Тёмный

Semi Final Match | Shahkot VS DAV Bhulath | Bhulath (Kapurthala) Kabaddi Cup 14 April 2024 

Kabaddi365.com
Подписаться 2,3 млн
Просмотров 962 тыс.
50% 1

Buy: amzn.to/3MjPP6U
Semi Final Match | Shahkot VS DAV Bhulath | Bhulath (Kapurthala) Kabaddi Cup 14 April 2024
Ground Location Bholath : maps.app.goo.g...
First Prize: 5,50,000/- Second Prize: 3,50,000/- Best Prize: Harley Davidson
For Lucky Draw: Harley Davidson, Bullet, Bike, Scooty, Mobile Phones, etc.
[Live] Bhulath (Kapurthala) Kabaddi Cup 13 April 2024
#kabaddi #kabaddi365 #kabaddilive #kabaddilivetoday #bhulath #kabaddicup
#shilubahukabaddi #khushiduggan #kabaddicup #bholath

Опубликовано:

 

2 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 713   
@Ramgarhia-0897
@Ramgarhia-0897 5 месяцев назад
Sultaan ਤੇ Khushi Dhugga ਵਾਲੇ ਨੂੰ ਪਿਆਰ ਕਰਨ ਵਾਲੇ (Like karo) ਦੇਖ ਦੇ ਆ ਕੌਣ ਕੌਣ ਪਿਆਰ ਕਰਦਾ ਦੋਨਾ ਨੂੰ
@jobankabaddi
@jobankabaddi 5 месяцев назад
❤❤
@SandeepSingh-zb9zm
@SandeepSingh-zb9zm 5 месяцев назад
Goda sarrr❤❤❤
@ramlalsharma9681
@ramlalsharma9681 5 месяцев назад
Z द*Nhóllllllloooollllllll😂😂ok​@@SandeepSingh-zb9zm
@MahinderSingh-ps2kf
@MahinderSingh-ps2kf 5 месяцев назад
❤❤❤❤❤पी आईसीसी वेज❤​@@SandeepSingh-zb9zm
@SaidAmin-xt3qs
@SaidAmin-xt3qs 3 месяца назад
❤❤❤❤​@@SandeepSingh-zb9zm
@satojsatoj3208
@satojsatoj3208 5 месяцев назад
ਇੱਕ ਗੱਲ ਹੋਣਾਂ ਵੀਰਾ ਨੂੰ ਕਹਿਣਾ ਸੀ,, ਵੀ ਜੋਂ ਆਖ ਦੇ ਸੀ ਇਸ ਵਾਰ ਸੀਲੂ ਕੁੱਝ ਜਿੱਤਿਆ ਨਹੀਂ , ਆ ਦੇਖ ਲਿਉ ਟਰੱਕ ਭਰ ਕੇ ਲਆ ਗਿਆ ਹਰਿਆਣੇ ਵਿੱਚ ਕੋਈ ਪਤਾਂ ਨਹੀਂ ਰੱਬ ਦੇ ਰੰਗਾਂ ਦਾ, ਸੀਲੂ ਨੇਂ ਜੋਰ ਵੀ ਬਹੁਤ ਲਾਇਆ ਸੀ 🙏 ਸਾਰੇ ਪਲੇਅਰ ਬਹੁਤ ਵਧੀਆ ਖੇਡੇ ਆ ਇਸ ਕਰਕੇ ਬਹੁਤ ਖੁਸ਼ੀ ਹੋਈ ਸਟ ਫੈਟ ਤੋਂ ਬਚਾ ਰਹੀਆਂ , ਇਕ ਗੱਲ ਗਰਾਉਂਡ ਸੋਟਾ ਸੀ ਚਲੋ ਕੋਈ ਨਾਂ ਕੋਈ ਮਜਬੂਰੀ ਸੀ ਪਰ ਬੰਦਿਆ ਨੇਂ ਪੈਸਾ ਬਹੁਤ ਹੀ ਵਿਸਥਾਰ ਨਾਲ਼ ਲਾਇਆ ਰੱਬ ਮੇਹਰ ਕਰੇ ਇਹਨਾਂ ਵੀਰਾ ਤੇ ❤️🙏
@balrajsinghcheema3697
@balrajsinghcheema3697 5 месяцев назад
ਅਸੀਂ ਸੁਲਤਾਨ ਤੇ ਖੁਸ਼ੀ ਨੂੰ ਪਸੰਦ ਕਰਦੇ ਹਾਂ
@amritmadahar6247
@amritmadahar6247 5 месяцев назад
ਖੁਸ਼ੀ ਦੇ ਦੋ ਜੱਫੇ ਸੀ ਇੱਕ ਰਵੀ ਦਿਓਰਾ ਨੂੰ ਇੱਕ ਵਿਨੈ ਖੱਤਰੀ ਨੂੰ
@n.smitha5443
@n.smitha5443 5 месяцев назад
ਫ਼ੈਨ ਬਹੁਤ ਹੋਣਗੇ ਅਸੀ ਤਾਂ ਦੀਵਾਨੇ ਆ ਸੁਲਤਾਨ ਦੇ❤ ਤੇ ਰਿਹਾਗੇ
@BalveerSingh-ul3bg
@BalveerSingh-ul3bg 5 месяцев назад
