Тёмный

Shaam Da Rang (Official Video) | Manpreet | Karanjeet Komal | Music Nasha |White Notes Entertainment 

White Notes Entertainment
Подписаться 251 тыс.
Просмотров 957 тыс.
50% 1

White Notes Entertainment & Gurmilap Singh Sran Presents The Beautiful Melody ‘Shaam Da Rang’ Composed & Sung by Manpreet, Words Penned by Karanjeet Komal.
We wish that everyone enjoys their respective colours of ‘eve’ and every shade give you more life. Spread Love 💓 & Please respond us with your valuable feedback in comments 😊
♪ Also Available on ♪
iTunes: tinyurl.com/5a...
AppleMusic: tinyurl.com/5a...
RU-vidMusic: tinyurl.com/2b...
Wynk: tinyurl.com/bh...
Gaana: tinyurl.com/fr...
JioSaavn: tinyurl.com/4v...
Amazon: tinyurl.com/3n...
Tidal: tinyurl.com/ch...
Hungama: tinyurl.com/py...
Title: Shaam Da Rang
Voice: Manpreet
( Instagram: / manpreetmusiq )
Lyrics: Karanjeet Komal
Composer: Manpreet
Music: Music Nasha
Video :- Khaas Banda
Directors: D.S Waraich & Sony Thulewal
Female Lead: HarashJot Kaur Toor
Story & Screenplay: Naveen Jethi
DOP: Rahul Arora
Edit/Grade: Arshpreet
Make up: Sukha
Poster: Harpreet Sahota
Production Head: Ranesh Rajnu
Spl. Thanks: Anuradha Bhalla
Producer: Gurmilap Singh Sran
Master & Mix :- 13 DB
Label: White Notes Entertainment
☎ To set (Sham Da Rang) as your ringtone ☎
Airtel Subscribers Hello Tune Dial 5432117655678
Vodafone Subscribers Dial 53712406505
Idea Subscribers Sms 53712406505 to 56789
BSNL (South / East) Subscribers Sms BT 12406505 to 56700
Digital Partner : Pixilar Studios
/ pixilar_studios
Subscribe For More Videos - bit.ly/WhiteNotes
Like Us on Facebook - / officialwhitenotes

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 858   
@ManpreetSingh-lr3wu
@ManpreetSingh-lr3wu 4 года назад
Thanks for your love to Shaam Da Rang ❣️🙏🏻 ਹਰ ਇੱਕ ਦੀ ਜ਼ਿੰਦਗੀ ‘ਚ ਆਈਆਂ ਸੋਹਣੀਆਂ-ਸੋਹਣੀਆਂ ਸ਼ਾਮਾਂ ਦੇ ਨਾਂ, ਦੂਰੀਆਂ ਦੇ ਬਾਵਜੂਦ ਹੱਥਾਂ ‘ਚ ਹੱਥ ਪਾਈ ਖੜੀਆਂ ਮੁਹੱਬਤਾਂ ਦੇ ਨਾਂ, ਸ਼ਾਮਾਂ ਦੇ ਰੰਗਾਂ ਦੇ ‘ਚੋਂ ਜੋ ਲੱਭਿਆ, ਜੋ ਖੋਇਆ, ਸਭ ਕਾਸੇ ਨੂੰ ਸਮਰਪਿਤ, ਪੇਸ਼ ਹੈ ‘ਸ਼ਾਮ ਦਾ ਰੰਗ’ 🎵❣️ ਪੂਰ ਦੇ ਪਿਆਸ ਵੇ ਤੂੰ ਪੂਰੀ ਕਰ ਆਸ ਦੇਖ ਮੁੱਠੀਆਂ ‘ਚੋਂ ਰੇਤਾ ਜਾਂਦਾ ਕਿਰਦਾ 🍂 ਜੇ ਵਧੀਆ ਲੱਗਿਆ ਤਾਂ ਅੱਗੇ ਜ਼ਰੂਰ ਸੁਣਾਇਓ । Share • Support • Spread Love 💕
@gurpreetbareh0001
@gurpreetbareh0001 4 года назад
ਬਹੁਤ ਖੂਬਸੂਰਤ
@onkarkhaira7989
@onkarkhaira7989 4 года назад
Manpreet Singh 👌👌👌❤️❤️
@akamsingh1723
@akamsingh1723 4 года назад
Veer kya baat hai
@Farmer0019
@Farmer0019 4 года назад
ਬਾਕਮਾਲ
@parvinderkaur4963
@parvinderkaur4963 4 года назад
Thanks to you sir 🙏
@karanjeetkomal2440
@karanjeetkomal2440 4 года назад
ਸਭ ਦਾ ਸ਼ੁਕਰੀਆ, ਜਿਨ੍ਹਾਂ ਨੂੰ 'ਸ਼ਾਮ ਦਾ ਰੰਗ' ਪਸੰਦ ਆ ਰਿਹਾ🌻 ਦੁਆਵਾਂ 🌻 share+support
@imgurpreetkaur8079
@imgurpreetkaur8079 4 года назад
Thank you for beautiful song ✍ ਬਰਕਤ💐👍🙏🌄💚
@parvinderkaur4963
@parvinderkaur4963 4 года назад
Bhout vadiya 🙏🎊
@GurpreetKaur-xw8cn
@GurpreetKaur-xw8cn 4 года назад
🙏🙏🙏🙏🙏
@harmanjeetsinghkhangura7742
@harmanjeetsinghkhangura7742 4 года назад
❤️
@tanvirkaur6666
@tanvirkaur6666 4 года назад
Lyrics bht alag bht sohne magical!! Way to go!! You have that in you!!
