Тёмный

Sawraj 855 ਛੱਟਲ ਗੇਅਰ ਪਹਿਲਾ ਨਾਲੋ ਲੰਬਾ ਵੀ ਕਰਤਾ ਟਰੈਕਟਰ 

RanJodh Gill
Подписаться 41 тыс.
Просмотров 21 тыс.
50% 1

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 127   
@kamgill5961
@kamgill5961 Месяц назад
ਸਭ ਤੋ ਸੋਹਣਾ ਤੇ ਜਾਣਦਾਰ ਟਰੈਕਟਰ ਹਾਲੈਂਡ 💙
@sonudanewala3831
@sonudanewala3831 Месяц назад
ਸਵਰਾਜ ਜ਼ਿਮੀਂਦਾਰ ਦੀ ਪਹਿਲੀ ਪਸੰਦ ਹੈ ਸਾਡੇ ਪਿੰਡ ਅਤੇ ਏਰੀਏ ਵਿੱਚ ਬਹੁਤ ਜਿਆਦਾ ਸਵਰਾਜ ਹੀ ਹੈ ਝੋਟਾ ਟਰੈਕਟਰ ਹੈ ਨਾ ਟੁੱਟ ਨਾ ਭੱਜ sirra aa tractor jatta
@jeetmeetksidhwanwale8144
@jeetmeetksidhwanwale8144 Месяц назад
ਬਹੁਤ ਵਧੀਆ ਟਰੈਕਟਰ ਆਪਾਂ ਜਦੋਂ ਦੇ ਸਵਰਾਜ ਨਾਲ ਜੁੜੇ ਆਂ ਹੁਣ ਤੱਕ ਪੰਜਵਾਂ 855 ਆਪਣੇ ਕੋਲ 1997 ਮਾਡਲ ਤੋਂ ਲੈ ਕੇ ਹੁਣ 2022 ਮਾਡਲ ਆ
@lovepreetsardarlovepreet4857
@lovepreetsardarlovepreet4857 Месяц назад
Swaraj day all Tractor 🚜🚜🚜🚜🚜 bhot jabrdas hai...saday kol 2. .Swaraj 744XT hai 4Star or 5Star..bhot jabardast Trector...hai
@BalwinderSingh-sx4zr
@BalwinderSingh-sx4zr Месяц назад
ਬਹੁਤ ਸੋਹਣੀ ਜਾਣਕਾਰੀ ਦਿੱਤੀ। 🙏🌹🌹🌹🌹🌹
@sekhonfarm4055
@sekhonfarm4055 Месяц назад
ਸਵਰਾਜ ਨੂੰ ਟਰੈਕਟਰ ਦੋਨਾਂ ਸੋਆਂ ਵਿੱਚ ਕੱਢਣਾ ਚਾਹੀਦਾਂ ਹੈਂ
@HarvinderSingh-nz3my
@HarvinderSingh-nz3my Месяц назад
Bot pyar karde aa ji swaraj nu shuru to hi swaraj chla rye aa
@abhishek_ji0001
@abhishek_ji0001 Месяц назад
16.9x28=❌ 15.9x28=✅Mileage
@ArshdeepSingh-bd5sx
@ArshdeepSingh-bd5sx Месяц назад
Veri Veri Veri Veri Veri Veri Veri Veri Veri Veri nice Swaraj ka koi bhi model ho Veri nice Swaraj ke sath bahut jyada pyar hai❤❤❤❤
@user-qj5xi3nb1w
@user-qj5xi3nb1w Месяц назад
ਪਲੇਟ ਫਾਰਮ ਵੀ ਬਣਾ ਦਿਉ ਚੱਜਦਾ
@armansandhu4709
@armansandhu4709 Месяц назад
sirra swaraj nice 👌👍🏻👍🏻👍🏻
@ajaykhemowaliya9260
@ajaykhemowaliya9260 Месяц назад
Dila di dhadkan aa 855
@user-ly3yp7rg3l
@user-ly3yp7rg3l Месяц назад
ਵੀਰ ace ਟਰੈਕਟਰ ਸਭ ਤੋਂ ਪਹਿਲਾ ਆ ਗਿਆ ਸੀ ਸਾਡੇ ਜਿੰਮੇਦਾਰਾ ਇੱਕੋ ਟਰੈਕਟਰ ਮਗਰ ਪੇ ਜਾਂਦੇ ਆ
@sukhrai4075
@sukhrai4075 Месяц назад
ਮੇਰੇ।ਕੋਲ।15ਮਾਡਲ।ਇਕ।ਪਾਸੇ।ਜੈਕ।ਐਕਸਲ।ਅੰਗਲੇ।ਬੇਕਾਰ।ਕਾਟਰ।ਪਵਾਈ।ਦੂਜੀਸਲਫ।ਬੈਕਾਰ।6ਮਹੀਨੀ।ਰਪੇਅਰ।।ਬੇਕ।ਟਰਾਲੀ।ਤੇ।ਬੰਦ।
