Тёмный

Series with Dr. Narinder Singh Kapoor l EP-2 l Part -1 l Rupinder Kaur Sandhu l B Social 

B Social
Подписаться 540 тыс.
Просмотров 165 тыс.
50% 1

Series with Dr. Narinder Singh Kapoor l EP-2 l Part -1 l ਚੜ੍ਹਦੀ ਕਲਾ 'ਚ ਕਿਵੇਂ ਰਹੀਏ ? l Rupinder Kaur Sandhu l B Social
#NarinderSinghKapoor
#RupinderKaurSandhu
#serieswithdrnarindersinghkapoor
RU-vid Link : / bsocialofficial
Facebook Link : / bsocialofficial
Instagram Link : / bsocialofficial
Guest: Dr Narinder Singh Kapoor
Anchor: Rupinder Kaur Sandhu
Cameramen: Harmanpreet Singh & Varinder Singh
Edit: Jaspal Singh Gill
Digital Producer: Gurdeep Kaur Grewal
Label: B Social

Развлечения

Опубликовано:

 

14 мар 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 141   
@thinkbig581
@thinkbig581 Год назад
ਮੈਂ ਨਰਿੰਦਰ ਸਿੰਘ ਕਪੂਰ ਦੀਆਂ interview ਲੱਭ ਲੱਭ ਸਾਰੀਆਂ ਦੇਖੀਆਂ ਤੇ ਸਾਰੀਆਂ ਕਿਤਾਬਾਂ ਆਪਣੇ ਘਰ ਰੱਖੀਆਂ ਅੱਧੀਆਂ ਪੜਲੀਆ ਕੁਝ ਬਾਕੀ ਹੈ, ਰੂਹ ਨੂੰ ਸਕੂਨ ਮਿਲਦਾ।
@sunilkumar-nv2mm
@sunilkumar-nv2mm Год назад
Bhed bhariyan pyar diyan raha lekh kish kitab vich hai kitab da naam das dio
@gurdhianguru
@gurdhianguru Год назад
ਹਾਂਜੀ ਮੇਰੇ ਕੋਲ ਵੀ ਸਾਰੀਆਂ ਕਿਤਾਬਾਂ ਰੱਖੀ ਆ ਮੇਰੇ ਮਨ ਪੰਸਦ ਲੇਖਕ ਨਰਿੰਦਰ ਸਿੰਘ ਕਪੂਰ ਜੀ
@gurdhianguru
@gurdhianguru Год назад
ਜ਼ਿੰਦਗੀ ਵਿਚ ਇਕ ਵਾਰੀ ਮਿਲਣਾ ਦਾ ਸੁਪਨਾ ਉਸਤਾਦ ਨਰਿੰਦਰ ਸਿੰਘ ਕਪੂਰ ਜੀ ਨੂੰ
@pcheekupadda
@pcheekupadda Год назад
ਸਰ ਅੱਖਾਂ ਖੁਲਦੀਆਂ ਨੇਂ ਥੋਡੇ ਵਿਚਾਰ ਸੁਣ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ।
