Тёмный

Satguru Ravidas ji v/s Bhagat Ravidas ji || ਰਵਿਦਾਸ ਜੀ ਗੁਰੂ ਜਾਂ ਭਗਤ ਗੁਰਬਾਣੀ ਅਨੁਸਾਰ ਠੀਕ ਜਾ ਗ਼ਲਤ 

Only truth Sach khoj
Подписаться 15 тыс.
Просмотров 8 тыс.
50% 1

Bhagat Ravidas ji ja Guru Ravidas ji

Опубликовано:

 

20 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 144   
@PremNath-tn4bh
@PremNath-tn4bh Месяц назад
Dhan dhan satguru Sri Guru Ravidas Maharaj Ji
@AmarSingh-zt4qk
@AmarSingh-zt4qk Месяц назад
Bahut khusi hoi eh jan ke ke nathan ne bhi ravi das ji nu guru man lea change gal hai
@gururavidas377
@gururavidas377 Месяц назад
Dhan dhan satguru ravidass g mahraj g
@KuldeepSingh-j6k
@KuldeepSingh-j6k Месяц назад
Satnam shri waheguru ji 🙏
@yuvrajpaul1264
@yuvrajpaul1264 Месяц назад
Gurua da guru dhan dhan satguru Ravidass maharaj ji
@jeetcharan5659
@jeetcharan5659 Месяц назад
Dhan Dhan jagat guru Ravidaas maharaj ji. 🙏🏻🙏🏻🙏🏻
@JagPal-t8z
@JagPal-t8z 28 дней назад
🙏🙏 jai gurudev dhan gurudev ji 🌺🌺🌺🌺
@parganram372
@parganram372 Месяц назад
Dhan Mera Sahib Siri Guru Ravidass ji Maharaj
@palwindersingh526
@palwindersingh526 Месяц назад
Sat vachan 🙏
@Subashchander_e2r
@Subashchander_e2r Месяц назад
ਤੂਸੀ ਲੌਕ ਨਹੀੰ ਸੁਦਰ ਸਕਦੇ ਧਨ ਗੁਰੂ ਰਞਿਦਾਸ ਜੀ
@surinderpalsingh4600
@surinderpalsingh4600 Месяц назад
ਇਹਦਾ ਮਤਲਬ ਗੁਰੂ ਅਰਜਨ ਦੇਵ ਜੀ ਨੇ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗਾ ਦਿੱਤੀ ਤੇ satkar ਨਾਲ਼ ਲਿਖਿਆ ' ਬਾਣੀ ਭਗਤ ਰਵਿਦਾਸ ਜੀਓ ਕੀ ' ਹੁਣ ਤੁਹਾਡੇ ਮੁਤਾਬਕ ਗੁਰੂ ਅਰਜਨ ਦੇਵ ਜੀ ਵੀ ਗ਼ਲਤ ਹੋਏ ਤੇ ਤੁਸੀਂ ਸਹੀ . ਤੁਸੀਂ ਤਾਂ ਪਿਆਰੇ ਆਪਣੇ ਆਪ ਨੂੰ ravidasia ਵੀ ਨਹੀਂ ਕਹਾਉਂਦੇ, ਤੁਸੀਂ SC ਸਰਟੀਫਿਕੇਟ Addharmi ਦਾ ਬਣਾਉਂਦੇ ਹੋ Sochiyo ਤੇ ਵਿਚਾਰ ਕਰਨਾ ????
@user-xf5qw3kg3t
@user-xf5qw3kg3t Месяц назад
@@Subashchander_e2r ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਕੱਢ ਕਸੀਰਾ ਸੌਂਪਿਆ ਰਵੀਦਾਸ ਗੰਗਾ ਦੀ ਭੇਟਾ ll ਭਾਈ ਗੁਰਦਾਸ ਜੀ
@SurjitSingh-w1p
@SurjitSingh-w1p Месяц назад
@@surinderpalsingh4600 ਬਿਲਕੁਲ ਸਹੀ,
@upsc_inspiration25
@upsc_inspiration25 27 дней назад
सतगुरु ❤❤
@akashdeepdass2946
@akashdeepdass2946 Месяц назад
ਤੇਰੇ ਗੁਰੂ ਨਾਨਕ ਨਾਲੋਂ ਵੱਡਾ ਮੇਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਵੱਡੇ ਨੇ
@SurjitSingh-w1p
@SurjitSingh-w1p Месяц назад
ਸਹੀ ਗੱਲ ਤੇਰੀ ਉਮਰ ਚ ਵੱਡਾ ਸੀ,,
@SurjitSingh-w1p
@SurjitSingh-w1p Месяц назад