@GurpreetKaur-xw8cn
@GurpreetKaur-xw8cn 4 года назад
ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ...💓 #shaamdarang
@jagroopsinghkarmuwala3202
@jagroopsinghkarmuwala3202 4 года назад
Ji
@parvinderkaur4963
@parvinderkaur4963 4 года назад
👍
@imgurpreetkaur8079
@imgurpreetkaur8079 4 года назад
👍💐
@Gurpreetsingh-jn7fz
@Gurpreetsingh-jn7fz 4 года назад
♥️ ਦਿਲ ਖਿੜਿਆ ਰਹਿੰਦਾ ਏ ਜਦ ਉਹ ਕਿਤੇ ਦਿਸ ਜਾਵੇ | ਓਹਨੂੰ ਦੇਖ ਕੇ ਤਾਂ ਸੂਰਜ ਵੀ ਛਿਪ ਜਾਵੇ | ⭐️ਜਦੋਂ ਤਾਰੇ ਗੱਲਾਂ ਕਰਦੇ ਓਹਦੇ ਹੁਸਨ ਦੀਆਂ ਚੰਨ ਨੂੰ ਬੱਦਲਾਂ ਓਹਲੇ ਲੁਕਣਾ ਪੈ ਜਾਵੇ | 🕊ਕੂਕ ਕੋਇਲ ਵੀ ਫਿਰ ਫਿੱਕੀ ਲੱਗਦੀ ਏ ਜਦੋਂ ਰੂੰ ਵਰਗੇ ਜਹੇ ਬੁੱਲਾਂ ਚੋਂ ਕੁਜ ਕਹਿ ਜਾਵੇ | 🌷ਮੈਂ ਬੈਠਾ ਫੁੱਲਾਂ ਕੋਲ ਸੀ ਮੈਨੂੰ ਕਹਿਣ ਲੱਗੇ ਅਸੀਂ ਧੰਨ ਹੋ ਜਾਂਦੇ ਨਾਲ ਜਦੋ ਉਹ ਖਹਿ ਜਾਵੇ |
@amancheema6749
@amancheema6749 4 года назад
ਹਰਸਜੋਤ ਦੇ ਚਰਿੱਤਰ ਚ ਬਹੁਤ ਜਿਆਦਾ ਸਾਦਗੀ ਐ,ਇਹੋ ਜੇ ਗੀਤਾਂ ਵਿੱਚ ਇਨਾ ਨੂੰ ਜਰੂਰ ਮੌਕਾ ਦੇਣਾ ਚਾਹੀਦਾ 👍👍👍👍
@sukhpreetsingh1659
@sukhpreetsingh1659 4 года назад
Sahi kiha ver tusi
@jaswinderbajwa7213
@jaswinderbajwa7213 4 года назад
Right
@mishasinghminhas9605
@mishasinghminhas9605 Год назад
I dont know why this song doesnot have millions ....i loved the song...lyrics ...voice....beautiful song...
@itz_spg
@itz_spg Год назад
Stupids are in millions they choose accordingly 😂 Manpreet ji is one of my fav. 🤘🏻
@shaktipg
@shaktipg 10 месяцев назад
Because majorities are ultra level stupid...... They prefer xyz....