@dildiyasadran2582
@dildiyasadran2582 Год назад
ਵੀਰ ਜੀ ਅੱਜ ਕੱਲ੍ਹ ਕਦਰ ਨਾ ਦੀ ਕੋਈ ਚੀਜ਼ ਨਹੀਂ ਹੈ ਸਾਡੇ ਸਮੇਂ ਮਾਂ ਬਾਪ ਦੇ ਉਠਣ ਤੇ ਖੜਕਾ ਸੁਣ ਕੇ ਬੱਚੇ ਉਠ ਪੈਂਦੇ ਹਨ ਤੇ ਅੱਜ ਕਲ੍ਹ ਬੱਚਿਆਂ ਨੂੰ ਮਾਂ ਬਾਪ ਆਵਾਜ਼ ਮਾਰਦੇ ਹਨ ਤਾਂ ਬੱਚੇ ਕੁਦਕਿ ਪੈ ਯਾਦੇ ਹਨ ਪੜੇ ਲਿਖੇ ਬੱਚੇ ਬੈਕਕੂਫ ਹਨ ਕੋਈ ਕਦਰ ਨਹੀਂ ਹੈ ਇਹ ਖੂਨ ਦੇ ਸਬੰਦ ਹਨ ਕਿਈਆ ਘਰ ਵਿੱਚ ਮਾਂ ਬਾਪ ਬਹੁਤ ਸਿਧੇ ਸਾਦੇ ਹੁੰਦੇ ਹਨ ਬੱਚੇ ਬਹੁਤ ਸਿਆਣੇ ਹੁੰਦੇ ਹਨ ਯਾਦਾਂ ਸਹੁਲਤਾਂ ਵਾਲੇ ਬੱਚੇ ਅੱਕਲ ਤੋਂ ਪੈਦਲ ਹੁੰਦੈ ਹਨ ਵਧੀਆ ਟੀਚਰ ਬੱਚੇ ਸਿਆਣੇ
@waheguruji6144
@waheguruji6144 Год назад
ਮੇਰੇ ਪਿਆਰੇ ਮਿੱਤਰ ਸਵਰਗਵਾਸੀ ਅਮਨਦੀਪ ਸਿੰਘ ਉਰਫ਼ ਅਮਨ ਬੋਲਾ ਦਾਤੇਵਾਸ ਜੂਗਨੰਆ ਦੇ ਅੰਗ ਸੰਗ ਕਵਿਤਾਵਾਂ ਦੀ ਕਿਤਾਬ ਦੇ ਲੇਖਕ ਅਕਸਰ ਡਾ ਕਪੂਰ ਜੀ ਦਾ ਜਿਕਰ ਕਰਦੇ ਹੁੰਦੇ ਸਨ ਸ਼ਾਇਦ ਉਹ ਯੂਨੀਵਰਸਿਟੀ ਪਟਿਆਲਾ ਉਨ੍ਹਾਂ ਤੋਂ ਪੜ੍ਹ ੇ ਹੋਣ।
@rajinderkaurph.d976
@rajinderkaurph.d976 10 месяцев назад
ਅਨੁਸ਼ਾਸਨ ਸੰਬੰਧੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। 🌿🙏🌿
@micksingh792
@micksingh792 Год назад
ਨਰਿੰਦਰ ਸਿੰਘ ਤੇ ਰੁਪਿੰਦਰ ਸੂੰਧ ਤੁਹਾਡਾ ਦੋਨਾ ਬਹੁਤ ਬਹੁਤ ਧੰਨਵਾਦ
@anmolbrar3391
@anmolbrar3391 Год назад
ਨਰਿੰਦਰ ਕਪੂਰ ਜੀ।ਮੈਂ ਵੀ ਖੁਦ ਆਪ ਜੀ ਦੀਆਂ ਸਾਰੀਆ ਕਿਤਾਬਾਂ ਪੜ੍ਹੀਆਂ ਹਨ। ਜੋ ਕਿ ਖਾਸ ਕਰ ਮਾਲਾ ਮਲਕੇ ਤਾਂ ਹਰੇਕ ਮਨੁੱਖ ਦੇ ਲਈ ਬਹੁਤ ਵਧੀਆ ਸਿੱਖਿਆ ਦਾਇਕ ਹੈ।ਧੰਨਵਾਦ ਜੀਉ।
@Gurjit1469
@Gurjit1469 Год назад
ਸਾਡੇ ਪ੍ਰੋਫੈਸਰ ਰਹੇ ਕਪੂਰ ਸਾਹਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਹੀ ਰਹੇ। ਪੰਜਾਬੀ ਯੂਨੀਵਰਸਿਟੀ ਵਿੱਚ ਇਹਨਾਂ ਦੇ ਵਿਦਿਆਰਥੀ ਰਹਿਣ ਦੌਰਾਨ ਬਹੁਤ ਹੀ ਬਾਕਮਾਲ ਗੱਲਾਂ ਸੁਣੀਆਂ, ਸਿੱਖੀਆਂ । ਇਹਨਾਂ ਦੀ ਸ਼ਾਗਿਰਦੀ ਸਾਡੇ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਸੀ।❤🙏🙏
