Тёмный

Sarson Ka Saag Makki Ki Roti | Saag Recipe by Indian Mom Cooking 

Indian Mom Cooking
Подписаться 427 тыс.
Просмотров 1 млн
50% 1

Sarson Ka Saag Makki Ki Roti | Saag Recipe by Indian Mom Cooking
Enjoy the video of Organic Homemade Saron da Saag Makki di Roti de naal.

Опубликовано:

 

28 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,9 тыс.   
@mohaniotal1417
@mohaniotal1417 4 года назад
ਤੁਹਾਡੀ family ਵਿੱਚ ਕਿੰਨਾ ਪਿਆਰ ਹੈ ਦਿਲ ਖੁਸ ਹੋ ਜਾਂਦਾ ਹੈ ਤੁਹਾਨੂੰ ਦੇਖਕੇ ਵਾਹਿਗੁਰੂ ਹਮੇਸਾ ਮੇਹਰ ਰੱਖੇ ❤️
@gurdevkaur1209
@gurdevkaur1209 Год назад
ਬੁਹਤ ਬੁਹਤ ਧੰਨਵਾਦ ਜੀ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਕੋਈ ਵੀ ਚੀਜ਼ ਨੂੰ ਬਣਾਉਣ ਦਾ ਢੰਗ ਦੱਸਦੇ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੁਗ ਜੁਗ ਜੀਓ ਜੀ ਹੱਸਦੇ ਵੱਸਦੇ ਰਹੋ ਜੀ
@navdeepsingh1645
@navdeepsingh1645 4 года назад
ਅੰਟੀ ਜੀ ਸਾਰੀ ਫੈਂਮਲੀ ਨੂੰ िਪਅਾਰ ਭਰੀ ਸ.ਸ.ਅਕਾਲ ਜੀ ਮਨੀ ਵੀਰੇ ਦੇ Canada ਜਾਣ ਤੋ ਬਾਅਦ ਅॅਜ ਪिਹਲੀ ਵਾਰ ਸਾਰੀ ਫੈਂਮਲੀ ਇਕॅਠੀ ਬੈਠ ਕੇ ਖਾਣਾ ਖਾਂਦੀ ਵੇਖੀ ਬਹੁੰਤ िਦਲ ਖੁॅਸ ਹੋਇਅਾ ਵਾिਹਗੁਰੂ ਜੀ ਸਦਾ ਖੁॅਸ ਰॅਖਣ ਅਾਪ ਜੀ ਨੂੰ
@gurdevkaur1209
@gurdevkaur1209 Год назад
ਭੈਣ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਸੁਭਾਅ ਬੁਹਤ ਹੀ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖਣ ਜੀ
@ramanchahal2966
@ramanchahal2966 4 года назад
I am so happy see ਚਾਚੀ and ਚਾਚਾ ਜੀ I like ਚਾਚੀ ਜੀ so nice so beautiful god bless u
@archanajamwaldpsshimla4082
@archanajamwaldpsshimla4082 4 года назад
You are pure soul ma'am kids love you so much..your daughter in law is so comfortable with you..like you so much.stay blessed. Sat sri Akal.
@mohinidhimaan9861
@mohinidhimaan9861 4 года назад
Saag with maki di roti+ galgla da achaar + pind vla makhan+pind vli lassi my all time favorite! Maki di roti nl e mza anda saag khn da ! 🤤🤤❤️❤️
@kammamoga5891
@kammamoga5891 2 года назад
ਬਹੁਤ ਹੀ ਵਧੀਆ ਪਿੰਡ ਦੀ ਯਾਦ ਆ ਗਈ ਵਾਹਿਗੁਰੂ ਜੀ ਚੜਦੀ ਕਲਾਂ ਚ ਰੱਖਣ ਕੰਮਾਂ ਲੋਪੋ
@ManpreetsKitchenVlogs
@ManpreetsKitchenVlogs 4 года назад
ਬਹੁਤ ਹੀ ਜ਼ਿਆਦਾ ਸਵਾਦ ਬਣਿਆ ‌ਸਾਗ ਘਰ ਦੀ ਸ਼ਾਨ ਹੈ ਸੂਘੜ ਸੂਆਣੀ I m big fan of this family Very simple and down to earth people
@MiracleMoM__Mrs.ManjinderKaur.
