Тёмный

Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ) Bhaanasidhu Bhanabhagudha New Comedy Movie 20 

Chacha Wow Records
Подписаться 1,1 млн
Просмотров 835 тыс.
50% 1

Now we come with Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ) new update🛎
Official Video Agneepath Hope you all enjoy this teaser. Enjoy and stay connected with us for full video and new update🛎
Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ)
For business : amanadeepsidhu813@gmail.com
Call : 9463034885
WhatsApp: 9463034885
Story by _ Amanachairman,Bhanabhagudha,bhaanasidhu
Actors 👉🏻 Bhaanasidhu,Bhanabhagudha , Amanachairman
Editor by 👉🏻Amanachairman
Director 👉🏻 Amanachairman
DOP 👉🏻 Amanachairman
Creative Producer Amanachairman,
Digital Publisher 👉🏻 ChaChaWoW Records
Color Grading 👉🏻 Amanachairman
Produce by 👉🏻 Amanachairman
Copyrights : Amanachairman,ChaChaWoW Team
Music : ChaChaWoW music 🎵
Qyamatlife Studioz Mobile : 7626840740
Makeup 👉🏻 Jaspreet Jassi
Thumbnail by 👉🏻 Amanachairman
instagram :Bhanabhagudha 👉🏻 mintumaan44?igs...
instagram : Bhaanasidhuz 👉🏻 bhaanasidhuz?ig...
instagram : Amanachairman 👉🏻 amanachairman?i...
Vlog No Copyright Music 👉🏻 / vlognocopyrightmusic
No Copyright Sounds 👉🏻 / nocopyrightsounds
Audio library 👉🏻 / audiolibrary-channel

Приколы

Опубликовано:

 

13 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 765   
@nirmalsinghsidhu6435
@nirmalsinghsidhu6435 10 месяцев назад
ਸਿੱਧੂ ਮੂਸੇਆਲੇ ਬਾਈ ਦੇ ਜਿਗਰੀ ਯਾਰ ਭਾਨਾ ਭਗੌੜਾ, ਭਾਨਾ ਸਿੱਧੂ ਤੇ ਅਮਨਾ ਚੇਅਰਮੈਨ, ਘੈਂਟ ਐਕਟਿੰਗ ❤❤❤
@jsb7660
@jsb7660 Год назад
ਧੱਕ ਤਾਂ ਪੂਰੀ ਪਾ ਗਿਆ ਨੰਬਰਦਾਰਾ.... sira ਐਕਟ 👌👌👌
@PrinceKumar0563
@PrinceKumar0563 Год назад
ਭਾਨੀਆਂ ਨਹੀਂ ਓਏ ਰੀਸਾ ਤੇਰੀਆਂ ❤💯✌🏻️
@adhan-pc7hi
@adhan-pc7hi Год назад
ਸਵਾਦ ਲਿਆ ਤਾਂ ਨਬਰਦਾਰ ਨੇ। ਮੂਡ ਜਮਾਂ ਸਹੀ ਕਰਤਾ। ਲਵ ਯੂ ਆ ਹੁਸ਼ਿਆਰਪੁਰ ਤੋਂ
@GurpreetSingh-rn3kg
@GurpreetSingh-rn3kg Год назад
Sade Sangrur barnale area de bande ne eh 👍
@dimpisidhu7539
@dimpisidhu7539 Год назад
@@GurpreetSingh-rn3kg ohne kdo keha … barnale area de nahi haige😂