@AmanGill-bb6pu
@AmanGill-bb6pu Год назад
Hello sir , sir nal contact kidda ho skda, mai gall krna chuni
@AmanGill-bb6pu
@AmanGill-bb6pu Год назад
Thnx
@garryhundal71
@garryhundal71 Год назад
U r lucky
@GurdevSingh-vd5ie
@GurdevSingh-vd5ie Год назад
ਚੜ੍ਹਦੀ ਕਲਾ ਚ ਜੇ ਰੇਹਣਾਂ ਯਾਂ ਹੋਣਾਂ ਤਾ ਹਰ ਇੱਕ ਨੂੰ ਪਿੰਡਾ ਦੇ ਜੀਵਨ ਨੂੰ ਸੁਖਾਲਾ ਅਤੇ ਗੁਰੂ ਆਂ ਭਗਤਾਂ ਦੀ ਵਿਚਾਰਧਾਰਾ ਤੇ ਚਲਣਾਂ ਪੈਣਾਂ।।ਆਪ ਕੇਹਂਦੇ ਹੋ ਚੜ੍ਹਦੀ ਕਲਾ ਚ ਰਹੋ।।ਆਪ ਜੀ ਦੀ ਚੜਦੀਕਲਾ ਅੰਦਰੋਂ ਨਹੀਂ ਹੋ ਸਕਦੀ।। ਹਾਂ ਉਤੋਂ ਉਤੋਂ ਭਾਵੇਂ ਹੋ ਜਾਏ।ਪਰ ਮਨੋਂ ਬਹੁਤ ਘੱਟ ।ਜੇ ਅੰਦਰੋਂ ਬਾਹਰੋਂ ਸਦਾ ਚੜਦੀਕਲਾ ਚ ਰੇਹਣਾਂ। ਫਿਰ ਪਿੰਡਾਂ ਦੀ ਕਾਯਾਕਲਪ ਕਰਨੀ ਹਰੇਕ ਦਾ ਫਰਜ਼ ਹੈ।ਚਾਹੇ ਔਹੋ ਪਿੰਡ ਰੇਹਿਦੇਂ ਯਾਂ ਫਿਰ ਵਿਦੇਸ਼ਾਂ ਚ।। ਕੁਦਰਤੀ ਖੇਤੀ ਕੁਦਰਤ ਨਾਲ ਜੁੜਨਾਂ। ਜੋੜਨਾਂ।😊ਸਬ ਤੋਂ ਪਹਿਲਾਂ ਖਾਣ ਪੀਣ ਜੇਹਰਮੁਕਤ ਹੋ ਗਿਆ ਤਾਂ ਸ਼ਰੀਰ ਹਰੇਆ ਭਰੇਆ।। ਖੁਸ਼ੀ ਖੇੜੇ ਵਾਲਾ।।ਨਾਲ ਹੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕੇਵਲ ਮੰਨਣਾਂ ਹੀ ਨਹੀਂ।। ਬਲਕਿ ਗੁਰੂ ਦੀ ਗੱਲ ਵੀ ਮੰਨਣੀ ਹੈ।।ਜਿਸ ਚ ਸਬਰ ਸੰਤੋਖੁ ਦਯਾ ਇਮਾਨਦਾਰੀ ਸਚਾਈ।।😊 ਭਾਈ ਮੇਰੇ ਤੋਂ ਪਹਿਲਾਂ ਤੈਨੂੰ ਇਸ ਵਸਤੂ ਦੀ ਲੋੜ ਹੈ।। ਭਾਈ ਕੀ ਗੱਲ ਤੂੰ ਠੇਕੇ ਤੇ ਪੈਲੀ ਮੈਨੂੰ ਦਵਾ ਤੀ।। ਤੂੰ ਕਯੋਂ ਨਹੀਂ ਲਈ।।ਦਵੋਣ ਵਾਲਾ ਕਹੇ ਬਾਈ ਮੇਰਾ ਸਰਜੁ। ਤੈਨੂੰ ਲੋੜ ਜਾਦਾ ਹੈ 🌱 ਠੇਕੇ ਤੇ ਦੇਂਣ ਵਾਲਾ ਕਹੇ ਭਾਈ ਦੇ ਦੇਈਂ ਜੋ ਮਰਜ਼ੀ।ਪਰ ਕੁਦਰਤ ਨੂੰ ਨਾ ਮਾਰੀ।। ਫੇਰ ਵੀ ਕੀ ਪੈਂਤੀ ਚਾਲੀ ਹਜ਼ਾਰ ਦੇ ਦੇਈਂ।।ਔ ਵੀ ਤੈਨੂੰ ਘਾਟਾ ਨਾ ਪਯੇ ਤਾਂ 😊ਮੇਰਾ ਕੀ ਹੈ ਬੱਚੇ ਬਾਹਰ ਵਿਦੇਸ਼ਾਂ ਚ ਹੈ। ਮੈਨੂੰ ਬਹੁਤੀ ਲੋੜ ਵੀ ਨਹੀਂ ਮਾਯਾ ਦੀ।।