Тёмный

Satinder Sartaaj ਕੈਨੇਡਾ ਦੇ ਪਹਿਲੇ ਟੂਰ ਤੋਂ ਹੀ ਛਾ ਗਿਆ ਸੀ ਦੁਨੀਆ ਭਰ ਚ ਸਰਤਾਜ 1st Best Interview in Canada 

Des Pardes TV
Подписаться 128 тыс.
Просмотров 35 тыс.
50% 1

Host : Harjinder Singh Thind
Recorded in 2009
Editor : Baljinder Singh Atwal
Des Pardes TV Canada
Facebook | / despardestvpage
Website | www.despardest...
Instagram | / despardestv
Email | info@despardestv.ca
Phone | India: +91 9814081457 | Canada: +1 604 599 6962
#despardestv #punjab #punjabi #sartaaj #satindersartaaj #satindersartaj

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 51   
@balbirkaur3123
@balbirkaur3123 6 месяцев назад
ਇੱਕ ਦੁਸਾਂਝਾਂ ਵਾਲਾ ਦੂਜਾ ਬਜਰਾਵਰ ਵਾਲਾ ਪੰਜਾਬ ਦੇ ਅੱਣਮੋਲ ਮੋਤੀ ਵਾਹਿਗੁਰੂ ਜੀ ਚੱੜਦੀ ਕਲਾਂ ਚ ਰੱਖਣ ਇਹਨਾਂ ਦੋਹਾਂ ਨੂੰ!
@amritkaur2089
@amritkaur2089 6 месяцев назад
My favourite singer 👍
@sukhdevdeepgarh5188
@sukhdevdeepgarh5188 6 месяцев назад
ਅੱਜ ਦਾ ਬਾਬੂ ਰਜਬ ਅਲੀ
@jaswantkaur4506
@jaswantkaur4506 6 месяцев назад
ਬਹੁਤ ਵਧੀਆ ਸਤਿੰਦਰ ਸਰਤਾਜ ਜੀ
@AvtarSingh-gh3es
@AvtarSingh-gh3es 6 месяцев назад
ਥਿੰਦ ਸਾਹਿਬ ਜੀ, ਕਮਾਲ ਕਰ ਦਿੱਤੀ। ੧੪-੧੫ ਸਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਬਲਜਿੰਦਰ ਸਿੰਘ ਜੀ ਦੀ ਮਿਹਨਤ ਨੂੰ ਵੀ ਸਜ਼ਦਾ। ਜਿਉਂਦੇ ਵਸਦੇ ਰਹੋ।
@davinderkaur3694
@davinderkaur3694 2 месяца назад
ਪੰਜਾਬ ਤੇ ਪੰਜਾਬੀਅਤ ਦੁਨੀਆਂ ਵਿੱਚ ਨੰਬਰ ਵਨ ਹੈ
@Gurvindersingh-jt4qg
@Gurvindersingh-jt4qg 6 месяцев назад
ਰੂਹ ਨੂੰ ਸਕੂਨ ਦੇਣ ਵਾਲ਼ੀ ਕਿਤੋਂ ਆ ਰਹੀ ਅਵਾਜ, ਇਹ ਹੋਰ ਕੋਈ ਨਹੀਂ ਗਾਉਂਦਾ ਏ ਸਰਤਾਜ।❤
@nasibkaur4702
@nasibkaur4702 6 месяцев назад
Anmol hera punjab da satinder sartaj
@yudhbirsingh6993
@yudhbirsingh6993 6 месяцев назад
Sartaj is a Pol star in Punjabi culture God bless him happy life
@jagatkamboj9975
@jagatkamboj9975 6 месяцев назад
डाक्टर सतिंदर सरताज साहेब जी ❤
@RajinderSingh-ds3mf
@RajinderSingh-ds3mf 6 месяцев назад
