Тёмный

SGPC ਦੇ ਦਫ਼ਤਰ 'ਚ ਚੱਲੀਆਂ ਤਲਵਾਰਾਂ, ਇਕ ਦੀ ਮੌਤ | Amritsar News | Amritsar Clash | News18 Punjab 

News18 Punjab
Подписаться 8 млн
Просмотров 91 тыс.
50% 1

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@jagseersinghwahsgurukjibra9890
@jagseersinghwahsgurukjibra9890 Месяц назад
ਜਿਦੋ ਪਾਪਾ ਦਾ ਘੜਾ ਭਰ ਜਾਏ ਉਸ ਵਕਤ ਵਾਹਿਗੁਰੂ ਜੀ ਆਪਣਾ ਰੰਗ ਦਖਾਉਦੇ ਹਨ ਜੀ ਬਹੁਤ ਮਾੜੀ ਘਟਨਾ ਹੈ ਵਾਹਿਗੁਰੂ ਜੀ
@DevSingh-tl8jn
@DevSingh-tl8jn Месяц назад
ਹੁਣ ਧਰਮ ਦੇ ਠੇਕੇਦਾਰ ਕੀ ਕਹਿਣਗੇ ਹੋਰ ਕਿਹੜਾ ਥਾਂ ਪਵਿੱਤਰ ਤੇ ਸੁਰੱਖਿਅਤ ਰਹਿ ਗਿਆ
@BalwinderSingh-xq3bi
@BalwinderSingh-xq3bi Месяц назад
ਗੁਰੂ ਜੀ ਦਾ ਲੰਗਰ ਇਹਨਾਂ ਨੂੰ ਨਹੀਂ ਪਚਿਆ
@nathasingh1254
@nathasingh1254 Месяц назад
ਵਾਹਿਗੁਰੂ ਜੀ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿਤੇ ਨੇ ਅਜ ਹੀ ਦੋ ਘਟਨਾਕ੍ਰਮ ਹੋ ਗਏ। ਬਾਦਲਾ ਦਾ ਵੀ ਕੰਮ ਨੇੜੇ ਹੀ ਹੈ।
@user-hu8ex6kp6d
@user-hu8ex6kp6d Месяц назад
ਖਾਣਾ ਗੁਰੂ ਰਾਮਦਾਸ ਮਹਾਰਾਜ ਜੀ ਲੰਗਰ ਹਾਲ ਵਿੱਚ ਬੈਠ ਕਿ ਹੀ ਛਕਣਾ ਚਾਹੀਦਾ ਹੈ,ਨਹੀਂ ਤਾਂ ਸਪੈਸ਼ਲ ਖਾਣਾ ਕੁਰਸੀਆਂ ਤੇ ਬੈਠ ਕਿ ਖਾਣ ਨਾਲ ਇਹੋ ਜਿਹਾ ਹੋਣਾ ਸੁਭਾਵਿਕ ਹੀ ਹੈ,ਸੰਗਤਾਂ ਦੀਆਂ ਅਰਦਾਸਾਂ ਵੀ ਤਾਂ ਪੂਰੀਆਂ ਹੋਣੀਆਂ ਹੀ ਹਨ!