😊ਇਸ ਪ੍ਰਕਾਰ ਸਰਕਾਰੀ ਕੰਮ ਕਰਨ ਵਾਲੇ ਆਵਦੇ ਕੋਲ ਜੋ ਭੀ ਕੰਮ ਕਰੋਣ ਆਏ। ਉਸਨੂੰ ਇੱਜ਼ਤ ਦੇ ਨਾਲ ਬੈਠਾਏ। ਅਤੇ ਪਾਣੀ ਚਾਹ ਪੁਛੇਂ। ਔਰ ਤੁਰੰਤ ਕੰਮ ਕਰ ਦੇ। ਬਿਨਾਂ ਕੋਈ ਮੀਨ ਮਕਸ ਕਡੇ।।😊ਹਰ ਇਨਸਾਨ ਏ ਸੋਚੇ ਮੈਂ ਦੇਣਾਂ ਹੈ। ਲੈਣਾਂ ਨਹੀਂ।।ਗਰੀਬ ਪਿੰਡ ਦੇ ਭਲੇ ਲਈ ਅਪਣੀ ਮੇਹਨਤ ਅਤੇ ਅਮੀਰ ਅਪਣੇ ਪੈਸੇ ਖਰਚ ਕਰਕੇ ਪਿੰਡਾ ਦੇ ਹਰ ਪਰਿਵਾਰ ਦਾ ਖਯਾਲ ਰਖੰਣ। ਕੋਈ ਦੁਖੀ ਤਾਂ ਨਹੀਂ।ਜੇ ਹੈ। ਉਸਦੇ ਦੁੱਖ ਦੂਰ ਕਰਨ ਚ ਪੂਰਾ ਵਾਹ ਲਾ ਦੇਯੋ 😊ਜਦ ਤੱਕ ਦੁੱਖ ਸੁੱਖ ਚ ਨਹੀ ਹੋ ਜਾਂਦਾ 😊ਇਹੇ ਸਾਰੇ ਕੰਮ ਬੜੇ ਆਸਾਨ ਵੀ ਹੈ।ਜੇ ਗੁਰੂ ਦੀ ਗੱਲ ਮੰਨਦੇ ਹੋਇਐ ।😊 ਕਿਸੇ ਕੋਲ ਬਹੁਤ ਜਾਦਾ ਤੇ ਕਿਸੇ ਕੋਲ ਕੁੱਝ ਵੀ ਨਹੀਂ।।ਬਸ ਦਸ ਵੰਧ ਵਡੰਣ ਅਤੇ ਸਹੀ ਥਾਂ ਤੇ ਲੋਣ ਦੀ ਲੋੜ ਹੈ।।😊ਹਰ ਬੰਦਾ ਕੰਮ ਕਰਦਾ ਹੋਏ😊ਹਰ ਬੰਦਾ ਤੰਦਰੁਸਤ ਹੋਏ।ਹਰ ਬੰਦਾ ਤਯਾਗ ਸਬਰ ਸੰਤੋਖ ਸਚਾਈ ਇਮਾਨਦਾਰੀ ਦੀ ਜਿਉਂਦੀ ਜਾਗਦੀ ਮਿਸਾਲ ਹੋਯੇ। ਫਿਰ ਆਉ ਗੀ ਚੜ੍ਹਦੀ ਕਲਾ ਅੰਦਰੂਨੀ 😊ਆ ਹੁਣੰ ਤਾਂ ਚੜਦੀ ਕਲਾ ਦੁੱਜੇਆਂ ਨੂੰ ਦਿਖਾਉਣ ਯਾਂ ਚਿੜਾਉਣੰ ਲਈ ਵਰਤੀ ਜਾਂਦੀ ਹੈ 😊ਭਲਾ ਪੁਛੀਏ ਵਈ ਜੋ ਗੱਲਾਂ ਲਿਖਿਆ ਹੈ ਏ ਕਿੰਨੀ ਆ ਆਸਾਨੀ ਨਾਲ ਹੋ ਸਕਦੀਆਂ ਨੇ 😊ਪਰ ਨਹੀਂ ਅਸੀਂ ਤਾਂ ਜ਼ਮੀਨੀ ਠੇਕਾ ਲੋਕਾਂ ਦੀ ਹਿੱਕ ਤੇ ਚੜ੍ਹ ਕੇ ਸਤ੍ਰ ਅਸੀ ਹਜ਼ਾਰ ਚ ਲੈਣਾਂ।😊 ਚੜ੍ਹਦੀ ਕਲਾ ਦਾ ਤਾਂ ਅਜੇ ਸੁਪਨਾਂ ਹੀ ਹੈ 😊 ਯਾਂ ਫਿਰ ਉੱਤੇ ਲਿਖਿਆ ਆਰਟੀਫਿਸ਼ਲ। ਬਨਾਵਟੀ।😊 ਰੱਬ ਮੇਹਰ ਕਰੇ 😊 ਸੁਮਤਿ ਬਖਸ਼ੇ 😊😊😊😊
@sukhkaur_803
@sukhkaur_803 Год назад
🙏💯
@harleenkaur2155
@harleenkaur2155 Год назад
, ਛੁੱਟੀ ਵੇਲੇ ਤੇ teachers ਦੇ ਚੇਹਰੇ ਤੇ ਵੀ ਇੰਨੀ ਹੀ ਖੁਸ਼ੀ ਹੁੰਦੀ ਜਿਵੇਂ ਕੋਈ ਜੰਗ ਜਿੱਤ ਕੇ ਆਏ ਹੋਣ
@simerjit355
@simerjit355 Год назад
Bilkul shi gl a😄🤗🤗
@gurbhejgill7451
@gurbhejgill7451 Год назад
veham a teacher bno phir vadhia clear hoju
@harleenkaur2155
@harleenkaur2155 Год назад
@@gurbhejgill7451 Iam already working as a teacher buddy...
@gurbhejgill7451
@gurbhejgill7451 Год назад
j Dr narinder singh kapoor di thinking nal sochya jave ta teacher hona tuc ik swarg de raje ho or school ik swarg a jithe bachya da vas a or bachya vich sara din rehna tuhsdi chnggi kismat de nateeje hi ho skde ne… so shutti to bad jangg jitan vali gall suit nhi krdi
@agriculturefarming1941
@agriculturefarming1941 Год назад
Hm g dear
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@manudhoti2275
@manudhoti2275 Год назад
👍
@sukhvinderkaursidhu
@sukhvinderkaursidhu Год назад
ਬਹੁਤ ਖੂਬਸੂਰਤ ਗੱਲਬਾਤ
@subhcharanjitsinghnehal9495
ਜਿਹੜਾ ਪਤੀ ਆਪਣੀ ਪਤਨੀ ਦੇ ਗਹਿਣੇ ਵੇਚਦੈ ਉਹ ਸੁਖੀ ਨਹੀਂ ਰਹਿੰਦਾ। ਇਹ ਤਕਰ ਗ਼ਲਤ ਲੱਗਾ। ਸਹੀ ਇਹ ਹੋਵੇਗਾ ਜਿਹੜਾ ਬੰਦਾ ਗਹਿਣੇ ਰੋਜ਼ ਮਰਾ ਦਿਆਂ ਜ਼ਰੂਰਤਾਂ ਲਈ ਗਹਿਣੇ ਵੇਚਦੈ ਉਹ ਸੁਖੀ ਨਹੀਂ ਰਹਿੰਦਾ। ਇਕ ਪਤੀ ਜ਼ਮੀਨ ਖਰੀਦ ਲਈ ਗਹਿਣੇ ਵੇਚਦੈ ਫਿਰ ਥੋੜੇ ਥੋੜੇ ਕਰ ਕੇ ਬਣਾ ਵੀ ਲੈਂਦਾ ਫਿਰ ਵੇਚ ਛੱਡਦੈ ਹੋਰ ਜ਼ਮੀਨ ਜਾ ਕੁੱਝ ਹੋਰ ਖਰੀਦਣ ਲਈ। ਇਸ ਤਰਾਂ ਥੋੜੀ ਥੋੜੀ ਬਚਤ ਕਰ ਕੇ ਵੱਡੀ ਚੀਜ਼ ਬਣ ਜਾਂਦੀ ਆ
@singhbrarbalwinder
@singhbrarbalwinder Год назад
ਬਿਲਕੁਲ ਸਹੀ ਮੈਂ ਪ੍ਰੈਕਟੀਕਲੀ ਵੇਖੀ ਹੈ ਇਹ ਚੀਜ਼ ਕਿ ਗਹਿਣੇ ਵੇਚ ਕੇ ਪ੍ਰਾਪਰਟੀ ਲਈ ਤੇ ਬਾਦ ਚ ਗਹਿਣੇ ਵੀ ਬਣਾ ਲਏ ,ਕਹਿਣਾ ਇਹ ਚਾਹੀਦਾ ਕਿ ਜਿਹੜਾ ਪਤੀ ਐਬ ਕਰਨ ਲਈ ਜਾਂ ਕੋਈ ਕਮਾਈ ਕਰਨ ਦੀ ਥਾਂ ਘਰ ਚਲਾਉਣ ਲਈ ਵੇਚਦਾ ਉਹ ਗਲਤ ਹੈ।
@subhcharanjitsinghnehal9495
@@singhbrarbalwinder ਮੈਂ ਖੁਦ ਵੇਚੇ ਆ ਸਮਾਂ ਬਹੁਤ ਰੰਗ ਦਿਖਾਉਂਦੇ ਜੀ। ਮੇਰੀ ਭੈਣ ਦੇ ਵਿਆਹ ਵਾਸਤੇ ਇੱਕਠੇ ਕੀਤੇ ਪੈਸੇ ਆੜਤੀਏ ਵਿਚ ਰੱਖੇ ਸੀ ਉਹ ਭੱਜ ਗਿਆ। ਹੋਰ ਕੋਈ ਚਾਰਾ ਨਾਂ ਬਚਿਆ । ਜ਼ਮੀਨ ਵੇਚਦੇ ਤਾਂ ਬੇਜ਼ਤੀ ਸੀ। Diversified saving ਦੀ ਅਕਲ ਨਹੀਂ ਸੀ। ਮੈਂ ਅਗਰ ਕਦੇ ਇਸ ਵਾਰੇ ਕਿਹਾ ਬਾਪੂ ਨਾਲ ਗੱਲ ਕਰਦਾ ਕਿ ਇਕ ਜਗ੍ਹਾ ਪੈਸੇ ਰੱਖੇ safe ਨਹੀਂ ਤਾਂ ਉਹ ਅੱਗੋਂ ਲਾਲੇ ਨਾਲ ਪੀੜੀਆਂ ਦਾ ਵਿਸ਼ਵਾਸ ਕਹਿ ਕੇ ਮੈਨੂੰ ਹੀ ਘੂਰ ਦਿੰਦੇ ਆਖ ਦਿੰਦੇਂ ਹੁਣ ਤੱਕ ਜ਼ਮੀਨਾਂ ਇਵੇਂ ਹੀ ਬਣਾਇਆ ਨੇਂ। Job ਵੀ ਨਹੀਂ ਸੀ ਵਿਆਹ ਵੀ ਹੋ ਗਿਆ ਸੀ ਬੇਟਾ ਵੀ ਹੈ ਗਿਆ ਸੀ ਜ਼ਿੰਮੇਵਾਰੀਆਂ ਵਧ ਚੁੱਕੀਆਂ ਸਨ। ਵਿਆਹ ਵੀ ਭੈਣ ਦਾ ਆਪਣੇਂ ਬਰਾਬਰੀ ਵਾਲ਼ੇ ਥਾਂ ਕਰਨਾ ਪੈਣਾ ਸੀ। ਫਿਰ ਕਰਦੇ ਕੀ ਅਗਰ ਕਰਜਾ ਜ਼ਿਆਦਾ ਚੁੱਕਦੇ ਤਾਂ ਮੁੜਨਾ ਨਹੀਂ ਸੀ ਫਿਰ ਵੇਚਣਾ ਹੀ ਪਿਆ। ਅਜ ਵੀਹ ਸਾਲ ਲਗਭਗ ਹੋ ਚੁੱਕੇ ਆ ਸੋਨਾ ਸਗੋਂ ਵੇਚੇ ਨਾਲੋਂ ਵੱਧ ਖ਼ਰੀਦ ਲਿਆ। ਇਥੋਂ ਤੱਕ ਜ਼ਮੀਨਾਂ ਹੋਰ ਖ਼ਰੀਦੀ ਨੇੜਲੇ ਸ਼ਹਿਰ ਵਿਚ ਦੁਕਾਨਾਂ ਖਰੀਦੀਆਂ। ਖੇਤੀਬਾੜੀ ਵਿਚ ਕੁੱਝ ਸਾਲ ਮਿਹਨਤ ਨਾਲ ਕੰਮ ਕੀਤਾ ਪੰਦਰਾਂ ਸਾਲ ਹੋ ਗਏ ਜੋਬ ਵੀ ਮਿਲ ਗਈ ਸੀ। ਇਸ ਲਈ ਸੋਨਾ ਵੇਚਣਾ ਗ਼ਲਤ ਫ਼ੈਸਲਾ ਮੇਰੇ ਆਪਣੇ ਤਜਰਬੇ ਅਨੁਸਾਰ ਗ਼ਲਤ ਨਹੀਂ ਹਾਂ ਪਰ ਤੁਸੀਂ ਕਿਉਂ ਵੇਚ ਰਹੇ ਓ ਉਹ ਦੇਖ ਕੇ ਹੀ ਹੀ ਕਿਹਾ ਜਾ ਸਕਦਾ ਹੈ
@manwindersingh968
@manwindersingh968 9 месяцев назад
ਬਹੁਤ ਖੂਬ ਡਾ ਸਾਬ
@lovepreetsahota3446
@lovepreetsahota3446 5 месяцев назад
ਬਹੁਤ ਚੰਗੀਆਂ ਗੱਲਾਂ 👍
@bhupindersingh7215
@bhupindersingh7215 Год назад
ਖੂਬਸੂਰਤ ਵਿਚਾਰ ਧੰਨਵਾਦ ਜੀ
@sioncomputereducationinsti3006
@sioncomputereducationinsti3006 23 дня назад
Very knowledgeable session
@gurdeepchahal2378
@gurdeepchahal2378 Год назад
ਬਹੁਤ ਵਧੀਆ ਵਿਚਾਰ ਚਰਚਾ, ਦਿਲ ਨੰ ਸਕੁਨ ਮਿਲਿਆ
@RamKumar-wh4tl
@RamKumar-wh4tl Год назад
Bhut vdya bichar aa ਤੁਹਾਡੇ
@sharanjeetkaur6151
@sharanjeetkaur6151 Год назад
ਬਹੁਤ ਖੂਬਸੂਰਤ ਵਿਚਾਰ
@navneetgupta7264
@navneetgupta7264 Год назад
Our very very respected Kapoor sir.I don't have words to thank you
@dhara1449
@dhara1449 9 месяцев назад
W WAHEGURU JI !
@kamalnarang3389
@kamalnarang3389 Год назад
EKTA EKTA EKTA EKTA UNITY UNITY IS THE KEY TO ALL HAPPINESS
@dairyplus1
@dairyplus1 2 месяца назад
Best Punjabi conversation. MashAllah.
@SandeepKaur-hl9wv
@SandeepKaur-hl9wv Год назад
Bhut wadia ji..plz eh series continue rakhiyo..