@MiracleMoM__Mrs.ManjinderKaur. 4 года назад
Mein khud b ਸਾਗ ਦੀ ਹੀ ਵੀਡੀਓ edit krn lgi c and aw video 📹 sahmne aw gyi... Boht wadia video 📹 veer ji... WaheGuru chardi kla ch ਰੱਖੇ ਸਾਰੇ pariwar nu.. Punjabi family.. IS the best.. 🌟
@Indianmapping_6165
@Indianmapping_6165 4 года назад
ਅੱਜ ਤਾਂ ਚਾਚੀ ਜੀ ਨੇ ਰੌਣਕ ਲ੍ਹਾ ਤੀ Nice to see you
@swarnkaur5637
@swarnkaur5637 4 года назад
Aa🔥q
@mariedelicious5109
@mariedelicious5109 4 года назад
Nice
@nedunchezhians8808
@nedunchezhians8808 2 года назад
I am a tamilian. I loved watching. So lively and all in the family.
@sohumsingh8134
@sohumsingh8134 4 года назад
ਬਹੁਤ ਵਧੀਆ ਜੀ ,ਅੱਜ ਚਾਚਾ ਅਤੇ ਚਾਚੀ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ!!!! Sending Loads of love from Himachal Pradesh 👍
@reetkaur4948
@reetkaur4948 4 года назад
Mere taan muh ch paani aa gya, saro de saag te chule te bni makki di roti da swaad hi wakhra hai
@thewarrior679
@thewarrior679 4 года назад
ਸਾਰਾ ਪਰਿਵਾਰ ਮੁੜ ਕੈਮਰੇ ਅੱਗੇ ਵੇਖਕੇ ਖੁਸ਼ੀ ਹੋਈ, ਵਾਹਿਗੁਰੂ ਸਦਾ ਖੁਸ਼ੀਆਂ ਬਖਸ਼ੇ।❤️❤️❤️
@thewarrior679
@thewarrior679 4 года назад
@@surindersagoo8590 ਜੀ
@ramandeepsingh1771
@ramandeepsingh1771 4 года назад
Asi vi
@jaswinderkaur4499
@jaswinderkaur4499 4 года назад
Sari family kitni khush rehndi o bahut acha lagda God Bless You. All🙏🙏
@khushdeepkaursidhu6671
@khushdeepkaursidhu6671 4 года назад
Ha ji maja a gaya vidèo dakne da
@thewarrior679
@thewarrior679 4 года назад
@@khushdeepkaursidhu6671 sahi kiha ji
@manawar1969
@manawar1969 10 месяцев назад
Allhumdulillah, such a lovely video grandma is amazing, great pleasure to watch the whole family❤
@sehajclasses249
@sehajclasses249 4 года назад
ਮੈਨੂੰ ਤਾਂ ਚਾਚੀ ਤੇ ਰਾਜਦੀਪ ਬਹੁਤ ਸੋਹਣੇ ਲਗਦੇ ਹਨ 😍😍😍
@Manpreetkaur-kq9fw
@Manpreetkaur-kq9fw 4 года назад
Sari fmliy ikthi bhut vdia lgdi
@lifeofaman5379
@lifeofaman5379 4 года назад
Manraj v sohna
@sehajclasses249
@sehajclasses249 4 года назад
@@lifeofaman5379 ਹਾਂਜੀ ਜਰੂਰ
@rajkaur4724
@rajkaur4724 4 года назад
Aunty ji nice aa saari family Da khayal rakhde aa naa k oh chalaak aa ok apni soch apne kol rakho ok hai koi ghat bolda koi jyda eh fark aa naa k bholi te chalaak
@kanwalvirk9373
@kanwalvirk9373 4 года назад
Auntie caring ne Chachi apni jagah change ae Full family ❤️
@sukhchainsinghsahota2468
@sukhchainsinghsahota2468 4 года назад
ਮੱਕੀ ਦੀ ਰੋਟੀ ਤੇ ਸਰੋ ਦਾ ਸਾਂਗ 👌😍😋 ਲਾਜਵਾਬ 😊👍
@GagandeepSingh-iz8ww
@GagandeepSingh-iz8ww 4 года назад
ਘੋਟਣੀ ਬੋਲਦੇ ਆ ਸਾਡੇ ਅਤੇ ਦਾਤ ਤੁਹਾਨੂੰ ਸਭ ਨੂੰ ਇਕੱਠੇ ਬੈਠ ਕੇ ਰੋਟੀ ਖਾਂਦੇ ਬਹੁਤ ਚੰਗਾ ਲੱਗਿਆ । GOD BLESS U ALL ਮੈ ਬਰਨਾਲਾ ਤੋ ਹਾ । ਮਾਲਵੇ ਵਾਲੇ ਕੋਣ ਕੋਣ ਜੀ? ਕਿਥੋ ???
@sartajStories
@sartajStories 4 года назад
From bti.