@sanjogtarani3997
@sanjogtarani3997 Месяц назад
ਅੱਜ ਬੇਅਬਦੀ ਫਿਰ ਹੋ ਗਈ
@sanjogtarani3997
@sanjogtarani3997 Месяц назад
ਗੁਰੂ ਘਰ ਨੂੰ ਲੜਾਈ ਵਿਚ ਨਾ ਸ਼ਾਮਲ ਕੀਤਾ ਜਾਵੇ
@rajatkapoor7387
@rajatkapoor7387 Месяц назад
ਲੱਖ ਲੱਖ ਲਾਹਨਤਾਂ।
@MajorSingh-gb9qd
@MajorSingh-gb9qd Месяц назад
ਗੋਲਕਾ ਦੇ ਪੈਸੇ ਵੰਡਣ ਤੋ ਲੜਾਈ
@PrinceKumar-cf7ek
@PrinceKumar-cf7ek Месяц назад
Very good👍
@rooplal7836
@rooplal7836 Месяц назад
ਪਰਕਰਮਾ ਚ ਕਿਸੇ ਨਾ ਕਿਸੇ ਨਾਲ ਮੁਲਾਜ਼ਮ ਲੜਦੇ ਰਹਿੰਦੇ ਦੁਕਾਨਾਂ ਤੇ ਗੁਰੂਘਰ ਦੀਆਂ ਤਸਵੀਰਾਂ ਵਿਕਦੀਆਂ ਹਨ ਪਰ ਮੋਨੇ ਸਿੱਖ ਸੰਗਤ ਨੂੰ ਫੋਟੋ ਖਿਚਣ ਤੋਂ ਮਨਾਂ ਕੀਤਾ ਜਾਂਦਾ ਹੈ ਸੰਗਤਾਂ ਆਉਣ ਤੋਂ ਵੀ ਡਰਨ ਲੱਗ ਪਈਆਂ ਹਨ ਸੁਧਾਰ ਤੇ ਨਿਮਰਤਾ ਨਾਲ ਹੱਲ ਕੀਤਾ ਜਾਵੇ ਜੀ ❤🙏🎤✍✍🚶‍♀️🚶👩‍🎓👨‍🎓😌😌😌😌😌
@user-ff5xm1yh7x
@user-ff5xm1yh7x Месяц назад
Ki matlab Tera aa mone to. Aa jehre larh larh ke banda😢 maar dinde eh. Ta walaa Wale sardaar hi hai
@chikukashu6170
@chikukashu6170 Месяц назад
ਸਚੇ ਸੰਤ ਦੇ ਨਿਂਦਕਾ ਦਾ ਆਹਿ ਹਸ਼ਰ ਹੋਉਗਾ, ਹਜੇ ਤਾਂ ਸ਼ੁਰਆਤ ਆ...
@PrinceKumar-cf7ek
@PrinceKumar-cf7ek Месяц назад
God bless🙏 💐💐💐💐💐💐🙏🏻👍
@baljitrandhawa8705
@baljitrandhawa8705 Месяц назад
ਕੋਮ ਦਾ ਬੇਡਾ ਗ਼ਰਕ ਕਰ ਦਿੱਤਾ ਲੋਟੂ ਲਾਣੇ ਨੇ
@sukwindersingh2510
@sukwindersingh2510 Месяц назад
ਬਹੁਤ ਸ਼ਰਮਨਾਕ
@pritpalsingh8317
@pritpalsingh8317 Месяц назад
ਜਿਹੜੇ ਲੰਗਰ ਦੀ ਜੂਠ / ਬਚੇ ਰਾਸ਼ਨ ਦੀ ਹੇਰਾਫੇਰੀ ਕਰਨੋ ਬਾਜ ਨਹੀਂ ਆਉਂਦੇ ਉਹਨਾਂ ਤੋਂ ਕੀ ਉਮੇਦ ਕੀਤੀ ਜਾ ਸੱਕਦੀ! ਸਰਕਾਰੀ ਵਿਭਾਗਾਂ ਤੋਂ ਵੱਧ ਕਰੱਪਸ਼ਨ ਇਸ ਕਮੇਟੀ ਵਿੱਚ ਹੈ! ਤੇ ਹੈ ਸਿਆਸੀ ਦਖਲ ਅੰਦਾਜੀ ਕਰਕੇ! ਬਹੁਤ ਦੁੱਖ ਹੈ ਇਸ ਕਰਮਚਾਰੀ ਦੀ ਮੌਤ ਦਾ, ਮਾੜੀ ਗੱਲ ਹੋਈ ਹੈ! 🙏
@DharamSingh-xk7jn
@DharamSingh-xk7jn Месяц назад
ਵਾਹਿਗੁਰੂ ਜੀ, ਕੋਈ ਅਠ ਕਿਲੋ ਸੋਨਾ ਖਾ ਜਾਂਦਾ ਕੁਇੰਟਲ ਭਿੰਡੀ ਦੇ ਪੈਸੇ ਖਾ ਜਾਂਦਾ ਰੈਸਟ ਹਾਊਸ ਵਿੱਚ ਸ਼ਰਾਬ ਪੀਂਦਾ ਫੜਿਆ ਜਾਂਦਾ ਦੋ ਸਾਲ ਤੱਕ 60 ਹਜਾਰ ਰੁਪ ਖਾਂਦਾ ਮਹੀਨੇ ਦਾ ਮੈਂ ਗਰੀਬਾਂ ਤੇ ਬਹੁਤ ਧੱਕਾ ਕੀਤਾ ਜਾਂਦਾ ਇਨਸਾਫ ਨਹੀਂ ਮਿਲਦਾ