ਤੁਸੀਂ ਲੋਕ ਪੰਜਾਬ ਵਿਚ ਜਾਤੀਵਾਦ ਬੀਜ ਬੋ ਰਹੇ , ਦੇ ਜਾਤੀਵਾਦ ਦੇ ਨਾਂ ਤੇ ਨਫ਼ਰਤ ਫੇਲਾ ਰਹੇ ਦੇ ,, ਇਹਦੇ ਨਤੀਜੇ ਵੀ ਤੁਹਾਨੂੰ ਪੁਗਤਣੇ ਪੇਣੇ ਆ
@akashdeepdass2946
@akashdeepdass2946 Месяц назад
@@SurjitSingh-w1p ਕਿਹੜੇ ਨਤੀਜੇ ਜਾਤੀਵਾਦ ਤਾਂ ਸਿੱਖ ਧਰਮ ਵਿੱਚ ਹੁਣ ਭੀ ਹੈ ਇਸ ਲਈ ਸਾਨੂੰ ਵਖਰਾ ਪੰਖ ਗੁਰੂ ਰਵਿਦਾਸੀਆ ਧਰਮ ਬਣਾਉਣਾ ਪਿਆ
@gauravjaria191
@gauravjaria191 Месяц назад
Ehni gandi soch
@SurjitSingh-w1p
@SurjitSingh-w1p Месяц назад
@@akashdeepdass2946 ਧਰਮ ਇੰਦਾ ਹੀ ਨਹੀਂ ਬਣਦੇ 50-100 ਬੰਦਾ ਕੱਠਾ ਹੋਇਆ ਤੇ ਤੋੜ ਪੰਨ ਕਰਤੀ ਨਿੱਹਥੇ ਨੂੰ ਕੁੱਟਤਾ, ਲੱਖ਼ਾਂ ਕੁਰਬਾਨੀਆਂ ਦੇਣੀਆਂ ਪੇਂਦੀਆ ,ਕੱਲੇ ਸ਼ੋਸ਼ਲ ਮੀਡੀਆ ਤੇ ਕੋਮੇਂਟ ਪਾ ਕੇ ਧਰਮ ਨਹੀ ਬਣਦੇ ਮਿੱਤਰਾ ,,,,
@ashukumarbhutta
@ashukumarbhutta Месяц назад
dhan satguru Ravidas maharaj ji
@singhparamvir1637
@singhparamvir1637 Месяц назад
Shabad Guru Surat Dhun chela
@rakeshkumarkumar4563
@rakeshkumarkumar4563 Месяц назад
dhan bhagat ramdass ji
@PB_VIVEK_FF
@PB_VIVEK_FF 24 дня назад
Mara Guru Ravidas mere base suas suas tere majhma nu mein ki kra
@yuvrajpaul1264
@yuvrajpaul1264 Месяц назад
DhN dhN satguru Ravidas ji maharaj ji
@nonigarcha4401
@nonigarcha4401 Месяц назад
@rakeshkumarkumar4563
@rakeshkumarkumar4563 Месяц назад
dhan bhagat gobind ji
@rajbirmobilejalmanagurukri6112
@rajbirmobilejalmanagurukri6112 28 дней назад
Jagat guru ravidas Maharaj 🙏🙏🙏
@rakeshkumarkumar4563
@rakeshkumarkumar4563 Месяц назад
dhan bhagat nank ji
@VipanKumar-qw1xj
@VipanKumar-qw1xj Месяц назад
Jai guru ravidass g
@yuvrajpaul1264
@yuvrajpaul1264 Месяц назад
Dhan dhan satguru Ravidass maharaj ji
@GurdeepSingh-hw2zk
@GurdeepSingh-hw2zk Месяц назад
Waheguru 🙏🏼🙏🏼
@ranjitsingh-ne6fh
@ranjitsingh-ne6fh Месяц назад
Waheguru. Ji
@JaswinderPal-lv1qe
@JaswinderPal-lv1qe Месяц назад
Sada ta guru ravidas guru Han sat guru
@surinderpalsingh4600
@surinderpalsingh4600 Месяц назад
Jis Guru ne Uhna nu Sri Guru Granth sahib Ji vich sanman dita oh Guru nahi. vah badiya teri soch ?????? Jad assi Guru sahib agge matha tekde han, tan oh sab rabbi piaarian nu tekde han, Kisse ik nu nahi. Tusi apni soch nu bahut chhoti soch tak simat kar liya.Piaare isnu badlo te dhanvad karro Guru Arjan Dav ji da jihna Ravidass ji di bani nu mann bakhsiya.
@rakeshkumarkumar4563
@rakeshkumarkumar4563 Месяц назад
dhan bhagat tegbahadar ji
@RakeshKumar-mn3gr
@RakeshKumar-mn3gr Месяц назад
