Тёмный
No video :(

Semi Final | Jalandhar VS Gurdaspur+Amritsar | Bagrian (Kapurthala) Kabaddi Championship 2021 

Kabaddi365.com
Подписаться 2,2 млн
Просмотров 1,1 млн
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 883   
@terareckless8117
@terareckless8117 2 года назад
ਚਿੱਟੀ ਆਲੇ ਤੇ ਅੰਮ੍ਰਿਤ ਨੇ siraaa 🔥❤️ਕਰਾਤਾ
@sukhwantsingh7025
@sukhwantsingh7025 2 года назад
ਬਹੁਤ ਹੀ ਵਧੀਆ ਫੈਸਲਾ ਟੈਕਨੀਕਲ ਕਮੇਟੀ ਦਾ
@farmlife3304
@farmlife3304 2 года назад
ਮੈਚ ਕਿਸੇ ਨੇ ਜਿੱਤਿਆ ਹੋਵੇ ਪਰ ਦਿਲ ਦੋਨਾ ਟੀਮਾਂ ਦੇ ਖਿਡਾਰੀਆਂ ਨੇ ਜਿੱਤ ਲਿਆ ਸਿਰਾ ਮੈਚ 👍👍👍👍✌✌✌✌✌✌
@harrycanada1923
@harrycanada1923 2 года назад
ਕੱਲਾ ਜੱਟ 100 ਵਰਗਾ ਸੱਚੀਆਂ ਗੱਲਾਂ ਸਿਆਣੇ ਦੀਆਂ ਕੱਲਾ ਅੰਮ੍ਰਿਤ ਔਲਖ ਹੀ ਧੂੰਆਂ ਕੱਢ ਗੇਆ💪💪 ਮੈਂ ਤਾਂ ਵੈਸੇ ਪਾਲਾ ਜਲਾਲਪੁਰ ਦਾ ਹੀ ਫੈਨ ਆ ਪਰ ਅੱਜ ਦੇ ਮੈਚ ਵਿੱਚ ਅੰਮ੍ਰਿਤ ਔਲਖ ਵਾਲੇ ਜੱਟ ਨੇ ਹੋਰ ਹੀ ਚਮਤਕਾਰ ਕਰ ਦਿੱਤਾ ਠੰਡੇ ਹੀ ਕਰ ਦਿੱਤੇ ਸਾਰੇ💪💪
@dharmindersharma3517
@dharmindersharma3517 2 года назад
Att se match mitro
@Kingkhan-wo1iu
@Kingkhan-wo1iu 2 года назад
9l
@gurvindersinghbatth5236
@gurvindersinghbatth5236 2 года назад
ਪਪਪਜਲਲ Live
@gurpreetsinghdhillondhillo4188
@gurpreetsinghdhillondhillo4188 2 года назад
Sirsa 22 ge
@cjfxhnc8381
@cjfxhnc8381 2 года назад
@@dharmindersharma3517 Aq Aq
@lalitpunjabi1222
@lalitpunjabi1222 2 года назад
ਭਾਉ sirraa ਕਰਵਾ ਗਏ ਮਾਝੇ ਆਲੇ 🦁🦁🔥
@navjootnavjotsingh4462
@navjootnavjotsingh4462 2 года назад
ਸਿਰਾ ਹੋ ਗਿਆ ਜਾਫੀ ਤਾ ਬਹੁਤ ਵੱਡੇ ਸੀ ਦੁਆਬੇ ਦੇ ਪਰ ਮਾਝੇ ਵਾਲੇ ਪੂਰੀ ਅੱਤ ਕਰਾਵਾਂਗੇ ਅਮ੍ਰਿਤ ਔਲਖ ਵਾਲੇ ਨੇ ਪੂਰਾ ਜੋੜ ਲਾ ਦਿੱਤਾ ।।
@satinderpalsingh2181
@satinderpalsingh2181 2 года назад
ਦੋਆਬੇ ਵਾਲਿਆਂ ਨੇ ਹਿਲਣ ਨੀ ਦਿੱਤੇ ਮਾਝੇ ਵਾਲੇ ਫਾਈਨਲ ਵਿਚ ਕਪੁਰਥਲੇ ਵਾਲੇ ਮੈਚ ਵਿੱਚ
@successdrug4479
@successdrug4479 2 года назад
@@satinderpalsingh2181 bai g ki duaba ki majha ki malwa apa punjabi a pave kito de vi khedari hon hege te apne punjab di a
@inderjeetsingh2831
@inderjeetsingh2831 2 года назад
All player good
@gonysharma
@gonysharma 2 года назад
Bai ji fir ki ho gya ohna da time heni hunn ohna ne v apne time ch att karvayi aa ehi mangi paale nu duniya dekhn nu tarsdi hundi c.. Super star ne time hmesha iko jeha ta rehnda ni 🙏🙏🙏🙏..