@narpindersekhon2087
@narpindersekhon2087 Месяц назад
ਇਹੋ ਜਿਹੇ ਲੋਕਾਂ ਨੇ ਬੇੜਾ ਗਰਕ ਕਰਤਾ ਕੌਮ ਦਾ।
@DeepSingh-g2m
@DeepSingh-g2m Месяц назад
Waheguru g 👏
@beantsingh8251
@beantsingh8251 Месяц назад
ਜਦੋਂ ਇੱਕ ਸੱਚੇ ਸੰਤ ਤੇ ਦੋਸ਼ ਲਾਓਗੇਂ ਤਾਂ ਐਵੇਂ ਹੀ ਬਾਂਸਾਂ ਨਾਲ ਬਾਂਸ ਖਹਿਣਗੇ ਅਤੇ ਅੱਗ ਮੱਚੇਗੀ
@p.sstudiorjp8288
@p.sstudiorjp8288 Месяц назад
ਵੀਰ ਜੀ ਕਿਹੜੇ ਸੱਚੇ ਸੰਤ ਦੀ ਗੱਲ ਕਰ ਰਿਹੈ ਹਿ
@AngrejSingh-pw7et
@AngrejSingh-pw7et Месяц назад
Right​@@p.sstudiorjp8288
@rajatkapoor7387
@rajatkapoor7387 Месяц назад
ਚੱਕ ਦਿਉ ਵਾਹਿਗੁਰੂ ਕਹਿਕੇ
@SantokSingh-fj7lp
@SantokSingh-fj7lp Месяц назад
Wahe. Guru. Ji
@money69832
@money69832 Месяц назад
ਜਿੰਨਾ ਸਮਾਂ SGPC ਬਾਦਲਾਂ ਤੋਂ ਆਜ਼ਾਦ ਨਹੀਂ ਹੁੰਦੀ ਓਨਾ ਸਮਾ SGPC ਵਿੱਚ ਇਹੀ ਕੁਝ ਹੋਣਾ.........
@GurwinderSingh-wk5mw
@GurwinderSingh-wk5mw Месяц назад
ਅਜੇ ਤਾਂ ਸਰੋਆਤ ਹੈ
@user-lx8fh2gi7b
@user-lx8fh2gi7b Месяц назад
Santa de pirol da virodh karn walia da ki hashar ho riha rab sab dekh riha
@soulofgod1721
@soulofgod1721 Месяц назад
Lakh di Lant Ehante
@pardeepkular2460
@pardeepkular2460 Месяц назад
ਵਾिਹਗੁਰੂ ਜੀ
@RajinderBatra-gr1yn
@RajinderBatra-gr1yn Месяц назад
God bless all of you.🙏🙏
@freshyexplainer
@freshyexplainer Месяц назад
ਅਸਲ ਵਿਚ ਹੁਣ ਇਹ ਮਸੰਦਾ 1000 ਗੁਣਾ ਵੱਧ ਗਏ ਨੇ ਇਨਾ ਦੇ ਨੰਕ ਵਿੱਚ ਨਕੇਲ ਪਾਉਣੀ ਪਿਉ
@Ultragamer20066
@Ultragamer20066 Месяц назад
ਬਹੁਤ ਮਾੜੀ ਗੱਲ🙏
@nareshsalwan4315
@nareshsalwan4315 Месяц назад
Very Sad News dhami Sahib khud enquiry karn
@HarjinderSingh-kh1gy
@HarjinderSingh-kh1gy Месяц назад
Unfortunate signs are coming in our religious honorable institution.