@jaspaldhiman8644
@jaspaldhiman8644 Год назад
ਵਾਹ ਓਏ ਨੰਬਰਦਾਰਾ ਹਰੇਕ ਗੱਲ ਤੇ ਗਾਲ ਯਾਰ ਹੋਰ ਯਾਰ
@kuldeepsinghgee-peebio-fir9464
ਬਹੁਤ ਵਧੀਆ ਬਾਈ ਜੀ ਨਜ਼ਰਾ ਆ ਗਿਆ Good 👍👍👍👍👍👍👍👍👍👍😊😊😊😊😊😊😊😊👍👍👍👍👍 job
@navneetkaur7466
@navneetkaur7466 Год назад
ਬਹੁਤ ਵਧੀਆ 👌👌👍👍 ਰੱਬ ਥੋਡੇ ਸਾਰਿਆ ਤੇ ਮੇਹਰ ਭਰਿਆ ਹੱਥ ਰੱਖੇ
@user-cp9op3ht1l
@user-cp9op3ht1l Год назад
ਕੈਲੇ ਭਾਨੇ ਦੀ ਜੋੜੀ ਜਿੰਦਾਬਾਦ
@karmjitrai146
@karmjitrai146 Год назад
ਭਾਨਾ ਸਿੱਧੂ ਤੇ ਕਰਨੈਲ ਸਿਓ ਨੰਬਰਦਾਰ ਦੋਨਾਂ ਦੀ ਜੋੜੀ ਸੁਪਰ ਹਿੱਟ ਆ ਪਰ ਬਾਈ ਇੱਕ ਦੂਜੇ ਦੇ ਐਂਟੀ ਨ੍ਹੀ ਵਧੀਆ ਲੱਗਦੇ ਮਿੱਤਰ ਬਣਿਆਂ ਦੀ ਜੋੜੀ ਸੁਪਰ ਲੱਗਦੀ ਆ ਬਾਈ ਸਾਰੇ ਨਾਭੇ ਵਾਲਿਆ ਵੱਲੋਂ all the best ਬਾਈ
@buntyjatt5567
@buntyjatt5567 Год назад
ਬਹੁਤ ਵਧੀਆ ਭਾਨਾ ਨੰਬਰਦਾਰ 🙏♥️🚜
@pakhoaale9715
@pakhoaale9715 Год назад
ਬਹੁਤ ਵਧੀਆ ਜੋੜੀ ਹੈ ਬਾਈ ਜੀ
@sunny-nj3bs
@sunny-nj3bs Год назад
ਘੈਂਟ ਵੀਡੀਓ ਭਾਨਾ ਸਿੱਧੂ ਭਾਨਾ ਭਗੌੜਾ ਅਮਨਾ ਚੇਅਰਮੈਨ ਵਧੀਆ ਐਕਟਿੰਗ ਕਰਦੇ ਨੇ ਘੈਟ ਐਕਟਰ 👌👌🤟🤟
@DarshanSingh-pj7xl
@DarshanSingh-pj7xl Год назад
ਬਹੁਤ ਵਧੀਆ ਛਾ ਗਿਆ ਭਾਨਾ ਸਭ ਤੋਂ ਵਧੀਆ ਮਨੋਰੰਜਨ ਕੀਤਾ ਇਸ ਵੀਡੀਓ ਨੇ ਪੂਰੀ ਟੀਮ ਨੂੰ ਵਧਾਈ
@jatt8683
@jatt8683 Год назад
101%ਗੱਲਾ ਸੱਚ ਨੇ ਸਾਰੀਆਂ 👌👌👌
@ramsawroop8589
@ramsawroop8589 Год назад
बहुत बढ़िया,नम्बदार के भी चुनाव होने चाहिए,ये भी अंग्रेजों के समय का कानून खत्म होना चाहिए, 🙏
@HarjotsinghgurmGurm
@HarjotsinghgurmGurm Год назад
ਭਾਨੇ ਵੀ ਕਮਾਲ ਕਰ ਦੇਂਦੇ ਨੇ ਬਹੁਤ ਬਹੁਤ ਬਦੀਆਂ ਧੰਨਵਾਦ ਜੀ
@kamaldeepsingh7150
@kamaldeepsingh7150 Год назад
Bhanna Sidhu bai bhot kaint soch ha thoudi ❤️
@moosajattnahimukna
@moosajattnahimukna Год назад
ਸਤਿ ਸ੍ਰੀ ਆਕਾਲ ਬਾਈ ਤੁਹਾਡੀਆਂ ਸਰੀਆਂ ਵੀਡਿਓ ਬੋਹਤ ਘੈਂਟ ਹੁੰਦੀਆਂ ਮੈਂ ਕਿਹਾ love your teamm #justiceforaidhumoosewala
@GurpreetKaur-go8sm
@GurpreetKaur-go8sm Год назад
ਬਹੁਤ ਮਨੋਰੰਜਕ ਅਤੇ ਬਹੁਤ ਸਿੱਖਿਆਦਾਇਕ ਵੀਡੀਓ ਹੁੰਦੀਆ ਹਨ, ਵੀਰਿਓ 👍🏻👌🏼👍🏻
@kesarsingh3706
@kesarsingh3706 Год назад
ਜਦ ਟੇਡਾ ਜਿਹਾ‌ ਹੋਕੇ‌ ਤੁਰਦਾ ਚੋਬਰ 😀😀😀😀
@gatiss-dn7qp
@gatiss-dn7qp Год назад
100% original❤
@sama20s52
@sama20s52 Год назад
Bahna bhgora purra end kronda 🤣🤣
@gurpreetsekhon1060
@gurpreetsekhon1060 Год назад
ਰੱਬ ਸਦਾ ਚੜ੍ਹਦੀ ਕਲਾ ਰੱਖੇ ਜੱਟੋ🥰
@kalamalgoyal8803