@ManinderSingh-yi9rm
@ManinderSingh-yi9rm Год назад
School ch ehna ਬਾਰੇ dass ਦਿੱਤਾ ਜਾਏ ਤਾਂ PhD krn ਵਾਲਿਆ di ਗਿਣਤੀ ਵਧੇਗੀ
@punjjaabdesh8659
@punjjaabdesh8659 Год назад
ਬੀ ਸ਼ੋਸ਼ਲ ਵਾਲਿਓ ਤੁਸੀਂ ਸਾਰਿਆਂ ਤੋਂ ਵੱਖਰੇ ਓਂ । ਤੁਹਾਡੇ ਸਾਰੇ ਪ੍ਰੋਗਰਾਮ ਈ ਚੜਦੀਕਲਾ ਆਲੇ ਹੁੰਦੇ ਨੇ ।
@harjapsingh3504
@harjapsingh3504 Год назад
Great personality
@kashmirchohan9661
@kashmirchohan9661 Год назад
ਇਹ ਕਿਤਾਬਾਂ ਕਿਥੋ ਕਨੇਡਾ ਚੌਂ ਮਿਲੇਗੀ
@ManpreetKaur-wt7tz
@ManpreetKaur-wt7tz Год назад
Bakmaal vichar ne ji🙏🏻🙏🏻
@punjabiwritersassociations7430
ਬਹੁਤ ਵਧੀਆ ਪ੍ਰਵਚਨ।
@preetpoud
@preetpoud 2 месяца назад
ਸਰ ਦੇ ਵਿਚਾਰ ਬਹੁਤ ਸੋਨੇ ਹੁੰਦੇ ਆ ਜੀ 🙏
@ManjitKaur-dj6gt
@ManjitKaur-dj6gt Месяц назад
Waheguru waheguru,🙏🙏👍👍
@avtarsinghhundal7830
@avtarsinghhundal7830 Год назад
VERY GOOD performance
@surindersidana1653
@surindersidana1653 Год назад
Very Nice Sir Ji 🙏🙏🙏🙏🙏🙏🙏🙏🙏🙏🙏👍💯💯💯💯👍💯👍
@jasvirbrar7816
@jasvirbrar7816 Год назад
ਬਹੁਤ ਖ਼ੂਬ
@paramjeetkaur9490
@paramjeetkaur9490 Год назад
Wah kya khyal hai
@MalkitSingh-sm4gw
@MalkitSingh-sm4gw 3 месяца назад
ਵਾਹਿਗੁਰੂ ਜੀ।
@balwinderbrar8619
@balwinderbrar8619 Год назад
Very nice ❤❤
@sarbjitsingh64
@sarbjitsingh64 Год назад
Bahut dhanbad Kapoor Sahib
@charanjitaujla2798
@charanjitaujla2798 Год назад
ਬੁਹਤ ਹੀ ਵਧੀਆ ਗੱਲ-ਬਾਤ ਹੈ 🙏🙏
@pushpindersingh3233
@pushpindersingh3233 Год назад
Dr ਸਾਹਿਬ nice man
@tarinder
@tarinder Год назад
Professor Saheb is really a gifted personality
@anmolratansidhu1924
@anmolratansidhu1924 Год назад
ਬਹੁਤ ਖੂਬਸੂਰਤ ਵਿਚਾਰ ਜੀ 🙏🙏
@jassingh9417
@jassingh9417 Год назад
Thanks for making this program and please continue.
@ghonjewellers7268
@ghonjewellers7268 Год назад
ਬਹੁਤ ਵਧੀਆ ਵਿਚਾਰ
@GoodVIbes-un4mu
@GoodVIbes-un4mu Год назад
❤ Kapoor
@chahalpargat6091
@chahalpargat6091 Год назад
Tuc jo sb ehna de vichar sunde o ta isda mtlb tuc v wadia insan ho... ❤
@bsbrar5264
@bsbrar5264 10 месяцев назад
Good information Kapoor saib doing good work as well madam rupinder thanks
@harcharn1628
@harcharn1628 Год назад
ਰੁਪਿੰਦਰ ਭੈਣ ਅਸੀਂ ਕਪੂਰ ਸਰ ਨੂੰ ਕਿੱਥੇ ਮਿਲ ਸਕਦੇ please dso🙏🙏
@StudyAddiction-py3vz
@StudyAddiction-py3vz Год назад
Dasso sister
@GurmitBSingh
@GurmitBSingh Год назад
Always pleasure to hear him ji
@gaganwadhwa9535
@gaganwadhwa9535 Год назад
Very nice 👌👌 Great Conversation 👍👍
@arvindersingh710
@arvindersingh710 7 месяцев назад
U r ultimate sir
@parmjeetkaur5256
@parmjeetkaur5256 Год назад
Very nice sir waheguru tuanu chadicla bakse ji
@satwindersingh9748
@satwindersingh9748 Год назад
Thanks for sharing your knowledge x
@inderjitsandhu8737
@inderjitsandhu8737 Год назад
Bahut sohne vichaar
@lifeoflife13
@lifeoflife13 Год назад
Grateful to watch this discussion.
@Nirmal1246
@Nirmal1246 Год назад
Hi gorgeous😊
@gursharndhillon267
@gursharndhillon267 Год назад
ਕਪੂਰ ਸਾਹਬ, ਦੀ 'ਮਾਲਾ ਮਣਕੇ' ਵਧੀਆ ਕਿਤਾਬ ਲਗੀ ।
@SukhwinderSingh-in3dq
@SukhwinderSingh-in3dq Год назад
Mala Manaka
@jaspreetkaur-ip4wu
@jaspreetkaur-ip4wu Год назад
boht vdia ..
@akshaydadwal8259
@akshaydadwal8259 Год назад
Living legend ❤
@kevalkrishan8413
@kevalkrishan8413 Год назад
Very good👍 Sir
@harmeshmanavadvocate2639
@harmeshmanavadvocate2639 Год назад
ਕੇਵਲ ਔਰਤ ਹੀ ਮਰਦਾਂ ਦੀਆਂ ਜਿੰਮੇਵਾਰੀਆਂ ਦਾ ਬੋਝ ਥੱਲੇ ਰਹਿ ਕੇ ਆਪਣੀ ਜਿੰਦਗੀ ਕਿਉਂ ਕੱਟੇ ? ਮਰਦ ਵੀ ਸਵੈ-ਨਿਰਭਰ ਬਣਨ।
@harmindersingh376
@harmindersingh376 Год назад
very practical views excellently explained
@gurmukhsingh3457
@gurmukhsingh3457 Год назад
Nice mission.Reqd to continue vigorously to educate the public to convert bad cirizens into good citizens.Pressing need of the hour as ibid.
