omar-cd6dc
@Omar-cd6dc Год назад
@@kawal704 ikk i si veery but unfortunate ho gia si, Hindi Urdu da..
@kawal704
@kawal704 Год назад
@@Omar-cd6dc Tade Ethe Sare Urdu Hi Bolde Veer ... Punjabi Nai Bolda koi .... Mai Suneya Ethe Punjabi Padayi Hi Nahi Jandi ... Te Lok Sharmonde Ne Punjabi Bolan To
@Omar-cd6dc
@Omar-cd6dc Год назад
@@kawal704 You're 100% right bro but, pindda dy sarry bandy Punjabi hi boldy ny... Bus wadia shera ch lok Urdu boldy ny like Lahore ya Faislabad... But non-Punjabi People who don't know even Punjabi, still listen Punjabi songs...
@kawal704
@kawal704 Год назад
@@Omar-cd6dc Te Bhai Jaive Sindh Vich Sindhi Official language A ... Baluchistan vich Baluchi .... Ove Punjab Vich Punjabi Official language kio nayi ... Samjh nai Ayi Veer G
@Gillzmusic0.1
@Gillzmusic0.1 Год назад
ਪੰਜਾਬ ਸਾਡੇ ਦਿਲਾ ਚ ਵੱਸਦਾ ਭਾਵੇਂ ਵਿਦੇਸ਼ਾਂ ਚ ਬੈਠੇ ਹਾਂ ਮਜਬੂਰੀਆਂ ਨੂੰ ਪਰ ਹਰ ਵੇਲੇ ਪਿੰਡ ਯਾਦ ਆਉਂਦਾ ❤
@simransinghdhillon
@simransinghdhillon Год назад
ustaad arjan is legend .G.O.A.T love you paji
@jasvantsingh88
@jasvantsingh88 Год назад
ਜਦੋ ਦਾ ਮੂਸਾ ਗਿਆ ਕਿਸੇ ਦਾ ਗਣਾ ਨੀ ਸੁਣਿਆ ਪਰ ਇਹ ਸੁਣਨ ਨੂੰ ਦਿਲ ਕਿਤਾ
@Rajput26-q4o
@Rajput26-q4o Год назад
Proud To Be A Punjabi , God Bless You Arjan Bro ♥️♥️♥️
@sxmir2448
@sxmir2448 Год назад
Pure Panjabi 📀🌴
@jasdhillon270
@jasdhillon270 Год назад
punjab ❤❤❤
@baljeetsingh3884
@baljeetsingh3884 Год назад
ਪੰਜਾਬ ਪੰਜਾਬੀਅਤ ਜ਼ਿੰਦਾਬਾਦ
@AmandeepSingh-qk9zj
@AmandeepSingh-qk9zj Год назад
ਸੁਆਦ ਸੁਆਦ ਸੁਆਦ ❤❤❤
@GouravSharma-us3nd
@GouravSharma-us3nd Год назад
Badha he time baad Koi Gannnaa Dil nu jachyaaa Hai Nai te Aapaan sidhu te ilawa Kisi nu sunde he nai hegaaaa❤❤❤Kaainntt hai Bhai gannnaa
@kuljeetkaur9963
@kuljeetkaur9963 Год назад
ਜਿੰਦ ਜਾਨ ਪੰਜਾਬ ਤੇ ਬੇਬੇ❣️
Далее
Maava'n
4:05
Просмотров 3,8 млн
Ghar Bharte
3:17
Просмотров 8 млн