Dhan dhan guru ravidas
@HarnoorSingh-sg1vf
@HarnoorSingh-sg1vf Месяц назад
Up ch sant likhde
@user-xf5qw3kg3t
@user-xf5qw3kg3t Месяц назад
ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਕੱਢ ਕਸੀਰਾ ਸੌਂਪਿਆ ਰਵੀਦਾਸ ਗੰਗਾ ਦੀ ਭੇਟਾ ll ਭਾਈ ਗੁਰਦਾਸ ਜੀ
@rajinderpal-ij9jo
@rajinderpal-ij9jo Месяц назад
Dhan. Dhan. Satguru. Ravidas. Maharaj. Ji. Sade. Ta. Guru. A
@PremSingh-rv4tg
@PremSingh-rv4tg Месяц назад
Sada Guru Ravidas Maharaj Jagat. Guru Hai
@gurpalsingh9338
@gurpalsingh9338 28 дней назад
ਸ੍ਰੀ ਗੁਰੂ ਗ੍ਰੰਥ ਸਾਹਿਬ ਚ ਬਹੁਤ ਸਾਰੇ ਗੁਰੂ ਤੇ ਭਗਤਾ ਦੀ ਬਾਣੀ ਹੈ ਜੋ ਬਿਲਕੁਲ ਉਸ ਰੱਬ ਦੀ ਬਾਣੀ ਹੈ ਨਾ ਕੀ ਕਿਸੇ ਇਨਸਾਨ ਦੀ ਤਾਰੀਫ਼ ਚ ਕੋਈ ਸ਼ਬਦ ਹੈ. ਰਵਿਦਾਸ ਮਹਾਰਾਜ ਕਬੀਰ ਸਾਹਿਬ ਏਨਾ ਦਾ ਵੱਖਰਾ ਇਕ ਸਮਾਜ ਹੈ ਜੋ ਓਨਾ ਨੂੰ ਹੀ ਰੱਬ ਮਨਦੇ ਹੈ.... ਸਿੱਖ ਸਮਾਜ ਚ 10 ਗੁਰੂ ਹੈ ਤੇ ਦਸ ਹੀ ਰਹਿਣਗੇ. ਬਾਕੀ ਪਿਛਲੇ ਕੋਈ 30 ਸਾਲ ਤੋਂ ਇਕ ਕੋਸ਼ਿਸ਼ ਹੋ ਰਹੀ ਹੈ ਰਵਿਦਾਸੀਆਂ ਨੂੰ ਸਿੱਖ ਨਹੀਂ ਹਿੰਦੂ ਸਾਬਤ ਕਾਰਨ ਦੀ ਜੋ ਹੁੰ ਕਮਜ਼ਾਬ ਹੋ ਚੁਕੀ ਹੈ. ਅਨ ਵਾਲੇ ੩੦ ਸਾਲਾ ਤੱਕ ਤੁਹਾਡੇ ਬੱਚੇ ਖੁਦ ਨੂੰ ਹਿੰਦੂ ਕੇਂਗੇ. ਤੇ ਤੁਸੀਂ ਭੀੜ ਚ ਸ਼ਾਮਿਲ ਹੋ ਜਾਵੋਜੇ. ਸਿੱਖਾਂ ਪ੍ਰਤੀ ਤੁਹਾਡੀ ਨਫਰਤ ਇਸ ਟੈਮ ਚਰਮ ਤੇ ਹੈ.... ਤੁਸੀਂ ਕਦੀ ਇਹ ਬ੍ਰਾਹਮਣਾ ਦੀ ਚਾਲ ਸਮਝ ਨਹੀਂ ਪਾਵੋਗੇ./.../
@user-xf5qw3kg3t
@user-xf5qw3kg3t Месяц назад
ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਕੱਢ ਕਸੀਰਾ ਸੌਂਪਿਆ ਰਵੀਦਾਸ ਗੰਗਾ ਦੀ ਭੇਟਾ ll ਭਾਈ ਗੁਰਦਾਸ ਜੀ
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@user-xf5qw3kg3t
@user-xf5qw3kg3t Месяц назад
@@sukhwinderchumber2925 ਏਹ ਤੁਹਾਡੀ ਨਫ਼ਰਤ ਹੈ, ਗੁਰੁ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਤੇ ਗੁਰੂ ਸਾਹਿਬਾ ਨੂੰ ਗੁਰੂ ਲਿਖਿਆ ਹੈ ਪਹਿਲਾ ਪੜ੍ਹ ਕੇ ਦੇਖ, ਜਗਤ ਗੁਰੂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗਿਆ ਹੈ, ਤੁਸੀਂ ਸਿਰਫ ਜਾਤ ਨੂੰ ਮੁੱਖ ਰੱਖ ਕੇ ਮੰਨਦੇ ਹੋ, ਤੇ ਮਿਰਚਾਂ ਤੁਹਾਨੂੰ ਲੱਗ ਦੀਆ ਹੈ ਤੁਸੀਂ ਲੋਕ ਅਕਾਲ ਤਖਤ ਨੂੰ ਚੈਲੰਜ ਕੀਤਾ
@sukhwinderchumber2925
@sukhwinderchumber2925 Месяц назад
@@user-xf5qw3kg3t ਤੈਨੂੰ ਅਕਲ ਦੀ ਘਾਟ ਆ, ਤੈਨੂੰ ਗੁਰਬਾਣੀਂ ਦੀ ਸਮਝ ਨਹੀਂ, ਨਾਨਕ ਭਗਤ ਕਿਹਾ ਆ
@user-xf5qw3kg3t
@user-xf5qw3kg3t Месяц назад
@@sukhwinderchumber2925 🙏 ਅਗਰ ਸਾਬਿਤ ਕਰ ਦਿੱਤਾ ਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਥਾਂ ਥਾਂ ਤੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਗੁਰੂ ਕਿਹਾ ਗਿਆ, ਏਹ ਨਫ਼ਰਤ ਆ ਤੁਹਾਡੀ ਤੁਸੀਂ ਤਾਂ ਗੁਰੂ ਦੇ ਵਜ਼ੀਰ ਨੂ ਨਹੀਂ ਬਖਸ਼ਦੇ ਉਹਨਾਂ ਦੇ ਗਲ ਪੈਣ ਨੂੰ ਕਰਦੇ
@akashdeepdass2946
@akashdeepdass2946 Месяц назад