@kalamalgoyal8803 Год назад
ਬਹੁਤ ਖੂਬ!!👌👌👌👌👌👌👌👌👌💯💯💯💯💯💯💯💯💯💯💯💓💓💓💓💓💓💓💓💓💓💓💓💓💓💓💓💓💓🤣🤣🤣🤣🤣🤣🤣🤣🤣🤣🤣
@vickybrar6024
@vickybrar6024 Год назад
Love u bhana ta Amana bhra ❤️
@Harpreetkaur-fo5sf
@Harpreetkaur-fo5sf Год назад
🙏vir g Bala jattved e bacchon, bacchon Justice 4 sidhu moosewala😭😭 Legend never die😭😭😭😭😭
@karmjitsingh4620
@karmjitsingh4620 Год назад
Good
@Harpreetkaur-fo5sf
@Harpreetkaur-fo5sf Год назад
@@karmjitsingh4620 🙏virey
@dhillonamarjitsingh3528
@dhillonamarjitsingh3528 Год назад
ਭਾਨਾਂ ਸਿੱਧੂ ਜੀ ਤੁਸੀ ਨੰਬਰਦਾਰ ਦੇ ਪੋਤੜੇ ਫੋਲ ਦਿੱਤੇ ਜੋ ਕੇ ਆਮ ਲੋਕਾਂ ਨੂੰ ਨਹੀਂ ਪਤਾ ਹੁਣਾ । ਮੈਂਨੂੰ ਨਹੀਂ ਲੱਗਦਾ ਕੇ ਕਿਸੇ ਪਹਿਲਾ ਇਸ ਨੰਬਰਦਾਰ ਅਹੁਦੇ ਨੂੰ ਲੋਕਾਂ ਮੂਹਰੇ ਕਿਸੇ ਵੀ ਤਰੀਕੇ ਨਾਲ ਪੇਛ ਕੀਤਾ ਹੋਵੇ ਪਰ ਤੁਹਾਡਾ ਇਸ ਢੰਗ ਨਾਲ ਲੋਕਾਂ ਦਿਖੋਣਾ ਵਾਹ ਕਮਾਲ ਹੈ ਵਾਹੇਗੁਰੂ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ।
@darshanchahal5911
@darshanchahal5911 Год назад
ਨਬਰਦਾਰ ਨੇ ਸਿਰਾ ਕਰਤਾ ਵੈਰੀ good
@jaslabhsingh7851
@jaslabhsingh7851 Год назад
ਨਜਾਰਾ ਆ ਗਿਆ।ਭਾਨਾ ਜੀ
@mukhakhehra5957
@mukhakhehra5957 Год назад
ਬੁਹਤ ਵਾਦੀਆਂ ਵੀਰ ਜੀ👍👍👍👍👍👍👍👍👍👍👍👍👍👍
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@HarbhajanSingh-jn5gx
@HarbhajanSingh-jn5gx Год назад
Buta Singh waliaV P O Nahalpb
@sidhusaab4884
@sidhusaab4884 Год назад
ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
@ranglapunjabusa4083
@ranglapunjabusa4083 Год назад
ਪੂਰੀ ਧੱਕ ਪਾਈ ਆ ਭਾਨੇ ਨੰਬਰਦਾਰ ਨੇ .. ਸਿਰਾ ਲਾ ਤਾ ... I am Nambardar
@sukhtalwandiphotography
@sukhtalwandiphotography Год назад
Love u Veere All Team🙏🙏🙏🙏
@KuldeepKaur-zz7mm
@KuldeepKaur-zz7mm Год назад
Haio Raba bhanna sidhu 😂👍❤️❤️
@l.d.potlia2742
@l.d.potlia2742 Год назад
Rajguru, sukhdev amar rahe 🚩🚩🚩🚩🇮🇳🇮🇳🇮🇳🇮🇳🇮🇳🇮🇳
@lifegood4518
@lifegood4518 Год назад
ਸਾਡੇ ਪਿੰਡ ਵਾਲੇ ਛਿੰਦੇ ਨੰਬਰਦਾਰ ਦੀ ਹੁਬ ਹੂ ਨਕਲ ਕੀਤੀ ਉਹ ਵੀ ਕੰਨਾਂ ਨੂੰ 🤣🤣🤣🤣🤣🤣🤣🤣🤣🤣🤣🤣 ਲਵਾ ਦਿੰਦਾ
@guddubuttar7762
@guddubuttar7762 Год назад
😂😂😂🤣🤣💯🚀🚀jio jadweddo🤣🤣🤣🤣😂🔥🔥🔥#justiceforsidhumoosewala
@palkhehra3850
@palkhehra3850 Год назад
Very nice vedio ਬਾਈ ਜੀ ਤੁਸੀ ਮੂਸੇ ਵਾਲਾ ਦਾ ਇੱਕ ਡਾਇਲਾਗ ਹਰ ਇੱਕ movie vich ਪਾਇਆ ਕਰੋ