@satinderpalsingh2181
@satinderpalsingh2181 2 года назад
@@successdrug4479 ਹਾਂ ਜੀ ਬਾਈ ਜੀ ਸਹੀ ਗੱਲ ਆ ਪੰਜਾਬ ਤੇ ਪਹਿਲਾਂ ਹੀ ਬੋਹਤ ਵੰਡਿਆ ਗਿਆ ਹੈ। ਮੈਂ ਤਾਂ navjot navjot singh ਦੀ ਗੱਲ ਦਾ ਜਵਾਬ ਦਿੱਤਾ ਸੀ
@JarnailSingh-ut5bw
@JarnailSingh-ut5bw 2 года назад
ਲੋਕ ਕਹਿੰਦੇ ਅੰਮ੍ਰਿਤ ਫਾਈਨਲ ਕਿਉ ਨਹੀਂ ਖੇਡਿਆ, ਲੋਕੋ ਕ੍ਰਿਕਟ ਵਿਚ ਇਕ ਦਿਨ ਵਿਚ ਹੀ ਸਾਰੇ ਮੈਚ ਨਹੀਂ ਹੁੰਦੇ , ਧੰਨ ਨੇ ਇਹ ਪਲੇਅਰ ਜੋ ਇਕ ਦਿਨ ਵਿਚ 4 -4 ਮੈਚ ਖੇਡਦੇ ਨੇ, ਲੋਕਾਂ ਨੂੰ ਤਾਂ ਗੱਲਾਂ ਆਉਂਦੀਆ ਇਕ ਜੱਫਾ ਲਾਉਣ ਨੂੰ ਪਲੇਅਰ ਦਾ ਪੂਰਾ ਜੋਰ ਲਗ ਜਾਂਦਾ, ਜੇ ਅੰਮ੍ਰਿਤ ਜੱਫੇ ਨਾਂ ਲਾਉਦਾ ਤਾਂ ਇਹ ਸੈਮੀ ਜਲੰਧਰ ਨੇ ਇਕ ਪਾਸੜ ਕਰ ਦੇਣਾ ਸੀ।
@ravindersakhowalia907
@ravindersakhowalia907 2 года назад
shi gl broo
@ravindersakhowalia907
@ravindersakhowalia907 2 года назад
waheguru mehr kre amrit vr te
@manjindersingh8171
@manjindersingh8171 2 года назад
Goda dukh gia c
@mrbhullar1605
@mrbhullar1605 2 года назад
Sahi gal Amrit de gode te thodi sat v a
@indianoldtractor9457
@indianoldtractor9457 2 года назад
ਔਲਖਾ ਵਾਲਾਂ ਜੱਟ ਪੂਰੀ ਧੱਕ ਪਾ ਗਿਆ, ਜੱਗਾ ਚਿੱਟੀ ਵਧੀਆ ਖੇਡਿਆ, ਪਾਲੇ ਦੇ 15 ਟੱਚ 2 ਜੱਫੇ, ਮੰਗੀ 5 ਟੱਚ ਕੋਈ ਜੱਫਾ ਨਹੀਂ, ਮਾਝੇ ਵਾਲੇ ਖੁੱਤੀ ਪਾ ਗਏ, ਸੁਪਰ ਬੈਸਟ ਮੈਚ।
@gillgamer3637
@gillgamer3637 2 года назад
ਜੱਗੇ ਨੇ ਵੀ Atttt ਹੀ ਕਰਾ ਦਿੱਤੀ😎👌
@manikaushik40
@manikaushik40 2 года назад
Amrit aulakh na sira lata lbu brother ratt tn mra v jor lg gya jd tu jaffa la rha c ruu kush hogi God bless u bai🙏🙏🙏🙏😘
@deepaman331
@deepaman331 2 года назад
ਦੋ ਵਾਰ ਮੈਚ ਦੇਖ ਲਿਆ ਔਲਖਾ ਵਾਲੇ ਤੇ ਚਿੱਟੀ ਵਾਲੇ ਨੇ ਸਿਰਾ ਕਰਵਾ ਦਿੱਤਾ 💪💪💪ਮੇਰੀ ਇਹੀ ਅਰਦਾਸ ਸਭ ਖਿਡਾਰੀ ਹਮੇਸਾ ਤੰਦਰੁਸਤ ਰਹਿਣ
@sufipunjabde6103
@sufipunjabde6103 2 года назад
ਜੀਉਂਦੇ ਵੱਸਦੇ ਰਹੋ ਪੰਜਾਬੀਓ ਕਬੱਡੀ ਜਿੰਦਾਬਾਦ ਜੀਓ ਵਾਹਿਗੁਰੂ ਮੇਹਰ ਕਰੇ
@dheerajgill564
@dheerajgill564 5 месяцев назад
ਪਹਿਲੀ ਵਾਰ ਕਬੱਡੀ ਦੇ ਮੈਦਾਨ ਵਿੱਚ ਕ੍ਰਿਕਟ ਮੈਚ ਵਾਂਗੂੰ ਰੌਲ਼ਾ ਸੁਣਨ ਨੂੰ ਮਿਲਿਆ.... ਸਿਰਾ ਹੋਈ ਪਈ ਐ ❤ ਕਬੱਡੀ+ਪੰਜਾਬੀ ਜ਼ਿੰਦਾਬਾਦ 💪 ਇਹ ਸਿਰਫ ਬਾਗੜੀਆਂ ਵਿੱਚ ਹੀ ਹੋ ਸਕਦਾ ਹੈ 🎉
@Majhailpb58
@Majhailpb58 2 года назад