ਫਿਰ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਭੀ ਭਗਤ ਨੇ ਉਹਨਾਂ ਨੂੰ ਗੁਰੂ ਕਿਉਂ ਆਖਦੇ ਹੋ😠ਜੇਕਰ ਜੱਗਤਗੁਰੂ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੂੰ ਗੁਰੂ ਆਖਦਿਆਂ ਸ਼ਰਮ ਆਉਂਦੀ ਤਾਂ ਡੁੱਬ ਕੇ ਮਰ ਜਾਉ ਜੀ🙏ਬਾਕੀ ਮੇਰੇ ਸੋਹਣੇ ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਅਤੇ ਗੁਰੂ ਨਾਨਕ ਉਸ ਅਕਾਲਪੁਰਖ ਵਾਹਿਗੁਰੂ ਦੇ ਭਗਤ ਨੇ🙏 ਗੁਰੂ ਰਵਿਦਾਸ ਜੀ ਅਤੇ ਬਾਬਾ ਨਾਨਕ ਇਕ ਦੁਜੇ ਤੋਂ ਵੱਖ ਨਹੀਂ🙏ਤੁਹਾਨੂੰ ਕਿਸ ਨੇ ਆਖਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੇ ਕਿਛੁ ਨਹੀ ਕਿਤਾ? ਸਾਹਿਬ ਏ ਕਮਾਲ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 40ਸ਼ਬਦ ਅਤੇ 1 ਸ਼ਲੋਕ ਗੁਰੂ ਗ੍ਰੰਥ ਵਿੱਚ ਦਰਜ਼ ਨੇ🙏ਅਤੇ ਤੁਹਾਡੇ ਸਾਰੇ ਗੁਰੂ ਗ੍ਰੰਥ ਨੂੰ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਰਚਨਾ ਗੁਰੂਮੂਖੀ ਵਿਚ ਹੀ ਲਿਖਿਆ ਹੋਇਆ🙏ਗੁਰੂ ਰਵਿਦਾਸ ਮਹਾਰਾਜ ਜੀਆਂ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਿਤਾ ਸੀ ਅਤੇ ਗੁਰੂ ਨਾਨਕ ਦੇਵ ਦੇ ਭੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਗੁਰੂ ਹੋਏ ਸਨ🙏ਉਹਨਾਂ ਨੇ ਆਪਣੀ 151ਸਾਲ ਦੀ ਉਮਰ ਵਿੱਚ 4 ਉਦਾਸੀਆਂ ਕਿਤੀਆਂ ਅਤੇ ਸਮੁਚੀ ਮਨੁੱਖਤਾ ਲਈ ਬੜੇ ਬੜੇ ਪਾਪਿਆਂ, ਹੰਕਾਰੀਆਂ ਅਤੇ ਧਰਮ ਦੇ ਠੇਕੇਦਾਰਾਂ ਦੇ ਨਾਲ ਮੱਥਾ ਲਾਇਆ ਅਤੇ ਜ਼ਾਤ ਪਾਤ ਖ਼ਤਮ ਕਿਤੀ🙏ਸਾਡੇ ਲਈ ਗੁਰੂਮੂਖੀ(35 ਅਖਰੀ)(ਪੰਜਾਬੀ) ਤਿਆਰ ਕਿਤੀ ਜਿਸ ਨੂੰ ਸਾਰਾ ਸਿੱਖ ਧਰਮ ਅੱਜ ਬੋਲਦਾ ਹੈ ਅਤੇ ਮੇਰੇ ਦਾਤਾ ਜੀ ਭਗਤ ਅਕਾਲ ਪੁਰਖ ਦੇ ਨੇ ਸਿਖਾਂ ਦੇ ਨਹੀਂ🙏 ਇਸ ਲਈ ਅੱਜ ਹੀ ਆਪਣੀ ਸੋਚ ਵਿਚ ਬਦਲਾਅ ਕਰੋ ਅਤੇ ਸਾਡੇ ਗੁਰੂਆਂ ਦਾ ਸਤਿਕਾਰ ਕਰੋ🙏ਗੁਰੂ ਰਵਿਦਾਸੀਆ ਧਰਮ ਦੀ ਬੇਅਬਦੀ ਨਾਂ ਕਰੋ ਜੀ🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਸਤਿਗੁਰੂ ਰਵਿਦਾਸ ਜੀ🪔🙏
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@SunilKumar-jj2bc
@SunilKumar-jj2bc Месяц назад
right
@VipanKumar-qw1xj
@VipanKumar-qw1xj Месяц назад
💯❤️
@PrinceKumar-zb6lk
@PrinceKumar-zb6lk Месяц назад
सबसे बड़ी जगत माताहै
@gurjaapsingh4729
@gurjaapsingh4729 Месяц назад
ਗੁਰੂ ਕਹੋ ਭਗਤ ਕਹੋ ਕੋਈ ਫ਼ਰਕ ਨਹੀਂ ਪੈਂਦਾ ਜਿਹਨਾਂ ਨੇ ਗੁਰੂ ਧਾਰਨ ਕੀਤੇ ਉਹ ਉਹਨਾਂ ਲੋਕਾਂ ਦੇ ਗੁਰੂ ਸੀ ਜਿਹਨਾਂ ਨੇ ਗੁਰੂ ਨਾਨਕ ਵੇਖਿਆ ਨਹੀਂ ਉਹ ਆਪਣੀ ਮਰਜ਼ੀ ਦੇ ਨਾਲ ਗੁਰੂ ਬਣਾਈ ਬੈਠੇ
@yuvrajpaul1264
@yuvrajpaul1264 Месяц назад
Jai santa di
@jioDilse773
@jioDilse773 Месяц назад
ਫੇਰ ਗੁਰੂ ਨਾਨਕ ਨੂੰ ਅਸੀਂ ਗੁਰੂ ਕਿਉਂ ਕਹਿੰਦੇ ਤੇ ਬਾਕੀ ਨੌ ਗੁਰੂਆਂ ਨੂੰ ਕਿਉਂ? ਇਹ ਤਾਂ ਸਾਡੀ ਆਪਣੀ ਮਤ ਵਿਚਾਰ ਉਹ ਗੁਰੂ ਹਾਂ ਤੇ ਫੇਰ ਰਵਿਦਾਸ ਜੀ ਨੂੰ ਗੁਰੂ ਕਿਉਂ ਕਹਿ ਸਕਦੇ??
@balle-jatta-balle
@balle-jatta-balle Месяц назад
ਭਗਤ ਰਵਿਦਾਸ ਜੀ ਮਹਾਰਾਜ।
@gurpalsingh9338
@gurpalsingh9338 28 дней назад
ਹਿੰਦੂ ਮੁਸਲਮਾਨ ਗੁਰੂ ਨਾਨਕ ਨਹੀਂ ਕਹਿਣਗੇ ਉਹ ਬਾਬਾ ਨਾਨਕ ਕਹਿਣਗੇ..... ਹੁਨ੍ ਅਸੀਂ ਓਨਾ ਨਾਲ ਵਿਵਾਦ ਖੜਾ ਕਰੀਏ ਕੀ ਉਹ ਗੁਰੂ ਹੈ ਗੁਰੂ ਹੀ ਕਹੋ.....