@amarpreetkaur9299
@amarpreetkaur9299 Месяц назад
Waheguru jiii 🙏🏻
@ksb4382
@ksb4382 Месяц назад
ਬਹੁਤ ਮੰਦਭਾਗੀ ਘਟਨਾ
@agamdeepsingh2957
@agamdeepsingh2957 Месяц назад
Bhai akali dal nu SGPC cho bahar karan di jaroorat hai.
@JoginderSingh-lj2tq
@JoginderSingh-lj2tq Месяц назад
ਦੁਖਦਾਈ ਘਟਨਾ
@jeepusingh8027
@jeepusingh8027 Месяц назад
Wow
@amarjeetsingh9842
@amarjeetsingh9842 Месяц назад
ਬਾਦਲਾਂ ਨੂੰ ਬਚਾਉਣ ਲਈ ਬੜੇ ਡਰਾਮੇ ਹੋਣੇ ਨੇ, ਬੇਅਦਬੀਆਂ ਬਾਰੇ ਕੀ ਐਕਸ਼ਨ ਲਏ ਗਏ.ਕੀ ਸ਼ਰੋਮਣੀ ਕਮੇਟੀ ਸਿੱਖਾਂ ਨੂੰ ਇਨਸਾਫ਼ ਦਵੇਗੀ
@montygill2211
@montygill2211 Месяц назад
ਸੇਵਾ ਵਿਖੇ, ਸਿੰਘ ਸਾਹਿਬ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਅਤੀ ਸਤਿਕਾਰਯੋਗ ਸਿੰਘ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਆਪਜੀ ਪਾਸ ਗੁਰਦੁਆਰਾ ------- ਅਤੇ ਇਥੋਂ ਦੀ ਸਥਾਨਕ ਸੰਗਤ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਲਕੱਤਾ ਦੇ ਇਤਿਹਾਸਕ ਗੁਰਦੁਆਰਾ ਬੜਾ ਸਿੱਖ ਸੰਗਤ ਦਾ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਵਾਲੀਆ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਹਰ ਹੀਲੇ ਬਦਲਾਉਣ ਲਈ ਜ਼ੋਰ ਲਾ ਰਿਹਾ ਹੈ ਜੀ। ਇਸ ਵਿੱਚ ਉਸਨੇ ਇਕ, ਦੋ, ਸੁਆਰਥੀ ਕਮੇਟੀਆਂ ਜੋ ਕਿ ਇਸਦੀ ਮਦਦ ਨਾਲ ਬਣੀਆਂ ਹਨ, ਉਹਨਾਂ ਨੂੰ ਨਾਲ ਰਲਾਇਆ ਹੈ। ਕਲਕੱਤੇ ਵਿੱਚ ਇਕ ਤਰ੍ਹਾਂ ਦਾ ਮਾਫ਼ੀਆ ਗਰੁੱਪ ਤਿਆਰ ਕਰ ਦਿੱਤਾ ਹੈ ਇਹਨਾਂ ਨੇ ਤਾਂ ਕਿ ਇਹਨਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਬੋਲ ਨਾ ਸਕੇ। ਅਜੇ ਤੱਕ ਇਹਨਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਪੱਖ ਰੁਖ ਦੇ ਕਾਰਨ ਸਫਲ ਨਹੀਂ ਹੋ ਸਕਿਆ। ਸਾਨੂੰ ਭਰੋਸੇਯੋਗ ਸਰੋਤਾਂ ਤੋਂ ਖਬਰ ਮਿਲੀ ਹੈ ਕਿ ਇਸ ਵਾਰ ਤਜਿੰਦਰ ਸਿੰਘ ਵਾਲੀਆ ਭੂਰੀ ਵਾਲੇ ਮਹਾਪੁਰਖ ਬਾਬਾ ਕਸ਼ਮੀਰ ਸਿੰਘ ਜੀ ਦੇ ਕੋਲ ਗੁਹਾਰ ਲਗਾਉਣ ਜਾ ਰਿਹਾ ਹੈ ਕਿ ਉਹ ਉਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਲਤੀ ਮੰਨਞਾ ਕੇ ਸੇਵਾ ਲਵਾ ਦਵਾਉਣ ਜੋ ਕਿ ਉਹ ਦੁਬਾਰਾ ਪ੍ਰਧਾਨ ਬਣ ਸਕੇ । ਜ਼ਿਕਰਯੋਗ ਹੈ ਕਿ ਬਾਬਾ ਜੀ ਨੇ ਤਜਿੰਦਰ ਸਿੰਘ ਵਾਲੀਆ ਦੇ ਕਮੇਟੀ ਵਿੱਚ ਰਹਿਣ ਵਾਲੇ ਸਮੇਂ ਵਿੱਚ ਗੁਰਦੁਆਰਾ ਬੜਾ ਸਿੱਖ ਸੰਗਤ ਦੀ ਇਮਾਰਤ ਦੀ ਕਾਰ ਸੇਵਾ ਕੀਤੀ ਸੀ ਜਿਸ ਕਰਕੇ ਉਹ ਜਦੋਂ ਵੀ ਕੋਲਕਾਤਾ ਆਉਂਦੇ ਹਨ ਤਾਂ ਤਜਿੰਦਰ ਸਿੰਘ ਵਾਲੀਆ ਦੇ ਘਰ ਠਹਿਰਦੇ ਹਨ। ਇਹਨਾਂ ਦੇ ਗਲਤ ਧੰਦੇ ਅਜੇ ਵੀ ਬਾਦਸਤੂਰ ਜਾਰੀ ਹਨ। ਜਿਸ ਬਾਰੇ ਪੁਲੀਸ ਰਿਪੋਰਟ ਅਤੇ ਹਲਫ਼ੀਆ ਬਿਆਨ ਇਸ ਪੱਤਰ ਨਾਲ ਨੱਥੀ ਕਰਕੇ ਭੇਜ ਰਹੇ ਹਾਂ। ਸਾਡਾ ਸਿਰਫ ਇੱਕੋ ਹੀ ਮਨੋਰਥ ਹੈ ਕਿ ਘੱਟੋ ਘੱਟ ਇਤਿਹਾਸਕ ਗੁਰਦੁਆਰਾ ਸਾਹਿਬਾਨ ਗਲਤ ਬੰਦਿਆਂ ਤੋਂ ਮੁਕਤ ਹੋਣ ਅਤੇ ਸੰਗਤ ਦਾ ਵਿਸ਼ਵਾਸ ਬਣਿਆ ਰਹੇ। ਇਸ ਵਿੱਚ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਔਹਦੇਦਾਰੀ ਦੀ ਲਾਲਸਾ ਜਾਂ ਹੋਰ ਕੋਈ ਮਨਸ਼ਾ ਨਹੀਂ। ਆਸ ਹੈ ਆਪਜੀ ਇਸ ਬੇਨਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ‌ਦੀ ਕਿਸੇ ਵੀ ਕੋਸ਼ਿਸ਼ ਨੂੰ ਸਫਲ ਨਹੀਂ ਹੋਣ ਦੇਵੋਗੇ। ਗੁਰੂ ਪੰਥ ਦੇ ਸੇਵਕ,ਮਨਜੀਤ ਸਿੰਘ ਜੀਤਾ ।
@user-nt5oy8js9h
@user-nt5oy8js9h Месяц назад
ਜਿਨ੍ਹਾਂ ਡੇਰਿਆਂ ਨੂੰ ਤੁਸੀਂ ਗਾਲਾਂ ਕੱਢਦੇ ਆ ਮਹਾਪੁਰਸ਼ਾਂ ਦੇ ਅਸਥਾਨਾਂ ਨੂੰ ਸਾਧੂਆਂ ਸੰਤਾਂ ਦੇ ਤੁਸੀਂ ਗਾਲਾਂ ਕੱਢਦੇ ਹੋ ਪਰ ਇਹਨਾਂ ਗੁਰਦੁਆਰਿਆਂ ਵਿੱਚ ਹਰ ਇੱਕ ਮਰਿਆਦਾ ਦੇ ਅਨੁਸਾਰ ਲੰਗਰ ਹਾਲ ਵਿੱਚ ਬੈਠ ਕੇ ਹੀ ਪ੍ਰਸ਼ਾਦਾ ਛਕਦਾ ਹੈ ਚਾਹੀਦਾ ਹੈ ਰੋਪੜ ਦਰਿਆ ਤੇ ਗੁਰਦੁਆਰਾ ਟਿੱਬੀ ਸਾਹਿਬ ਚੰਡੀਗੜ੍ਹ ਜੰਮਦੇ ਪ੍ਰਸ਼ਾਦਾ ਛਕ ਕੇ ਮਰਿਆਦਾ ਦੇਖਿਓ
@polaram2987
@polaram2987 Месяц назад
बे एकल है जी यह हिंदु धर्म सै नफ़रत करते हैं
@Gurwindersingh-zv9ud