ਅੱਜ ਤੱਕ ਦੇ ਸਭ ਤੋ ਤਗੜੇ ਮੈਚਾਂ ਵਿੱਚੋ ਇਕ ਮੈਚ...💪💪🚩 ਅੰਮ੍ਰਿਤ ਔਲਖ ਨੇ ਸਿਰਾ ਕਰਵਾ ਤਾ ਅੱਜ...💪💪💪
@harrycanada1923
@harrycanada1923 2 года назад
@@pigeon365 ਤੂੰ ਵੀ ਜਮਾਂ ਹੀ siraa comnt ਕਰਦਾ 👌
@ravindersakhowalia907
@ravindersakhowalia907 2 года назад
sda realitie a amrit aulakh bhut vdia subah vr da.
@kaileysaab7832
@kaileysaab7832 2 года назад
Watching.
@harrycanada1923
@harrycanada1923 2 года назад
@@pigeon365 ਕਸੂਰ ਤਾਂ ਅੰਮ੍ਰਿਤ ਔਲਖ ਦਾ ਜੇਹੜਾ ਮੰਗੀ, ਪਾਲੇ, ਜੱਗਾ ਚਿੱਟੀ, ਦੁੱਲੇ, ਸੋਹਣ ਰੁੜਕੀ ਵਰਗੇ ਦੀ ਟੀਮ ਦਾ ਕੱਲ ਧੂੰਆਂ ਕੱਢ ਦਿੱਤਾ 💪
@lakhveerbrar6862
@lakhveerbrar6862 2 года назад
@@pigeon365 l
@happydugri8597
@happydugri8597 2 года назад
# ਮਝੈਲ ਸਿਰਾ ਕਰਾ ਗਏ Congratulations 🎊
@jassudhaliwal7439
@jassudhaliwal7439 2 года назад
Jagga chitti te Amrit aulakh best a match Cho 👌
@HarpreetSingh-oq3uh
@HarpreetSingh-oq3uh 2 года назад
Amrit na sira karta ik passe jafi sare top de ik passe amrit ikal
@dssodhi2885
@dssodhi2885 2 года назад
Sirrrra brother ਮਝੈਲ ਜਿੰਦਾਬਾਦ
@buttar204
@buttar204 2 года назад
ਇਤਿਹਾਸਕ ਮੈਚ
@gopysran6444
@gopysran6444 2 года назад
Amrit aulakh pra jaan apni💪💪💪💪❤❤
@pigeonclubs389
@pigeonclubs389 2 года назад
ਔਲਖਾਂ ਵਾਲਾ 21 .11.20. ਨੂੰ ਕਬੱਡੀ ਦੀ nursery ਹਰਾ ਗਿਆ 😍😍😍😍🔥🔥🔥🔥🔥 Kabaddi di Nursery।। ਕਰੀਮ # ਔਲਖਾਂ ਆਲਾ 🔥
@khushdeepsingh7846
@khushdeepsingh7846 2 года назад
ਅੰਮ੍ਰਿਤ 🔥
@jatinderbatth6323
@jatinderbatth6323 2 года назад
ਮਾਝੇ ਵਾਲੇ ਭਾਉ ਅੱਤ 💪💪💪💪💪
@bunty6559
@bunty6559 2 года назад
Amrit aulkh sirra kra ta veer gbu 🙏👍👍👍
@Itzz_sidhu_pp
@Itzz_sidhu_pp 2 года назад
ਜੱਗਾ ਚਿੱਟੀ ਸਿਰੇ ਲਾਈ ਜਾਂਦਾ❤️❤️
@sukhsingh5296
@sukhsingh5296 2 года назад
jagga👌👌
@akashtech6009
@akashtech6009 2 года назад
Thonu v kabaddi psand a
@Kabbadipunjab
@Kabbadipunjab 2 года назад
Chitti wale ne poora joor la ditta sirra jagga chitti
@manpreetsinghbrar7597
@manpreetsinghbrar7597 2 года назад
@@pigeon365 bs kr bhra enni nafrat chngi nhi hundi jagge ne v sirra kita amrit ne v baki jit ta ik di honi c dove teams vdia khediya