@Dhruerathee661
@Dhruerathee661 4 месяца назад
Same😢
@harmansingh1396
@harmansingh1396 Месяц назад
Don't worry ... everyone can't afford precious diamonds
@sharanmakeover
@sharanmakeover 4 года назад
ਬਹੁਤ ਸੋਹਣੇ ਸ਼ਬਦ ਅਤੇ ਬਹੁਤ ਸੋਹਣੀ ਅਵਾਜ਼ ❣️ ਰੂਹ ਨੂੰ ਸਕੂਨ ਮਿਲਦਾ ਸੁਣ ਕੇ ... ਪਰਮਾਤਮਾ ਤਰੱਕੀਆਂ ਬਖ਼ਸ਼ੇ 🙏🙏🙏
@GurwinderSingh-bt4vm
@GurwinderSingh-bt4vm 2 года назад
ਇੱਕ ਹੀ ਗੱਲ ਕਹਾਂਗਾ , ਦਾ ਜਵਾਬ‌❤️❤️❤️❤️❤️
@GurpreetKaur-xw8cn
@GurpreetKaur-xw8cn 4 года назад
🎤Manpreet singh is The Voice of Punjab... and komal ji ne bhout vadiya likhya h ਸ਼ਾਮ ਦਾ ਰੰਗ ✍(ਬਰਕਤ) 💚
@parvinderkaur4963
@parvinderkaur4963 4 года назад
Yes... Right 🎊👍
@jobanbhinder8157
@jobanbhinder8157 Год назад
❤❤❤ bhut gaint aa book barkat
@biratpartapsingh2782
@biratpartapsingh2782 4 года назад
ਉਂਝ ਤੇਰੇ ਮੇਚ ਕਿੱਥੇ ਆਉਣੇ ਸਾਡੇ ਲਾਡ, ਚੰਨਾ ਲਾਡਲਾ ਤੂੰ ਧਰਤੀ ਦੀ ਤੋਰ ਦਾ Song + Video 👌👌
@jagshirsingh115
@jagshirsingh115 4 года назад
Manpreet ਵੀਰੇ ਇਸ ਨਗਮੇ ਦੀ ਤਾਰੀਫ਼ ਲਈ ਮੈਨੂੰ ਸ਼ਬਦ ਨੀ ਲੱਬੇ...💞💞💞💞
@VickyDhaliwal
@VickyDhaliwal 4 года назад
♥️♥️♥️ Khubsurat
@jasdhaliwal6553
@jasdhaliwal6553 4 года назад
ਵੀਰੇ ਤੇਜ਼ ਗਾਤਾ ਯਰ💔 ਵਾਲੀਆਂ expectations ਸੀ ਮੈਂ ਤਾਂ ਪਹਿਲਾਂ ਆਲਾ ਹੀ ਸੁਣਿਆ ਕਰੂੰ
@jagpreetmaan1711
@jagpreetmaan1711 4 года назад
Jas Dhaliwal ਸਹੀ ਕੇਹਾ ਬਈ ਜੀ ਤੁਸੀਂ ਪਹਿਲਾਂ ਵਾਲਾ ਜਾਦਾ ਵਦੀਆ ਏਗ ਬਹੁਤ ਤੇਜ ਕਰਤਾ
@ranbeersingh3631
@ranbeersingh3631 4 года назад
Jas Dhaliwal sahi keha vire
@Karamjiit
@Karamjiit 4 года назад
Yes ਮੈਂ ਵੀ ਇਹੀ ਕਹਿ ਰਿਹਾ ਸੀ ਆਪਣੇ ਦੋਸਤਾਂ ਨੂੰ ਫੀਲਿੰਗਾਂ ਈ ਮੁਕਾਤੀਆਂ
@happysinghmann3149
@happysinghmann3149 4 года назад
ਪਹਿਲਾਂ ਵਾਲੇ ਦਾ ਲਿੰਕ ਦਿਉ ਜੀ
@Karamjiit
@Karamjiit 4 года назад
@@happysinghmann3149 check ru-vid.com/video/%D0%B2%D0%B8%D0%B4%D0%B5%D0%BE-UeFSGsVK1Wc.html
@GurpreetKaur-xw8cn
@GurpreetKaur-xw8cn 4 года назад
This is called the real Delectation...💐🎤✍💚Barkat
@mjrnilgaming9489
@mjrnilgaming9489 4 года назад
Bro iske lyrics Gurpreet Singh ne likhe hai chor hai ye
@kelloggole5458
@kelloggole5458 3 года назад
@@mjrnilgaming9489 proof
@Ramt3rt5
@Ramt3rt5 2 года назад
@@kelloggole5458 likhe toh uss nai hi hai bhai raani tatt book ma hai dekh lena but his voice is so good 👍👍
@maheshdora3419
@maheshdora3419 4 года назад
How this kind of lovely song doesn't get even a million view, a big failure act by viewers, i rqst everyone, plzz pay respect such beautiful songs❤❤
@husanelias2424
@husanelias2424 3 года назад
ਧਰਤੀ ਤੋਂ ਅਸਮਾਨਾਂ ਵੱਲ ਨੂੰ ਲੈ ਜਾਵੇ ਇੱਸ਼ਕ ਦਾ ਪੰਧ' ਪਹਾੜੀ ਰਾਵਾਂ ਵਰਗਾ ਐ ਰਹਿਣਾ ਤੇਰੇ ਨਾਲ, ਤੂੰ ਜਾਣਾਂ ਜਿੱਥੇ ਵੀ ਤੇਰਾ ਮੇਰਾ ਪਿਆਰ' ਹਵਾਵਾਂ ਵਰਗਾ ਐ 🌾💕
@singhstudypoint5129
@singhstudypoint5129 4 года назад
ਅੱਜ ਦੀ ਸ਼ਾਮ ਰੰਗੀਨ ਤੇ ਹੁਸੀਨ ਹੋ ਗਈ ਸ਼ਾਮ ਦਾ ਰੰਗ ਸੁਣ ਕੇ । ਧੰਨਵਾਦ ਜੀ ਚੰਗੇ ਗੀਤਾਂ ਨੂੰ ਸਰੋਤਿਆਂ ਦੀ ਝੋਲੀ ਪਾਉਣ ਲਈ ।
@lyricistjeet
@lyricistjeet 4 года назад
ਬਹੁਤ ਸੋਹਣਾ... ਦੁਆਵਾਂ.... ਮੁਬਾਰਕ ਕਰਨਜੀਤ ਕੋਮਲ ਸਰ ਨੂੰ ਵੀ 😇🙏❤️😍
@commanderjaskaransingh6930
@commanderjaskaransingh6930 4 года назад
ਸਾਰੇ ਰੰਗ ਇਸ ਸ਼ਾਮ ਦੇ ਰੰਗ ਵਿਚ। ❤ #ਬਰਕਤ - ਸ਼ਾਮ ਦਾ ਰੰਗ - ਕਰਨਜੀਤ ਕੋਮਲ ਹਰਸ਼ਜੋਤ ਅਤੇ ਮਨਪ੍ਰੀਤ ਉਮਦਾ ਅਦਾਕਾਰੀ ਅਤੇ ਅਵਾਜ਼ ।
@iqbalsidhu7525
@iqbalsidhu7525 4 года назад
ਇੰਤਜ਼ਾਰ ਖਤਮ ਹੋਇਆ। ਬਹੁਤ ਖੂਬਸੂਰਤ ਮਨਪ੍ਰੀਤ ਵੀਰ
@jasbirbhagivander4106
@jasbirbhagivander4106 3 года назад
ਅੱਛਾ ਨਿਭਾਇਆ ਗੀਤ ਬੋਲ ਵੀ ਮੁਹੱਬਤ ਭਰੇ ਨੇ ਖੁਸ਼ ਰਹੋ
@ektarani5459
@ektarani5459 4 года назад
ਹੋ ਇੰਝ ਤੇਰੇ ਬੋਲਾਂ ਵਿੱਚ ਘੁਲੀ ਏ ਖੁਮਾਰੀ ਜਿਵੇਂ ਮੀਂਹਾ ਵਿੱਚ ਮੋਰ ਦੀ ਆਵਾਜ਼ ਵੇ❤
@sukhmanpreetsingh1798
@sukhmanpreetsingh1798 4 года назад
ਪੂਰ ਦੇ ਪਿਆਸ ਵੇ ਤੂੰ ਪੂਰੀ ਕਰ ਆਸ ਵੇਖ ਮੁੱਠੀਆਂ ਚੋ ਰੇਤਾ ਜਾਂਦਾ ਕਿਰਦਾ ❤️
@noorchahal_
@noorchahal_ 2 года назад
Wah wah wah💯
@iprerna1
@iprerna1 2 года назад
Tucci b sing kro na eh song 🫂♪~(´ε` )( ˘ ³˘)♥
@chamkaursekhon3868
@chamkaursekhon3868 4 года назад