@superjitkaur8924
@superjitkaur8924 4 года назад
ਮੈ ਲੁਧਿਆਣੇ ਤੋਂ ਹਾਂ ਜੀ।
@sidhumoosewala9302
@sidhumoosewala9302 4 года назад
Asi barnala pind vidhate g
@gurnoor.pb11
@gurnoor.pb11 4 года назад
@@sidhumoosewala9302 sada pind chungha😊😊
@rajsekhon2964
@rajsekhon2964 4 года назад
Moga
@aijazfatimakhan7401
@aijazfatimakhan7401 2 года назад
Is my favourite Yammy Mhashall mum ko Shat tandusrti da issi terah hum sub say achi things share kerta rahan thanks God bless you n your family 😍👍👌🙏❤❤
@garysandhu7818
@garysandhu7818 4 года назад
Mehak di boli bilkul sahi a... ਕੂੰਡਾ ਘੋਟਣਾ ਦਾਤ ਸਾਗ ਵਾਲਾ ਤੇ ਦਾਤੀ ਖੇਤ ਵਾਲੀ ਸਾਗ ਵਾਲੀ ਮੱਦਨੀ ਤੇ ਦੁੱਦ ਵਾਲੀ ਮਦਾਨੀ ਖੁੰਜਾ ਜਾਂ ਚੁੰਡ ਹੀ ਹੁੰਦਾ ਠੇਠ ਬੋਲੀ ਚ ਕੋਨਾ ਤਾ ਹਿੰਦੀ ਦਾ
@harneksinghjosan5946
@harneksinghjosan5946 3 года назад
22 ji hindi che kinara hunda
@sandeepmall6282
@sandeepmall6282 4 года назад
Guys very nice I enjoy alot watching your videos.
@AbidNaeemLOVE.
@AbidNaeemLOVE. 4 года назад
Salaam to all of you....❤ really i love saag and roti...superb...i am heavy heart at this time...because may sirf dekh sakta hoon kha nhi sakta. Makaee ki Roti dekh kr mujhay meri Nani Amma yaad agaeen. 👍
@rimpysharma5176
@rimpysharma5176 3 года назад
Mera dil krda aunty de hath da khana khan nu.mooh ch pani aa gya saag or chule te paki roti dekh k.
@gurinderlakhanpal5211
@gurinderlakhanpal5211 4 года назад
I have no words such a nice pure desi natural good hard working family
@mujtabakhanmujtabalodhi9236
@mujtabakhanmujtabalodhi9236 2 года назад
I extremely love village mud house and mud kitchen and simpel life very nice.
@kulwinderkaur1484
@kulwinderkaur1484 4 года назад
M from America we just arrived before 5 month ago and I watched ur videos spically manider and shrn videos I like,,saag nu dekh k india yaad krva dita tuc pani aa gea mouh cho🤤
@amandeepkaur3517
@amandeepkaur3517 4 года назад
Mahik i am also from Bhalliana Mara home v thoda home kol a
@myworksweethome5678
@myworksweethome5678 4 года назад
Plz munoo vee support karo.
@subratayadav1556
@subratayadav1556 2 года назад
Wow aise mai punjabi nhi hu lakin punjabi culture mughse bahut pasand h
@Berlin981
@Berlin981 4 года назад
Loving and delcious dish sarso da sagh ty mikki di roti🇵🇰🇵🇰🇵🇰🇵🇰🥰🥰🥰🥰
@tanzilamalik5549
@tanzilamalik5549 4 года назад
I like it 😋😋😋
@motherzaika6939
@motherzaika6939 4 года назад
ماشاءاللہ آپ کا ساتھ بہت اچھا بنا اور گرم گرم مکئی کی روٹی دیکھ کر منہ میں پانی آگیا
@harbinderdhillon962
@harbinderdhillon962 4 года назад
ਅੱਜ ਤਾਂ ਚਾਚੀ ਜੀ ਵੀ ਆ ਗਏ ਬਹੁਤ ਵਧੀਆ ਲੱਗਦੇ ਹੋ ਇਹ ਹੈ ਘੋਟਨਾ ਸੰਗਰੂਰ ਤੋਂ ਫੋਜੀ ਸਾਬ ਅੱਤ ਨੇ
@zsrvlogs8401
@zsrvlogs8401 4 года назад
Sangrur to ?