@manpreetsinghbrar7597
@manpreetsinghbrar7597 2 года назад
@@pigeon365 bhra merea sodi ratan garh Harman jalalpur ki gal eh mare oh gal vakhri a pala huna vangu Jaffe nhi lgge baki half point te jitt har honi kismat di gal a nhi Jaffe ta dove pase brabar hi c baki mangi hun top nhi khed da odr je fariyad jagge de nal hunda result ki hona c
@gurpaldhillon1306
@gurpaldhillon1306 2 года назад
@@manpreetsinghbrar7597 ustaad aulakh Wala kalla sari team jine jaffe la gya j faryad nai khedya bakki team madi c players by support kro majha malwa doaba keh k band Na pavo eda te j Bhagwanpur vch arsh dto hunda fr v Hor result hona c
@manpreetsinghbrar7597
@manpreetsinghbrar7597 2 года назад
@@gurpaldhillon1306 lgda bhra tu Jaffe nhi gine jagge chiti de ik Jaffa jada ohda Aulakh vale nalo match dekh fr khi sare team jine ikalla la gya
@manpreetsinghbrar7597
@manpreetsinghbrar7597 2 года назад
@@gurpaldhillon1306 baki rhi majha malwa doaba vali gal mai malwe to a doabe to nhi baki sarya nalo vadd rola majhe vale hi ponde avde area da and bhagwanpur vich ta sara punjab khed da majha ikalla nhi khed da us vich
@SukhwinderSingh-wx4oj
@SukhwinderSingh-wx4oj 2 года назад
Amrit Aulakh Jagga Chitti Pala jalapuria Dulle 😍
@ksgill8116
@ksgill8116 2 года назад
Pardeep bro thuda bhut bhut thanks you for Match live dakhon li ❤️
@mr.morson5790
@mr.morson5790 2 года назад
pala jalalpuria ne bhi top de jaffe lagaye ci my favorite player jalalpuria pala 💪💪💪💪💪
@Jaat_ravi001
@Jaat_ravi001 2 года назад
Bhai pala ka pta nhi kb catch lga dega
@gurwinderguri6155
@gurwinderguri6155 Год назад
Pala ta. Pala e a, 🙏💪💪💪
@jatinderbatth6323
@jatinderbatth6323 2 года назад
ਅਮ੍ਰਿਤਸਰ 💪💪💪💪
@gonysharma
@gonysharma 2 года назад
"Amrit aulakh bai sirraaa karvta 👌👌👌👌🙏🙏"