Waho.... I hv no words for this melody long...... ਬਰਕਤ ਰੰਗ ਲੈ ਆਈ.... Manpreet.... Karanjeet komal...... ❤️❤️❤️❤️😁😁
@manrajsekhon8085
@manrajsekhon8085 4 года назад
g
@GurmailSingh-iz3yy
@GurmailSingh-iz3yy 4 года назад
ਖਿਆਲ ਦਿਆ ਧਾਗਿਆਂ ਚ ਹੋਰ ਗੂੜ੍ਹੀ ਤੇਰੇ ਹਾਸਿਆ ਦੀ ਕੀਤੀ ਫਰਿਆਦ ਵੇਂ ( ਬ ਕਮਾਲ ) 🌹🍃❣️
@kirandeepkaur1809
@kirandeepkaur1809 4 года назад
ਬੜਾ ਹੀ ਅਜੀਬ ਸਾਨੂੰ ਜਾਪਦਾ ਜਹਾਨ ਜਦੋਂ ਜ਼ਿਕਰ ਕਰੇਂ ਤੂੰ ਕਿਸੇ ਹੋਰ ਦਾ ❤️❤️❤️👌👌👌👌👌👌👌👌👌👌👌👌
@GurpreetKaur-xw8cn
@GurpreetKaur-xw8cn 4 года назад
🍂ਅੱਜ ਦੀ ਸ਼ਾਮ ਹੋਰ ਖੁਬਸੂਰਤ ਹੋ ਗਈ, ਅੱਜ ਸ਼ਾਮ ਨੂੰ ਆ ਸ਼ਾਮ ਦਾ ਰੰਗ ਗੀਤ ਆਇਆ ਤੇ ਸ਼ਾਮ ਨੂੰ ਚਾਰ ਚੰਨ ਲੱਗ ਗਏ, ਸ਼ਾਮ ਹੋਰ ਨਵੇਂ-ਸੋਹਣੇ ਰੰਗਾਂ ਵਾਲੀ ਹੋ ਗਈ ਏ। ਮੈਂ ਬਸ ਵਿੱਚ ਸਫ਼ਰ ਕਰ ਰਹੀ ਸੀ ਜਦੋਂ ਇਹ ਗਾਣਾ live stream ਹੋਇਆ ਮੈਂ ਤਾਂ ਪਹਿਲਾਂ ਵੀ ਲਾਇਵ ਸੁਣਿਆ ਹੋਇਆ ਵੇਸੇ ਮਨਪ੍ਰੀਤ ਜੀ ਤੋਂ ਤੇ ਕੋਮਲ ਜੀ ਨੇ ਇਸ ਦੇ ਪਿਛੇ ਦੀ ਕਹਾਣੀ ਵੀ ਦਸੀ ਸੀ ਪਰ ਆ official ਆਇਆ ਹੈ ਤੇ ਬੜੀ ਹੀ ਖ਼ੁਸ਼ੀ ਹੋਈ notification ਦੇਖਕੇ ਤੇ ਫਟਾਫਟ ਸੁਣਿਆ ਸੱਚੀ ਸੁਣਕੇ ਬਹੁਤ ਵਧੀਆ ਲਗਿਆ ਸਾਦਗੀ ਤੇ ਪਿਆਰ ਭਰਿਆ ਇਹ ਗੀਤ ਸਾਂਝ ਜਹੀ ਪਾ ਗਿਆ ਦਿਲ ਵਿੱਚ, ਮੇਰਿਆਂ ਅੱਖਾਂ'ਚ ਅਥਰੂ ਕਦੋਂ ਆ ਗਏ ਸੀ ਪਤਾ ਹੀ ਨਹੀਂ ਲੱਗਾ ਸੁਣਦੇ ਹੋਏ ... ਹੋਰ ਕੁਝ ਤਾਂ ਨਹੀਂ ਕਿਹਾ ਜਾਣਾ ਬਸ ਬੇਨਤੀ ਹੈ ਸਾਰੀਆਂ ਨੂੰ please share and support this kind of talent, and congratulations to the whole team of #shaamdarang ਤੁਸੀਂ ਸਾਡੇ ਲਈ ਇਨ੍ਹਾਂ ਸੋਹਣਾ ਗੀਤ ਪੇਸ਼ ਕੀਤਾ ਤੇ ਹੋਰ ਵੀ ਆਉਣ ਵਾਲਿਆਂ ਗੀਤਾਂ ਦਾ ਹਮੇਸ਼ਾ ਇੰਤਜ਼ਾਰ। 🙏LOVE , RESPECT and PEACE ❤ ਅਖੀਰ ਵਿੱਚ "ਧਰਤੀ ਤੋਂ ਅਸਮਾਨ ਵੱਲ ਨੂੰ ਲੈ ਜਾਵੇ, ਇਸ਼ਕ ਦਾ ਪੰਧ ਪਹਾੜੀ ਰਾਵਾਂ ਵਰਗਾ ਏ, ਰਹਿਣਾ ਤੇਰੇ ਨਾਲ ਤੂੰ ਜਾਵੇਂ ਜਿਥੇ ਵੀ, ਤੇਰਾ ਮੇਰਾ ਪਿਆਰ ਹਵਾਵਾਂ ਵਰਗਾ ਏ... " 🌼
@ManpreetSingh-lr3wu
@ManpreetSingh-lr3wu 4 года назад
Gurpreet Kaur Thank You 💕
@parvinderkaur4963
@parvinderkaur4963 4 года назад
Bilkul sahi keha Tusi👍🙏
@H.singh_Sheron
@H.singh_Sheron 4 года назад
Tohdi likht da ek ek lafaz , sunehre motiya varga e , ♥️♥️♥️🙏🙏🙏
@Manpreetkaur-hc7vh
@Manpreetkaur-hc7vh 4 года назад
🙂💗💗💗sach keha..