@shivlatabhardwaj6817
@shivlatabhardwaj6817 4 года назад
ਅਸੀਂ ਵੀ ਸਾਗ ਵਿਚ ਅੱਲਣ ਹੀ ਪਾਉਂਦੇ ਹਾਂ ਕੲੀ ਲੋਕ ਆਲਨ ਪਾਉਣਾ ਆਖਦੇ ਹਨ ਅੱਲਣ ਪਾਉਣੇ ਨਾਲ ਇਸ ਦਾ ਪਾਣੀ ਅੱਡ ਨਜ਼ਰ ਨਹੀਂ ਆਉਂਦਾ ਅਸੀਂ ਦਿੱਲੀ ਵਿਚ ਵੀ ਕਦੀ ਕਦੀ ਚੁੱਲ੍ਹੇ ਤੇ ਬਣਾ ਲਈ ਦਾ ਹੈ ਬਹੁਤ ਵਧੀਆ ਲੱਗਾ I liked this video very much I was famous for making makki di roti te sarso da saag
@gursimrankaur2231
@gursimrankaur2231 4 года назад
My mom's all time favorite dish💐💐🤗🤗
@subhani291
@subhani291 4 года назад
Same
@ayshaarif252
@ayshaarif252 3 года назад
I'm from punjab Pakistan And i love saag
@manukaur3608
@manukaur3608 4 года назад
Thadi chachi minu bhot beautiful lgde, bhot sundr personality h ❤️
@nawaz1236
@nawaz1236 4 года назад
G.aesy he hy
@karannawapind9159
@karannawapind9159 4 года назад
mom manu saag bhot pasand a i love this rab tuhanu hamesha khush rakhe
@kamaldhindsavlogs8502
@kamaldhindsavlogs8502 4 года назад
ਬਹੁਤ ਵਧੀਆ ਜੀ same aapne v ban da saag ਆਪਣੇ ਘੋਟਣਾ ਕਹਿੰਦੇ ਜੀ.. ਮੈਂ ਵੀ ਆਪਣੇ ਦਾਦੀ ਜੀ ਦੀ ਸਾਗ ਬਣਾਉਦੇ ਦੀ ਵੀਡੀਓ ਕਲ ਅਪਲੋਡ ਕੀਤੀ ਜੀ ਦੇਖਣਾ ਜਰੂਰ ਜੀ ਇਕ ਵਾਰ, ਬਾਕੀ ਹੁਣ ਸਰਦੀ ਸਰਦੀ ਢਿੱਡ ਵੀ ਹਰਾ ਕਰ ਦੇਣਾ 😂, 🙏ਸਤ ਸ੍ਰੀ ਅਕਾਲ ਸਭ ਨੂੰ #KamalSinghDhindsaVLOGS
@parmindersingh-fr9yi
@parmindersingh-fr9yi 4 года назад
Bahut Sohni Video... Jama desi Stayle....Duaba wali... Nanka Pind yaad aa geya... ਵਾਹਿਗੁਰੂ ਸਦਾ ਖੁਸ਼ੀਆਂ ਬਖਸ਼ੇ।
@tanveershahid8350
@tanveershahid8350 4 года назад
Yaar its too great . Saag is prepared by your mommy with love and nice skill. The environment around Chulha is unforgetable.It reminded me my childhood in my village in Punjab.Corn Rotti is wonderful and today it reminded me all those passed moments of my great grandmother who was very much trained to make corn bread.Oh God! The loving atmosphere in your home is unmatchable.Your father always loves & appreciates your mother.Vlog is great . TQS , from Pakistan.
@shalinimalhotra1133
@shalinimalhotra1133 3 года назад
Beautiful. bht wadiya ji. gao ki baat hi kuch aur hai ji. bht saadgi bht saaf dil k log. 🙏sasriyakaal ji🙏
@darshankaur2995
@darshankaur2995 3 года назад
🙏🙏
@amritpalkaur5230
@amritpalkaur5230 4 года назад
I am missing saag from Punjab cooked on chula and in open utensil. It’s been 21 years I had eaten saag in Punjab. All my three kids in Canada love to eat saag. Beautiful vlog stay blessed. Really pind life is so divine. I missed pind life too much❤️
@msmili1875
@msmili1875 3 года назад
Very tasty i love makki di roti saro da saag kal khada aa bna k. Mere papa ne sikhai c makki di roti bnani. Asi makki di alu wali v khane methi wali v bot swad bandi.