ਬਾਈ ਜਿੰਨੀ ਸੀਲੂ ਦੀ ਉਮਰ ਆ ਖੁਸ਼ੀ, ਸੁਲਤਾਨ, ਪਾਲਾ ਤੇ ਲੁਧਰ ਨੂੰ ਖੇਡਦੀਆਂ ਹੋ ਗਏ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਇੰਨਾ ਚਿਰ ਆਪਣੇ ਆਪ ਨੂੰ ਫਿੱਟ ਰੱਖਣਾ ਹੀ ਵੱਡੀ ਗੱਲ ਆ
@GursewakSingh-wm7gt
@GursewakSingh-wm7gt 5 месяцев назад
ਆਪਣੇ ਪ੍ਰਮੋਟਰਾ ਨੂੰ ਚਾਹੀਦਾ ਆਪਣੇਂ ਮੁੰਡਿਆਂ ਤੇ ਪੈਸੇ ਖ਼ਰਚ ਕਰਨੇ ਚਾਹੀਦੇ ਆ ਸੁਲਤਾਨ ਕੱਬਡੀ ਦਾ ਹੀਰੋ ਆ
@Mani84777
@Mani84777 5 месяцев назад
Koi nhi shilu di jini chadyi h uni ehna di v nhi c baki jina da nam kya uh sare paise kyu khelde jithe paise nhi milde uthe eh khelde nhi.....shilu Sara season khelda ....eni tn common sense rkhya kro
@gurdeepchahal1537
@gurdeepchahal1537 5 месяцев назад
​@@Mani84777eh ta bhem a bro tenu
@SharnjeetSingh-nn2kx
@SharnjeetSingh-nn2kx 5 месяцев назад
Laouda shillu 50 hzar pvake aounda koi ni khed da free bche
@deepu8804
@deepu8804 5 месяцев назад
​@@SharnjeetSingh-nn2kx j tere ch dum haiga tu lai la 50 hajar
@kalaharoli5972
@kalaharoli5972 5 месяцев назад
ਸ਼ੀਲੂ one man army ❤❤❤
@GurdeepSingh-wi3it
@GurdeepSingh-wi3it 5 месяцев назад
Silu sira player bade raider nu 3 jaffe lana chhoti gal nhi hai
@gorabrar8223
@gorabrar8223 5 месяцев назад
ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਵਧੀਆ ਮੈਚ ਹੋਇਆ ਕਮੈਂਟਰਾਂ ਦਾ ਦਰਸ਼ਕਾਂ ਦਾ ਪਲੇਅਰਾਂ ਦਾ ਅਤੇ ਬੱਲ ਭਰਾਵਾਂ ਦਾ ਜਿਨਾਂ ਨੇ ਮੈਂਚ ਕਰਾਇਆ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਭ ਨੂੰ🙏🏻
@bindernagra3072
@bindernagra3072 5 месяцев назад
Sultan ta sultan hi aa 🎉🎉🎉🎉
@deepakdhankhar2113
@deepakdhankhar2113 5 месяцев назад
Hun ta shilu hi aa 😂
@Aspirants.717
@Aspirants.717 5 месяцев назад
Shillu siraa vde raider nu 2 3 jaafe lane koi choti gal nhi
@sharnjeetkahlon
@sharnjeetkahlon 2 месяца назад
ਸੀਲੂ ਨੂੰ ਕੌਣ ਕੌਣ ਪਿਆਰ ਕਰਦਾ ਲਾਇਕ ਕਰਦੋ
@manjotsaini6477
@manjotsaini6477 5 месяцев назад
Sultan 🔥🔥
@Jaggidhaliwal1
@Jaggidhaliwal1 5 месяцев назад
ਕਈ ਜੀ ਬੜਾ ਰੋਲਾ ਪਾ ਰਹੇ, ਵੀ ਸੀਲੂ ਨੇ ਸੁਲਤਾਨ ਨੂੰ 2 ਜੱਫੇ ਲਾ ਦਿੱਤੇ। ਸੀਲੂ ਨੇ 8 ਟੱਚ ਲਏ ਸੁਲਤਾਨ ਦੇ ਤੇ ਸਿਰਫ 2 ਜੱਫੇ। ਕੋਈ ਸੱਕ ਨਹੀ ਸੀਲੂ ਬਹੁਤ ਵਧੀਆ ਜਾਫੀ ਆ। ਪਰ ਸੁਲਤਾਨ ਨਹੀ ਛੇਤੀ-ਛੇਤੀ ਲੋਟ ਆਉਂਦਾ ਸੀਲੂ ਤੋਂ ਪਿਛਲੇ ਹਫਤੇ ਆਸਟ੍ਰੇਲੀਆ ਵਿੱਚ ਸੁਲਤਾਨ ਨੇ Non stop ਪਾਈਆ ਸੀਲੂ ਤੇ।
@bakhsissingh39
@bakhsissingh39 5 месяцев назад
ਘਾਹ ਆਲੇ ਗਰਾਊਂਡ ਚ ਛੇਤੀ ਕੋਈ ਫੜ ਸਕਦਾ ਸੁਲਤਾਨ ਨੂੰ ❤❤
@HappySingh-bp1zf
@HappySingh-bp1zf 2 месяца назад
Ryt bro 👍
@blastbeat1426
@blastbeat1426 Месяц назад
2 ni 3 Jaffe...
@Cristino_Ronaldo01
@Cristino_Ronaldo01 5 месяцев назад
Sultan ❤❤❤
@mohitgujjar3218
@mohitgujjar3218 5 месяцев назад
Shilu
@Swagcriket20
@Swagcriket20 5 месяцев назад
​@@mohitgujjar3218turja turja murkhbaiya
@kalachahal4357
@kalachahal4357 5 месяцев назад
Silu da time Chalda fer ve kine ka jage late ne sultan nu
@SultanKabaddi631
@SultanKabaddi631 5 месяцев назад
ਸੁਲਤਾਨ ਬਹੁਤ ਹੀ ਸ਼ਾਂਤ ਸੁਭਾਅ ਰੇਡਰ ਅਤੇ ਵਧੀਆ ਇਨਸਾਨ ਵੀ ❤ ਸ਼ੀਲੂ ਨਵਾਂ ਮੁੰਡਾ ਅਤੇ ਅੱਜ ਦੇ ਸਮੇਂ ਨੰਬਰ ਇੱਕ ਜਾਫੀ🎉 ਬਹੁਤ ਹੀ ਵਧੀਆ ਮੈਚ ਹੋਇਆ, ਜਿਹੜਾ ਖੇਡੂ ਓਹੀ ਜਿੱਤੂ ਜਾ ਹਾਰੂ, ਦਰਸ਼ਕਾਂ ਨੂੰ ਪੂਰਾ ਸਵਾਦ ਆਇਆ 👌
@harryjatt6428
@harryjatt6428 5 месяцев назад
Sab to vadia gal tuc kahi bai … Sultan varge Top raider nu 10 raida ch 2-3 jaffe lana koi chhoti gal aa … baki bai janta kah rhi Shilu ro pya.. player apne point lyi objection ya Reply ta lainda hi aa… Top players ne 10-15 years apna name bnaya te Shilu 4 year pehla kabaddi ch aya c te ohdo to hi top chal rha .. mehnat di kadar kro .. jehde khnde Punjab ne dita Shilu nu .. Sahi gal aa but mangda ta nhi hakk di kamai aa agle di
@SultanKabaddi631
@SultanKabaddi631 5 месяцев назад
@@harryjatt6428 ਮਿਹਨਤ ਆ ਬਾਈ,ਜੇ ਸੁਲਤਾਨ ਛੱਡ ਗਿਆ ਉਹ ਏਨਾ ਤਕੜਾ ਰੇਡਰ ਨਹੀਂ ਰਹਿਣਾ,ਜੇ ਸ਼ੀਲੂ ਛੱਡ ਗਿਆ ਉਹ ਏਨਾ ਤਕੜਾ ਜਾਫੀ ਨਹੀਂ ਰਹਿਣਾ 🙏 ਸੁਲਤਾਨ ਨੂੰ ਮਾੜੇ ਜਾਫੀ ਵੀ ਫੜ ਜਾਂਦੇ ਆ, ਸ਼ੀਲੂ ਤੋਂ ਮਾੜੇ ਰੇਡਰ ਵੀ ਭੱਜ ਜਾਂਦੇ ਆ, ਇਹ ਖੇਡ ਦਾ ਹਿੱਸਾ, ਸ਼ੀਲੂ ਤੇ ਸੁਲਤਾਨ ਦੋਨਾਂ ਵਿੱਚ ਹੀ ਸਟੈਮਿਨਾ ਬਹੁਤ ਆ 🙏
@nsbbajwa2819
@nsbbajwa2819 5 месяцев назад
Shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu shilu
@DAVINDERSINGH-ke7ny
@DAVINDERSINGH-ke7ny 5 месяцев назад
Sultaan ਪੁਰਾਣਾ ਖੁੰਡ ਆ ❤️👌
@sarbjeetgill-pf2sr
@sarbjeetgill-pf2sr 5 месяцев назад
ਖੁਸ਼ੀ ਤੇ ਸੁਲਤਾਨ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਉ
@baljitsidhu5483
@baljitsidhu5483 Месяц назад
❤❤
@harjitfilms8689
@harjitfilms8689 5 месяцев назад
ਸ਼ੀਲੂ ਇੰਦਰਪਾਲ ਦੀ ਹਿੱਕ ਤੇ ਨੱਚ ਗਿਆ
@HarpreetSinghDhaliwal-nh4sw
@HarpreetSinghDhaliwal-nh4sw 5 месяцев назад
Sillu ne coach nu galat bolya c ga coach sahi c ga
@BagiAlli-mq7sp
@BagiAlli-mq7sp 5 месяцев назад
Sultan ni phali bar thapi mari❤❤❤
@sahiljangra6833
@sahiljangra6833 5 месяцев назад
Sultan vdia player h,,,prr shilu fer vi shilu hi h,,aag kadda munda🔥🔥🔥🔥
@vikeydhatterwal2754
@vikeydhatterwal2754 5 месяцев назад
Shillu naal galat hoya 9 raid to 2 jaffe lane the shillu ne 9 raid Te 3 laye sultan nu fir b 1 bult sultan nu galat diya