@lakhbirsingh5475
@lakhbirsingh5475 Месяц назад
ਗੁਰੂ ਗ੍ਰੰਥ ਸਾਹਿਬ ਜੀ, ਮੋਹਰ ਲਾ ਦਿੱਤੀ ਭਗਤ ਬਾਣੀ ,ਫਿਰ ਬੇਅਦਬੀ ਕਰਨ ਵਾਲੇ ਆਕੀ ਹਨ ਤੇ ਜਾਤੀਵਾਦ ਦੀ ਦਲਦਲ ਚ ਧੱਸੇ ਹਨ ਭਗਤ ਜੋ ਜਾਤੀਵਾਦ ਤੋਂ ਭਗਤੀ ਨਾਲ ਉਚਾ ਉੱਠ ਗਿਆ ਗੁਰੂ ਗ੍ਰੰਥ ਸਹਿਬ ਨਾਲ ਵੈਰ ਪਾ ਕੇ ਭਗਤਾਂ ਦੀ ਬੇਅਦਬੀ ਕਰਨ ਦੇ ਰਾਹ ਪਿੱਛੇ ਬ੍ਰਾਹਮਣਵਾਦ ਦਾ ਬਾਲਣ ਬਲਦਾ ਦਿਸ ਰਿਹਾ ਹੈ ਜਿਸਦੇ ਅਗੇ ਚੰਡਾਲ ਬਿਰਤੀ ਨਚਦੀ ਆਮ ਮਨੁੱਖ ਨੂੰ ਗੇਰੂ ਰੰਗ ਵਿਖਾ ਕੇ ਗੁੰਮਰਾਹ ਕਰ ਰਹੀ ਹੈ ਤੇ ਮਨੂੰਵਾਦ ਵਾਲਾ ਕੰਨਾਂ ਚ ਪੈਣ ਵਾਲਾ ਗਰਮ ਲੋਹਾ ਕਮਲ ਫੁੱਲ ਨਜ਼ਰ ਆ ਰਿਹਾ ਹੈ। ਚਾਰ ਦਿਨ ਚੌਕੜੀ ਮਾਰਕੇ ਭੋਰਿਆਂ ਚ ਬੈਠਣ ਵਾਲੇ ਭਗਤ ਗੁਰੂ ਨੂੰ ਵੀ MLA MP ਦੀ ਵੋਟਾਂ ਨਾਲ ਚੋਣ ਕਰਨ ਦੀ ਬੇਹੂਦਾ ਤੇ ਨ ਬਖਸ਼ਣ ਯੋਗ ਗਲਤੀ ਕਰਨ ਜਾ ਰਹੈ ਹਨ।
@sarmukhsingh2075
@sarmukhsingh2075 Месяц назад
ਬੜੀ ਹੈਰਾਨੀ ਗੱਲ ਹੈ ਕਿ ਸਤਿ ਗੁਰੂ ਕਿਸ ਨੂੰ ਕਹਿੰਦੇ ਹਨ ਉਸ ਨੂੰ ਸਮਝਣ ਦੀ ਬਾਜਾਏ ਸਾਡੇ ਲੋਕ ਝਗੜੇਆ ਵਿੱਚ ਪੈ ਗਏ ਸਤਿਗੁਰੂ ਦਾ ਅਰਥ ਹੈ ਜਿਹੜਾ ਵੀ ਸਤ ਸਰੂਪ ਪਰਮਾਤਮਾ ਨਾ ਜੁੜ ਗਿਆ ਉਹ ਸਤ ਸਰੂਪ ਹੋ ਗਿਆ ംਇਸ ਕਰਕੇ ਉਸ ਨੂੰ ਸਤ ਕਹਿੰਦੇ ਹਨ ം ਗੁਰੂ ਦਾ ਅਰਥം ਗੁ ਦਾ ਅਰਥ ਹੈ ਆ ਗਿਆਨ ਰੂਪ ਹਨੇਰਾ ംਰੂ ਦਾ ਅਰਥ ਹੈ ਪ੍ਰਕਾਸ ਜਾਂਨੀ ਗਿਆਨ ਰੂਪੀ ਪ੍ਰਕਾਸ ം ਜਿਹੜਾ ਕੋਈ ਵੀ ਕਿਸੇ ਵੀ ਧਰਮ ਜਾਂ ਜਾਤੀ ਦਾ ਮਨੁੱਖ ਪਰਮਾਤਮਾ ਨਾਲ ਇਕ ਰੂਪ ਹੋ ਗਿਆ ਤੇ ਹੋਰਨਾ ਨੂੰ ਪਰਮਾਤਮਾ ਨਾਲ ਇਕ ਰੂਪ ਹੋਣ ਦਾ ਗਿਆਨ ਦਿੰਦਾ ਹੈ ਉਸ ਨੂੰ ਸਤਿਗੁਰੂ ਕਹਿੰਦੇ ਹਨംਇਥੇ ਤੇ ਸਤਿਗੁਰੂ ਲਬਜ ਤੇ ਕਬਜਾ ਕਰੀ ਬੈਠੇ ਹਨ ം ਜਦੋ ਇਹ ਲਬਜ ਸਾਰਿਆਂ ਧਰਮਾਂ ਵਾਸਤੇ ਹੈം
@jagdeepsandhu9659
@jagdeepsandhu9659 Месяц назад
ਭਗਤ ਸਚਖੰਡ ਵਿਚ ਸਿੱਧਾ ਪਰਵੇਸ਼ ਕਰਦਾ ਹੈ ।
@jagtarsingh3071
@jagtarsingh3071 Месяц назад
Sat vachan Khalsa ji
@ਸੁਮਨਦੀਪ
@ਸੁਮਨਦੀਪ Месяц назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ 😂 ਅਸੀ ਮੀਰਾਂ ਬਾਈ ਜੀ ਨੂੰ ਫੌਲੋ ਕਰਦੇ ਹਾਂ 😂😂😂
@PritamSingh-tb9hd
@PritamSingh-tb9hd Месяц назад
Sat hai g
@HarminderSingh-tj9yz
@HarminderSingh-tj9yz Месяц назад
ਬਿਲਕੁਲ ਸਹੀ ਕਹਿਆ ਜੀ
@mangalsinghmal3678
@mangalsinghmal3678 8 дней назад
ਇਹ ਸੱਚ ਹੈ ਕਿ ਸਤਿਗੁਰੂ ਨਾਮਦੇਵ ਜੀਉ ਨੇ “ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ, ਲਿਖਿਆ ਹੈ । ਐਪਰ ਭਰਾ ਜੀ ਤੁਸੀਂ ਅੱਧਾ ਸੱਚ ਦਸ ਰਹੇ ਹੋ, ਕਿਉਕਿ ਸਤਿਗੁਰੂ ਨਾਮਦੇਵ ਜੀਉ ਨੇ ਤਾਂ ਇਉਂ ਵੀ ਲਿਖਿਆ “ਨਾਮੇ ਨਾਰਾਇਨ ਨਾਹੀ ਭੇਦੁ” ਕਿੰਨਾ ਚੰਗਾ ਹੁੰਦਾ ਜੇਕਰ ਤੁਸੀਂ ਪੂਰਾ ਸੱਚ ਆਪਣੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕਰਦੇ ?