@beantpalkaur3473
@beantpalkaur3473 4 года назад
35 ਸਾਲ ਪਹਿਲਾਂ ਦਾ ਟਾਈਮ ਯਾਦ ਆ ਗਿਆ, ਅਸੀਂ ਵੀ ਆਪਣੇ ਤੇ ਤਾਇਆ ਜੀ ਦੀ ਫੈਮਿਲੀ ਨਾਲ ਏਦਾਂ ਇਕੱਠੇ ਬੈਠ ਕੇ ਰੋਟੀ ਖਾਂਦੇ ਹੁੰਦੇ ਸੀ,10-12 ਜਣੇ ਸੀ ਅਸੀ,ਕਾਸ਼ ਓਹ ਟਾਈਮ ਵਾਪਿਸ ਆ ਜਾਵੇ 😌😌
@subhashsandhu2104
@subhashsandhu2104 Год назад
\
@mumarimran4852
@mumarimran4852 3 года назад
Bhai mjy to dakhty were bhoooook lg gae Hy sach main amazing
@reetdhillon6974
@reetdhillon6974 4 года назад
ਵਾਹਿਗੁਰੂ ਜੀ ਅੱਜ ਸਾਰੀ ਫੈਮਿਲੀ ਨੂੰ ਇਕੱਠੇ ਬੈਠ ਕੇ ਖਾਣਾ ਖਾਂਦੇ ਦੇਖਿਆ ਤਾ ਬਹੁਤ ਖੁਸ਼ੀ ਹੋਈ god bless you
@poonamiamhistorytrachertal2377
@poonamiamhistorytrachertal2377 3 года назад
Raj deep mast he saag bhi bhot accha Bana aapki family bhi acchi he
@royaljangid4824
@royaljangid4824 3 года назад
My favorite saag and roti
@ritudeswal4360
@ritudeswal4360 4 года назад
I love your family very much, God bless you all
@meenapundir9809
@meenapundir9809 3 года назад
Real feel of punjab
@davinderkaur5457
@davinderkaur5457 4 года назад
ਬਹੁਤ ਵਧੀਆ ਜੀ ਮੱਕੀ ਦੀ ਰੋਟੀ ਨਾਲ ਸਰੋ ਦਾ ਸਾਗ ਹੋਵੇ ਆਪਣਾ ਪੰਜਾਬ ਹੋਵੇ
@GURMEETSINGH-sr1pw
@GURMEETSINGH-sr1pw 4 года назад
Very nice sron da sag aje ta sag Wali thand Nhi h dhid machan ladu
@PSDhadi
@PSDhadi 4 года назад
ਵਾਹ। ਅਸਲੀ ਤਰੀਕੇ ਨਾਲ ਸਾਗ ਅਤੇ ਮੱਕੀ ਦੀ ਰੋਟੀਆਂ ਬਣਾਈਆਂ ਗਈਆਂ। ਘੋਟਣਾ ਕਹਿੰਦੇ ਨੇ।
@themanjit
@themanjit 4 года назад
Love,prosprity, peace,unity ,entertainment,enjoy everything is here in this blog,may God bless them
@gurvinderkaur3607
@gurvinderkaur3607 4 года назад
ਸਾਗ ਬਨਾਉਦੇਆ ਨੂੰ ਦੇਖ ਕੇ ਮੰਮੀ ਯਾਦ ਆ ਗਈ ਅਲਨ ਪਾਕੇ, ਘੌਟਨੇ ਨਾਲ ਰਗੜ ਕੇ ਫਿਰ ਦੌਨਾ ਪੈਰਾ ਨਾਲ ਆਸਰਾ ਦੇ ਕੇ ਮੈ ਵੀ ਘੌਟਨਾ, ਬਿਲਕੁਲ ਉਸੇ ਤਰ੍ਹਾਂ ਦਾ ਨਜਾਰਾ ਯਾਦ ਕਰਾ ਦਿੱਤਾ, ਤੁਹਾਨੂੰ ਸਭ ਨੂੰ ਹਾਸਾ ਠਠਾ ਕਰਦਿਆਂ ਦੇਖ ਰੂਹ ਖੁਸ਼ ਹੋ ਗਈ ਹੈ
@songstudiosandhu5996
@songstudiosandhu5996 4 года назад
ਸ਼ੁਕਰ ਆ ਚਾਚਾ ਜੀ ਨੇ ਦਰਸ਼ਨ ਦਿੱਤੇ
@ramanjeetkaur1213
@ramanjeetkaur1213 4 года назад
Love for chachi ji ❤️❤️❤️ excitement hoi starting ch e ohna nu dekh k
@shanbahra9007
@shanbahra9007 4 года назад
Saag is a favourite of mine i make it often here in 🇬🇧
@harmanjeetsingh5369
@harmanjeetsingh5369 4 года назад
Derby courier kar dyo😂😂😂
@anmolfamily3301
@anmolfamily3301 4 года назад
From Pakistani Punjab..... Really enjoyed..... Saag my favorite dish.
@simarn2224
@simarn2224 4 года назад
Chachi v ajj ta bolde ne . Vdia lgia sari family nu ikthe dhek k
@sandeepkang3613
@sandeepkang3613 4 года назад
Very nice, saag te makki de roti bhut vdia lagda sarya nu, chachi nu dekh k bhut khushi hoyi , sarya nu dekh k bhut khushi hoyi a
@harjeetbajwasingh3239
@harjeetbajwasingh3239 4 года назад
Love u mom Actually my mother was expired 🙃. 😕 🙃. Sooo menu aunty nu dekh kar menu apni mom di yaad aandi Thanks for lovely create this video 📹
@satendrakumar-cn3ic
@satendrakumar-cn3ic 2 года назад
Gaon ki yaad dila di. Ab hame kaha Aisa Khana khane ko milta hai. Hamari sanskriti abhi bhi gaon mein hi bachi hui hai.