@Gurwindersingh-zv9ud Месяц назад
😂😂 ਹੋ ਗਿਆ ਧਰਮ ਪ੍ਰਚਾਰ 😂😂
@Bullonearth
@Bullonearth Месяц назад
Hum bolo maann. Hai sanu kada proud sara proud mitti ch rol ditta
@Sim_78613
@Sim_78613 Месяц назад
ਸ਼ਰਮਨਾਕ
@Anmolramandeepkaurmangat
@Anmolramandeepkaurmangat Месяц назад
Criminal thinking
@KuldipSingh-jr4bb
@KuldipSingh-jr4bb Месяц назад
Very bad Rab mehar krn
@legendarygaming7947
@legendarygaming7947 Месяц назад
why Langer is supplied in the office to these employees.if any body wants to eat Langer he should go to langar hall.
@Amriksingh-cn5oh
@Amriksingh-cn5oh Месяц назад
Ih kade nhi ci hoia jo aaj hoia bhut hi dukhdai hai ha kuj wade adkari shote mulama nal patmiji nal pesh aunde hai bhut bura hoia
@shivdevsingh3626
@shivdevsingh3626 Месяц назад
ਪਤਮੀਜ਼ੀ ( Patmíji) ਨਹੀਂ ਜੀ ਬਦਤਮੀਜ਼ੀ ਸ਼ਬਦ ਹੁੰਦਾ ਹੈ |
@SwarnSingh-d5q
@SwarnSingh-d5q Месяц назад
Sary. Bigg daku ny
@KrishSingh-jx9yu
@KrishSingh-jx9yu Месяц назад
ਸੰਗਤਾਂ ਗੁਰੂਘਰ ਜਾਣ tou ਡਰਨ ਲੱਗ ਪਏ
@atamasingh6020
@atamasingh6020 Месяц назад
Camra band hona han ja dlate karn ga
@charliesingh9172
@charliesingh9172 Месяц назад
Vvv bad
@onkarsingh1399
@onkarsingh1399 Месяц назад
Darasal har insaan nu paise dee bhukh hai hor kuch nahin.eh ladayee jhagra sirf paise da hai.lahnat bhejo ehna sareyan de jo sivaye jhagda karan ton illawa kuch nahin karde aur kar vee nahin skde.