@Pardeepsinghdeepa7524
@Pardeepsinghdeepa7524 Месяц назад
Buht jarori c sach sab nu dasna.... Thx ji❤❤❤❤❤❤❤❤❤❤
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@harjindersingh-w8g7n
@harjindersingh-w8g7n Месяц назад
GURU
@yuvrajpaul1264
@yuvrajpaul1264 Месяц назад
JI gudu dev ji
@tejsingh8217
@tejsingh8217 Месяц назад
ਬਹੁਤ ਹੀ ਖੂਬਸੁਰਤ ਵਿਚਾਰ ਧੰਨਵਾਦ ਤੁਹਾਡਾ ਇਵੇਂ ਦੇ ਵਿਚਾਰ ਹੋਰ ਵੀ ਦਸਿਆ ਕਰੋ
@HarminderSingh-tj9yz
@HarminderSingh-tj9yz Месяц назад
ਬਾਬਾ ਜੀ ਇਹਨਾ ਲੋਕਾ ਨੇ ਭਗਤ ਜੀ ਬਾਣੀ ਅਲੱਗ ਕਰ ਲਈ ਤੇ ਹੋਰ ਨਾਰੇ ਬਣਾ ਲਏ ਇਹ ਬ੍ਰਾਹਮਣ ਦੀ ਸਰਾਰਤ ਆ ਮੰਦਰਾ ਇਹਨਾ ਮੂਰਤੀ ਲਾਈਆ ਦੇਹ ਧਾਰੀ ਗੁਰੂ ਬਣਾ ਲਏ ਦਰ ਅਸਲ ਇਹ ਗੁਰੂ ਗ੍ਰੰਥ ਸਹਿਬ ਤੇ ਸਿੱਖਾ ਨਾਲ ਨਫਰਤ ਕਰਦੇ ਆ
@vikasverma_1
@vikasverma_1 Месяц назад
बाणी लिखने वाले आधे ब्राह्मण हैं
@vijaybanger2835
@vijaybanger2835 Месяц назад
Sabh to pehla baani cho rehraas kisne allag kita Juppji sahab kisne allag kitta Sukhmani sahab kisne alag kita Ardaas cho baba jai Singh khalkat da name kisne cutiya Eh kise nu nahi disiya te je ajj Amrit baani JAGAT GURU RAVIDAS MAHARAJ JI di Jantak ho rahi hai saare raula pa rahe ne Jai guru dev Ji Te je JAGAT GURU GURUAN DE GURU RAVIDAS MAHARAJ JI di sari baani jantak ho rahi hai
@vikasverma_1
@vikasverma_1 Месяц назад
@@HarminderSingh-tj9yz ਜੱਟਾ ਨੇ ਵਿ ਬਾਬਾ ਨਾਨਕ ਦੇ ਕੈਲੰਡਰ ਫੋਟੋ ਲਾਏ ਹੋਏ , ਅਸੀ ਤਾਂ ਨਿ ਕਿਹਾ ਬ੍ਰਾਹਮਣ ਦੀ ਸ਼ਰਾਰਤ ਐ। ਤੁਹਾਨੂੰ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਫੋਟੋ ਨਾਲ ਐਤਰਾਜ ਕਉ ਐ? ਸਾਨੂੰ ਕਿਸੇ ਨਾਲ ਨਫ਼ਰਤ ਨਿ ਅਸੀ ਜਗਤ ਗੁਰੂ ਰਵਿਦਾਸ ਜੀ ਮਹਾਰਾਜ ਤੋਂ ਪ੍ਰੇਮ ਅਤੇ ਸਨਮਾਨ ਦੇਣਾ ਸਿੱਖਿਆ। ਸਾਡੇ ਬਾਰੇ ਗ਼ਲਤ ਸੋਚ ਤੁਹਾਡੀ , ਬਦਲਣ ਦੀ ਲੋੜ ਐ
@balbirsinghjmajra2523
@balbirsinghjmajra2523 Месяц назад
Baba ji Sat Sri Akal jio
@Harshdeepkaur774
@Harshdeepkaur774 Месяц назад
Shuru vich baba kehnda nanak nu guru keh k a gurmat de kihlaf chalde aua.ena di mat mari gayi aia .hun ape guru nanak kahi janda aia.eda matlab babe di v mat mari gayi aia .gall hor koi ni bus a chaunde ni k guru Ravidas ji nu guru kehan.baba pehle wala time chal geya.hun padi likhey log aia.Aram karo.🙏
@JagjitSingh-br9ej
@JagjitSingh-br9ej Месяц назад
Baba ji tusin bilkul theek kiha oh sabh gurbani dee manan valea nhi apni manaun wale han
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@gurpreetchahal9780
@gurpreetchahal9780 Месяц назад
Baba kabra vich teryia latta aa nanak nu guru keha gya nahi aapa ader naal fhir v guru lounday aa ja kum kar
@GurpreetSingh-gr6jr
@GurpreetSingh-gr6jr Месяц назад
Satguru taan aap sachkhand aa sardar ji
@VijayDas-t9e
@VijayDas-t9e Месяц назад