@baringdeep9558
@baringdeep9558 Год назад
💪🏻ਨੰਬਰਦਾਰ ਸਾਬ 💪🏻
@championgamemap6485
@championgamemap6485 Год назад
Very nice ji ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ
@jagseersingh4506
@jagseersingh4506 Год назад
GOOD VIDEO GOOD ACTING ALL'TEAM THANKS SO MUCH
@paramsidhu369
@paramsidhu369 Год назад
ਕੋਈ ਰੀਸ ਨੀ ਕਰ ਸਕਦਾ ਇਹਨਾ ਦੀ⛳
@LovepreetSingh777
@LovepreetSingh777 Год назад
My jaan Sidhu Moose wala
@sukhjeetsingh5795
@sukhjeetsingh5795 Год назад
Chacha ji wow🙏🙏🙏
@gurwantsingh5068
@gurwantsingh5068 Год назад
Bai Bahut Vadiya, Najara aa gya, eh hundi ya Numberdar de Power.............!!!!!!!!!
@KuldeepKaur-zz7mm
@KuldeepKaur-zz7mm Год назад
Very nice 👍👌🥰🥰😂😂♥️♥️
@karnailbhangu6127
@karnailbhangu6127 Год назад
Ok h
@jassipandheR2122
@jassipandheR2122 Год назад
ਨੰਬਰਦਾਰ 😂 ਸਾਬ
@gursantsingh1430
@gursantsingh1430 Год назад
Bahot vadia video bro waheguru ji sukh rakheo sab tai waheguru ji 👏 🙏 waheguru ji 👏 🙏
@jaspreetjattana8384
@jaspreetjattana8384 Год назад
ਬਹੁਤ ਵਧੀਆ ਵੀਡੀਓ ਵਧੀਆ ਬਈ
@gurvindersinghbawasran3336
@gurvindersinghbawasran3336 Год назад
ਲਓ ਬਈ ਨਬਰਦਾਰੋ ਤੁਹਾਡੀ ਤਾਂ ਮੰਜੀ ਠੋਕ ਦਿੱਤੀ ਭਾਨੇ ਬਾਈ ਸਿਆਂ ਨੇ,,,,,ਨ
@navtoor8724
@navtoor8724 Год назад
Good msg jatta ❤️ acting king 👑 wadda bai ❤️
@TarsemSingh-gc5hd
@TarsemSingh-gc5hd Год назад
J
@deepssingh2874
@deepssingh2874 Год назад
ਭਾਨਾ ਤੁਰਦਾ ਬੜਾ ਘੈਟ ਆ 🤟🤟
@Fareibikashib
@Fareibikashib Год назад
Satnam waheguru ji....... 🙏🙏🙏🙏
@jakaransingh4654
@jakaransingh4654 Год назад
ਬਹੁਤ ਵਧੀਆ ਵੀਰ ਜੀ
@ParmjeetsinghMaan
@ParmjeetsinghMaan 5 месяцев назад
ਭਾਨੇ।ਵੀਰ।ਬਹੁਤ।ਵਧੀਆ।ਸੱਚੀਆ।ਗੱਲਾ।ਨੇ।ਵੀਰ।ਜੀ❤❤❤❤❤
@KuldeepKaur-zz7mm
@KuldeepKaur-zz7mm Год назад
Bhanna sidhu 👌🥰😂♥️♥️ and bhanna bhaghuda 👍♥️🥰😂♥️👌
@satyakijeet1815
@satyakijeet1815 Год назад
ਭਾਨਾ ਮਿੰਟੂ ਕੁੜਤਾ ਚਾਦਰਾ ਵਿੱਚ ਘੈਟ ਲੱਗਦਾ
@rajeshbhatthal8309
@rajeshbhatthal8309 Год назад
Ram Ram ji ♥️♥️♥️
@sokainaansari9907
@sokainaansari9907 Год назад
LOVE ALL TIME 💝 FROM LAHORE PAKISTAN ❤️🇵🇰
@kkuldipsidhusidhu9887