@sukhbirsingh2415
@sukhbirsingh2415 Месяц назад
ਜਮਾ ਸਹੀ ਕਿਹਾ ਜੀ ਇਸ ਵਜਾ ਤੋਂ ਵੇਚਿਆ ਅਸੀਂ
@sandeepbasra7259
@sandeepbasra7259 Месяц назад
Bilkul kaatar Lvon da vadda dukh aa Exel free hon nu firde pump cho tel di slaab aundi c, dhuaa maarna start kr gya c 1500 hours chll k 4 star 2013 model wala, Cluth hadho vadh hard c nve da ee , vadde tyraa diya seals leak c dowe , Mtlb keh skde aa normal 20 kille di vaahi ch 1500 hours ch bss ho gya repair mngda c ene nal ee Hun massey 5245 rkheya ohvi 2013 model aa bss brekaan katt Lgdiaa baki eda di koi problem ni ayi
@manjindershergill2000
@manjindershergill2000 Месяц назад
Bai apne kol v 15 model aw Bai bilkul shi chal reha eho jhi koi problem nahi 5500 ghante chal geya
@lakhasandhu04231
@lakhasandhu04231 Месяц назад
ਪਲੇਟਫਾਰਮ 969 ਵਰਗਾ ਚਾਹੀਦਾ ।
@jasspreetbajwa1288
@jasspreetbajwa1288 12 дней назад
Veer fr 969 nu kon puchu je eh ohdr platform ch agiya
@armansandhu4709
@armansandhu4709 Месяц назад
sirra swaraj 855 nice
@chihitepreetchihitepreet
@chihitepreetchihitepreet Месяц назад
855god❤❤❤
@ThalaArmy-07
@ThalaArmy-07 Месяц назад
855❤
@jinderpoohla
@jinderpoohla Месяц назад
ਇੱਕ ਕੰਪਨੀ ਨੂੰ ਹੋਰ ਬੇਨਤੀ ਜੇ ਕੀਤੇ 3 ਤੋ 4 ਸਲੈਡਰ ਹੋ ਜਾਵੇ 855 ਪਾਵਰ ਡਬਲ ਹੋ ਜਾਉ 3 ਸਲੈਡਰ ਇੰਜਣ ਬਹੁਤ ਸਫੀਸੈਟ ਆ ਤੇ ਸਟੇਬਲ ਵੀ ਆ ਪਰ ਚਾਰ ਸਲੈਡਰ ਹੋਵੇ ਤਾਂ ਪਾਵਰ ਹੋਰ ਵੱਧ ਜਾਉਗੀ ਤੇ ਇੰਨਾ ਜਿਆਦਾ ਸਮੂਥ ਹੋ ਜਾਉ ਵੀ ਪਾਣੀ ਦਾ ਗਲਾਸ ਰੱਖੇ ਤੋਂ ਵੀ ਨਹੀ ਡੁੱਲਣਾ 4 ਸਲੈਡਰ ਇੰਜਣ ਆ ਜੋ ਪਾਵਰ ਨੂੰ ਬਿਨਾ ਦਬੇ ਲਗਾਤਾਰ ਪਾਵਰ ਦਿੰਦਾ ਰਹਿੰਦਾ ਜਿਵੇ ਵਾਲੇ ਲੋਡ ਵਿੱਚ ਜਮਾਂ ਬੰਦ ਹੋ ਕੇ ਚੱਕਰ ਫੜਦਾ ਹੁਣ ਇਹ ਦਬਣੋ ਹੀ ਹੱਟ ਜਾਉ 4 ਸਲੈਡਰ ਹੋ ਗਿਆ ਤਾ
@pannu_vlogs154
@pannu_vlogs154 Месяц назад
Sohna Ni jwa v eh show ch nhi ehi Lena c hun Sonalika lya aw 60 ❤
@JasmeetSingh-bh8xk
@JasmeetSingh-bh8xk Месяц назад
Corn da silage paun lai vdia aa par ode lai tractor vi 75 to 90 hp da lag
@balvirsinghrandhawa8872
@balvirsinghrandhawa8872 Месяц назад
Swaraj l love you 2
@makhanmakhan-jz8do
@makhanmakhan-jz8do Месяц назад