aasa baba ji ek gal dasso nanak nu kethe likhiya hua hai ki une guru bolo arjun dev ji nu kethe likha hua hai guru bolo bani mai to mahla 1 mahla 2 mahla 3 mahla 4 mahla 5 aate han mahla 9 thek hai ji lekin ase log una nu guru bolte hana kis baste samman ke nate keu ki sanu aandh kar ke nikal kar Parkash ki aur le gaye to es nate baba ravidas nu to guru bol sakte ha keu ki una da bhi bani sanu aandh kar se Parkash ke aur le jati ha to guru una nu bhi kahe sakte ha jab bani guru guru hai bani ha jo maha purush ke bani darj hai oh keu nhe guru ho sakte ha sanu dasso ji
@kulvindersinghchahal1668
@kulvindersinghchahal1668 Месяц назад
ਲਓ ਜੀ ਗੁਰੂ ਦੀ ਨਮੀਂ ਵਿਆਖਿਆ ਸੁਣ ਲਓ, ਓ ਬਾਬਾ ਜੀ ਉਮਰ ਹੋ ਗਈ ਤੁਹਾਡੀ,
@VijayDas-t9e
@VijayDas-t9e Месяц назад
Bakwas na kare jao jo sach hai oh sach rahuga bani una nu satguru kahe ha to ase bhi kahang ge tan tan har bhagat satguru hamara sade baste oh sabh satguru hai ❤❤❤❤ bakwaas na karo ji
@kbsinghsingh5120
@kbsinghsingh5120 Месяц назад
Sade lyi guru tusi jo marji example dei jao fir guru granth saab ji nu kio 10guruya de deh kio keh rehe jad ki bani 6guruya de hai
@RanjitPal-yu3om
@RanjitPal-yu3om Месяц назад
Baba Aram Karo
@insaninsan3708
@insaninsan3708 Месяц назад
Banda v guru ho sakda hai. Par kehrrda banda guru ho sakda A hi pata karna hai. Kis vishe da guru chahida a pata karna hai.
@palwindersingh526
@palwindersingh526 Месяц назад
ਬੰਦਾ ਗੁਰੂ ਨਹੀਂ ਹੁੰਦਾ ਵੀਰ
@insaninsan3708
@insaninsan3708 Месяц назад
@@palwindersingh526 Guru nanak ji. Or guru kavir ji or guru ravidas ji or guru govind singh ji. Je sab kon hai. ?. Bande nahi han. ?. banda or orat .
@simrankhalsa5060
@simrankhalsa5060 Месяц назад
@@insaninsan3708 Hai te sab bande hi jive tusi bnde hoo, pr dargah vich sab brabr hmm, sab gur , Bhagat, Sikh, bhram gyani, satgur, hoo skde ne prr guru sirf or sirf parmeshwar hi e
@insaninsan3708
@insaninsan3708 Месяц назад
@@simrankhalsa5060 . Guru Nanak baba ji . Guru nahi han. ?. 10 guru da consepat tusi nahi mande ho. ?. Kine guru han tusi mande. ?. Kine jane ho jo tusi nahi mande . 10 guruya nu tusi ki mande ho. ?. Guru me keh reha tusi ki mande ho. Je guru nahi han. 10 . Barabar han. O ta samaj geya. Tusi una nu mande ki ho. ?. Is da jabab deo . Bahi. Muje pata nahi hai.
@simrankhalsa5060
@simrankhalsa5060 Месяц назад
@@insaninsan3708 Gur Nanak Dev ji di hi Baani hai jihde vich farmaa rahe hnn Banni guru surrt dun chella Banni hi guru hai hor koi guru nhi hoo skda iss duniya vich
@rooplal9026
@rooplal9026 Месяц назад
Granth sahb nu tusi manda hi nhi
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@HarminderSingh-tj9yz
@HarminderSingh-tj9yz Месяц назад
ਧੰਨ ਭਗਤ ਰਵਿਦਾਸ ਜੀ
@rooplal9026
@rooplal9026 Месяц назад
Dimag ch ganda kida
@vikasverma_1
@vikasverma_1 Месяц назад
ਧੰਨ ਭਗਤ ਨਾਨਕ
@user-lp4jv6lg7c
@user-lp4jv6lg7c Месяц назад
​@@vikasverma_1ਨਾਨਕ ਭਗਤਾ ਸਦਾ ਵਿਗਾਸੁ ਸੁਣਿਐ ਦੂਖ ਪਾਪ ਕਾ ਨਾਸ