@satojsatoj3208
@satojsatoj3208 5 месяцев назад
ਏਹੀ ਗੱਲ ਦਾ ਰੌਲਾ ਸੀ ਵੀਰ ਵੱਸ ਦੂਗਾ ਆਲੇ ਨੇਂ ਜੋਰ ਪਕੈ ਸਮਜੋਤਾ ਕਰਾ ਦਿੱਤਾ ਪਤਾਂ ਤਾਂ ਜ਼ੋ ਦੇਖ ਦੇ ਆ ਰੈਡ ਗਿਣ ਦੇ ਉਹਨਾਂ ਨੂੰ ਤਾਂ ਪਤਾ ਗਾ ਪਹਿਲਾਂ ਬੋਲਿਆ ਵੀ ਸੀ 9 ਵਿੱਚੋ 2 ਜਫ਼ ਲੋਣੇ ਆ 2 ਤਾਂ ਫੇਰ ਜਮਾਂ ਸਹੀ ਨੇ ਵੀਰ ਉਹਨਾਂ ਨੇ ਸੁਲਤਾਨ ਦਾ ਸਨਮਾਨ ਰੱਖਿਆ ਸੀ ਫੇਰ ਓਹ ਕਿੱਥੋਂ ਕਰ ਦੇ ਮੋਕੇ ਤੇ 🙏 ਵੱਸ ਸੀਲੂ ਨੂੰ ਚੁੱਪ ਕਰ ਵਾਂ ਲਆ ਇਕ ਬੁੱਲਟ ਦੇਕੇ 🙏
@vikeydhatterwal2754
@vikeydhatterwal2754 5 месяцев назад
@@satojsatoj3208 Punjabi koni aandi bhai k likha hai yo
@satojsatoj3208
@satojsatoj3208 5 месяцев назад
@@vikeydhatterwal2754 koi gal nhi y English language me clerr kr deo 🙏
@amankaler1135
@amankaler1135 5 месяцев назад
❤ ਸੁਲਤਾਨ ਤੇ sirrraa ਆਪਣੇ depend😊
@JagjitsinghCheema-zu1sx
@JagjitsinghCheema-zu1sx 5 месяцев назад
Sultan sira
@Gurveersingh2018
@Gurveersingh2018 5 месяцев назад
Sultan ਨੂੰ ਬਹੁਤ tym ਹੋ ਗਿਆ ਫਿਰ ਵੀ ਪੂਰਾ sira ਖੇਡ ਦਾ sillu ਹੁਣ ਖੇਡਣ lgeya 3 ਸੀਜਨ ਦਾ ਬੈਸਟ ਹੈ ਸੁਲਤਾਨ ਬਾਕੀ ਆਸਟ੍ਰੇਲੀਆ ਚ sillu to ਰੁਕਿਆ ਨੀ
@jassivirk7832
@jassivirk7832 5 месяцев назад
ਸੁਲਤਾਨ ❤❤
@kapilgujjar2167
@kapilgujjar2167 5 месяцев назад
Shilu bst hi hai💪🦅
@aryankhanoda2982
@aryankhanoda2982 5 месяцев назад
Shilu shilu shilu ❤❤❤
@ranjeetdhillon3820
@ranjeetdhillon3820 5 месяцев назад
Sultan 💪💪💪
@HarpreetSingh-xx1jn
@HarpreetSingh-xx1jn 5 месяцев назад
Sultan di nali khd ti shillu ne ❤
@Brar22-j4r
@Brar22-j4r 5 месяцев назад
ਸੁਲਤਾਨ ❤️
@notorious1.3m71
@notorious1.3m71 5 месяцев назад
Shillu shillu❤❤❤❤
@sunilshira6881
@sunilshira6881 5 месяцев назад
Shillu ne ajj oo karta jehda koi soch vi ni sakda ❤ world ka 1 no catcher shillu to uper koi ni Hoya
@SharnjeetSingh-nn2kx
@SharnjeetSingh-nn2kx 5 месяцев назад
Ekam da na suneya 😄
@beantsingh7991
@beantsingh7991 5 месяцев назад
Ekam to star a bhai
@bachittersingh672
@bachittersingh672 5 месяцев назад
Sultan❤🎉💪💪
@harnetchoudhary1782
@harnetchoudhary1782 5 месяцев назад
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਦਰਸ਼ਕਾਂ ਕਬੱਡੀ ਨਾਲ ਜੂੜੇ ਸਾਰੇ ਭੈਣ ਭਰਾਵਾਂ ਤੇ ਕਮੈਂਟਰ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@HarjinderBrar-c9o
@HarjinderBrar-c9o 5 месяцев назад
ਭੁੱਲਥ ਦੇ ਕਬੱਡੀ ਕੱਪ ਤੇ ਜਿੰਨਾ ਘਾਣ ਕਬੱਡੀ ਦਾ ਹੋਇਆ ਕਿਸੇ ਤੋਂ ਲੁਕਿਆ ਨੀ ਜਿੰਨਾ ਪੈਸਾ ਲੱਗਿਆ ਇਸ ਸਾਰੇ ਪੈਸੇ ਨਾਲ ਸਾਰੇ ਪੰਜਾਬ ਦੀ ਕਬੱਡੀ ਦੀ ਦਿਸ਼ਾ ਬਦਲ ਜਾਣੀ ਸੀ ਇੱਕ ਇੱਕ ਜੱਫੇ ਤੇ ਤਿੰਨ ਤਿੰਨ ਮੋਟਰਸਾਈਕਲ ਨਾਲ ਦੋ ਦੋ ਲੱਖ ਰੁਪਏ ਪਲੇਅਰ ਵੀ ਓਹੀ 40 ਜਿਹੜੇ ਰੋਜ ਜਿੱਤ ਦੇ ਆ
@ManpreetSingh-wk4jk
@ManpreetSingh-wk4jk 5 месяцев назад