@amninderkaur8261
@amninderkaur8261 4 года назад
❤️❤️❤️ soo nycc families god bless you all😍😍✌️✌️
@neelkanth72
@neelkanth72 3 года назад
Very nice Happy family jay mataji
@GurwinderSingh-fr8ij
@GurwinderSingh-fr8ij 4 года назад
ਮੂੰਹ ਵਿੱਚੋ ਪਾਣੀ ਆ ਗਿਆ , ਬਹੁਤ ਵਧੀਆ ਜੀ
@mnisarao1375
@mnisarao1375 4 года назад
Right,saag bhut sohna bnya
@simranjitkaur4917
@simranjitkaur4917 4 года назад
🙏🙏ਸਾਰੇ ਨੂੰ ਇਕੱਠੇ ਦੇਖਿਆ ਵਧੀਆ ਲੱਗਾ ਜੀ
@shalinimalhotra1133
@shalinimalhotra1133 3 года назад
M ina khubsurat video kadi nhi vekhya ji. kamaal di saadgi hai. dil khush ho gaya ji vekh k. ena pyara pariwar. wahe guru ji hamesha meher rakhe tusi sab te. 🙏
@rajwinderaulakh7984
@rajwinderaulakh7984 4 года назад
Bahut vadiya lag rahi aa sari family God bless you
@SahilAli-gu9be
@SahilAli-gu9be 3 года назад
Love to see so loveable family...love from punjab Pakistan❤❤❤❤🙏🏻🙏🏻🙏🏻🙏🏻
@sonal60in
@sonal60in 3 года назад
Miss those days. Clean kitchen with village setting!!
@tehminahashmi2328
@tehminahashmi2328 3 года назад
ماشاءاللہ فیملی کے ساتھ کهانا. بہت خوب جناب بہت عمدہ. ودیا ساگ شاد وآباد رہو آمین.
@pinderkahlon4684
@pinderkahlon4684 4 года назад
ਸਤਿ ਸ੍ਰੀ ਅਕਾਲ ਦੀਦੀ ਜੀ ਸਾਡੇ ਲਈ ਵੀ ਸਾਗ ਸਤ ਬਣਾ ਲੋ ਅੱਜ ਚਾਚੀ ਨੂੰ ਕਾਫ਼ੀ ਦਿਨ ਬਾਅਦ ਵੇਖਿਆ 🌹🌹🌹❤❤❤
@sushmaaksood6562
@sushmaaksood6562 4 года назад
Aj tan saag bda chete aanda pya,yummy
@sharanjhutty3180
@sharanjhutty3180 4 года назад
God bless you every one i like whole family together. 🙏🙏🙏🙏🙏
@mussarattahira3383
@mussarattahira3383 4 года назад
Nice
@nehatanwar5343
@nehatanwar5343 4 года назад
Bhut Acha lga chachi ji ko Dekh Kar muh main Pani aa giya saag ko Dekh Kar 🤤😋
@dalwinderkaur2012
@dalwinderkaur2012 4 года назад
ਸਾਨੰੂ ਵੀ ਖਾਣ ਨੰੂ ਦੇ ਦਿਉ ਮਨਰਾਜ ਦੇ ਮੱਮੀ ਬਿਲਕੁਲ ਮੇਰੇ ਵੱਡੇ ਭਾਬੀ ਜੀ ਵਰਗੇ ਹਨ ਉਹ ਇੰਗਲੈਂਡ ਵਿੱਚ ਹਨ ਮਨਰਾਜ ਦੇ ਮੱਮੀ ਜੀ ਨੰੂ ਕਹਿਣਾ ਵਾਡਿਉ ਵਿੱਚ ਜ਼ਰੂਰ ਆਇਆ ਕਰਨ ਮੈਂ ਤਾਂ ਤੁਹਾਡੇ ਚਾਚੀ ਜੀ ਨੰੂ ਦੇਖਣ ਨੰੂ ਤਰਸ ਜਾਂਦੀ ਹਾ ਬਾਕੀ ਸਾਡੇ ਵੀ ਸਾਂਗ ਘੋਟਣ ਵਾਲੀ ਕਹਿੰਦੇ ਹਨ I love you all family USA
@pushpinderkaur9804
@pushpinderkaur9804 4 года назад
j
@sandhudesirasoidesivlog6865
@sandhudesirasoidesivlog6865 4 года назад
Dalwinder Kaur please sade channel nu subscribe karo ji
@mandeepkaur233
@mandeepkaur233 4 года назад
Me to
@myworksweethome5678
@myworksweethome5678 4 года назад
Plz bhai gee mere chenall no vi sub's karo plz plz.
@choudryali5097
@choudryali5097 2 года назад
Love to see how sister make sag and maki de roti we people from west Punjab make same way I wish my mother still alive my mother was a best in Punjabi cocking watching u from England but I am from west Punjab Pakistan.. God bless you all be a happy all the time...