@kkuldipsidhusidhu9887 Год назад
Lot of love for you from India (Punjab) happy independence day
@vikramjitdhillon2850
@vikramjitdhillon2850 Год назад
Welcome to punjab. ( India) 🙏🙏🙏🙏🙏🙏🙏🙏
@jassipandheR2122
@jassipandheR2122 Год назад
ਨੰਬਰਦਾਰ 😂 ਸਾਬ
@gurjotsingh6042
@gurjotsingh6042 Год назад
Waheguru mehar kra
@jagvirsinghbenipal5182
@jagvirsinghbenipal5182 Год назад
ਬਾਹੁਤ ਵਧੀਆ ਜੀ 👌👌👌👌
@jotsidhuvlogs
@jotsidhuvlogs Год назад
ਭੂਆ ਤਾਂ 2019 ਚ ਪੂਰੀ ਹੋ ਗਈ ਸੀ ਭਾਨੇ ਬਾਈ😍😍😍
@gurchransingh5674
@gurchransingh5674 Год назад
ਭਾਨਾ ਸਿੱਧੂ ਵੀਰ ਬਹੁਤ ਵਧੀਆ ਵੀਡੀਓ ਧੰਨਵਾਦ ਸਾਰੀ ਟੀਮ ਦਾ ਦਿਲੋਂ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@Jassipandher201
@Jassipandher201 Год назад
Sirrrra galbatttt
@preetsidhu49653
@preetsidhu49653 Год назад
ru-vid.com/video/%D0%B2%D0%B8%D0%B4%D0%B5%D0%BE-UxrAzFgmUZM.html
@giansingh7735
@giansingh7735 Год назад
5a
@bahadarsingh900
@bahadarsingh900 Год назад
@@giansingh7735 .
@mujjuu___1427
@mujjuu___1427 Год назад
@@Jassipandher201 q ji qq QQ
@gurdeepjohal2420
@gurdeepjohal2420 Год назад
Very nice video 👍👍👍❤️❤️❤️ rab tahanu chardikalan vich rakhe
@gurmeetaulakh1035
@gurmeetaulakh1035 Год назад
ਐਕਟਿੰਗ ਸਿਰਾ ਸੀ ਭਾਨੇ ਦੀ ਇੱਕ ਗਲਤੀ ਰਹਿ ਗਈ ਕਚਹਿਰੀ ਜਦੋ ਫੋਨ ਲਾਉਦਾ ਫੋਨ ਲੱਗਿਆ ਨੀ ਹੁੰਦਾ ਡਿਸਪਲੇ ਸਾਫ ਦਿਸਦੀ ਹੈ
@kulvinderhappy8671
@kulvinderhappy8671 3 месяца назад
ਬਾਈ ਉਹ ਵੀ ਨਾਟਕ ਕਰਦਾ ਸੀ।।😊
@navsukhsanghera8694
@navsukhsanghera8694 Год назад
ਅੱਤ ਵੀਡੀਓ ਸਿਰਾ ਗੱਲਬਾਤ ❤❤❤🤍🤍🤍👌👌👌
@ranjitsingh2721
@ranjitsingh2721 Год назад
ਟੱਟੀਆਂ ਇਹ ਖਾਹਗਿਆ 🤣🤣🤣🤣😂
@guddubuttar7762
@guddubuttar7762 Год назад
Naa tu saara pind lut ke kha giya Naa me bhora feem khali bhora teri jaan nikldi a,🤣😂🤣😂😂🤣
@kamaldeepsingh7150
@kamaldeepsingh7150 Год назад
Kaint gal baat g❤️🙏
@varuntaneja155
@varuntaneja155 Год назад
I would have never seen your video or found you if sidhu mosewala have mentioned u in his video . I'm sidhu mosewala Fan awesome videos bro congratulations and respect to both of u awesome team work and timing keep it up.