@priyadhillon1765
@priyadhillon1765 Год назад
Pls pls pls rishteya te oper v vedio bnau....pls
@rajveerkaur6954
@rajveerkaur6954 19 дней назад
❤❤❤❤❤
@ManpreetKaur-uf2jk
@ManpreetKaur-uf2jk 10 месяцев назад
Sir you are great God bless you
@rajveerkaur6954
@rajveerkaur6954 Год назад
Bhut sona program ❤
@lakhbirgrewal7733
@lakhbirgrewal7733 Год назад
Madam tuhadi ih gal 100 percent theak hai M v apni zindgi books padke bahut agey vadhaaiya hai
@pardeepduggal3431
@pardeepduggal3431 Год назад
Sahi gall hai, kai student,paper centre , labhade, rehnde, kai ta admit card hi ghar bhul jande
@harbanssingh1209
@harbanssingh1209 2 месяца назад
❤❤❤❤❤❤❤
@kaursloveforkudrat8135
@kaursloveforkudrat8135 Год назад
Bohut vadhia vichaar hn Dr. Saab de bt j hor koi chaara ee na hove te wife de gehne bechne ee painde hn ji🤔
@gurdeepkumar8103
@gurdeepkumar8103 Год назад
Very good sir
@mohindersingh6324
@mohindersingh6324 Год назад
Great
@abnoorsingh7299
@abnoorsingh7299 Год назад
Very nice 👍🙂
@angrejparmar2250
@angrejparmar2250 Год назад
Thanks
@mitsysekhon3123
@mitsysekhon3123 Год назад
Very motivational Sir....
@dilbagsingh4857
@dilbagsingh4857 Год назад
Good view S sir you are always in high spirits
@bikramjitsingh6817
@bikramjitsingh6817 Год назад
Kapoor sab diyyaa jyada to jyada videos vkhaya kro pls
@hardevsingh8516
@hardevsingh8516 Год назад
Nice video
@charanjeetsingh2335
@charanjeetsingh2335 Год назад
Super
@parvindermishal2573
@parvindermishal2573 Год назад
❤️❤️❤️
@sukhbirsinghcheema8275
@sukhbirsinghcheema8275 Год назад
Very good sir ji
@inderpal4715
@inderpal4715 Год назад
Sir, I am your biggest fan.
@jassicavideos4204
@jassicavideos4204 23 дня назад
Narinder Singh ji koi best PCS online coaching centre dso ji… i believe k tusi sahi guide kroge..Islai tuhanu pucheya… please reply🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@mamnakotbhai908
@mamnakotbhai908 Год назад
Jeene dihaadi jana oh v nhaa k jave majdoor.....sham nu fer aa k nhaave kam to.... sareya di llife tuade vrgi nhi
@preetsingh3366
@preetsingh3366 Год назад
Medam tusi bhot simple and beautiful ho.
@BaljitKaur-dd1hn
@BaljitKaur-dd1hn Год назад
Sir I have read your most of books and learn very valuable things. Today I am very glad to see u face to face. Sir you are great.
@punjabiaudiobookssummary6960
Y ji ena di koi book suggest krdo
@Harvinderjatt2402
@Harvinderjatt2402 8 месяцев назад
​@@punjabiaudiobookssummary6960 mala manke
@gurtejkaler145
@gurtejkaler145 Год назад
Very good
@dr.gurtejsingh9198
@dr.gurtejsingh9198 Год назад
ਹਮੇਸ਼ਾ ਦੀ ਤਰਾਂ ਬਾਕਮਾਲ।
@sanjoliarora8451
@sanjoliarora8451 Год назад
Alwz best
@harsharansingh6493
@harsharansingh6493 Год назад
Much awaited episode. Regular viewer of B social. This man is precious
@krishnabatta8541
@krishnabatta8541 Год назад
Ook
@inderjitsidhu4060
@inderjitsidhu4060 Год назад
👍👍👍👍👍👍👍👍❤️❤️❤️❤️❤️
@karamjeetgrewal126
@karamjeetgrewal126 Год назад
Very nice conversations 👌♥️
@navneetkaur7709
@navneetkaur7709 Год назад
Enlightening interview!
@jagvindersingh2929
@jagvindersingh2929 Год назад
🙏♥️
@BalrajSingh-ty4uh
@BalrajSingh-ty4uh Год назад
🙏🙏👍
@deepjill4981
@deepjill4981 Год назад
Women are working so men and children should help her and children should be made independence
@harmeshkumarbansal9485
@harmeshkumarbansal9485 Год назад
🙏🙏🙏
Далее
Новые iPhone 16 и 16 Pro Max
00:42
Просмотров 1,4 млн
Finger Heart - Fancy Refill (Inside Out Animation)
00:30
ийу 😅
0:14
Просмотров 9 млн
Ещё и в кредит
1:01
Просмотров 1,4 млн
Good job hero. #shorts #fyp
0:20
Просмотров 50 млн