Very beautiful tractors
@varinderdhindsa1087
@varinderdhindsa1087 Месяц назад
Nice 855
@gavichahal3391
@gavichahal3391 Месяц назад
Swaraj 🔥🔥🔥
@seratsandhuseratsandhu5783
@seratsandhuseratsandhu5783 Месяц назад
Nyc tractor
@sonu7283
@sonu7283 Месяц назад
855❤💪💪💪💪
@buntysivia2573
@buntysivia2573 Месяц назад
855
@pappurana4546
@pappurana4546 Месяц назад
Red bull 855
@sukhrai4075
@sukhrai4075 Месяц назад
ਪਾਏਦਾਨ।ਨਾ।ਦੇ।ਬਰੋਬਰ।।ਜਵਾ।ਛੋਟੇ
@GursewakSinghSingh-wx2xq
@GursewakSinghSingh-wx2xq Месяц назад
Swaraj 855 ❤❤❤
@dilbagsinghsarwara205
@dilbagsinghsarwara205 Месяц назад
Je ਬਿਨਾ ਕਲੱਚ ਦਬੇ ਤੋਂ ਕੱਮ ਕਰੁ ਫ਼ੇਰ ਤਾਂ ਠੀਕ ਆ ਨਈ ਕੋਈ ਫ਼ਾਇਦਾ ਨੀ ਵਾਦੁ ਪੈਸੇ ਲੋਣ ਦਾ
@JasmeetSingh-bh8xk
@JasmeetSingh-bh8xk Месяц назад
Corn da silage paun lai vdia aa par ode lai tractor vi 75 to 90 hp da lag da 😂
@harshpreet4964
@harshpreet4964 Месяц назад
Tu sawraj to jalda lagda 😂😂​@@JasmeetSingh-bh8xk
@JasmeetSingh-bh8xk
@JasmeetSingh-bh8xk Месяц назад
@@harshpreet4964 bhorti prawa swaraj vi 969 aunda aa khuse swaraj lover aa asi vi par sach bolna di himat rakhi aa 40 sal umer hogi swaraj nal wah Pye nu
@satnam_bhangu.1915
@satnam_bhangu.1915 Месяц назад
Sira Swaraj ❤❤
@HardeepSingh-l5w
@HardeepSingh-l5w Месяц назад
❤❤❤
@user-hg1hh7vu6d
@user-hg1hh7vu6d Месяц назад
❤❤❤ 855
@Sukh_aujla_jatt05
@Sukh_aujla_jatt05 Месяц назад
Only 855
@bahadertonsa5816
@bahadertonsa5816 Месяц назад
Siraaa 855
@seratsandhuseratsandhu5783
@seratsandhuseratsandhu5783 Месяц назад
🎉🎉
@sukhjitpandher7281
@sukhjitpandher7281 Месяц назад
Ghuse suka air cleaner and dry same hunda
@BalwinderSingh-sx4zr
@BalwinderSingh-sx4zr Месяц назад
ਸਵਰਾਜ ਸਾਡੀ ਪਹਿਲੀ ਪਸੰਦ। ਵੀਰ ਜੀ। ਮੈਂ ਯੂ ਪੀ ਤੋ ਵੀਰ ਜੀ
@bhullarpb8822
@bhullarpb8822 Месяц назад
Sade ve swaraj e chal da va jayda bhot att a
@SimranjeetSingh-yh8qi
@SimranjeetSingh-yh8qi Месяц назад
Kreenik sand👌👌💪🏻💪🏻
@baggabanipal575
@baggabanipal575 Месяц назад
Bai ahh kreenik ki hai