6 ਟਚ ਇਕ ਜੱਫਾ ਸੁਲਤਾਨ ਨੂੰ ਕੋਈ ਵੱਡੀ ਗੱਲ ਨੀ ਇਹਦੇ ਚ ਸੁਲਤਾਨ ਦੀ ਜਿੱਤ a ਪਰ ਸ਼ਿਲੂ ਵੀ ਮੰਨਿਆ ਜਾਫ਼ੀ a ਸੋਹਣਾ ਜੱਫਾ ਲਾਇਆ 😍😍
@tractorlover5198
@tractorlover5198 5 месяцев назад
Bai pura match dekh shilu 2-3 jaffe aa 😂😂
@sethhikarwa7318
@sethhikarwa7318 5 месяцев назад
Bai 3 jaffe laye aa match vekh dobara sultan nu but 1 jaffe da rola so ye 2 jaffe clear aa jede da rola si oh number vi shilu nu Dita
@ManpreetSingh-wk4jk
@ManpreetSingh-wk4jk 5 месяцев назад
@@sethhikarwa7318 ਓ ਤਾਂ menu ਵੀ ਪਤਾ ਮੈਂ ਸ਼ਿਲੂ ਨਾਲ ਟੱਕਰ ਦੀ ਗੱਲ ਕੀਤੀ a
@sethhikarwa7318
@sethhikarwa7318 5 месяцев назад
Bai 3 jaffe sultan nu shillu ne laye aa veer pehla Jaffa 10:45 te duja 30:45 te teeje ch shilu nachya si
@JassJasssidhu
@JassJasssidhu 5 месяцев назад
Ikk gll a sultan ne Ron la dita ajj sillu nu vesse dove vadia kehde a
@DaljitSingh-ix4xw
@DaljitSingh-ix4xw 5 месяцев назад
Shelo wich akar a gye ha. Es nu sab kush Punjab ne he deta. Ha. Haryana wicho kush nhi milda es nu
@jotsidhu4007
@jotsidhu4007 5 месяцев назад
Sahi gal aa y merg.time dekhiya ehna de shagan v 50rs dinde aa
@dharmvirsingh9492
@dharmvirsingh9492 5 месяцев назад
Sultan taan sultan he hai ❤❤
@karanbaraich2300
@karanbaraich2300 5 месяцев назад
Sultan siraaaaa
@SandeepSingh-rn9eg
@SandeepSingh-rn9eg 5 месяцев назад
Sultan kabdi da king 🤘🤘🤟🤟🤟
@satnamdhaliwal9776
@satnamdhaliwal9776 5 месяцев назад
bhut shoni khed khedi sultan tr shillu te eh game a fr ki hoya jaffe ja raida bhj gya sultan shillu toh eh game a kuj v ho skda comments ch gallan kdn alr na drakhya krn dano palyer sira apna swad lya kro kise nu mada na kho
@lovepreetsingh1313
@lovepreetsingh1313 5 месяцев назад
Sultan jeonda reh Jotyea. ❤
@tarandeep-wz7rx
@tarandeep-wz7rx 5 месяцев назад
Sultan ❤
@bachittersingh672
@bachittersingh672 5 месяцев назад
❤🎉sirra💪💪sultan
@JaspalSingh-qf1ty
@JaspalSingh-qf1ty 5 месяцев назад
ਜਸਪਾਲ ਸਿੰਘ💯💯💯 ਸੁਲਤਾਨ ਵੀਰ 💪💪💪💪💪💪💪💪💪💪💪👌✌✌❤🙏🏼🙏🏼🙏🏼❤❤❤✌✌👍👌👌💪💪💪💪
@GurpreetSingh-wn8hx
@GurpreetSingh-wn8hx Месяц назад
ਪੰਜਾਬੀਓ ਥੋੜੀ ਸ਼ਰਮ ਕਰਿਆ ਕਰੋ ।ਆਪਣੇ players ਨੂੰ ਸਪੋਰਟ ਕਰਿਆ ਕਰੋ ।ਕੁਝ ਕਾ ਗੰਦੇ ਲੋਕਾ ਨੂੰ ਹਮੇਸ਼ਾ ਅੱਗਲੇ ਦਾ ਵੱਡਾ ਲਗਦਾ ।ਬਾਹਰ ਵਾਲੇ ਹਮੇਸ਼ਾ ਸਾਡੇ ਪੰਜਾਬੀਓ ਤੋ ਨਫ਼ਰਤ ਕਰਦੇ ਨੇ ਜਿਨਾ ਮਰਜ਼ੀ ਕਰੋ ਏਹਨਾ ਦਾ
@jatindersingh-u1n
@jatindersingh-u1n 5 месяцев назад
Sultan 🔥🔥⛳️⛳️
@KimJong2412
@KimJong2412 5 месяцев назад
Shilu ne faad di😂
@jatindersingh-u1n
@jatindersingh-u1n 5 месяцев назад