@sehajpreetsanghasehajpreet756
@sehajpreetsanghasehajpreet756 4 года назад
ਮੈਨੂੰ ਤਾਂ ਚਾਚੀ ਅਤੇ ਰਾਜਦੀਪ ਵਾਲੇ ਸੋਹਣੇ ਲੱਗਦੇ ਨੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ
@sarbjitkaur6689
@sarbjitkaur6689 4 года назад
Sab ton wadia gall lgdi iss family di jo sare member naal ne joint family gud family dil bahut khush hunda dekh k
@jugrajsandhu4852
@jugrajsandhu4852 4 года назад
Omg , so nice to see I am cooking sagg too 😍
@sardarnidhillon2612
@sardarnidhillon2612 4 года назад
Bhut enjoy kita video nu Bhut vadia laggi video 🤗🤗🤗🤗🤗🤗🤗🤗
@mandeepkaur1417
@mandeepkaur1417 4 года назад
ਹਾਏ ਸੱਚੀ ਅੱਜ ਮਨ ਖੁਸ਼ ਹੋ ਗਿਆ ਇਕ ਤਾਂ ਸਾਗ ਤੇ ਨਾਲ ਇਦਾ ਬੈਠ ਕੇ ਬੀਬੀਆਂ ਦੀਆਂ ਗੱਲਾ ਸੁਣ ਕੇ ਮਜਾ ਆਗਿਆ ਮੈਂ ਤਾਂ ਤਰਸੀ ਹੋਈ ਆ ਬਾਹਰ ਆ ਕੇ ਇਨ੍ਹਾਂ ਗੱਲਾਂ ਨੂੰ,
@prabhjotkaurbajwa5427
@prabhjotkaurbajwa5427 4 года назад
Sahi gl a dii, bahar a k eda da mahol ni milda😔
@ajitgrewal1509
@ajitgrewal1509 4 года назад
Hello sat sri akal everybody. I am very happy when i looked chàche ji and chacha ji . But chàche ji speaking very less. She is nice lady. God bless you everybody.
@balbirkaur835
@balbirkaur835 4 года назад
@@prabhjotkaurbajwa5427 Ĺ!
@triptsra2394
@triptsra2394 4 года назад
@@prabhjotkaurbajwa5427 should
@ParneetKaur-yq9ew
@ParneetKaur-yq9ew 8 месяцев назад
@narinderkumar2465
@narinderkumar2465 4 года назад
Whenever I watch Aunty ji,s video I miss my mom from India 🇮🇳, god bless you always
@jaswinderkaursaggu9054
@jaswinderkaursaggu9054 4 года назад
Nice family reminds me of my family Whn went to punjabi
@jassingh1810
@jassingh1810 4 года назад
ਅੱਜ ਤਾਂ ਬਹੁਤ ਨਜ਼ਾਰੇ ਵਾਲਾ vlog ਸੀ । ਮੇਰੇ ਪੇਕੇ ਸੋਹਰਿਆ ਦੀ ਬੋਲੀ ਦਾ ਵੀ ਬਹੁਤ ਫਰਕ ਆ
@sandeepmaan2933
@sandeepmaan2933 4 года назад
Mere v
@Paalsingh5390
@Paalsingh5390 4 года назад
Khan nu dill kar ayea saag with makhi di roti,
@RajinderKaur-ws6ey
@RajinderKaur-ws6ey 4 года назад
ਅਸੀਂ ਮਿੱਟੀ ਦੇ ਤਪਲੇ ਵਿਚ ਸਾਗ ਰਿਨੰ ਦੇ ਆ ਹਾਰਾਏ ਵਿਚ ਬਹੁਤ ਸਵਾਦ ਬਣਦਾ ਕਦੇ ਬਨਾ ਕੇ ਜ਼ਰੂਰ ਦੇਖਣਾ ਜੀ
@androiduser7508
@androiduser7508 4 года назад
Bahrlia country's ch mitti de bartan nhi milde..mere mmi miti di taudi ch saag bnode hunde si bahut sohna saag bnda si..