@kewalsingh4609
@kewalsingh4609 6 месяцев назад
ਸਿਰਾ ਮੈਚ । ਸੰਤਾਲੀ ਸਾਲ ਦੀ ਉਮਰ ਚ ਪਹਿਲੀ ਵਾਰ ਦੋਨਾਂ ਟੀਮਾਂ ਵਿਚਾਲੇ ਫਸਵੀਂ ਟੱਕਰ ਦਾ ਮੈਚ ਵੇਖਣ ਨੂੰ ਮਿਲਿਆ । ਮਾਝੇ ਵਾਲੇ ਅੱਤ ਕਰਵਾ ਗਏ । ਅੰਮ੍ਰਿਤ ਔਲਖ ਜੱਗਾ ਚਿੱਟੀ ਵਾਲਾ ਸਿਰਾ ਕਰਾਤਾ । ਮਾਝੇ ਵਾਲਿਓ ਧੱਕ ਪਾ ਕੇ ਰੱਖੋ । ਮਾਝੇ ਵਾਲੇ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਪਿਆਰ ਢੇਰ ਸਾਰੀਆਂ ਮੁਬਾਰਕਾਂ
@vipok9488
@vipok9488 2 года назад
ਮਾਝੇ ਵਾਲ਼ੇ 💪💪🤘
@boossangha8306
@boossangha8306 2 года назад
Amrit ver siraaa kar geya👍👍👍
@musclehouseassandh1793
@musclehouseassandh1793 2 года назад
Thanks pardeep Bhai match live dikon layi haryana bathe he itne bdiya match dikaya thanks a lot
@PardeepSingh-mu2pu
@PardeepSingh-mu2pu 2 года назад
ਅੱਜ ਤੱਕ ਤੋਂ ਸਭ ਤੋਂ ਵੱਡਾ ਮੈਚ
@satnamwaheguru4047
@satnamwaheguru4047 2 года назад
Amrit aulakh sirra 👌👌👌👌
@sprandhawa6684
@sprandhawa6684 2 года назад
ਅੰਮ੍ਰਿਤ aulakh🥰🥰
@harchandsingh6146
@harchandsingh6146 2 года назад
Amrit🙏💪💪💪💪💪💪💪
@jattlife5849
@jattlife5849 2 года назад
Ik gal aw mangi te dulla bhaut time bhaad ikhate khede aw❣
@harvdhaliwal5319
@harvdhaliwal5319 2 года назад
Jagga te amrit❤️
@bsingh7819
@bsingh7819 2 года назад
Wah wah World Cup to vi top match aa yaro jor marji kabbdi ta ho powerful majhe wale khad de ne 22 Amrisar + Gurdaspur aatttttttttt 100 warga jatt 22 Amrit aulkh Nirmal Lopke Deep daburji Amritsar aatttttttttt 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@preetmalhi3549
@preetmalhi3549 2 года назад
Eh match kabddi da end match c sirra lag gya 👌👌
@hometownbeat
@hometownbeat 2 года назад
Shankar and Aulakh ghaint kheday,, Jalandhar alle..te avein c..nah pallay ne jaffa layea nah mangi ne nab sohan rurki ne, Chithi played well..
@kawalgoraya3284
@kawalgoraya3284 2 года назад
Nirmal lopoke siraaaaaaaa
@kamalpreetmultani6626
@kamalpreetmultani6626 2 года назад
Chitiii v jalandhar ch hi anda veera…..