@imgurpreetkaur8079
@imgurpreetkaur8079 4 года назад
Great 💚
@musikmine1111
@musikmine1111 4 года назад
ਧਰਤੀ ਦੀ ਤੋਰ ਦੇ ਲਾਡਲਿਆਂ ਨੂੰ ਕਿਥੇ ਮੇਚ ਆਊਣੇ ਇਹ ਗੀਤ ਵੇ ।। ਇਹ ਤੇ ਲਿਖਤਾਂ ਬੜੀਆਂ ਡੂੰਘੀਆ ਨੇ , ਖੋਪੜ ਏਹਨਾ ਦੇ ਕਿਥੇ ਸਮਝਣ ਗੇ
@jattdachannel6652
@jattdachannel6652 4 года назад
haye
@kulwindersinghkulwindersin3215
@kulwindersinghkulwindersin3215 3 года назад
@@jattdachannel6652 look
@toofannehry007
@toofannehry007 4 года назад
ਬਹੁਤ ਸਾਰਾ ਪਿਆਰ.. ਰੂਹ ਦੀ ਖੁਰਾਕ ਲਈ ਧੰਨਵਾਦ 🙏
@JaspreetKaur-cf7nc
@JaspreetKaur-cf7nc 2 года назад
Bahut jyada sohna geet te bahut hi jyada sohne lyrics ne❤️
@parveenvirdi436
@parveenvirdi436 4 года назад
ਵੇ ਉਂਝ ਕਿੱਥੇ ਮੇਚ ਤੇਰੇ ਆਉਂਦੇ ਸਾਡੇ ਲਾਡ ਚੰਨਾ .....👌👌👌👌👌
@jpsingh6447
@jpsingh6447 4 года назад
ਧੰਨਵਾਦ ਤੁਹਾਡੀ ਸਾਰੀ ਟੀਮ ਦਾ ਏਨੇ ਸੋਹਣੇ ਗੀਤ ਲਈ, love ur voice nd magical lyrics
@azeezaman2004
@azeezaman2004 4 года назад
ਬਹੁਤ ਸੋਹਣੀ ਲਿਖਤ ਕੋਮਲ ਬਾੲੀ ਜਿਓਂਦੇ ਰਹੋ
@gurpreethanda7952
@gurpreethanda7952 4 года назад
Kalle-kalle lafaz ch ....mohabbat bhare jazbaat gund-gund k sjoye aa tusi.....👌💥👌👌👌👌👌👌💥
@MandeepSingh007
@MandeepSingh007 4 года назад
ਮੈਂ ਅੱਜ ਯੂਨੀਵਰਸਿਟੀ ਤੋਂ ਘਰ ਜਾਂਦੇ ਨੇ ਇਹ ਗਾਣਾ repeat ਤੇ ਹੀ ਲਾ ਰੱਖਿਆ ਹੈ । ❣️🌷🙌🏼🙌🏼
@amandeep8500
@amandeep8500 4 года назад
ਬਹੁਤ ਬਹੁਤ ਮੁਬਾਰਕ ਬਾਈ ਕਰਨਜੀਤ ਕੋਮਲ ਨੂੰ💐💐
@ManpreetSingh-zm3mx
@ManpreetSingh-zm3mx 4 года назад
ਬਹੁਤ ਵੱਧੀਆਂ ਤੇ ਸਾਫ਼ ਸੁਥਰਾ ਮਨਪ੍ਰੀਤ ਵੀਰ ਜੀ ਗਾਣਾ ਮੇਰੇ ਵੱਲੋ ਲਾਇਕ ਗਾਣਾ ਸ਼ਾਮ ਦਾ ਰੰਗ 👍👍👍
@raveenabharti4265
@raveenabharti4265 4 года назад
Sbbse pehli tarif Apne Himachal k liye duji tarif geet k liye bahut khubsurat hai tiji tarif aapki mam ....you are really fabulous m a big fan of you
@ਸੁਖਵਿੰਦਰਸਿੰਘਸਵਾਗ
ਵਾਹ ਕਯਾ ਬਾਤ ਆ ਬਹੁਤ ਖੂਸੂਰਤ 👌👌❣️❣️💝
@ਬਲਦੀਪਅਹਿਮਦਪੁਰ
ਲੰਮੇ ਅਰਸੇ ਤੋਂ ਉਡੀਕ ਸੀ ❤👌👌👌👌
@teramerageet4393
@teramerageet4393 4 года назад
ਬਹੁਤ ਵਧੀਆ ਕੋਮਲ ਤੇ ਮਨਪ੍ਰੀਤ ..ਹੋਰ ਤਰੱਕੀ ਕਰੋ 💛
@TheAusdesi
@TheAusdesi 4 года назад
Thanks Manpreet bhaji, for making me fall in love with Punjabi kalam and language, again, largely influencial on me, being someone who has grown up in an English country.
@grewal2084
@grewal2084 4 года назад
ਬਹੁਤ ਵਧੀਆ ਲਿਖਿਆ ਤੇ ਗਾਇਆ 👌👌👌👌
@navpreetkaurr
@navpreetkaurr 4 года назад
ਬਹੁਤ ਖੂਬਸੂਰਤ ਵੀਰੇ...
@amangrewal4883
@amangrewal4883 4 года назад
ਦਿਲੋਂ ਮੁਹੱਬਤਾਂ 🌹 🌸 💐
@gurchandankaleka8542
@gurchandankaleka8542 4 года назад
ਬਹੁਤ ਸੋਹਣਾ ਗਾਇਆ ਤੇ ਲਿਖਿਆ
@HarwinderSingh-fe2tj
@HarwinderSingh-fe2tj 4 года назад
ਲਜਵਾਬ ਸਭ ਕੁੱਝ
@KuljitSnyJeet
@KuljitSnyJeet 4 года назад
ਮਨਪ੍ਰੀਤ ਵੀਰ ਸਾਡਾ ਆਪਣਾ 😇👏
@AvtarSingh-nm8lv
@AvtarSingh-nm8lv 4 года назад
Bahut vdia👌👌 song aa veer bdi udeek c video di
@LakhveerSingh-js9sg
@LakhveerSingh-js9sg 4 года назад
ਬਹੁਤ ਹੀ ਖ਼ੂਬਸੂਰਤ ਗੀਤ 😘😘😘😘
@satinderlali
@satinderlali 4 года назад
ਬਹੁਤ ਸੋਹਣਾ ਗੀਤ ਆ ਜੀ ਕੱਲ ਦਾ repeat One ਚੱਲ ਰਿਹਾ ਜੀ 👌 👌
@piratpalsingh8263
@piratpalsingh8263 4 года назад
ਬਹੁਤ ਵਧੀਆ ਲੱਗਿਆ ਜੀ
@jobanroopchhina7766
@jobanroopchhina7766 4 года назад
On Repeat pta nhi kini k vaar sun lya skoon skoon skoon 👌👌👌👌👌
@kirtirani9510
@kirtirani9510 4 года назад
Rytt sis
@Aspirants-t9d
@Aspirants-t9d 4 года назад
ਬਹੁਤ ਸੋਹਣੀ ਲਿਖਤ ਕੋਮਲ ਵੀਰ ਦੀ.