@amandeepsinghgarcha5413
@amandeepsinghgarcha5413 Месяц назад
Swaraj 855 Sira 22
@jasspreetbajwa1288
@jasspreetbajwa1288 12 дней назад
Veere bass iko kmi ae 3 speed eh creeper gear ch chida fr koi tod ni ehda
@manojhongal1360
@manojhongal1360 Месяц назад
Bas spendel ki kami bas ❤swaraaj
@GillDariyFarm
@GillDariyFarm Месяц назад
❤❤❤❤❤❤❤
@seratsandhuseratsandhu5783
@seratsandhuseratsandhu5783 Месяц назад
Bhut vdea
@GurwinderSingh-ys5ic
@GurwinderSingh-ys5ic Месяц назад
ਬੈਸ ਆਲੀਆ ਗੱਲਾਂ ਆਪ ਹੀ ਕਰੀ ਜਾਨਾ 31.5 ਕਿਲੋਮੀਟਰ ਦੀ ਸਪੀਡ ਆਉਦੀ ਆ 16,9,28 ਦੇ ਟਾਇਰ ਵਾਲੇ 855 ਦੀ ਬੱਸ ਨਾ ਰਲਣ ਵਾਲੀ ਗੱਲ ਹਜ਼ਮ ਨਹੀਂ ਹੁੰਦੀ ਬਾਈ ਬੱਸ ਦੀ ਸਪੀਡ ਤਾ 100,120 ਤੇ ਵੀ ਚਲੀ ਜਾਂਦੀ ਆ ਇਸੇ ਲਈ ਮੈਂ ਤੁਹਾਨੂੰ ਕਹਿਨਾਂ ਕੇ ਲੋਪੋ ਵਾਲੀ ਸੁਖਜਿੰਦਰ ਦੀ ਰੀਸ ਨਾਲ ਕਰੋ 😄😄😄
@dayalaram6503
@dayalaram6503 Месяц назад
Swaraj 855 second tractor ka vate kitna hai
@GurmukhSingh-rb9wq
@GurmukhSingh-rb9wq Месяц назад
Swaraj de ress nai koi 🥰
@PB-RJtractor
@PB-RJtractor Месяц назад
@seratsandhuseratsandhu5783
@seratsandhuseratsandhu5783 Месяц назад
🎉❤
@varindertatla141
@varindertatla141 Месяц назад
ਅਵਾਜ ਦੀ ਕਮੀ ਏ ਪੁਰਾਨੀ ਅਵਾਜ ਦਿਉ
@gurwinderbarth4991
@gurwinderbarth4991 Месяц назад
Jatt di jaan a 855 love you swaraj ❤❤❤❤❤
@karandhaliwal1477
@karandhaliwal1477 Месяц назад
855 lovers ❤❤
@amitkumar-ey9fo
@amitkumar-ey9fo Месяц назад
Ver je eha tractor ta bhut vadea ha
@gurveergil5752
@gurveergil5752 Месяц назад
❤🎉❤❤
@narindersingh3140
@narindersingh3140 Месяц назад
❤👍
@VickySingh-jv7se
@VickySingh-jv7se Месяц назад
❤❤❤❤855
@jinderpoohla
@jinderpoohla Месяц назад
ਮੈ ਬਾਈ ਟੈਕਨੀਕਲ ਗੱਲ ਕਰ ਰਿਹਾ ਮੈਂ ਬਹੁਤ ਵਧੀਆਂ ਟਰੈਕਟਰ ਮੰਨਦਾ ਸਵਰਾਜ ਨੂੰ ਪਰ ਜੋ ਦਿੱਕਤਾਂ ਆ ਸਕਦੀਆਂ ਉਹਦੀ ਗੱਲ ਕਰ ਰਿਹਾ ਮੈ ਚੱਲਦੀ ਚੀਜ ਵਿੱਚ ਕਮੀਆਂ ਆਉਣੀਆ ਆਮ ਗੱਲ ਹੁੰਦੀ ਚਹੇ ਜਹਾਜ ਹੋਵੇ
@GurpreetSingh-qj8pz
@GurpreetSingh-qj8pz Месяц назад
Shuttle gear ta Lana hi c es Nu, ehi tractor reh geya c, sonalika nu ta 2019 year da shuttle gear a rea 😅
@BrarInfotainment
@BrarInfotainment Месяц назад