@kawalgoraya3284
@kawalgoraya3284 2 года назад
Amrit Aulakh siraaa stopper
@mr.morson5790
@mr.morson5790 2 года назад
jagga chitti ne sirra kar diya top de jaffe laga diye💪💪💪💪
@jaimalwahla9911
@jaimalwahla9911 2 года назад
ਅੰਮ੍ਰਿਤ ਔਲਖ ❤️‍🔥❤️‍🔥❤️‍🔥 ਸਵਾਦ❤️‍🔥
@jaskarnsingh5277
@jaskarnsingh5277 2 года назад
ਮੈਚ ਵਧੀਆਂ ਹੋਇਆਂ ਪਰ ਨੰਬਰ ਹੋਲਡ ਨਹੀਂ ਕਰਨਾ ਚਾਹੀਦਾ ਚੱਲਦੇ ਮੈਚ ਵਿੱਚ ਫੈਸਲਾ ਦੇਣਾ ਚਾਹੀਦਾ ਜਿਸ ਟੀਮ ਦੇ ਨੰਬਰ ਘੱਟ ਹੋਣ ਉਹ ਹੋਰ ਜ਼ੋਰ ਲਾਵੇ ਮੈਚ ਜਿੱਤਣ ਲਈ
@harjinderaulakh8969
@harjinderaulakh8969 2 года назад
Amrit Aulakh sira llaa gya ❤️❤️❤️
@user-mf2we7sm9i
@user-mf2we7sm9i 2 года назад
ਆ ਮੈਚ ਨੇ ਸਾਰੇ ਦੁੱਖ ਤੋੜਤੇ ਹੁਰ ਹੁਰ ਜਮਾ ਗੱਲ ਟਿਕਾਣੇ ਲਾ ਦਿੱਤੀ ਮਾ ਦੇ ਬਲੀ ਪੁੱਤਾ ਨੇ ਅੰਮ੍ਰਿਤ ਅਉਲਖ ਨੇ ਧਾਵੀਆਂ ਦੀ ਲੁੰਬ ਮਰਾ ਦਿੱਤੀ
@malkitsingh2672
@malkitsingh2672 2 года назад
ਅਮਿ੍ਤ🔥👌
@gopisran985
@gopisran985 2 года назад
POINT DA SARIA NU PTA C JAFFI DA POINT A MATCH VI VDDA KRTA C PR WAHEGURU SACH DA SATH DINDA AULKHA VALA NA KABAADDI DI NURSERY HRA TI
@jaskarnsingh5277
@jaskarnsingh5277 2 года назад
ਨੰਬਰ ਹੋਲਡ ਨਹੀਂ ਕਰਨਾ ਚਾਹੀਦਾ ਚੱਲਦੇ ਮੈਚ ਵਿੱਚ ਫੈਸਲਾ ਦੇਣਾ ਚਾਹੀਦਾ ਘੱਟ ਨੰਬਰ ਵਾਲੀ ਟੀਮ ਹੋਰ ਜ਼ੋਰ ਮਾਰੇ
@harpinderbrar342
@harpinderbrar342 2 года назад
Bai hatho hath decision lena glt ho skda bcz odo pta ni lgdaa bad ch video dekh k decision lena shii aa hakk mil jnda sche bnde nu
@karansidhu6315
@karansidhu6315 2 года назад
Amrit aulakh wala sirra player aaa ggg 💪💪💪😘😘😘🔥🔥🔥💥💥💥
@tanvirbains0001
@tanvirbains0001 2 года назад
Bde chira baad eda da match lagga , poora sirra njara agea. Top de player saare jeende vassde rehn ❤️
@parveenkaur4102
@parveenkaur4102 2 года назад
Nice Match...
@chanjichhinji2897
@chanjichhinji2897 2 года назад
ਸਾਰੀਆਂ ਟੀਮਾਂ ਵਿੱਚ ਸਾਰੇ ਖਿਡਾਰੀ ਵਧੀਆ ਸੀ
@sewakudey7921
@sewakudey7921 2 года назад
In
@ratingclimb1686
@ratingclimb1686 2 года назад
Mangi topey nu chhad k ji
@gurpreetsinghdhaliwal5555
@gurpreetsinghdhaliwal5555 2 года назад
Amirat sirra la gya
@PENDUVLOG5
@PENDUVLOG5 2 года назад
Amrit cirra kar gea gbu kale ne hra ti jlandr full kaim amrit 😘😘😘
@GurdeepSingh-su5ev
@GurdeepSingh-su5ev 2 года назад
ਮੈਚ ਵਧੀਆ ਹੋਇਆ ਦੋਨੋ ਟੀਮਾ ਵਧੀਆ ਨੇ ਦੂਲੇ ਦੀ ਰੀਸ ਕੋਈ ਨਹੀ ਕਰ ਸਕਦਾ
@ajaykumardhull1242
@ajaykumardhull1242 2 года назад
Dulla 🔥🔥🔥🔥🔥🔥🔥🔥🔥🔥🔥🔥
@ajaykumardhull1242
@ajaykumardhull1242 2 года назад
Dulla baaga pind
@JaskaranSingh-vs4qr
@JaskaranSingh-vs4qr 2 года назад
Amrit ne att krati sirra veer amrit.😍🥰👌👌🙏🙏
@surindersaini3973
@surindersaini3973 2 года назад
Bhut vadiya match c dono teams bhut vadiya khediya
@lifeincanada4512
@lifeincanada4512 2 года назад
ਮਾਝੇ ਵਾਲੇ ਜੱਟ 🤘🏻🤘🏻