@@KimJong2412 bullet walli raid ni fadya
@vicky-cf4mx
@vicky-cf4mx 5 месяцев назад
Lan fad la shillu
@vicky-cf4mx
@vicky-cf4mx 5 месяцев назад
Ronda keo a shillu far😂😂😂😂
@KimJong2412
@KimJong2412 5 месяцев назад
@@jatindersingh-u1n usse pahli wala point shilu ka tha vo bi to bullet aali thi
@SherSingh-ec7jr
@SherSingh-ec7jr 5 месяцев назад
ਵਾਈ ਰੱਵੀ ਦਿਉੜੇ ਦੀ ਕਿਉਂ ਕਦਰ ਨੀ ਪੈਂਦੀ ਉਸ ਤੇ ਕਿਉਂ ਨੀ ਪੈਸੇ ਲੱਗਦੇ
@HarwinderSingh-me1tr
@HarwinderSingh-me1tr 5 месяцев назад
ਸੁਲਤਾਨ ਨਾਲ ਧੱਕਾ ਕੀਤਾ
@satojsatoj3208
@satojsatoj3208 5 месяцев назад
ਪਹਿਲਾਂ 9 ਰੇਡ ਤੇ ਬੋਲੇ ਸੀ ਪੀਸੋ ਇੱਕ ਘਟਾ ਤਿ ਸੋਨੂ ਕਿ ਪਤਾਂ ,, ਯਰ ਬੱਲ ਹੋਰਾ ਨੂੰ ਪਤਾ ਲੱਗ ਗਿਆ ਸੀ ਵੀ ਸੀਲੂ ਹਰਿਆਣਾ 2 ਜੱਫੇ ਲਆ ਗਿਆ ਇਸ ਕਰਕੇ ਹੀ ਬੁੱਲਟ ਦਿੱਤਾ ਸੀ, ਪੀਸੋ ਜਦੋਂ ਲਸਟ ਰੈਡ ਪਈ ਸੀ ਸੁਲਤਾਨ ਨੇਂ ਉਹ ਰੈਡ ਵੀ 9 ਸੀ ਉਸ ਤੇ ਜਫ਼ ਲ੍ਹਕੈ ਨਚਿਆ ਸੀ ਸੀਲੂ ਕਿਉ ਕਿ ਉਹ ਤਾਂ ਕਲੀਰ ਰ ਜਫ਼ ਸੀ ਇਸ ਕਰਕੇ ਸੀਲੂ ਨੇਂ ਰੋਲਾ ਵੀ ਪਿਆ ਸੀ, ਫ਼ੇਰ ਦੁੱਗਾ ਆਲੇ ਨੇਂ ਸਮਜੋਤਾ ਕਰੀਏਆ ਸੀ ਅਸੀ ਕੋਲ਼ ਖੜੇ ਸੀ, ਅਸੀ ਕਿਸੇ ਪਲੇਅਰ ਨੂੰ ਮਾੜਾ ਨਹੀਂ ਸਮਜਦੇ ਵੀਰ ਸਾਡੇ ਲਈ ਸੱਭ ਇਕ ਪਲੇਅਰ ਨੇਂ 🙏🙏❤️❤️❤️
@SatnamSingh-cb6mv
@SatnamSingh-cb6mv 2 месяца назад
ਸੁਲਤਾਨ ਕਰਕੇ ਮੈਚ ਦੇਖਣ ਲਗਇਆ y ਨਹੀਂ 2 ਸਾਲ ਕੋਈ ਮੈਚ ਨੀ ਦੇਖਿਆ
@rohitbirhman7276
@rohitbirhman7276 5 месяцев назад
Shilu n kahar dha diya bhai aaj te. Moj kardi. One man army dikha diya kyu kahte hai.
@HarjitSingh-u1j
@HarjitSingh-u1j 2 месяца назад
ਬੈਸਟ ਜਾਫੀ ਖੁਸ਼ੀ ਦੁਰਗਾ ਵਾਲਾ
@ajaybalhara1500
@ajaybalhara1500 5 месяцев назад
Shilu ❤
@ajaykadyan3702
@ajaykadyan3702 5 месяцев назад
Sultan ne 9 raid maari or Sillu ke total 8 jaffe (3 sultan ko) koi comparison ni. Sultan badiya player par Sillu jhoota jaat h. Pta pher lagda jab sultan 20-25 raid laanda. Sillu ke 15-20 touch the. Stamina chahida
@dhaliwal143k
@dhaliwal143k 5 месяцев назад
2 jaffe a 22 .. 3 nhi
@ajaypalaulakh8581
@ajaypalaulakh8581 5 месяцев назад
ਸੁਲਤਾਨ 👌🏼💪💪👌🏼
@pankajchhabra1033
@pankajchhabra1033 5 месяцев назад
ਰੱਜੇ ਦੀ ਬੁੰਡ ਚ ਧੱਕੀ ਜਾਣੇ ਹੋ ਕਿਸੇ ਗਰੀਬ ਪਲੇਅਰ ਨੂੰ ਵੀ ਕੂਚ ਦੇ ਦੋ
@Haryanvi-Jaat09
@Haryanvi-Jaat09 5 месяцев назад
Shillu 🔥🔥🔥🔥
@LakhveersinghMad
@LakhveersinghMad 5 месяцев назад
Sultan bro 🎉🎂🎂🎉🎉 siraaa ❤❤❤y
@savankashyap4257
@savankashyap4257 5 месяцев назад
Shilu shilu hoi pai hai
@Duhandeepak61
@Duhandeepak61 5 месяцев назад
Wha bhai sillu .... Sillu ka time ni dor chlda bhai da ❤🎉 tagda player bhai
@parmjotgill4292
@parmjotgill4292 5 месяцев назад
1 jaffa lgya sirf sultan bullet aise hi diya hai gift mein ..