ਇਹਨੂੰ shuttle ਦੀ ਕੀ ਲੋੜ ਆ ਪਹਿਲਾਂ ਵੀ ਪਹਿਲਾ ਤੇ ਬੈਕ ਇਕੋ ਲਾਈਨ ਚ ਪੈਂਦਾ, ਕਲੱਚ shuttle ਲਈ ਵੀ ਦੱਬਣ ਪੈਣਾ ਤੇ ਬਿਨ੍ਹਾਂ shuttle ਵਾਲੇ ਲਈ ਵੀ । ਫੇਰ shuttle ਦੀ ਲੋੜ ।
@communitylife4850
@communitylife4850 Месяц назад
Painda cluch naap ke he ah
@gurnaibbassi6654
@gurnaibbassi6654 Месяц назад
Platform nu. Bdia bnao j koi cheej gir jave sidha thalle jndia
@JaggiJatt-re4ri
@JaggiJatt-re4ri Месяц назад
Swaraj di kro pajji video full support❤❤
@seratsandhuseratsandhu5783
@seratsandhuseratsandhu5783 Месяц назад
Gud
@rajwinderdhaliwal1367
@rajwinderdhaliwal1367 Месяц назад
Gear levera da ki jalos kadia
@Ts_music_official
@Ts_music_official Месяц назад
Front axel upgrade krta
@Harman23534
@Harman23534 Месяц назад
ਸਪੀਡ ਆਲੀ ਤੂੰ ਗੱਲ ਸ਼ਾਡ ਦੇ ਬਈ ਨਿਊ ਸੋਨਾਲੀਕਾ 750 ਨਾਲ ਭੱਜਾ ਲਈ ਤੂੰ ਸਿੰਪਲ ਕੰਪਨੀ ਫਿਟਡ ਦੋਮੇ। ਨਾਲੇ ਜੋਰ ਵਿਚ ਵੀ ਦੇਖ ਲਈ ਸੋਨਾਲੀਕਾ ਨਾਲ । ਤੂੜੀ ਆਲ਼ੀ ਦੀਆਂ ਚੀਕਾਂ ਇਹ ਨੀ ਤੂੜੀ ਆਲੀ ਕਢਾਉਂਦੀ ਆ ਏਧੀਆਂ 😂
@seratsandhuseratsandhu5783
@seratsandhuseratsandhu5783 Месяц назад
Att
@vickysangha4372
@vickysangha4372 Месяц назад
Plate form plan kro bs
@seratsandhuseratsandhu5783
@seratsandhuseratsandhu5783 Месяц назад
Nyc
@seratsandhuseratsandhu5783
@seratsandhuseratsandhu5783 Месяц назад
Vdea vir
@Pendu_Jatt_vlog
@Pendu_Jatt_vlog Месяц назад
Bai chahu hi chad gya vekh ke
@karamjeetgill5653
@karamjeetgill5653 Месяц назад
❤😅
@yadwindergill2391
@yadwindergill2391 Месяц назад
Gear di speed kuz fark pyia za same hi aw 22
@JaggiJatt-re4ri
@JaggiJatt-re4ri Месяц назад
Ajj kiti asli tractor di video
@gobindsingh314
@gobindsingh314 Месяц назад
ਇਹ ਤਾਂ ਝੋਟਾ
@varindersingh5519
@varindersingh5519 Месяц назад
Swaraj jind jaan ya
@Arshdeepgill20
@Arshdeepgill20 Месяц назад
Swaraj 744 vi auna chahida
@varindersingh2664
@varindersingh2664 Месяц назад
ਇੱਕ ਕੰਮ ਨੀ ਕੀਤਾ ਰੇਟ ਘੱਟ ਨੀ ਕੀਤਾ ਜੀ
@jattblogger3630
@jattblogger3630 Месяц назад
Ki haal aa gill Bai Bai soda kehra pind a
@baggabanipal575