@dheerajgill564
@dheerajgill564 5 месяцев назад
ਜਦੋਂ ਦੁੱਲੇ ਨੇ ਪਹਿਲੀ ਰੇਡ ਪਾਈ ਓਦੋਂ ਮਹੌਲ ਚੈਕ ਕਰੋ... ਸਿਰਾ ਲੱਗਿਆ ਪਿਆ 💪✅💯
@thakursaabdisister3103
@thakursaabdisister3103 2 года назад
J ajj live technology na Hundi tan mauke te ede vadde point da faisla nhi hona c... Good job kabbadi 365 🙏🙏
@KOONERSINGH.J.9683
@KOONERSINGH.J.9683 2 года назад
Very nice match Congratulations Kala Bagriya Bhaji match karvon lyi Pardeep Bhaji thank you match Sade tak Lyon lyi ase foren country vich v live dekh sakde match🙏🏻
@baldavsinghbaldavbhinder3083
@baldavsinghbaldavbhinder3083 2 года назад
Amrit sirra 💪🔥💪🔥🔥💪💪🔥🔥💪💪💪
@deol.ricky307
@deol.ricky307 2 года назад
Amrit Aulakh 💪🏻👍🏻
@ajaypalaulakh13
@ajaypalaulakh13 2 года назад
sirrraa ho gya aulakhan wala attt kra gya dil khush karta apne alea
@navjot1093
@navjot1093 2 года назад
ਮਾਝੇ ਵਾਲੇ ਭਾਊ 💪💪
@Goatvibe
@Goatvibe 2 года назад
fer v Ek passe jaga chiti mangi pala Jalalpur shota ludhar dulla Te ek passe amrit nirmal shankar amrit ekale ne sirra Kraya bhot vdia match Thok thok thapiya mariya
@dawindersingh5824
@dawindersingh5824 2 года назад
ਸਾਰੇ ਪਲੇਅਰ ਬਹੁਤ ਵਧੀਆ ਜੀ ਧੰਨਵਾਦ ਜੀ
@thakursaabdisister3103
@thakursaabdisister3103 2 года назад
Lopo wale vir ne Sahi faisle vich apna yogdaan paya 🙏🙏🙏🙏kyu ki asooli bande apne sahmne galat hundeya nhi dekh sakde 🙏🙏🙏🙏good job Lopo wale bhaji 🙏🙏
@onkarsingh3092
@onkarsingh3092 2 года назад
Amrit att karwa gya
@surinderbawa2992
@surinderbawa2992 2 года назад
ਅੰਮ੍ਰਿਤ ਔਲਖਾਂ ਵਾਲਿਆ ਦੁਨੀਆਂ ਦੀਵਾਨੀ ਕਰ ਗਿਆ ਮਿੱਤਰਾ 🎯💪💪💪💪💪🙏
@jobansingh4348
@jobansingh4348 2 года назад
Bhot end match veer g👌👌👌👌👌👌👌👌
@gopysran6444
@gopysran6444 2 года назад
Majhe vale 💪💪💪❤❤
@akalkepujari7304
@akalkepujari7304 2 года назад
ਬਹੁਤ ਵਧੀਆ ਉਪਰਾਲਾ ਵੀਰ ਪ੍ਰਦੀਪ ਜੀ
@boparai.01
@boparai.01 2 года назад
Amrit ✊❣️
@harsimranjitsingh5319
@harsimranjitsingh5319 2 года назад
majha majha kra ti Amrit ne
@kawalgoraya3284
@kawalgoraya3284 2 года назад
Nirmal lopoke siraaaaaaaa raider
@gurindersingh7844
@gurindersingh7844 2 года назад
U rdi great pradeep g match like world Cup match
@sprandhawa6684
@sprandhawa6684 2 года назад
Aulakha wala ਅੰਮ੍ਰਿਤ siraa kra gea
@guribrar9919
@guribrar9919 2 года назад
Amrit amrit amrit hogi mittro🤗🤗😍😍
@rajbiramritsar8874
@rajbiramritsar8874 2 года назад
ਮਾਝੇ ਵਾਲੇ ਭਾਊ ਮੁੰਡੇ ਪੂਰੇ ਅੱਗ ਲਾਊ ਅਮ੍ਰਿਤ ਔਲਖ ਵੀਰ 💪👌✌😘❤
@nd0370
@nd0370 2 года назад
Cheekan kara ditiyan Jahlandhar waleyan ne
@favoritesongdhami6340
@favoritesongdhami6340 2 года назад
Very good number one match parderp bhaji good job