@sarabkaur6226
@sarabkaur6226 3 года назад
Thadi family joint dekh ke vohoy khushi hundi ajkl kithe eda da pyar parivar ch milda dekhn nu... Waheguru Allah thade parivar nu eda ee jod ke rakhe tusi eda ee pyar nal rvo nazar na lage kise di...aunty ji nu v main credit janda aa... Baki familu v nice aa rajdeep cute aa
@inderkaur4676
@inderkaur4676 4 года назад
ਚਾਚੀ ਜੀ ਤੁਹਾਡਾ welcome back
@sandeepmoksha3412
@sandeepmoksha3412 4 года назад
Ssa aunty ji main spain rehndi aa sade saag bahut ghat milda je milda ta patte he milde ne gandal ta bahut ghat hundi aa asi ta pattea da he banundi aa tusi thale patte sut rahe se ta mere dil nu kush ho reha se sanu eh patte ve bahut mehnge milde ne bahut vadia laga saag thanku ji
@girishgirdhar808
@girishgirdhar808 4 года назад
🙏🙏 ਮਾਂਗਟ ਫੈਮਿਲੀ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ , ਕੱਤਕ ਦੀ ਸੰਗਰਾਂਦ ਦਿਆਂ ਲੱਖ ਲੱਖ ਵਧਾਈ ਹੋਵੇ , ਸਰਦੀਆਂ ਦੇ ਪਹਿਲੇ ਸਾਗ ਦੀ ਮਹਿਕ ਸਾਡੇ ਤੱਕ ਪਹੁੰਚ ਗਈ ਹੈ , ਕੁੰਡੀ ਸੋਟੇ ਨਾਲ ਸਾਗ ਦਾ ਮਸਾਲਾ ਵੱਖਰਾ ਸਵਾਦ ਲੈ ਕੇ ਆਂਦਾ ਹੈ , ਸਰਦੀ ਦੇ ਨਰਾਤੇ ਦੇ ਪਹਿਲੇ ਦਿਨ ਦੀ ਵੀ ਆਪ ਜੀ ਨੂੰ ਬਹੁਤ ਵਧਾਈ ਹੋਵੇ , ਰਵੀ ਵੀਰ ਤੇ ਮਹਿਕ ਜੀ ਦੇ ਕੈਨੇਡਾ ਜਾਣ ਦਾ ਵੀ countdown ਸ਼ੁਰੂ ਹੈ , ਆਪ ਦੋਨਾਂ ਦੀ journey ਦੀ ਤਿਆਰੀ ਉਤੇ ਸਪੈਸ਼ਲ ਵੀਡੀਓ ਜਰੂਰ ਤੇ ਜਲਦ ਬਨਾਣਾ , ਆਪਜੀ ਦਾ ਸਫਰ ਖੁਸ਼ੀਆਂ ਭਰਿਆ ਰਹੇ , BEST OF JOURNEY ,,🙏🙏
@ranjitriarriar631
@ranjitriarriar631 4 года назад
ਜੀ ਮੇਰਾ ਵੀ ਦਿਲ ਕਰਦਾ ਮੱਕੀ ਦੀ ਰੋਟੀ ਤੇ ਸਾਗ ਨੂੰ ਮਾ ਦੀ ਯਾਦ ਆਗੀ ਜੀ
@manjinderkaurbrar3926
@manjinderkaurbrar3926 4 года назад
M from faridkot nd sade v same mehak vali language hi use hundi aa ehna things lyi..by the way ajj poori fmly ikathi dekh k bdi khushi hoi😍😍
@kashifnaveedgujjar1614
@kashifnaveedgujjar1614 4 года назад
Boht vaddia saag mera feveret aaa... 🌿🌿🌿🌿🌿🌿🌿🌿🌿🌿🌿❤️
@jassrai5210
@jassrai5210 4 года назад
ਦਰਸ਼ਨ ਆਂਟੀ ਜਿੰਦਾਬਾਦ 🤟🤘✌
@throughmylens7472
@throughmylens7472 4 года назад
Sagg aur maki ki roti ka maza apny country mekn hi ata hei matti k choly py paka hoa sagg anti ji maza agia dekh k love from uk 🇬🇧 I’m pakistani jeendy wasdy rawo
@afridi1st
@afridi1st 4 года назад
Your vlogs are interesting but when u have all your family together than it is superb and most interesting yo watch !!!
@PoojaSharma-od9xv
@PoojaSharma-od9xv 4 года назад
Chachi ji ko dekh k bahut Khushi Hui .🙏
@harinderkaurCookingchannel
@harinderkaurCookingchannel 4 года назад
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ ਆਪ ਸਭ ਨੂੰ 🙏🏻 ਬਹੁਤ ਹੀ ਵਧੀਆ ਲਗਿਆ ਅਜ , ਸਭ ਨੂੰ ਇਕੱਠੇ ਦੇਖ ਕੇ 😍😍👌🏼👌🏼
@kashifnaveedgujjar1614
@kashifnaveedgujjar1614 4 года назад
🌿🌿🌿🌿🌿🌿💕💕
@MB.CattleVlogs
@MB.CattleVlogs 2 года назад
Bahut badhiya 🤗🤔 Pakistan se hoon main 😀
Далее
Brawl Stars expliquez ça
00:11
Просмотров 7 млн
SAAG - One Man Army | How To Cook Punjabi Saag
22:09
Просмотров 272 тыс.
Bebe Te Nani Da Boliyan Vala Saag 😍 | Harman khosa |
25:45