@devinderdevsingh7272
@devinderdevsingh7272 Год назад
VERY NICE VIDEO JI .....NUMBERDAR DEVINDER DEV SINGH CHHAPA ,BARNALA
@LovepreetSingh777
@LovepreetSingh777 Год назад
Very nice video
@kkuldipsidhusidhu9887
@kkuldipsidhusidhu9887 Год назад
Rab tuhada pyar te es team nu SDA kyam rakhe love you brothers but we all miss you legend Sidhu 22
@sukhpalsingh9477
@sukhpalsingh9477 Год назад
ਭਾਨਾ ਨੰਬਰਦਾਰ ਸਹਾਬ 🙏🙏
@JaskaranSingh-bi3wj
@JaskaranSingh-bi3wj Год назад
Bhana bhagaurha bahut hi best actor aa g sat shri akal bai g
@JaskaranSingh-bi3wj
@JaskaranSingh-bi3wj Год назад
Bhana bhagaurha g tuhda har video dekhda g kai ta 5 5 vaar dekh laia g veer ji
@sumitpal84
@sumitpal84 Год назад
VERY GOOD 👍 GOD BLESS YOU BAI JI 🙏❤
@RealistCalif
@RealistCalif Год назад
Ic Satire viseo ch 2 message nay 1. Govt. poster lakay tay rally karkay lokan nu gumrah kardi aa rahi tay kar v rahi a k Rishvat band a. 2. Rishvat da rang bdl gya per roop ohi a, Corrupt lokan d mentality osay tran e a. Excellent message plus comedy.
@mrmrsvirdi8928
@mrmrsvirdi8928 Год назад
Koi video mis nai karde asi. Love you all team
@rajbhatti6484
@rajbhatti6484 Год назад
Love you a yarro 👌👌👌👌👍👍👍👍god blass u
@deepsidhu3176
@deepsidhu3176 Год назад
Very nice veer DEEP sidhu numberdar moosa ala very nice very nice bro
@GOLDYMUSIC-nf5cm
@GOLDYMUSIC-nf5cm Год назад
Legend sidhu moose wala
@yadwinderkhaira9750
@yadwinderkhaira9750 Год назад
😂😂 full enjoy 😂😂
@pawargujjar4650
@pawargujjar4650 Год назад
Love you mintu jatt bhai ❤❤❤
@harshpathania4166
@harshpathania4166 Год назад
Tohada ved pon da koi time nhi .... surprise any time 🐞🐝
@davindersingh7424
@davindersingh7424 Год назад
😂😂😂😂😂😂 ਬਹੁਤ ਵਧੀਆ ਜੀ 😂😂😂😂👍👍👍
@LovePreet-jc1ng
@LovePreet-jc1ng Год назад
Wah yr sirrrraa hi krde o tusi
@moneydeol5928
@moneydeol5928 Год назад
Bhanna sidhuz good job 😂
@amandeppsingla7377
@amandeppsingla7377 Год назад