@gurpreethanda7952
@gurpreethanda7952 4 года назад
Sdaa ewi ....sade dila nu sukoon pahunchonde raho
@KalaSingh
@KalaSingh 4 года назад
ਬਹੁਤ ਹੀ ਲਾਜਵਾਬ ਜੀਓ ਵੀਰ ✍✍🎤🎹
@MustBMusik
@MustBMusik 2 года назад
What a beautiful rendition on such amazing lyrics!! Great job!
@Manpreetkaur-hc7vh
@Manpreetkaur-hc7vh 4 года назад
thanku.. may my beloved..."J...ji ". ਹਮੇਸ਼ਾ ਖੁਸ਼ ਰਹਿਣ ਮੇਰੀਆ ਖੁਸ਼ੀਆਂ ਓਹਨਾ ਨੂ ਨਸੀਬ ਹੋਣ💕🙂👣👣,,,⏳⌛ਉਡੀਕਾਂ ਪਿਆਰਿਆ ਦੀਆ J... . ji..
@sukhwinderchania1674
@sukhwinderchania1674 4 года назад
ਬਰਕਤ ❤️❤️❤️❤️ ਸ਼ਾਮ ਦਾ ਰੰਗ 💐💐💐
@lovelyrangare104
@lovelyrangare104 4 года назад
❤❤❤ ਪਿਆਰ ਬਹੁਤ ਹੀ ਸਾਰਾ ❤❤❤
@parvinderkaur4963
@parvinderkaur4963 4 года назад
Bhout hi vadiya te sohna lgya
@harpindersingh2059
@harpindersingh2059 4 года назад
Seene vich bhreya mohabbta da rang jehra akhiyan cho dulne nu firda.... High class lyrics high class video.... Boht khoobsurat mausam pesh kita..
@daljitsingh7928
@daljitsingh7928 2 года назад
ਬਹੁਤ ਸੋਹਣਾ ਲਿਖਿਆ ਭਾਈ ਸਕੂਨ ਮਿਲਦਾ ਹੁਣ ਕੇ❤️❤️❤️❤️❤️
@japreetkaur5646
@japreetkaur5646 4 года назад
More romantic songs please, u have a mesmerising voice , also the lyrics are blissful ♥️♥️
@gurjeetnial7517
@gurjeetnial7517 4 года назад
ਸਦਾ ਬਹਾਰ ਗੀਤ ....ਵਾਹ !
@komalbhamu2661
@komalbhamu2661 4 года назад
Jiii bauti sohna gaana ae.......☺☺☺😊😊😊😄😄
@pinkujamwal1751
@pinkujamwal1751 4 года назад
Mat , Jatta Da song
@LoveLove-li4ie
@LoveLove-li4ie 4 года назад
ਬਹੁਤ ਸੋਹਣਾ ਮਨਪ੍ਰੀਤ ਬਾਈ 👌❤️
@amancheema6749
@amancheema6749 4 года назад
Bhut bhut bhut bhut khoob👌👌👌
@taranjeetkaurnahal101
@taranjeetkaurnahal101 4 года назад
ਬਹੁਤ ਵਧੀਆ song 💕💕💕💕💯👌👌
@harmeetsingh4199
@harmeetsingh4199 4 года назад
ਬਹੁਤ ਸੋਹਣਾ ਜੀ
@kaurjas2594
@kaurjas2594 4 года назад
These lyrics flowing with that so soothing & peaceful background music goes straight touches the heart & then beats flow along with it. I love this song & also this same one that you sang @ Jivve Punjab too ❤️❤️
@channabambayaala
@channabambayaala 4 года назад
Bohot sohnaa kamm kitaa saari team ne...video da concept v bohot vadiaa ..loved it..👌🏻💕📽
@dhoot_mani1897
@dhoot_mani1897 4 года назад
ਵਾਹ speechless
@shubkaransingh7774
@shubkaransingh7774 4 года назад
Bhot sohna bro.. Dil kush hogya...