ਮਹਾਨ ਕਲਾਕਾਰ ਡਾਕਟਰ ਸਤਿੰਦਰ ਸਰਤਾਜ (ਰਾਜ ਗਿੱਲ ਦਿੜ੍ਹਬਾ )
@lauleenbhalla9773
@lauleenbhalla9773 6 месяцев назад
He deserves what he got from the very first tour. He has the capability, allrounder, highly qualified, best writer, very nice lyrist, with melodious voice. He is highly educated person in the Punjabi culture. Grand International Ambassador of Punjabi. Love you dear Dr Satinder Sartaj 💕 God bless you ❤️
@yudhbirsingh6993
@yudhbirsingh6993 6 месяцев назад
Sartaj is a Sartaj
@vinodkumari4304
@vinodkumari4304 6 месяцев назад
Sab da fabrat hai sartaj veer
@punjabi-ae-zubane9708
@punjabi-ae-zubane9708 6 месяцев назад
ਬਹੁਤ ਵਧੀਆ ਗੱਲਬਾਤ
@ManjitSingh-eo2cc
@ManjitSingh-eo2cc 6 месяцев назад
ਮੇਰਾ ਮੋਟਾ ਮੋਟਾ ਅੰਦਾਜ਼ਾ ਹੈ ਦੁਨੀਆ ਕਿੰਨੀ ਵੀ ਅੱਗੇ ਚੱਲ ਜਾਵੇ ਕਿੰਨੀਆਂ ਵੀ ਤਰੱਕੀਆਂ ਕਰ ਲਵੇ ਪਰ ਸਾਡੀ ਮਾਂ ਬੋਲੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ।। ਇਹ ਸਦਾ ਹੀ ਧਰੁ ਤਾਰੇ ਵਾਂਗੂੰ ਚਮਕਦੀ ਰਹੇਗੀ। ਇਸ ਦੀ ਕਦਰ ਕਰਨ ਦੀ ਤੇ ਇਸ ਨੂੰ ਬੋਲਣ ਵਾਲਿਆਂ ਦੀ ਕਦੀ ਵੀ ਕਮੀ ਨਹੀਂ ਆ ਸਕਦੀ।। ਇਹ ਤਾਂ ਸਾਨੂੰ ਕਦੀ ਭੁੱਲ ਕੇ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਪੰਜਾਬੀ ਕਦੀ ਖਤਮ ਹੋ ਜਾਵੇਗੀ ਇਹਦੇ ਚਾਹੁਣ ਵਾਲੇ ਕਦੀ ਖਤਮ ਹੋ ਜਾਣਗੇ । ਅਸੀਂ ਕੋਈ ਵੀ ਭਾਸ਼ਾ ਸਿੱਖ ਜਾਈਏ ਪਰ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਸਿਰ ਉੱਪਰ ਰੱਖਾਂਗੇ।।
@drmanjeetkaur6630
@drmanjeetkaur6630 6 месяцев назад
Waheguru ji di kirpa🎉🎉🎉🎉🎉
@AvtarSingh-qj3dr
@AvtarSingh-qj3dr 6 месяцев назад
ਗੁਰੂ ਫ਼ਤਹਿ ਜੀ
@harminderlanga2453
@harminderlanga2453 5 месяцев назад
Awesome pearl of Punjabi culture,music,writer and so on…
@jagatkamboj9975
@jagatkamboj9975 6 месяцев назад
संगीत दा डाक्टर डाक्टर सतिंदर सरताज जी❤
@RanjitGrewal-r2z
@RanjitGrewal-r2z 5 месяцев назад
Great singer. God bless you.
@iGaurave
@iGaurave 6 месяцев назад
Gem of Interview, Thanks for uploading it.