@pragsingh3633
@pragsingh3633 Месяц назад
Pb kamty saram kato pada nal le jango
@RavinderMomi-fo8ym
@RavinderMomi-fo8ym Месяц назад
ਉਥੇ ਤੰਦ ਹੀ ਨਹੀਂ ਤਾਣੀ ਹੀ ਵਿਗੜੀ ਹੌਈ ਆ
@sukhpalshergill6236
@sukhpalshergill6236 Месяц назад
ਇਹ ਕੌਮ ਦਿਨੋ ਦਿਨ ਚੜਦੀ ਕਲਾ ਵਧ ਰਹੀ ਐ ਅਕਲਮੰਦ ਗਿਆਨ ਵਾਨ ਦੀ ਘਾਟ ਕਾਰਨ ਹੰਕਾਰ ਵਧ ਚੁੱਕਿਆ
@kashmirsingh8998
@kashmirsingh8998 Месяц назад
ਐਸਜੀਪੀਸੀ ਦਾ ਸਮਾ ਚੰਗਾ ਨਹੀ ਹੈ, ਅੱਜ ਹੀ ਸਵੇਰੇ ਇੱਕ ਸੇਵਾਦਾਰ ਗਰਮ ਕੁਰਾਹੇ ਵਿੱਚ ਡਿੱਗ ਗਿਆ ਸੀ, ਬੜੀ ਮੰਦਭਾਗੀ ਘਟਨਾਵਾਂ ਹੋ ਰਈਆ ਹਨ
@gsantokhsinghgill8657
@gsantokhsinghgill8657 Месяц назад
Kini wadi Badnami aa ik Dharmik asthan di kida de Lok aa jo guru ghars ch Ladaiyan karde aa Waheguru ji 🙏🙏
@happy4628
@happy4628 Месяц назад
ਗੁਰੂ ਘਰਾ ਨੂੰ ਤੇ ਬਖਸ਼ ਦੋ, ਵਾਹਿਗੁਰੂ ਵਾਹਿਗੁਰੂ
@simranarora97803
@simranarora97803 Месяц назад
Ana ne guru nu nhi bakshiya veer ji..hun guru app mat mar denge ..
@charanjitsingh3622
@charanjitsingh3622 Месяц назад
Jo jooth boley ladayee nu bdava devey oh cancer patient hovan kaddi sukh na Pavan jivan vich.
@JasvirSingh-zp6ej
@JasvirSingh-zp6ej Месяц назад
amro businessman sukha da kakh na rahe da bol poora ho riha....kok ih guru g d golak nu dona hatha naal lootday.......greeba da koi khial nhi.....aish karan da natija tiji akh de rahi hay..modu bjp rss da haal inha ton v bhaira hou... ....kok oh v greeba naal vitkra karday......
@user-gn7bf5yf9d
@user-gn7bf5yf9d Месяц назад
No good
@HarishKumar-kf4co
@HarishKumar-kf4co Месяц назад
Ki eh guru ghar hai ja khooni ghar pap vad gay n es da fal v milna chahida hai
@nathasingh1254
@nathasingh1254 Месяц назад
ਮਲੇਛ ਨੇ ਮੁਲਾਜਮ ਨਹੀ । ਸੇਵਾਦਾਰ ਸ਼ਬਦ ਤਾ ਭੁਲ ਗਏ। ਐਸ ਜੀ ਪੀ ਸੀ ਇਕ ਤਰਾ ਦੀ ਆਰ ਐਸ ਐਸ ਸਬ ਕੰਪਨੀ ਹੈ
@user-go9wl1wm9v
@user-go9wl1wm9v Месяц назад
Pavittar.Asthan.te.ah.Sharmnak.kara.
@tarloksingh2141
@tarloksingh2141 Месяц назад
Es sab lae Cente te State sarkaran zimevar han kayaon k ai donoo Badal de gunda gardi valee SGPC noo kabaz rakhan de hak vich han, te Gurdwara act 1925 tehat secular dhang nal election karwaon de hak vich nehi han.Badal sponsored SGPC ek dectaitor dhang te loot kasoot ranhi parband chala rehi hai.
@baldevmodgill3936
@baldevmodgill3936 Месяц назад
ਗੁਰੂ ਘਰ ਵਿੱਚ ਲੜਾਈ, ਇਹ ਐਛ ਐਛ ਦੀ ਚਾਲ ਲੱਗਦੀ ਹੈ
@ashmeet_kaur-x7n
@ashmeet_kaur-x7n Месяц назад
kheech ke rakho km....
@paramjeetbrar2383
@paramjeetbrar2383 Месяц назад
Bot sharamnak gal h gurughar vich hinsak kam.