Kalla namberdar Saab God bless you
@Kingjatt842
@Kingjatt842 Год назад
Very nice episode ji 😘😘😘😘😘👍👍👍👍👍👍
@jagdishsingh9014
@jagdishsingh9014 Год назад
👌👍👍good Bai yr naberdar sahab
@rohitgill2383
@rohitgill2383 Год назад
Bhaana and Bhana🔥🔥
@vikramsomalsomal5480
@vikramsomalsomal5480 Год назад
ਬਹੁਤੇ ਲੋਕਾਂ ਨੂੰ ਨੰਬਰਦਾਰ ਦੀ ਪਾਵਰ ਦਾ ਅੱਜ ਪਤਾ ਲੱਗਾ ਹੋਣਾ ਨਹੀਂ ਉਂਝ ਹੀ ਕਿਹ ਛੱਡਦੇ ਨੇ ਉਥੋਂ ਫੜਲਾ ਗੇ ਨੰਬਰਦਾਰ
@raghveersingh722
@raghveersingh722 Год назад
ਬਹੁਤ ਹੀ ਵਧੀਆ ਵੀਡਿਓ ਵੀਰ ਕਈ ਵਾਰ ਤਾਂ ਲੋਕ ਆਪਣਾ ਕੰਮ ਕਰਵਾ ਕੇ ਨੰਬਰਦਾਰ ਨੂੰ ਉੱਥੇ ਹੀ ਸਡ ਆਉਂਦੇ ਨੇ ਫੇਰ ਨੰਬਰਦਾਰ ਨੂੰ ਕਰਾਇਆ ਵੀ ਆਪਣੇ ਕੋਲੋਂ ਲਾਕੇ ਘਰ ਆਉਣਾ ਪੈਦਾ ਚਾਹ ਪਾਣੀ ਦੀ ਗੱਲ ਤਾਂ ਦੂਰ ਰਿਹਾ ਗੀ ਵੀਰ ਸਾਰੇ ਨੰਬਰਦਾਰ ਈਕੋ ਜਹੇ ਨੀ ਹੁੰਦੇ 🙏🙏🙏
@suujan1
@suujan1 Год назад
Tuhade Jodiiii Bas End galbaat a yaara “ Attt a Tusi bas
@HarmanSingh-ov9zd
@HarmanSingh-ov9zd Год назад
Sirra yy ji jma lge rho
@kashmirasingh3259
@kashmirasingh3259 Год назад
ਭਾਨਾ ਵਧੀਆ ਐਕਟਰ ਹੈ
@MandeepSingh-kr9mq
@MandeepSingh-kr9mq Год назад
Bhaane yaar ik Teri video di wait rehndi aa 😀😂.......ik tera dilogue.......oh hor yaaaarrrr 😂
@gurisandhu2365
@gurisandhu2365 Год назад
God bless you all chacha wow team members 👍🙏❤️🙏
@AmandeepSingh-ul9mz
@AmandeepSingh-ul9mz Год назад
ਬਹੁਤ ਵਧੀਆ
@yusafali2854
@yusafali2854 Год назад
ਪਿੰਡ ਦੇ ਨੰਬਰਦਾਰ ਨਾਲ ਨਹੀ ਵਿਗੜਨੀ ਚਾਹੀਦੀ ਨਹੀ ਤਾ ਨੰਬਰਦਾਰ ਗਿਣ ਗਿਣ ਕੇ ਬਦਲੇ ਲੈਦੇ ਸਰਪੰਚ ਦੇ ਪੰਜ ਸਾਲ ਨੰਬਰਦਾਰ ਸਾਰੀ ਉਮਰ ਲਈ ਇਸ ਲਈ ਸਾਰੇ ਨਾਲ ਬਣਾਕੇ ਰੋਖੇ 🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷
@punjabisinbahrain5736
@punjabisinbahrain5736 Год назад
ahhaha best comment bai ji
@jassipandheR2122
@jassipandheR2122 Год назад
ਨੰਬਰਦਾਰ 😂 ਸਾਬ
@preetsidhu49653
@preetsidhu49653 Год назад
ru-vid.com/video/%D0%B2%D0%B8%D0%B4%D0%B5%D0%BE-UxrAzFgmUZM.html
@amanbrar4141
@amanbrar4141 Год назад
👍
@kawal2748
@kawal2748 Год назад
Good 😄😄😄😄🤣
Далее
🎙ПЕСНИ ВЖИВУЮ от КВАШЕНОЙ🌇
3:16:26
ਭਾਨੇ ਦਾ ਵਿਆਹ
4:04
Просмотров 4,9 тыс.
Try not to Laugh ❗ | 285 #funny
0:46
Просмотров 6 млн