@HR77-
@HR77- 5 месяцев назад
​@@parmjotgill4292Pura Match Dekh 3 jaffe Kalle Sultan Nu Laye Aa
@amansiwach2230
@amansiwach2230 5 месяцев назад
@@parmjotgill42922 lag re h frr t dekhle match
@kARAN_306
@kARAN_306 5 месяцев назад
shilu sultan te inderpal de supne ch ayuga agle saal tak 😂
@kamaltalwandi9451
@kamaltalwandi9451 5 месяцев назад
ਸ਼ਿਲੂ ਤਾ ਫੇਰ ਸ਼ਿਲੂ ਹੀ ਹੈ
@jassadhillon9339
@jassadhillon9339 5 месяцев назад
Sultan ❤🔥
@lovisingh403
@lovisingh403 5 месяцев назад
Sillu ਇਹੋ ਜਿਹਾ ਬੰਦਾ ਇਕੱਲਾ ਦਮ ਰੱਖਦਾ ਮੈਚ ਜਿਤਾਉਣ ਦਾ,
@JasveerGill769
@JasveerGill769 3 месяца назад
ਨਹੀਂ ਬਾਈ ਮੇਹਨਤ ਸ਼ੀਲੂ ਨੇ ਬੀ ਬਹੁਤ ਕੀਤੀ ਆ ਤਾਂਹੀ ਤਾਂ ਸਿਰੇ ਸਿਰੇ ਦੇ ਡੱਕੀ ਜਾਂਦਾ ਪਤੰਦਰ ਸ਼ੀਲੂ ਤਾ ਸ਼ੀਲੂ ਆ ❤❤❤❤ 1 ਮੇਨ ਆਰਮੀ
@MohanSingh-mf6gl
@MohanSingh-mf6gl 5 месяцев назад
ਸੁਲਤਾਨ ❤🔥
@abhitejmaan2135
@abhitejmaan2135 5 месяцев назад
ਕਮੇਟੀ ਵਾਲੇ ਸੀਲੂ ਦੇ ਟੱਟਿਆ ਤੇ ਚੜ੍ਹੇ ਰਹੇ। ਸੁਲਤਾਨ ਨੂੰ 9 ਟੱਚਾਂ ਚ 1 ਜੱਫ਼ਾ ਹੀ ਲੱਗਿਆ 🤣🤣🤟🤟💪💪
@jagmeetsingh7940
@jagmeetsingh7940 2 месяца назад
Jali na teri jali na 😂😂😂😂
@RinkuKadiya
@RinkuKadiya 2 месяца назад
​@@jagmeetsingh7940bilkul jali honi app ehde vrge n kde 10 rs ni dite hobe ground aithe pokhda aake 😂
@GurdeepSingh-bd6fz
@GurdeepSingh-bd6fz 2 месяца назад
Sahi aa veer
@arshboparai3623
@arshboparai3623 Месяц назад
Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Sultan ❤️ khushi Love uuu dona veera nu ❤💕😘
@varinderturh2910
@varinderturh2910 5 месяцев назад
ਇੱਕ ਗੱਲ ਨੋਟ ਕਰਨ ਵਾਲੀ ਆ ਕਿ ਸ਼ੀਲੂ ਬਦਲੇ ਦੀ ਭਾਵਨਾ ਨਾਲ ਖੇਡਿਆ ਹਰਿਆਣੇ ਦੇ ਜਿਨੇ ਰੇਡਰਾ ਨੇ ਰੇਡ ਪਾਈ ਸ਼ੀਲੂ ਨੇ ਕਿਸੇ ਹਰਿਆਣੇ ਦੇ ਰੇਡਰ ਨੂੰ ਜੱਫਾ ਨਹੀਂ ਲਾਇਆ ਬਾਕੀ ਸੁਲਤਾਨ ਤਾਂ ਸੁਲਤਾਨ ਹੀ ਹੈ
@Rara_sahib
@Rara_sahib 5 месяцев назад
Shillu ki pata sultan kabadda phadia kheda ne shillu kuj ne haigay sultan de mura sultan 💪💪
@deepakmalik2871
@deepakmalik2871 5 месяцев назад
Aise sultan Haryana mai bhre pdee hai 🤣🤣
@AvtarDhaliwal-vs1rh
@AvtarDhaliwal-vs1rh 5 месяцев назад
Sultan 💯🔥🔥
@buntysidhu5387
@buntysidhu5387 5 месяцев назад
Sultan ❤❤❤❤❤
@Gurwinder3665
@Gurwinder3665 5 месяцев назад
Sultan de ress sari zindagi vich nahi hone
@Shehzad964
@Shehzad964 5 месяцев назад
Sultan sultan sultan sultan sultan sultan
@BalwinderSingh-rn5xs
@BalwinderSingh-rn5xs 5 месяцев назад
Ravi non stop
@ramanbuttar3211
@ramanbuttar3211 5 месяцев назад
2 jaffe aa pra
@KimJong2412
@KimJong2412 5 месяцев назад
Shilu👑❣️👽
@anupsingh99sunda
@anupsingh99sunda 5 месяцев назад
Shillu ne sare raidera Nu 7 jffe laaye aa pr sultan nu kisi jaffi ne jor ni kraya. Shillu je sirf sultan sultan de murhe honda fir vkhra swaad aaunda. Hor raidra nu jffe na launda.
@kuljeetsingh-oy2cy
@kuljeetsingh-oy2cy 5 месяцев назад
sultan
@Mehakcreatins
@Mehakcreatins 5 месяцев назад
Shilu best jaafi aw .
