Тёмный

Satguru Bhajan ।। जदों याद गुरां जी दी आवे छम छम रोन अखियां ।।Bhajan Kirtan 🌷 🙏🏻 

Vaishno Kirtan Mandali
Подписаться 224 тыс.
Просмотров 34 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 19   
@NeerajPathania428
@NeerajPathania428 8 месяцев назад
Radhe Radhe ji ❤❤❤❤❤
@ShriShivaybhajan52
@ShriShivaybhajan52 8 месяцев назад
Bhut hi sunder bhajan sunaya ❤❤
@ShriShyamaPyari
@ShriShyamaPyari 8 месяцев назад
Jai satguru Maharaj ki 🙏🙏 bahut sundar behno ❤️
@veenasharma1435
@veenasharma1435 8 месяцев назад
Gurudev Maharaj ki jai
@tarunsingh9248
@tarunsingh9248 8 месяцев назад
Hari Om guru ji 🙏🏻
@krishansharma8260
@krishansharma8260 8 месяцев назад
Nice 🎉
@Sandhyasharma785
@Sandhyasharma785 8 месяцев назад
Bolo satguru mharaj ji ki jai ho 🙏🙏
@Ranisareen
@Ranisareen 8 месяцев назад
Jai Guru ji shukrana Guru ji
@jayagautam973
@jayagautam973 8 месяцев назад
Jai mata di 🎉
@monikasharma5496
@monikasharma5496 8 месяцев назад
🙏🙏🙏🙏🙏
@ramkrishan9422
@ramkrishan9422 8 месяцев назад
Very nice Bhajan
@bhopalanil473
@bhopalanil473 Месяц назад
ਜਦੋਂ ਯਾਦ ਗੁਰਾਂ ਦੀ ਆਵੇ ============== ( ਪ੍ਰੀਤ ਦੀ, ਰੀਤ ਨਾ ਸਮਝੇ ਜੋ, ਓਹ, ਪ੍ਰੀਤ ਨਿਭਾਉਣਾ, ਕੀ ਜਾਣੇ l ਜਿਸ, ਦਿਲ ਨੇ, ਚੋਟ ਨਾ ਖਾਈ ਹੋ, ਓਹ, ਨੀਰ ਬਹਾਉਣਾ, ਕੀ ਜਾਣੇ ll ) ਜਦੋਂ, ਯਾਦ, ਗੁਰਾਂ ਦੀ ਆਵੇ, ਛੰਮ ਛੰਮ, ਰੋਣ ਅੱਖੀਆਂ ll ^ਰੋਣ ਅੱਖੀਆਂ, ਨਾਲੇ, ਕਹਿਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,, ਕਲਮ, ਬਿਨਾਂ ਖ਼ਤ, ਲਿਖਿਆ ਨਾ ਜਾਵੇ ll ਲਿਖਿਆ ਨਾ, ਜਾਵੇ ਖ਼ਤ, ਲਿਖਿਆ ਨਾ ਜਾਵੇ ll ਮੈਂ ਤਾਂ, ਉਂਗਲੀ ਦੀ, ਕਲਮ ਬਣਾਈ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਸਿਆਹੀ, ਬਿਨਾਂ ਖ਼ਤ, ਲਿਖਿਆ ਨਾ ਜਾਵੇ ll ਲਿਖਿਆ ਨਾ, ਜਾਵੇ ਖ਼ਤ, ਲਿਖਿਆ ਨਾ ਜਾਵੇ ll ਮੈਂ ਤਾਂ, ਹੰਝੂਆਂ ਦੀ, ਸਿਆਹੀ ਬਣਾਈ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਡਾਕ, ਬਿਨਾਂ ਖ਼ਤ, ਭੇਜਿਆ ਨਾ ਜਾਵੇ ll ਭੇਜਿਆ ਨਾ, ਜਾਵੇ ਖ਼ਤ, ਭੇਜਿਆ ਨਾ ਜਾਵੇ ll ਮੈਂ ਤਾਂ, ਦਿਲਾਂ ਵਾਲੀ, ਡਾਕ ਬਣਾਈ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਦੋਸਤ, ਬਿਨਾਂ ਖ਼ਤ, ਪੜ੍ਹਿਆ ਨਾ ਜਾਵੇ ll ਪੜ੍ਹਿਆ ਨਾ, ਜਾਵੇ ਖ਼ਤ, ਪੜ੍ਹਿਆ ਨਾ ਜਾਵੇ ll ਮੈਂ ਤਾਂ, ਮਨ ਵਾਲੀ, ਜੋਤ ਜਗਾਈ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਸਤਿਗੁਰੂ, ਆਵੇ ਤਾਂ ਖ਼ਤ, ਪੜ੍ਹ ਕੇ ਸੁਣਾਵੇ l ਦੁੱਖ ਮੇਰੇ, ਸੁਣੇ ਨਾਲੇ, ਆਪਣੇ ਸੁਣਾਵੇ ll ਮੈਂ ਤਾਂ, ਯਾਦਾਂ ਵਿੱਚ, ਜਿੰਦੜੀ ਬਿਤਾਈ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਜੱਗ ਵਾਲੇ, ਰੰਗ ਮੈਨੂੰ, ਫਿੱਕੇ ਫਿੱਕੇ ਲੱਗਦੇ l ਤੱਕ ਤੱਕ, ਤਸਵੀਰ ਤੇਰੀ, ਨੈਣ ਨਹੀਂਓਂ ਰੱਜਦੇ ll ਝੱਲਾ, ਮਨ ਮੇਰਾ, ਸ਼ੋਰ ਮਚਾਵੇ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਭਗਤਾਂ ਤੋਂ, ਗੁਰੂ ਜੀ ਕਦੇ, ਮੁਖ ਨਹੀਓਂ ਮੋੜੀਦਾ l ਉਮਰਾਂ ਦਾ, ਨਾਤਾ ਏਹੋ, ਨਾਤਾ ਨਹੀਓਂ ਤੋੜੀਦਾ ll ਤੇਰੇ, ਬਾਝੋਂ ਕੌਣ, ਦਰਦ ਨੂੰ ਵੰਡਾਵੇ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਦਿਲ ਦੇ, ਬਗੀਚੇ ਵਿੱਚ, ਤੁਸੀਂ ਕਦੋਂ ਆਵੋਗੇ l ਝੋਲੀ ਮੇਰੀ, ਵਿੱਚ ਗੁਰੂ ਜੀ, ਖ਼ੈਰ ਕਦੋਂ ਪਾਵੋਗੇ ll ਦਿਨ, ਰਾਤ ਮਨ, ਰੱਟ ਏਹੀਓ ਲਾਵੇ, ਛੰਮ ਛੰਮ, ਰੋਣ ਅੱਖੀਆਂ l ਜਦੋਂ, ਯਾਦ, ਗੁਰਾਂ ਦੀ ਆਵੇ,,,,,,,,,,,,,,,,,,,,F ਅਪਲੋਡਰ- ਅਨਿਲਰਾਮੂਰਤੀਭੋਪਾਲ
@bandanakumari8840
@bandanakumari8840 8 месяцев назад
Jai guru dev ji 🙏🙏
@PoojaSharma-oy9xr
@PoojaSharma-oy9xr 8 месяцев назад
Jai ho
@meenasharma7512
@meenasharma7512 8 месяцев назад
Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha Radha
@HemlataYTbhajan
@HemlataYTbhajan 8 месяцев назад
बहुत सुन्दर दीदी मे भी आप से जुड़े हैं और आप भी मुझसे जरूर जुड़े ❤❤❤
@vaishnokirtanmandali1645
@vaishnokirtanmandali1645 8 месяцев назад
🙏🙏🙏
@sharma0440
@sharma0440 8 месяцев назад
🙏 🙏 🙏
Далее
Страшная Тайна Светы Кемер !
33:04
Гаджет из даркнета 📦
00:45
Просмотров 242 тыс.
Исповедь / Мася
2:47:10
Просмотров 183 тыс.
Deen Dayal Bharose Tere
15:28
Просмотров 6 млн
Страшная Тайна Светы Кемер !
33:04