@baggabanipal575 Месяц назад
Bai ahh kreenik hissa ki hunde
@taranjitsingh8446
@taranjitsingh8446 Месяц назад
Old batter
@khush__3630-m9z
@khush__3630-m9z Месяц назад
Platform di kmi hje baki aa
@jinderpoohla
@jinderpoohla Месяц назад
ਟਰੈਕਟਰ ਸਿਰਾ ਬਾਈ ਆਪਣੀ ਥਾ ਸਵਰਾਜ ਬਹੁਤ ਵਧੀਆਂ ਲੰਬਾਈ ਵਧਾਉਣ ਨਾਲ ਤਿੰਨ ਕਮੀਆਂ ਆਉਣਗੀਆਂ ਹੁਣ ਵਾਲੇ ਨਵੇ ਟਰੈਕਟਰ ਵਿੱਚ ਪਹਿਲੀ ਹਾਡੀ ਟੁੱਟਣ ਦਾ ਖਤਰਾ ਵੱਧ ਹੋ ਜਾਉ ਜਦੋ ਖੜਾ ਹੋ ਕੇ ਡਿੱਗਦਾ ਟਰੈਕਟਰ ਦੂਜੀ ਦਿੱਕਤ ਵਿੱਚੋ ਵੀ ਸਾਫਟ ਲੰਬੀ ਹੋਣ ਕਰਕੇ ਅਵਾਜ ਕਰੇਆਂ ਕਰੋ ਲੋੜ ਵਿੱਚ ਚੱਲਦਾ ਗੇਅਰ ਚੇਜ ਕਰਦਾ ਤੀਜਾ ਟੋਚਨ ਪਾ ਕੇ ਅੱਗੋ ਖਿੱਚਣ ਸਮੇ ਲੰਬਾਈ ਵਾਲੀ ਚੀਜ ਦੇ ਦੋ ਜੋੜ ਹੋਣ ਕਰਕੇ ਨੰਟ ਸੂਤੇ ਜਾਣ ਦਾ ਖਤਰਾ ਵੱਧ ਹੋ ਗਿਆ
@sandookpigeonbreed
@sandookpigeonbreed Месяц назад
Apne kol 2 1998 model 855
@karamjitgill7844
@karamjitgill7844 Месяц назад
swaraj ❤❤👌🏼👌🏼🔥🔥🔥
@007jagtar2
@007jagtar2 Месяц назад
Raja bai karina aa punjab da putar aa
@shamshergill7671
@shamshergill7671 Месяц назад
Badak ha ni 15 model wali
@user-kk7ez5yp2o
@user-kk7ez5yp2o Месяц назад
Kinne da veer deso
@GurwinderSingh-ys5ic
@GurwinderSingh-ys5ic Месяц назад
ਸੁਖਜਿੰਦਰ ਲੋਪੋ ਆਲੇ ਵਾਂਗੂੰ ਪੂਰੀ ਤਰੀਫ ਕਰਨੀ ਨਹੀ ਆਉਦੀ ਹਜੇ ਤੁਹਾਨੂੰ 😄
@lakhasandhu04231
@lakhasandhu04231 Месяц назад
ਕਰੀਨਕ ਨਹੀਂ , ਕਰੀਨਾ ਗਰੁੱਪ ।
@baggabanipal575
@baggabanipal575 Месяц назад
Ki hunde bai karina
@sukhrai4075
@sukhrai4075 Месяц назад
ਇਕ।ਟਰੈਕਟਰ।ਨੂ।ਨਟਬੋਲਟ।ਰਿਜਨਲ।ਲਾਏਆ।ਕਰੋ।ਦੇਸੀ।ਨੂ।ਜਗਾਲ।ਪੇ।ਜਾਦਾ
@Kisan_ka_adda
@Kisan_ka_adda Месяц назад
Oye paji enu thoda chala k to dikhao
@talwindersingh8530
@talwindersingh8530 Месяц назад
ਬਾਈ ਫਲੈਟ ਪਲੇਟਫਾਰਮ ਦੀ ਕਮੀ
@Gorasandhu1575-oe1jt
@Gorasandhu1575-oe1jt Месяц назад
Karina kehda veer ji sat Sri akal bhai ji
@karamjitsahota3271
@karamjitsahota3271 Месяц назад
Ah tractor 🚜 old 🗝️ show bich aave. Ajj he book 📚 krva laa ge. 3 Speed 🚅 bich.
@harkiratsingh847
@harkiratsingh847 Месяц назад
Look bilkul bakwas na look na aw
@gurnaibbassi6654
@gurnaibbassi6654 Месяц назад
Koi knowledge dya kr y eh sb chijja sb nu pta hunda
Далее