@balwindercheema4917
@balwindercheema4917 Месяц назад
ਜੋ ਵੀ ਗੰਦ ਪਾਉਂਣਾ ਗੁਰੂ ਘਰ ਤੋਂ ਬਾਹਰ ਪਾਉ
@avtarsandhu4758
@avtarsandhu4758 Месяц назад
ਇਹ ਗੁਰੂ ਘਰ ਨਹੀਂ ਗੁਰੂ ਇਨ੍ਹਾਂ ਭਾਟੜੀਆ ਦਾ ਗਲਾਮ ਨਹੀਂ ਹੈ ਇਹ ਇਕ ਭਾਟੜੀਆ ਮਗਖਾਣੀਆਦੀ ਦੁਕਾਨ ਹੈ ਇਨ੍ਹਾਂ ਭਾਟਣੀਆ ਨੇ ਪਹਿਲਾਂ ਅਮਰਦਾਸ ਸਾਹਿਬ ਜੀ ਨੂੰ ਤਾਨੇ ਮਿਹਣੇ ਮਾਰੇ ਇਹ ਅਮਰੋ ਨਥੀਣਾ ਹੈ ਇਸ ਦਾ ਕੋਈ ਟਿਕਾਣਾ ਨਹੀਂ ਹੈ ਇਹ ਦਾਲ ਰੋਟੀ ਕਰਕੇ ਬੇਡਾ ਹੈ ਰਾਮਦਾਸ ਤੋ ਬਹਿਦ ਵਿੱਚ ਇਨ੍ਹਾਂ ਭਾਟਣੀਆ ਦਾ ਕਬਜ਼ਾ ਹੈ ਇਹ ਸਬ ਮਜੀਆ ਵਾਲੇ ਹਨ ਏਥੇ ਕੋਈ ਸਚਾਈ ਨਹੀਂ ਹੈ ਹੁਣ ਹਰਮਿੰਦਰ ਸਾਹਿਬ ਵਿੱਚ ਇਹ ਪਜਾਰੀ ਇਟਾ ਪਥਰਾ ਪਾਣੀਆ ਕਾਗਤਾਂ ਦੀ ਪੁਜਾ ਵਿਚ ਲਗੇ ਹੋਏ ਹਨ ਆਪਣੇ ਪੇਟ ਦੀ ਖਾਤਰ ਭੋਲੇ ਭਾਲੇ ਲੋਕਾਂ ਨੂੰ ਇਹ ਗਮਰਾ ਕਰਦੇ ਹਨ ਆਪਣੀਆਂ ਰੋਟੀਆਂ ਸੇਕਦੇ ਹਨ ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ
@singhdaljit3523
@singhdaljit3523 Месяц назад
ਮੁਲਾਜਮ ਜ਼ਿਆਦਾਤਰ ਬਾਦਲਾਂ ਦੇ ਬੰਦੇ (ਦਲੇ)ਨੇ
@BalbirMaan-se7jb
@BalbirMaan-se7jb Месяц назад
Hye.oh.Rubba.ehe.ksr.rh.gye.c.jo.ajj.dekh Rhy.ha.jio
@hrpit
@hrpit Месяц назад
ਪੈਸਾ
@AmarjitSingh-oy6pc
@AmarjitSingh-oy6pc Месяц назад
ਰਬ ਹੀ ਰਾਖਾ ਕੌਮ ਦਾ
@polaram2987
@polaram2987 Месяц назад
😂😂😂😂😂😂😂😂😂😂
@user-bk6sn3ce8b
@user-bk6sn3ce8b Месяц назад
Sikhi da sharmnak kara
@dubeygaindlal9976
@dubeygaindlal9976 Месяц назад
Hare rama hare krishna 🌹 🪻 🌷 🪷 🪷🌷🪻🌹🌹🌹🪻🪻🌷🪻🪻🙏
@balveersingh1970
@balveersingh1970 Месяц назад
Ramgria ne bsaya amritsar lotu Lana badd bich ka ja
@balveersingh1970
@balveersingh1970 Месяц назад
Darm de dekedar up de muslmana da kabja hona ha Punjab bich
Далее
Bike vs Super Bike Fast Challenge
00:30
Просмотров 8 млн