@gagandeepdaffu6377
@gagandeepdaffu6377 6 месяцев назад
Eh eni purani interview hai par oni hi sohni hai ❤
@KulwantSingh-sg5ox
@KulwantSingh-sg5ox 12 дней назад
ਬਾਕੀ ਤਾਂ ਸਭ ਠੀਕ ਹੈ ਪਰ ਪਰ ਜੋਂ ਪੱਗ ਵਿੱਚੋਂ ਕੇਸ ਬਾਹਰ ਝਾਕਦੇ ਹਨ ਇਹ ਸਟਾਇਲ ਗਲਤ ਹੈ ਕੋਈ ਮੰਨੇ ਜਾਂ ਨਾ ਮੰਨੇ ਇਸ ਤਰ੍ਹਾਂ ਨਵੀਂ ਪਨੀਰੀ ਨੂੰ ਗਲਤ ਸੁਨੇਹਾ ਜਾਂਦਾ ਹੈ ਇੱਕ ਤਰ੍ਹਾਂ ਸਿੱਖੀ ਦਿੱਖ ਦਾ ਮਜ਼ਾਕ ਹੈ
@BalwinderKaur-um8is
@BalwinderKaur-um8is 5 месяцев назад
Very nice beta ❤God bless you
@ManjitSingh-eo2cc
@ManjitSingh-eo2cc 6 месяцев назад
ਤੁਕਬੰਦੀ ਤੇ ਸੁਰੀਲੀ ਆਵਾਜ਼ ਦਾ ਸਰਤਾਜ।।
@Manga315
@Manga315 6 месяцев назад
Ram Ram ji..🕉️🕉️🕉️👍
@JaspinderKaur-iv3xx
@JaspinderKaur-iv3xx 6 месяцев назад
Wah sartaj
@komalkikahani1589
@komalkikahani1589 4 месяца назад
Great really great job bro Komal saini.❤❤
@RaniAujla-ez7ko
@RaniAujla-ez7ko 6 месяцев назад
❤❤
@anpardh.shayar
@anpardh.shayar 6 месяцев назад
Geet likhe aese ustaad ne , Janamo janam layi abaad ne . Koi ik nhi saare sade layi khas ni , Har daur de heere sade sartaaj ji . - @anpardh.shayar
@jagmeetsingh9973
@jagmeetsingh9973 6 месяцев назад
Good job ji
@bhupinderkaurgarcha9641
@bhupinderkaurgarcha9641 6 месяцев назад
Very nice interview
@088surjit
@088surjit 6 месяцев назад
👍👍
@manjitsidhu624
@manjitsidhu624 6 месяцев назад
ਮੇਰੇ ਖਿਆਲ ਵਿੱਚ ਵਾਰਿਸ ਸ਼ਾਹ ਲਗਦਾ ਦਿੱਖ ਤੋੰ ਵੀ ਲੇਖਣੀ ਤੋਂ ਵੀ
@komalkikahani1589
@komalkikahani1589 4 месяца назад
Best wishes for you and your channel 🙏
@rahilanadeem
@rahilanadeem 5 дней назад
پا۔جی کی شاعری مذھب اور قوم کی قید سے آزاد ھے
@JagdishSingh-zi7sw
@JagdishSingh-zi7sw 14 дней назад
Sartaj Awal Than all Other
@gurvindersidhugermany3693
@gurvindersidhugermany3693 6 месяцев назад
Yaar kuch ko Punjabi singer apni punjabi nu chad ke urdu pta nhi keo bolde ne
@jagatkamboj9975
@jagatkamboj9975 6 месяцев назад
ਹਰ ਬੋਲੀ ਸਿੱਖਣੀ ਤੇ ਬੋਲਣੀ ਚਾਹੀਦੀ ਹੈ ਇਕ ਵਿਚ ਕੀ ਬੁਰਾਈ ਹੈ??