@sharmagi2666
@sharmagi2666 2 года назад
Ustad Deepa
@prabsimranjitsingh6409
@prabsimranjitsingh6409 2 года назад
Nanni ve sirre da player a bhut clean khedea
@saanjatt9867
@saanjatt9867 2 года назад
🎊🎊Pala Amrit Jagga Dulla 🎊🎊
@life-qb4hy
@life-qb4hy 2 года назад
aulkhaa walaa amritt sirraa kraa gyaa 🔥🔥🔥
@life-qb4hy
@life-qb4hy 2 года назад
bai final da taan ptaa ni but main ess match di gl kiti aa
@dharmindergill9823
@dharmindergill9823 2 года назад
@Gifty Saraoasha mashine lggaa dyi a usnu .bndaa thakda v a jnb hadd ho gyi lokan di .apna km krta usney team final vich pahuncha ditti .enna bhot a
@Rickyarpan02
@Rickyarpan02 2 года назад
@Gifty Sarao final ch amrit nu te nirmal nu tattia lag gia c yadhe te jodhe nu dekh
@Rickyarpan02
@Rickyarpan02 2 года назад
@@dharmindergill9823 veere tere te mere varge kinne live dekh rahe c team pujati bhut vdia , bhut tagda khede aa no doubt. Par final ch sada sama khraab kita sara din bagriaa sira match hoea par final warga tatti match ni hoea.. nirmal ne ik kaudi pai jaffa kha ke beth gya te amrit khada ee ni final ch.. zor lagga nu yar ik match khedea faswa 6-7 jaffe lake zor ho gya? Galt gal aa bai ehna di
@aulakhsaab7827
@aulakhsaab7827 2 года назад
@@Rickyarpan02 tu khed lenda pra
@jaswantsinghjassgill4782
@jaswantsinghjassgill4782 2 года назад
Veer ji match vekhen da nazara aa giya majha orf majail sirakra giya. Kehde kahode nami player rolte ajj. Pr dulla ni rukiya kise too eh gl pakki aa. Majhe walio vadiya tuhanu Dil kush Karta
@DevDev-co5kd
@DevDev-co5kd 2 года назад
22 ji UAE miss you kabaddi
@beantss5702
@beantss5702 2 года назад
I love my kbdii ☺☺
@anmolsahota1551
@anmolsahota1551 2 года назад
Jagga and Amrit bai ne sira kita👍
@avinashsingh7299
@avinashsingh7299 2 года назад
Amrit bhiii siraaaaa laaaataaaaa👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@lovesarpanchsarai4118
@lovesarpanchsarai4118 2 года назад
Sirra match
@arshidhillon8421
@arshidhillon8421 2 года назад
Dhaka kita ehna ne te khud v kehra fer cup la gaye Amrit Aulakh SirrA ok ikala 4ra warga JatT 💪🏻🙌🏻💪🏻
@gurasingh6718
@gurasingh6718 2 года назад
Very good match
@honeyrurki7254
@honeyrurki7254 2 года назад
ਬਹੁਤ ਵਧੀਆ ਫੈਸਲਾ ਸਿਗਾ ਨੰਨੀ ਗੋਪਾਲਪੁਰ ਨੇ ਦੀ ਰੇਡ ਤੇ
@closefighterjalalpur5720
@closefighterjalalpur5720 2 года назад
Jalandhar de jaffi bale tagde si . Par amrit aulakh ikkala match le gya . Bai pala jalalpuria da fan aa mai but amrit wadia khedeya
Далее
💀СЛОМАЛ Айфон за 5 СЕКУНД😱
00:26