@editorvikkchouhan2297
@editorvikkchouhan2297 5 месяцев назад
shillu ajj de time da top jaafi
@sonudhuria9629
@sonudhuria9629 2 месяца назад
Sultaan best player of history
@lovelybrar9176
@lovelybrar9176 4 месяца назад
ਸੁਲਤਾਨ ❤️❤️❤️👌👌💪
@Arun-r1o6n
@Arun-r1o6n 2 месяца назад
The Legend❤❤❤❤❤ one Main 💜🅐🅡🅜🅨⁷⟬⟭💜 shilu 💯💪👑💯💪👑Haryana. 💯💯🇮🇪🇮🇪 jai kabbdi🔱🔱🔱🔱🔱
@bablu.Dhaliwal
@bablu.Dhaliwal 5 месяцев назад
Shillu beta jine Teri age ohna sultan. Nu tajrba tu thoda time he chle gya 2 4 saal de gal aa bss jda time ni khed da 😂😂
@sam-film5571
@sam-film5571 5 месяцев назад
Bhai jhotta h jhotta machan nall kush ni hunda. Shillu to upr h ni kush na ajj tkk koi hoia ikala bnda pasa paltan di himmat rkhda
@bablu.Dhaliwal
@bablu.Dhaliwal 5 месяцев назад
@@sam-film5571 mnu lgda tu shllu nu he dekhn gyea shillu tu pehla bht plyr hoye aa shllu warge time de gl hundi aa tu kehi jna nhh shllu warga hai nhh hoya bht Purna plyr hga aa
@JagpalSingh-y7b
@JagpalSingh-y7b 5 месяцев назад
ਸੁਲਤਾਨ 22 ਜੂਦਾ ਵਸ ਦਾ ਰੈ
@SunnySingh-sq3ws
@SunnySingh-sq3ws 5 месяцев назад
ਹਰਿਆਣੇ ਆਲਾ ਰੋੜੀ ਕੁੱਟ ਕੱਢ ਗਿਆ ਵਹਿਮ ਕਈਆਂ ਦੇ 💪.
@pushpindergill6888
@pushpindergill6888 4 месяца назад
ਸੰਦੀਪ ਸੁਲਤਾਨ 🔥
@devnimana6895
@devnimana6895 5 месяцев назад
Shillu b kaint sultan b kaint done y kaint ne... Sultan purana Shillu new
@SabiSangh-y9h
@SabiSangh-y9h 5 месяцев назад
Love you bai sultan
@SukhjinderSingh-kb5fr
@SukhjinderSingh-kb5fr Месяц назад
👍VERY NICE. DOABA NUMBER 1👌👌
@sidhusaab3944
@sidhusaab3944 4 месяца назад
ਸੁਲਤਾਨ ਖੁਸ਼ੀ❤❤❤❤❤❤
@sunilkhan8691
@sunilkhan8691 5 месяцев назад
Sultan te khusi dove super star ne Theek a shellu vdia par ohna agge faila umar anusar fitness dekho shellu to dughni umar socho jdo shellu de umar de honge ta ke honge
@anandkundu009
@anandkundu009 5 месяцев назад
शीलू टॉप
@PakkePindaAale
@PakkePindaAale 5 месяцев назад
sandeep sultaan sirraaaaaa bai jaffa lag janda par sultan ne sirraaaa krta baki shillu v top a koi tod ni shillu da bus ambe de raider thak ge final ch amba v sirraaa krgya par vai sirraaaaaa tan bai ball parvar ne krya esto upr ni hona kuj v
@MankritKabbadi
@MankritKabbadi 5 месяцев назад
Ravi hor shilu best ha bhi
@ManjitSingh-r2o
@ManjitSingh-r2o 3 месяца назад
ਸੁਲਤਾਨ
@shivsandhu5144
@shivsandhu5144 3 месяца назад
ਸੁਲਤਾਨ ਬਹੁਤ ਜ਼ਿਆਦਾ ਵਧੀਆ ਪਲੇਅਰ ਐ, ਪਰ ਅੱਜ ਰੋਂਢ ਪਾ ਕੇ ਬੁਲਟ ਦੇ ਦਿੱਤਾ ਸੁਲਤਾਨ ਨੂੰ😂😂 " ਰੌਲਾ ਪਾਊ " ਇੰਦਰਪਾਲ ਕੋਚ 😂🤣😂🤣
@GursewakSingh-wm7gt
@GursewakSingh-wm7gt 5 месяцев назад
ਬਾਈ ਜੀ ਬਹੁਤਾ‌ ਤਾਂ ਨਹੀਂ ਜਾਣਦੇ ਕੱਬਡੀ ਬਾਰੇ ਸ਼ੀਲੂ ਨੂੰ ਵੇਖ ਕੇ ਹਰਿਆਣਾ ਦੇ ਕਿਨੇ ਪਲੇਅਰ ਤਿਆਰ ਕਰੀ ਜਾਂਦੇ ਆ ਆਪਾਂ ਪੰਜਾਬ ਵਾਲੇ ਪ੍ਰਮੋਟਰਾ ਨੂੰ ਚਾਹੀਦਾ ਕੀ ਆਪਣੇ ਮੁੰਡਿਆਂ ਤੇ ਪੈਸੇ ਲਾਉ ਉਨ੍ਹਾਂ ਨੂੰ ਤਿਆਰ ਕਰੋਂ ਜਾਦਾ ਨਾਮ ਵਾਲੇ ਪਲੇਅਰ ਦਾ ਵੀ ਇਕ ਟਾਇਮ ਆ ਤੇ ਪਿੱਛੇ ਵੀ ਤਿਆਰ ਹੋਣੇ ਚਾਹੀਦੇ
Далее
HA-HA-HA-HA 👫 #countryhumans
00:15
Просмотров 991 тыс.
Обменялись песнями с POLI
00:18
Просмотров 286 тыс.
OYUNCAK DİREKSİYON İLE ARABAYI SÜRDÜ 😱
00:16
Просмотров 4,4 млн
I Took An iPhone 16 From A POSTER! 😱📱 #shorts
00:18
HA-HA-HA-HA 👫 #countryhumans
00:15
Просмотров 991 тыс.