@gurvindersidhugermany3693
@gurvindersidhugermany3693 6 месяцев назад
@@jagatkamboj9975 har ik boli sikhni chahidi I understand but kuch ko singers sochde ne apni Punjabi nu chad ke urdu boln nal jayda uche wadde ho jawa ge baki satinder sartaj di bhuat vadhia singer ne
@punjabiludhiana332
@punjabiludhiana332 6 месяцев назад
ਇਹਨੂੰ ਦੱਸੋ ਬਈ ਪੱਗ ਕਿਵੇਂ ਮਿਲੀ ਆ ਸਿੱਖਾਂ ਨੂੰ । ਇਹ ਪੱਗ ਤੇ ਘੁੰਗਰੂ ਬੰਨੀ ਫਿਰਦਾ
@JaspreetSingh-le6gs
@JaspreetSingh-le6gs 6 месяцев назад
Ohne Shi keha kaka
@JaspreetSingh-le6gs
@JaspreetSingh-le6gs 6 месяцев назад
Meri gal sunn Sartaj Saab nu farsi andi aa , Guru Gobind Singh g maharaj Saab g farsi juban ch likhde c , agle ne farsi sikhi aa , tu ki sikheya dsi , bina gllo kisay nu hate na kro , tuhade vrge Lok Pehla Sidhu nu bura bolde c , hun chnga kehn lag gay
@jagatkamboj9975
@jagatkamboj9975 6 месяцев назад
ਸੰਗੀਤ ਦਾ ਡਾਕਟਰ ਸਤਿੰਦਰ ਸਰਤਾਜ ਜੀ ਲਵ ਯੂ ਬਾਬਾ ਜੀ ❤❤❤❤ ਇਹ ਘੁੰਘਰੂ ਵੀ ਅਵੇਂ ਨਹੀਂ ਮਿਲੇ ਰਾਤਾਂ ਦੀ ਨੀਂਦ ਹਰਾਮ ਕਰਕੇ ਮਿਲੀ ਹੈ ਠੇਕੇਦਾਰ ਇਕ ਮਿੰਟ ਚ ਸਰਟੀਫੀਕੇਟ ਦੇਕੇ ਪਤਲੀ ਗਲ਼ੀ ਨਿਕਲ਼ ਜਾਂਦੇ ਹਨ
@satnamsinghkabadwal590
@satnamsinghkabadwal590 6 месяцев назад
👍Pehley...Sunniyaa....Kro......🙌🙌💪💪...Bahad..Wich....🐕🐶🐕🦮🐕‍🦺..💋Krro....Mitroh...Piyaarioh...Samhjo....🙏🙏🙏🙏🙏🙏🙏🙏🙏🙏🙏
@punjabiludhiana332
@punjabiludhiana332 6 месяцев назад
@@JaspreetSingh-le6gs ਵੀਰ ਜੀ ਗੱਲ ਪੱਗ ਤੇ ਘੁੰਗਰੂ ਬੰਨਣ ਦੀ ਕੀਤੀ ਸੀ । ਭਾਸ਼ਾ ਦੀ ਨੀ ਕਿਹੜੀ ਭਾਸ਼ਾ ਸਿੱਖੀ ਆ ਜਾਂ ਨਹੀ ਬਹੁਤ ਚੰਗੀ ਗੱਲ ਆ ਜੇ ਫ਼ਾਰਸੀ ਸਿੱਖੀ ਆ । ਬੋਲੀਆ ਤੇ ਬੰਦੇ ਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹਨੀਆਂ ਤੇ ਬੋਲਣੀਆਂ ਸਿੱਖਣੀਆਂ ਚਾਹੀਦੀਆਂ ।ਪਰ ਆਪਣਾ ਇਤਿਹਾਸ ਨੀ ਭੁੱਲਣਾ ਚਾਹੀਦਾ ਵੀ ਪੱਗ ਸਾਨੂੰ ਕਿੰਨੀਆਂ ਕੁਰਬਾਨੀਆਂ ਬਾਅਦ ਮਿਲੀ ਆ ।ਇਹਦੀ ਇੱਜ਼ਤ ਕਰਨੀ ਚਾਹੀਦੀਆਂ ।ਪੱਗ ਤੋ ਘੁੰਗਰੂ ਲਾਕੇ ਕਿਤੇ ਹੋਰ ਬੰਨ ਲਵੇ ਬਾਂਹ ਤੇ ਡੋਲੇ ਤੇ ਲੱਕ ਤੇ ਪੈਰਾਂ ਵਿੱਚ 🙏🙏🙏🙏🙏
@RajSharma-dy2fn
@RajSharma-dy2fn 6 месяцев назад
❤❤❤❤❤❤❤
Далее
Million jamoasi - Amerikaga sayohat
12:37
Просмотров 220 тыс.