Тёмный

SEED RATE FOR DIRECT SEEDED RICE (ਅੱਠ ਕਿਲੋ ਬੀਜ ਸਹੀ ਹੈ ਜਾਂ ਘੱਟ ਕਰਨਾ ਚਾਹੀਦਾ ਹੈ) SHERGILL MARKHAI 

Meri kheti Mera Kisan
Подписаться 495 тыс.
Просмотров 31 тыс.
50% 1

in direct seeded rice 8 kg seed is best for one acre.
#dsr
#paddy crop
#crop'
#seedrate
#beej
#jhonasangna
#boota

Опубликовано:

 

4 июн 2020

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 226   
@Manpreetsingh-gt1fm
@Manpreetsingh-gt1fm 4 года назад
ਡਾਕਟਰ ਸਾਹਬ ਮੁਆਫੀ ਚਾਹੁੰਦਾ ਹਾਂ ਤੁਹਾਡੇ ਜਿੰਨਾ ਗਿਆਨ ਤਾਂ ਨਹੀਂ, ਪਰ ਇੱਕ ਗੱਲ ਜੋ ਮੈਨੂੰ ਲੱਗਦੀ ਆ ਸਹੀ ਪਤਾ ਨੀ ਗਲਤ ,ਕਿ ਦੇਸੀ ਰੂੜੀ ਖਾਦ ਜ਼ਮੀਨ ਵਿੱਚ ਤੰਤ ਪਾ ਦਿੰਦੀ ਆ ਤੇ ਯੂਰੀਆ ,ਡੀਏਪੀ,ਸੁਪਰ ਜ਼ਮੀਨ ਦੀ ਜਾਨ ਕੱਢ ਦਿੰਦੇ ਨੇ ,ਇਹ ਬਜ਼ਾਰੂ ਖਾਦਾਂ ਦੇਸੀ ਖਾਦਾਂ ਦੀ ਰੀਸ ਨੀ ਕਰ ਸਕਦੀਆਂ ਮੈਂ ਤਾਂ ਅੱਜ ਤੱਕ ਇਹੀ ਸੁਣਿਆ ਸਭ ਤੋਂ ,ਪਰ ਸਾਡੇ ਖੁਦ ਲਾਲਚ ਵਧ ਗੲੇ ,ਨਾ ਰੂੜੀ ਖਾਦ ਨਾ ਗਵਾਰਾ ਨਾ ਸਰੋਂ ਨਾ ਕੋੲੀ ਹੋਰ ਫਲੀਦਾਰ ਫਸਲਾਂ ,ਜੋ ਜ਼ਮੀਨ ਨੂੰ ਘਿਉ ਵਾਂਗੂ ਲੱਗਦੀਆਂ ਸਭ ਬੰਦ ਨੇ ,ਇਹੀ ਵੱਖਰੀਆਂ ਫਸਲਾਂ ਅਸੀਂ ਪਹਿਲਾਂ ਆਮ ਕਰਦੇ ਸੀ ਪਰ ਹੁਣ ਉਹੀ ਗੱਲਾਂ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ,ਪਰ ਮੰਨਦਾ ਨੀ ਕੋੲੀ , ਡਾਕਟਰ ਜੀ ਥਬਾਕ ਤਾਂ ਪੰਜਾਬ ਚ ਹੁਣ ਪਹਿਲਾਂ ਬਹੁਤ ਘੱਟ ਆ ਹੁਣ ਤੁਸੀਂ ਇੱਕ ਦੂਜੇ ਦਾ ਵਿਰੋਧ ਕਰਕੇ ਹੋਰ ਧੜੇ ਨਾ ਬਣਾਉ ,ਆਪਣੇ ਪੰਜਾਬ ਨੂੰ ਤੇ ਇਸਦੀ ਧਰਤੀ ਨੂੰ ਇੰਝ ਨਹੀਂ ਬਚਾਇਆ ਜਾਣਾ ,ਕੀ ਅਸੀਂ ਇੱਕ ਦੂਜੇ ਦਾ ਸਾਥ ਤੇ ਇੱਕ ਦੂਜੇ ਨਾਲ ਗਿਆਨ ਵੰਡ ਨਹੀਂ ਸਕਦੇ ,(ਇੱਕ ਤੇ ਇੱਕ ਗਿਆਰਾਂ ਹੋਣਾ ਪੈਣਾ ਡਾਕਟਰ ਸਾਹਬ ਜੀ) ਦੁਬਾਰਾ ਮੁਆਫੀ ਛੋਟਾ ਮੂੰਹ ਤੇ ਗੱਲ ਵੀ ਛੋਟੀ ਜੀ ਕੀਤੀ ਏ ਤੁਹਾਡੇ ਰੁਤਬੇ ਸਾਹਮਣੇ ,ਵੱਡੀ ਗੱਲ ਕਰਨ ਦੀ ਮੇਰੀ ਹਲੇ ਉਮਰ ਨਹੀਂ ,ਪਰ ਸੋਚਣਾ ਜਰੂਰ
@balwindersinghbinder8727
@balwindersinghbinder8727 4 года назад
6.00 mint te je kis kis de dimag chh gurpreet sing ਦਵ੍ਰਦੀਖਾਨਾ yaad aya ohh like kro 😂😂😂😂😂
@MandeepSingh-hf7zo
@MandeepSingh-hf7zo 4 года назад
ਬਹੁਤ ਵਧੀਆ ਡਾਕਟਰ ਸਾਹਿਬ ਪੰਜਾਬ ਦਾ ਕਿਸਾਨ ਤੇ ਪਾਣੀ ਦੋਨਾ ਨੂ ਬਚਾ ਰਹੇ ਹੋ
@chaterjitsingh354
@chaterjitsingh354 4 года назад
ਧਂਨਵਾਦ ਡਾਃ ਵੀਰ,,,30 ਸਾਖਾ ਵਾਲਾ ਗਿਆਨ ਦੇਨ ਤੇ,,,,ਬਹੁਤ ਹੀ ਵਧਿਆ ਜੀ
@arshtarntaran4642
@arshtarntaran4642 4 года назад
ਧੰਨਵਾਦ dr ਸਾਬ ਕਿਸਾਨ ਵੀਰਾਂ ਦੇ ਵਹਿਮ ਦੂਰ ਕਰਨ ਲਈ।
@jagdevbrar9392
@jagdevbrar9392 4 года назад
ਬਹੁਤ ਵਧਿਆ ਜਾਣਕਾਰੀ ਬਾਈ ਜੀ