@sawindercreations
@sawindercreations 4 года назад
kmaal veer ji, shabad ni hai bolan lyi, dunia do khoobsurti bhrditti gyi hai is vdo ch 🌷🌷💞💞🌷💞😍
@geetpandey7158
@geetpandey7158 4 года назад
ਵਾਹ ਜੀਉ ਮਨਪ੍ਰੀਤ ਤੇ ਕੋਮਲ
@PreetKaur-lf9jx
@PreetKaur-lf9jx 3 года назад
First tym tuhada song sunea ....te tuhadi awaz....i just love it ....🤗🤗 Ene hi vdia vdia none song sunai jao ji bs ......fav bn ge ooo 😇😇
@singhharwinder
@singhharwinder 4 года назад
ਵਾਹਹ ਬਾ ਕਮਾਲ ਜੀ ❣️❣️
@simranjeetkaur8651
@simranjeetkaur8651 4 года назад
ਰੂਹਾਨੀ ਪ੍ਰੇਮ ...🌹
@KaranBirSandhu
@KaranBirSandhu 4 года назад
#Harshjot te #Manpreet bhut sohna babeo dil nu shoo gyaa
@ManJeetSingh-xh5dx
@ManJeetSingh-xh5dx 4 года назад
Bhut vdiaa ate Pyaara song ji 👍🏻👍🏻💓
@akashdeep8536
@akashdeep8536 4 года назад
ਲਿਖਤ ਦਾ ਕੋਈ ਜਵਾਬ ਨਹੀਂ ਤੇ ਵੋੲੀਸ ਵੀ ਬਾਕਮਾਲ ❤️
@prakharaggarwal8574
@prakharaggarwal8574 4 года назад
Sir ji tusi ta kamal hi kar dita Maja aa gya tuhada gana sun ke
@TheGurjit86
@TheGurjit86 4 года назад
ਬਹੁਤ ਹੈ ਪਿਆਰੀ ਵੀਡਿਓ ਹੈ। ਦੇਖ ਕੇ ਪੂਰੇ ਦਿਨ ਦੀ ਥਕਾਨ ਉੱਤਰ ਜਾਂਦੀ ਹੈ। ਧੰਨਵਾਦ ਜੀ🙏
@Ogsingh13
@Ogsingh13 4 года назад
ਕਿਆ ਬਾਤ ਆ ਬਾਬੇ 👌🏻👌🏻
@relax-music129
@relax-music129 4 года назад
Harshjot krke eh gana ghatto ghatt 100 vaar dekh leaa....🥰🥰🥰
@Hiddengirl29
@Hiddengirl29 4 года назад
Ve unj kithe match one tere sade laad laadla tu dhrti di tor da bada hi ajib sanu japtda jhan jado kre tu jiker kisi or da 😘😘😘😘😘😘😘 hit like kis kis nu eho line pesnd aa
@gurpalgill7065
@gurpalgill7065 4 года назад
ਬਹੁਤ ਖੂਬ ❤❤❤❤
@sukhdeepsingh6508
@sukhdeepsingh6508 4 года назад
ਬਰਕਤ ✍️💐💐💐
@HappySingh-sp1jz
@HappySingh-sp1jz 4 года назад
ਬਹੁਤ ਉਡੀਕ ਕੀਤੀ ਇਸ ਗੀਤ ਦੀ।
@jagdeephundal1078
@jagdeephundal1078 4 года назад
ਬਹੁਤ ਸੋਹਣਾ ਗੀਤ ਆ ਵੀਰ ਜੀ
@gouravdalal7332
@gouravdalal7332 4 года назад
Waah ...Waah ...Waah ...👌🏻👌🏻👌🏻🔥🔥🔥
@InderjitSingh-bc4un
@InderjitSingh-bc4un 4 года назад
ਰੂਹ ਖੁਸ਼ ਕਰਤੀ ਵੀਰ ਨੇ
@mehtab209
@mehtab209 4 года назад
Bahut hi kamaaaaaal ..... Manpreet ji ..... Tuhade nave song di besabri naal udeek rahegi..... Rabb Rakha
@technicleSteve
@technicleSteve 4 года назад
Bai tuhada eh song ta bina music toh hi aat c eh bi osm aaa GBU
@rajdeepsingh9194
@rajdeepsingh9194 4 года назад
ਬਹੁਤ ਸੋਹਣਾ ਗੀਤ ।
@binni085
@binni085 4 года назад
Veere mere kol taan thoda live e repeat te chalda c aj tak 👌👌👌👌
@kaursehajpreet2120
@kaursehajpreet2120 4 года назад
Inni sohni... saaf... teh dil shoon wali likht , awaaz lyi... shukriya😊
@kaileyProduction
@kaileyProduction 4 года назад
Kya baat janaab bada sweeet te shant jeha mahol bana dita geet ne bahut vadia laga Manpreet ji god bless you Waheguru ji tarrakiyaa bakhshe ji
Далее
Кто сделал Катар богатым? #shorts
0:59
Ikk Phull Motiye Da
5:13
Просмотров 148 тыс.
Karoombal
4:15
Просмотров 178 тыс.
Кто сделал Катар богатым? #shorts
0:59