@user-xf5qw3kg3t
@user-xf5qw3kg3t Месяц назад
​​@@vikasverma_1ਏਹ ਨਫ਼ਰਤ ਹੈ ਤੁਹਾਡੀ ਜਾਤ ਦੀ ਹੀਣਤਾ ਹੈ, ਗੁਰੂ ਨਾਨਕ ਦੇਵ ਜੀ ਖੱਤਰੀ ਸੀ ਪਰ ਅਸੀਂ ਸਿੱਖ ਹੋ ਕੇ ਮੰਨਦੇ ਹਾਂ ਤੁਸੀਂ ਇਕ ਜਾਤ ਨੂੰ ਮੁੱਖ ਰੱਖ ਕੇ , ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਦਾ ਗੁਰੂ ਕਿਹਾ ਤੁਸੀਂ ਉਹ ਵੀ ਰਵੀਦਾਸ ਜੀ ਨਾਲ ਜੋੜ ਦਿੱਤਾ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਬਾਰੇ ਜਾਹਰ ਪੀਰ ਜਗਤ ਗੁਰੂ ਬਾਬਾ ll ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ll ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ ll ਤੇ ਭਗਤ ਰਵਿਦਾਸ ਜੀ ਬਾਰੇ ਭਗਤ ਭਗਤ ਜਗ ਵਜਿਆ ਚਹੁੰ ਚਕਾ ਦੇ ਵਿੱਚ ਚਮਰੇਟਾ ll ਕਢ ਕਸੀਰਾ ਸਉਪਿਆ ਰਵਿਦਾਸੈ ਗੰਗਾ ਦੀ ਭੇਟਾ ll
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਸਾਡੇ ਲਈ ਤਾਂ ਉਹ ਗੁਰੂਆਂ ਦੇ ਗੁਰੂ,ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ,
@devildev1944
@devildev1944 Месяц назад
Dhan dhan bhagat ravidas ji maharaj mainu vi apne vargi kirpa bakhso
@KaranSidhu_u
@KaranSidhu_u Месяц назад
ਦੇਖੋ ਜੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਲਿਖਿਆ ਉਹ ਕਹਿਣਾ ਹੈ, ਮਣਨਾ ਹੈ। ਤੇ ਕਿਸੇ ਨੂੰ ਵੀ ਗੁਰੂ ਨਹੀ ਲਿਖਿਆ। ਤੁਸੀਂ ਵੀ ਮੁਹੱਲਾ ਕਿਹਾ ਕਰੋ। ਬਾਕੀ ਰਹੀ ਗੱਲ ਗੁਰੂ ਕਹਿਣ ਦੀ। ਅਸੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਕਹਾ ਗੇ ਤੇ ਸੁਣਨਾ ਵੀ ਉਹੀ ਆ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੀਰਾ ਬਾਈ ਜੀ, 52 ਰਾਜਿਆਂ ਨੇ , ਗੁਰੂ ਨਾਨਕ ਦੇਵ ਜੀ ਤੋ ਗੁਰੂ ਗ੍ਰੰਥ ਸਾਹਿਬ ਜੀ ਤੋ ਇਸ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਆਪਣਾ ਗੁਰੂ ਮੰਨ ਲਿਆ ਸੀ ਕਿਹਾ
@SunnySingh-d6d
@SunnySingh-d6d Месяц назад
Thk h guru nhi likhya kise nu ,,,pr Ravidas ji nuu ta Bhagat likhya hai.Bhagat hi kha gey .I am Ravidas Sikh .
@ranjitsingh-ne6fh
@ranjitsingh-ne6fh Месяц назад
Dhan. Bhagat Ravidas ji
@sukhwinderchumber2925
@sukhwinderchumber2925 Месяц назад
ਭਗਤ ਤਾਂ ਉਹ ਰੱਬ ਦੇ ਸਨ, ਤੂੰ ਬਹੁਤਾ ਵਿਦਵਾਨ ਨਾ ਬਣ, ਐਵੀਂ ਸੇਵਾ ਕਰਾ ਲਾਵੇਂਗਾ, 'ਬਾਣੀ ਗੁਰੂ, ਗੁਰੂ ਹੈ ਬਾਣੀ ' ਇਸਦਾ ਅਰਥ ਸਮਝ ਬਾਣੀ ਵਿੱਚ ਨਾਨਕ ਜੀ, ਅਰਜਨ ਦੇਵ ਜੀ, ਅੰਗਦ ਦੇਵ ਜੀ ਅਤੇ ਹੋਰਨਾਂ ਮਹਾਂਪੁਰਸ਼ਾਂ ਨੂੰ ਗੁਰੂ ਕਿੱਥੇ ਲਿਖਿਆ ਆ, ਤੁਸੀਂ ਓਹਨਾਂ ਨੂੰ ਗੁਰੂ ਕਿਉਂ ਕਿਹਂਦੇ ਹੋ, ਮੋਹੱਲਾ ਕਹੋ ਸਾਡੇ ਤਾਂ ਰਹਿਬਰ, ਜਗਤ ਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਹਨ, ਅਸੀਂ ਤਾਂ ਓਹਨਾਂ ਨੂੰ ਗੁਰੂ,ਸਤਿਗੁਰੂ , ਜਗਤ ਗੁਰੂ ਕਹਾਂਗੇ, ਜੇਕਰ ਤੁਹਾਨੂੰ ਮਿਰਚਾਂ ਲਗਦੀਆਂ ਹਨ ਤਾਂ ਲੱਗੀ ਜਾਣ
@BhardwajclinicallaboratoryAtto
@BhardwajclinicallaboratoryAtto Месяц назад
ਬਾਬਾ ਜੀ ਗਿਆਨ ਨਾ ਦਿਓ ਸੋਸ਼ਲ ਮੀਡੀਆ ਤੇ ਬੈਠ ਕੇ ਗੱਲ ਕਰਨੀ ਤਾਂ ਆ ਕੇ ਕਰੋ ਕਰੀ ਮੀਟਿੰਗ ਫਿਕਸ ਏਦਾ ਹੀ ਬੋਲਣ ਜੋਗੇ ਹੋ ਤੁਸੀ ਤੁਹਾਡੇ ਵਰਗੇ ਕੱਟੜਵਾਦ ਧਰਮ ਦੇ ਠੇਕੇਦਾਰ ਕਰਕੇ ਹੀ ਏਦਾ ਹੁੰਦਾ
@subhashchanderpaul9716
@subhashchanderpaul9716 Месяц назад
Tuhada matlab koi vi guru nahin
@palwindersingh526
@palwindersingh526 Месяц назад
Sat vachan 🙏
@user-xf5qw3kg3t
@user-xf5qw3kg3t Месяц назад
Waheguru ji 🙏
@ranjitsingh-ne6fh
@ranjitsingh-ne6fh Месяц назад
Waheguru. Ji
Далее
БЕЛКА РОЖАЕТ? #cat
00:24
Просмотров 362 тыс.