@harjindersinghsandhu642
@harjindersinghsandhu642 4 года назад
ਬਹੁਤ ਹੀ ਸੋਹਣੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ।
@davindersinghvirk3926
@davindersinghvirk3926 4 года назад
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@birsandhu6455
@birsandhu6455 4 года назад
Good dr. Shergill saab.... Hats off your knowledge.... Great Experiences...
@deepakkhunger9117
@deepakkhunger9117 4 года назад
ਬਹੁਤ ਵਧੀਆ ਜਾਣਕਾਰੀ ਵੀਰ ਜੀ। ਇਸ ਵਰਗੀ ਜਾਣਕਾਰੀ ਦਾ ਕੋਈ ਮੁੱਲ ਨਹੀ। ਇਸ ਤਕਨੀਕ ਰਾਹੀ ਖਰਚ ਘੱਟ ਤੇ ਮੁਨਾਫਾ ਵੱਧ ।ਕਿਰਸਾਨੀ ਕਰਜੇ਼ ਤੋ ਬਚਾਉਣ ਦਾ ਵਧੀਆ ਤਰੀਕਾ। ਪਾਣੀ ਦੀ ਵੀ ਬਚਤ। ਫਸਲ ਵਧੀਆ ਕਿਸਾਨ ਖੁਸ਼ਹਾਲ👍👍👍👍
@sukhdeephayer5304
@sukhdeephayer5304 4 года назад
ਬਹੁਤ ਵਧੀਆ ਜਾਨਕਾਰੀ ਡਾਕਟਰ ਸਾਹਿਬ
@harmeetkharoud2182
@harmeetkharoud2182 4 года назад
ਡਾਕਟਰ ਸਾਹਿਬ ਜੀ ਅਸੀਂ ਤੁਹਾਡਾ ਦੇਣ ਨੀ ਦੇ ਸਕਦੇ ਤੁਸੀਂ ਕਿਸਾਨਾਂ ਨੂੰ ਸਿੱਧੇ ਰਾਹ ਪਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ
@manpreetbrar2393
@manpreetbrar2393 4 года назад
ਕੋਈ ਗੱਲ ਨੀ ਡਾਕਟਰ ਸਾਬ, ਕਤੀੜ ਤਾਂ ਭੌਕਦੀ ਹੁੰਦੀ ਆ, ਆਪਾ ਪੂਰਾ ਕਾਮਯਾਬ ਕਰਨਾ, ਜੋ ਵਿਚ ਟਿੱਚਰਾ ਕਰਦੇ ਆ ਕਰ ਲੈਣ ਦਿਓ,,, ਡਿਗਰੀਆਲੇ ਨੂੰ ਕਮਲਾ ਦਸਦੇ ਆ ਬੂਜੜ ਅਣਪੜ, Carry on
@dairy_bhaiwal
@dairy_bhaiwal 4 года назад
bil kul sahi gll a buta marn Vali lut di Mai pichli bar Da meri kheti mera kissan nal juriya ha na kloro payi na 12 63 payi jhar PURA niklya thanks doctor Saab guide ken lyi
@SurjitSingh-vy9bj
@SurjitSingh-vy9bj 4 года назад
Thanks veer ji boht Sohni jankari den laiy
@harjindersinghwarraich8838
@harjindersinghwarraich8838 4 года назад
ਡਾਕਟਰ ਸਾਹਿਬ ਬਹੁਤ ਧੰਨਵਾਦ ਜੀ ਤੁਹਾਡਾ
@Kunwarajit
@Kunwarajit 4 года назад
Thanks for clearing everything Dr saab
@ranjodhsidhu
@ranjodhsidhu 4 года назад
Bahut vadiya smjhaya 22g
@sukhdevsinghbal8064
@sukhdevsinghbal8064 4 года назад
ਬੰਦਾ ਮਾੜਾ ਹੋ ਸਕਦਾ ਪਰ ਸੰਸਥਾ ਮਾੜੀ ਨਹੀਂ ਹੁੰਦੀ
@pendujatt2892
@pendujatt2892 4 года назад
Gall sahi aa dr saab bhoot dronde ne lok youTube te bhi te pind de bhi. 👎👎 but tuhdi video dekh k dill khus ho janda 🙏🙏
Далее
Китайка Шрек всех Сожрал😂😆
00:20